Salok Guru Arjun Dev Ji
You gave me the silky garment to cover myself and protect my honor
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥
प्रेम पटोला तै सहि दिता ढकण कू पति मेरी ॥
Parem patolā ṯai sėh ḏiṯā dẖakaṇ kū paṯ merī.
O Husband Lord, You have given me the silk gown of Your Love to cover and protect my honor.
ਤੂੰ, ਹੇ ਕੰਤ! ਮੇਰੀ ਇੱਜ਼ਤ-ਆਬਰੂ ਬਚਾਉਣ ਲਈ ਮੈਨੂੰ ਆਪਣੀ ਪ੍ਰੀਤ ਦਾ ਰੇਸ਼ਮੀ ਪੁਸ਼ਾਕਾ ਬਖਸ਼ਿਆ ਹੈ।
ਪਟੋਲਾ = ਪੱਟ ਦਾ ਕੱਪੜਾ। ਪ੍ਰੇਮ ਪਟੋਲਾ = 'ਪ੍ਰੇਮ' ਦਾ ਰੇਸ਼ਮੀ ਕੱਪੜਾ। ਤੈ ਸਹਿ = ਤੂੰ ਖਸਮ ਨੇ।
ਇੱਜ਼ਤ ਢਕ ਰੱਖਣ ਲਈ (ਹੇ ਪ੍ਰਭੂ!) ਤੈਂ ਖਸਮ ਨੇ ਮੈਨੂੰ ਆਪਣਾ 'ਪਿਆਰ'-ਰੂਪ ਰੇਸ਼ਮੀ ਕੱਪੜਾ ਦਿੱਤਾ ਹੈ,
Guru Nanak, my knowing lord, I have not appreciated you.ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥
दाना बीना साई मैडा नानक सार न जाणा तेरी ॥१॥
Ḏānā bīnā sā▫ī maidā Nānak sār na jāṇā ṯerī. ||1||
You are all-wise and all-knowing, O my Master; Guru Nanak: I have not appreciated Your value, Lord. ||1||
ਤੂੰ ਹੇ ਮੇਰੇ ਮਾਲਕ! ਸਿਆਣਾ ਅਤੇ ਪ੍ਰਬੀਨ ਹੈ। ਨਾਨਕ, ਮੈਂ ਤੇਰੀ ਕਦਰ ਨੂੰ ਨਹੀਂ ਜਾਣਦਾ।
ਮੈਡਾ = ਮੇਰਾ। ਸਾਰ = ਕਦਰ ॥੧॥
ਤੂੰ ਮੇਰਾ ਖਸਮ (ਮੇਰੇ ਦਿਲ ਦੀ) ਜਾਣਨ ਵਾਲਾ ਹੈਂ, ਪਰ, ਮੈਂ ਤੇਰੀ ਕਦਰ ਨਹੀਂ ਜਾਤੀ। ਨਾਨਕ (ਕਹਿੰਦਾ ਹੈ)! ॥੧॥
Bhain hope this helps in your query,ESSENCE: In this sabad Guru ji liken the creator/God to be a knowing savior who provides us means to keep our honor while we may not show any appreciation.
Thank u sahni sir ji,
I hav understood the meaning.
On which occasion or 4 wht purpose this shabad is used?
Regards,
Kgbang
Clearly it's advocating use of the hijab.
:akidd:
Misguided Sikhs sing this shabad when covering the Sri Guru Granth Sahib Ji with a new Rumallah....taking the misinterpretated distorted meaning superficially imposed..they think.."AH..we are covering up the Sri Guru Granth Sahib Ji with our new rumallah..."..we are helping the GURU to save his honour !!
After knowing the real and true meaning...i hope all sikhs will STOP thinking its about new rumallahs and Gurus Honour...its NOT.