• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Russia and Ukraine War Like Situation

Dalvinder Singh Grewal

Writer
Historian
SPNer
Jan 3, 2010
1,254
422
79
Zelensky is still hoping that US and NATO will save him. Even other wise it is the end of him whether he continues in this war or surrenders. Ultimate result lies in his ousting. How much can he save Ukraine lies on his maintaining self ego and still depending on West which do nothing to help him except some restrictions on Russians which have no bearing on advance of Russians.
 

Attachments

  • Russian attack in to Ukeraine .jpg
    Russian attack in to Ukeraine .jpg
    64.8 KB · Reads: 426
  • Russian Military  Build Up .jpg
    Russian Military Build Up .jpg
    36.8 KB · Reads: 457
  • Russia Ukraine forces balance.jpg
    Russia Ukraine forces balance.jpg
    88 KB · Reads: 463

Dalvinder Singh Grewal

Writer
Historian
SPNer
Jan 3, 2010
1,254
422
79
ਰੂਸ ਯੂਕਰੇਨ ਯੁੱਧ ਤਾਜ਼ਾ ਸਥਿਤੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਦ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਘੇਰ ਲਿਆ ਤਾਂ ਲਗਦਾ ਸੀ ਕਿ ਇਕ ਜਾਂ ਦੋ ਦਿਨਾਂ ਵਿੱਚ ਰੂਸ ਕੀਵ ਨੂੰ ਜਿੱਤ ਲਵੇਗਾ ਤੇ ਯੂਕਰੇਨ ਰਥਿਆਰ ਸੁੱਟ ਦੇਵੇਗਾ ਪਰ ਅੱਜ ਚੌਦਵੇਂ ਦਿਨ ਵੀ ਰੂਸ ਕੀਵ ਉਤੇ ੳਬਜ਼ਾ ਕਰਨੋਂ ਅਸਮਰਥ ਰਿਹਾ ਹੈ। ਭਾਰਤੀਆਂ ਦਾ ਅਨੁਮਾਨ 1971 ਦੀ ਲੜਾਈ ਦੇ ਆਧਾਰ ਤੇ ਸੀ ਜਿਥੇ ਭਾਰਤੀ ਸੈਨਾ ਨੇ 14 ਦਿਸੰਬਰ 1971 ਨੂੰ ਢਾਕਾ ਘੇਰ ਲਿਆ ਤਾਂ ਦੂਜੇ ਦਿਨ ਹੀ ਪਾਕਿਸਤਾਨ ਫੌਜ ਨੇ ਹਥਿਆਰ ਸੁੱਟਣੇ ਮੰਨ ਲਏ। ਪਰ ਕੀਵ ਨੂੰ ਘਿਰਿਆਂ ਲੰਬਾ ਸਮਾਂ ਹੋ ਗਿਆ ਹੈ ਅਤੇ ਹਾਲੇ ਵੀ ਪਤਾ ਨਹੀਂ ਕਿ ਰੂਸ ਕੀਵ ਤੇ ਕਦੋਂ ਕਬਜ਼ਾ ਕਰੇਗਾ ਤੇ ਯੁਕਰੇਨ ਕਦ ਹਥਿਆਰ ਸੁੱਟਗਾ।

ਇਸ ਦਾ ਸਹੀ ਪਿਛੋਕੜ ਜਾਨਣ ਲਈ ਰੂਸ ਦੇ ਚੇਚਿਨ ਉਪਰ ਕਬਜ਼ੇ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ।1999-2000 ਵਿੱਚ, ਰੂਸੀ ਫੌਜ ਨੇ 200 ਹਜ਼ਾਰ ਤੋਂ ਘੱਟ ਆਬਾਦੀ ਵਾਲੇ ਸ਼ਹਿਰ ਚੇਚਨ ਦੀ ਰਾਜਧਾਨੀ ਗਰੋਜ਼ਨੀ ਉੱਤੇ ਕਬਜ਼ਾ ਕਰਨ ਵਿੱਚ 2 ਮਹੀਨਿਆਂ ਤੋਂ ਵੱਧ ਸਮਾਂ ਬਿਤਾਇਆ। ਇਸ ਲੜਾਈ ਵਿੱਚ ਰੂਸ ਨੇ ਇੱਕ ਹਜ਼ਾਰ ਤੋਂ ਵੱਧ ਸੈਨਿਕ ਗੁਆ ਦਿੱਤੇ। ਰਾਜਧਾਨੀ 'ਤੇ ਕਬਜ਼ਾ ਕਰਨ ਦੇ ਬਾਵਜੂਦ, ਚੇਚਨੀਆ ਵਿਚ ਲੜਾਈ ਅਗਲੇ ਦਹਾਕੇ ਤੱਕ ਚੱਲੀ, ਰੂਸੀ ਫੌਜਾਂ ਨੇ ਹਜ਼ਾਰਾਂ ਹੋਰ ਲੋਕਾਂ ਨੂੰ ਗੁਆ ਦਿੱਤਾ। ਅੱਜ ਵੀ ਚੇਚਨਿਆ ਵਿੱਚ ਰੂਸੀ ਸ਼ਾਸਨ ਦੇ ਖਿਲਾਫ ਚੇਚਨ ਅੱਤਵਾਦੀਆਂ ਦਾ ਥੋੜਾ-ਬਹੁਤ ਵਿਰੋਧ ਹੈ।

ਯੂਕਰੇਨ ਚੇਚਨੀਆ ਨਾਲੋਂ ਦਰਜਨਾਂ ਗੁਣਾ ਵੱਡਾ, ਵਧੇਰੇ ਆਬਾਦੀ ਵਾਲਾ ਅਤੇ ਆਰਥਿਕ ਤੌਰ 'ਤੇ ਸ਼ਕਤੀਸ਼ਾਲੀ ਹੈ। ਕੀਵ, ਯੂਕਰੇਨ ਦੀ ਰਾਜਧਾਨੀ, ਲਗਭਗ 3 ਮਿਲੀਅਨ ਲੋਕਾਂ ਦਾ ਸ਼ਹਿਰ ਹੈ, ਜੋ ਕਿ ਯੁੱਧ ਦੌਰਾਨ ਗ੍ਰੋਜ਼ਨੀ ਨਾਲੋਂ 20 ਗੁਣਾ ਵੱਡਾ ਹੈ। ਇਹ ਡਨੀਪਰ ਨਦੀ 'ਤੇ ਖੜ੍ਹਾ ਹੈ, ਅਤੇ ਇਹ ਪਹਾੜੀ ਸਥਾਨ ਹੈ ਤੇ ਇਸਦਾ ਇੱਕ ਰਣਨੀਤਕ ਮਹੱਤਵ ਹੈ, ਜਿਸ ਕਰਕੇ ਇਸਨੂੰ ਜਿੱਤਣਾ ਬਹੁਤ ਮੁਸ਼ਕਲ ਹੈ। ਕੀਵ 'ਤੇ ਕਬਜ਼ਾ ਕਰਨ ਲਈ, ਨਾ ਸਿਰਫ ਨਿਯਮਤ ਫੌਜ ਜੋ ਸ਼ਹਿਰ ਦੀ ਭੂਗੋਲ ਦੀ ਵਰਤੋਂ ਰਹੇ ਹਨ, ਸਗੋਂ ਨਾਗਰਿਕਾਂ ਦੇ ਵਿਰੋਧ ਨੂੰ ਤੋੜਨਾ ਰੂਸੀ ਹਮਲਾਵਰਾਂ ਨੂੰ ਵੀ ਨਸ਼ਟ ਕਰ ਸਕਡਾ ਹੈ। ਭਾਵੇਂ ਇਹ ਸ਼ਹਿਰ ਡਿੱਗ ਵੀ ਪਵੇ , ਰੂਸ ਨੂੰ ਬਹੁਤ ਸਾਰੀਆਂ ਪੱਖਪਾਤੀ ਗਤੀਵਿਧੀਆਂ ਦੇ ਨਾਲ ਇੱਕ ਖੰਡਰ ਹੀ ਮਿਲੇਗਾ, ਜੋ ਕਰਮਚਾਰੀਆਂ ਅਤੇ ਆਰਥਿਕਤਾ ਦੋਵਾਂ ਲਈ ਇੱਕ ਘਾਟੇ ਦਾ ਸੌਦਾ ਹੋਵੇਗਾ। ਸ਼ਹਿਰ ਅਤੇ ਇਸ ਦੇ ਬਾਹਰੀ ਖੇਤਰ ਜੋ ਕਿ ਜ਼ਿਆਦਾਤਰ ਜੰਗਲ ਹਨ, ਤੇ ਗੁਰੀਲਾ ਗਤੀਵਿਧੀਆਂ ਲਈ ਢੁਕਵੇਂ ਹਨ, ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਫੌਜਾਂ ਦੀ ਲੋੜ ਹੋਵੇਗੀ, ਕਿ ਯੂਕਰੇਨ 'ਤੇ ਹੋਰ ਹਮਲਾ ਸ਼ਾਇਦ ਹੀ ਸੰਭਵ ਹੋਵੇਗਾ। ਇਹੀ ਕਾਰਨ ਹੈ ਕਿ ਇੱਕ ਚੋਟੀ ਦੇ ਰੂਸੀ ਜਨਰਲ ਨੇ ਪੁਤਿਨ ਨੂੰ ਚੇਤਾਵਨੀ ਦਿੱਤੀ ਸੀ, ਕਿ ਯੂਕਰੇਨ 'ਤੇ ਹਮਲਾ ਰੂਸ ਲਈ ਇੱਕ ਤਬਾਹੀ ਹੋਵੇਗਾ। ਇਸ ਲਈ ਰੂਸ ਯੂਕਰੇਨ ਯੁੱਧ ਦਾ ਪਿਛੋਕੜ ਜਾਣ ਲੈਣਾ ਵੀ ਬਹੁਤ ਜ਼ਰੂਰੀ ਹੈ।

ਰੂਸ ਅਤੇ ਯੂਕਰੇਨ ਵਿਚਕਾਰ ਟਕਰਾਅ ਦੇ 4 ਖੇਤਰ ਹਨ: 1. ਕ੍ਰੀਮੀਆ 2. ਡੋਨਬਾਸ 3. ਖਾਰਕੀਵ 4. ਓਡੇਸਾ ਇਹ ਸਾਰੇ ਹਿੱਸੇ ਰਸਮੀ ਤੌਰ 'ਤੇ ਇਸ ਸਮੇਂ (ਯੂਐਨ ਦੇ ਅਨੁਸਾਰ) ਯੂਕਰੇਨ ਦੇ ਹਨ, ਪਰ ਰੂਸ ਕ੍ਰੀਮੀਆਂ ਅਤੇ ਡੋਨਬਾਸ ਉਤੇ ਦਾਅਵਾ ਕਰ ਰਿਹਾ ਹੈ ਉਨ੍ਹਾਂ ਸਾਰਿਆਂ ਦੀ ਵੱਡੀ ਗਿਣਤੀ ਵਿੱਚ ਰੂਸੀ ਆਬਾਦੀ ਹੈ ਅਤੇ ਕ੍ਰੀਮੀਆ ਵਿੱਚ ਬਹੁਗਿਣਤੀ ਨਸਲੀ ਰੂਸੀ ਹਨ।

ਕ੍ਰੀਮੀਆ ਪਹਿਲਾਂ ਹੀ ਰੂਸ ਦੇ ਕੰਟਰੋਲ ਵਿਚ ਹੈ। ਡੌਨਬਾਸ ਖੇਤਰ ਵਰਤਮਾਨ ਵਿੱਚ ਰੂਸ-ਸਮਰਥਿਤ ਦੁਆਰਾ ਨਿਯੰਤਰਿਤ ਕੀਤਾ ਗਿਆ ਹੈ ਅਤੇ ਖਾਰਕੀਵ ਵੱਡੀ ਲੜਾਈ ਝੇਲ ਰਿਹਾ ਹੈ। ਓਡੇਸਾ ਰੂਸ ਤੋਂ ਬਹੁਤ ਦੂਰ ਹੈ ਅਤੇ ਇਸ ਤਰ੍ਹਾਂ ਅਜੇ ਵੀ ਯੂਕਰੇਨੀ ਨਿਯੰਤਰਣ ਵਿੱਚ ਹੈ।

16ਵੀਂ ਤੋਂ 20ਵੀਂ ਸਦੀ ਦੇ ਵਿਚਕਾਰ - ਰੂਸੀ ਸਾਮਰਾਜ ਵੱਡੇ ਪੱਧਰ 'ਤੇ ਫੈਲ ਚੁੱਕਾ ਸੀ। ਇਸ ਵਿਸਥਾਰ ਵਿੱਚ ਉਹਨਾਂ ਨੇ 100 ਤੋਂ ਵੱਧ ਜਾਤੀਆਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਉਹਨਾਂ ਨੂੰ ਪਹਿਲਾਂ ਜ਼ਾਰਾਂ ਦੇ ਅਧੀਨ ਅਤੇ ਫਿਰ 1920 ਦੇ ਦਹਾਕੇ ਤੋਂ ਸੋਵੀਅਤ ਸ਼ਾਸਨ ਅਧੀਨ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਕੀਤੀ।

1954 ਵਿੱਚ, ਸੋਵੀਅਤ ਆਪਣੇ ਸਿਖਰ 'ਤੇ ਸੀ ਅਤੇ ਸਦਭਾਵਨਾ/ਅਸਲ ਰਾਜਨੀਤਿਕ ਸੋਵੀਅਤ ਪ੍ਰੀਮੀਅਰ ਖਰੁਸ਼ਚੇਵ ਨੇ ਕ੍ਰੀਮੀਆ ਨੂੰ ਰੂਸ ਤੋਂ ਯੂਕਰੇਨ ਵਿੱਚ ਤਬਦੀਲ ਕਰ ਦਿੱਤਾ। ਇਹ ਦੋਵੇਂ ਖੇਤਰ ਇੱਕੋ ਸੋਵੀਅਤ ਸ਼ਾਸਨ ਅਧੀਨ ਸਨ ਅਤੇ ਇਸ ਤਰ੍ਹਾਂ ਤਬਾਦਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ।

1991 ਵਿੱਚ ਜਦੋਂ ਸੋਵੀਅਤ ਯੂਨੀਅਨ ਭੰਗ ਹੋ ਗਿਆ ਅਤੇ ਰੂਸ ਅਤੇ ਯੂਕਰੇਨ ਵੱਖਰੇ ਦੇਸ਼ ਬਣ ਗਏ ਤਾਂ ਚੀਜ਼ਾਂ ਮੁਸ਼ਕਲ ਹੋਣ ਲੱਗੀਆਂ। ਦੋਵਾਂ ਨੇ ਕ੍ਰੀਮੀਆ ਦਾ ਦਾਅਵਾ ਕੀਤਾ। 1994 ਵਿੱਚ ਇੱਕ ਮੈਮੋਰੰਡਮ ਦੇ ਹਿੱਸੇ ਵਜੋਂ, ਰੂਸ ਨੇ ਯੂਕਰੇਨ ਦੇ ਪ੍ਰਮਾਣੂ ਹਥਿਆਰਾਂ ਨੂੰ ਛੱਡਣ ਦੇ ਬਦਲੇ ਵਿੱਚ ਕ੍ਰੀਮੀਆ ਨੂੰ ਯੂਕਰੇਨ ਵਿੱਚ ਰੱਖਣ ਲਈ ਸਹਿਮਤੀ ਦਿੱਤੀ ।

ਰੂਸ ਉਸ ਸਮੇਂ ਕਮਜ਼ੋਰ ਸੀ ਅਤੇ ਯੁੱਧ ਲੜਨ ਦੀ ਸਥਿਤੀ ਵਿਚ ਨਹੀਂ ਸੀ। ਉਦੋਂ ਤੋਂ 3 ਚੀਜ਼ਾਂ ਬਦਲ ਗਈਆਂ ਹਨ:

1. ਪੁਤਿਨ ਦੇ ਅਧੀਨ ਰੂਸ ਸ਼ਕਤੀਸ਼ਾਲੀ ਹੋ ਗਿਆ ਅਤੇ ਰੂਸ ਨੂੰ ਪੁਰਾਣੇ ਸਾਮਰਾਜ ਦੀਆਂ ਉਚਾਈਆਂ 'ਤੇ ਬਹਾਲ ਕਰਨ ਲਈ ਖੁਦ ਨੂੰ ਲਚਕੀਲਾ ਕਰਨਾ ਸ਼ੁਰੂ ਕਰ ਦਿੱਤਾ।

2. 1995 ਵਿੱਚ, ਯੂਕਰੇਨ ਨੇ ਕ੍ਰੀਮੀਆ ਦੇ ਸੰਵਿਧਾਨ ਜੋ ਇਸਦੀ ਖੁਦਮੁਖਤਿਆਰੀ ਦੀ ਗਾਰੰਟੀ ਦਿੰਦਾ ਸੀ ਨੂੰ ਖਤਮ ਕਰ ਦਿੱਤਾ ।

3. 2014 ਵਿੱਚ, ਇੱਕ ਪੱਛਮ-ਸਮਰਥਿਤ ਇਨਕਲਾਬ ਨੇ ਯੂਕਰੇਨ ਦੇ ਇੱਕ ਰੂਸ-ਸਮਰਥਿਤ ਰਾਸ਼ਟਰਪਤੀ ਨੂੰ ਬੇਦਖਲ ਕੀਤਾ।

ਯੂਕਰੇਨ ਦੇ ਇਸ ਰੂਸ ਪੱਖੀ ਪ੍ਰਧਾਨ ਮੰਤਰੀ ਵਿਕਟਰ ਯਾਨੁਕੋਵਿਚ ਦੀ ਬੇਦਖਲੀ ਤੋਂ ਬਾਅਦ, ਰੂਸ ਘਬਰਾ ਗਿਆ ਕਿ ਨਾਟੋ ਉਸ ਦੀਆਂ ਸਰਹੱਦਾਂ 'ਤੇ ਆ ਰਿਹਾ ਹੈ। ਰੂਸ ਖਾਸ ਤੌਰ 'ਤੇ ਆਪਣੇ ਕਾਲੇ ਸਾਗਰ ਬੇੜੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। ਕ੍ਰੀਮੀਆ ਤੋਂ ਬਿਨਾਂ, ਕਾਲੇ ਸਾਗਰ ਤੱਕ ਰੂਸੀ ਪਹੁੰਚ ਅਤੇ ਯੂਰਪ ਉੱਤੇ ਸ਼ਕਤੀ ਨੂੰ ਪ੍ਰਜੈਕਟ ਕਰਨ ਦੀ ਸਮਰੱਥਾ ਸੀਮਤ ਹੋਵੇਗੀ।

ਯੂਕਰੇਨ ਦੇ ਨਵੇਂ ਪ੍ਰਧਾਨ ਜ਼ੈਲ਼ੈਂਸਕੀ ਨੇ ਆਪਣੇ ਦੇਸ਼ ਨੂੰ ਯੂਰਪ ਦਾ ਹਿਸਾ ਬਣਨ ਅਤੇ ਨਾਟੋ ਨਾਲ ਗੱਠਜੋੜ ਦਾ ਅਹਿਦ ਲਿਆ ਜਿਸ ਨੇ ਪੁਤਿਨ ਨੂੰ ਬੜਾ ਵਿਚਿਲਤ ਕਰ ਦਿਤਾ। ਏਸ ਡਰੋਂ ਕਿ ਜੇ ਕਾਲਾ ਸਾਗਰ ਤਕ ਉਸਦੀ ਪਹੁੰਚ ਨਾ ਰਹੀ ਜਾਂ ਯੁਕਰੇਨ ਯੂਰਪੀਅਨ ਯੂਨੀਅਨ ਦਾ ਹਿੱਸਾ ਬਣ ਗਿਆ ਅਤੇ ਨਾਟੋ ਗ੍ਰੁਪ ਨਾਲ ਸੰਧੀ ਕਰ ਲਈ ਤਾਂ ਉਸ ਦਾ ਪੂਰਬੀ ਭਾਗ ਸਿੱਧਾ ਨਾਟੋ ਦੀ ਮਾਰ ਥੱਲੇ ਆ ਜਾਵੇਗਾ। ਇਸੇ ਨੂੰ ਸੋਚਕੇ ਹੀ ਉਸਨੇ ਯੁਕਰੇਨ ਨਾਲ ਇਹ ਯੁੱਧ ਵਿਢਿਆ ਜਿਸ ਦਾ ਅੰਤ ਹੁਣ ਪੁਤਿਨ ਨੂੰ ਨੇੜੇ ਨਹੀਂ ਦਿਸਦਾ ਕਿਉਂ ਯੁਕਰੇਨ ਨੇ ਖਾਸ ਕਰਕੇ ਉਸ ਦੇ ਅਪਣੇ ਵਾਸੀਆਂ ਨੇ ਰੂਸ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਹੈ। ਉਪਰੋਂ ਯੂ ਐਸ ਏ ਤੇ ਯੂਰਪ ਦੇਸ਼ਾਂ ਵਲੋਂ ਲਾਈਆਂ ਪਾਬੰਦੀਆਂ ਖਾਸ ਕਰਕੇ ਤੇਲ ਉਪਰ ਪਾਬੰਦੀਆ ਨੇ ਉਸ ਨੂੰ ਹਿਲਾ ਕੇ ਰੱਖ ਦਿਤਾ ਹੈ। ਹੁਣ ਪੁਤਿਨ ਯੁੱਧ ਨੂੰ ਕਿਵੇਂ ਸੰਭਾਲਦਾ ਹੈ ਇਹ ਗਹੁ ਨਾਲ ਵੇਖਣ ਵਿਚਾਰਨ ਵਾਲੀ ਗੱਲ ਹੈ।
 

Dalvinder Singh Grewal

Writer
Historian
SPNer
Jan 3, 2010
1,254
422
79
  • Ukraine says seven killed, including a child, after Russia fired at evacuation convoy
  • France says Putin shows no readiness to end Ukraine war
  • Many Russian warplanes fire missiles from inside Russian airspace
  • Ukrainian foreign minister says ready to negotiate, but will not surrender
  • U.S. ready to take diplomatic steps Ukraine will find helpful - State Dept
  • Chernobyl and Zaporizhzhia nuclear plants being run by Ukrainian staff - Russia
  • Eastern Ukrainian town of Volnovakha destroyed after Russia invasion, local governor says
  • Ukraine's Zelenskyy says around 1,300 Ukrainian troops have died so far
  • Putin slams 'flagrant violation' of international humanitarian law by Ukraine forces: Kremlin
  • Italy seizes Russian billionaire Melnichenko's Sailing Yacht A
  • Roman Abramovich disqualified as Chelsea director: Premier League
  • Ukraine’s president says Russia sending new troops after heavy losses
  • 90 killed in Ukraine during bombing of a mosque by Russia.
  • Information war: West blocks information flow from Russia. Only one sides view on west channels,
  • most Indian information channels controlled by West also giving one side view of Ukraine Russia war: A REPORT
 

Dalvinder Singh Grewal

Writer
Historian
SPNer
Jan 3, 2010
1,254
422
79
ਸੂਚਨਾ-ਯੁੱਧ ਵਿੱਚ ਪੱਛਮ ਵਲੋਂ ਰੂਸ ਨੂੰ ਪਛਾੜ-ਇੱਕ ਗੰਭੀਰ ਮਸਲਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਯੁੱਧਾਂ ਬਾਰੇ ਅਪਣੇ ਵਿਚਾਰ ਦਿੰਦਿਆਂ ਮੈਂ ਹਮੇਸ਼ਾ ਇਹੋ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਸੱਚੀ ਗੱਲ ਤੇ ਠੀਕ ਨਿਚੋੜ ਹੀ ਪਾਠਕਾਂ ਤਕ ਪਹੁੰਚੇ ਜਿਸ ਲਈ ਹਰ ਪੱਖ ਜਾਣ ਕੇ ਹੀ ਅਪਣਾ ਸੱਚ ਢੂੰਡਦਾ ਹਾਂ। ਪਰ ਕਈ ਵਾਰ ਇਹੋ ਜਿਹਾ ਲਿਖਿਆ ਜਾਂਦਾ ਹੈ ਜੋ ਸੱਚ ਦੇ ਨੇੜੇ ਨਾ ਹੋ ਕੇ ਇੱਕ ਪਾਸੜ ਬਿਆਨ ਬਣ ਜਾਂਦਾ ਹੈ। ਇਸ ਦੇ ਮੁੱਖ ਕਾਰਨ ਕਈ ਹਨ ਜਿਨ੍ਹਾਂ ਵਿਚ ਸਾਡੇ ਤਕ ਮੀਡੀਆ ਰਾਹੀਂ ਪਹੁੰਚਦੀਆਂ ਖਬਰਾਂ ਮਤਲਬੀ ਹੋ ਕੇ ਇਕ ਤੱਥ ਦਾ ਉਹ ਪਾਸਾ ਹੀ ਪੇਸ਼ ਕਰਦੀਆਂ ਹਨ ਜੋ ਉਨ੍ਹਾਂ ਦੇ ਚਹੇਤਿਆਂ ਦੇ ਪੱਖ ਦਾ ਹੁੰਦਾ ਹੈ। ਇਹ ਸੱਚ ਕਿਸਾਨਾਂ ਦੇ ਦਿੱਲੀ ਦੇ ਮੋਰਚੇ ਵੇਲੇ ਉਜਾਗਰ ਹੋਇਆ ਜਦ ਮੀਡੀਆਂ ਕਿਸਾਨਾਂ ਦਾ ਪੱਖ ਛੁਪਾ ਕੇ ਸਰਕਾਰੀ ਪੱਖ ਹੀ ਦਿੰਦਾ ਤੇ ਉਹ ਖਬਰਾਂ ਵਾਰ ਵਾਰ ਉਛਾਲਦਾ ਜਿਨ੍ਹਾਂ ਨਾਲ ਕਿਸਾਨਾਂ ਦੇ ਮੋਰਚੇ ਨੂੰ ਨਾਜਾਰਿਜ਼ ਠਹਿਰਾਉਂਦਿਆਂ ਮੋਰਚੇ ਤੇ ਬੈਠਿਆਂ ਨੂੰ ਖਾਲਿਸਤਾਨੀ, ਪਾਕਿਸਤਾਨੀ, ਦੰਗਾਪ੍ਰਸਤ, ਤੇ ਅੰਦੋਲਨਜੀਵੀ ਗਰਦਾਨ ਕੇ ਵਾਰ ਵਾਰ ਭੰਡਿਆ ਗਿਆ ਜਿਸ ਤੋਂ ਤੰਗ ਆ ਕੇ ਕਿਸਾਨਾਂ ਨੇ ਫੇਸਬੁਕ, ਵਟਸਆਪ ਆਦਿ ਦਾ ਸਹਾਰਾ ਲੈ ਕੇ ਅਪਣਾ ਪੱਖ ਪੇਸ਼ ਕਰਨਾ ਸ਼ੁਰ ਕਰ ਦਿਤਾ ਤੇ ਵਿਕੇ ਮੀਡੀਆ ਨੂੰ ਗੋਦੀ ਮੀਡੀਆ ਕਰਾਰ ਦਿਤਾ।

ਹੁਣ ਜਦ ਮੈਂ ਰੂਸ-ਯੁਕਰੇਨ ਦੇ ਯੁੱਧ ਦੀ ਕੱਪੜ-ਛਾਣ ਕਰ ਰਿਹਾ ਸਾਂ ਤੇ ਭਾਰਤ ਦੇ ਇਕ ਰਿਟਾਇਰਡ ਭਾਰਤੀ ਕਰਨਲ ਜੋ ਯੁਕਰੇਨ ਤੋਂ ਯੁੱਧ ਬਾਰੇ ਖਬਰਾਂ ਦੇ ਰਹੇ ਹਨ, ਨੇ ਰੂਸ-ਯੁਕਰੇਨ ਦੀ ਤਬਾਹੀ ਅਤੇ ਮਾਨਵੀ ਅਧਿਕਾਰਾਂ ਦੀ ਉਸ ਤਸਵੀਰ ਨੂੰ ਵਿਖਾਇਆ ਜੋ ਜ਼ਮੀਨ ਤੇ ਅਸਲ ਵਿੱਚ ਸੀ ਤੇ ਜੋ ਪੱਛਮੀ ਮੀਡੀਆ ਵਲੋਂ ਫੈਲਾਈਆਂ ਖਬਰਾਂ ਤੋਂ ਬਿਲਕੁਲ ਭਿੰਨ ਸੀ।ਉਸ ਨੇ ਸਮਝਾਇਆ ਕਿ ਪੱਛਮ ਨੇ ਯੁਕਰੇਨ ਦੀ ਯੁੱਧ ਵਿੱਚ ਸਿਧੇ ਤੌਰ ਤੇ ਕੋਈ ਖਾਸ ਮਦਦ ਨਹੀਂ ਕੀਤੀ ਪਰ ਮੀਡੀਆ ਯੁੱਧ ਕਰਕੇ ਰੂਸ ਨੂੰ ਪਛਾੜ ਦਿੱਤਾ ਹੈ ਜਿਸ ਦਾ ਅਸਰ ਸਾਰੀ ਦੁਨੀਆਂ ਤੇ ਉਸੇ ਤਰ੍ਹਾਂ ਪੈ ਰਿਹਾ ਹੈ ਜਿਵੇਂ ਕਿ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਅਤੇ ਆਮ ਲੋਕਾਂ ਉਪਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਪੰਜਾਬ ਦੀਆਂ 2022 ਦੀਆਂ ਚੋਣਾਂ ਵਿੱਚ ਹੋਇਆ ਸੀ ਜਿਸ ਵਿੱਚ ਮੀਡੀਆਂ ਰਾਹੀਂ ਕੇਜਰੀਵਾਲ ਨੇ ਦਿੱਲੀ ਦੀਆਂ ਅਜਿਹੀਆਂ ਤਸਵੀਰਾਂ ਪੇਸ਼ ਕਰਕੇ ਪੰਜਾਬੀਆਂ ਨੂੰ ਭਰਮਾ ਲਿਆ ਸੀ ਜੋ ਅਸਲ ਵਿੱਚ ਸੱਚੀਆਂ ਨਹੀਂ ਸਨ ਤੇ ਬਾਕੀ ਪਾਰਟੀਆਂ ਦਾ ਇਸ ਨੂੰ ਨਕਾਰਨ ਲਈ ਛੇੜਿਆ ਧੁਰੰਦਰ ਪ੍ਰਚਾਰ ਵੀ ਬੇਅਸਰ ਸਿੱਧ ਹੋਇਆ ਕਿਉਂਕਿ ਇਨ੍ਹਾਂ ਪਾਰਟੀਆਂ ਨੇ ਜੋ ਝੂਠ ਪ੍ਰਚਾਰ ਅਪਣੇ ਚੈਨਲਾਂ ਤੇ ਕੀਤਾ ਸੀ ਉਸ ਨੇ ਲੋਕਾਂ ਨੂੰ ਇਹ ਮੀਡੀਆਂ ਉਸੇ ਤਰ੍ਹਾ ਨਕਾਰ ਦਿਤਾ ਸੀ ਜਿਸ ਤਰ੍ਹਾ ਕਿਸਾਨ, ਮੋਰਚੇ ਵਾਲਿਆਂ ਨੇ ਗੋਦੀ ਮੀਡੀਆ ਨੂੰ ਨਕਾਰਿਆ ਸੀ।

ਮੀਡੀਆ ਰਾਹੀਂ ਇਸ ਤਰ੍ਹਾਂ ਕੀਤੇ ਯੁੱਧ ਨੂੰ ਮੀਡੀਆ ਯੁੱਧ ਜਾਂ ਸੂਚਨਾ-ਯੁੱਧ ਜਾਂ ਇਨਫਰਮੇਸ਼ਨ ਵਾਰ ਗਰਦਾਨਿਆ ਜਾਂਦਾ ਹੈ। ਇਹ ਮੀਡੀਆ ਯੁੱਧ ਜਾਂ ਇਨਫਰਮੇਸ਼ਨ ਵਾਰ ਕੀ ਹੈ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ।ਸੂਚਨਾ ਯੁੱਧ ਕਿਸੇ ਖਾਸ ਵਿਰੋਧੀ ਜਾਂ ਵਿਰੋਧੀਆਂ ਉੱਤੇ ਖਾਸ ਉਦੇਸ਼ਾਂ ਨੂੰ ਪ੍ਰਾਪਤ ਕਰਨ ਜਾਂ ਉਤਸ਼ਾਹਿਤ ਕਰਨ ਲਈ ਸੰਕਟ ਜਾਂ ਸੰਘਰਸ਼ ਦੇ ਸਮੇਂ ਦੌਰਾਨ ਕੀਤੇ ਗਏ ਸੂਚਨਾ ਕਾਰਜ ਸੂਚਨਾ ਯੁੱਧ ਕਹੇ ਜਾਂਦੇ ਹਨ (ਮਿਲਟਰੀ ਅਤੇ ਸੰਬੰਧਿਤ ਸੂਚਨਾ ਦੀ ਡਿਕਸ਼ਨਰੀ ਅਮਰੀਕੀ ਰੱਖਿਆ ਵਿਭਾਗ 2005) ਸੂਚਨਾ ਯੁੱਧ ਕਿਸੇ ਖਾਸ ਵਿਰੋਧੀ ਜਾਂ ਵਿਰੋਧੀਆਂ ਉੱਤੇ ਖਾਸ ਉਦੇਸ਼ਾਂ ਨੂੰ ਪ੍ਰਾਪਤ ਕਰਨ ਜਾਂ ਉਤਸ਼ਾਹਿਤ ਕਰਨ ਲਈ ਸੰਕਟ ਜਾਂ ਸੰਘਰਸ਼ ਦੇ ਸਮੇਂ ਦੌਰਾਨ ਸੂਚਨਾ ਜਾਂ ਸੂਚਨਾ ਤਕਨਾਲੋਜੀ ਦੀ ਵਰਤੋਂ ਹੈ" (ਥੀਸਾਰਸ)

ਸੂਚਨਾ ਯੁੱਧ ਵਿੱਚ ਸੂਚਨਾ ਇੱਕਠੀ ਕਰਨਾ, ਉਸਨੂੰ ਕ੍ਰ੍ਰਮ ਬੱਧ ਕਰਨਾ, ਉਸ ਇਕੱਠੀ ਸੂਚਨਾ ਦਾ ਲੋੜ ਅਨੁਸਾਰ ਮਤਲਬ ਬਣਾਉਣਾ ਤੇ ਹੱਥਲੇ ਸਾਧਨਾਂ ਰਾਹੀਂ ਸੇਧੇ ਹੋਏ ਖੇਤਰ ਵਿੱਚ ਇਹ ਸੂਚਨਾ ਦਾ ਪ੍ਰਸਾਰ ਕਰਨਾ ਹੈ।ਪੁਰਾਣੇ ਜ਼ਮਾਨੇ ਵਿੱਚ ਖਬਰਾਂ ਫੈਲਾਉਣ ਵਾਲੀਆਂ ਮਾਈਆਂ ਜਾਂ ਖੁੰਡਾਂ ਉਤੇ ਬੈਠੇ ਬਜ਼ੁਰਗ ਵੱਡਾ ਸਾਧਨ ਹੁੰਦੇ ਸਨ।ਮੂਹਂੋ-ਮੂਹੀਂ ਸੂਚਨਾ ਫੈਲਾਉਣ ਦਾ ਇਹ ਤਰੀਕਾ ਸਨ 1984 ਵਿੱਚ ਲੱਗੇ ਕਰਫਿਊ ਦੌਰਾਨ ਵੀ ਵਰਤਿਆ ਗਿਆ ਜਦ ਫੌਜੀਆਂ ਵਿੱਚ ਬਗਾਵਤ ਸ਼ੁਰੂ ਹੋ ਗਈ ਅਤੇ ਪਿੰਡਾਂ ਵਿੱਚੋਂ ਲੋਕ ਇੱਕਠੇ ਹੋ ਕੇ ਹਰਿਮੰਦਰ ਸਾਹਿਬ ਵੱਲ ਵਧਣ ਲੱਗੇ। ਅਖਬਾਰਾਂ ਦੀ ਵਰਤੋਂ ਵੀ ਪੁਰਾਣੀ ਹੈ ।ਵੀਹਵੀਂ ਸਦੀ ਦੇ ਦਹਾਕੇ ਵਿੱਚ 'ਗਦਰ ਅਖਬਾਰ' ਅੰਗ੍ਰੇਜ਼ਾਂ ਵਿਰੁਧ ਸੂਚਨਾ ਯੁੱਧ ਰਾਹੀਂ ਬਗਾਵਤ ਲਈ ਵਰਤਿਆ ਗਿਆ।ਉਸ ਤੋਂ ਬਾਦ ਅੰਗ੍ਰੇਜ਼ੀ ਅਤੇ ਖੇਤਰੀ ਭਾਸ਼ਾਈ ਅਖਬਾਰਾਂ ਦੀ ਜਦ ਝੜੀ ਲੱਗੀ ਤਾਂ ਅਖਬਾਰਾਂ ਭਰਨ ਲਈ ਖਬਰਾਂ ਪ੍ਰਾਪਤ ਕਰਨ ਦੀ ਮੁਹਿੰਮ ਚੱਲੀ ਤੇ ਪਤ੍ਰਕਾਰ ਏਧਰੋਂ-ਉਧਰੋਂ ਖਬਰਾਂ ਇਕੱਠੀਆਂ ਕਰਕੇ ਕੁਝ ਅਪਣੇ ਵਲੋਂ ਮਸਾਲਾ ਲਾਕੇ ਅਖਬਾਰਾਂ ਵਿਚ ਛਪਵਾਉਣ ਲੱਗ ਪਏ। ਫਿਰ ਰੇਡੀਓ ਆ ਗਿਆ ਜੋ ਜ਼ਿਆਦਾ ਤਰ ਸਰਕਾਰ ਦੇ ਕੰਟ੍ਰੋਲ ਥੱਲੇ ਹੋਣ ਕਰਲੇ ਸਰਕਾਰੀ ਖਬਰਾਂ ਦੇ ਪ੍ਰਚਾਰ ਪ੍ਰਸਾਰ ਲਈ ਵਰਤਿਆ ਗਿਆ। ਉਸ ਪਿਛੋਂ ਟੀ ਵੀ ਆਇਆ ਤਾਂ ਉਹ ਵੀ ਪਹਿਲਾਂ-ਪਹਿਲ ਤਾਂ ਸਰਕਾਰੀ ਪ੍ਰਚਾਰ-ਪ੍ਰਸਾਰ ਦਾ ਸਾਧਨ ਸੀ ਪਰ ਜਦ ਕਾਰਪੋਰੇਟਾਂ ਨੂੰ ਇਹ ਲਾਹੇਵੰਦਾ ਖਿਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਇਸ਼ਤਿਹਾਰਾਂ ਵਜੋਂ ਵਰਤਣਾ ਸ਼ੁਰੂ ਕਰ ਦਿਤਾ। ਹੌਲੀ ਹੌਲੀ ਵੱਡੇ ਕਾਰਪੋਰੇਟਾਂ ਨੇ ਅਪਣੇ ਚੈਨਲ ਖੋਹਲ ਲਏ ਤੇ ਸੂਚਨਾਂ ਨੂੰ ਵੀ ਅਪਣੇ ਫਾਇਦੇ ਅਨੁਸਾਰ ਬਦਲ ਕੇ ਦੇਣ ਲੱਗ ਪਏ। ਉਨ੍ਹਾਂ ਨੇ ਇਸ ਸਾਧਨ ਨੂੰ ਵੱਡਾ ਲਾਹੇਵੰਦਾ ਬਣਾਉਣ ਲਈ ਫਿਲਮਾਂ ਤੇ ਸੀਰੀਅਲ ਚਲਾਉਣੇ ਸ਼ੁਰੂ ਕਰ ਦਿਤੇ ।

ਜਦ ਕੰਪਿਊਟਰ ਅਤੇ ਮੋਬਾਈਲ ਆਏ ਤਾਂ ਸੂਚਨਾ ਦੇ ਪ੍ਰਚਾਰ ਪ੍ਰਸਾਰ ਦਾ ਰੁਖ ਇੱਕ ਦਮ ਬਦਲ ਗਿਆ। ਇੰਟਰਨੈਟ, ਈ ਮੇਲ, ਵਟਸਆਪ, ਫੇਸਬੁਕ, ਟਵਿਟਰ, ਇੰਸਟਾਗ੍ਰਾਮ ਆਦਿ ਦੀ ਵਰਤੋਂ ਨੇ ਅਜਿਹਾ ਡਿਜੀਟਲ ਯੁਗ ਲਿਆਂਦਾ ਕਿ ਪਲ ਪਲ ਦੀ ਖਬਰ ਸੂਚਨਾ ਬਣ ਕੇ ਹਰ ਘਰ ਹਰ ਆਦਮੀ ਕੋਲ ਪਹੁੰਚਣ ਲੱਗੀ।ਭਾਵੇਂ ਵਟਸਆਪ, ਫੇਸਬੁਕ, ਟਵਿਟਰ, ਇੰਸਟਾਗ੍ਰਾਮ ਆਦਿ ਦੇ ਇਸ ਵੇਲੇ ਚੇਅਰਮੈਨ ਜਾਂ ਡਾਇਰੈਕਟਰ ਭਾਰਤੀ ਹਨ ਪਰ ਇਨ੍ਹਾਂ ਸਭ ਦਾ ਕੰਟ੍ਰੋਲ ਤਾਂ ਅਮਰੀਕਾ ਕੋਲ ਹੈ ਜਿਸ ਨੇ ਇਸ ਨੂੰ ਰੂਸ ਦੇ ਵਿਰੁਧ ਖੂਬ ਵਰਤਿਆ ਹੈ ਤੇ ਰੂਸ ਦੇ ਖਿਲਾਫ ਝੂਠ ਫੈਲਾ ਕੇ ਆਮ ਲੋਕਾਂ ਵਿਚਕਾਰ ਰੂਸ ਨੂੰ ਖੂਨੀ, ਜਾਹਿਲ, ਆਤੰਕੀ ਆਦਿ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੂਸ ਵਲੋਂ ਵੈਕਮ ਬੰਬ, ਨਿਊਕਲੀਅਰ ਬੰਬ ਅਤੇ ਹੁਣ ਬਾਇਓਲਾਜੀਕਲ ਬੰਬ ਸੁੱਟਣ ਦੀਆਂ ਝੂਠੀਆਂ ਖਬਰਾਂ ਤੇ ਆਮ ਲੋਕਾਂ ਦੇ ਨਰਸੰਹਾਰ ਬਾਰੇ ਖਬਰਾਂ ਫੈਲਾ ਕੇ ਰੂਸ ਵਿਰੁਧ ਸਾਰੀ ਦੁਨੀਆਂ ਨੂੰ ਲਾਮ ਬੰਦ ਕਰ ਰਿਹਾ ਹੈ।ਉਸ ਨੇ ਰੂਸ ਦੇ ਟੈਲੀਵਿਜ਼ਨ ਚੈਨਲਾਂ ਉਪਰ ਵੀ ਪਾਬੰਦੀਆਂ ਲਗਾ ਦਿਤੀਆਂ ਹਨ ਤਾਂ ਕਿ ਰੂਸ ਦਾ ਪੱਖ ਦੁਨੀਆਂ ਕੋਲ ਨਾ ਪਹੁੰਚੇ। ਇਸਤਰ੍ਹਾਂ ਯੂ ਐਸ ਏ ਨੇ ਰੂਸ ਨੂੰ ਸੂਚਨਾ ਯੁੱਧ ਵਿੱਚ ਪਛਾੜ ਤਾਂ ਦਿਤਾ ਹੈ ਪਰ ਇਸ ਦਾ ਰੂਸ-ਯੁਕਰੇਨ ਯੁੱਧ ਉਤੇ ਕਿਤਨਾ ਕੁ ਅਸਰ ਹੁੰਦਾ ਹੈ ਇਹ ਬਾਦ ਵਿੱਚ ਹੀ ਸਾਹਮਣੇ ਆਵੇਗਾ।
 

Dalvinder Singh Grewal

Writer
Historian
SPNer
Jan 3, 2010
1,254
422
79
Is Ukraine Dragging Russia into World War III?
Dr Dalvinder Singh Grewal


Russia's main aim has been to force Ukraine agree to de-militarize, renounce its joining NATO, and recognize Russian territorial claims in eastern Ukraine. Ukraine has fought feverishly to maintain its independence in protecting territories and its will to be part of NATO and European Union. The firry statements of . Ukraine President Zelenskyy and applying for membership of European Union, the active role of civilian to stand by Zellinskyy and fight to support their armed forced, the continuous aggressive approach of USA and NATO Nations to keep the fire burning in Ukraine through information warfare, creating restrictions on Russian economy , aiding and abetting through weapons and much needed funds to Ukraine, have kept fueling the fire in Ukraine. So far Ukraine has withstood the heavy missile attacks, continuous destruction of infrastructure and defense and nuclear instalments and the strong resolve of Putin to get his aim forced on Ukraine. In the negotiations between the two none seems to be bending. Amid this, USA and NATO moving their troops close to Russian borders, both big nations talking of World War III and Nuclear War, Ukraine has been able to drag into a prolonged war which may result in World War III if Ukraine continues to be resilient and US and Europe pressing on Russia, since for Russia it is do or die situation. Putin does not appear to be bending to shake hands with Zellinskyy and come midway to resolve the conflicting points. The propaganda war has been able to incite Russian citizens against Putin's War for which he had to adjudicate a Russian law signed March 4, 2022 providing drastic penalties for spreading "false information" or protesting the war or "discrediting" Russia's actions in Ukraine. To raise the morale of Russian soldiers have been instructed to "actively influence the consciousness and system of knowledge and ideas of the target country."​

There is no doubt that it is no easy going for Putin; there is no possibility of Ukraine giving up and US and Europe letting their information war to slow down and pushing in aid in the form of weapons and funds to Ukraine which Russia has claimed to be a direct aid and abetment of war and likely to be punished. How far this drag-in, drag out will go on, cannot be known at this stage but with US and Europe building their forces close to Russian borders, the likelihood of Third World War has increased. Not ready to bow before Putin even thouogh his most of the country is destroyed, Zellinskyy finds no other way to get out of this rigmaroe than to drag Russia into World War to which US is gradually acceding.
 

Dalvinder Singh Grewal

Writer
Historian
SPNer
Jan 3, 2010
1,254
422
79
ਰੂਸ ਯੁਕਰੇਨ ਯੁੱਧ-ਯੁਕਰੇਨ ਦੀ ਨੋ ਫਲਾਈ ਜ਼ੋਨ ਦੀ ਮੰਗ ਕਿਥੌਂ ਤਕ ਜਾਇਜ਼ ਹੈ?
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨੋ ਫਲਾਈ ਜ਼ੋਨ ਭਾਵ ਇਸ ਖੇਤਰ ਵਿੱਚ ਕੋਈ ਉਡਾਣ ਨਹੀਂ ।ਰੂਸ ਨੇ ਯੁਕਰੇਨ ਦਾ ਸਭ ਤੋਂ ਵੱਡਾ ਨੁਕਸਾਨ ਮਿਸਾਈਲਾਂ, ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਰਾਹੀਂ ਕੀਤਾ ਹੈ। ਹਵਾਈ ਅੱਡੇ, ਸੁਰਖਿਆ ਸਾਧਨ, ਰੇਲਵੇ ਲਾਈਨਾਂ ਅਤੇ ਉੱਚੀਆਂ ਇਮਾਰਤਾਂ ਨੂੰ ਢਹਿ ਢੇਰੀ ਕਰਨ ਵਾਲੇ ਇਹ ਹਵਾਈ ਅਸਤਰ-ਸ਼ਸ਼ਤਰ ਹੀ ਹਨ ਜਦ ਕਿ ਰੂਸ ਨੇ ਅਪਣੇ ਬਹੁਤ ਘੱਟ ਪੈਦਲ ਦਸਤਿਆਂ ਨੂੰ ਯੁਕਰੇਨੀ ਸੈਨਾ ਨਾਲ ਆਹਮੋਂ ਸਾਹਮਯੇ ਦੀ ਲੜਾਈ ਵਿੱਚ ਭੇਜਿਆ ਹੈ। ਇਹੋ ਕਾਰਨ ਹੈ ਕਿ ਯੈਲਸਿੰਕੀ ਨੇ 16 ਮਾਰਚ 2022 ਨੂੰ ਅਮਰੀਕਾ ਦੀ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਹੋਇਆ ਜੋ ਚਾਰ ਮੁੱਖ ਮੰਗਾਂ ਰੱਖੀਆਂ ਉਨ੍ਹਾਂ ਵਿਚ ਨੋ ਫਲਾਈ ਜ਼ੋਨ ਦਾ ਮੰਗ ਸਭ ਤੋਂ ਪਹਿਲੀ ਹੈ।ਯੈਲਸਿੰਕੀ ਦਾ ਇਹ ਕਹਿਣਾ ਕਿ " ਕੀ ਯੂਕਰੇਨੀ ਲੋਕਾਂ ਨੂੰ ਬਚਾਉਣ ਲਈ ਯੂਕਰੇਨ ਉੱਤੇ ਨੋ-ਫਲਾਈ ਜ਼ੋਨ ਬਣਾਉਣਾ ਅਮਰੀਕਾ ਤੇ ਨਾਟੋ ਲਈ ਬਹੁਤ ਵੱਡੀ ਗੱਲ ਹੈ?"​

ਪਰ ਰਾਸ਼ਟਰਪਤੀ ਬਿਡੇਨ ਲਈ, ਇੱਕ ਨੋ-ਫਲਾਈ ਜ਼ੋਨ ਸਥਾਪਤ ਕਰਨਾ ਰੂਸ ਨਾਲ ਲੜਨ ਲਈ ਯੂਕਰੇਨ ਵਿੱਚ ਅਮਰੀਕੀ ਸੈਨਿਕਾਂ ਨੂੰ ਭੇਜਣ ਦੇ ਸਮਾਨ ਹੈ। ਇੱਕ ਨੋ-ਫਲਾਈ ਜ਼ੋਨ ਇੱਕ ਮਿਥੇ ਖੇਤਰ ਵਿੱਚ ਜਹਾਜ਼ਾਂ 'ਤੇ ਉੱਡਣ ਵਾਲੇ ਸ਼ਸ਼ਤਰਾਂ ਉਤੇ ਪਾਬੰਦੀ ਲਗਾਉਂਦਾ ਹੈ ਤੇ ਇਹ ਪਾਬੰਦੀ ਉਹ ਹੀ ਲਾ ਸਕਦਾ ਹੈ ਜੋ ਇਨ੍ਹਾਂ ਖੇਤਰਾਂ ਵਿਚ ਉਡਣ ਵਾਲੇ ਸ਼ਸ਼ਤਰਾਂ ਨੂੰ ਤਬਾਹ ਕਰ ਸਕਦਾ ਹੋਵੇ। ਸਿਰਫ ਅਮਰੀਕਾ ਅਤੇ ਨਾਟੋ ਹੀ ਅਜਿਹੇ ਦੇਸ਼ ਹਨ ਜੋ ਇਸ ਪਾਬੰਦੀ ਨੂੰ ਲਾਗੂ ਕਰ ਸਕਦੇ ਹਨ। ਇਸ ਲਈ ਜੇਕਰ ਅਮਰੀਕਾ ਅਤੇ ਨਾਟੋ ਜੇ ਯੂਕਰੇਨ ਉੱਤੇ ਨੋ-ਫਲਾਈ ਜ਼ੋਨ ਲਾਗੂ ਕਰਦੇ ਹਨ, ਤਾਂ ਨਾਟੋ ਖੇਤਰ ਦੀ ਗਸ਼ਤ ਕਰਨ ਅਤੇ ਸੰਭਾਵਤ ਤੌਰ 'ਤੇ ਇਸ ਵਿੱਚ ਦਾਖਲ ਹੋਣ ਵਾਲੇ ਰੂਸੀ ਜਹਾਜ਼ਾਂ ਉਤੇ ਗੋਲਾ-ਬਾਰੀ ਕਰਨ ਲਈ ਜ਼ਿੰਮੇਵਾਰ ਹੋਣਗੇ।ਇਹ ਤਾਂ ਸਿੱਧਾ ਯੁੱਧ ਵਿੱਚ ਹੀ ਸ਼ਾਮਿਲ ਹੋਣਾ ਹੋਇਆ ਜਿਸ ਵਿੱਚ ਨਾਟੋ ਅਤੇ ਅਮਰੀਕਾ ਇਸ ਯੁੱਧ ਵਿਚ ਸ਼ਾਮਿਲ ਹੋਣਗੇ ਤਾਂ ਵਿਸ਼ਵ ਯੁੱਧ ਤੀਸਰਾ ਸ਼ੁਰੂ ਹੋ ਗਿਆ ਕਿਉਂਕਿ ਜੇ ਉਹ ਰੂਸ ਦੇ ਕਿਸੇ ਜਹਾਜ਼ ਉਤੇ ਗੋਲੀ ਚਲਾਉਂਦੇ ਹਨ ਤਾਂ ਰੂਸ ਵੀ ਜਵਾਬ ਵਿੱਚ ਉਨ੍ਹਾਂ ਦੇਸ਼ਾਂ ਦੇ ਹਥਿਆਰਾਂ ਉਪਰ ਗੋਲਾ ਬਾਰੀ ਕਰੇਗਾ ਜਿਸ ਦਾ ਮਤਲਬ ਹੋਵੇਗਾ ਵਿਸ਼ਵ ਯੁਧ ਜਿਸ ਬਾਰੇ ਅਮਰੀਕਾ ਦਾ ਰਾਸ਼ਟਰਪਤੀ ਜੋ ਬਿਡਿਨ ਪਹਿਲਾਂ ਹੀ ਕਹਿ ਚੁiੱਕਆ ਹੈ ਕਿ ਉਹ ਯੁੱਧ ਵਿੱਚ ਕਿਸੇ ਵੀ ਤਰ੍ਹਾਂ ਸਿੱਧਾ ਸ਼ਾਮਿਲ ਨਹੀਂ ਹੋਵੇਗਾ।ਬਿਡੇਨ ਨੇ ਇਸੇ ਲਈ ਕਿਹਾ ਹੈ: "ਜਦੋਂ ਅਮਰੀਕੀ ਅਤੇ ਰੂਸ ਇੱਕ ਦੂਜੇ 'ਤੇ ਗੋਲੀਬਾਰੀ ਸ਼ੁਰੂ ਕਰਦੇ ਹਨ ਤਾਂ ਇਹ ਇੱਕ ਵਿਸ਼ਵ ਯੁੱਧ ਹੋਵੇਗਾ," ਅਤੇ ਕਾਂਗਰਸ ਦੇ ਬਹੁਤੇ ਮੈਂਬਰ ਉਸ ਨਾਲ ਸਹਿਮਤ ਹਨ ਕਿ ਯੂਕਰੇਨ ਦੇ ਯੁੱਧ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਲਈ ਅਜਿਹਾ ਕਦਮ ਚੁੱਕਣਾ ਇੱਕ ਮੁਸੀਬਤ ਪੈਦਾ ਕਰ ਸਕਦਾ ਹੈ।

ਜਦ ਜ਼ੈਲੈਸਕੀ ਨੂੰ ਉਸਦੀ ਨੋ ਫਲਾਈ ਜ਼ੋਨ ਦੀ ਬਿਨੈ ਮੰਨੀ ਨਾ ਜਾਂਦੀ ਨਜ਼ਰ ਨਾ ਆਈ ਤਾਂ ਉਸ ਨੇ ਹੋਰ ਮੰਗਾਂ ਰੱਖੀਆਂ: "ਜੇਕਰ ਤੁਸੀਂ ਯੁਕਰੇਨ ਨੂੰ ਨੋ-ਫਲਾਈ ਜ਼ੋਨ ਨਹੀਂ ਬਣਾ ਸਕਦੇ, ਤਾਂ ਘੱਟੋ-ਘੱਟ ਲੜਾਕੇ-ਜਹਾਜ਼ ਜੈਟ ਹੀ ਦੇ ਦਿਉ,” ਇਹ ਮੰਗ ਨੋ-ਫਲਾਈ ਜ਼ੋਨ ਨਾਲੋਂ ਜ਼ਿਆਦਾ ਸਮਝਦਾਰ ਸੀ। ਜੈੱਟ ਪ੍ਰਾਪਤ ਕਰਨ ਵਿੱਚ ਬਿਡੇਨ ਪ੍ਰਸ਼ਾਸਨ ਯੂਕਰੇਨ ਦੀ ਮਦਦ ਕਰਨਾ ਚਾਹੁੰਦਾ ਹੈ ਪਰ ਇਹ ਵੀ ਤਾਂ ਰੂਸੀ ਹਮਲੇ ਨੂੰ ਜੋਖਮ ਵਿੱਚ ਪਾਏ ਬਿਨਾਂ ਨਹੀਂ ਕੀਤਾ ਜਾ ਸਕਦਾ ਜੋ ਰਾਹ ਤੀਜੀ ਵਸ਼ਵ ਜੰਗ ਵਲ ਲੈ ਜਾਂਦਾ ਹੈ।

ਬਿਡੇਨ ਪ੍ਰਸ਼ਾਸਨ ਨੇ ਇਸ ਬੇਨਤੀ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਹੈ, ਪਰ ਪ੍ਰਸ਼ਾਸਨ ਦੇ ਅਧਿਕਾਰੀ ਇਹ ਵੀ ਦ੍ਰਿੜ ਹਨ ਕਿ ਉਹ ਅਜਿਹਾ ਮਸਲਾ ਨਹੀਂ ਖੜਾ ਕਰਨਾ ਚਾਹੁੰਦੇ ਜਿਸ ਵਿੱਚ ਯੂਕਰੇਨ ਨੂੰ ਲੜਾਕੂ ਜਹਾਜ਼ਾਂ ਰਾਹੀਂ ਮਦਦ ਕਰਨ ਵਿੱਚ ਸੰਯੁਕਤ ਰਾਜ ਅਮਰੀਕਾ ਇੱਸ ਯੂੱਧ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਜਾਪੇ।

ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਨੇ ਇਸ ਬਾਰੇ ਟਿੱਪਣੀ ਦਿੰਦੇ ਹੋਏ ਕਿਹਾ,"ਜੇਕਰ ਤੁਸੀਂ ਰੂਸ ਅਤੇ ਯੂ ਐਸ ਜਾਂ ਨਾਟੋ ਦੇ ਹਵਾਈ ਅੱਡੇ ਤੋਂ ਜਹਾਜ਼ਾਂ ਨੂੰ ਉਡਾਣ ਭਰਦੇ ਹੋਏ ਦੇਖਦੇ ਹੋ, ਤਾਂ ਤੁਸੀਂ ਸੋਚ ਸਕਦੇ ਹੋ ਕਿ ਉਹ ਜਹਾਜ਼ ਤੁਹਾਡੇ 'ਤੇ ਹਮਲਾ ਕਰਨ ਲਈ ਆ ਰਹੇ ਹਨ, ਤੁਹਾਨੂੰ ਅਮਰੀਕੀ ਫੌਜ ਦੇ ਵਿਰੁੱਧ ਕਾਰਵਾਈ ਕਰਨ ਲਈ ਤਿਆਰ ਕਰਨ ਜਾਂ ਇੱਥੋਂ ਤੱਕ ਕਿ ਕਾਰਵਾਈ ਕਰਨ ਲਈ ਪ੍ਰੇਰਦੇ ਹਨ, ਅਤੇ ਇਸ ਤਰ੍ਹਾਂ ਅਸੀਂ ਅਜਿਹੀ ਸਥਿਤੀ ਵਿੱਚ ਪਹੁੰਚ ਜਾਂਦੇ ਹਾਂ ਜਿੱਥੇ ਅਸੀਂ ਪ੍ਰਮਾਣੂ ਸ਼ਕਤੀ ਨਾਲ ਸਿੱਧੇ ਟਕਰਾਅ ਨੂੰ ਜੋਖਮ ਵਿੱਚ ਪਾ ਰਹੇ ਹਾਂ ।" ਉਸ ਅਧਿਕਾਰੀ ਨੇ ਅੱਗੇ ਕਿਹਾ, "ਜੇ ਤੁਸੀਂ ਸੜਕ ਰਸਤੇ ਜਹਾਜ਼ਾਂ ਨੂੰ ਯੂਕਰੇਨ ਵਿਚ ਲਿਜਾਣਾ ਹੈ, ਤਾਂ ਇਸ ਦਾ ਮਤਲਬ ਯੁਕਰੇਨ ਵਿਚ ਪੱਛਮੀ ਹਥਿਆਰ ਆ ਰਹੇ ਹਨ। ਨਾਲ ਹੀ ਤੁਹਾਨੂੰ ਜਹਾਜ਼ਾਂ ਦੇ ਹਿਸਿਆਂ ਨੂੰ ਵੱਕ ਵੱਖ ਕਰਨਾ ਹੋਵੇਗਾ, ਖੇਤਰ ਦੇ ਵਿੱਚਕਾਰ ਇਸਨੂੰ ਦੁਬਾਰਾ ਜੋੜਨਾ ਹੋਵੇਗਾ। ਇਹ ਸੰਭਵ ਨਹੀਂ ਕਿਉਂਕਿ ਰੂਸ ਇਸ ਉਤੇ ਲਗਾਤਾਰ ਅੱਖ ਰੱਖ ਰਿਹਾ ਹੈ ਤੇ ਮਿਸਾਈਲਾਂ ਨਾਲ ਕਾਫਲੇ ਨੂੰ ਹੀ ਤਬਾਹ ਕਰ ਦੇਵੇਗਾ।ਊਪਰੋਂ ਇਸ ਨੂੰ ਨਾਟੋ ਦੇਸ਼ਾਂ ਤੱਕ ਜੰਗ ਫੈਲਾਉਣ ਦਾ ਹੱਕ ਵੀ ਸਿੱਧ ਕਰੇਗਾ"।ਫਿਰ ਵੀ, ਬਿਡੇਨ ਪ੍ਰਸ਼ਾਸਨ ਕਾਂਗਰਸ ਦੁਆਰਾ ਇਹਨਾਂ ਜੈੱਟਾਂ ਨੂੰ ਯੁਕਰੇਨ ਨੂੰ ਦੇਣ ਲਈ ਕਾਫ਼ੀ ਦਬਾਅ ਹੇਠ ਹੈ ।

ਤੀਜੀ ਮੰਗ ਜੋ ਜ਼ੈਲੈਂਸਕ ਨੇ ਰੱਖੀ ਉਹ ਸੀ ਰੂਸੀ ਜਹਾਜ਼ਾਂ ਨੂੰ ਡੇਗਣ ਲਈ ਹੋਰ ਮਿਜ਼ਾਈਲਾਂ ।ਜ਼ੇਲੇਨਸਕੀ ਨੇ ਬੁੱਧਵਾਰ ਨੂੰ ਕਾਂਗਰਸ ਨੂੰ ਕਿਹਾ, "ਜੇ ਨੋ-ਫਲਾਈ ਜ਼ੋਨ ਬਹੁਤ ਜ਼ਿਆਦਾ ਹੈ, ਤਾਂ ਅਸੀਂ ਇੱਕ ਵਿਕਲਪ ਪੇਸ਼ ਕਰਦੇ ਹਾਂ। ਪੱਛਮ ਯੂਕਰੇਨ ਨੂੰ ਜ਼ਮੀਨੀ-ਅਧਾਰਿਤ ਮਿਜ਼ਾਈਲਾਂ ਅਤੇ ਰੱਖਿਆ ਪ੍ਰਣਾਲੀਆਂ ਨੂੰ ਰੂਸੀ ਜਹਾਜ਼ਾਂ ਨੂੰ ਮਾਰਨ ਲਈ ਦਿਤੀਆਂ ਜਾਣ।" ਤੇ ਉਸ ਨੇ ਚੌਥੀ ਮੰਗ ਰਖਦਿਆ ਕਿਹਾ, "ਆਰਥਿਕ ਤੌਰ 'ਤੇ ਰੂਸ ਨੂੰ ਦਬਾਉਂਦੇ ਰਹੋ ।ਬੰਦਸ਼ਾਂ ਦੇ ਨਵੇਂ ਪੈਕੇਜਾਂ ਦੀ ਲਗਾਤਾਰ ਲੋੜ ਹੋਵੇਗੀ ਜਦੋਂ ਤੱਕ ਰੂਸੀ ਫੌਜੀ ਮਸ਼ੀਨ ਬੰਦ ਨਹੀਂ ਹੋ ਜਾਂਦੀ।" ਇਸ ਮੰਗ 'ਤੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਖੁਸ਼ ਹਨ।

ਜ਼ੈਲੇਂਸਕੀ ਦੇ ਬੋਲਣ ਤੋਂ ਕੁਝ ਘੰਟੇ ਬਾਅਦ, ਬਿਡੇਨ ਨੇ ਕਿਹਾ ਕਿ ਸੰਯੁਕਤ ਰਾਜ ਯੂਕਰੇਨ ਨੂੰ ਰੂਸੀ ਜਹਾਜ਼ਾਂ ਨੂੰ ਸੁੱਟਣ ਵਿੱਚ ਸਹਾਇਤਾ ਕਰਨ ਲਈ ਯੂਕਰੇਨ ਨੂੰ ਲੰਬੀ ਦੂਰੀ ਦੇ ਐਂਟੀ-ਏਅਰਕ੍ਰਾਫਟ ਸਿਸਟਮ ਅਤੇ ਡਰੋਨ ਦੇ ਰਿਹਾ ਹੈ ਤੇ ਇਸ ਹਫਤੇ ਨਵੀਂ ਸਹਾਇਤਾ ਵਿੱਚ $ 1 ਬਿਲੀਅਨ ਵੀ ਦੇ ਰਿਹਾ ਹੈ। ਸੰਯੁਕਤ ਰਾਜ ਅਤੇ ਨਾਟੋ ਹਰ ਰੋਜ਼ ਯੂਕਰੇਨ ਨੂੰ ਫੌਜੀ ਸਹਾਇਤਾ ਦੇ ਰਹੇ ਹਨ, ਅਤੇ ਉਹ ਸੋਚਦੇ ਹਨ ਕਿ ਯੂਕਰੇਨ ਆਪਣੇ ਸੀਮਿਤ ਸਾਧਨਾ ਨਾਲ ਹੀ ਚੰਗਾ ਕੰਮ ਕਰ ਰਿਹਾ ਹੈ। ਯੂਕਰੇਨ ਨੂੰ ਜੰਗ ਲਈ ਹਥਿਆਰਬੰਦ ਕਰਨਾ ਕੋਈ ਛੋਟਾ ਕਾਰਨਾਮਾ ਨਹੀਂ ਹੈ। ਯੂਕਰੇਨ ਦੀ ਫੌਜ ਨੂੰ ਵਧੇਰੇ ਸਪਲਾਈ ਮਿਲ ਰਹੀ ਹੈ ਜਦੋਂ ਕਿ ਰੂਸ ਸ਼ਾਇਦ ਉਸ ਕੋਲ ਜੋ ਹੈ ਉਸ ਦਾ ਹੀ ਨੁਕਸਾਨ ਕਰਵਾ ਰਿਹਾ ਹੈ। ਮੈਨੂੰ ਲਗਦਾ ਹੈ ਕਿ ਯੂਕਰੇਨੀਅਨ ਮਜ਼ਬੂਤ ਹਨ ਜੋ ਰੂਸ ਵਰਗੇ ਵੱਡੇ ਦੇਸ਼ ਨੂੰ ਕਮਜ਼ੋਰ ਕਰ ਰਹੇ ਹਨ ਜਿਸ ਕਰਕੇ ਰੂਸ ਨੂੰ ਚੀਨ ਤੋਂ ਅਸਤਰਾਂ ਸ਼ਸ਼ਤਰਾਂ ਦੀ ਮੰਗ ਕਰਨੀ ਪੈ ਰਹੀ ਹੈ ਤੇ ਭਾਰਤ ਤੋਂ ਤੇਲ ਖਰੀਦਣ ਦੇ ਰੂਪ ਵਿੱਚ ਆਰਥਿਕ ਸਹਾਇਤਾ ਮੰਗੀ ਜਾ ਰਹੀ ਹੈ।ਦੂਜੇ ਯੁੱਧ ਨੇ ਇੰਗਲੈਂਡ ਨੂੰ ਇਕ ਦਮ ਸੀਮਿਤ ਕਰ ਦਿਤਾ ਸੀ ਤਾਂ ਕੀ ਰੂਸ ਦਾ ਵੀ ਇਹੋ ਹਾਲ ਹੋਵੇਗਾ? ਅਜੇ ਇਹ ਕਹਿਣਾ ਔਖਾ ਹੈ ਕਿ ਕਿਉਂਕਿ ਰੂਸ ਯੁਕਰੇਨ ਉਤੇ ਅਜੇ ਬਹੁਤ ਭਾਰੀ ਹੈ ਅਤੇ ਸ਼ਾਇਦ ਕੀਵ ਵਰਗੇ ਵੱਡੇ ਸ਼ਹਿਰ ਜਲਦੀ ਹੀ ਆਪਣੇ ਕਬਜ਼ੇ ਵਿੱਚ ਲੈ ਕੇ ਜ਼ੈਲੈਂਸਕੀ ਨੂੰ ਝੁਕਾ ਸਕੇਗਾ ਅਤੇ ਆਪਣੀਆਂ ਮੰਗਾ ਮੰਗਵਾ ਲਵੇਗਾ ਜਿਸ ਲਈ ਗੱਲਬਾਤ ਲਗਾਤਾਰ ਜਾਰੀ ਹੈ।
 

Dalvinder Singh Grewal

Writer
Historian
SPNer
Jan 3, 2010
1,254
422
79
As per BBC today Russian advances across Ukraine have slowed in recent days amid mounting casualties, but attempts to encircle and cut off the capital Kyiv continue.
Here are the latest developments on day 22 of the invasion:
  • Russian aircraft bombed a theatre where civilians were sheltering
  • A downed missile caused casualties in a residential part of Kyiv
  • Russian naval forces have shelled southern cities from the Black Sea
  • But supporting troops remain bogged down in many areas
 

Dalvinder Singh Grewal

Writer
Historian
SPNer
Jan 3, 2010
1,254
422
79
ਰੂਸ-ਯੂਕਰੇਨ ਯੁੱਧ ਵਿੱਚ ਰੂਸ ਦੀ ਢਿੱਲੀ ਕਰਗੁਜ਼ਾਰੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਭਾਰਤ ਜਦ ਦੋ ਦਿਸੰਬਰ 1971 ਨੂੰ ਪੱਛਮੀ ਪਾਕਿਸਤਾਨ (ਹੁਣ ਬੰਗਲਾ ਦੇਸ਼) ਵਲ ਵਧਿਆ ਤਾਂ ਉਸ ਨੇ ਉਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤਕ ਪਾਕਿਸਤਾਨ ਦਾ ਇਹ ਇਲਾਕਾ 12 ਦਿਨਾਂ ਵਿਚ ਕਬਜ਼ੇ ਵਿੱਚ ਕਰ ਲਿਆ ਤੇ 14 ਦਿਸੰਬਰ ਨੂੰ ਢਾਕਾ ਘੇਰ ਲਿਆ ਜਿਸ ਪਿਛੋਂ 15 ਦਿਸੰਬਰ ਨੂੰ ਪੱਛਮੀ ਪਾਕਿਸਤਾਨ ਵਿਚਲੀ ਸੈਨਾ ਨੇ ਹਥਿਆਰ ਸੁੱਟਣੇ ਮੰਨ ਕੇ 16 ਦਿਸੰਬਰ ਨੂੰ ਆਤਮ ਸਮਰਪਣ ਕਰ ਦਿਤਾ। ਭਾਰਤ ਤੋਂ ਰੂਸ ਬਹੁਤ ਸ਼ਕਤੀਸ਼ਾਲੀ ਦੇਸ਼ ਹੈ ਤੇ ਯੂਕਰੇਨ ਤੋਂ ਦਸ ਗੁਣਾ ਸ਼ਕਤੀ ਸ਼ਾਲੀ ਹੈ ਪਰ ਫਿਰ ਵੀ ਯੂਕਰੇਨ ਭਾਰੀ ਤਬਾਹੀ ਦੇ ਬਾਵਜੂਦ ਅਜੇ ਵੀ ਡਟਿਆ ਹੋਇਆ ਹੈ ਤੇ ਕਿਸੇ ਪਾਸਿਓਂ ਵੀ ਇਹ ਨਹੀਂ ਲਗਦਾ ਕਿ ਯੂਕਰੇਨ ਹਥਿਆਰ ਸੁੱਟੇਗਾ।

24 ਫਰਵਰੀ 2022 ਤੋਂ ਰੂਸ ਯੂਕਰੇਨ ਵਿੱਚ ਫੌਜੀ ਕਾਰਵਾਈ ਕਰ ਰਿਹਾ ਹੈ। ਉਹ ਨਹੀਂ ਚਾਹੁੰਦਾ ਕਿ ਯੂਕਰੇਨ ਪੱਛਮੀ ਨਾਟੋ ਫੌਜੀ ਗਠਜੋੜ ਵਿੱਚ ਸ਼ਾiਮਲ ਹੋਵੇ, ਅਤੇ ਮੰਗ ਕਰਦਾ ਹੈ ਕਿ ਯੂਕਰੇਨ "ਨਿਸ਼ਸ਼ਤਰੀਕਰਨ" ਕਰੇ ਤੇ "ਨਾਜ਼ੀਕਰਨ" ਤੋਂ ਰਹਿਤ ਹੋਵੇ" ਉਹ ਇਹ ਵੀ ਚਾਹੁੰਦਾ ਹੈ ਯੂਕਰੇਨ ਰੂਸ ਵਲੋਂ ਖੋਹੇ ਗਏ ਯੂਕਰੇਨ ਦੇ ਇਲਾਕੇ ਕ੍ਰੀਮੀਆਂ ਨੂੰ ਰੂਸ ਦਾ ਹਿਸਾ ਮੰਨੇ ਅਤੇ ਲੁਹਾਂਸਕ ਦੁਨੈਸਤਕ ਨੂੰ ਆਜ਼ਾਦ ਦੇਸ਼ ਮੰਨੇ। ਦੋਵੇਂ ਧਿਰਾਂ ਇਸ ਸਮੇਂ ਦੂਰ-ਦੁਰਾਡੇ ਤੋਂ ਗੱਲਬਾਤ ਕਰ ਰਹੀਆਂ ਹਨ ਪਰ ਹੁਣ ਤੱਕ, ਪਿਛਲੇ ਦੌਰ ਦੀ ਤਰ੍ਹਾਂ, ਉਨ੍ਹਾਂ ਨੇ ਬਹੁਤ ਘੱਟ ਤਰੱਕੀ ਕੀਤੀ ਹੈ।ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਗੱਲਬਾਤ ਨੂੰ ਜਾਰੀ ਰੱਖਣ ਲਈ ਕਿਹਾ ਕਿਉਂਕਿ ਉਸ ਅਨੁਸਾਰ ਹਮਲਾ ਕਰਨ ਤੋਂ ਬਾਅਦ "ਰੂਸ ਲਈ ਆਪਣੀਆਂ ਗਲਤੀਆਂ ਨਾਲ ਹੋਏ ਨੁਕਸਾਨ ਨੂੰ ਘੱਟ ਕਰਨ ਦਾ ਇਹ ਇੱਕੋ ਇੱਕ ਮੌਕਾ ਹੈ"।

ਯੂਕਰੇਨ 'ਤੇ ਰੂਸ ਦਾ ਫੌਜੀ ਹਮਲਾ ਚੌਥੇ ਹਫਤੇ ਵਿੱਚ ਦਾਖਲ ਹੋ ਗਿਆ ਹੈ ਤੇ ਯੂਕਰੇਨ ਤੋਂ 30 ਲੱਖ ਤੋਂ ਵੱਧ ਪੂਰਬੀ ਯੂਰਪੀਅਨ ਦੇਸ਼ਾਂ ਵਿਚ ਸ਼ਰਨਾਰਥੀ ਬਣ ਗਏ ਹਨ। ਇਹ ਮਹਤਵਪੂਰਨ ਹੈ ਕਿ ਯੂਕਰੇਨ ਵਿੱਚ ਰੂਸ ਦੇ ਹਮਲੇ ਦੀ ਕੋਈ ਵੀ ਯੋਜਨਾ ਕਿਤੇ ਵੀ ਸਫਲ ਹੁੰਦੀ ਨਹੀਂ ਦਿਸਦੀ । ਰੂਸ ਦੇ ਇਸਤਰ੍ਹਾਂ ਦਾ ਮਾੜੇ ਪ੍ਰਦਰਸ਼ਨ ਦੇ ਜੋ ਕਾਰਨ ਸਾਹਮਣੇ ਆ ਰਹੇ ਹਨ ਉਹ ਹਨ:

1. ਯੂਕਰੇਨੀਅਨ ਆਪਣੇ ਦੇਸ਼ ਦੀ ਰੱਖਿਆ ਲਈ ਬਹੁਤ ਪ੍ਰੇਰਿਤ ਹਨ ਤੇ ਫੌਜ ਅਤੇ ਸਿਵਿਲੀਅਨ ਮਿਲ ਕੇ ਰੂਸੀਆਂ ਦਾ ਡਟ ਕੇ ਵਿਰੋਧ ਕਰ ਰਹੇ ਹਨ।

2. ਰੂਸੀ ਮਨੋਬਲ ਨੀਵਾਂ ਜਾਪਦਾ ਹੈ ਇਸ ਲਈ ਉਹ ਅੱਧਮੰਨੇ ਲੜਦੇ ਲਗਦੇ ਹਨ ਅਤੇ ਬਹੁਤ ਸੈਨਿਕ ਜੰਗੇ-ਮੈਦਾਨ ਵਿੱਚ ਨਹੀਂ ਰਹਿਣਾ ਚਾਹੁੰਦੇ। ਬਹੁਤੇ ਰੂਸੀ ਸੈਨਿਕਾਂ ਨੂੰ ਇਹ ਯੁੱਧ ਫਜ਼ੂਲ ਲਗਦਾ ਹੈ ਤੇ ਰੂਸੀ ਲੋਕਾਂ ਦੇ ਇਸ ਜੰਗ ਦੇ ਖਿਲਾਫ ਮੁਜ਼ਾਹਰਿਆ ਨੈ ਵੀ ਉਨ੍ਹਾ ਦਾ ਮਨੋ ਬਲ ਡੇਗਿਆ ਹੈ। ਕਈ ਰੂਸੀਆਂ ਦੀਆਂ ਯੁਕਰੇਨ ਵਿਚ ਰਿਸ਼ਤੇਦਾਰੀਆਂ ਤੇ ਸਾਂਝਾਂ ਹਨ ।

3. ਉਧਰ ਜ਼ੈਲਸਿੰਕੀ ਨੇ ਜਿਸ ਤਰ੍ਹਾਂ ਬਹਾਦਰੀ ਵਿਖਾਈ ਹੈ ਤੇ ਆਪਣੇ ਦੇਸ਼ ਵਾਸੀਆਂ ਨੂੰ ਯੁਧ ਲੜਣ ਲਈ ਇਕ ਜੁੱਟ ਕਰ ਲਿਆ ਹੈ ਹੋਰ ਤਾਂ ਹੋਰ ਸਾਰੇ ਯੁਰਪ ਅਤੇ ਅਮਰੀਕਾ ਨੂੰ ਖੁਲ੍ਹੇ ਤੌਰ ਤੇ ਅਪਣੇ ਪੱਖ ਵਿਚ ਕਰ ਲਿਆ ਤੇ ਰੱਜਵੀਂ ਸਹਾਇਤਾ ਪ੍ਰਾਪਤ ਕੀਤੀ ਹੈ ਉਸ ਕਰਕੇ ਯੂਕਰੇਨੀਆਂ ਦਾ ਮਨੋਬਲ ਬੰਬਾਂ ਦੀ ਲਗਾਤਾਰ ਮਾਰ ਤੇ ਤਬਾਹੀ ਦੇ ਮੰਜ਼ਰ ਵਿੱਚ ਵੀ ਰੂਸ ਤੋਂ ਉੱਚਾ ਹੈ।

4. ਯੂਕਰੇਨੀਅਨਾਂ ਨੂੰ ਨਾਟੋ ਦੇਸ਼ਾਂ ਤੋਂ ਟੈਂਕ ਵਿਰੋਧੀ ਹਥਿਆਰ ਮਿਲੇ ਹਨ ਜੋ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਏ ਹਨ।

5 ਰੂਸੀ ਹਵਾਈ ਸੈਨਾ ਪੂਰੇ ਯੁਕਰੇਨ ਦੀ ਹਵਾਈ ਸੈਨਾ ਉੱਪਰ ਕਾਬਜ਼ ਨਹੀਂ ਹੋ ਸਕੀ ਜਿਸ ਕਰਕੇ ਉਸ ਨੂੰ ਬਹੁਤ ਹੈਲੀਕਾਪਟਰ ਅਤੇ ਹਵਾਈ ਜਹਾਜ਼ ਗੁਆਉਣੇ ਪਏ ਹਨ ਤੇ ਉਹ ਖੁਲ੍ਹ ਕੇ ਬੰਬ ਬਾਰੀ ਵੀ ਨਹੀਂ ਕਰ ਸਕਦੇ।

6. ਰੂਸੀ ਫੌਜਾਂ ਦੀ ਸਪਲਾਈ ਬਹੁਤ ਢਿੱਲੀ ਹੈ ਅਤੇ ਉਨ੍ਹਾਂ ਕੋਲ ਬਾਲਣ, ਭੋਜਨ ਅਤੇ ਗੋਲਾ ਬਾਰੂਦ ਲਗਭੱਗ ਖਤਮ ਹੋ ਗਿਆ ਹੈ ਤੇ ਪਿਛੋਂ ਸਪਲਾਈ ਵੀ ਨਹੀਂ ਹੋ ਰਿਹਾ।

7. ਯੂਕਰੇਨ ਦੀ ਖੁਫੀਆ ਜਾਣਕਾਰੀ ਰੂਸੀ ਨਾਲੋਂ ਕਿਤੇ ਬਿਹਤਰ ਹੈ ਅਤੇ ਇਸ ਨੂੰ ਅਮਰੀਕਾ ਅਤੇ ਨਾਟੋ ਦੇਸ਼ਾਂ ਤੋਂ ਲਗਾਤਾਰ ਪਲ ਪਲ ਦੀ ਖੁਫੀਆ ਜਾਣਕਾਰੀ ਮਿਲ ਰਹੀ ਹੈੈ।

8. ਯੁੱਧ ਦੇ ਮੈਦਾਨ ਵਿਚ ਰੂਸੀ ਸੈਨਾ ਦਾ ਇੱਕ ਲੈਫਟੀਨੈਂਟ ਜਨਰਲ, ਦੋ ਮੇਜਰ ਜਨਰਲ ਅਤੇ ਹੋਰ ਕਈ ਉੱਚ ਅਧਿਕਾਰੀਆਂ ਦੇ ਮਾਰੇ ਜਾਣ ਕਰਕੇ ਰੂਸੀ ਸੈਨਿਕਾਂ ਦੇ ਹੌਸਲੇ ਨੂੰ ਢਾਹ ਲਾਈ ਹੈ।

9. ਅਮਰਕਿਾ ਤੇ ਪੂਰਬੀ ਦੇਸ਼ਾਂ ਦਾ ਰੂਸ ਖਿਲਾਫ ਲਗਾਤਾਰ ਪ੍ਰਾਪੋਗੰਡਾ ਰੂਸੀ ਸੈਨਾ ਅਤੇ ਲੋਕਾਂ ਦੇ ਦਿਲਾਂ ਉਤੇ ਬੁਰਾ ਪ੍ਰਭਾਵ ਪਾ ਰਿਹਾ ਹੈ। ਰੂਸੀ ਸੈਨਿਕ ਇਹ ਮੰਨਣ ਲੱਗ ਪਏ ਹਨ ਕਿ ਬਾਕੀ ਦੁਨੀਆਂ ਉਨ੍ਹਾਂ ਦੇ ਵਿਰੁੱਧ ਹੈ।

10. ਸਭ ਤੋਂ ਵੱਡਾ ਪ੍ਰਭਾਵ ਰੂਸ ਅਤੇ ਉਸਦੇ ਨਾਗਰਿਕਾਂ ਉਪਰ ਅਮਰੀਕਾ ਅਤੇ ਨਾਟੋ ਦੇਸ਼ਾ ਵਲੋੰ ਲਗਾਤਾਰ ਲਾਈਆਂ ਜਾ ਰਹੀਆਂ ਪਾਬੰਦੀਆਂ ਹਨ ਜਿਨ੍ਹਾਂ ਨੇ ਰੂਸ ਦੀ ਆਰਥਿਕਤਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।

11. ਜੰਗ ਦਾ ਲੰਬਾ ਖਿਚ ਜਾਣਾ ਵੀ ਰੂਸੀਆਂ ਲਈ ਬੜਾ ਘਾਤਕ ਸਿੱਧ ਹੋਇਆ ਹੈ। ਰੂਸੀਆਂ ਨੇ ਸੋਚਿਆ ਸੀ ਕਿ ਜੰਗ ਹਫਤੇ-ਦਸ ਦਿਨਾਂ ਵਿਚ ਖਤਮ ਹੋ ਜਾਵੇਗਾ ਪਰ ਇਸ ਦੇ ਹਟਣ ਦਾ ਤਾਂ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਰੂਸੀਆਂ ਨੂੰ ਇਹ ਯੁੱਧ ਡਰਾਵਣਾ ਲੱਗ ਰਿਹਾ ਹੈ।

12. ਰੂਸ ਦੇ ਸ਼ਹਿਰਾਂ ਦੀ ਸੁਰੱਖਆ ਬੜੀ ਮਜ਼ਬੂਤ ਹੋਣ ਕਰਕੇ ਰੂਸ ਦੇ ਟੈਂਕ ਜਾਂ ਮਿਸਾਈਲਾਂ ਦਾ ਇਨ੍ਹਾਂ ਨੂੰ ਭੇਦਣਾ ਬੜਾ ਔਖਾ ਹੋ ਰਿਹਾ ਹੈ। ਜਿਸ ਤਰ੍ਹਾਂ ਕੀਵ ਅਤੇ ਦੂਜੇ ਸ਼ਹਿਰਾਂ ਵਿਚ ਧਰਤੀ ਹੇਠ (ਅੰਡਰ ਗ੍ਰਾਉਂਡ) ਰੇਲਵੇ ਸਟੇਸ਼ਨਾਂ ਨੂੰ ਅਭੇਦ ਸੁਰਖਿਆ ਦਾ ਸਾਧਨ ਬਣਾਇਆ ਗਿਆ ਉਹ ਵੀ ਮਿਸਾਲੀ ਹੈ । ਕੁਝ ਅੰਡਰਗ੍ਰਾਉਂਡ ਸਟੇਸ਼ਨ ਤਾਂ 200 ਮੀਟਰ ਤੋਂ ਵੀ ਜ਼ਿਆਦਾ ਜ਼ਮੀਨ ਦੇ ਥੱਲੇ ਹਨ ਜਿਨ੍ਹਾਂ ਨੂੰ ਯੂਕਰੇਨੀਆਂ ਨੇ ਬੜੀ ਸੂਝ ਨਾਲ ਤਿਆਰ ਕੀਤਾ ਹੈ ਤੇ ਇਹ ਸੁਰਖਿਆ ਦੀ ਤਿਆਰੀ ਯੋਜਨਾ ਤਹਿਤ 2014 ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ।ਇਨ੍ਹਾਂ ਨੂੰ ਰੂਸ ਦੀ ਸਭ ਤੋਂ ਘਾਤਕ ਮਿਸਾਈਲ ਕਿੰਝਲ ਵੀ ਭੇਦਣ ਤੋਂ ਅਸਮਰਥ ਦਸੀ ਜਾਂਦੀ ਹੈ।

ਰੂਸ ਲਈ ਤਾਂ ਇਹੋ ਚਾਰਾ ਰਹਿ ਗਿਆ ਹੈ ਕਿ ਉਹ ਯੂਕਰੇਨ ਨਾਲ ਗੱਲਬਾਤ ਰਾਹੀਂ ਸਮਝੌਤੇ ਤੇ ਪਹੁੰਚੇ ਤੇ ਪਿੱਛੋਂ ਸਮਾਂ ਪਾ ਕੇ ਜ਼ੈਲਿੰਸਕੀ ਨੂੰ ਹਟਵਾ ਕੇ ਆਪਣੇ ਪੱਖ ਦੀ ਸਰਕਾਰ ਬਣਾਵੇ।
 

Dalvinder Singh Grewal

Writer
Historian
SPNer
Jan 3, 2010
1,254
422
79
  1. US President Joe Biden says that Russia's President Vladimir Putin has failed to divide the West with his war on Ukraine. "NATO has never, never been more united than it is today. Putin is getting exactly the opposite of what he intended to have as a consequence of going into Ukraine," he said after a NATO summit in Brussels.
  2. Alliance head Jens Stoltenberg says NATO is stepping up chemical and nuclear defences for its forces in eastern Europe in the face of fears over Russia's war on Ukraine.
  3. Ukrainian President Volodymyr Zelensky urges NATO members to provide Kyiv with offensive weapons, including tanks and fighter jets, one month into Russia's invasion.
  4. Joe Biden will visit a town in Poland that is near the border with Ukraine on Friday, the White House says, as he seeks to show Western resolve against Russia's invasion.
  5. The Group of Seven most industrialised nations says it will do everything in its power to hold Putin and his supporters personally responsible for the Ukraine invasion.
  6. Volodymyr Zelensky says there is a "real" threat that Moscow will use chemical weapons in Ukraine, accusing Russia of having already used phosphorus bombs against civilians in the country.
  7. The G7 and the European Union pledge to block transactions involving the Russian central bank's gold reserves to hamper any bid by Moscow to circumvent Western sanctions.
  8. The UN General Assembly demands an "immediate" stop to Russia's war in Ukraine, in a non-binding resolution. In a vote at UN headquarters in New York, 140 countries vote in favour, 38 abstain and five vote against the measure.
  9. Russia accuses NATO member Poland, which neighbours Ukraine, of embarking on a "dangerous escalation" in tensions between Moscow and the West after Warsaw expelled 45 Russian diplomats for alleged espionage.
  10. The International Atomic Energy Agency expresses "concern" after Ukraine warns of bombardment by Russia of the town where staff working at the Chernobyl nuclear site live. NDTV today
 

Dalvinder Singh Grewal

Writer
Historian
SPNer
Jan 3, 2010
1,254
422
79
The civilian death count in Ukraine due to the month-long Russian invasion has crossed 1,000, according to the United Nations human rights office.

Meanwhile, US President Joe Biden was in Brussels on Thursday for crunch summits with European, G7 and NATO allies.

NATO chief Jens Stoltenberg today accused Russian President Vladimir Putin of making a "big mistake" by invading Ukraine, as leaders gathered to discuss overhauling the alliance's eastern defences.

European Union's top diplomat Josep Borrell said as the Russian government has no interest in negotiating a ceasefire in Ukraine for now as its army has not reached its military goals.
The day after President Joe Biden's fiery remarks, which some said were tantamount to calling for regime change in Russia, several U.S. officials took to the Sunday morning news shows to walk back those controversial remarks. Biden had said Russian President Vladimir Putin "cannot remain in power." during a fiery speech from Poland. But Secretary of State Antony Blinken reiterated Sunday that the U.S. was not pursuing "a strategy of regime change" in Moscow.

The fallout from the comments, which prompted a swift response from the Kremlin, overshadowed Biden's efforts to frame Russia's war in Ukraine as the battle of a generation and to rally the world's support behind the embattled democracy.

While NATO countries have backed Kyiv and sought to punish Moscow with sanctions, Ukrainian President Volodymyr Zelenskyy again urged NATO to send more planes, tanks and weapons to support his country's dogged resistance.
seven out of ten do not have confidence in Biden in dealing with Russia-Ukraine war effectively.

Having struggled to make progress in the first month of the war, Moscow's forces appeared to be focusing on an effort to secure control of eastern Ukraine while battling Ukrainian counterattacks.
 

Dalvinder Singh Grewal

Writer
Historian
SPNer
Jan 3, 2010
1,254
422
79
Russia-Ukraine war on 37th day
.
  • Ukrainian forces retaking key positions around Kyiv
  • Shelling remains ongoing in Kyiv and in Chernihiv
  • Russian troops said to be withdrawing from Chernobyl
  • Port city of Mariupol remains likely to fall to Russia soon
  • Ukrainian forces repelling Russian attacks in the Donbas
  • Russia redeploying troops to Ukraine from Georgia
  • When I look at our 1971 Bangladesh campaign. I am astonished as to why Russia a global power with most modern and lethal weapons in in its {censored}nal could not bring Ukraine 10 time smaller to it and earlier a part of the same USSR to knees till this day.
 

Dalvinder Singh Grewal

Writer
Historian
SPNer
Jan 3, 2010
1,254
422
79
The Ukrainian armed forces has compiled a list of Russian losses as of Tuesday, April 5. This marks the 40th day of the Russian invasion of Ukraine.

A total of 18,500 Russian personnel have been killed and 676 tanks have been destroyed by the Ukrainian armed forces. Here is a list of Russia’s complete losses.

As the Russia-Ukraine war enters its 41st day, Ukrainian President Volodymyr Zelenskyy said he would address the UN Security Council to shed light on the mass killing of civilians by Russian forces in Bucha and other war crimes. Russia has denied the allegations and said it would present "empirical evidence" at the UNSC meeting proving its forces were not involved. Meanwhile, the US and Europe are planning to slap new sanctions to punish Moscow over civilian killings in Ukraine.​

UN says 'credible' claims Russia has used cluster bombs in populated Ukraine areas.
Russian troops have hit a nitric acid tank in Rubizhne, Luhansk Oblast, said Governor Serhiy Haidai.

Governor Serhiy Haidai urged residents of Luhansk Oblast not to leave bomb shelters and to close windows and doors. Nitric acid is dangerous to breathe and corrosive to the skin.
Situation in the besieged Ukraine port of Mariupol unlivable, beyond humanitarian disaster: Mayor to AFP.NATO chief says fears 'more atrocities' to be discovered in Ukraine in areas occupied by Russian troops. French anti-terror prosecutors said on Tuesday that they were opening three new probes into suspected war crimes committed against French nationals during Russia's invasion of Ukraine.

The Ukrainian Air Force has confirmed that 3 guided Russian missiles were shot down in western Ukraine on Tuesday, April 5. This was reported by the news agency NextaTV.

A fourth missile was damaged, which prevented it from reaching its target, the air force said. The missiles were launched from Su-35 jets based in Belarus.

For today, seven humanitarian corridors are planned, including from Mariupol and Berdyansk to help civilians evacuate by their own vehicles and evacuation buses. This information was shared on Twitter by news agency NextaTV. The Polish Border Guard reported that more than 2.5 million refugees from Ukraine have arrived in Poland. This was shared on twitter by news organisation NextaTV.

This was announced by the Deputy Prime Minister of Ukraine, Iryna Vereshchuk, on her official Telegram channel.
Russian UN envoy says 600,000 evacuated from Ukraine, denies coercion. Alleged atrocities in Ukraine not confirmed by witnesses: Russian envoy to UN.Kremlin says Europe expulsions of diplomats 'short-sighted move'

EU proposes sanctions on Russian coal, shipping: Von Der Leyen. US will block Russia from paying debts with dollars held in US banks: Treasury
 

Dalvinder Singh Grewal

Writer
Historian
SPNer
Jan 3, 2010
1,254
422
79
The war between Russia and Ukraine entered the 42nd day on Wednesday and the United States and its allies were set to impose new sanctions on Moscow over the alleged civilian killings in northern Ukraine. The US also pushed the UN General Assembly to suspend Russia from the UN Human Rights Council based on Ukraine's accusations against Russian troops.

At the United Nations Security Council (UNSC) meeting, Ukraine President Volodymyr Zelenskyy described the killings in Bucha as "war crimes" by Russia demanding commensurate punishment, while the latter vehemently denied it, calling the allegations a "monstrous forgery" aimed at denigrating the Russian army. India also condemned the killings of civilians in the Kyiv region and called for an independent investigation.

A Ukrainian human rights ombudswoman noted that between 150 and 300 bodies may be in a mass grave by a church in the town of Bucha. Meanwhile, the European Union (EU), in response to the killings, proposed a ban on Russian coal imports and blocking the country's ships from all European ports. The proposal now awaits unanimous approval by the 27-member states of the bloc.

India condemned the killings. It however asks for an independent investigation as Russia claims it to be a fabricated evidence for propaganda purposes.​


Propaganda campaign by USA and NATO countries has meddled the truth has believing what Zelensky says and US projects o its media channels cannot be believe to be correct.

Ukraine Dy PM has announced vacation of Kharkiv and two states, which have been the basic cause of conflict.
 

Dalvinder Singh Grewal

Writer
Historian
SPNer
Jan 3, 2010
1,254
422
79
In a big development, Russia on Thursday was suspended from the UNHRC after member countries voted in favour of a resolution tabled to oust the nation from the council in light of the Bucha genocide and alleged war crimes in Ukraine. The UNGA voted in favour by two-thirds, excluding abstentions, to remove Russia from the Human Rights Council. The resolution was adopted with 93 countries in favour of the draft, 24 against it and 58 nations abstaining from voting. Counties such as Belarus, China, Iran voted against the resolution. Those who abstained included India, Pakistan, Saudi Arabia, Nepal, and the UAE, among others. All south Asians nations abstained from voting.
 

A_seeker

Writer
SPNer
Jun 6, 2018
324
67
39
Typical Hypocrisy by America ...
America has commited worst human rights violations on countries it has attacked.

Implication of this is greater distrust in US across the world ..
 

Dalvinder Singh Grewal

Writer
Historian
SPNer
Jan 3, 2010
1,254
422
79
latest o Russia Ukraine war
– US officials have said that Joe Biden who held talks with Narendra Modi, told the Indian leader it was not in India’s interest to import more oil from Russia. However, External Affairs Minister S Jaishankar at a press conference on Monday said that India’s total purchase of oil from Russia in a month is probably less than what Europe does in an afternoon. Responding to a question, Jaishankar also said that India is pressing for a cessation of hostilities in Ukraine.

– Ukraine’s defence ministry has said that Russia has nearly completed its buildup for a renewed assault on Ukraine’s eastern Donetsk and Luhansk regions. The governor of Luhansk said Russia was moving military vehicles closer to the front lines in the region, as per Reuters report.

– Ukrainian President Volodymyr Zelenskiy has said that Russia’s main target in Donbas is the port of Mariupol. Russia is gathering its troops in the area for a new assault. Austrian Chancellor Karl Nehammer, who recently met Vladimir Putin, said following talks in Moscow that the offensive was “evidently being prepared on a massive scale”, reported Reuters.

– Moscow on Monday claimed that the United States and Britain were helping Ukraine in preparing fake claims about the alleged persecution of civilians in an attempt to smear Russia.

– The UN children’s agency on Monday said that around two-thirds of children have fled their Ukrainian homes since Russia’s invasion. UNICEF’s emergency programs director, Manuel Fontaine, who had just returned from Ukraine, said having 4.8 million of Ukraine’s 7.5 million children displaced in such a short time is “quite incredible,” reported AP. He said it is something he hadn’t before seen happen so quickly in 31 years of humanitarian work.
 

Dalvinder Singh Grewal

Writer
Historian
SPNer
Jan 3, 2010
1,254
422
79
Zelensky is playing in the hands of US and NTO countries and has no worries for his countries total destruction and human beings lost. He is sycophant.
 

Dalvinder Singh Grewal

Writer
Historian
SPNer
Jan 3, 2010
1,254
422
79
Nine humanitarian corridors have been agreed for Thursday to evacuate civilians from eastern cities including Mariupol. Russian aviation has destroyed seven military facilities in Ukraine in the past 24 hours.
In the latest development, Russia informed that its lead warship in the Black Sea sank after an explosion and fire that Ukraine claimed was caused by a missile strike. Hours after the Russian warship sank, powerful explosions were heard in Kyiv early on Friday, and air raid sirens blared across Ukraine as residents braced for new Russian attacks.

Russia said its lead warship in the Black Sea sank on Thursday after an explosion and fire that Ukraine claimed was caused by a missile strike, dealing a blow to Moscow as it readied for new attacks that were likely to determine the conflict`s outcome.​

The Moskva, Russia`s flagship in its Black Sea fleet, sank as it was being towed to port in stormy weather, Russian news agencies quoted the defence ministry as saying.

The loss of the warship named for the Russian capital is a devastating symbolic defeat for Moscow as its troops regroup for a renewed offensive in eastern Ukraine after retreating from much of the north, including the capital, Kyiv.

Powerful explosions were heard in Kyiv early on Friday, and air raid sirens blared across Ukraine as residents braced for new Russian attacks after Moscow`s lead warship in the Black Sea sank following a fire.​


1650003752455.png

The explosions appeared to be among the most significant in Ukraine`s capital region since Russian troops pulled back from the area earlier this month in preparation for battles in the south and east.
Ukraine claimed responsibility for sinking the Moskva, saying the Soviet-era flagship of Russia`s Black Sea fleet was struck by one of its missiles. The vessel sank late on Thursday as it was being towed to port, Russia`s defence ministry said.

Putin has warned that Western countries' attempts to phase out Russian gas imports will have a negative impact on their economies. Speaking Thursday, Putin said European attempts to find alternatives to Russian gas shipments will be “quite painful for the initiators of such policies.”​

He argued that “there is simply no reasonable replacement for it in Europe now.”
Putin noted that “supplies from other countries that could be sent to Europe, primarily from the United States, would cost consumers many times more.” He added it would “affect people's standard of living and the competitiveness of the European economy.”

Ukrainian Foreign Minister Dmytro Kuleba has said he had discussed new military aid for Ukraine with US Secretary of State Antony Blinken in a phone conversation.​

"In our new call, US Secretary of State Antony Blinken and I discussed the next military aid package for Ukraine," Kuleba tweeted on Thursday.
During the talks, the Ukrainian and the US parties also coordinated their positions on further sanctions which will be imposed on Russia over its conflict with Ukraine, he said.

Canada is sending soldiers to Poland to help with the care, co-ordination and resettlement of Ukrainian refugees in Poland, including some who will come to Canada. Defense Minister Anita Anand announced the deployment of up to 150 troops Thursday.​

More than 2.6 million Ukrainians have fled into Poland since the first Russian troops crossed into Ukraine on February 24 and over 2 million more have fled into other surrounding countries. Anand said the majority of the deployed troops will head to reception centers across Poland to help care for and register Ukrainian refugees.
Another group is being sent to help co-ordinate international aid efforts. Canada has deployed hundreds of additional troops to eastern Europe since Russia's invasion as the NATO military alliance seeks to both support Ukraine and prevent the conflict from expanding into a broader war.
 

Dalvinder Singh Grewal

Writer
Historian
SPNer
Jan 3, 2010
1,254
422
79
Russia is attacking Ukraine because the people of Donbass were literally being killed for 8 years by Nazis. Real Nazis, who are on the military payroll. Anybody who tells you otherwise is the kind of person who is dishonest. US, West propaganda have done it best to cover this fact.
 

Dalvinder Singh Grewal

Writer
Historian
SPNer
Jan 3, 2010
1,254
422
79
Russia's mission to attack Ukraine for two aimsR
1. Ukraine must allow independence to two Donbas states as agreed in writing earlier.
2. Ukraine must not enter into treaty with NATO, or European Union or US.

Ukraine did not meet any of these conditions but in turn started oppressions in Donbas region and held negotiations with NATO to be part of it thereby breaking both the conditions hence the war.

US and NATO have been on expanding spree in order to limit, surround and weaken Russia by entering into treaties with erstwhile USSR states. Ukraine which one such pawn for US and NATO powers as it has done with most other nations.

Hence the interest of US and NATO who entered into proxy war, information war, economic war and financial aid war. Propaganda war was used as the sharpest weapon.

Since incited by US and NATO Ukraine did not agree to carry out what it agreed earlier Russia has launched the final assault to liberate Donbas region.

Russian President Vladimir Putin’s forces have launched the second phase of military operations in Ukraine with the focus now on Donbas region that adjoins Russia.
1650505724122.png

Foreign minister Sergey Lavrov said on Tuesday that the goal now is “the full liberation of the Donetsk and Luhansk republics”, which are two breakaway republics in Eastern Ukraine taken over by separatist forces in 2014. The separatists are backed by Moscow, but the formal recognition by Russia was withheld till just before the Ukraine invasion.
.
 
📌 For all latest updates, follow the Official Sikh Philosophy Network Whatsapp Channel:
Top