• Welcome to all New Sikh Philosophy Network Forums!
  Explore Sikh Sikhi Sikhism...
  Sign up Log in

japiji

 1. Dalvinder Singh Grewal

  Pauri 34 In Punjabi Step 34 To 36 Japuji As Per Sggs

  ਪੰਜ ਖੰਡ ੩੩ਵੀ ਪਉੜੀ ਤੱਕ ਅਕਾਲ ਪੁਰਖ ਦਾ ਸਰੂਪ ਉਸ ਦੀ ਪ੍ਰਾਪਤੀ ਦੇ ਅੰਤਰੀਵ ਸਾਧਨ ਨਾਮ ਸਿਮਰਣ, ਗੁਣ ਗਾਣ, ਅਭਿਆਸ, ਪ੍ਰੇਮ ਭਾਵ ਤੇ ਬਾਹਰਮੁਖੀ ਦਿਸਦੀ ਵਸਦੀ ਬੇਅੰਤ ਕੁਦਰਤ ਨੂੰ ਦੇਖ ਕੇ ਵਿਸਮਾਦ ਰੰਗ ਵਿਚ ਆ ਕੇ ਉਸ ਨਾਲ ਜੁੜ ਜਾਣਾ ਦਸਿਆ ਹੈ। ਨਾਲ ਹੀ ਨਾਲ ਉਸ ਸਮੇਂ ਵਿਚ ਆ ਗਏ ਪਾਖੰਡ, ਵਹਿਮ, ਫੋਕੀਆਂ ਗੱਲਾਂ ਦਾ ਤਿਆਗ ਦੱਸ ਕੇ ਉਸ ਨਾਲ ਜੁੜੇ ਰਹਿਣ ਦਾ ਮਾਰਗ ਦਸਿਆ...
 2. Dalvinder Singh Grewal

  Pauri 37 In Punjabi 37 Step Explained As Per Sggs

  ਸੈਂਤੀਵੀਂ ਪਉੜੀ ਕਰਮਖੰਡ ਤੇ ਸਚਖੰਡ ਦੀ ਗੁਰਬਾਣੀ ਅਨੁਸਾਰ ਵਿਆਖਿਆ ਕਰਮ ਖੰਡ ਮਨ ਦੀ ਚੌਥੀ ਤਬਦੀਲੀ ਹੈ "ਕਰਮ ਖੰਡ" ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਵਾਲੀ ਅਵਸਥਾ ਨੂੰ ਜੀਵਨ ਵਿਚ ਪ੍ਰਪਤ ਕਰਨਾ। ਆਤਮਿਕ ਅਵਸਥਾ ਦੀ ਇਸ ਚੌਥੀ ਪਉੜੀ ਵਿਚ ਸਰਮ ਖੰਡ ਦੀਆਂ ਸੁਰਤ ਮੰਡਲ ਦੀਆਂ ਘਾੜਤਾਂ ਤੋਂ ਉੋਪਰ ਉਠਕੇ ਬ੍ਰਹਮਗਿਆਨੀ ਅਵਸਥਾ ਪ੍ਰਾਪਤੀ ਤੇ ਫਿਰ ਗਿਆਨ ਪ੍ਰਾਪਤੀ ਤੋਂ ਪਿਛੋਂ ਨਾਮ ਦੀ...
 3. Dalvinder Singh Grewal

  Pauri 27 In Pinjabi 27 Paudi Japuji Explained As Per Sggs

  ਪਉੜੀ ੨੭ ਦਾ ਗੁਰਬਾਣੀ ਅਨੁਸਾਰ ਵਿਆਖਿਆ ਡਾ: ਦਲਵਿੰਦਰ ਸਿੰਘ ਗ੍ਰੇਵਾਲ ਸੋ ਦਰੁ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਿੰਨ ਥਾਵਾਂ ਤੇ ਹੈ; ਪਹਿਲਾ ਜਪੁਜੀ ਸਾਹਿਬ ਦੀ ਪਉੜੀ ੨੭ ਵੀਂ, ਦੂਜਾ ਸ੍ਰੀ ਰਹਿਰਾਸਿ ਸਾਹਿਬ ਵਿਚ ਤੇ ਤੀਸਰਾ ਸੋ ਦਰੁ ਰਾਗ ਆਸਾ ਵਿਚ। ਸੋ ਦਰ ਧਿਆਨ ਰੂਪ ਭਗਤੀ ਰੂਪ...
 4. Dalvinder Singh Grewal

  In Punjabi, Attributes Of God Explained As Per Sggs-5

  ਸਰਗੁਣ ਸਰੂਪ ਬ੍ਰਹਮ ਦੇ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ-੫ ਡਾ ਦਲਵਿੰਦਰ ਸਿੰਘ ਗ੍ਰੇਵਾਲ ਸਚਿਆਰ ਬਣਨ ਲਈ ਮਨੁਖ ਨੂੰ ਸਦਾਚਾਰਕ ਤੇ ਅਧਿਆਤਮਕ ਗੁਣਾਂ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ।ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਅਮੁਕ ਹੈ, ਅਕਹਿ ਹੈ। ਜੋ ਜੀਵ ਇਨ੍ਹਾਂ ਸਦ ਗੁਣਾਂ ਨੂੰ ਅਪਣਾਉਂਦਾ ਹੈ...
 5. Dalvinder Singh Grewal

  In Punjabi Sargun Sarup Brahm Viakhia As Per Sggs

  ਸਰਗੁਣ ਸਰੂਪ ਬ੍ਰਹਮ ਦੇ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ-੪ ਡਾ ਦਲਵਿੰਦਰ ਸਿੰਘ ਗ੍ਰੇਵਾਲ ਸਿਰਜਣ ਪ੍ਰਕਿਰਿਆ: ਇਕੋ ਪਰਮਾਤਮਾ ਨੇ ਹੀ ਸਾਰਾ ਵਿਸ਼ਵ ਆਪ ਹੀ ਸਿਰਜਿਆ: ਏਕਮ ਏਕੈ ਆਪਿ ਉਪਾਇਆ॥ (ਮਾਝ ਮ: ੩, ਪੰਨਾ ੧੧੩) ਸਾਰਾ ਵਿਸ਼ਵ ਸਿਰਫ ਉਸ ਇਕੋ ਤੋਂ ਹੀ ਉਪਜਿਆ। ਏਕਸੁ ਤੇ ਸਭ ਓਪਤਿ ਹੋਈ॥ (ਗਉੜੀ ਮ: ੧, ਪੰਨਾ ੨੨੩) ਏਕਸੁ ਤੇ ਸਭੁ ਦੂਜਾ ਹੂਆ॥ (ਬਿਲਾਵਲ ਮ: ੩...
Top