Welcome to SPN

Register and Join the most happening forum of Sikh community & intellectuals from around the world.

Sign Up Now!

Tell Me Mother What To Do Now ? Letters Of A Son To His Departed Mother (Punjabi)

Discussion in 'Get Involved' started by Gyani Jarnail Singh, Mar 16, 2011.

 1. Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Thinker

  Joined:
  Jul 4, 2004
  Messages:
  7,639
  Likes Received:
  14,228
  http://punjabspectrum.com/main/inde...03-15-13-17-41&catid=162:crimenews&Itemid=211

  ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ?

  Tuesday, 15 March 2011 13:12


  ਜਿਸ ਬੱਚੇ ਦੀ ਕਹਾਣੀ ਤੁਸੀਂ ਪੜਨ ਜਾ ਰਹੇ ਹੋ ਇਸ ਨੂੰ ਪੜਨ ਤੋਂ ਪਹਿਲਾਂ ਤੁਹਾਨੂੰ ਆਪਣੇ ਕਾਲਜੇ ਨੂੰ ਘੁੱਟ ਕੇ ਫੜਨਾ ਪਵੇਗਾ। ਇਹ ਬੱਚਾ ਪਿੰਡ ਉਗੋਕੇ (ਨੇੜੇ ਤਪਾ ਮੰਡੀ) ਵਿਚ ਸੱਤਵੀਂ ਕਲਾਸ ਵਿਚ ਪੜਦਾ ਹੈ। ਇਸ ਨਿੱਕੀ ਜਿਹੀ ਜਿੰਦ ਨੂੰ ਜਿੰਨੇ ਦੁੱਖ ਹਨ ਸ਼ਾਇਦ ਹੀ ਕਿਸੇ ਹੋਰ ਨੂੰ ਹੋਣ। ਇਸ ਦੀ ਸੰਵੇਦਨਸ਼ੀਲਤਾ ਹੀ ਇਸ ਨੂੰ ਹਰ ਸਮੇਂ ਦੁੱਖਾਂ ਵਿਚ ਪਾਈ ਰੱਖਦੀ ਹੈ। ਛੋਟੇ ਜਿਹੇ ਬੱਚੇ ਨੂੰ ਇੰਨੀਆਂ ਦੁੱਖਾਂ ਦੀਆਂ ਸਾਖਾਵਾਂ ਕਿ ਪਤਾ ਨਹੀਂ ਲੱਗਦਾ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ। ਉਸ ਕੋਲ ਸਕੂਲ ਵਾਲੀ ਇਕ ਕਾਪੀ ਹੈ ਜਦੋਂ ਉਸ ਦਾ ਮਨ ਬਹੁਤ ਉਦਾਸ ਹੁੰਦਾ ਹੈ ਤਾਂ ਆਪਣੀ ਮਰ ਚੁੱਕੀ ਮਾਂ ਵੀਰਪਾਲ ਕੌਰ ਨੂੰ ਇਸ 'ਤੇ ਚਿੱਠੀ ਲਿਖਦਾ ਹੈ ਆਪਣੇ ਮਨ ਦਾ ਭਾਰ ਹੌਲਾ ਕਰਨ ਲਈ, ਪਰ ਹਰ ਚਿੱਠੀ ਸਗੋਂ ਉਸਨੂੰ ਹੋਰ ਦਰਦਾਂ ਵਿਚ ਡਬੋ ਦਿੰਦੀ ਹੈ। ਲਾਡੀ 6 ਸਾਲ ਦਾ ਸੀ ਜਦੋਂ ਉਸ ਦੀ ਮਾਂ ਦਿਲ ਵਿਚ ਛੇਕ ਹੋਣ ਕਾਰਨ ਬਿਮਾਰ ਰਹਿਣ ਤੋਂ ਬਾਅਦ ਮਰ ਗਈ। ਬਾਪ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਕਿਤੇ ਦੂਰ ਜਾ ਕੇ ਰਹਿਣ ਲੱਗ ਪਿਆ ਜਿਸ ਦਾ ਲਾਡੀ ਸਿੰਘ ਨੂੰ ਹੁਣ ਪਤਾ ਵੀ ਨਹੀਂ। ਘਰੇ ਰਹਿ ਗਏ ਬਾਰਾ ਕੁ ਸਾਲ ਦਾ ਲਾਡੀ ਸਿੰਘ ਉਸ ਦੀ ਦੂਜੀ ਕਲਾਸ ਵਿਚ ਪੜਦੀ ਭੈਣ ਕੰਮੋਂ, ਮੰਜੇ 'ਤੇ ਬੈਠੀ ਦਾਦੀ ਅਤੇ ਡਿੱਕਡੋਲੇ ਖਾ ਕੇ ਤੁਰਦਾ ਉਸਦਾ ਬਜ਼ੁਰਗ ਦਾਦਾ।
  ਉਸਦਾ ਚਾਚਾ ਬਲਵੀਰ ਸਿੰਘ ਚੁੱਕਾ ਸੀ। ਲਾਡੀ ਸਿੰਘ ਦੀ ਮਾਂ ਵੀ ਬਿਮਾਰ ਰਹਿਣ ਲੱਗ ਪਈ ਲੰਮਾਂ ਸਮਾਂ ਬਿਮਾਰ ਰਹੀ ਜੋ ਥੋੜੀ ਬਹੁਤ ਜ਼ਮੀਨ ਸੀ ਉਹ ਵੀ ਬਿਮਾਰੀ 'ਤੇ ਲੱਗ ਗਈ, ਘਰ ਦਾ ਗਹਿਣਾ-ਗੱਟਾ ਸਭ ਬਿਮਾਰੀ ਦੀ ਭੇਂਟ ਚੜ ਗਿਆ ਅਤੇ ਅੰਤ ਵਿਚ ਘਰ ਦੀ ਕੰਗਾਲੀ ਤੋਂ ਬਾਅਦ ਉਸ ਦੀ ਮੌਤ ਹੋ ਗਈ। ਛੇ ਸਾਲ ਦਾ ਲਾਡੀ ਸਿੰਘ ਤੇ ਦੋ ਸਾਲ ਦੀ ਉਸ ਦੀ ਭੈਣ ਕੰਮੋਂ ਨੂੰ ਉਹਨਾਂ ਦੀ ਭੂਆ ਨੇ ਆਢੇ ਲਾ ਲਿਆ। ਦੋਨੋਂ ਛੋਟੇ ਬੱਚੇ ਇਕ ਵਾਰ ਫਿਰ ਅਨਾਥ ਹੋ ਗਏ ਜਦੋਂ ਇਕ ਦਿਨ ਅਚਾਨਕ ਹੀ ਉਹਨਾਂ ਦੀ ਭੂਆ ਵੀ ਦਿਲ ਦਾ ਦੌਰਾ ਪੈਣ ਨਾਲ ਮਰ ਗਈ। ਹੁਣ ਉਸ ਦਸ ਸਹਾਰਾ ਸਿਰਫ਼ ਨਾਨਕੇ ਹੀ ਬਣ ਸਕਦੇ ਸਨ ਨਾਨੀ ਉਸ ਦੀ ਪਹਿਲਾਂ ਹੀ ਮਰ ਚੁੱਕੀ ਸੀ, ਇਕ ਦਿਨ ਲਾਡੀ ਸਿੰਘ ਦੇ ਮਾਮੇ ਦੀ ਵੀ ਮੌਤ ਹੋ ਗਈ ਆਪਣੇ ਸਾਲੇ ਦੇ ਫੁੱਲ ਪਾਉਣ ਗਏ (ਲਾਡੀ ਸਿੰਘ ਦਾ ਮਾਸੜ) ਨੂੰ ਵੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹਨਾਂ ਦੋਨਾਂ ਨਿੱਕੀਆਂ ਜਿੰਦਾਂ ਦੇ ਸਾਰੇ ਸਹਾਰੇ ਟੁੱਟ ਗਏ। ਬਾਕੀ ਰਹਿ ਗਏ ਬਜ਼ੁਰਗ ਦਾਦਾ ਦਾਦੀ ਨੂੰ ਆਪਣਾ ਅਤੇ ਪਰਿਵਾਰਕ ਜੀਆਂ ਦੇ ਤੁਰ ਜਾਣ ਦਾ ਵੱਡਾ ਦੁੱਖ, ਛੋਟੇ ਪੋਤੇ-ਪੋਤੀ ਦਾ ਹੋਰ ਦੁੱਖ ਘਰ ਵਿਚ ਗਰੀਬੀ ਦਾ ਸੰਘਣਾ ਪਰਛਾਵਾਂ ਅਤੇ ਹਨੇਰਾ ਭਵਿੱਖ। ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਗਿਆ।
  ਹੁਣ ਜਦੋਂ ਲਾਡੀ ਸਿੰਘ ਨੂੰ ਉਦਾਸੀ ਆ ਘੇਰਦੀ ਹੈ ਤਾਂ ਉਹ ਆਪਣੀ ਮਰ ਚੁੱਕੀ ਮਾਂ ਨੂੰ ਆਪਣੀ ਕਾਪੀ 'ਤੇ ਇਕ ਚਿੱਠੀ ਲਿਖਦਾ ਹੈ। ਹੁਣ ਤੱਕ ਇਹਨਾਂ ਚਿੱਠੀਆਂ ਦੀ ਗਿਣਤੀ 15 ਹੋ ਚੁੱਕੀ ਹੈ। ਚਿੱਠੀਆਂ ਪੜ ਕੇ ਕੋਈ ਵੀ ਬੰਦਾ ਰੋਏ ਬਿਨਾਂ ਨਹੀਂ ਰਹਿ ਸਕਦਾ (ਉਂਝ ਵੀ ਇਹ ਚਿੱਠੀਆਂ ਸਾਹਿਤ ਦਾ ਉਤਮ ਨਮੂਨਾ ਹਨ) ਲਾਡੀ ਸਿੰਘ ਦੀ ਹਰ ਚਿੱਠੀ ਮਾਂ ਨੂੰ ਸੰਬੋਧਨ ਹੈ। ਦੂਹਰੀ ਜਿਲਦ ਸ਼ਾਜੀ ਕਰਕੇ ਅਤੇ ਵੱਖ-ਵੱਖ ਰੰਗ ਨਾਲ ਸਜਾਵਟ ਕੀਤੀ ਹੈ। ਸਾਰੀਆਂ ਚਿੱਠੀਆਂ ਵਿਚ ਜਿੱਥੇ 'ਮਾਂ' ਸ਼ਬਦ ਆਇਆ ਹੈ ਉਸ ਨੂੰ ਵੱਖਰਾ ਲਾਲ ਰੰਗ ਦਿੱਤਾ ਹੋਇਆ ਹੈ। ਕਾਪੀ ਦੇ ਪਿਛਲੇ ਪੰਨਿਆਂ ਉਤੇ ਵੱਖਰੇ-ਵੱਖਰੇ ਸਕੈਚ ਪੈਨ ਨਾਲ ਮਾਂ ਦੇ ਅਦਬ ਵਿਚ ਸ਼ਤਰਾਂ ਲਿਖੀਆਂ ਹਨ।
  ਆਪਣੀ ਮਾਂ ਨੂੰ ਸੰਬੋਧਨੀ ਚਿੱਠੀਆਂ ਵਿਚ ਲਾਡੀ ਸਿੰਘ ਲਿਖਦਾ ਹੈ ਕਿ ''ਮਾਂ ਮੈਨੂੰ ਤੇਰੇ ਮਰਨ ਤੋਂ ਬਾਅਦ ਪਤਾ ਲੱਗਿਆ ਕਿ ਮਾਂ ਕੀ ਹੁੰਦੀ ਹੈ। ਮਾਂ ਬਿਨਾਂ ਜੱਗ ਤੇ ਜਿਉਣ ਦਾ ਕੋਈ ਹੱਕ ਨਹੀਂ। ਜੇ ਤੂੰ ਆ ਜਾਵੇ ਤਾਂ ਮੈਂ ਤੇਰੀ ਪੂਰੀ ਸੇਵਾ ਕਰੂੰਗਾ ਤੂੰ ਜੋ ਆਖੇਗੀ ਜਿਹੜਾ ਕੁਝ ਵੀ ਆਖੇਗੀ ਉਹ ਹੀ ਕਰੂੰਗਾ। ਮਾਂ ਮੈਨੂੰ ਮਾਫ ਕਰਦੇ ਮੈਂ ਤੇਰੀ ਗੱਲ ਨਹੀਂ ਸੀ ਮੰਨਦਾ ਹੁੰਦਾ। ਮਾਂ ਲੋਕਾਂ ਦੀਆਂ ਮਾਵਾਂ ਪੁੱਤਾਂ ਨੂੰ ਗਾਲਾਂ ਕੱਢਦੀਆਂ ਹਨ ਪਰ ਮੈਨੂੰ ਤਾਂ ਕੋਈ ਗਾਲ ਕੱਢਣ ਵਾਲਾ ਵੀ ਨਹੀਂ ਰਿਹਾ। ਜਦੋਂ ਤੂੰ ਜਿਊਂਦੀ ਸੀ ਤਾਂ ਸਾਰੇ ਰਿਸ਼ਤੇਦਾਰ ਸਾਡੇ ਘਰ ਆਉਂਦੇ ਸੀ। ਹੁਣ ਤੇਰੇ ਬੱਚੇ ਤਾਂ ਜਿਊਂਦੇ ਹਨ ਪਰ ਸਾਨੂੰ ਮਿਲਣ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ। ਮਾਂ ਮੈਨੂੰ ਯਾਦ ਹੈ ਜਦੋਂ ਤੂੰ ਮਰ ਗਈ ਸੀ ਤਾਂ ਮੈਂ ਤੇਰੀ ਮਰੀ ਹੋਈ ਨਾਲ ਮਿੱਠੀ ਕੀਤੀ ਸੀ ਜੋ ਮੈਨੂੰ ਹੁਣ ਵੀ ਯਾਦ ਹੈ। ਹੁਣ ਮੇਰਾ ਘਰ ਵਿਚ ਜੀਅ ਨਹੀਂ ਲੱਗਦਾ, ਰਾਤ ਨੂੰ ਵੀ ਨੀਂਦ ਨਹੀਂ ਆਉਂਦੀ। ਪਰ ਸਕੂਲ ਵਿਚ ਕਦੇ ਕਦੇ ਜੀਅ ਜ਼ਰੂਰ ਲੱਗ ਜਾਂਦਾ ਹੈ। ਇਥੇ ਵੀ ਮੇਰਾ ਮਨ ਉਦੋਂ ਦੁਖੀ ਹੋ ਜਾਂਦਾ ਹੈ ਜਦੋਂ ਮੇਰੇ ਦੋਸਤਾਂ ਦੀਆਂ ਮਾਵਾਂ ਸਕੂਲ ਵਿਚ ਆਉਂਦੀਆਂ ਹਨ। ਮਾਂ ਮੈਂ ਰੇਡੀਓ ਤੇ ਮਾਂ ਵਾਲਾ ਗੀਤ ਸੁਣਿਆ ਸੀ ਮੈਂ ਇਕੱਲਾ ਬੈਠ ਕੇ ਰੋਇਆ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ।
  ਮਾਂ ਤੂੰ ਮੈਨੂੰ ਮਾਫ ਕਰਦੇ, ਤੂੰ ਮੈਨੂੰ ਆਖਿਆ ਸੀ ਕਿ ਮੇਰੀ ਪੇਟੀ ਨੂੰ ਹੱਥ ਨਹੀਂ ਲਾਉਣਾ। ਹੁਣ ਮੈਂ ਹਰ ਰੋਜ਼ ਤੇਰੀ ਪੇਟੀ ਖੋਲਦਾ ਹਾਂ। ਮੇਰੇ ਤੋਂ ਬਿਨਾਂ ਤੇਰੀ ਪੇਟੀ ਖੋਲੇਗਾ ਵੀ ਕੌਣ, ਤੇਰੇ ਪਿੱਛੇ ਹੀ ਮੇਰੀ ਭੂਆ ਵੀ ਤੇਰੇ ਕੋਲ ਆ ਗਈ। ਸਾਡਾ ਆਖਰੀ ਸਹਾਰਾ ਵੀ ਰੱਬ ਨੇ ਖੋਹ ਲਿਆ। ਇਕੱਲੀ ਭੂਆ ਹੀ ਨਹੀਂ ਸਗੋਂ ਸਾਰਾ ਟੱਬਰ ਹੀ ਰੱਬ ਨੇ ਖੋਹ ਲਿਆ। ਮਾਂ ਮੈਨੂੰ ਫੈਸਲਾ ਕਰਕੇ ਸੁਪਨੇ ਵਿਚ ਦੱਸ ਕਿ ਮੈਂ ਹੁਣ ਕੀ ਕਰਾਂ। ਮੈਂ ਤੇਰੇ ਕੋਲ ਜ਼ਰੂਰ ਆਉਣਾ ਹੈ। ਦੋ ਚਾਰ ਕੰਮ ਪੂਰੇ ਕਰਨ ਵਾਲੇ ਪਏ ਨੇ ਉਹ ਪੂਰੇ ਕਰਕੇ ਆਵਾਂਗਾ। ਕੰਮੋਂ (ਭੈਣ) ਕਿੰਨੀ ਛੋਟੀ ਹੈ ਉਸ ਨੂੰ ਕਿਸੇ ਨੇ ਨਹੀਂ ਪਛਾਨਣਾ। ਹੁਣ ਤੂੰ ਰੱਬ ਕੋਲ ਹੈਂ ਤੂੰ ਤਾਂ ਰੱਬ ਨੂੰ ਪੁੱਛ ਹੀ ਸਕਦੀ ਹੈ ਕਿ ਸਾਨੂੰ ਇੰਨੀ ਸਜ਼ਾ ਕਿਉਂ ਦਿੱਤੀ? ਜਦੋਂ ਮੈਂ ਤੇਰੇ ਕੋਲ ਆਵਾਂਗਾ ਅਸੀਂ ਖੁਸ਼ੀ-ਖੁਸ਼ੀ ਇਕੱਠੇ ਰਹਾਂਗੇ। ਮੈਂ ਰੱਬ ਨੂੰ ਕਹਾਂਗਾ ਕਿ ਉਹ ਕਿਸੇ ਵੀ ਮਾਂ ਨੂੰ ਨਾ ਖੋਹਵੇ। ਕਹਿੰਦੇ ਨੇ ਕਿ ਮਾਂ ਚੰਦ (ਚੰਨ) ਦਾ ਪਰਛਾਵਾਂ ਹੁੰਦੀ ਹੈ। ਸਾਡੇ ਲਈ ਤਾਂ ਤੂੰ ਪਰਛਾਵਾਂ ਹੀ ਬਣ ਕੇ ਰਹਿ ਗਈ। ਇਸ ਤੋਂ ਇਲਾਵਾ ਲਾਡੀ ਸਿੰਘ ਆਪਣੀ ਮਾਂ ਦੇ ਵਾਰ-ਵਾਰ ਤਰਲੇ ਕਰਦਾ ਹੈ ਕਿ ਉਹ ਉਸ ਨੂੰ ਸੁਪਨੇ ਵਿਚ ਆ ਕੇ ਜ਼ਰੂਰ ਮਿਲਿਆ ਕਰੇ।
  ਛੋਟਾ ਜਿਹਾ ਇਹ ਬੱਚਾ ਸਵੇਰੇ ਜਲਦੀ ਉਠ ਕੇ ਆਪਣੀ ਬਜ਼ੁਰਗ ਦਾਦੀ ਦੇ ਚੁੱਲੇ ਕੋਲ ਰੋਟੀ ਪਕਾਉਣ ਵਾਲਾ ਸਾਰਾ ਸਮਾਨ ਰੱਖ ਦਿੰਦਾ ਹੈ ਤਾਂ ਕਿ ਸਕੂਲ ਟਾਇਮ ਤੋਂ ਪਹਿਲਾਂ ਉਹਨਾਂ ਦੀ ਰੋਟੀ ਤਿਆਰ ਹੋ ਜਾਵੇ। ਆਪ ਤਿਆਰ ਹੋ ਕੇ ਆਪਣੀ ਛੋਟੀ ਭੈਣ ਦੀ ਤਿਆਰੀ ਕਰਵਾਉਂਦਾ ਹੈ। ਆਪਣੀ ਉਂਗਲੀ ਫੜਾ ਕੇ ਸਕੂਲ ਲਿਜਾਂਦਾ ਹੈ। ਘਰ ਵਿਚ ਇਕ ਮੱਝ ਦੁੱਧ ਦਿੰਦੀ ਹੈ ਜਿਸ ਦਾ ਦੁੱਧ ਵੇਚ ਕੇ ਘਰ ਦੇ ਚੁੱਲੇ-ਚੌਂਕੇ ਦਾ ਖਰਚ ਚੱਲਦਾ ਹੈ। ਇਸ ਲਈ ਪਸ਼ੂਆਂ ਲਈ ਪੱਠੇ ਲਿਆਉਣ ਦਾ ਜ਼ਿੰਮਾ ਵੀ ਲਾਡੀ ਸਿੰਘ ਕੋਲ ਹੀ ਹੈ। ਜਦੋਂ ਲਾਡੀ ਸਿੰਘ ਨੂੰ ਪੁੱਛਿਆ ਕਿ ਤੈਨੂੰ ਸਭ ਤੋਂ ਵੱਧ ਔਖ ਕੀ ਲੱਗਦੀ ਹੈ ਤਾਂ ਉਸ ਨੇ ਕਿਹਾ ''ਮੇਰੇ ਦਾਦਾ-ਦਾਦੀ ਤਾਂ ਛੇਤੀ ਹੀ ਮਰਨ ਵਾਲੇ ਹਨ, ਸਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਉਹਨਾਂ ਬਾਅਦ ਮੇਰੀ ਭੈਣ ਦਾ ਕੀ ਬਣੂਗਾ ਇਹ ਮੈਨੂੰ ਵੱਡਾ ਫਿਕਰ ਹੈ।'' ਛੋਟੇ ਬੱਚੇ ਦੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਮੈਂ ਬਹੁਤ ਯਤਨਾਂ ਦੇ ਬਾਵਜੂਦ ਵੀ ਮੇਰੀਆਂ ਅੱਖਾਂ ਭਰ ਆਈਆਂ। ਹੁਣ ਲਾਡੀ ਸਿੰਘ ਅਤੇ ਉਸ ਦੀ ਭੈਣ ਕੰਮੋਂ ਲਈ ਪੜਾਈ ਵਾਸਤੇ ਅਤੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਵਾਸਤੇ ਸਹਾਇਤਾ ਦੀ ਲੋੜ ਹੈ। ਤੁਹਾਡੇ ਦੁਆਰਾ ਕੀਤੀ ਗਈ ਸਹਾਇਤਾ ਇਸ ਪਰਿਵਾਰ ਨੂੰ ਉਜੜਨ ਤੋਂ ਬਚਾ ਸਕਦੀ ਹੈ। ਮੇਰੀ ਸਾਰੇ ਪਾਠਕਾਂ ਨੂੰ ਬਹੁਤ ਹੀ ਜ਼ੋਰਦਾਰ ਅਪੀਲ ਹੈ ਕਿ ਇਸ ਪਰਿਵਾਰ ਲਈ ਆਰਥਿਕ ਸਹਾਇਤਾ ਜ਼ਰੂਰ ਭੇਜੀ ਜਾਵੇ। ਇਸ ਪਰਿਵਾਰ ਬਾਰੇ ਹੋਰ ਜਾਣਕਾਰੀ ਲਈ +919463216267 'ਤੇ ਸੰਪਰਕ ਕੀਤਾ ਜਾ ਸਕਦਾ ਹੈ।
  ਲਾਡੀ ਸਿੰਘ ਦਾ ਖਾਤਾ ਸਟੇਟ ਬੈਂਕ ਆਫ਼ ਇੰਡੀਆ laddi singh -SBI CHEEMA JODHPUR ਖਾਤਾ ਨੰ : 31671544549 ਹੈ। ਜਿਸ ਵਿਚ ਸਿੱਧੇ ਪੈਸੇ ਜਮਾਂ ਕਰਵਾਏ ਜਾ ਸਕਦੇ ਹਨ। ਚੰਗਾ ਹੋਵੇ ਜੇਕਰ ਉਪਰ ਦਿੱਤੇ ਮੋਬਾਇਲ ਨੰਬਰ 'ਤੇ ਭੇਜੇ ਗਏ ਪੈਸਿਆਂ ਦਾ ਵੇਰਵਾ ਦੱਸ ਦਿੱਤਾ ਜਾਵੇ। ਇਹ ਵੇਰਵਾ ਅਸੀਂ ਫੇਸਬੁੱਕ ਦੇ ਖਾਤਾ ਨੰਬਰ Gursewak Singh Dhaula 'ਤੇ ਪ੍ਰਕਾਸ਼ਿਤ ਕਰ ਦਿਆਂਗੇ।
  ਵਿਸ਼ੇਸ਼ ਰਿਪੋਰਟ- ਗੁਰਸੇਵਕ ਸਿੰਘ ਧੌਲਾ
  [​IMG]
  ਲਾਡੀ ਸਿੰਘ ਵਲੋਂ ਆਪਣੀ ਮਾਂ ਨੂੰ ਲਿਖੀਆਂ ਚਿੱਠੀਆਂ-

  [​IMG]
  [​IMG]
   
  • Like Like x 2
 2. Loading...

  Similar Threads Forum Date
  Should One Always Tell The Truth? Sikh Sikhi Sikhism Sep 20, 2016
  Sikh News 'Saakhi' Audio App To Tell Stories Of Sikh History, Valour - Hindustan Times Breaking News Jul 29, 2016
  Hukkam And Fortune Telling Questions & Answers Apr 24, 2016
  Hard Talk Taking One Liners Out Of Context From Gurbani To Allow Intellectual Independence? Hard Talk Apr 23, 2016
  Sikh News Greg Worthington: Let Me Tell You Why This Hateful Joke Isn't Funny Breaking News Feb 18, 2016

 3. jhelmick

  jhelmick
  Expand Collapse
  SPNer

  Joined:
  Mar 2, 2011
  Messages:
  38
  Likes Received:
  45
  I wish I knew Punjabi. Would be nice to know what that says, but I know much is lost in translation.

  Respectfully,
  Jesse
   
  • Like Like x 2
 4. Ambarsaria

  Ambarsaria Canada
  Expand Collapse
  ੴ / Ik▫oaʼnkār
  Writer SPNer Thinker Supporter

  Joined:
  Dec 21, 2010
  Messages:
  3,366
  Likes Received:
  5,659
  jhelmick ji I am not necessarily a good translator so stand corrected but I tried below,


  Sat Sri Akal.

  PS: Enjoy the following,

  Sher Miandad Khan - Maa

  YouTube - Sher Miandad Khan - Maa
   
  • Like Like x 6
 5. spnadmin

  spnadmin United States
  Expand Collapse
  1947-2014 (Archived)
  SPNer Supporter

  Joined:
  Jun 17, 2004
  Messages:
  14,516
  Likes Received:
  19,177
  Ambarsaria ji

  This is heartbreaking. Thanks for the translation as it could not have been easy -- long, arduous and emotional. Did it take many hours?

  My question is a practical one. How hard would it be to set up a foundation of some kind where those who have been blessed with more could adopt a family? Adopt the entire family, elders and children-- and be not only a source of economic support -- but also a proxy for family when times are so hard for people like this. I have been wondering about this since the acts of terrorism in Mumbai a few years back when I read of an older man who lost his only son in the carnage.
   
  • Like Like x 2
 6. spnadmin

  spnadmin United States
  Expand Collapse
  1947-2014 (Archived)
  SPNer Supporter

  Joined:
  Jun 17, 2004
  Messages:
  14,516
  Likes Received:
  19,177
  Ambarsaria ji

  I did not mean a legal adoption
  But a long term commitment -- much like Save the Children, and other federations, where you send money every month. This would be for a family in distress. I don't know how something like this works, or how to keep scams out either.
   
  • Like Like x 1
 7. Ambarsaria

  Ambarsaria Canada
  Expand Collapse
  ੴ / Ik▫oaʼnkār
  Writer SPNer Thinker Supporter

  Joined:
  Dec 21, 2010
  Messages:
  3,366
  Likes Received:
  5,659
  spnadmin ji perhaps modeled after the following where people pick a micro-coverage area,
  Much more effective.

  Just analogous to micro-financing charitable/support model.

  Sat Sri Akal.
   
  • Like Like x 2
 8. OP
  Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Thinker

  Joined:
  Jul 4, 2004
  Messages:
  7,639
  Likes Received:
  14,228
  Ambarsariah Ji,
  Gurfateh Jios.
  I have no words to express my heartfelt thanks for the really good translation. I had a mind to start but got overcoem with emotion in a short while and dleleted the paragraph and told myslef that i will do it in the morning..so pleasantly surprised you did the honours...and so well too. Bahut bahut Dhanwaad Ji.

  2. Spnadmins idea of us living relatively well off in foreign lands adopting such families in entirety and providing financial help as well as the more important "moral support/family type of love and respect/fall back support" is wonderful and will be a source of happiness to the giver as well a s the receiver. I always beleived that being a Giver is so much more satisfying than being a receiver...DEENDAH DEH laindeh thak paiyeh..Since HE Gives so much...it should be the same for US becasue Hes our father .

  3.I am aware of many adhoc attempts at such "adoptions" of villages and fmailies by Diaspora Sikhs but these are all disorganised and indiviidual based. Rozana Spokesman Correspondents also regularly bring such cases to the attention of the readers and this latest write up in Punjab Spectrum is a step in the right direction. First there has to be widespread AWARENESS that such cases do exist and they are real...and they do need our aid fast.

  SPN can be a Mover-shaker in this Global Effort as we have a wide readership and Membership spread all over the Globe.

  Regards
  Jarnail Singh:happysingh:
   
  • Like Like x 2
 9. hpannu

  hpannu
  Expand Collapse
  SPNer

  Joined:
  Dec 17, 2007
  Messages:
  91
  Likes Received:
  156
  ਵਾਹਿਗੁਰੂ ਜੀ ਕਾ ਖਾਲਸਾ
  ਵਾਹਿਗੁਰੂ ਜੀ ਕੀ ਫਤਿਹ ॥

  Giani Ji - Thanks for the post. It did bring tears and i got emotional. Part of the reason is this village is close to my Nanke (ਨਾਨਕੇ ਪਿੰਡ) and i am well aware of the situation there. My Grandmother died 2 years ago and my mother was the only daughter in the family. Infact my mom was born in Malaysia before World War II in 1937 or 39. After my Grandmother's death my Mom is sole owner of the ancestral land. Since we are all in US, we have set up a TRUST in her name. It's for the education / Scholarship for the kids.
  I was reading this news and somehow related to the area. I will definately call the number of the article and try to help them out. I didn't want to write about this to get attention but the discussion is going on and i already have made up my mind.
   
  • Like Like x 4
 10. OP
  Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Thinker

  Joined:
  Jul 4, 2004
  Messages:
  7,639
  Likes Received:
  14,228
  Harpal Singh Pannu Ji,
  Gurfateh.

  Thank you so much Ji. I am glad i took the time to post this. Noen of us cna bring back Ladi Singh's mother or fill that gap in his heart..BUT we can sure take care of a few things that surround him in misery and release that. He is such a bright boy and has a good future ahead of him. Thank YOu on his behalf.

  The Sikh weekly Canada has also featured this story and they too floated the idea of a Foundation or Institutionalised Charity that will take care of this and others simialrly in bad situations through no fault of their own. Please feel free to write in to Sikh Weekly and give them your valuable comments. Please be sure to mention SPN as we may also walk along that path real soon..if Guru Ji permits..Guru raakha. Punjab is SO SMALL..we can almost always relate to almost any village...either via Nanake..dadkeh..massees married there..or Fuffarr from there and here.....and plus its the Land of our GURUS..the GURUS that gave theirs ALL for this Land....Guur nanak ji endured a few SLAPS for His Sacha Sauda of feeding the hungry..TODAY the Guru Ka Langgars world over feed MILLIONS..and WE get "congatulatory articles/wah wah and praise"....BUT IF Guru Ji had not endured the slaps ?? it wouldnt have even begun. We owe it to Guru Ji to carry on His SEWA of the Needy...THANK YOU JI.

  Here is that link and Bank Account of Ladi Singh is also given in this Link.
  http://www.sikhweekly.com/Page 3.htm
   
  • Like Like x 1
 11. spnadmin

  spnadmin United States
  Expand Collapse
  1947-2014 (Archived)
  SPNer Supporter

  Joined:
  Jun 17, 2004
  Messages:
  14,516
  Likes Received:
  19,177
  That is the reason why! :) That is also so easy to forget. So this young boy brings us back to our Center. I wonder if he realizes how much good he has done?
   
 12. a.mother

  a.mother Canada
  Expand Collapse
  SPNer

  Joined:
  Jun 13, 2010
  Messages:
  127
  Likes Received:
  286
  Sat Sri Akal hpannu ji,
  I just want to say thanks to you from my heart. What I was planning to post last night for today you have posted already. Since I read this heartbreaking artical I wasn't not in peace, continue thinking how we can help him because I am not from Punjab and don't know the area and don't want to send money to who is may be really not needy and also if it reaches to the person or not? Since I read your post I felt like my half burden is gone ( I was planning to ask if any SPN member is from that area practically he/she can help us. So Waheguru send you to help us and Laddi Singh and family.) If you have time collect the information and share with us and I believe from "thode cho thoda" if we collect we can help him a lot.
   
  • Like Like x 2
 13. hpannu

  hpannu
  Expand Collapse
  SPNer

  Joined:
  Dec 17, 2007
  Messages:
  91
  Likes Received:
  156
  Giani Ji and A.mother Ji - Please don't thank me anything. It's our moral duty to help the needy. I remember walking as a kid from Tapa Mandi to our ਨਾਨਕੇ village in sand in the middle of summer in the afternoon. ਜੇਕਰ ਕੋਈ ਸੰਗਤ ਦਾ ਮੈਂਬਰ ਟਿੱਬਿਆਂ ਵਿਚ ਤੁਰਿਆ ਉਹ ਜਰੂਰ ਸਮਝ ਜਾਵੇਗਾ what i am talking about ? i was born and raised in a city (Patiala) ਪਰ ਪਿਛੋਕੜ ਤਾਂ ਪਿੰਡਾਂ ਦਾ ਹੈ । ਅਸੀ ਜਾਂਦੇ ਹੁੰਦੇ ਸੀ - ਬੋਤੇ ਦੀ ਸਵਾਰੀ ਕਰਾਂਗੇ । how can i forget what life is back there ? and specially for a poor person with no mother or ਨਿਕੱਮਾ ਪਿਉ to look after. I also feel sorry for the ਬਜ਼ੁਰਗ ਦਾਦਾ ਦਾਦੀ at this age burden of raising the kids with nothing to fall back on.
  I called my cousin to personally go to Laddi's village and get to the bottom of this. I will again check with my cousin in couple of days. Like i said earlier in my post, we have already set up a fund for the education of poor and reward / Scholarship for the gifted students.
  ਮੇਰੇ ਨਾਨੀ ਜੀ Teacher ਸੀ ( ਪੰਜਾਬੀ / math ) and she went to school (ਭਸੌੜ) back when girls were not sent to school. And she was a Pioneer of her times encouraging girls to go to school. While she was alive she asked me what to do with the land ? and i told her to fulfill her wish - donate it. ਤਾਜੋ ਕੇ ਪਿੰਡ ਦਾ ਗੁਰਦੁਆਰਾ is pretty good for a Dera ਜਿਥੇ ਲੱਖਾਂ ਦੀ ਆਮਦਨ ਹੈ । Besides i am against giving donations to Gurduara Sahib. They have plenty and it's more business and less parchar. We decided to help the School in the village. Rooms were built - ਪੱਖੇ ਲਵਾ ਤੇ and now set up a fund for education. If we can then it should be for the needy / poor. For education - reward the kids who do good in school to encourage them to study more and more ...........


  After i get
   
  • Like Like x 2
 14. a.mother

  a.mother Canada
  Expand Collapse
  SPNer

  Joined:
  Jun 13, 2010
  Messages:
  127
  Likes Received:
  286
  hpannu ji,as you said " I remember walking as a kid from Tapa Mandi to our ਨਾਨਕੇ village in sand in the middle of summer in the afternoon. ਜੇਕਰ ਕੋਈ ਸੰਗਤ ਦਾ ਮੈਂਬਰ ਟਿੱਬਿਆਂ ਵਿਚ ਤੁਰਿਆ ਉਹ ਜਰੂਰ ਸਮਝ ਜਾਵੇਗਾ what I am talking about ?"

  hpannu ji I am a practical example of who walked in the middle of Indian summer in the noon and afternoon in burning 'tatti ret' (burning hot sand). Thats why even today I can feel the pain from others, let me tell you something when people like you are around us journey is easy. If we as a spn members collect 1$ each it can change many Laddi Singh's or his grandparents like many grandparents life. Whenever you got update from your cousin share with us .
   
  • Like Like x 2
 15. hpannu

  hpannu
  Expand Collapse
  SPNer

  Joined:
  Dec 17, 2007
  Messages:
  91
  Likes Received:
  156
  Dear Sangat Members - i don't know what to tell you guys and what not to tell you ? but here is the update !

  My Cousin went to Laddi Singh's house today (Sunday) I just talked to him couple of hours ago. He said there were 10 other people at Laddi Singh's house including a NRI to check out the story. One of the group came from Moga after reading the article like us. But here's the inside situation. It's a typical Punjabi family with 3 acres of land (that's average now a days in Punjab). Laddi Singh's father is in NihalSinghWala where his other 2 brothers are. They are Truck Drivers and I was told ਉਹ ਲਾਡੀ ਦੀ ਮਾਂ ਨੂੰ ਵੀ ਕਿਤੋਂ ਕੱਢ ਕੇ ਲਿਆਯਾ ਸੀ ਵਿਆਹ ਨਹੀ ਹੋਇਆ ਉਹਨਾਂ ਦਾ । ਹੁਣ ਵੀ ਉਹ ਨਿਹਾਲਸਿੰਘਵਾਲਾ ਵਿਚ ਕਿਸੇ ਨੂੰ ਰੱਖੀ ਬੈਠਾ meaning he is with another woman. Laddi Singh da ik Chacha Kuara he ( he's not married ) and lives there with them. ਬਜ਼ੁਰਗ ਦਾ ਇਕ ਮੁੰਡਾ ਖਾੜਕੂ ਸੀ ਅਤੇ ਮੁਕਾਬਲੇ ਵਿਚ ਮਰ ਗਿਆ ਸੀ । ਉਹਨਾਂ ਦੇ ਘਰੇ 3 ਮੱਝਾਂ ਖੜੀਆਂ ਸੀ । I believe the article mentioned one buffalo.

  Bottom line is it's a average Punjabi family like now a days. Since the boy started writing about his Mom and it got published. It's getting lot a attention. he was also recognized at a tournament and given some cash money.

  All of this doesn't mean that the boy has not suffered and doesn't need help. I think we should let it cool down a bit.
  I am looking at the options - one is to sponsor education of Laddi Singh or just give some cash money and forget about it. There are plenty of kids in Punjab which need sponsorship just like Laddi.

  The way we are trying to set up at our Nanke village is - First prize - x amount of cash reward Second prize - y amount of cash prize. Middle School topper gets prize and so is High School topper. These are just some of the things we are trying to do to encourage kids.

  I welcome Sangat Member's opinion on this. I might be wrong ...........

  Bhul Chuk Maaf karna Ji !

  I promised you the update I am afraid this is not what i expected ............
   
  • Like Like x 5
 16. Ambarsaria

  Ambarsaria Canada
  Expand Collapse
  ੴ / Ik▫oaʼnkār
  Writer SPNer Thinker Supporter

  Joined:
  Dec 21, 2010
  Messages:
  3,366
  Likes Received:
  5,659
  Hpannu ji, I did not want to say while translating. My sixth sense was much in line with your report.

  We need to find lot more Laddi Singh(s) likes as they exist and who perhaps need as much if not more help.

  Great to understand about your projects in your area. Wonderful and worth great praise.mundahug

  Sat Sri Akal
   
  • Like Like x 4
 17. jhelmick

  jhelmick
  Expand Collapse
  SPNer

  Joined:
  Mar 2, 2011
  Messages:
  38
  Likes Received:
  45
  Thank you, Amarsaria ji for taking the time to translate this for those of us who do not understand Punjabi. That was a huge surprise on such a down day. The story, while depressing, is still encouraging that a child has written about his mother like this in todays society. It's so true that kids are very disrespectful. But this was actually very heartening.

  Thank you again.

  Respecfully,
  Jesse
   
  • Like Like x 2
 18. hpannu

  hpannu
  Expand Collapse
  SPNer

  Joined:
  Dec 17, 2007
  Messages:
  91
  Likes Received:
  156
  Ambarsaria Ji, Appreciate your effort on the forum. My village is in Ludhiana Dist and i was born and raised in Patiala. But my Nanke was in the Bathinda belt. So you can imagine going from one corner to the another. One is developed and the other is drug ridden. I am talking about 70's and 80's. Drug made it into Bathinda belt from Rajasthan. Now a days it's all over Punjab so it's a different story. I have seen it first hand what life is in that area and the picture in the article brought back memories from the past. But i guess much of Punjab is like that.
  What i have learned from my life abroad in US is - serve the unknown, serve the poor and the reason i say that is My Nephew graduated from Princeton University last year and wants to be a Doctor. He took off from studies for one full year to serve the poor in Africa - volunteer work. His project is UPENYU.org ( Admin Ji - I apologize for this ). In the planning stage he came to me to help him out with raising funds. I questioned him to do a project in Punjab ( like Drug free Camp ) and i will help him out. he says Mama Ji - ਆਪਣਿਆ ਦੀ ਤਾਂ ਸਾਰੇ ਮਦਦ ਕਰਦੇ ਆ - we are going there to serve the poor. And i recognize that fact - ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ - ਤਕੜੇ ਦੇ ਸਾਰੇ ਹੀ ਰਿਸ਼ਤੇਦਾਰ ਹੁੰਦੇ ਆ - meaning everyone is related to him. But the poor even family disowns him. And that's true in reality. ਗੁਰਦੁਆਰਾ ਸਾਹਿਬ ਜਾਓ - ਅਜ ਫਲਾਨੇ ਦਾ ਲੰਗਰ ਹੈ - ਚਲੋ Help ਕਰਣੀ ਹੈ । ਸਵਾਦ ਤਾਂ ਹੈ ਜੇਕਰ ਬਿਣਾ ਕਿਸੇ ਭਾਵਨਾ ਦੇ ਮਦਦ ਕੀਤੀ ਜਾਏ । ਕਿਸੇ ਲੋੜਵੰਦ ਦੀ ਮਦਦ ਕੀਤੀ ਜਾਏ । ਤਕੜੇ ਦੇ ਤਾਂ ਸਾਰੇ ਅਗੇ ਪਿਛੇ ਭਜੇ ਫਿਰਦੇ ਆ । I am very blunt now - My wife called me there's a baby shower I am buying a gift. I told her forget about it. It's all ਤਮਾਸ਼ਾ, ਪੈਸੇ ਦੀ ਖੇਡ ਹੈ ।
   
  • Like Like x 4
 19. Ambarsaria

  Ambarsaria Canada
  Expand Collapse
  ੴ / Ik▫oaʼnkār
  Writer SPNer Thinker Supporter

  Joined:
  Dec 21, 2010
  Messages:
  3,366
  Likes Received:
  5,659
  Hpannu ji my father was a Headmaster at Khalsa College High School Amritsar. He was also always there to help the needy and worthy. He used to say (I translate),

  "God bless me much more with the ability to give versus the need to receive"

  There is no greater happiness compared to living through happiness of the needy.

  Sat Sri Akal.
   
  • Like Like x 3
 20. a.mother

  a.mother Canada
  Expand Collapse
  SPNer

  Joined:
  Jun 13, 2010
  Messages:
  127
  Likes Received:
  286
  jhelmick ji, as you said "The story, while depressing, is still encouraging that a child has written about his mother like this in todays society. It's so true that kids are very disrespectful." You are very 100% right,and I agree with you.

  hpannu ji, Thanks for quick update and for me helping anyone with cash is not a very good idea (it depends on situation) as you said like in your nanake pind 1st, 2nd prize is also very good encouragement, or sponsor the education . As we all can see grandparents age how long they can be with laddi and sister. AND THIS IS ALSO VERY IMPORTANT THAT WHERE WE HELP, HOW THEY ARE USING IT, WE HAVE TO MAKE SURE THAT TOO. Giving is a beyond limit happiness but we have too make sure what the person is doing with it. Now days in India that is a trend cry when to take and then misuse it.
   
  • Like Like x 3
 21. hpannu

  hpannu
  Expand Collapse
  SPNer

  Joined:
  Dec 17, 2007
  Messages:
  91
  Likes Received:
  156
  a.mother Ji - what baffles me is - Laddi's Grandfather has 4 sons - one living with him and 3 as truck drivers in Nihalsinghwala. I know one of his sons died. It's not that Laddi has no one in this world except his aging Grandparents.

  I have heard of families who are in worse shape. I have seen a school in Mohali where kids of Militants are studying. Basically they are orphans -either from Punjab or Delhi riots victims. It's a very fine line to cross.
   
  • Like Like x 2
Since you're here... we have a small favor to ask...     Become a Supporter      ::     Make a Contribution     


Share This Page