• Welcome to all New Sikh Philosophy Network Forums!
    Explore Sikh Sikhi Sikhism...
    Sign up Log in

Amazing Folly Of SGPC / MAKAR

Jan 6, 2005
3,450
3,762
Metro-Vancouver, B.C., Canada
Folly of SGPC / MAKAR:


- Thanks Haryana for giving Punjabi the status of second language,
- Appeals to Haryana that its Punjabi speaking citizens should NOT
be asked to enter "Punjabi" as their "mother tongue" on Census forms!

****************************************************

ਮੱਕੜ ਦੀ ਮੱਕਾਰੀ, ਇੱਕ ਪਾਸੇ ਹਰਿਆਣਾ ਦੇ ਮੁੱਖ ਮੰਤ੍ਰੀ ਹੁੱਡਾ ਨੂੰ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਲਾਗੂ ਕਰਨ ਦੀ ਵਧਾਈ, ਦੂਜੇ ਪਾਸੇ ਸਿੱਖਾਂ ਨੂੰ ਜਨਗਣਨਾ ਸਮੇਂ ਪੰਜਾਬੀ ਲਿਖਵਾਉਣ ਲਈ ਰੋਕਣ ਦੀ ਅਪੀਲ


ਅਜਿਹਾ ਕਰਕੇ ਮੱਕੜ ਨੇ ਹਰਿਆਣੇ ਦੇ ਸਿੱਖਾਂ ਅਤੇ ਪੰਜਾਬੀ ਜ਼ੁਬਾਨ ਪ੍ਰਤੀ ਵਿਸ਼ਵਾਸ਼ਘਾਤ ਹੀ ਨਹੀਂ ਕੀਤਾ, ਸਗੋਂ ਮੱਕਾਰੀ ਅਤੇ ਕਮੀਨਗੀ ਦੀ ਤਸਵੀਰ ਵੀ ਪੇਸ਼ ਕੀਤੀ ਹੈ। ਲਓ ਪੜ੍ਹੋ, ਉਹ ਚਿੱਠੀ ਜੋ ਭੁਪਿੰਦਰ ਸਿੰਘ ਹੁੰਡਾ ਮੁੱਖ ਮੰਤਰੀ ਹਰਿਆਣਾ ਨੂੰ ਲਿਖੀ ਗਈ:


makkar1.JPG
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top