☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
New to Sikhism
New to Gurdwara
Punjabi: ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-5
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-5

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਰਾਏਪੁਰ ਰਾਣੀ

ਪੰਚਕੂਲਾ-ਬਰਵਾਲਾ-ਰਾਏਪੁਰ ਰਾਣੀ-ਨਰਾਇਣਗੜ੍ਹ-ਕਾਲਾ ਅੰਬ ਸੜਕ 'ਤੇ ਸਥਿਤ ਇੱਕ ਛੋਟਾ ਜਿਹਾ ਕਸਬਾ ਹੈ।ਇਹ ਪਹਿਲਾਂ ਰਾਜਪੂਤਾਂ ਦੀ ਚਾਲੀ-ਪੰਜਾਹ ਹਜ਼ਾਰ ਦੀ ਜਗੀਰੀ-ਰਿਆਸਤ ਹੁੰਦੀ ਸੀ ਜਿਸ ਦਾ ਅਪਣਾ ਇੱਕ ਛੋਟਾ ਜਿਹਾ ਕਿਲ੍ਹਾ ਸੀ ਜਿਸ ਦੇ ਅੰਦਰ ਹੀ ਇਹ ਰਹਿੰਦੇ ਸਨ।ਏਥੇ ਦਸ਼ਮੇਸ਼ ਜੀ ਟੋਕਾ ਸਾਹਿਬ ਤੋਂ ਅਪਣੇ ਸਿੱਖਾਂ ਅਤੇ ਪਰਿਵਾਰ ਸਮੇਤ ਆਏ ਸਨ ਪਰ ਗੁਰੂ ਜੀ ਨੂੰ ਰਹਿਣ ਲਈ ਥਾਂ ਨਾ ਦਿਤੀ।ਰਾਜੇ ਨੇ ਗੁਰੂ ਜੀ ਨੂੰ ਕਿਹਾ, "ਗੁਰੂ ਜੀ ਆਪ ਜੀ ਦੇ ਪਿੱਛੇ ਸਢੌਰੇ ਦੇ ਮੁਸਲਮਾਨ ਲੱਗੇ ਹੋਏ ਹਨ। ਜੇ ਮੈਂ ਆਪ ਜੀ ਨੂੰ ਰਹਿਣ ਵਾਸਤੇ ਥਾਂ ਦੇ ਦਿਤੀ ਤਾਂ ਮੈਨੂੰ ਮਾਰ ਦੇਣਗੇ" ਤਾਂ ਗੁਰੂ ਜੀ ਨੇ ਕਿਹਾ, "ਅੱਛਾ ਭਾਈ ! ਮੁਸਲਮਾਨ ਤਾਂ ਤੈਨੂੰ ਫਿਰ ਵੀ ਨਹੀਂ ਛੱਡਣ ਲੱਗੇ" ਤੇ ਗੁਰੂ ਜੀ ਲਾਉ ਲਸ਼ਕਰ ਨਾਲ ਉੱਤਰ ਦੀ ਤਰਫ ਇੱਕ ਮੀਲ ਡਾਗਰੀ ਨਦੀ ਪਾਰ ਕਰਕੇ ਡਾਗਰੀ ਦੇ ਦੂਜੇ ਕੰਢੇ ਜਾ ਬੈਠੇ, ਜਿੱਥੇ ਹੁਣ ਗੁਰਦੁਆਰਾ ਮਾਣਕ ਟਬਰਾ ਹੈ। ਪਿੱਛੋਂ ਜਦ ਮੁਸਲਮਾਨ ਮਾਰ ਮਾਰ ਕਰਦੇ ਆਏ ਤਾਂ ਪੁੱਛਣ ਲੱਗੇ ਕਿ ਇਥੇ ਹਿੰਦੂਆਂ ਦਾ ਪੀਰ ਆਇਆ ਸੀ ਉਹ ਕਿੱਥੇ ਹੈ।ਰਾਜਾ ਕਹਿਣ ਲੱਗਾ, "ਉਹ ਆਏ ਤਾਂ ਸਨ ਪਰ ਮੈਂ ਉਨ੍ਹਾਂ ਨੂੰ ਆਪ ਦੇ ਡਰੋਂ ਏਥੇ ਠਹਿਰਣ ਨਹੀਂ ਦਿਤਾ।" ਪਰ ਉਨ੍ਹਾਂ ਮੁਸਲਮਾਨਾਂ ਨੇ ਰਾਜੇ ਦਾ ਇਤਬਾਰ ਨਹੀਂ ਕੀਤਾ ਤੇ ਕਹਿਣ ਲੱਗੇ "ਤੂੰ ਝੂਠ ਬੋਲਦਾ ਹੈਂ।" ਰਾਜੇ ਦੇ ਵਾਰ ਵਾਰ ਕਹਿਣ ਤੇ ਵੀ ਉਹ ਨਹੀ ਮੰਨੇ ਤੇ ਰਾਜੇ ਦਾ ਸਿਰ ਵੱਢ ਕੇ ਨੇਜ਼ੇ ਉਤੇ ਟੰਗ ਕੇ ਸਢੌਰੇ ਨੂੰ ਲੈ ਗਏ ਤੇ ਪਿੰਡ iਪਿੰਡ ਇਹ ਡੌਂਡੀ ਪਿਟਵਾਉਂਦੇ ਗਏ ਕਿ ਜੋ ਹਿੰਦਆਂ ਦੇ ਪੀਰ ਦੀ ਮਦਦਕਰੇਗਾ ਉਸ ਦਾ ਵੀ ਇਹੋ ਹਸ਼ਰ ਹੋਵੇਗਾ।" ਪਿੱਛੋਂ ਰਾਣੀ ਨੇ ਵਿਚਾਰ ਕੀਤੀ ਕਿ ਨਾ ਹੀ ਗੁਰੂ ਜੀ ਦੀ ਸੇਵਾ ਸੁਰਖਿਆ ਹੋਈ ਤੇ ਨਾਂ ਹੀ ਰਾਜੇ ਦੀ ਜਾਨ ਬਚੀੇ।ਅਪਣੀ ਗਲਤੀ ਸੁਧਾਰਨ ਲਈ ਤੇ ਭੁੱਲਾਂ ਬਖਸ਼ਾਉਣ ਲਈ ਰਾਣੀ ਨੇ ਅਹਿਲਕਾਰਾਂ ਨਾਲ ਸਲਾਹ ਕਰਕੇ ਗੁਰੂ ਜੀ ਦੇ ਠਹਿਰਨ ਸਥਾਨ ਦਾ ਪਤਾ ਕਰਨ ਲਈ ਅਪਣੇ ਨੌਕਰ ਭੇਜੇ ਜਿਨ੍ਹਾਂ ਨੇ ਆ ਕੇ ਦੱਸਿਆ ਕਿ ਗੁਰੂ ਜੀ ਡਾਗਰੀ ਨਦੀ ਦੇ ਕੰਢੇ ਜੰਗਲ ਵਿੱਚ ਡੇਰੇ ਲਾਈ ਬੈਠੇ ਹਨ। ਰਾਣੀ ਆਪ ਨੰਗੇ ਪੈਰੀਂ ਗੁਰੂ ਜੀ ਦੇ ਸਥਾਨ ਤੇ ਗਈ ਤੇ ਸਾਰੀ ਦਾਸਤਾਨ ਆਖ ਸੁਣਾਈ ਤੇ ਇਹ ਕਿਹਾ ਕਿ ਆਪ ਜੀ ਦਾ ਵਾਕ ਪੂਰਾ ਹੋ ਗਿਆ ਹੈ ਜੋ ਆਪ ਕਹਿ ਕੇ ਆਏ ਸੀ।ਸੋ ਹੁਣ ਆਪ ਚੱਲੋ ਤੇ ਗਰੀਬਣੀ ਦੇ ਘਰ ਨੂੰ ਪਵਿਤਰ ਕਰੋ ਤੇ ਪਿਛਲੇ ਔਗਣਾਂ ਨੂੰ ਬਖਸ਼ੋ।ਗੁਰੂ ਜੀ ਕਿਲ੍ਹੇ ਵਿੱਚ ਵਾਪਸ ਆ ਗਏ ਅਤੇ ਇਕ ਬੋਹੜ ਦੇ ਹੇਠਾਂ ਆ ਕੇ ਬੈਠ ਗਏ ਜਿਸ ਜਗਾ ਅੱਜ ਕਲ੍ਹ ਮੰਜੀ ਸਾਹਿਬ ਗੁਰਦੁਆਰਾ ਹੈ।ਇਹ ਗੁਰਦਵਾਰਾ ਸਾਹਿਬ ਰਾਣੀ ਦਾ ਪੁਰਾਣੇ ਕਿਲ੍ਹੇ ਵਿੱਚ ਹੈ। ਏਥੇ ਗੁਰੂ ਜੀ ਨੇ ਬਹਿ ਕੇ ਪ੍ਰਸਾਦ ਛਕਿਆ ਸੀ।ਗੁਰੂ ਜੀ ਨੇ ਰਾਣੀ ਨੂੰ ਇੱਕ ਢਾਲ ਅਤੇ ਇੱਕ ਸ੍ਰੀ ਸਾਹਿਬ ਬਖਸ਼ਿਆ ਸੀ ਤੇ ਵਰ ਦਿਤਾ ਕਿ ਰਾਇਪੁਰ ਹੁਣ ਰਾਣੀ ਕਾ ਰਾਇਪੁਰ ਕਰਕੇ ਜਾਣਿਆ ਜਾਵੇਗਾ। ਇਹ ਗੁਰਦੁਆਰਾ ਹੁਣ ਤ੍ਰਿਵੇਣੀ ਭਾਵ ਬੋਹੜ, ਪਿਪੱਲ ਅਤੇ ਨਿੰਮ ਤਿੰਨਾਂ ਦਰਖਤਾਂ ਦੇ ਸੁਮੇਲ ਦੇ ਹੇਠ ਹੈ।ਮੰਜੀ ਸਾਹਿਬ ਉੱਪਰ ਗੁੰਮਟ ਬਣਿਆ ਹੋਇਆ ਹੈ। ਗੁਰਦੁਆਰੇ ਦੀ ਮਾਨਤਾ ਸਾਰੇ ਨਿਵਾਸੀਆਂ ਵਿੱਚ ਹੈ ਤੇ ਗੁਰਦੁਆਰਾ ਸਾਹਿਬ ਦਾ ਬੜਾ ਅਦਬ ਕੀਤਾ ਜਾਂਦਾ ਹੈ।ਇਹ ਲੋਕ ਤੰਬਾਕੂ ਬਹੁਤ ਪੀਂਦੇ ਹਨ ਪਰ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਕੋਈ ਵੀ ਤੰਬਾਕੂ ਸੇਵਨ ਨਹੀਂ ਕਰਦਾ। (ਧੰਨਾ ਸਿੰਘ ਚਹਿਲ, ਸਾਈਕਲ ਯਾਤ੍ਰਾ, ਪੰਨਾ 188)

ਅਸੀਂ ਅਪਣੀ ਕਾਰ ਮਾਣਕ ਟਬਰਾ ਤੋਂ ਰਾਇਪੁਰ ਰਾਣੀ ਨੂੰ ਜਾਂਦੀ ਸੜਕ ਤੇ ਪਾ ਲਈ। ਫਾਸਲਾ ਤਾਂ ਬਹੁਤਾ ਨਹੀਂ ਸੀ ਪਰ ਸੜਕ ਕੁਝ ਟੁੱਟੀ ਹੋਣ ਕਰਕੇ ਮੁਸ਼ਕਲ ਜ਼ਰੂਰ ਆਈ। ਰਾਣੀ ਕਾ ਰਾਇਪੁਰ ਆ ਕੇ ਅਸੀਂ ਗੁਰਦੁਆਰਾ ਸਾਹਿਬ ਬਾਰੇ ਪੁੱਛਿਆ ਪਰ ਦੋ ਕੁ ਵਾਰ ਗਲਤ ਪਾਸਿਆਂ ਵਲੋਂੋਂ ਦੀ ਜਾਣ ਤੋਂ ਪਿਛੋਂ ਸਾਨੂੰ ਮਸਜਿਦ ਕੋਲ ਜਾਣ ਲਈ ਕਿਹਾ ਗਿਆ ਤੇ ਇਹ ਵੀ ਕਿ ਮਸਜਿਦ ਤੋਂ ਅੱਗੇ ਪੈਦਲ ਜਾਣਾ ਪਵੇਗਾ। ਮਸਜਿਦ ਕੋਲ ਰੁਕ ਕੇ ਅਸੀਂ ਇੱਕ ਬਜ਼ੁਰਗ ਤੋਂ ਗੁਰਦੁਆਰਾ ਸਾਹਿਬ ਬਾਰੇ ਪੁਛਿਆ ਤਾਂ ਉਸ ਨੇ ਕਿਹਾ, "ਧੰਨ ਭਾਗ! ਆਓ ਮੈਂ ਆਪ ਕੋ ਵਹਾਂ ਲੇ ਚਲਤਾ ਹੂੰ।" ਉਹ ਸਕੂਟਰ ਤੇ ਸੀ ਤੇ ਇਕ ਇਟਾਂ-ਟੈਲਾਂ ਵਾਲੀ ਗਲੀ ਵਿੱਚੋਂ ਦੀ ਸਾਨੂੰ ਕਿਲ੍ਹੇ ਦੇ ਦਰਵਾਜ਼ੇ ਤੇ ਲੈ ਗਿਆ।ਅਸੀਂ ਕਿਲ੍ਹੇ ਦੇ ਦੁਆਰ ਅੱਗੇ ਕਾਰ ਰੋਕੀ ਪਰ ਅੱਗੇ ਕਿਲ੍ਹੇ ਨੂੰ ਜੰਦਰਾ ਲੱਗਾ ਹੋਇਆ ਸੀ। ਸਾਨੂੰ ਇੱਕ ਵੱਡਾ ਝਟਕਾ ਲੱਗਿਆ ਕਿ ਅਸੀਂ ਗੁਰ ਅਸਥਾਨ ਦੇ ਦਰਸ਼ਨ ਕੀਤਿਆਂ ਬਿਨ ਰਹਿ ਜਾਵਾਂਗੇ ।ਇਸ ਦਾ ਦੁੱਖ ਸਾਨੂੰ ਬਹੁਤ ਜ਼ਿਆਦਾ ਸੀ।"ਪਰ ਉਸ ਬਜ਼ੁਰਗ ਨੇ ਹੋਸਲਾ ਦਿੰਦਿਆਂ ਕਿਹਾ," ਮੈਂ ਏਥੋਂ ਦੇ ਪਹਿਰੇਦਾਰ ਨੂੰ ਲੱਭ ਕੇ ਲਿਆਉਂਦਾ ਹਾਂ।" ਪਿੱਛੋਂ ਇਕ ਹੋਰ ਸਕੂਟਰ ਸਵਾਰ ਨੇ ਦੱਸਿਆ ਕਿ ਪਹਿਰੇਦਾਰ ਪਿੱਛੇ ਆ ਰਿਹਾ ਹੈ। ਤੇ ਫਿਰ ਉਸ ਦੇ ਆਉਣ ਦੀ ਖਬਰ ਹੋਰ ਦੋ ਤਿੰਨਾਂ ਨੇ ਦੇ ਦਿੱਤੀ ਤਾਂ ਇਹ ਬਜ਼ੁਰਗ ਰੁਕ ਗਿਆ ਅਤੇ ਅਪਣੀ ਗੱਲ ਜਾਰੀ ਰਖੀ, "ਸਾਡਾ ਇਸ ਗੁਰਦੁਆਰੇ ਵਿੱਚ ਪੂਰਾ ਨਿਸ਼ਚਾ ਹੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਦੇ। ਨਾਲੇ ਏਥੇ ਤਾਂ ਉਨ੍ਹਾਂ ਨੇ ਇਤਿਹਾਸ ਰਚਿਆ ਹੈ ਜਿਸ ਦਾ ਸ਼ਾਖਸ਼ਾਤ ਸਬੂਤ ਮਹਿਲਾਂ ਵਿੱਚ ਗੁਰਦੁਆਰਾ ਅਤੇ ਮਾਣਕ ਟਬਰਾ ਗੁਰਦੁਆਰਾ ਹਨ ਜਿਨ੍ਹਾਂ ਦੇ ਅਸੀਂ ਬਚਪਨ ਤੋਂ ਹੀ ਦਰਸ਼ਨ ਕਰਦੇ ਆਏ ਹਾਂ ਤੇ ਗੁਰੂ ਸਾਹਿਬ ਨਾਲ ਸਬੰਧਤ ਕਹਾਣੀਆਂ ਅਪਣੇ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ।ਅਸੀਂ ਏਥੇ ਹਮੇਸ਼ਾ ਅਪਣੇ ਸ਼ਰਧਾ ਦੇ ਫੁਲ ਭੇਟ ਕਰਦੇ ਹਾਂ ਤੇ ਪੁਰਬ ਮਨਾਉਂਦੇ ਹਾਂ ਭਾਵੇਂ ਕਿ ਸਾਰਾ ਖਰਚ ਰਾਣੀ ਦੇ ਪਰਿਵਾਰ ਵਾਲੇ ਹੀ ਕਰਦੇ ਹਨ।ਧੰਨਾ ਸਿੰਘ ਚਹਿਲ ਵਾਲੀ ਗੱਲ ਨੂ ਉਸ ਨੇ ਠੀਕ ਕਿਹਾ।[ATTACH=full]21626[/ATTACH]

ਰਾਇਪੁਰ ਰਾਣੀ ਕਿਲ੍ਹਾ ਦੁਆਰ

ਅੱਜ ਕਲ੍ਹ ਰਾਣੀ ਦਾ ਪਰਿਵਾਰ ਸ਼ਹਿਰੋਂ ਬਾਹਰ ਸੁੰਦਰ ਕੋਠੀਆਂ ਵਿੱਚ ਰਹਿ ਰਿਹਾ ਹੈ ਤੇ ਕਿਲੇ੍ ਨੂੰ ਇਕ ਪਹਿਰੇਦਾਰ ਵੇਖਦਾ ਹੈ। ਗੁਰਦੁਆਰਾ ਸਾਹਿਬ ਲਈ ਗ੍ਰੰਥੀ ਦੀ ਸੇਵਾ ਵੀ ਹਿੰਦੂ ਪਰਿਵਾਰ ਵਿੱਚੋਂ ਇੱਕ ਸੱਜਣ ਨਿਭਾ ਰਹੇ ਹਨ।

[ATTACH=full]21627[/ATTACH]

ਗੁਰਦੁਆਰਾ ਮੰਜੀ ਸਾਹਿਬ ਰਾਇਪੁਰ ਰਾਣੀ ਪਾਤਸ਼ਾਹੀ ਦਸਵੀਂ

ਇੱਕ ਹੋਰ ਗਾਥਾ ਅਨੁਸਾਰ ਰਾਏਪੁਰ ਦੀ ਰਾਣੀ ਗੁਰੂ ਸਾਹਿਬ ਦਾ ਸਿਮਰਨ ਕਰਦੀ ਸੀ। ਉਨ੍ਹਾਂ ਦੀ ਇੱਛਾ ਪੂਰੀ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਇੱਥੇ ਆਏ ਸਨ। ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਸਿਪਾਹੀਆਂ ਨੇ ਕਿਲ੍ਹੇ ਦੇ ਦਰਵਾਜ਼ੇ ਨਹੀਂ ਖੋਲ੍ਹੇ। ਉਹ ਗੁਰੂ ਸਾਹਿਬ ਦੇ ਨਾਲ ਦੀ ਫੌਜ ਤੋਂ ਡਰ ਗਏ। ਜਦੋਂ ਅਗਲੇ ਦਿਨ ਰਾਣੀ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ।

[ATTACH=full]21628[/ATTACH]

ਤ੍ਰਿਵੇਣੀ (ਬੋਹੜ, ਪਿਪਲ, ਅਤੇ ਨਿੰਮ ਦੇ ਦਰਖਤ) ਥੱਲੇ ਗੁਰਦੁਆਰਾ ਰਾਇਪੁਰ ਰਾਣੀ

ਉਸਨੇ ਲੰਗਰ ਤਿਆਰ ਕੀਤਾ ਅਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਲੰਗਰ ਛਕਾਇਆ ਅਤੇ ਗੁਰੂ ਸਾਹਿਬ ਦੀ ਸੇਵਾ ਕੀਤੀ। ਫਿਰ ਉਸਨੇ ਗੁਰੂ ਸਾਹਿਬ ਨੂੰ ਕਿਲ੍ਹੇ ਦੇ ਦਰਸ਼ਨ ਕਰਨ ਲਈ ਬੇਨਤੀ ਕੀਤੀ। ਉਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਸਾਹਿਬ ਕਿਲ੍ਹੇ ਵਿਚ ਆਏ ਅਤੇ ਕੁਝ ਸਮਾਂ ਇੱਥੇ ਠਹਿਰੇ। ਗੁਰੂ ਸਾਹਿਬ ਨੇ ਵੀ ਉਸ ਨੂੰ ਅਸੀਸ ਦਿੱਤੀ ਅਤੇ ਇਸ ਸ਼ਹਿਰ ਦਾ ਨਾਂ ਰਾਏਪੁਰ ਰਾਣੀ ਰੱਖਿਆ ਗਿਆ।

[ATTACH=full]21629[/ATTACH]

ਖਸਤਾ ਹਾਲਤ ਵਿੱਚ ਰਾਇਪੁਰ ਰਾਣੀ ਕਿਲ੍ਹਾ

ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਅਸੀਂ ਕਿਲੇ੍ਹ ਦੀ ਪਰਿਕਰਮਾ ਕੀਤੀ ਤਾਂ ਬੜੀ ਨਿਰਾਸ਼ਤਾ ਹੋਈ। ਕਿਲ੍ਹਾ ਛੋਟੀਆਂ ਇੱਟਾਂ ਦਾ ਸੀ ਪਰ ਥਾਂ ਥਾ ਤ੍ਰੇੜਾਂ ਦਸਦੀਆਂ ਸਨ ਕਿ ਇਹ ਕਿਲ੍ਹਾ ਬਹੁਤੇ ਦਿਨ ਨਹੀਂ ਰਹੇਗਾ। ਹੈਰਾਨੀ ਤਾਂ ਤ੍ਰਿਵੇਣੀ ਨੂੰ ਦੇਖ ਕੇ ਹੁੰਦੀ ਸੀ ਜਿਸ ਵਿੱਚ ਤਿੰਨੇ ਦਰਖਤ ਗੂੜੀ ਕਲੰਗੜੀ ਪਾਈ ਖੜੇ ਸਨ ਤੇ ਗਰੂ ਜੀ ਦੀ ਯਾਤਰਾ ਦੀ ਤਸਵੀਰ ਵੀ ਪੇਸ਼ ਕਰਦੇ ਸਨ।ਸਾਰੇ ਬਜ਼ੁਰਗਾਂ ਅਤੇ ਪਹਿਰੇਦਾਰ ਦਾ ਧੰਨਵਾਦ ਕਰਦੇ ਹੋਏ ਅਸੀਂ ਟੋਕਾ ਸਾਹਿਬ ਵੱਲ ਅਪਣੇ ਅਗਲੇ ਸਫਰ ਤੇ ਚੱਲ ਪਏ।

[QUOTE="Dalvinder Singh Grewal, post: 224397, member: 22683"] [B]ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-5 [/B] [CENTER][B]ਡਾ: ਦਲਵਿੰਦਰ ਸਿੰਘ ਗ੍ਰੇਵਾਲ[/B][/CENTER] [B][/B] [CENTER][B]ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ[/B][/CENTER] [B]ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਰਾਏਪੁਰ ਰਾਣੀ[/B] ਪੰਚਕੂਲਾ-ਬਰਵਾਲਾ-ਰਾਏਪੁਰ ਰਾਣੀ-ਨਰਾਇਣਗੜ੍ਹ-ਕਾਲਾ ਅੰਬ ਸੜਕ 'ਤੇ ਸਥਿਤ ਇੱਕ ਛੋਟਾ ਜਿਹਾ ਕਸਬਾ ਹੈ।ਇਹ ਪਹਿਲਾਂ ਰਾਜਪੂਤਾਂ ਦੀ ਚਾਲੀ-ਪੰਜਾਹ ਹਜ਼ਾਰ ਦੀ ਜਗੀਰੀ-ਰਿਆਸਤ ਹੁੰਦੀ ਸੀ ਜਿਸ ਦਾ ਅਪਣਾ ਇੱਕ ਛੋਟਾ ਜਿਹਾ ਕਿਲ੍ਹਾ ਸੀ ਜਿਸ ਦੇ ਅੰਦਰ ਹੀ ਇਹ ਰਹਿੰਦੇ ਸਨ।ਏਥੇ ਦਸ਼ਮੇਸ਼ ਜੀ ਟੋਕਾ ਸਾਹਿਬ ਤੋਂ ਅਪਣੇ ਸਿੱਖਾਂ ਅਤੇ ਪਰਿਵਾਰ ਸਮੇਤ ਆਏ ਸਨ ਪਰ ਗੁਰੂ ਜੀ ਨੂੰ ਰਹਿਣ ਲਈ ਥਾਂ ਨਾ ਦਿਤੀ।ਰਾਜੇ ਨੇ ਗੁਰੂ ਜੀ ਨੂੰ ਕਿਹਾ, "ਗੁਰੂ ਜੀ ਆਪ ਜੀ ਦੇ ਪਿੱਛੇ ਸਢੌਰੇ ਦੇ ਮੁਸਲਮਾਨ ਲੱਗੇ ਹੋਏ ਹਨ। ਜੇ ਮੈਂ ਆਪ ਜੀ ਨੂੰ ਰਹਿਣ ਵਾਸਤੇ ਥਾਂ ਦੇ ਦਿਤੀ ਤਾਂ ਮੈਨੂੰ ਮਾਰ ਦੇਣਗੇ" ਤਾਂ ਗੁਰੂ ਜੀ ਨੇ ਕਿਹਾ, "ਅੱਛਾ ਭਾਈ ! ਮੁਸਲਮਾਨ ਤਾਂ ਤੈਨੂੰ ਫਿਰ ਵੀ ਨਹੀਂ ਛੱਡਣ ਲੱਗੇ" ਤੇ ਗੁਰੂ ਜੀ ਲਾਉ ਲਸ਼ਕਰ ਨਾਲ ਉੱਤਰ ਦੀ ਤਰਫ ਇੱਕ ਮੀਲ ਡਾਗਰੀ ਨਦੀ ਪਾਰ ਕਰਕੇ ਡਾਗਰੀ ਦੇ ਦੂਜੇ ਕੰਢੇ ਜਾ ਬੈਠੇ, ਜਿੱਥੇ ਹੁਣ ਗੁਰਦੁਆਰਾ ਮਾਣਕ ਟਬਰਾ ਹੈ। ਪਿੱਛੋਂ ਜਦ ਮੁਸਲਮਾਨ ਮਾਰ ਮਾਰ ਕਰਦੇ ਆਏ ਤਾਂ ਪੁੱਛਣ ਲੱਗੇ ਕਿ ਇਥੇ ਹਿੰਦੂਆਂ ਦਾ ਪੀਰ ਆਇਆ ਸੀ ਉਹ ਕਿੱਥੇ ਹੈ।ਰਾਜਾ ਕਹਿਣ ਲੱਗਾ, "ਉਹ ਆਏ ਤਾਂ ਸਨ ਪਰ ਮੈਂ ਉਨ੍ਹਾਂ ਨੂੰ ਆਪ ਦੇ ਡਰੋਂ ਏਥੇ ਠਹਿਰਣ ਨਹੀਂ ਦਿਤਾ।" ਪਰ ਉਨ੍ਹਾਂ ਮੁਸਲਮਾਨਾਂ ਨੇ ਰਾਜੇ ਦਾ ਇਤਬਾਰ ਨਹੀਂ ਕੀਤਾ ਤੇ ਕਹਿਣ ਲੱਗੇ "ਤੂੰ ਝੂਠ ਬੋਲਦਾ ਹੈਂ।" ਰਾਜੇ ਦੇ ਵਾਰ ਵਾਰ ਕਹਿਣ ਤੇ ਵੀ ਉਹ ਨਹੀ ਮੰਨੇ ਤੇ ਰਾਜੇ ਦਾ ਸਿਰ ਵੱਢ ਕੇ ਨੇਜ਼ੇ ਉਤੇ ਟੰਗ ਕੇ ਸਢੌਰੇ ਨੂੰ ਲੈ ਗਏ ਤੇ ਪਿੰਡ iਪਿੰਡ ਇਹ ਡੌਂਡੀ ਪਿਟਵਾਉਂਦੇ ਗਏ ਕਿ ਜੋ ਹਿੰਦਆਂ ਦੇ ਪੀਰ ਦੀ ਮਦਦਕਰੇਗਾ ਉਸ ਦਾ ਵੀ ਇਹੋ ਹਸ਼ਰ ਹੋਵੇਗਾ।" ਪਿੱਛੋਂ ਰਾਣੀ ਨੇ ਵਿਚਾਰ ਕੀਤੀ ਕਿ ਨਾ ਹੀ ਗੁਰੂ ਜੀ ਦੀ ਸੇਵਾ ਸੁਰਖਿਆ ਹੋਈ ਤੇ ਨਾਂ ਹੀ ਰਾਜੇ ਦੀ ਜਾਨ ਬਚੀੇ।ਅਪਣੀ ਗਲਤੀ ਸੁਧਾਰਨ ਲਈ ਤੇ ਭੁੱਲਾਂ ਬਖਸ਼ਾਉਣ ਲਈ ਰਾਣੀ ਨੇ ਅਹਿਲਕਾਰਾਂ ਨਾਲ ਸਲਾਹ ਕਰਕੇ ਗੁਰੂ ਜੀ ਦੇ ਠਹਿਰਨ ਸਥਾਨ ਦਾ ਪਤਾ ਕਰਨ ਲਈ ਅਪਣੇ ਨੌਕਰ ਭੇਜੇ ਜਿਨ੍ਹਾਂ ਨੇ ਆ ਕੇ ਦੱਸਿਆ ਕਿ ਗੁਰੂ ਜੀ ਡਾਗਰੀ ਨਦੀ ਦੇ ਕੰਢੇ ਜੰਗਲ ਵਿੱਚ ਡੇਰੇ ਲਾਈ ਬੈਠੇ ਹਨ। ਰਾਣੀ ਆਪ ਨੰਗੇ ਪੈਰੀਂ ਗੁਰੂ ਜੀ ਦੇ ਸਥਾਨ ਤੇ ਗਈ ਤੇ ਸਾਰੀ ਦਾਸਤਾਨ ਆਖ ਸੁਣਾਈ ਤੇ ਇਹ ਕਿਹਾ ਕਿ ਆਪ ਜੀ ਦਾ ਵਾਕ ਪੂਰਾ ਹੋ ਗਿਆ ਹੈ ਜੋ ਆਪ ਕਹਿ ਕੇ ਆਏ ਸੀ।ਸੋ ਹੁਣ ਆਪ ਚੱਲੋ ਤੇ ਗਰੀਬਣੀ ਦੇ ਘਰ ਨੂੰ ਪਵਿਤਰ ਕਰੋ ਤੇ ਪਿਛਲੇ ਔਗਣਾਂ ਨੂੰ ਬਖਸ਼ੋ।ਗੁਰੂ ਜੀ ਕਿਲ੍ਹੇ ਵਿੱਚ ਵਾਪਸ ਆ ਗਏ ਅਤੇ ਇਕ ਬੋਹੜ ਦੇ ਹੇਠਾਂ ਆ ਕੇ ਬੈਠ ਗਏ ਜਿਸ ਜਗਾ ਅੱਜ ਕਲ੍ਹ ਮੰਜੀ ਸਾਹਿਬ ਗੁਰਦੁਆਰਾ ਹੈ।ਇਹ ਗੁਰਦਵਾਰਾ ਸਾਹਿਬ ਰਾਣੀ ਦਾ ਪੁਰਾਣੇ ਕਿਲ੍ਹੇ ਵਿੱਚ ਹੈ। ਏਥੇ ਗੁਰੂ ਜੀ ਨੇ ਬਹਿ ਕੇ ਪ੍ਰਸਾਦ ਛਕਿਆ ਸੀ।ਗੁਰੂ ਜੀ ਨੇ ਰਾਣੀ ਨੂੰ ਇੱਕ ਢਾਲ ਅਤੇ ਇੱਕ ਸ੍ਰੀ ਸਾਹਿਬ ਬਖਸ਼ਿਆ ਸੀ ਤੇ ਵਰ ਦਿਤਾ ਕਿ ਰਾਇਪੁਰ ਹੁਣ ਰਾਣੀ ਕਾ ਰਾਇਪੁਰ ਕਰਕੇ ਜਾਣਿਆ ਜਾਵੇਗਾ। ਇਹ ਗੁਰਦੁਆਰਾ ਹੁਣ ਤ੍ਰਿਵੇਣੀ ਭਾਵ ਬੋਹੜ, ਪਿਪੱਲ ਅਤੇ ਨਿੰਮ ਤਿੰਨਾਂ ਦਰਖਤਾਂ ਦੇ ਸੁਮੇਲ ਦੇ ਹੇਠ ਹੈ।ਮੰਜੀ ਸਾਹਿਬ ਉੱਪਰ ਗੁੰਮਟ ਬਣਿਆ ਹੋਇਆ ਹੈ। ਗੁਰਦੁਆਰੇ ਦੀ ਮਾਨਤਾ ਸਾਰੇ ਨਿਵਾਸੀਆਂ ਵਿੱਚ ਹੈ ਤੇ ਗੁਰਦੁਆਰਾ ਸਾਹਿਬ ਦਾ ਬੜਾ ਅਦਬ ਕੀਤਾ ਜਾਂਦਾ ਹੈ।ਇਹ ਲੋਕ ਤੰਬਾਕੂ ਬਹੁਤ ਪੀਂਦੇ ਹਨ ਪਰ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਕੋਈ ਵੀ ਤੰਬਾਕੂ ਸੇਵਨ ਨਹੀਂ ਕਰਦਾ। (ਧੰਨਾ ਸਿੰਘ ਚਹਿਲ, ਸਾਈਕਲ ਯਾਤ੍ਰਾ, ਪੰਨਾ 188) ਅਸੀਂ ਅਪਣੀ ਕਾਰ ਮਾਣਕ ਟਬਰਾ ਤੋਂ ਰਾਇਪੁਰ ਰਾਣੀ ਨੂੰ ਜਾਂਦੀ ਸੜਕ ਤੇ ਪਾ ਲਈ। ਫਾਸਲਾ ਤਾਂ ਬਹੁਤਾ ਨਹੀਂ ਸੀ ਪਰ ਸੜਕ ਕੁਝ ਟੁੱਟੀ ਹੋਣ ਕਰਕੇ ਮੁਸ਼ਕਲ ਜ਼ਰੂਰ ਆਈ। ਰਾਣੀ ਕਾ ਰਾਇਪੁਰ ਆ ਕੇ ਅਸੀਂ ਗੁਰਦੁਆਰਾ ਸਾਹਿਬ ਬਾਰੇ ਪੁੱਛਿਆ ਪਰ ਦੋ ਕੁ ਵਾਰ ਗਲਤ ਪਾਸਿਆਂ ਵਲੋਂੋਂ ਦੀ ਜਾਣ ਤੋਂ ਪਿਛੋਂ ਸਾਨੂੰ ਮਸਜਿਦ ਕੋਲ ਜਾਣ ਲਈ ਕਿਹਾ ਗਿਆ ਤੇ ਇਹ ਵੀ ਕਿ ਮਸਜਿਦ ਤੋਂ ਅੱਗੇ ਪੈਦਲ ਜਾਣਾ ਪਵੇਗਾ। ਮਸਜਿਦ ਕੋਲ ਰੁਕ ਕੇ ਅਸੀਂ ਇੱਕ ਬਜ਼ੁਰਗ ਤੋਂ ਗੁਰਦੁਆਰਾ ਸਾਹਿਬ ਬਾਰੇ ਪੁਛਿਆ ਤਾਂ ਉਸ ਨੇ ਕਿਹਾ, "ਧੰਨ ਭਾਗ! ਆਓ ਮੈਂ ਆਪ ਕੋ ਵਹਾਂ ਲੇ ਚਲਤਾ ਹੂੰ।" ਉਹ ਸਕੂਟਰ ਤੇ ਸੀ ਤੇ ਇਕ ਇਟਾਂ-ਟੈਲਾਂ ਵਾਲੀ ਗਲੀ ਵਿੱਚੋਂ ਦੀ ਸਾਨੂੰ ਕਿਲ੍ਹੇ ਦੇ ਦਰਵਾਜ਼ੇ ਤੇ ਲੈ ਗਿਆ।ਅਸੀਂ ਕਿਲ੍ਹੇ ਦੇ ਦੁਆਰ ਅੱਗੇ ਕਾਰ ਰੋਕੀ ਪਰ ਅੱਗੇ ਕਿਲ੍ਹੇ ਨੂੰ ਜੰਦਰਾ ਲੱਗਾ ਹੋਇਆ ਸੀ। ਸਾਨੂੰ ਇੱਕ ਵੱਡਾ ਝਟਕਾ ਲੱਗਿਆ ਕਿ ਅਸੀਂ ਗੁਰ ਅਸਥਾਨ ਦੇ ਦਰਸ਼ਨ ਕੀਤਿਆਂ ਬਿਨ ਰਹਿ ਜਾਵਾਂਗੇ ।ਇਸ ਦਾ ਦੁੱਖ ਸਾਨੂੰ ਬਹੁਤ ਜ਼ਿਆਦਾ ਸੀ।"ਪਰ ਉਸ ਬਜ਼ੁਰਗ ਨੇ ਹੋਸਲਾ ਦਿੰਦਿਆਂ ਕਿਹਾ," ਮੈਂ ਏਥੋਂ ਦੇ ਪਹਿਰੇਦਾਰ ਨੂੰ ਲੱਭ ਕੇ ਲਿਆਉਂਦਾ ਹਾਂ।" ਪਿੱਛੋਂ ਇਕ ਹੋਰ ਸਕੂਟਰ ਸਵਾਰ ਨੇ ਦੱਸਿਆ ਕਿ ਪਹਿਰੇਦਾਰ ਪਿੱਛੇ ਆ ਰਿਹਾ ਹੈ। ਤੇ ਫਿਰ ਉਸ ਦੇ ਆਉਣ ਦੀ ਖਬਰ ਹੋਰ ਦੋ ਤਿੰਨਾਂ ਨੇ ਦੇ ਦਿੱਤੀ ਤਾਂ ਇਹ ਬਜ਼ੁਰਗ ਰੁਕ ਗਿਆ ਅਤੇ ਅਪਣੀ ਗੱਲ ਜਾਰੀ ਰਖੀ, "ਸਾਡਾ ਇਸ ਗੁਰਦੁਆਰੇ ਵਿੱਚ ਪੂਰਾ ਨਿਸ਼ਚਾ ਹੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਦੇ। ਨਾਲੇ ਏਥੇ ਤਾਂ ਉਨ੍ਹਾਂ ਨੇ ਇਤਿਹਾਸ ਰਚਿਆ ਹੈ ਜਿਸ ਦਾ ਸ਼ਾਖਸ਼ਾਤ ਸਬੂਤ ਮਹਿਲਾਂ ਵਿੱਚ ਗੁਰਦੁਆਰਾ ਅਤੇ ਮਾਣਕ ਟਬਰਾ ਗੁਰਦੁਆਰਾ ਹਨ ਜਿਨ੍ਹਾਂ ਦੇ ਅਸੀਂ ਬਚਪਨ ਤੋਂ ਹੀ ਦਰਸ਼ਨ ਕਰਦੇ ਆਏ ਹਾਂ ਤੇ ਗੁਰੂ ਸਾਹਿਬ ਨਾਲ ਸਬੰਧਤ ਕਹਾਣੀਆਂ ਅਪਣੇ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ।ਅਸੀਂ ਏਥੇ ਹਮੇਸ਼ਾ ਅਪਣੇ ਸ਼ਰਧਾ ਦੇ ਫੁਲ ਭੇਟ ਕਰਦੇ ਹਾਂ ਤੇ ਪੁਰਬ ਮਨਾਉਂਦੇ ਹਾਂ ਭਾਵੇਂ ਕਿ ਸਾਰਾ ਖਰਚ ਰਾਣੀ ਦੇ ਪਰਿਵਾਰ ਵਾਲੇ ਹੀ ਕਰਦੇ ਹਨ।ਧੰਨਾ ਸਿੰਘ ਚਹਿਲ ਵਾਲੀ ਗੱਲ ਨੂ ਉਸ ਨੇ ਠੀਕ ਕਿਹਾ।[ATTACH type="full"]21626[/ATTACH] [CENTER][B]ਰਾਇਪੁਰ ਰਾਣੀ ਕਿਲ੍ਹਾ ਦੁਆਰ[/B][/CENTER] ਅੱਜ ਕਲ੍ਹ ਰਾਣੀ ਦਾ ਪਰਿਵਾਰ ਸ਼ਹਿਰੋਂ ਬਾਹਰ ਸੁੰਦਰ ਕੋਠੀਆਂ ਵਿੱਚ ਰਹਿ ਰਿਹਾ ਹੈ ਤੇ ਕਿਲੇ੍ ਨੂੰ ਇਕ ਪਹਿਰੇਦਾਰ ਵੇਖਦਾ ਹੈ। ਗੁਰਦੁਆਰਾ ਸਾਹਿਬ ਲਈ ਗ੍ਰੰਥੀ ਦੀ ਸੇਵਾ ਵੀ ਹਿੰਦੂ ਪਰਿਵਾਰ ਵਿੱਚੋਂ ਇੱਕ ਸੱਜਣ ਨਿਭਾ ਰਹੇ ਹਨ। [ATTACH type="full"]21627[/ATTACH] [B] ਗੁਰਦੁਆਰਾ ਮੰਜੀ ਸਾਹਿਬ ਰਾਇਪੁਰ ਰਾਣੀ ਪਾਤਸ਼ਾਹੀ ਦਸਵੀਂ[/B] ਇੱਕ ਹੋਰ ਗਾਥਾ ਅਨੁਸਾਰ ਰਾਏਪੁਰ ਦੀ ਰਾਣੀ ਗੁਰੂ ਸਾਹਿਬ ਦਾ ਸਿਮਰਨ ਕਰਦੀ ਸੀ। ਉਨ੍ਹਾਂ ਦੀ ਇੱਛਾ ਪੂਰੀ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਇੱਥੇ ਆਏ ਸਨ। ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਸਿਪਾਹੀਆਂ ਨੇ ਕਿਲ੍ਹੇ ਦੇ ਦਰਵਾਜ਼ੇ ਨਹੀਂ ਖੋਲ੍ਹੇ। ਉਹ ਗੁਰੂ ਸਾਹਿਬ ਦੇ ਨਾਲ ਦੀ ਫੌਜ ਤੋਂ ਡਰ ਗਏ। ਜਦੋਂ ਅਗਲੇ ਦਿਨ ਰਾਣੀ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ। [ATTACH type="full"]21628[/ATTACH] ਤ੍ਰਿਵੇਣੀ (ਬੋਹੜ, ਪਿਪਲ, ਅਤੇ ਨਿੰਮ ਦੇ ਦਰਖਤ) ਥੱਲੇ ਗੁਰਦੁਆਰਾ ਰਾਇਪੁਰ ਰਾਣੀ ਉਸਨੇ ਲੰਗਰ ਤਿਆਰ ਕੀਤਾ ਅਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਲੰਗਰ ਛਕਾਇਆ ਅਤੇ ਗੁਰੂ ਸਾਹਿਬ ਦੀ ਸੇਵਾ ਕੀਤੀ। ਫਿਰ ਉਸਨੇ ਗੁਰੂ ਸਾਹਿਬ ਨੂੰ ਕਿਲ੍ਹੇ ਦੇ ਦਰਸ਼ਨ ਕਰਨ ਲਈ ਬੇਨਤੀ ਕੀਤੀ। ਉਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਸਾਹਿਬ ਕਿਲ੍ਹੇ ਵਿਚ ਆਏ ਅਤੇ ਕੁਝ ਸਮਾਂ ਇੱਥੇ ਠਹਿਰੇ। ਗੁਰੂ ਸਾਹਿਬ ਨੇ ਵੀ ਉਸ ਨੂੰ ਅਸੀਸ ਦਿੱਤੀ ਅਤੇ ਇਸ ਸ਼ਹਿਰ ਦਾ ਨਾਂ ਰਾਏਪੁਰ ਰਾਣੀ ਰੱਖਿਆ ਗਿਆ। [ATTACH type="full"]21629[/ATTACH] [B] ਖਸਤਾ ਹਾਲਤ ਵਿੱਚ ਰਾਇਪੁਰ ਰਾਣੀ ਕਿਲ੍ਹਾ[/B] ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਅਸੀਂ ਕਿਲੇ੍ਹ ਦੀ ਪਰਿਕਰਮਾ ਕੀਤੀ ਤਾਂ ਬੜੀ ਨਿਰਾਸ਼ਤਾ ਹੋਈ। ਕਿਲ੍ਹਾ ਛੋਟੀਆਂ ਇੱਟਾਂ ਦਾ ਸੀ ਪਰ ਥਾਂ ਥਾ ਤ੍ਰੇੜਾਂ ਦਸਦੀਆਂ ਸਨ ਕਿ ਇਹ ਕਿਲ੍ਹਾ ਬਹੁਤੇ ਦਿਨ ਨਹੀਂ ਰਹੇਗਾ। ਹੈਰਾਨੀ ਤਾਂ ਤ੍ਰਿਵੇਣੀ ਨੂੰ ਦੇਖ ਕੇ ਹੁੰਦੀ ਸੀ ਜਿਸ ਵਿੱਚ ਤਿੰਨੇ ਦਰਖਤ ਗੂੜੀ ਕਲੰਗੜੀ ਪਾਈ ਖੜੇ ਸਨ ਤੇ ਗਰੂ ਜੀ ਦੀ ਯਾਤਰਾ ਦੀ ਤਸਵੀਰ ਵੀ ਪੇਸ਼ ਕਰਦੇ ਸਨ।ਸਾਰੇ ਬਜ਼ੁਰਗਾਂ ਅਤੇ ਪਹਿਰੇਦਾਰ ਦਾ ਧੰਨਵਾਦ ਕਰਦੇ ਹੋਏ ਅਸੀਂ ਟੋਕਾ ਸਾਹਿਬ ਵੱਲ ਅਪਣੇ ਅਗਲੇ ਸਫਰ ਤੇ ਚੱਲ ਪਏ। [/QUOTE]
Insert quotes…
Verification
Post reply
Discussions
New to Sikhism
New to Gurdwara
Punjabi: ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-5
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top