corona

 1. drdpsn

  Literature ਕੋਰੋਨਾ ਜੰਗ ਦੇ ਹੀਰੋ (ਬਾਲਾਂ ਲਈ ਕੋਵਿਡ-19 ਸੰਬੰਧੀ ਜਾਣਕਾਰੀ ਭਰਪੂਰ ਕਹਾਣੀ, ਲੇਖਕ: ਡਾ. ਡੀ. ਪੀ. ਸਿੰਘ, ਕੈਨੇਡਾ )

  ਬਾਲਾਂ ਲਈ ਕੋਵਿਡ-19 ਸੰਬੰਧੀ ਜਾਣਕਾਰੀ ਭਰਪੂਰ ਕਹਾਣੀ ਕੋਰੋਨਾ ਜੰਗ ਦੇ ਹੀਰੋ ਡਾ. ਡੀ. ਪੀ. ਸਿੰਘ, ਕੈਨੇਡਾ ਉਸ ਦਿਨ ਸਿਮਰਨ ਸਕੂਲ ਤੋਂ ਵਾਪਸ ਘਰ ਪੁੱਜੀ ਤਾਂ ਉਹ ਸੋਚ ਰਹੀ ਸੀ; "ਮੰਮੀ ਤਾਂ ਹਸਪਤਾਲ ਤੋਂ ਅੱਠ ਵਜੇ ਆਵੇਗੀ ਤੇ ਪਾਪਾ ਆਫ਼ਿਸ ਤੋਂ ਸੱਤ ਵਜੇ ਤੋਂ ਪਹਿਲਾਂ ਨਹੀਂ ਪਹੁੰਚਣ ਵਾਲੇ। ਦੀਪਕ ਵੀਰ ਤਾਂ ਹਮੇਸ਼ਾਂ ਵਾਂਗ ਆਪਣੇ ਕਮਰੇ ਵਿਚ ਲੈਪਟਾਪ ਉੱਤੇ ਬਿਜ਼ੀ...
 2. drdpsn

  (In Punjabi/ਪੰਜਾਬੀ) ਨਵੀਆਂ ਖੋਜਾਂ - ਨਵੇਂ ਤੱਥ: "ਰਹੱਸਮਈ ਸੂਰਜੀ ਧੱਬੇ ਤੇ ਕੋਵਿਡ-19 ਮਹਾਂਮਾਰੀ"; ਲੇਖਕ: ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

  ਨਵੀਆਂ ਖੋਜਾਂ - ਨਵੇਂ ਤੱਥ ਰਹੱਸਮਈ ਸੂਰਜੀ ਧੱਬੇ ਤੇ ਕੋਵਿਡ-19 ਮਹਾਂਮਾਰੀ ਡਾ. ਦੇਵਿੰਦਰ ਪਾਲ ਸਿੰਘ ਪਿਛਲੇ ਦਿਨ੍ਹੀਂ ਯੂਨੀਵਰਸਿਟੀ ਆਫ਼ ਟੋਰਾਂਟੋ, ਕੈਨੇਡਾ ਦੇ ਫਿਜ਼ਿਕਸ ਵਿਭਾਗ ਵਿਖੇ ਫੇਰੀ ਦੌਰਾਨ, ਮੇਰੀ ਮੁਲਾਕਾਤ ਭਾਰਤ ਦੀ ਸੂਰਜੀ ਊਰਜਾ ਖੋਜ ਸੰਸਥਾ ਦੇ ਪ੍ਰਸਿੱਧ ਵਿਗਿਆਨੀ ਡਾ. ਸੁਦਰਸ਼ਨ ਚੌਧਰੀ ਨਾਲ ਹੋਈ ਜੋ ਉੱਥੇ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਆਏ...
 3. Dalvinder Singh Grewal

  The Invisible Wars: Nano-Biological War with Virus

  The Invisible Wars: Nano-Biological War with Virus Dalvinder Singh Grewal, PhD Ex Dean Reseaech, Desh Bhagat Univeresity dalvinder45@rediffmail.com Introduction Nano, a Greek word, means dwarf. It...
 4. drdpsn

  Literature ਕੋਵਿਡ-19 ਕਾਰਣ ਪੈਦਾ ਹੋਏ ਹਾਲਾਤਾਂ ਬਾਰੇ ਕਹਾਣੀ; "ਤਾਲਾ-ਬੰਦੀ", ਕਹਾਣੀਕਾਰ : ਡਾ. ਡੀ. ਪੀ. ਸਿੰਘ, ਕੈਨੇਡਾ

  ਕੋਵਿਡ-19 ਕਾਰਣ ਪੈਦਾ ਹੋਏ ਹਾਲਾਤਾਂ ਬਾਰੇ ਕਹਾਣੀ ਤਾਲਾ-ਬੰਦੀ ਡਾ. ਡੀ. ਪੀ. ਸਿੰਘ, ਕੈਨੇਡਾ ਅਪ੍ਰੈਲ ਮਹੀਨੇ ਦੇ ਮੁੱਢਲੇ ਦਿਨ ਸਨ। ਬਸੰਤ ਰੁੱਤ ਦੀ ਹਲਕੀ ਹਲਕੀ ਠੰਢ ਚਾਰੇ ਪਾਸੇ ਫੈਲੀ ਹੋਈ ਸੀ। ਸੂਰਜ ਕਾਫ਼ੀ ਦੇਰ ਪਹਿਲਾਂ ਦਾ ਡੁੱਬ ਚੁੱਕਾ ਸੀ। ਹਨੇਰੇ ਦੀ ਚਾਦਰ ਵਿਚ ਲਿਪਟਿਆ ਸ਼ਹਿਰ ਬਿਲਕੁਲ ਸ਼ਾਂਤ ਸੀ। ਖ਼ਾਮੋਸ਼ ਵਹਿ ਰਹੇ ਸਤਲੁਜ ਦਰਿਆ ਦੀ ਚਾਂਦੀ...
 5. drdpsn

  Literature ਬਾਲਾਂ ਲਈ ਵਿਗਿਆਨ ਗਲਪ ਕਹਾਣੀ: "ਕਰੋਨਾ.......ਕਰੋਨਾ......ਗੋ ਅਵੇ" ਕਹਾਣੀਕਾਰ: ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

  ਕਰੋਨਾ ਵਾਇਰਸ ਬਾਰੇ ਬਾਲਾਂ ਲਈ ਵਿਗਿਆਨ ਗਲਪ ਕਹਾਣੀ ਕਰੋਨਾ.......ਕਰੋਨਾ......ਗੋ ਅਵੇ ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ "ਮੰਮੀ ! ਮੰਮੀ! ਮੇਰਾ ਲੰਚ ਬਾਕਸ ਕਿੱਥੇ ਹੈ? ਜਲਦੀ ਕਰੋ, ਸਕੂਲ ਬੱਸ ਆਉਣ ਵਾਲੀ ਹੈ," ਮੰਨਤ ਦੀ ਆਵਾਜ਼ ਸੀ। "ਓਹ ਬੇਟਾ! ਅੱਜ ਸਕੂਲ ਬੱਸ ਨਹੀਂ ਆਵੇਗੀ।" ਰਸੋਈ ਤੋਂ ਮੰਮੀ ਦੀ ਆਵਾਜ਼ ਆਈ। "ਪਰ ਕਿਉਂ?" ਆਇਨ ਨੇ ਪੁੱਛਿਆ। "ਸਕੂਲ ਬੰਦ ਜੂ...
 6. drdpsn

  Literature ਨੋਵਲ ਕਰੋਨਾ ਵਾਇਰਸ (ਕੋਵਿਡ-19) ਬਾਰੇ ਵਿਗਿਆਨ ਗਲਪ ਕਹਾਣੀ: "ਕਿਧਰੇ ਦੇਰ ਨਾ ਹੋ ਜਾਏ" ; ਕਹਾਣੀਕਾਰ: ਡਾ. ਡੀ. ਪੀ. ਸਿੰਘ, ਕੈਨੇਡਾ

  ਨੋਵਲ ਕਰੋਨਾ ਵਾਇਰਸ (ਕੋਵਿਡ-19) ਬਾਰੇ ਵਿਗਿਆਨ ਗਲਪ ਕਹਾਣੀ ਕਿਧਰੇ ਦੇਰ ਨਾ ਹੋ ਜਾਏ ਡਾ. ਡੀ. ਪੀ. ਸਿੰਘ, ਕੈਨੇਡਾ ਸੰਨ 2019 ਦੇ ਨਵੰਬਰ ਮਹੀਨੇ ਦੀ ਗੱਲ ਹੈ। ਵਿਸ਼ਵ ਦੀ ਦੂਸਰੀ ਮਹਾਂਸ਼ਕਤੀ ਦੇ ਇਕ ਮਹਾਂਨਗਰ ਦੀ ਵਾਇਰਸ ਰਿਸਰਚ ਪ੍ਰਯੋਗਸ਼ਾਲਾ ਵਿਚ ਇਕ ਅਜਬ ਵਰਤਾਰਾ ਵਰਤ ਗਿਆ। ਘਟਨਾਕ੍ਰਮ ਕੁਝ ਇੰਝ ਵਾਪਰਿਆ। ਪ੍ਰਯੋਗਸ਼ਾਲਾ ਅੰਦਰ, ਚਿੱਟੇ ਦਸਤਾਨੇ ਤੇ ਚਿੱਟਾ ਕੋਟ...
Top