• Welcome to all New Sikh Philosophy Network Forums!
    Explore Sikh Sikhi Sikhism...
    Sign up Log in

Variations of Gur - The word appears as ਗੁਰ, ਗੁਰੁ, ਗੁਰਿ, ਗੁਰੂ

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
Variations of Gur - The word appears as ਗੁਰ, ਗੁਰੁ, ਗੁਰਿ, ਗੁਰੂ

In the literal meaning sense of it we can ascribe three meanings – the GURU proper, the MESSAGE Gur and the ESSENCE of something.

In the contextual meaning – When we say GURU we mean the Shabd Guru – so it’s the message.
When we say GUR – we mean the message.

When we say GUR as essence – we mean the message as the essence of Shabd.

So contextually (ਭਾਵ ਅਰਥ) wise – it always means the message.

Now the aungkar and sihari provide the grammar of the word.

ਗੁਰੁ, means the message as a singular masculine noun. ਇੱਕ ਵਚਨ, ਪੁਲਿੰਗ ॥

ਅਖੀਰਲੇ ਅੱਖਰ ਨੂੰ ਔਂਕੜ ਲਾਇਆ ਜਾਦਾ ਹੈ

੧) ਪੂਰਬਿ ਲਿਖਤ ਲਿਖੇ “ਗੁਰੁ” ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥ ਸੋਹਿਲਾ ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੧੩ ( ਗੁਰੁ— ਅੰਤਲੇ ਅੱਖਰ ਨੂੰ ਔਂਕੜ ਲਗਾ ਕੇ--ਕਰਮ ਕਾਰਕ, ਇੱਕ ਵਚਨ, ਪੁਲਿੰਗ)

੨) ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੮ ( ਗੁਰੁ-— ਅੰਤਲੇ ਅੱਖਰ ਨੂੰ ਔਂਕੜ ਲਗਾ ਕੇ---ਕਰਮ ਕਾਰਕ, ਇੱਕ ਵਚਨ)

When the Sihari is used, ਗੁਰਿ, then it means, by the Guru ਗੁਰ ਨੇ।

੧)”ਗੁਰਿ” ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥ ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੯ ਗੁਰੁ ਨੇ। (ਗੁਰ—ਸਿਹਾਰੀ ਲਗਾ ਕੇ—ਗੁਰਿ—ਗੁਰ ਨੇ—ਕਰਤਾ ਕਾਰਕ ਸੰਮਿਲਤ ਸੰਬੰਧਕ, ਇੱਕ ਵਚਨ, ਪੁਲਿੰਗ)

੨) “ਗੁਰਿ” ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥ ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੨੮ (ਗੁਰ—ਸਿਹਾਰੀ ਲਗਾ ਕੇ—ਗੁਰਿ-- ਗੁਰ ਨੇ —ਕਰਤਾ ਕਾਰਕ ਸੰਮਿਲਤ ਸੰਬੰਧਕ, ਇੱਕ ਵਚਨ, ਪੁਲਿੰਗ)

When no sihari and no aungkar it appears as a Dative Case (a noun that connects to a place, event, item; in Punjabi we call it ਸੰਪਰਦਾਨ ਕਾਰਕ

੧) “ਗੁਰ” ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ ॥੫॥ ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੪੨੮ (ਗੁਰ—ਇਸ ਵਿੱਚ ਸੰਪਰਦਾਨ ਕਾਰਕ ਹੈ)

੨) “ਗੁਰ” ਪੂਛਿ ਤੁਮ ਕਰਹੁ ਬੀਚਾਰੁ ॥ ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੧੮੯ (ਗੁਰ—ਇਸ ਵਿੱਚ ਸੰਪਰਦਾਨ ਕਾਰਕ ਹੈ)

੩) ਭਾਉ ਕਲਮ ਕਰਿ ਚਿਤੁ ਲੇਖਾਰੀ “ਗੁਰ” ਪੁਛਿ ਲਿਖੁ ਬੀਚਾਰੁ ॥ ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੬ (ਗੁਰ—ਇਸ ਵਿੱਚ ਸੰਪਰਦਾਨ ਕਾਰਕ ਹੈ)

ਉਪਰਲੀਆਂ ਤਿੰਨ ਪੰਗਤੀਆਂ ਵਿੱਚ ਮੁਕਤਾ ਅੰਤਿਕ ਨਾਂਵ “ਗੁਰ” ਸ਼ਬਦ ਵਿੱਚ ਅੰਤਲੇ ਰਾਰੇ ਨੂੰ ਔਂਕੜ ਨਹੀਂ ਲਾਇਆ। ਇਹ ਆਪਣੇ ਮੂਲ ਰੂਪ ਵਿੱਚ ਹੀ ਵਰਤਿਆ ਹੈ। ਇਸ ਕਰਕੇ ਸੰਪਰਦਾਨ ਕਾਰਕ ਹੈ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top