ਆਮ ਜਿੰਦਗੀ ਵਿਚ ਵੇਖਿਆ ਜਾਵੇ ਤਾ ਸਿਮਰਨ ਪਦੇ ਨੂ ਜੁਬਾਨ ਦੁਬਾਰਾ ਦੁਰਾਹੇ ਗਏ ਕੋਈ ਖਾਸ ਸ਼ਬਦ ਤਕ ਸੀਮਤ ਕਰ ਦਿਤਾ ਗਿਆ ਹੈ॥ਪਰ ਆਓ ਗੁਰਬਾਣੀ ਦੀ ਰੋਸ਼ਨੀ ਵਿਚ ਸਮਝਣ ਦੀ ਕੋਸਿਸ ਕਰਦੇ ਹਾ॥
In our daily life, the word SIMRAN has been BOXED INTO whats populalrly known as Chanting, mouthing a chosen word, Gurbani Tuk, gurbani shabad or even Banee like Jap, Sukhmani etc again and again repeatedly. The most popular word for this is WAHEGURU and repeating it continuously is called “Simran”. But if we look for this in Gurbani/SGGS, the result is somewhat different..in fact entirely different.
ਸਿਮਰੈ ਧਰਤੀ ਅਰੁ ਆਕਾਸਾ ॥
ਸਿਮਰਹਿ ਚੰਦ ਸੂਰਜ ਗੁਣਤਾਸਾ ॥
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥
Gurbani tells us that The EARTH does SIMRAN..so does the SKY…the SUN does SIMRAN..the MOON performs SIMRAN…the Winds, the waters( seas, oceans, rivers, lakes ) the Vegetation (forests, fields of crops,) also do SIMRAN
ਜਦ ਮਾਰੂ ਰਾਗ ਦਾ ਇਹ ਸ਼ਬਦ ਵਿਚਾਰਦੇ ਹਾ ਤਾ ਇਕ ਗੱਲ ਸਾਹਮਣੇ ਆਉਂਦੀ ਹੈ ਕੇ ਸਿਮਰਨ ਦਾ ਸਿਧਾ ਸਬੰਧ ਹੁਕਮ ਨਾਲ ਹੈ॥ਕਿਓ ਕੇ ਧਰਤੀ ਅਕਾਸ ਚੰਦ ਸੂਰਜ ਆਦਿਕ ਕੋਈ ਬੋਲ ਨਹੀ ਰਹੇ ਸਗੋ ਭੈ(ਹੁਕਮ)ਦੇ ਬੱਝੇ ਚਲ ਰਹੇ ਹਨ॥
AND when we read and vichaar this shabad from Raag Maaru..it all becomes transparently CLEAR as DAY, what SIMRAN really is and that its tied to HUKM. Certainly even a child knows that the Sun, moon, oceans, earth, sky etc etc don’t have Tongues/mouths/voices to do what is popularly known and understood as “SIMRAN”. Clearly Their SIMRAN is following the HUKM…
ਭੈ ਵਿਚਿ ਪਵਣੁ ਵਹੈ ਸਦਵਾਉ ॥
ਭੈ ਵਿਚਿ ਚਲਹਿ ਲਖ ਦਰੀਆਉ ॥
ਭੈ ਵਿਚਿ ਅਗਨਿ ਕਢੈ ਵੇਗਾਰਿ ॥
ਭੈ ਵਿਚਿ ਧਰਤੀ ਦਬੀ ਭਾਰਿ ॥
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥
ਭੈ ਵਿਚਿ ਰਾਜਾ ਧਰਮ ਦੁਆਰੁ ॥
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ।।
The WINDS Blow continuously in HIS HUKM…following HIS LAWS. Hundreds of thousands of Rivers flow according to His HUKM…Fires burn and circumambulate according to His set Laws (SUNS and Stars are fires that burn)…its in His HUKM Laws of Gravity that EARTHS stays settled (as if under weight)…Rains fall accordingly, so do sun and the moon circle in their paths …
ਪੂਰਾ ਗੁਰੂ ਗਰੰਥ ਸਾਹਿਬ ਸਿਖ ਲਈ ਹੁਕਮ ਦਾ ਗੁਲਦਸਤਾ ਹੈ॥ਹੁਕਮ ਨੂ ਜਾਣਨ ਦਾ ਇਕ ਹੀ ਰਸਤਾ ਹੈ॥ ਗੁਰਬਾਣੀ ਅਭਿਆਸ ਨਾਲ ਜਾਣਿਆ ਜਾ ਸਕਦਾ ਹੈ॥ਪਰ ਜਦ ਗੱਲ ਹੁਕਮ ਨੂ ਮਾਨਣ ਦੀ ਆਵੇਗੀ॥
ਤਾ ਪਹਲਾ ਆਪਾ ਖਤਮ ਕਰਨਾ ਪਵੇਗਾ॥
The Entire SGGS is a Fabulous BOUQUET of His HUKM Variations…..and THERE IS ONLY ONE WAY TO KNOW HIS HUKM…PRACTISE GURBANI DAILY….EVERY WAKING AND SLEEPING MOMENT…PRACTISE..PRACTISE..PRACTISE…JUST LIKE THE PLANETS, THE WINDS, THE SUNS THE MOONS WINDS OCEANS GO ON RELENLESSLY FOLLOWING HIS LAWS DAY AND NIGHT…AND THE HUKM HAS TO BE OBEYED…AND THAT CAN ONLY HAPPEN…BE REALISED….WHEN THE “AAPAH”..THE “ I “ THE HAUMAII WITHIN IS OVERPOWERED, SUBDUED, DEFEATED AND FORCED TO TOE THE LINE OF HIS LAWS, HIS HUKM, HIS WISHES. WE DON’T DO ANYTHING, WE ARE INCAPABLE OF DOING ANYTHING..ITS ALL HIS DOING….WHO KNOWS WHAT AND HY AND HOW HE DOES WHAT IS HAPPENING…
ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ।
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ॥
ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥
ਸਿਮਰਨ ਮਨੁਖ ਦੇ ਦੁਬਾਰਾ ਕੀਤੇ ਗਏ ਗੁਰਬਾਣੀ ਅਭਿਆਸ ਦਾ ਫਲ ਹੁੰਦਾ ਹੈ ਤੇ ਇਹ ਮਨੁਖ ਦੇ ਕਰਮ ਤੂ ਅਜਾਦ ਹੋ ਕੇ ਇਹ ਸਾਹਿਬ ਦੀ ਦਾਤ ਬਣ ਜਾਂਦਾ ਹੈ॥ਸਿਮਰਨ ਦੀ ਦਾਤ ਜੀਵਨ ਵਿਚ ਇਕਸਾਰਤਾ ਬਖਸਦੀ ਹੈ॥ ਜਿਵੇ ਮਨੁਖ ਨੂ ਸਾਹ ਯਾਦ ਕਰਕੇ ਨਹੀ ਲੈਣੇ ਪੈਂਦੇ ਹਨ ਜਾ ਦਿਲ ਨੂ ਇਹ ਯਾਦ ਨਹੀ ਕਰਨਾ ਪੈਂਦਾ ਹੈ ਕੇ ਮੈ ਲਹੂ ਨੂ ਨਿਰੰਤਰ ਸਰੀਰ ਦੇ ਵਖ ਵਖ ਹਿੱਸਿਆ ਵਿਚ ਭੇਜਣਾ ਹੈ॥
SIMRAN IS DOING ABHIAS…PRACTISE OF HIS HUKM…AND
IT’S THE END RESULT OF THIS ABHIAAS..PRACTISE AND ITS INDEPENDENT OF OUR BODILY FUNCTIONS, OUR DOINGS, OUR ACTS, OUR ACTIONS BECAUSE ULTIMATELY ITS DUE TO HIS DAAT..HIS BAKSHISH…HIS GURPARSAAD…HIS GIFT. SIMRAN CANNOT BE LIMITED TO A FEW MINUTES, FEW HOURS. ITS NOT BOXED IN TO ANY PARTICULAR FIXED TIMES, OR POSTURES OR LANGUAGES..A GURMUKH PRACTISES GURBANI 24/7 HIS ENTIRE LIFE…TO REAP THE TRUE BENEFITS OF CORRECTLY DONE SIMRAN. SO MUCH SO THAT EACH AND EVERY ACTION WE DO, EVERY ACT WE PERFORM, BECOMES SIMRAN…THE GURMUKH CRIES, THE GURMUKH LAUGHS…..ITS ALL IN HIS HUKM !!! THAT’S REAL SIMRAN. IT BECOMES SPONTANEOUS WITH CONTINUED PRACTISE….NO NEED TO CONSCIOULSY TIE YOURSELF DOWN TO CERTAIN TIMES, CERTAIN POSTURES ETC ETC AS IS COMMONLY PREACHED. ONCE THE HUKM IS UNDERSTOOD..ALL OUR ACTS FOLLOW THAT DIRECTION WITHOUT QUESTION….GURU SAHIB IN SGGS HAS GIVEN US THE FORMULA..THE DIRECTIONS..AND ALL WE GOT TO DO IS FOLLOW THOSE DIRECTIONS AND THE FORMULA FAITHFULLY AND OUR LIFE BECOMES SIMRAN…RELENTLESS SIMRAN 24/7…WE LOSE THE I, THE HAUMAII, AND MERGE INTO THE RIVER OF HUKM AND FLOW ALONG EFFORTLESSLY.
ਤਿਵੈ ਹੀ ਸਿਮਰਨ ਕੋਈ ਇਕ -ਦੋ ਘੰਟੇ ਕੀਤੇ ਖਾਸ ਵੇਲੇ ਬਹਿ ਕੇ ਨਹੀ ਹੁੰਦਾ ਇਹ ਤਾ ਗੁਰਮੁਖ ਦਾ ਅਠੇ ਪਹਰ ਦਾ ਸੁਭਾਅ ਬਣ ਜਾਂਦਾ ਹੈ॥ ਹਰ ਕਰਮ ਸਿਮਰਨ ਹੋ ਜਾਂਦਾ ਹੈ॥ ਇਸਲਈ ਆਖ ਦਿਤਾ...
ਗੁਰਮੁਖਿ ਹਸੈ ਗੁਰਮੁਖਿ ਰੋਵੈ ॥
ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ।।
ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥
Chemistry ਵਿਚ ਇਕ ਟਰਮ ਹੁੰਦੀ ਹੈ spontaneous reaction ਜਿਸ ਵਿਚ ਸਿਰਫ ਇਕ ਵਾਰ ਦਿਸ਼ਾ(ਹੁਕਮ ) ਦੇਣ ਦੀ ਲੋੜ ਹੁੰਦੀ ਸੀ ਤੇ reaction ਆਪਣੇ ਆਪ ਉਸ ਦਿਤੀ ਦਿਸ਼ਾ(ਹੁਕਮ) ਵਲ ਚਲ ਪੈਂਦੀ ਹੈ॥
ਬਸ ਇਸੇ ਤਰਾ ਗੁਰੂ ਗਰੰਥ ਸਾਹਿਬ ਸਿਖ ਦੇ ਜੀਵਨ ਨੂ ਦਿਸ਼ਾ(ਹੁਕਮ ) ਦਸਦੇ ਹਨ ਤੇ ਜੇ ਸਿਖ ਆਪਾ ਗੁਵਾ ਕੇ ਇਸ ਦਿਸ਼ਾ ਵਿਚ ਆਪਣਾ ਜੀਵਨ ਲੈ ਆਵੇ ਤਾ ਸਮਝੋ ਇਹ ਹੀ ਸਿਮਰਨ ਹੈ॥ਕੋਈ ਰਟੇ ਲਾਉਣ ਦੀ ਲੋੜ ਨਹੀ॥