ਗੁਰਮਤਿ ਵਿੱਚ ਸਹਜ
ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726
ਸਹਜ ਕੀ ਹੈ : ਆਮ ਭਾਸ਼ਾ ਵਿੱਚ ਸਹਜ ਜਾਂ ਸਹਿਜ ਦਾ ਅਰਥ ਆਸਾਨੀ ਨਾਲ ਜਾਂ ਸੁਭਾਵਕੀ ਤੌਰ ਤੇ ਲਿਆ ਜਾਂਦਾ ਹੈ । ਇਸੇ ਸਹਜ, ਸਹਜੂ ਜਾਂ ਸਹਿਜ ਦਾ ਅਰਥ ਮਹਾਨ ਕੋਸ਼ ਪੰਨਾ 137 ਉੱਤੇ ‘ਸਾਥ ਪੈਦਾ ਹੋਣ ਵਾਲਾ, ਜੋ ਸਾਥ ਜੰਮੇ, ਸੁਭਾਵ, ਆਦਤ, ਫਿਤਰਤ, ਅਸਲ...