☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Hard Talk
Interviews
Underneath The Turban: Why Sikhs Do Not Hide?
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

Re: Underneath the Turban: Why Sikhs Do Not Hide

a true story but only for punjabi readers...apologies..

short synopsis...author: Gurdev Singh Sandhavalia..

The Cheetah and the JACKAL.

An old Jackal was extremely hungry and frustrated due to his inability to hunt or eat anything as his jaws and teeth were old and ineffective. Finally due to some good luck he came across a dead elephant. He was OVERJOYED but sad that he couldnt eat the carcass of the elephant because the elephant hide was too thick for his old jaws..so he sat down to wait nearby...a LION came along..and the jackal jumped out and greeted the Lion..OH King of the Forest...here is something I have just hunted. Since you are King of the Jungle..please have a bite. But the Lion replied..I am KING and I dont eat other animals hunted kills...The Jackal's wish of letting the LION do all the hard work of tearing open the elephants TOUGH HIDE was dashed by the Lions attitude. but he was lucky..a Cheetah came along. The Jackal once more seized the golden opportunity...he told the Cheetah...the Lion King of the Jungle killed this elephant..but he has gone for a Bath and he asked me to guard this kill for him. But since clearly the elephant is too large even for a Lion to finish..IF you wish you can have a few bites...I will stand guard and shout if i see the Lion returning..The Cheetah fell for the jackals idea..and began tugging at the tough hide until he had torn a huge hole..No sooner did the Jackal see this Mission Accomplished that he began to shout..Run Run..the Lion is coming...and the Cheetah ran away...HUNGRY. The Jackal then sat down to have a sumptuous meal...

GANDHI,NEHRU, PATEL the Jackal Gang knew very well that the HIDE of the BRITISH EMPIRE was too TOUGH for their weak Banniah Jaws...and so they got the SIKH CHEETAH to begin BITING the British Elephant....OH how Brave the Sikhs are..oh ONLY the SIKHS can fight the British ..oh YOU BRAVE SIKHS have WON the First battle of Indian Independence (Gandhi telegram to SGPC President baba Kharrak Singh on sikh victory during Guru Ka Bagh Morcha)....these Banniahs knew very well that ONLY SIKHS could take the beatings, the Hangings, the Lathi charges, the Hunger strikes till DEATH, long jail terms etc etc..the rest of their followers would scream and run at the very first sight of a British soldier..Lala lajpat rai got a Heart Attack from a strike on his UMBRELLA..he must have thought..oH MY Raam..what IF the Lathi ahd struck MY HEAD instead ?? MY Brains would be on the Railway Station Platform...Lajpat's umbrella got struck..BUT the JOSH..the anger was aroused in the CHEETAH Bhagat Singh who shot dead Sanders...the Cheetah UDHAM SINGH travelled all the way to LONDON to bite the British hide...BUT the Moment the Jackals saw the HIDE TORN..and Indian Independence shone through...they raised the Alarm...Independence is HERE..Chase this bloo.dy CHEETAH AWAY..hes dangerous, hes a killer..hes a criminal..and the poor cheetah got burning tires around his neck..his businesses and houses burnt to the ground..he was chased OUT to foreign lands..and the few remaining cheetahs who accepted the JACKALS RULE..now live peacefully and warn the Overseas Cheetahs..DONT upset our boat...we are slaves but ALIVE...we dont need or want independence...just let us be...but a Cheetah like the Leopard never changes its spots...and so the SECOND WAR of INDEPENDENCE goes ON...and this frightens the Living daylights out of the jackals...

ਗਿੱਦੜ ਅਤੇ ਚੀਤਾ

ਕਹਾਣੀ ਹੈ ਕਿ ਇੱਕ ਗਿੱਦੜ ਬੁੱਢਾ ਹੋ ਗਿਆ ਸ਼ਿਕਾਰ ਉਸ ਕੋਲੋਂ ਹੁੰਦਾ ਨਹੀਂ ਸੀ। ਭੁੱਖ ਤੋਂ ਤੰਗ ਆ ਕੇ ਇੱਕ ਦਿਨ ਉਹ ਜੰਗਲ ਨੂੰ ਫਿਰਨ ਨਿਕਲ ਗਿਆ। ਰਸਤੇ ਵਿਚ ਇੱਕ ਹਾਥੀ ਮਰਿਆ ਪਿਆ ਸੀ। ਗਿੱਦੜ ਨੂੰ ਚੜ੍ਹ ਚਾਅ ਗਏ ਪਰ ਉਸ ਦੀ ਮੁਸ਼ਕਲ ਇਹ ਸੀ ਕਿ ਹਾਥੀ ਦੀ ਸਖ਼ਤ ਚਮੜੀ ਉਸ ਦੇ ਬੁੱਢੇ ਜਬਾੜ੍ਹਿਆਂ ਤੋਂ ਕੱਟ ਨਹੀਂ ਸੀ ਹੋ ਰਹੀ। ਉਹ ਕਿਸੇ ਸਕੀਮ ਅਧੀਨ ਲੁੱਕ ਕੇ ਬੈਠ ਗਿਆ। ਤੁਰਦਾ-ਫਿਰਦਾ ਸ਼ੇਰ ਆਇਆ। ਗਿੱਦੜ ਉਸ ਨੂੰ ਕਹਿਣ ਲੱਗਿਆ ਜੰਗਲ ਦਾ ਰਾਜਾ ਜੀ ਆਹ ਤੁਹਾਡੇ ਲਈ ਮੈਂ ਸ਼ਿਕਾਰ ਕੀਤਾ ਹੈ ਕਿਰਪਾ ਕਰ ਕੇ ਪਹਿਲਾਂ ਤੁਸੀਂ ਭੋਗ ਲਾਓ। ਸ਼ੇਰ ਕਹਿਣ ਲੱਗਾ ਕਿ ਅਸੀਂ ਜੰਗਲ ਦੇ ਰਾਜਾ ਹੁੰਦੇ ਹਾਂ ਅਸੀਂ ਕਿਸੇ ਦਾ ਕੀਤਾ ਸ਼ਿਕਾਰ ਨਹੀਂ ਖਾਂਦੇ ਜਾਹ ਤੂੰ ਮੌਜ ਕਰ। ਸ਼ੇਰ ਚਲਾ ਗਿਆ ਤਾਂ ਮਗਰ ਚੀਤਾ ਆ ਗਿਆ। ਗਿੱਦੜ ਕਹਿਣ ਲੱਗਾ ਕਿ ਮਾਮਾ ਤੂੰ ਮੇਰਾ ਮਹਿਮਾਨ ਆਇਆਂ ਏ, ਤੇਰੀ ਸੇਵਾ ਕਰਨਾ ਮੇਰਾ ਫ਼ਰਜ਼ ਹੈ। ਆਹ ਸ਼ੇਰ ਨੇ ਸ਼ਿਕਾਰ ਕੀਤਾ ਤੇ ਆਪ ਉਹ ਨਹਾਉਣ ਚਲਾ ਗਿਆ ਮੈਨੂੰ ਰਾਖੀ ਬੈਠਾ ਕੇ। ਤੂੰ ਇੰਜ ਕਰ ਉਸ ਦੇ ਆਉਣ ਤੱਕ ਛੱਕ ਜਾਹ ਜਿੰਨਾ ਛੱਕ ਹੁੰਦਾ ਜਦ ਸ਼ੇਰ ਆਇਆ ਮੈਂ ਦੱਸ ਦਿਆਂਗਾ। ਚੀਤੇ ਨੇ ਜਦ ਹਾਥੀ ਦੀ ਖਲ ਪਾੜ ਲਈ ਤਾਂ ਗਿੱਦੜ ਨੇ ਰੌਲਾ ਚੁੱਕ ਦਿੱਤਾ,

ਮਾਮਾ ਸ਼ੇਰ ਆਇਆ ਈ ! ਦੌੜ !

ਬੁੱਢੇ ਗਾਂਧੀ ਨੂੰ ਪਤਾ ਸੀ ਅੰਗਰੇਜ਼-ਰਾਜ ਦੀ ਸਖ਼ਤ ਚਮੜੀ ਮੇਰੇ ਵਾਲੇ ਬਾਣੀਆਂ ਕੋਲੋਂ ਨਹੀਂ ਪਾੜ ਹੋਣੀ। ਇਨ੍ਹਾਂ ਦੀ ਤਾਂ ਸਾਈਕਲ ਦੇ ਟਾਇਰ ਦਾ ਪਟਾਕਾ ਪਿਆਂ ਲੁੰਗੀ ਭਿੱਜ ਜਾਂਦੀ ਹੈ ਇਹ ਫਾਂਸੀ ਦੇ ਤਖ਼ਤੇ ਤੇ ਕਿਥੋਂ ਚੜ੍ਹ ਜਾਣਗੇ! ਕਾਲੇ ਪਾਣੀਆਂ ਦੇ ਕੜਾਕੇ ਤੇ ਇਕਲਾਪਾ ਇਨ੍ਹਾਂ ਤੋਂ ਕਿਥੋਂ ਕੱਟ ਹੋਣਾ। ਸੋ ਉਸ ਸਿੱਖਾਂ ਨੂੰ ਫੁੱਲੀਆਂ ਪਾਈਆਂ।

ਓ ਜੀ ਤੁਸੀਂ ਬੜੇ ਬਹਾਦਰ ਹੋ, ਬੜੀ ਸੂਰਮਾ ਕੌਮ ਹੋ ਤੁਸੀਂ, ਤੁਹਾਡੇ ਜਿਹਾ ਮਾਂ ਨੇ ਕਿਥੇ ਜੰਮਣਾ। ਦੇਸ਼ ਤਾਂ ਹੈ ਹੀ ਤੁਹਾਡਾ, ਰਾਜੇ ਹੋ ਤੁਸੀਂ ਦੇਸ਼ ਦੇ। ਅਗਵਾਈ ਕਰੋ ਤੁਸੀਂ ਸਾਡੀ, ਆਪਾਂ ਫ਼ਰੰਗੀਆਂ ਤੋਂ ਦੇਸ਼ ਆਜ਼ਾਦ ਕਰਾਈਏ। ’ਤੇ ਸਿੱਖਾਂ ਨੂੰ ਚੜ੍ਹ ਲਾਲੀਆਂ ਗਈਆਂ। ਉਨ੍ਹਾਂ ਅੰਗਰੇਜ਼-ਰਾਜ ਦੇ ਹਾਥੀ ਦੀ ਖੱਲ ਪਾੜਨੀ ਸ਼ੁਰੂ ਕਰ ਦਿੱਤੀ। ਫ਼ਾਂਸੀਆਂ, ਕਾਲੇ ਪਾਣੀ, ਜਿਹਲਾਂ, ਪਿੱਛੇ ਭਓਂ ਨਹੀਂ ਵੇਖਿਆ ਮਾਂ ਦਿਆਂ ਪੁੱਤਾਂ।

ਇੰਨਾ ਜੋਸ਼, ਇੰਨਾ ਉਤਸ਼ਾਹ? ਲਾਲਾ ਲਾਜਪਤ ਦੀ ਛੱਤਰੀ ਤੇ ਡਾਂਗ ਵੱਜੀ। ਛੱਤਰੀ ਤੇ ਵੱਜੀ ਡਾਂਗ ਨਾਲ ਹੀ ਉਹ ਇੰਨਾ ਦਹਿਲ ਗਿਆ ਕਿ ਘਰੇ ਜਾ ਕੇ ਕਈ ਚਿਰ ਬਿਮਾਰ ਪਿਆ ਹੀ ਨਹੀਂ ਉੱਠਿਆ। ਉਸ ਨੂੰ ਹੁਣ ਪਤਾ ਲੱਗਾ ਕਿ ਘੁਰਨੇ ਵਿਚ ਬੈਠ ਬਿਆਨ ਦੇਣੇ ਅਤੇ ਚੱਕ ਲਓ, ਚੱਕ ਦਿਓ ਕਰਨੀ ਕਿੰਨੀ ਸੌਖੀ ਪਰ ਜਦ ਸਿਰ ਵਿਚ ਵੱਜਦੀਆਂ ਪਤਾ ਉਦੋਂ ਲੱਗਦਾ ਆਜ਼ਾਦੀ ਕਿਸ ਮਾਸੀ ਦਾ ਨਾਂ ਏ। ਤੇ ਆਖ਼ਰ ਇਸੇ ਦਹਿਲ ਵਿਚ ਹੀ ਕਿ ਹਾਏ ! ਜੇ ਡਾਂਗ ਸਿਰ ਵਿਚ ਵੱਜ ਜਾਂਦੀ ਦੇ ਹਾਰਟ-ਅਟੈਕ ਨਾਲ ਹੀ ਮਰ ਗਿਆ। ਕਿਸੇ ਬਣੀਏ ਦੇ ਡੌਲ਼ੇ ਨਹੀਂ ਫਰਕੇ ਪਰ ਜੋਸ਼ ਸ੍ਰ ਭਗਤ ਸਿੰਘ ਹੋਰਾਂ ਨੂੰ ਆ ਗਿਆ ਉਨ੍ਹਾਂ ਜਾ ਕੇ ਸਕਾਟ ਦੀ ਬਜਾਇ ਸਾਂਡਰਸ ਫੜੁੰਗ ਸੁੱਟਿਆ।

ਗਿੱਦੜ ਸਾਂਤੀ-ਸ਼ਾਂਤੀ ਕਰਦਾ ਖੜ੍ਹਾ ਤਮਾਸ਼ਾ ਦੇਖਦਾ ਰਿਹਾ। ਚੀਤਾ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀ। ਚੀਤੇ ਨੂੰ ਸੀ ਕਿ ਹਾਥੀ ਤਾਂ ਹੁਣ ਮੇਰਾ ਹੀ ਹੈ ਗਿੱਦੜ ਨਾ ਨੇੜੇ ਲੱਗਣ ਦਿੱਤਾ ਮੈਂ। ਪਰ ਉਸ ਨੂੰ ਪਤਾ ਨਹੀਂ ਸੀ ਕਿ ਗਿੱਦੜ ਸਕੀਮ ਤੇ ਸੀ।

ਜਿਉਂ ਹੀ ਚੀਤੇ ਨੇ ਹਾਥੀ ਦੀ ਖੱਲ ਪਾੜੀ ਗਿੱਦੜ ਨੇ ਰੌਲਾ ਚੁੱਕ ਦਿੱਤਾ।

ਦੇਸ਼ ਆਜ਼ਾਦ ਹੋ ਗਿਆ ਬਈ, ਦੇਸ਼ ਆਜ਼ਾਦ ਹੋ ਗਿਆ! ਵਧਾਈਆਂ ਜੀ ! ਵਧਾਈਆਂ! ਝੰਡੇ ਝੁੱਲਣ ਲੱਗੇ ਆਜ਼ਾਦੀ ਦੇ ਪਰ ਨਾਲ ਹੀ ਗਿੱਦੜ ਨੇ ਸਭ ਤੋਂ ਪਹਿਲਾ ਸੁਨੇਹਾ ਦਿੱਤਾ ਜੰਗਲ ਨੂੰ ਕਿ ਦੇਖੋ ਜੀ ਇਹ ਚੀਤਾ ਤਾਂ ਮੁੱਢੋਂ ਹੀ ਖ਼ੂਨਖ਼ਾਰ ਹੈ, ਜਰਾਇਮ ਪੇਸ਼ਾ ਹੈ, ਭੇੜੀਆ ਹੈ, ਕਤਲੋਗਾਰਤ ਇਸ ਦਾ ਧੰਦਾ ਹੈ!! ਮਾਰੋ ਇਸ ਨੂੰ, ਫ਼ੂਕ ਦਿਓ ਅੱਗ ਲਾ ਕੇ ਇਸ ਨੂੰ, ਇਹ ਜੰਗਲ ਦਾ ਗ਼ੱਦਾਰ ਹੈ, ਜੰਗਲ ਦੀ ਆਜ਼ਾਦੀ ਨੂੰ ਖ਼ਤਰਾ ਹੈ ਇਸ ਤੋਂ, ਇਹ ਜੰਗਲ ਨੂੰ ਤੋੜਨਾ ਚਾਹੁੰਦਾ ਹੈ ਤੇ ਗਿੱਦੜ ਨੇ ਸਾਰਾ ਜੰਗਲ ਚੀਤੇ ਮਗਰ ਪਾ ਦਿੱਤਾ। ਸਰੀਏ, ਰਾੜ, ਮਿੱਟੀ ਦਾ ਤੇਲ, ਟਾਇਰ, ਅੱਗਾਂ, ਛੁਰੇ, ਜੰਗਲ ਪਿੱਛੇ ਪਿੱਛੇ ਤੇ ਚੀਤਾ ਅੱਗੇ ਅੱਗੇ।

ਤੇ ਹੁਣ ਚੀਤਾ ਆਪਣੀ ਜਾਨ ਬਚਾਉਂਦਾ ਬਾਹਰ ਦੇ ਜੰਗਲਾਂ ਨੂੰ ਦੌੜਾ ਫਿਰ ਰਿਹਾ ਹੈ ਜਾਂ ਕਈਆਂ ਜੰਗਲ ਵਿਚ ਹੀ ਘਾਹ ਖਾਣਾ ਪ੍ਰਵਾਨ ਕਰ ਕੇ ਪੂਛ ਪਿੱਛੇ ਦੇ ਲਈ ਹੈ, ਕੰਨ ਹੇਠਾਂ ਕਰ ਲਏ ਹਨ ਤੇ ਕੁੱਤੇ ਵਾਂਗੂੰ ਯਈਂ ਯਈਂ ਕਰਨ ਲੱਗ ਪਏ ਹਨ। ਗਿੱਦੜ ਦੀ ਅਧੀਨਗੀ ਕਬੂਲ ਲਈ ਹੈ। ਉਹ ਹੁਣ ਆਪਣੀ ਬੇਗ਼ੈਰਤੀ ਦੀ ਨੁਮਾਇਸ਼ ਲਾਉਣਗੇ ਤੇ ਰਸਗੁੱਲੇ ਯਾਨੀ ਗਿੱਦੜ ਦਾ ਘਾਹ ਖਾ ਕੇ ਆਪਣਿਆਂ ਨੂੰ ਹੀ ਭੰਡਣਗੇ ਕਿ ਢਾਈ ਟੋਟਰੂ, ਪਿਛਾਂਹ ਖਿੱਚੂ, ਕੱਟੜਵਾਦੀ, ਸੌੜੀ ਸੋਚ ਵਾਲੇ, ਸਮਾਂ ਵਿਹਾ ਚੁੱਕੇ! ਇੰਜ ਹੀ ਹੋਵੇਗਾ ਨਾ?

[QUOTE="Gyani Jarnail Singh, post: 169452, member: 189"] [b]Re: Underneath the Turban: Why Sikhs Do Not Hide[/b] a true story but only for punjabi readers...apologies.. short synopsis...author: Gurdev Singh Sandhavalia.. The Cheetah and the JACKAL. An old Jackal was extremely hungry and frustrated due to his inability to hunt or eat anything as his jaws and teeth were old and ineffective. Finally due to some good luck he came across a dead elephant. He was OVERJOYED but sad that he couldnt eat the carcass of the elephant because the elephant hide was too thick for his old jaws..so he sat down to wait nearby...a LION came along..and the jackal jumped out and greeted the Lion..OH King of the Forest...here is something I have just hunted. Since you are King of the Jungle..please have a bite. But the Lion replied..I am KING and I dont eat other animals hunted kills...The Jackal's wish of letting the LION do all the hard work of tearing open the elephants TOUGH HIDE was dashed by the Lions attitude. but he was lucky..a Cheetah came along. The Jackal once more seized the golden opportunity...he told the Cheetah...the Lion King of the Jungle killed this elephant..but he has gone for a Bath and he asked me to guard this kill for him. But since clearly the elephant is too large even for a Lion to finish..IF you wish you can have a few bites...I will stand guard and shout if i see the Lion returning..The Cheetah fell for the jackals idea..and began tugging at the tough hide until he had torn a huge hole..No sooner did the Jackal see this Mission Accomplished that he began to shout..Run Run..the Lion is coming...and the Cheetah ran away...HUNGRY. The Jackal then sat down to have a sumptuous meal... GANDHI,NEHRU, PATEL the Jackal Gang knew very well that the HIDE of the BRITISH EMPIRE was too TOUGH for their weak Banniah Jaws...and so they got the SIKH CHEETAH to begin BITING the British Elephant....OH how Brave the Sikhs are..oh ONLY the SIKHS can fight the British ..oh YOU BRAVE SIKHS have WON the First battle of Indian Independence (Gandhi telegram to SGPC President baba Kharrak Singh on sikh victory during Guru Ka Bagh Morcha)....these Banniahs knew very well that ONLY SIKHS could take the beatings, the Hangings, the Lathi charges, the Hunger strikes till DEATH, long jail terms etc etc..the rest of their followers would scream and run at the very first sight of a British soldier..Lala lajpat rai got a Heart Attack from a strike on his UMBRELLA..he must have thought..oH MY Raam..what IF the Lathi ahd struck MY HEAD instead ?? MY Brains would be on the Railway Station Platform...Lajpat's umbrella got struck..BUT the JOSH..the anger was aroused in the CHEETAH Bhagat Singh who shot dead Sanders...the Cheetah UDHAM SINGH travelled all the way to LONDON to bite the British hide...BUT the Moment the Jackals saw the HIDE TORN..and Indian Independence shone through...they raised the Alarm...Independence is HERE..Chase this bloo.dy CHEETAH AWAY..hes dangerous, hes a killer..hes a criminal..and the poor cheetah got burning tires around his neck..his businesses and houses burnt to the ground..he was chased OUT to foreign lands..and the few remaining cheetahs who accepted the JACKALS RULE..now live peacefully and warn the Overseas Cheetahs..DONT upset our boat...we are slaves but ALIVE...we dont need or want independence...just let us be...but a Cheetah like the Leopard never changes its spots...and so the SECOND WAR of INDEPENDENCE goes ON...and this frightens the Living daylights out of the jackals... [B] [SIZE=5]ਗਿੱਦੜ ਅਤੇ ਚੀਤਾ ਕਹਾਣੀ ਹੈ ਕਿ ਇੱਕ ਗਿੱਦੜ ਬੁੱਢਾ ਹੋ ਗਿਆ ਸ਼ਿਕਾਰ ਉਸ ਕੋਲੋਂ ਹੁੰਦਾ ਨਹੀਂ ਸੀ। ਭੁੱਖ ਤੋਂ ਤੰਗ ਆ ਕੇ ਇੱਕ ਦਿਨ ਉਹ ਜੰਗਲ ਨੂੰ ਫਿਰਨ ਨਿਕਲ ਗਿਆ। ਰਸਤੇ ਵਿਚ ਇੱਕ ਹਾਥੀ ਮਰਿਆ ਪਿਆ ਸੀ। ਗਿੱਦੜ ਨੂੰ ਚੜ੍ਹ ਚਾਅ ਗਏ ਪਰ ਉਸ ਦੀ ਮੁਸ਼ਕਲ ਇਹ ਸੀ ਕਿ ਹਾਥੀ ਦੀ ਸਖ਼ਤ ਚਮੜੀ ਉਸ ਦੇ ਬੁੱਢੇ ਜਬਾੜ੍ਹਿਆਂ ਤੋਂ ਕੱਟ ਨਹੀਂ ਸੀ ਹੋ ਰਹੀ। ਉਹ ਕਿਸੇ ਸਕੀਮ ਅਧੀਨ ਲੁੱਕ ਕੇ ਬੈਠ ਗਿਆ। ਤੁਰਦਾ-ਫਿਰਦਾ ਸ਼ੇਰ ਆਇਆ। ਗਿੱਦੜ ਉਸ ਨੂੰ ਕਹਿਣ ਲੱਗਿਆ ਜੰਗਲ ਦਾ ਰਾਜਾ ਜੀ ਆਹ ਤੁਹਾਡੇ ਲਈ ਮੈਂ ਸ਼ਿਕਾਰ ਕੀਤਾ ਹੈ ਕਿਰਪਾ ਕਰ ਕੇ ਪਹਿਲਾਂ ਤੁਸੀਂ ਭੋਗ ਲਾਓ। ਸ਼ੇਰ ਕਹਿਣ ਲੱਗਾ ਕਿ ਅਸੀਂ ਜੰਗਲ ਦੇ ਰਾਜਾ ਹੁੰਦੇ ਹਾਂ ਅਸੀਂ ਕਿਸੇ ਦਾ ਕੀਤਾ ਸ਼ਿਕਾਰ ਨਹੀਂ ਖਾਂਦੇ ਜਾਹ ਤੂੰ ਮੌਜ ਕਰ। ਸ਼ੇਰ ਚਲਾ ਗਿਆ ਤਾਂ ਮਗਰ ਚੀਤਾ ਆ ਗਿਆ। ਗਿੱਦੜ ਕਹਿਣ ਲੱਗਾ ਕਿ ਮਾਮਾ ਤੂੰ ਮੇਰਾ ਮਹਿਮਾਨ ਆਇਆਂ ਏ, ਤੇਰੀ ਸੇਵਾ ਕਰਨਾ ਮੇਰਾ ਫ਼ਰਜ਼ ਹੈ। ਆਹ ਸ਼ੇਰ ਨੇ ਸ਼ਿਕਾਰ ਕੀਤਾ ਤੇ ਆਪ ਉਹ ਨਹਾਉਣ ਚਲਾ ਗਿਆ ਮੈਨੂੰ ਰਾਖੀ ਬੈਠਾ ਕੇ। ਤੂੰ ਇੰਜ ਕਰ ਉਸ ਦੇ ਆਉਣ ਤੱਕ ਛੱਕ ਜਾਹ ਜਿੰਨਾ ਛੱਕ ਹੁੰਦਾ ਜਦ ਸ਼ੇਰ ਆਇਆ ਮੈਂ ਦੱਸ ਦਿਆਂਗਾ। ਚੀਤੇ ਨੇ ਜਦ ਹਾਥੀ ਦੀ ਖਲ ਪਾੜ ਲਈ ਤਾਂ ਗਿੱਦੜ ਨੇ ਰੌਲਾ ਚੁੱਕ ਦਿੱਤਾ, ਮਾਮਾ ਸ਼ੇਰ ਆਇਆ ਈ ! ਦੌੜ ! ਬੁੱਢੇ ਗਾਂਧੀ ਨੂੰ ਪਤਾ ਸੀ ਅੰਗਰੇਜ਼-ਰਾਜ ਦੀ ਸਖ਼ਤ ਚਮੜੀ ਮੇਰੇ ਵਾਲੇ ਬਾਣੀਆਂ ਕੋਲੋਂ ਨਹੀਂ ਪਾੜ ਹੋਣੀ। ਇਨ੍ਹਾਂ ਦੀ ਤਾਂ ਸਾਈਕਲ ਦੇ ਟਾਇਰ ਦਾ ਪਟਾਕਾ ਪਿਆਂ ਲੁੰਗੀ ਭਿੱਜ ਜਾਂਦੀ ਹੈ ਇਹ ਫਾਂਸੀ ਦੇ ਤਖ਼ਤੇ ਤੇ ਕਿਥੋਂ ਚੜ੍ਹ ਜਾਣਗੇ! ਕਾਲੇ ਪਾਣੀਆਂ ਦੇ ਕੜਾਕੇ ਤੇ ਇਕਲਾਪਾ ਇਨ੍ਹਾਂ ਤੋਂ ਕਿਥੋਂ ਕੱਟ ਹੋਣਾ। ਸੋ ਉਸ ਸਿੱਖਾਂ ਨੂੰ ਫੁੱਲੀਆਂ ਪਾਈਆਂ। ਓ ਜੀ ਤੁਸੀਂ ਬੜੇ ਬਹਾਦਰ ਹੋ, ਬੜੀ ਸੂਰਮਾ ਕੌਮ ਹੋ ਤੁਸੀਂ, ਤੁਹਾਡੇ ਜਿਹਾ ਮਾਂ ਨੇ ਕਿਥੇ ਜੰਮਣਾ। ਦੇਸ਼ ਤਾਂ ਹੈ ਹੀ ਤੁਹਾਡਾ, ਰਾਜੇ ਹੋ ਤੁਸੀਂ ਦੇਸ਼ ਦੇ। ਅਗਵਾਈ ਕਰੋ ਤੁਸੀਂ ਸਾਡੀ, ਆਪਾਂ ਫ਼ਰੰਗੀਆਂ ਤੋਂ ਦੇਸ਼ ਆਜ਼ਾਦ ਕਰਾਈਏ। ’ਤੇ ਸਿੱਖਾਂ ਨੂੰ ਚੜ੍ਹ ਲਾਲੀਆਂ ਗਈਆਂ। ਉਨ੍ਹਾਂ ਅੰਗਰੇਜ਼-ਰਾਜ ਦੇ ਹਾਥੀ ਦੀ ਖੱਲ ਪਾੜਨੀ ਸ਼ੁਰੂ ਕਰ ਦਿੱਤੀ। ਫ਼ਾਂਸੀਆਂ, ਕਾਲੇ ਪਾਣੀ, ਜਿਹਲਾਂ, ਪਿੱਛੇ ਭਓਂ ਨਹੀਂ ਵੇਖਿਆ ਮਾਂ ਦਿਆਂ ਪੁੱਤਾਂ। ਇੰਨਾ ਜੋਸ਼, ਇੰਨਾ ਉਤਸ਼ਾਹ? ਲਾਲਾ ਲਾਜਪਤ ਦੀ ਛੱਤਰੀ ਤੇ ਡਾਂਗ ਵੱਜੀ। ਛੱਤਰੀ ਤੇ ਵੱਜੀ ਡਾਂਗ ਨਾਲ ਹੀ ਉਹ ਇੰਨਾ ਦਹਿਲ ਗਿਆ ਕਿ ਘਰੇ ਜਾ ਕੇ ਕਈ ਚਿਰ ਬਿਮਾਰ ਪਿਆ ਹੀ ਨਹੀਂ ਉੱਠਿਆ। ਉਸ ਨੂੰ ਹੁਣ ਪਤਾ ਲੱਗਾ ਕਿ ਘੁਰਨੇ ਵਿਚ ਬੈਠ ਬਿਆਨ ਦੇਣੇ ਅਤੇ ਚੱਕ ਲਓ, ਚੱਕ ਦਿਓ ਕਰਨੀ ਕਿੰਨੀ ਸੌਖੀ ਪਰ ਜਦ ਸਿਰ ਵਿਚ ਵੱਜਦੀਆਂ ਪਤਾ ਉਦੋਂ ਲੱਗਦਾ ਆਜ਼ਾਦੀ ਕਿਸ ਮਾਸੀ ਦਾ ਨਾਂ ਏ। ਤੇ ਆਖ਼ਰ ਇਸੇ ਦਹਿਲ ਵਿਚ ਹੀ ਕਿ ਹਾਏ ! ਜੇ ਡਾਂਗ ਸਿਰ ਵਿਚ ਵੱਜ ਜਾਂਦੀ ਦੇ ਹਾਰਟ-ਅਟੈਕ ਨਾਲ ਹੀ ਮਰ ਗਿਆ। ਕਿਸੇ ਬਣੀਏ ਦੇ ਡੌਲ਼ੇ ਨਹੀਂ ਫਰਕੇ ਪਰ ਜੋਸ਼ ਸ੍ਰ ਭਗਤ ਸਿੰਘ ਹੋਰਾਂ ਨੂੰ ਆ ਗਿਆ ਉਨ੍ਹਾਂ ਜਾ ਕੇ ਸਕਾਟ ਦੀ ਬਜਾਇ ਸਾਂਡਰਸ ਫੜੁੰਗ ਸੁੱਟਿਆ। ਗਿੱਦੜ ਸਾਂਤੀ-ਸ਼ਾਂਤੀ ਕਰਦਾ ਖੜ੍ਹਾ ਤਮਾਸ਼ਾ ਦੇਖਦਾ ਰਿਹਾ। ਚੀਤਾ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀ। ਚੀਤੇ ਨੂੰ ਸੀ ਕਿ ਹਾਥੀ ਤਾਂ ਹੁਣ ਮੇਰਾ ਹੀ ਹੈ ਗਿੱਦੜ ਨਾ ਨੇੜੇ ਲੱਗਣ ਦਿੱਤਾ ਮੈਂ। ਪਰ ਉਸ ਨੂੰ ਪਤਾ ਨਹੀਂ ਸੀ ਕਿ ਗਿੱਦੜ ਸਕੀਮ ਤੇ ਸੀ। ਜਿਉਂ ਹੀ ਚੀਤੇ ਨੇ ਹਾਥੀ ਦੀ ਖੱਲ ਪਾੜੀ ਗਿੱਦੜ ਨੇ ਰੌਲਾ ਚੁੱਕ ਦਿੱਤਾ। ਦੇਸ਼ ਆਜ਼ਾਦ ਹੋ ਗਿਆ ਬਈ, ਦੇਸ਼ ਆਜ਼ਾਦ ਹੋ ਗਿਆ! ਵਧਾਈਆਂ ਜੀ ! ਵਧਾਈਆਂ! ਝੰਡੇ ਝੁੱਲਣ ਲੱਗੇ ਆਜ਼ਾਦੀ ਦੇ ਪਰ ਨਾਲ ਹੀ ਗਿੱਦੜ ਨੇ ਸਭ ਤੋਂ ਪਹਿਲਾ ਸੁਨੇਹਾ ਦਿੱਤਾ ਜੰਗਲ ਨੂੰ ਕਿ ਦੇਖੋ ਜੀ ਇਹ ਚੀਤਾ ਤਾਂ ਮੁੱਢੋਂ ਹੀ ਖ਼ੂਨਖ਼ਾਰ ਹੈ, ਜਰਾਇਮ ਪੇਸ਼ਾ ਹੈ, ਭੇੜੀਆ ਹੈ, ਕਤਲੋਗਾਰਤ ਇਸ ਦਾ ਧੰਦਾ ਹੈ!! ਮਾਰੋ ਇਸ ਨੂੰ, ਫ਼ੂਕ ਦਿਓ ਅੱਗ ਲਾ ਕੇ ਇਸ ਨੂੰ, ਇਹ ਜੰਗਲ ਦਾ ਗ਼ੱਦਾਰ ਹੈ, ਜੰਗਲ ਦੀ ਆਜ਼ਾਦੀ ਨੂੰ ਖ਼ਤਰਾ ਹੈ ਇਸ ਤੋਂ, ਇਹ ਜੰਗਲ ਨੂੰ ਤੋੜਨਾ ਚਾਹੁੰਦਾ ਹੈ ਤੇ ਗਿੱਦੜ ਨੇ ਸਾਰਾ ਜੰਗਲ ਚੀਤੇ ਮਗਰ ਪਾ ਦਿੱਤਾ। ਸਰੀਏ, ਰਾੜ, ਮਿੱਟੀ ਦਾ ਤੇਲ, ਟਾਇਰ, ਅੱਗਾਂ, ਛੁਰੇ, ਜੰਗਲ ਪਿੱਛੇ ਪਿੱਛੇ ਤੇ ਚੀਤਾ ਅੱਗੇ ਅੱਗੇ। ਤੇ ਹੁਣ ਚੀਤਾ ਆਪਣੀ ਜਾਨ ਬਚਾਉਂਦਾ ਬਾਹਰ ਦੇ ਜੰਗਲਾਂ ਨੂੰ ਦੌੜਾ ਫਿਰ ਰਿਹਾ ਹੈ ਜਾਂ ਕਈਆਂ ਜੰਗਲ ਵਿਚ ਹੀ ਘਾਹ ਖਾਣਾ ਪ੍ਰਵਾਨ ਕਰ ਕੇ ਪੂਛ ਪਿੱਛੇ ਦੇ ਲਈ ਹੈ, ਕੰਨ ਹੇਠਾਂ ਕਰ ਲਏ ਹਨ ਤੇ ਕੁੱਤੇ ਵਾਂਗੂੰ ਯਈਂ ਯਈਂ ਕਰਨ ਲੱਗ ਪਏ ਹਨ। ਗਿੱਦੜ ਦੀ ਅਧੀਨਗੀ ਕਬੂਲ ਲਈ ਹੈ। ਉਹ ਹੁਣ ਆਪਣੀ ਬੇਗ਼ੈਰਤੀ ਦੀ ਨੁਮਾਇਸ਼ ਲਾਉਣਗੇ ਤੇ ਰਸਗੁੱਲੇ ਯਾਨੀ ਗਿੱਦੜ ਦਾ ਘਾਹ ਖਾ ਕੇ ਆਪਣਿਆਂ ਨੂੰ ਹੀ ਭੰਡਣਗੇ ਕਿ ਢਾਈ ਟੋਟਰੂ, ਪਿਛਾਂਹ ਖਿੱਚੂ, ਕੱਟੜਵਾਦੀ, ਸੌੜੀ ਸੋਚ ਵਾਲੇ, ਸਮਾਂ ਵਿਹਾ ਚੁੱਕੇ! ਇੰਜ ਹੀ ਹੋਵੇਗਾ ਨਾ? [/SIZE][/B] [/QUOTE]
Insert quotes…
Verification
Post reply
Discussions
Hard Talk
Interviews
Underneath The Turban: Why Sikhs Do Not Hide?
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top