• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਬੇਅਦਬੀਆਂ ਕਿਉੰ ਤੇ ਕਿਵੇਂ ਹਟਾਈਆ ਜਾਣ?

Dalvinder Singh Grewal

Writer
Historian
SPNer
Jan 3, 2010
1,245
421
79
ਬੇਅਦਬੀਆਂ ਕਿਉੰ ਤੇ ਕਿਵੇਂ ਹਟਾਈਆ ਜਾਣ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਤੋਂ ਅਸੀਂ ਸ਼ਬਦ ਗੁਰੂ ਨੂੰ ਦੇਹਧਾਰੀ ਗੁਰੂ ਸਮਝਣ ਲੱਗੇ ਹਾਂ ਤੇ ਮਾਇਆਧਾਰੀਆਂ ਨੇ ਇਸ ਨੂੰ ਮਾਇਆ, ਫਲ, ਫੁੱਲ, ਅਨਾਜ, ਮਠਿਆਈ ਆਦਿ ਨਾਲ ਮੱਥਾ ਟਿਕਵਾਉਣਾ ਸ਼ੁਰੂ ਕਰਕੇ ਦੂਜੇ ਦੁਨਿਆਵੀ ਦੇਹਧਾਰੀ ਗੁਰੂਆਂ ਬਰਾਬਰ ਖੜ੍ਹਾ ਕਰਕੇ ਅਰਸ਼ੋਂ ਫਰਸ਼ ਤੇ ਲਿਆ ਕੇ ਮਾਇਆ ਦਾ ਸਾਧਨ ਬਣਾ ਲਿਆ ਹੈ: ਸ਼ਬਦ ਗਰੂ ਦੇ ਬਣਾਏ ਗਏ ਇਸ ਦੇਹਧਾਰੀ ਸਰੂਪ ਦੀ ਅਜੋਕੇ ਸਵੈ ਸਥਾਪਿਤ ਮਾਇਆਧਾਰੀ-ਦੇਹਧਾਰੀ ਗੁਰੂ ਬਰਾਬਰੀ ਕਰਨ ਲੱਗੇ ਪਰ ਅਸਫਲ ਹੋਣ ਤੇ ਇਸ ਨੂੰ ਨੀਵਾਂ ਦਿਖਲਾਉਣ ਲਈ ਬੇਅਦਬੀਆਂ ਦਾ ਸਾਧਨ ਬਣਾਉਣ ਲੱਗੇ ਹਨ। ਸ਼ਬਦ ਗੁਰੂ ਸਾਡੇ ਲਈ ਪੜ੍ਹਣ, ਸਮਝਣ, ਵਿਚਾਰਨ, ਤੇ ਜੀਣ ਦਾ ਚਾਨਣ ਮੁਨਾਰਾ ਹੈ ਜਿਸ ਵਿੱਚ ਪ੍ਰਮਾਤਮਾ ਦੀ ਉਸਤਤ (ਨਾਮ) ਪ੍ਰਧਾਨ ਹੈ ਤੇ ਮਾਇਆ ਤੋਂ ਦੂਰ ਰਹਿਣ ਦੀ ਸਿਖਿਆ ਹੈ। ਇਸ ਸਿਖਿਆ ਅਨੁਸਾਰ ਜੀ ਕੇ ਹੀ ਅਸੀਂ ਗੁਰੂ ਦਾ ਖਾਲਸਾ ਕਹਾ ਸਕਦੇ ਹਾਂ ਜਿਸ ਦੀ ਸਾਂਝ ਗੁਰੂ ਗੋਬਿੰਦ ਸਿੰਘ ਜੀ ਗੁਰ ਗੱਦੀ ਵੇਲੇ ਪਵਾ ਗਏ ਸਨ। ਜਦ ਅਸੀਂ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਜੀ ਕੇ ਗੁਰੂ ਖਾਲਸਾ ਹੋ ਗਏ ਤੇ ਗੁਰੂ ਦੇ ਸ਼ਬਦ ਨੂੰ ਦਿਮਾਗੀ ਅਰਸ਼ ਤੇ ਬਿਠਾ ਲਿਆ ਤੇ ਮਾਇਆ ਤੋਂ ਵੱਖ ਕਰ ਲਿਆ ਤਾਂ ਕਿਸੇ ਦੀ ਸ਼ਬਦ ਗੁਰੂ ਦੀ ਬੇਅਦਬੀ ਕਰਨ ਦੀ ਜੁਰਅਤ ਨਹੀਂ ਪਵੇਗੀ।
 

swarn bains

Poet
SPNer
Apr 8, 2012
774
187
ਮੇਰੇ ਗੁਹੂ ਭਾਈ ਸਾਹਿਬ ਸਧਾਰ ਵਾਲੇ ਸਨ. ਉਨ੍ਹਾਂ ਤੋਂ ਮਗਰੋਂ ਸੂਬੇਦਾਰ ਅਜੈਬ ਸਿੰਘ ਹਨ. ਉਨ੍ਹਾਂ ਦੇ ਦਿੱਤੇ ਸਬਦ ਦਾ ਮੈਂ ਹਰ ਰੋਜ਼ ਪਾਠ ਕਰਦਾ ਹਾਂ
ਮੈਂ ਇਸੇ ਨੂੰ ਗੁਰੂ ਦਾ ਸਬਦ ਸਮਝੀ ਬੈਠਾ ਹਾਂ. ਇਸ ਤੋਂ ਵੱਧ ਮੈਨੂੰ ਕੋਈ ਸਮਝ ਨਹੀਂ .ਕੀ ਇਹ ਗਲਤ ਹੈ. ਸਿਖਿਆ ਦੇਣ ਦੀ ਕਰਪਾਲਤਾ ਕਰਨਾ ਜੀ
 

Dalvinder Singh Grewal

Writer
Historian
SPNer
Jan 3, 2010
1,245
421
79
I know both of them and their background. They were very pure souls living according to the Gurbani. But the ultimate source is Gurbani which one must read, learn about it from learned persons and Discuss with them. The actions during living are more important thereafter. Most important is meditating on The creator, the Lord in each breath. Speaking truth always. Earning through honest means and serving the humanity and helping the needy. by sharing your earnings.
 

swarn bains

Poet
SPNer
Apr 8, 2012
774
187
grewal sahib, can you put some light on the back ground of bhai sahib and subedar ajaib singh, may be i learn something more. i have a relatioship with ajaib singh. by the way what is your back ground place of birth. i see that you are highly educated and professor at fateh garh sahib . i have no such education. thank you
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top