• Welcome to all New Sikh Philosophy Network Forums!
    Explore Sikh Sikhi Sikhism...
    Sign up Log in

Understanding Guru As Per Granth Sahib

pk70

Writer
SPNer
Feb 25, 2008
1,582
627
USA
pk70 Ji,

Me neech remember BabaJi Guru Arjan Dev Ji saying:

ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥
dhrisatt dhhaar apanaa dhaas savaariaa ||
Bestowing His Glance of Grace, He has adorned His slave.
2 Maajh Guru Arjan Dev

ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥
ghatt ghatt anthar paarabreham namasakaariaa ||
Deep within each and every heart, the Supreme Lord is humbly worshipped.
2 Maajh Guru Arjan Dev

ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥
eikas vin hor dhoojaa naahee baabaa naanak eih math saaree jeeo ||4||39||46||
Without the One, there is no other at all. O Baba Nanak, this is the most excellent wisdom. ||4||39||46||
3 Maajh Guru Arjan Dev

:wah::wah::wah:

SadeePuri Ji,
Both S. Manmohan Singh Ji and Dr. Sahib Singh ji have disagreed with your imaginative interpretation of Baba with the support of S. S. Khalsa. I agree with S. Manmohan Singh ji and Dr Sahib Singh Ji, because Message Fifth Guru ji is conveying is not addressed to Guru Nank Ji. Here are they with deep understanding unlike others who are floating on the words.

ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥
Ḏarisat ḏẖār apnā ḏās savāri*ā. Gẖat gẖat anṯar pārbarahm namaskāri*ā. Ikas viṇ hor ḏūjā nāhī bābā Nānak ih maṯ sārī jī*o. ||4||39||46||
Casting His merciful glance, the Lord has regenerated His slave. In every heart he salutes the Exalted Lord. Without the One Master there is no other second. Nanak this is the essence of all wisdom, O Father.
ਆਪਣੀ ਮਿਹਰ ਦੀ ਨਜ਼ਰ ਪਾ ਕੇ, ਸੁਆਮੀ ਨੇ ਆਪਣੇ ਗੋਲੇ ਨੂੰ ਆਪਣੇ ਪਰਾਇਣ ਕੀਤਾ ਹੈ। ਹਰ ਦਿਲ ਅੰਦਰ ਉਹ ਉਤਕ੍ਰਿਸ਼ਟਤ ਸਾਹਿਬ ਨੂੰ ਬੰਦਨਾ ਕਰਦਾ ਹੈ। ਇਕ ਮਾਲਕ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਨਾਨਕ ਇਹ ਸਾਰੀ ਦਾਨਾਈ ਦਾ ਜੌਹਰ ਹੈ, ਹੇ ਪਿਤਾ।
ਦ੍ਰਿਸਟਿ = ਮਿਹਰ ਦੀ ਨਜ਼ਰ। ਧਾਰਿ = ਧਾਰ ਕੇ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਬਾਬਾ = ਹੇ ਭਾਈ! ਨਾਨਕ = ਹੇ ਨਾਨਕ! ਸਾਰੀ = ਸ੍ਰੇਸ਼ਟ।੪।

(ਪ੍ਰਭੂ ਨੇ ਜੇਹੜਾ) ਆਪਣਾ ਸੇਵਕ (ਆਪਣੀ) ਮਿਹਰ ਦੀ ਨਿਗਾਹ ਕਰ ਕੇ ਸੁਚੱਜੇ ਜੀਵਨ ਵਾਲਾ ਬਣਾ ਦਿੱਤਾ, ਉਸ ਨੇ ਹਰੇਕ ਸਰੀਰ ਵਿਚ ਉਸ ਪਰਮਾਤਮਾ ਨੂੰ (ਵੇਖ ਕੇ ਹਰੇਕ ਅੱਗੇ) ਆਪਣਾ ਸਿਰ ਨਿਵਾਇਆ (ਭਾਵ, ਹਰੇਕ ਨਾਲ ਪ੍ਰੇਮ ਪਿਆਰ ਵਾਲਾ ਵਰਤਾਵ ਕੀਤਾ)। ਹੇ ਨਾਨਕ! (ਆਖ-) ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ (ਉਸ ਵਰਗਾ) ਨਹੀਂ ਹੈ-ਇਹੀ ਸਭ ਤੋਂ ਸ੍ਰੇਸ਼ਟ ਸੂਝ ਹੈ।੪।੩੯।੪੬।
 
Last edited by a moderator:

pk70

Writer
SPNer
Feb 25, 2008
1,582
627
USA
Pk70 ji,

Knowing perfectly well that some questions may not have any reasonable answer at all we tend to bye pass the same and that is the best way of not buying an argument.

Seems to be working everywhere very fine.

However, we seem to say at Homes...Baba ji di Beer' etc,. The reference to Beer and Baba ji goes well with us in India although I doubt if we refer to SGGS ji as baba ji in stand alone manner. May be it has more of individual's preferences.There is no standardisation .

Regards
I CONCUR, smilingly. Thanks. Bhai Gurdas Ji often addresses Guru Nanak as Baba, may be specially used as calling Guru ji as Father in deep respect, then defines too
6 [/FONT] [/FONT]ਕਲਿਜੁਗੁ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ
kalijugu baabay taariaa satinaamu parhhi mantr sunaaiaa|
Baba Nanak rescued this dark age and recited ‘satinam’ mantr for one and all.
Line 7 [/FONT]ਕਲਿ ਤਾਰਣਿ ਗੁਰੁ ਨਾਨਕੁ ਆਇਆ ੨੩
kali taarani guru naanaku aaiaa [/FONT]23[/FONT]
Guru Nanak came to redeem the kaliyug.[/FONT]
 
SadeePuri

SPNer
Jul 8, 2008
69
0
There is no disagreement, It is just a way of interpreting:). It doesn't change the meaning, It is still as sweet as it was before. To me neech both have the exact same meaning. Great work pk70 Ji, please make other possible additions as well- you are doing a great job.

ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥
eikas vin hor dhoojaa naahee baabaa naanak eih math saaree jeeo ||4||39||46||
Without the One, there is no other at all. O Baba Nanak, this is the most excellent wisdom. ||4||39||46||

Thanks.
 
SadeePuri

SPNer
Jul 8, 2008
69
0
ਰਾਗੁ ਸੂਹੀ ਛੰਤ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥ ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ ॥ ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ ॥ ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥ ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥ ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥੧॥ ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥ ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ ॥ ਤ੍ਰਿਭਵਣ ਕੰਤੁ ਰਵੈ ਸੋਹਾਗਣਿ ਅਵਗਣਵੰਤੀ ਦੂਰੇ ॥ ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥ ਹਰਿ ਕੀ ਨਾਰਿ ਸੁ ਸਰਬ ਸੁਹਾਗਣਿ ਰਾਂਡ ਨ ਮੈਲੈ ਵੇਸੇ ॥ ਨਾਨਕ ਮੈ ਵਰੁ ਸਾਚਾ ਭਾਵੈ ਜੁਗਿ ਜੁਗਿ ਪ੍ਰੀਤਮ ਤੈਸੇ ॥੨॥ ਬਾਬਾ ਲਗਨੁ ਗਣਾਇ ਹੰ ਭੀ ਵੰਞਾ ਸਾਹੁਰੈ ਬਲਿ ਰਾਮ ਜੀਉ ॥ ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿ ਰਾਮ ਜੀਉ ॥ ਕਿਰਤੁ ਪਇਆ ਕਰਤੈ ਕਰਿ ਪਾਇਆ ਮੇਟਿ ਨ ਸਕੈ ਕੋਈ ॥ ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥ ਨਾਨਕ ਸਾਚ ਸਬਦਿ ਸੁਖ ਮਹਲੀ ਗੁਰ ਚਰਣੀ ਪ੍ਰਭੁ ਚੇਤੇ ॥੩॥ ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥ ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥ ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥ ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥ ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥ {ਪੰਨਾ 763-764}
ਪਦਅਰਥ: ਭਰਿ ਜੋਬਨਿ—ਭਰੀ ਜਵਾਨੀ ਵਿਚ, ਭਰ—ਜਵਾਨੀ ਦੇ ਸਮੇ। ਮੈ—ਸ਼ਰਾਬ। ਮਤ—ਮੱਤ, ਮਸਤ। ਪੇਈਅੜੈ ਘਰਿ—ਪੇਕੇ ਘਰ ਵਿਚ। ਪਾਹੁਣੀ—ਪ੍ਰਾਹੁਣੀ। ਬਲਿ—ਸਦਕੇ। ਰਾਮ—ਹੇ ਰਾਮ! ਅਵਗਣਿ—ਔਗੁਣ ਦੇ ਕਾਰਨ। ਚਿਤਿ—ਚਿੱਤ ਵਿਚ। ਨ ਸਮਾਵਨੀ—ਨਹੀਂ ਸਮਾਂਦੇ। ਸਾਰ—ਕਦਰ। ਭਰਮਿ—ਭਟਕਣਾ ਵਿਚ। ਬਾਦਿ—ਵਿਅਰਥ। ਵਰੁ—ਖਸਮ—ਪ੍ਰਭੂ। ਸਹਜੁ—ਸੁਭਾਉ। ਭਾਇਆ—ਚੰਗਾ ਲੱਗਾ। ਪੂਛਿ—ਪੁੱਛ ਕੇ। ਮਾਰਗਿ—(ਸਹੀ) ਰਸਤੇ ਉਤੇ। ਰੈਣਿ—(ਜ਼ਿੰਦਗੀ ਦੀ) ਰਾਤ। ਬਾਲਤਣ—ਬਾਲ—ਉਮਰ ਵਿਚ (ਹੀ)। ਧਨ—ਜੀਵ—ਇਸਤ੍ਰੀ।੧।
ਬਾਬਾ—ਹੇ ਗੁਰੂ! ਮੈ—ਮੈਨੂੰ। ਵਰੁ—ਪ੍ਰਭੂ—ਪਤੀ। ਦੇਹਿ—ਮਿਲਾ। ਭਾਵੈ—ਪਿਆਰਾ ਲੱਗਦਾ ਹੈ। ਮੈ ਤਿਸ ਕੀ ਬਲਿ ਰਾਮ—ਮੈਂ ਉਸ ਰਾਮ ਤੋਂ ਸਦਕੇ ਹਾਂ। ਰਵਿ ਰਹਿਆ—ਮੌਜੂਦ ਹੈ, ਹਰ ਥਾਂ ਵਿਆਪਕ ਹੈ। ਜੁਗ ਚਾਰਿ—ਸਦਾ ਹੀ। ਤ੍ਰਿਭਵਣ—ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਬਾਣੀ—ਹੁਕਮ। ਰਵੈ—ਪਿਆਰ ਕਰਦਾ ਹੈ। ਮਨਸਾ—{मनीषा} ਇੱਛਾ। ਸਰਬ—ਸਦਾ ਹੀ। ਰਾਂਡ—ਰੰਡੀ। ਤੈਸੇ—ਇਕ—ਸਮਾਨ।੨।
ਲਗਨੁ—ਮੁਹੂਰਤ। ਲਗਨੁ ਗਣਾਇ—ਮੁਹੂਰਤ ਕਢਾ ਕੇ। ਹੰਭੀ—ਮੈਂ ਭੀ। ਵੰਞਾ—ਪਹੁੰਚ ਸਕਾਂ। ਸਾਹੁਰੈ—ਪਤੀ ਦੇ ਘਰ ਵਿਚ, ਪ੍ਰਭੂ—ਚਰਨਾਂ ਵਿਚ। ਸਾਹਾ—ਲਗਨ, ਮੁਹੂਰਤ। ਰਜਾਇ—ਪਰਮਾਤਮਾ ਦੀ ਮਰਜ਼ੀ ਅਨੁਸਾਰ। ਨ ਟਲੈ—ਅਗਾਂਹ ਪਿਛਾਂਹ ਨਹੀਂ ਹੋ ਸਕਦਾ। ਕਿਰਤੁ ਪਇਆ—ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਿਲਿਆ ਹੋਇਆ। ਕਿਰਤ—{कृत} ਕੀਤੇ ਹੋਏ ਕਰਮਾਂ ਦਾ ਇਕੱਠ। ਕਰਤੈ—ਕਰਤਾਰ ਨੇ। ਜਾਞੀ—ਜੰਞ ਦਾ ਮਾਲਕ, ਲਾੜਾ। ਨਿਹਕੇਵਲ—{निष्कैवल्य} ਪਵਿਤ੍ਰ, ਸੁਤੰਤਰ। ਨਰਹ ਨਿਹਕੇਵਲੁ—ਮਨੁੱਖਾਂ ਤੋਂ ਸੁਤੰਤਰ। ਤਿਹੁ ਲੋਈ—ਤਿੰਨਾਂ ਲੋਕਾਂ ਵਿਚ। ਮਾਇ—ਮਾਇਆ। ਨਿਰਾਸੀ—ਆਸ—ਹੀਣੀ। ਰੋਇ—ਰੋ ਕੇ। ਵਿਛੁੰਨੀ—ਵਿੱਛੁੜ ਜਾਂਦੀ ਹੈ। ਬਾਲੀ—ਕੁੜੀ। ਬਾਲੈ—ਮੁੰਡੇ ਦਾ। ਹੇਤੇ—ਪਿਆਰ ਦੇ ਕਾਰਨ। ਬਾਲੀ ਬਾਲੈ ਹੇਤੇ—ਕੁੜੀ ਮੁੰਡੇ ਦੇ ਪਿਆਰ ਦੇ ਕਾਰਨ। ਸਬਦਿ—ਸ਼ਬਦ ਦੀ ਬਰਕਤਿ ਨਾਲ। ਸੁਖ—ਆਨੰਦ। ਮਹਲੀ—ਪ੍ਰਭੂ ਦੇ ਘਰ ਵਿਚ।੩।
ਬਾਬੁਲਿ—ਪਿਉ ਨੇ, ਸਤਿਗੁਰੂ ਨੇ। ਦਿਤੜੀ—ਭੇਜ ਦਿੱਤੀ। ਦੂਰਿ—(ਮਾਇਆ ਦੇ ਪ੍ਰਭਾਵ ਤੋਂ) ਦੂਰ ਪਰੇ। ਘਰਿ—ਘਰ ਵਿਚ। ਪੇਈਐ ਘਰਿ—ਪੇਕੇ ਘਰ ਵਿਚ, ਜਨਮ ਮਰਨ ਵਿਚ। ਰਹਸੀ—ਪ੍ਰਸੰਨ ਹੁੰਦੀ ਹੈ। ਵੇਖਿ—ਵੇਖ ਕੇ। ਹਦੂਰਿ—ਆਪਣੇ ਸਾਹਮਣੇ। ਪਿਰਿ—ਪਿਰ ਨੇ, ਪ੍ਰਭੂ—ਪਤੀ ਨੇ। ਰਾਵੀ—ਪਿਆਰ ਕੀਤਾ। ਘਰਿ—ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਸੋਹੀਐ—ਸੋਭਦੀ ਹੈ, ਆਤਮਕ ਜੀਵਨ ਸੋਹਣਾ ਬਣਾ ਲੈਂਦੀ ਹੈ। ਪਰਧਾਨੇ—ਮੰਨੀ—ਪ੍ਰਮੰਨੀ। ਸੰਜੋਗੀ—ਚੰਗੇ ਭਾਗਾਂ ਨਾਲ। ਥਾਨਿ—ਪ੍ਰਭੂ—ਚਰਨਾਂ ਵਿਚ। ਸੁਹੇਲਾ—ਸੌਖਾ (ਜੀਵਨ)। ਸਚੁ—ਸਦਾ-ਥਿਰ ਪ੍ਰਭੂ ਦਾ ਨਾਮ। ਪਲੈ—ਪੱਲੇ ਵਿਚ, ਉਸ ਦੇ ਪਾਸ। ਬੋਲੈ—ਸਿਮਰਦੀ ਹੈ। ਪਿਰ ਭਾਏ—ਪਤੀ ਨੂੰ ਪਿਆਰੀ ਲੱਗਦੀ ਹੈ। ਅੰਕਿ—ਅੰਕ ਵਿਚ, ਜੱਫੀ ਵਿਚ। ਸਮਾਏ—ਲੀਨ ਹੋ ਜਾਂਦੀ ਹੈ।੪।
ਅਰਥ: ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਹਾਂ (ਤੂੰ ਕੈਸੀ ਅਚਰਜ ਲੀਲਾ ਰਚਾਈ ਹੈ!) ਜੀਵ-ਇਸਤ੍ਰੀ (ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ) ਜਵਾਨੀ ਦੇ ਸਮੇ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦ ਹੋਸ਼ ਹੈ, (ਇਹ ਭੀ ਨਹੀਂ ਸਮਝਦੀ ਕਿ) ਇਸ ਪੇਕੇ-ਘਰ ਵਿਚ (ਇਸ ਜਗਤ ਵਿਚ) ਉਹ ਇਕ ਪ੍ਰਾਹੁਣੀ ਹੀ ਹੈ। ਵਿਕਾਰਾਂ ਦੀ ਕਮਾਈ ਨਾਲ ਚਿੱਤ ਵਿਚ ਉਹ ਮੈਲੀ ਰਹਿੰਦੀ ਹੈ (ਗੁਰੂ ਦੀ ਸਰਨ ਨਹੀਂ ਆਉਂਦੀ, ਤੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਹਿਰਦੇ ਵਿਚ) ਗੁਣ ਟਿਕ ਨਹੀਂ ਸਕਦੇ।
(ਮਾਇਆ ਦੀ) ਭਟਕਣਾ ਵਿਚ ਪੈ ਕੇ ਜੀਵ-ਇਸਤ੍ਰੀ ਨੇ (ਪ੍ਰਭੂ ਦੇ) ਗੁਣਾਂ ਦੀ ਕੀਮਤ ਨਾਹ ਸਮਝੀ, ਕੁਰਾਹੇ ਪਈ ਰਹੀ, ਤੇ ਜਵਾਨੀ ਦਾ ਸਮਾ ਵਿਅਰਥ ਗਵਾ ਲਿਆ। ਨਾਹ ਉਸ ਨੇ ਖਸਮ-ਪ੍ਰਭੂ ਨਾਲ ਸਾਂਝ ਪਾਈ, ਨਾਹ ਉਸ ਦੇ ਦਰ ਨਾਹ ਉਸ ਦੇ ਘਰ ਤੇ ਨਾਹ ਹੀ ਉਸ ਦੇ ਦਰਸਨ ਦੀ ਕਦਰ ਪਛਾਣੀ। (ਭਟਕਣਾ ਵਿਚ ਹੀ ਰਹਿ ਕੇ) ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦਾ ਸੁਭਾਉ ਭੀ ਪਸੰਦ ਨਾਹ ਆਇਆ।
ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ, ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਕਦੇ ਭੀ ਨਾਹ ਤੁਰੀ। ਹੇ ਨਾਨਕ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ,
ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ।੧।
ਹੇ ਪਿਆਰੇ ਸਤਿਗੁਰੂ! ਮੈਨੂੰ ਖਸਮ-ਪ੍ਰਭੂ ਮਿਲਾ। (ਮੇਹਰ ਕਰ) ਮੈਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗੇ, ਮੈਂ ਉਸ ਤੋਂ ਸਦਕੇ ਜਾਵਾਂ, ਜੋ ਸਦਾ ਹੀ ਹਰ ਥਾਂ ਵਿਆਪਕ ਹੈ, ਤਿੰਨਾਂ ਹੀ ਭਵਨਾਂ ਵਿਚ ਜਿਸ ਦਾ ਹੁਕਮ ਚੱਲ ਰਿਹਾ ਹੈ।
ਤਿੰਨਾਂ ਭਵਨਾਂ ਦਾ ਮਾਲਕ ਪ੍ਰਭੂ ਭਾਗਾਂ ਵਾਲੀ ਜੀਵ-ਇਸਤ੍ਰੀ ਨਾਲ ਪਿਆਰ ਕਰਦਾ ਹੈ, ਪਰ ਜਿਸ ਨੇ ਔਗੁਣ ਹੀ ਔਗੁਣ ਸਹੇੜੇ ਉਹ ਉਸ ਦੇ ਚਰਨਾਂ ਤੋਂ ਵਿਛੁੜੀ ਰਹਿੰਦੀ ਹੈ। ਉਹ ਮਾਲਕ ਹਰੇਕ ਦੇ ਹਿਰਦੇ ਵਿਚ ਵਿਆਪਕ ਹੈ (ਉਹ ਹਰੇਕ ਦੇ ਦਿਲ ਦੀ ਜਾਣਦਾ ਹੈ) ਜਿਹੋ ਜਿਹੀ ਆਸ ਧਾਰ ਕੇ ਕੋਈ ਉਸ ਦੇ ਦਰ ਤੇ ਆਉਂਦੀ ਹੈ ਉਹੋ ਜਿਹੀ ਇੱਛਾ ਉਹ ਪੂਰੀ ਕਰ ਦੇਂਦਾ ਹੈ।
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਬਣੀ ਰਹਿੰਦੀ ਹੈ ਉਹ ਸਦਾ ਸੁਹਾਗ-ਭਾਗ ਵਾਲੀ ਹੈ, ਉਹ ਕਦੇ ਰੰਡੀ ਨਹੀਂ ਹੁੰਦੀ, ਉਸ ਦਾ ਵੇਸ ਕਦੇ ਮੈਲਾ ਨਹੀਂ ਹੁੰਦਾ (ਉਸ ਦਾ ਹਿਰਦਾ ਕਦੇ ਵਿਕਾਰਾਂ ਨਾਲ ਮੈਲਾ ਨਹੀਂ ਹੁੰਦਾ)।
ਹੇ ਨਾਨਕ! (ਅਰਦਾਸ ਕਰ ਤੇ ਆਖ-ਹੇ ਸਤਿਗੁਰੂ! ਤੇਰੀ ਮੇਹਰ ਹੋਵੇ ਤਾਂ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਤੀ ਮੈਨੂੰ (ਸਦਾ) ਪਿਆਰਾ ਲੱਗਦਾ ਰਹੇ ਜੇਹੜਾ ਪ੍ਰੀਤਮ ਹਰੇਕ ਜੁਗ ਵਿਚ ਇਕ-ਸਮਾਨ ਰਹਿਣ ਵਾਲਾ ਹੈ।੨।
ਹੇ ਸਤਿਗੁਰੂ! (ਉਹ) ਮੁਹੂਰਤ ਕਢਾ (ਉਹ ਅਵਸਰ ਪੈਦਾ ਕਰ, ਜਿਸ ਦੀ ਬਰਕਤਿ ਨਾਲ) ਮੈਂ ਭੀ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਸਕਾਂ। (ਹੇ ਗੁਰੂ! ਤੇਰੀ ਕਿਰਪਾ ਨਾਲ) ਰਜ਼ਾ ਦੇ ਮਾਲਕ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਵਸਰ ਬਣ ਜਾਂਦਾ ਹੈ, ਉਸ ਨੂੰ ਕੋਈ ਅਗਾਂਹ ਪਿਛਾਂਹ ਨਹੀਂ ਕਰ ਸਕਦਾ (ਉਸ ਵਿਚ ਕੋਈ ਵਿਘਨ ਨਹੀਂ ਪਾ ਸਕਦਾ)।
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ (ਉਹਨਾਂ ਦੇ ਮਿਲਾਪ ਜਾਂ ਵਿਛੋੜੇ ਦਾ) ਜੋ ਭੀ ਹੁਕਮ ਦਿੱਤਾ ਹੈ ਉਸ ਨੂੰ ਕੋਈ ਉਲੰਘ ਨਹੀਂ ਸਕਦਾ।
(ਗੁਰੂ ਵਿਚੋਲੇ ਦੀ ਕਿਰਪਾ ਨਾਲ) ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਵਿਚ ਵਿਆਪਕ ਹੈ ਤੇ (ਫਿਰ ਭੀ ਆਪਣੇ ਪੈਦਾ ਕੀਤੇ) ਬੰਦਿਆਂ ਤੋਂ ਸੁਤੰਤਰ ਹੈ (ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਨ ਲਈ) ਲਾੜਾ ਬਣ ਕੇ ਆਉਂਦਾ ਹੈ। (ਜਿਵੇਂ ਧੀ ਨੂੰ ਤੋਰਨ ਲੱਗੀ ਮਾਂ ਮੁੜ ਮਿਲਣ ਦੀਆਂ ਆਸਾਂ ਲਾਹ ਕੇ ਰੋ ਕੇ ਵਿਛੁੜਦੀ ਹੈ, ਤਿਵੇਂ) ਮਾਇਆ ਜੀਵ-ਇਸਤ੍ਰੀ ਦੇ ਪ੍ਰਭੂ-ਪਤੀ ਨਾਲ ਪ੍ਰੇਮ ਦੇ ਕਾਰਨ ਜੀਵ-ਇਸਤ੍ਰੀ ਨੂੰ ਆਪਣੇ ਕਾਬੂ ਵਿਚ ਰੱਖ ਸਕਣ ਦੀਆਂ ਆਸਾਂ ਲਾਹ ਕੇ (ਮਾਨੋ) ਰੋ ਕੇ ਵਿਛੁੜਦੀ ਹੈ।
ਹੇ ਨਾਨਕ! ਜੀਵ-ਇਸਤ੍ਰੀ ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਂਦੀ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਆਨੰਦ ਮਾਣਦੀ ਹੈ।੩।
ਸਤਿਗੁਰੂ ਨੇ (ਮੇਹਰ ਕਰ ਕੇ ਜੀਵ-ਇਸਤ੍ਰੀ ਮਾਇਆ ਦੇ ਪ੍ਰਭਾਵ ਤੋਂ ਇਤਨੀ) ਦੂਰ ਅਪੜਾ ਦਿੱਤੀ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੀ। ਪ੍ਰਭੂ-ਪਤੀ ਦਾ ਪ੍ਰਤੱਖ ਦੀਦਾਰ ਕਰ ਕੇ ਉਹ ਪ੍ਰਸੰਨ-ਚਿੱਤ ਹੁੰਦੀ ਹੈ। ਪ੍ਰਭੂ-ਪਤੀ ਨੇ (ਜਦੋਂ) ਉਸ ਨਾਲ ਪਿਆਰ ਕੀਤਾ, ਤਾਂ ਉਸ ਦੇ ਚਰਨਾਂ ਵਿਚ ਜੁੜ ਕੇ ਉਹ ਆਪਣਾ ਆਤਮਕ ਜੀਵਨ ਸੰਵਾਰਦੀ ਹੈ।
ਸਦਾ-ਥਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਦੀ ਲੋੜ ਪਈ (ਭਾਵ, ਜੀਵ-ਇਸਤ੍ਰੀ ਉਸ ਦੇ ਲੇਖੇ ਵਿਚ ਆ ਗਈ) ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। (ਇਸ ਮਿਲਾਪ ਦੀ ਬਰਕਤਿ ਨਾਲ) ਉਸ ਦੀ ਮਤਿ ਉਕਾਈ-ਹੀਣ ਹੋ ਗਈ, ਉਹ ਮੰਨੀ-ਪ੍ਰਮੰਨੀ ਗਈ। ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ, ਪ੍ਰਭੂ-ਚਰਨਾਂ ਵਿਚ ਉਸ ਦਾ ਜੀਵਨ ਸੁਖੀ ਹੋ ਗਿਆ, ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ।
ਸਤ ਸੰਤੋਖ ਤੇ ਸਦਾ-ਥਿਰ ਯਾਦ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਹੇ ਨਾਨਕ! ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਤੋਂ) ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਗੋਦ ਵਿਚ ਹੀ ਲੀਨ ਹੋ ਜਾਂਦੀ ਹੈ।੪।੧।

pk70 Ji,

Just sharing Baba Ji's more blessings.... more to come:)

thanks
 
SadeePuri

SPNer
Jul 8, 2008
69
0
ਸਲੋਕੁ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ ਸਬਦ ॥ ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥ ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥ ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥ ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥ ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥ ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥ ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥ ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥ ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥ {ਪੰਨਾ 989}

pk70 Ji, here too.

:yes:

Thanks a lot pk Ji for raising this question. I just knew in my heart, now we even have the evidence:up::up::up:

:wah::wah::wah:
 
pk70

Writer
SPNer
Feb 25, 2008
1,582
627
USA
[SIZE=-1]SGGS Gurmukhi-Gurmukhi Dictionary[/SIZE] [SIZE=+0] (1) ਹੇ ਭਾਈ! ਹੇ ਬਾਬਾ! (2) ਪਿਤਾ, ਬਾਪ (3) ਸਨਮਾਨ ਬੋਧਿਕ ਸ਼ਬਦ [/SIZE]
[SIZE=-1]SGGS Gurmukhi-English Dictionary[/SIZE] [SIZE=+0] interj. (from Turkish), O father; the father of all i.e. God [/SIZE] [SIZE=-1]
SGGS Gurmukhi-English Data provided by Harjinder Singh Gill, Santa Monica, CA, USA.[/SIZE]
[SIZE=-1]English Translation[/SIZE] [SIZE=+0] n.m.old man; grandfather, older uncle; term of respect for holyman. [/SIZE]
[SIZE=-1]Mahan Kosh Encyclopedia[/SIZE] [SIZE=+0] ਫ਼ਾ. __ {ਸੰਗ੍ਯਾ}. ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ". ¹ (ਸ੍ਰੀ ਮਃ ੧)। (2) ਦਾਦਾ। (3) ਪ੍ਰਧਾਨ ਮਹੰਤ। (4) ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ". (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ". (ਭਾਗੁ) ਦੇਖੋ, ਬਾਬੇਕੇ। (5) ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ". (ਭੈਰ ਕਬੀਰ) [¹ਇਹ ਸ਼ਬਤ ਪਿਤਾ ਕਾਲੂ ਜੀ ਨੂੰ ਸੰਬੋਧਨ ਕਰਕੇ ਉਚਾਰਿਆ ਹੈ.] [/SIZE] [SIZE=-1]
Mahan Kosh data provided by Bhai Baljinder Singh (RaraSahib Wale:happy::happy:[/SIZE]
 
SadeePuri

SPNer
Jul 8, 2008
69
0
pk Ji,

what about this one Ji,

ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ

Thanks for all your contributions.
 
Honey22

SPNer
Jun 30, 2008
78
0
Wow

Dhan Siri Guru Granth sahib Ji. 'Baba' word is used many times to address Guru/God. Like:

rwgu Awsw mhlw 1 AstpdIAw Gru 3
<> siqgur pRswid ]
ijn isir sohin ptIAw mWgI pwie sMDUru ]
sy isr kwqI muMnIAin@ gl ivic AwvY DUiV ]
mhlw AMdir hodIAw huix bhix n imlin@ hdUir ]1]
Awdysu bwbw Awdysu ]
Awid purK qyrw AMqu n pwieAw kir kir dyKih vys ]1] rhwau ]
jdhu sIAw vIAwhIAw lwVy sohin pwis ]
hIfolI ciV AweIAw dMd KMf kIqy rwis ]
auprhu pwxI vwrIAY Jly iJmkin pwis ]2]
ieku lKu lhin@ bihTIAw lKu lhin@ KVIAw ]
grI Cuhwry KWdIAw mwxin@ syjVIAw ]
iqn@ gil islkw pweIAw qutin@ moqsrIAw ]3]
Dnu jobnu duie vYrI hoey ijn@I rKy rMgu lwie ]
dUqw no PurmwieAw lY cly piq gvwie ]
jy iqsu BwvY dy vifAweI jy BwvY dyie sjwie ]4]
Ago dy jy cyqIAY qW kwiequ imlY sjwie ]
swhW suriq gvweIAw rMig qmwsY cwie ]
bwbrvwxI iPir geI kuieru n rotI Kwie ]5]
ieknw vKq KuAweIAihiekn@w pUjw jwie ]
cauky ivxu ihMdvwxIAw ikau itky kFih nwie ]
rwmu n kbhU cyiqE huix khix n imlY Kudwie ]6]
ieik Gir Awvih AwpxY ieik imil imil puCih suK ]
iekn@w eyho iliKAw bih bih rovih duK ]
jo iqsu BwvY so QIAY nwnk ikAw mwnuK ]7]11]

Raag Aasaa, First Mehl, Ashtapadees, Third House:
One Universal Creator God. By The Grace Of The True Guru:
Those heads adorned with braided hair, with their parts painted with vermillion
those heads were shaved with scissors, and their throats were choked with dust.
They lived in palatial mansions, but now, they cannot even sit near the palaces. ||1||
:happy:Hail to You, O Father Lord, Hail to You!:happy:
O Primal Lord. Your limits are not known; You create, and create, and behold the scenes. ||1||Pause||
When they were married, their husbands looked so handsome beside them.
They came in palanquins, decorated with ivory;
water was sprinkled over their heads, and glittering fans were waved above them. ||2||
They were given hundreds of thousands of coins when they sat, and hundreds of thousands of coins when they stood.
They ate coconuts and dates, and rested comfortably upon their beds.
But ropes were put around their necks, and their strings of pearls were broken. ||3||
Their wealth and youthful beauty, which gave them so much pleasure, have now become their enemies.
The order was given to the soldiers, who dishonored them, and carried them away.
If it is pleasing to God's Will, He bestows greatness; if is pleases His Will, He bestows punishment. ||4||
If someone focuses on the Lord beforehand, then why should he be punished?
The kings had lost their higher consciousness, reveling in pleasure and sensuality.
Since Baabar's rule has been proclaimed, even the princes have no food to eat. ||5||
The Muslims have lost their five times of daily prayer, and the Hindus have lost their worship as well.
Without their sacred squares, how shall the Hindu women bathe and apply the frontal marks to their foreheads?
They never remembered their Lord as Raam, and now they cannot even chant Khudaa-i||6||
Some have returned to their homes, and meeting their relatives, they ask about their safety.
For some, it is pre-ordained that they shall sit and cry out in pain.
Whatever pleases Him, comes to pass. O Nanak, what is the fate of mankind? ||7||11||

No one can exchange 'Baba' here for any other meaning but God/Lord/Guru.

Same with the following:

sbd ]
ipChu rwqI sdVw nwmu Ksm kw lyih ]
Kymy CqR srwiecy idsin rQ pIVy ]
ijnI qyrw nwmu iDAwieAw iqn kau sid imly ]1]
bwbw mY krmhIx kUiVAwr ]
nwmu n pwieAw qyrw AMDw Brim BUlw mnu myrw ]1] rhwau ]
swd kIqy duK prPuVy pUrib ilKy mwie ]
suK QoVy duK Agly dUKy dUiK ivhwie ]2]
ivCuiVAw kw ikAw vICuVY imilAw kw ikAw mylu ]
swihbu so swlwhIAY ijin kir dyiKAw Kylu ]3]
sMjogI mylwvVw iein qin kIqy Bog ]
ivjogI imil ivCuVy nwnk BI sMjog ]4]1]

Shabad:
Those who receive the call in the last hours of the night, chant the Name of their Lord and Master.
Tents, canopies, pavilions and carriages are prepared and made ready for them.
You send out the call, Lord, to those who meditate on Your Name. ||1||
:happy:Father, I am unfortunate, a fraud.
I have not found Your Name; my mind is blind and deluded by doubt. ||1||Pause||:happy:
I have enjoyed the tastes, and now my pains have come to fruition; such is my pre-ordained destiny, O my mother.
Now my joys are few, and my pains are many. In utter agony, I pass my life. ||2||
What separation could be worse than separation from the Lord? For those who are united with Him, what other union can there be?
Praise the Lord and Master, who, having created this play, beholds it. ||3||
By good destiny, this union comes about; this body enjoys its pleasures.
Those who have lost their destiny, suffer separation from this union. O Nanak, they may still be united once again! ||4||1||

Can any one!!!
 
Honey22

SPNer
Jun 30, 2008
78
0
SadeePuri said:
:yes:

I just knew in my heart, now we even have the evidence:up::up::up:

:wah::wah::wah:

SadeePuri Ji,

Evidence has always been there, only one need to have a HEART to accept it.
:happy:A BIG HEART IS NEEDED:happy:
 
pk70

Writer
SPNer
Feb 25, 2008
1,582
627
USA
ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ

SadeePuri ji
In above Guru Vaak,Satguru Nanak supplicates to Wahaguru calling Him Baba ( Father of all in this context of Guru Shabad), calling himself inflicted with faklsehood and unfortunate because His Nam is not achieved and the mind is gone stray. Guru ji literally praying for those who are inflicted with Maya, under hypocrisy show themselves humble, truthful, enlightened ones and boast they have understood every thing. Literally Guru ji pities on them and ask His forgiveness for them otherwise Guru ji was not fallen as others., he was bestowed upon Nam by HE HIMSELF. in the next following Vaak, Guru ji gives reason why they became like that. In the end of Guru Shabad Guru ji talks about those who stay imbued with His love unlike us. Also gives hope to the stray ones. One Guru Vaak is attached to another one, seeker needs to have full satsang of Guru Shabad
to receive Guru Message; for your convenience here it is, trant. is by S. Manmohan Singh ji.., thanks.

ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ
They, who receive the call in the last watch of the night, meditate on their Lord's Name.

ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ
For them ever ready are seen the tents umbrellas, pavilions and carriages.

ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥
They who remember Thy Name, O Lord; them Thou callest in Thine presence.

ਬਾਬਾ ਮੈ ਕਰਮਹੀਣ ਕੂੜਿਆਰ
O Father I am ill-destined and false.

ਨਾਮੁ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ
Thy Name, I have obtained not. My mind is blind and is gone astray in doubt. Pause.

ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ
I have enjoyed revelments and so my miseries have flowered. Such was the primal writ, O my mother.

ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥
Now my joys are few and pains plentiful. In extreme agony I pass my life.

ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ
They, who are separated from God, what worse separation can they suffer? They who are united with the Lord, what other union is left for them?

ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥
Praise thou the Lord, who creating the world-play, is beholding it.

ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ
Through good deeds, human birth s is obtained and in this life the body enjoys worldly relishes.

ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥
They whose destiny's sun has set even obtaining the human birth, they remain separated from God. But still, O Nanak, there is hope of their union with the Lord.
 
Last edited by a moderator:

Honey22

SPNer
Jun 30, 2008
78
0
Contributing my research worth a penny. This lowliest worm is going to see how many times BabaJi(SGGS Ji) is telling us literaly that:
Only One and only One.
The Only Truth.
All is God.
There is no second.
God and Guru is One and the same.
God is Guru and Guru is God.
A Saint is God Himself.

All the above points of this truth make it clear that Guru is God-nothing else, as there is nothing else or a second one. This also makes it concrete why a Sikh (like this lowliest worm-Sadeep Puri) believes that Guru is God-the Creator.

Please Note: There is not even a single time when BabaJi indicates that Guru is NOT God:yes::yes:- not even a single time:cool:.

Research is going to be done page by page and the above mentioned points will be colored red and bold.

Research is inspired by Sikh80 Ji's following words:

Quote:
Originally Posted by Sikh80
One the important attributes Of the Lord is that He created Himself and this none else is capable of and that includes our Guru sahibs and other mortals. It is just to point out that Guru Sahibaan came here as ordinary human beings and made themselves so high that sikhs even to date worship them literally and treat them as God but that does not make them the Creator.Each

Quote:

Originally Posted by Sikh80
[URL="http://www.sikhism.us/"]Sikh[/URL] is clear about this.Yes, there are few lines in the Granth sahib that states directly or indirectly that one should not find difference between Guru and God. However, one should not forget that Supreme status of eternal Guru is that of The Lord , the Creator and causes of all Causes. It is due to the respect that the Bhatts and Balwant and sat had called them almost equal to Lord. It is sheer out of pure love and adoration that it has been done and may be we also do like wise but without getting lost as to who is the Ultimate Guru or satguru. He is that HE is and was and shall be.

He says 'Each Sikh'. I am Sikh too and know hundreds of other Sikhs who believe: Guru Parmesar Nahi Bhed(there is no difference between Guru and God).

BabaJi says the Truth about Guru God and All--- to be the same and One:

--------

:wah::wah::wah:to be continued:wah::wah::wah:

research is being done by - Sadeep Singh Puri

Sadeep Singh Puri Ji,

Are you a student of literature? Or just simply enjoying the research:)!!!
 
SadeePuri

SPNer
Jul 8, 2008
69
0
ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ

SadeePuri ji
In above Guru Vaak,Satguru Nanak supplicates to Wahaguru calling Him Baba ( Father of all in this context of Guru Shabad), calling himself inflicted with faklsehood and unfortunate because His Nam is not achieved and the mind is gone stray. Guru ji literally praying for those who are inflicted with Maya, under hypocrisy show themselves humble, truthful, enlightened ones and boast they have understood every thing. Literally Guru ji pities on them and ask His forgiveness for them otherwise Guru ji was not fallen as others., he was bestowed upon Nam by HE HIMSELF. in the next following Vaak, Guru ji gives reason why they became like that. In the end of Guru Shabad Guru ji talks about those who stay imbued with His love unlike us. Also gives hope to the stray ones. One Guru Vaak is attached to another one, seeker needs to have full satsang of Guru Shabad to receive Guru Message; for your convenience here it is, trant. is by S. Manmohan Singh ji.., thanks.

ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ
They, who receive the call in the last watch of the night, meditate on their Lord's Name.

ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ
For them ever ready are seen the tents umbrellas, pavilions and carriages.

ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥
They who remember Thy Name, O Lord; them Thou callest in Thine presence.

ਬਾਬਾ ਮੈ ਕਰਮਹੀਣ ਕੂੜਿਆਰ
O Father I am ill-destined and false.

ਨਾਮੁ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ
Thy Name, I have obtained not. My mind is blind and is gone astray in doubt. Pause.

ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ
I have enjoyed revelments and so my miseries have flowered. Such was the primal writ, O my mother.

ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥
Now my joys are few and pains plentiful. In extreme agony I pass my life.

ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ
They, who are separated from God, what worse separation can they suffer? They who are united with the Lord, what other union is left for them?

ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥
Praise thou the Lord, who creating the world-play, is beholding it.

ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ
Through good deeds, human birth s is obtained and in this life the body enjoys worldly relishes.

ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥
They whose destiny's sun has set even obtaining the human birth, they remain separated from God. But still, O Nanak, there is hope of their union with the Lord.

PK70 Ji,

All this explanation you are giving doesnt change the fact that word Baba is being used for Guru/God.
FYI I am one of those who consider Guru and God- One and the Same, as this is what BabaJi tells me neech.

Thanks much much for everything, all different versions of explanations along with your own editions. Thanks
 
Last edited by a moderator:

SadeePuri

SPNer
Jul 8, 2008
69
0
Wow

Dhan Siri Guru Granth sahib Ji. 'Baba' word is used many times to address Guru/God. Like:

rwgu Awsw mhlw 1 AstpdIAw Gru 3
<> siqgur pRswid ]
ijn isir sohin ptIAw mWgI pwie sMDUru ]
sy isr kwqI muMnIAin@ gl ivic AwvY DUiV ]
mhlw AMdir hodIAw huix bhix n imlin@ hdUir ]1]
Awdysu bwbw Awdysu ]
Awid purK qyrw AMqu n pwieAw kir kir dyKih vys ]1] rhwau ]
jdhu sIAw vIAwhIAw lwVy sohin pwis ]
hIfolI ciV AweIAw dMd KMf kIqy rwis ]
auprhu pwxI vwrIAY Jly iJmkin pwis ]2]
ieku lKu lhin@ bihTIAw lKu lhin@ KVIAw ]
grI Cuhwry KWdIAw mwxin@ syjVIAw ]
iqn@ gil islkw pweIAw qutin@ moqsrIAw ]3]
Dnu jobnu duie vYrI hoey ijn@I rKy rMgu lwie ]
dUqw no PurmwieAw lY cly piq gvwie ]
jy iqsu BwvY dy vifAweI jy BwvY dyie sjwie ]4]
Ago dy jy cyqIAY qW kwiequ imlY sjwie ]
swhW suriq gvweIAw rMig qmwsY cwie ]
bwbrvwxI iPir geI kuieru n rotI Kwie ]5]
ieknw vKq KuAweIAihiekn@w pUjw jwie ]
cauky ivxu ihMdvwxIAw ikau itky kFih nwie ]
rwmu n kbhU cyiqE huix khix n imlY Kudwie ]6]
ieik Gir Awvih AwpxY ieik imil imil puCih suK ]
iekn@w eyho iliKAw bih bih rovih duK ]
jo iqsu BwvY so QIAY nwnk ikAw mwnuK ]7]11]

Raag Aasaa, First Mehl, Ashtapadees, Third House:
One Universal Creator God. By The Grace Of The True Guru:
Those heads adorned with braided hair, with their parts painted with vermillion
those heads were shaved with scissors, and their throats were choked with dust.
They lived in palatial mansions, but now, they cannot even sit near the palaces. ||1||
:happy:Hail to You, O Father Lord, Hail to You!:happy:
O Primal Lord. Your limits are not known; You create, and create, and behold the scenes. ||1||Pause||
When they were married, their husbands looked so handsome beside them.
They came in palanquins, decorated with ivory;
water was sprinkled over their heads, and glittering fans were waved above them. ||2||
They were given hundreds of thousands of coins when they sat, and hundreds of thousands of coins when they stood.
They ate coconuts and dates, and rested comfortably upon their beds.
But ropes were put around their necks, and their strings of pearls were broken. ||3||
Their wealth and youthful beauty, which gave them so much pleasure, have now become their enemies.
The order was given to the soldiers, who dishonored them, and carried them away.
If it is pleasing to God's Will, He bestows greatness; if is pleases His Will, He bestows punishment. ||4||
If someone focuses on the Lord beforehand, then why should he be punished?
The kings had lost their higher consciousness, reveling in pleasure and sensuality.
Since Baabar's rule has been proclaimed, even the princes have no food to eat. ||5||
The Muslims have lost their five times of daily prayer, and the Hindus have lost their worship as well.
Without their sacred squares, how shall the Hindu women bathe and apply the frontal marks to their foreheads?
They never remembered their Lord as Raam, and now they cannot even chant Khudaa-i||6||
Some have returned to their homes, and meeting their relatives, they ask about their safety.
For some, it is pre-ordained that they shall sit and cry out in pain.
Whatever pleases Him, comes to pass. O Nanak, what is the fate of mankind? ||7||11||

No one can exchange 'Baba' here for any other meaning but God/Lord/Guru.

Same with the following:

sbd ]
ipChu rwqI sdVw nwmu Ksm kw lyih ]
Kymy CqR srwiecy idsin rQ pIVy ]
ijnI qyrw nwmu iDAwieAw iqn kau sid imly ]1]
bwbw mY krmhIx kUiVAwr ]
nwmu n pwieAw qyrw AMDw Brim BUlw mnu myrw ]1] rhwau ]
swd kIqy duK prPuVy pUrib ilKy mwie ]
suK QoVy duK Agly dUKy dUiK ivhwie ]2]
ivCuiVAw kw ikAw vICuVY imilAw kw ikAw mylu ]
swihbu so swlwhIAY ijin kir dyiKAw Kylu ]3]
sMjogI mylwvVw iein qin kIqy Bog ]
ivjogI imil ivCuVy nwnk BI sMjog ]4]1]

Shabad:
Those who receive the call in the last hours of the night, chant the Name of their Lord and Master.
Tents, canopies, pavilions and carriages are prepared and made ready for them.
You send out the call, Lord, to those who meditate on Your Name. ||1||
:happy:Father, I am unfortunate, a fraud.
I have not found Your Name; my mind is blind and deluded by doubt. ||1||Pause||:happy:
I have enjoyed the tastes, and now my pains have come to fruition; such is my pre-ordained destiny, O my mother.
Now my joys are few, and my pains are many. In utter agony, I pass my life. ||2||
What separation could be worse than separation from the Lord? For those who are united with Him, what other union can there be?
Praise the Lord and Master, who, having created this play, beholds it. ||3||
By good destiny, this union comes about; this body enjoys its pleasures.
Those who have lost their destiny, suffer separation from this union. O Nanak, they may still be united once again! ||4||1||

Can any one!!!

No one can, but a few will try:wah::wah::wah:

Did you notice both of these are Rahaao tuk.
 
SadeePuri

SPNer
Jul 8, 2008
69
0
So the conclusion is that Baba Word is used in SGGS Ji to address Guru/God. Somehow I knew it from heart, I just didnt know what lines. Well now, I know it. Thanks to pk70 ji for raising the question. pk70 Ji may not be satisfied though, but BabaJi satisfied me neech. Thanks much much pk70 Ji.

Tere Kavan Kavan Gun Gavan BabaJi
 
pk70

Writer
SPNer
Feb 25, 2008
1,582
627
USA
PK70 Ji,

All this explanation you are giving doesnt change the fact that word Baba is being used for Guru/God.
FYI I am one of those who consider Guru and God- One and the Same, as this is what BabaJi tells me neech.

Thanks much much for everything, all different versions of explanations along with your own editions. Thanks

SadeePuri Ji

I haven't tried to change any thing, neither I intend to. If you remember, I already wrote that I respected your views. You have conviction like good gursikhs amberdhara Ji, sardara 123 ( respected members of SPN) and many more; why should I question you guys? Who am I ? As HE wishes ,we understand Guru Shabad !! My sincere wishes are with all of you who just think the way you do., " Wahaguru ang sang !"
I responded to your comments only as per your wish, forgive me if I went over board while explaning Guru Shabad as per my limitations. Just for your record, here is your quote I responded to.
:)
pk Ji,

what about this one Ji,

ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ

Thanks for all your contributions.
 
❤️ CLICK HERE TO JOIN SPN MOBILE PLATFORM

Top