Hardip Singh
SPNer
- Jan 14, 2009
- 323
- 503
If we go thro the Shabad.." Nanak Amrit ek ha, Duja nahi" ; Guru Sahib clearly told us that Amrit is only one and that is Naam. Than why the ceremony of taking "Khande-bate ki Pahul" is known as Amrit Sanchar??
The complete shabad on Ang 1238 of SGGS je is as follows:-
ਸਲੋਕ ਮਹਲਾ ੨ ॥
Shalok, Second Mehl:
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
Those who are blessed with the glorious greatness of Your Name - their minds are imbued with Your Love.
ਤੇ = (ਬਹੁ-ਵਚਨ) ਉਹ ਮਨੁੱਖ। ਰਤੇ = ਰੱਤੇ, ਰੰਗੇ ਹੋਏ।
(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ (ਕਰਨ ਦੀ ਸੁਭਾਗਤਾ) ਮਿਲੀ ਹੈ ਉਹ ਮਨੁੱਖ ਆਪਣੇ ਮਨ ਵਿਚ (ਤੇਰੇ ਨਾਮ ਦੇ ਰੰਗ ਨਾਲ) ਰੰਗੇ ਰਹਿੰਦੇ ਹਨ।
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
O Nanak, there is only One Ambrosial Nectar; there is no other nectar at all.
ਅੰਮ੍ਰਿਤੁ = ਅਮਰ ਕਰਨ ਵਾਲਾ ਜਲ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ।
ਹੇ ਨਾਨਕ! (ਉਹਨਾਂ ਲਈ) ਇਕ ਨਾਮ ਹੀ ਅੰਮ੍ਰਿਤ ਹੈ ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ।
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
O Nanak, the Ambrosial Nectar is obtained within the mind, by Guru's Grace.
ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ।
ਹੇ ਨਾਨਕ! (ਇਹ ਨਾਮ) ਅੰਮ੍ਰਿਤ (ਹਰੇਕ ਮਨੁੱਖ ਦੇ) ਮਨ ਵਿਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ;
ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥੧॥
They alone drink it in with love, who have such pre-ordained destiny. ||1||
ਰੰਗ ਸਿਉ = ਮੌਜ ਨਾਲ, ਸੁਆਦ ਨਾਲ। ਆਦਿ = ਮੁੱਢ ਤੋਂ, ਧੁਰ ਤੋਂ ॥੧॥
ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੋਇਆ ਹੈ; ਉਹਨਾਂ ਨੇ ਹੀ ਸੁਆਦ ਨਾਲ ਪੀਤਾ ਹੈ ॥੧॥
While this ceremony is just initiating some one into the folds of Sikhism, than how its Amrit Sanchar. Could not follow it?
Can somebody will advise me,please. Thanks.