SukhmeetSingh Guruwada
SPNer
ਇਕ ਵਾਰ ਇਕ ਬੁਢੀ ਔਰਤ ਕਿਤੋਂ ਆ ਰਹੀ ਸੀ ਤਾਂ ਉਸਨੇ ਤਿੰਨ ਮਜਦੂਰਾਂ ਨੂੰ ਕੋਈ ਇਮਾਰਤ ਬਣਾਉਂਦੇ ਦੇਖਿਆ
ਉਸਨੇ ਪਹਿਲੇ ਮਜਦੂਰ ਨੂੰ ਪੁਛਿਆ " ਤੂੰ ਕੀ ਕਰ ਰਿਹਾ ਹੈਂ ......." ..
" ਦੇਖਦੀ ਨਹੀਂ ਮੈਂ ਇੱਟਾਂ ਢੋ ਰਿਹਾ ਹਾਂ..." ਪਹਿਲੇ ਨੇ ਖਿਜ ਕੇ ਜਵਾਬ ਦਿੱਤਾ ......
ਫਿਰ ਓਹ ਦੂਸਰੇ ਮਜਦੂਰ ਕੋਲ ਗਈ ਤੇ ਓਹੀ ਸਵਾਲ ਦੋਹਰਾਇਆ
" ਮੈਂ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਜਦੂਰੀ ਕਰ ਰਿਹਾ ਹਾਂ ........" ਉਸਨੇ ਥੋੜੇ ਸਹਿਜ ਵਿਚ ਜਵਾਬ ਦਿੱਤਾ .......
ਜਦੋਂ ਉਸਨੇ ਤੀਸਰੇ ਮਜਦੂਰ ਕੋਲੋਂ ਓਹੀ ਸਵਾਲ ਪੁਛਿਆ ਤਾਂ ਉਸਨੇ ਬੜੇ ਸਹਿਜ ਸੁਭਾਹ ਜਵਾਬ ਦਿੱਤਾ
" ਮੈਂ ਇਸ ਸ਼ਹਿਰ ਦੀ ਸਬ ਤੋਂ ਸੋਹਣੀ ਇਮਾਰਤ ਬਣਾ ਰਿਹਾ ਹਾਂ ........"
ਅਰਥ ਸਾਫ਼ ਹੈ ........ ਜੋ ਕਿਰਤ ਪਰਮਾਤਮਾ ਨੇ ਕਿਸਮਤ ਵਿਚ ਲਿਖੀ ਹੈ .........ਓਹ ਬੜੇ ਸ਼ੁਕਰ ਵਿਚ ਆ ਕੇ ਕਰਨੀ ਚਾਹੀਦੀ ਹੈ .......... ਹਾਲਾਤ ਤਾਂ ਓਹ ਹੀ ਰਹਿਣਗੇ ਪਰ ਮੰਨ ਜ਼ਰੂਰ ਸਹਿਜ ਵਿਚ ਰਹੇਗਾ ........... ਤੇ ਅੱਜ ਦੀ ਤਾਰੀਕ ਵਿਚ ਮੰਨ ਦਾ ਸਹਿਜ ਵਿਚ ਰਹਿਣਾ ਬੜਾ ਜ਼ਰੂਰੀ ਹੈ ........ਚੰਗੀ ਸੇਹਤ ਲਈ ..........