☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Sikh Literature
ਖਾਲਸਾ ਰਾਜ ਦੇ ਉਸਰਈਏ / Khalsa Raj de Usrayiye - Sikh Book recommendation
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਖਾਲਸਾ ਰਾਜ ਦੇ ਉਸਰਈਏ

- ਖਾਲਸਾ ਰਾਜ ਦੇ ਉਸਰਈਏ ਇਕ ਅਜਿਹੀ ਮਹੱਤਵਪੂਰਨ ਕਿਤਾਬ ਹੈ ਜੌ ਮੇਰੀ ਸਮਝ ਨਾਲ ਹਰ ਇਕ ਸਿੱਖ ਦੇ ਘਰ ਹੁਣੀ ਚਾਹੀਦੀ ਹੈ ।

- ਇਤਿਹਾਸ ਵਿਚ ਸਿੱਖ ਰਾਜ ਦੀ ਸਥਾਪਤੀ ਸਿਰਫ ਇਕ ਹੀ ਵਾਰ ਹੋਈ ਹੈ, ਅਤੇ ਜਿੱਥੇ ਸਾਡੇ ਲਈ ਇਹ ਜਾਣਨਾ ਜਰੂਰੀ ਹੈ ਕਿ ਸਿੱਖ ਰਾਜ ਕਿੱਦਾਂ ਦਾ ਸੀ, ਏਹਵੀ ਜਾਣਨਾ ਲਾਜ਼ਮੀ ਹੈ ਕਿ ਉਹ ਕੇਹੋ ਜਿਹੇ ਲੋਕ ਸਨ ਜਿਨ੍ਹਾਂ ਕਾਰਨ ਸਿੱਖ ਰਾਜ ਦੀ ਉਸਾਰੀ ਹੋਈ ।

ਏਸ ਕਿਤਾਬ ਵਿਚ ਇਨ੍ਹਾਂ ਸਖਸ਼ੀਅਤਾਂ ਦਾ ਵਰਨਣ ਹੈ -

1. ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ

2. ਸਦਾ ਕੌਰ

3. ਫਤਹਿ ਸਿੰਘ ਆਹਲੂਵਾਲੀਆ

4. ਦੀਵਾਨ ਮੋਹਕਮ ਚੰਦ

5. ਫ਼ਕੀਰ ਅਜ਼ਿਜ਼ੋਦੀਂਨ

6. ਬੁੱਧ ਸਿੰਘ ਸੰਧਾਵਾਲੀਆ

7. ਮਜੀਠੀਏ ਸਰਦਾਰ

8. ਅਟਾਰੀ ਵਾਲੇ ਸਰਦਾਰ

9. ਹਰੀ ਸਿੰਘ ਨਲੂਆ

10. ਅਕਾਲੀ ਫੂਲਾ ਸਿੰਘ

- ਇਹ ਕਿਤਾਬ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਜਨਮ ਦੇ ਲਾਗਲੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਜਿਸ ਵਿਚ ਪ੍ਰੇਮ ਸਿੰਘ ਦਸਦੇ ਹਨ ਕਿ ਉਸ ਵੇਲੇ ਖਾਲਸੇ ਦੇ ਹਾਲ ਕਿਵੇਂ ਦੇ ਸਨ । ਇਹ ਕਿਤਾਬ ਸਾਨੂੰ ਓਸ ਸੂਰਮੇ ਬਾਰੇ ਦਸਦੀ ਹੈ ਜਿਸਨੇ ਲੰਘੇ ਸਮੇ ਨੂੰ ਦੇਖ ਕੇ ਚਿੰਤਾ ਪੰਜਾਬ ਦੇ ਲਈ ਦਰਦ ਦਰਸਾਇਆ ਤੇ ਨਿਸ਼ਚੇ ਕੀਤਾ ਕਿ ਪੰਜਾਬ ਨੂੰ ਬਾਰ ਬਾਰ ਹੁੰਦੇ ਹਮਲਾਵਰਾਂ ਤੋ ਬਚਾਉਣਾ ਹੈ, ਖੁਸ਼ਹਾਲੀ ਕਾਇਮ ਕਰਨੀ ਹੈ ਅਤੇ ਖਾਲਸੇ ਜੀ ਕੇ ਬੋਲ ਬਾਲੇ ਕਰਨੇ ਹਨ । ਇਹ ਉਸਨੇ ਕਿਸਤਰਾਂ ਕੇ ਵਿਖਾਇਆ ਉਹਵੀ ਸਿੱਖ ਸਿਧਾਂਤਾ ਅਨੁਸਾਰ ਇਹ ਉਸਦੀ 2ਜੀ ਜਿੱਤ ਅੰਮ੍ਰਿਤਸਰ ਦੇ ਕਬਜੇ ਤੋਂ ਪਤਾ ਚਲਦਾ ਜਿਸਦਾ ਵੇਰਵਾ ਵੀ ਪ੍ਰੇਮ ਸਿੰਘ ਹੋਤੀ ਜੀ ਨੇ ਇਸ ਕਿਤਾਬ ਵਿਚ ਦਿੱਤਾ ਹੈ।

- ਅੱਗੇ ਬਾਬਾ ਪ੍ਰੇਮ ਸਿੰਘ ਹੋਤੀ ਸਦਾ ਕੌਰ ਵਰਗੀ ਸਿੱਖ ਇਤਿਹਾਸ ਦੀ ਮਹਾਨ ਸਖਸ਼ੀਅਤ ਬਾਰੇ ਦਸਦੇ ਹਨ ਕਿ ਕਿਵੇਂ ਉਸਨੇ ਆਪਣੇ ਪਤੀ ਦੇ ਵਿਧਵਾ ਹੋ ਜਾਣ ਤੋਂ ਬਾਦ ਅਪਣੀ ਮਿਸਲ ਦਾ ਕਾਰਜ ਸੰਭਾਲਿਆ । ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਦੇ ਛੋਟੀ ਉਮਰੇ ਅਕਾਲ ਚਲਾਣੇ ਤੋਂ ਬਾਦ ਸਦਾ ਕੌਰ ਨੇ ਹੀ ਉਸਦੀ ਪਰਵਰਿਸ਼ ਕੀਤੀ ਅਤੇ ਅਪਣੀ ਅਤੇ ਰਣਜੀਤ ਸਿੰਘ ਦੀ ਮਿਸਲ ਦੋਵਾਂ ਦਾ ਕਾਰਜ ਸਾਂਭਿਆ ।

ਏਸੇ ਸਖਸ਼ੀਅਤ ਦੇ ਸਦਕੇ ਹੀ ਰਣਜੀਤ ਸਿੰਘ ਨੇ ਆਪਣੇ ਮੁਢਲੇ ਰਾਜ ਆਰੰਭਿਆ ਅਤੇ ਮੋਰਚੇ ਤੇ ਮੋਰਚਾ ਫਤਹਿ ਕੀਤਾ ।

- ਇਸਤੋਂ ਬਾਦ ਫਤਹਿ ਸਿੰਘ ਆਹਲੂਵਾਲੀਆ ਦੀ ਜੀਵਨੀ ਦਸੀ ਹੈ ਜਿਸਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ legacy ਨੂੰ ਕਾਇਮ ਰੱਖਦਿਆਂ ਹੋਇਆਂ ਅਨੇਕਾਂ ਕੁਰਬਾਨੀਆ ਦਿੱਤੀਆ ਅਤੇ ਸਿੱਖ ਰਾਜ ਦੇ ਵਧਣ ਫੂਲਨ ਵਿਚ ਵੱਡਾ ਭਾਰ ਹੰਢਾਇਆ । ਫਤਹਿ ਸਿੰਘ ਆਹਲੂਵਾਲੀਆ ਦਾ ਰੁਤਬਾ ਏਨਾ ਉੱਚਾ ਸੀ ਕਿ ਜਦੋਂ ਰਣਜੀਤ ਸਿੰਘ ਕਸ਼ਮੀਰ ਹੈ ਕਿਸੇ ਹੋਰ ਸੂਬੇ ਦੇ ਫੇਰੇ ਤੇ ਜਾਂਦਾ ਤਾਂ ਪੰਜਾਬ ਦਾ ਰਾਜਾ ਫਤੇਹ ਸਿੰਘ ਆਹਲੂਵਾਲੀਆ ਨੂੰ ਥਾਪ ਕੇ ਜਾਂਦਾ ਸੀ ।

- ਫੇਰ ਦੀਵਾਨ ਮੋਹਕਮ ਚੰਦ ਅਤੇ ਫ਼ਕੀਰ ਅਜ਼ੀਜ਼ੋਦੀਣ ਦੇ ਜੀਵਨ ਬਿਰਤਾਂਤ ਬਾਰੇ ਦਸਦੇ ਹੋਏ ਪ੍ਰੇਮ ਸਿੰਘ ਹੋਤੀ ਦਸਦੇ ਨੇ ਕਿਵੇਂ ਸ਼ੇਰੇ ਪੰਜਾਬ ਨੇ ਇਹਨਾ ਨੂੰ ਏਕ ਹਟਵਾਣੀਆਂ ਅਤੇ ਹਕੀਮ ਦੇ ਓਹਦੇ ਤੋ ਅਪਣੀ ਪਾਰਖੂ ਅੱਖ ਨਾਲ ਪਛਾਣ ਕੇ ਇਹਨਾ ਤੋਂ ਸਿੱਖ ਰਾਜ ਦੇ ਵਧਣ ਫੂਲਨ ਵਿਚ ਭਾਰੀ ਸੇਵਾਵਾਂ ਲਈਆ ।

- ਅੱਗੇ ਯੋਧਿਆਂ ਵਿਚ ਬੁੱਧ ਸਿੰਘ ਸੰਧਾਵਾਲੀਆ, ਮਜੀਠੀਏ ਅਤੇ ਅਟਾਰੀ ਵਾਲੇ ਸਰਦਾਰਾਂ ਦੀਆ ਕੁਰਬਾਨੀਆ ਬਾਰੇ ਲਿਖਿਆ ਗਿਆ ਹੈ ਜਿਨਾ ਨਾ ਜੁੱਧਾ ਵਿਚ ਅਪਣੀ ਬੀਰਤਾ ਦੇ ਜੌਹਰ ਦਿਖਾ ਕੇ ਅਨੇਕਾਂ ਜਗੀਰਾਂ ਖੱਟੀਆ ।

ਇਹਨਾ ਵਿੱਚ ਲਹਿਣਾ ਸਿੰਘ ਮਜੀਠੀਆ ਵੀ ਸੀ ਜੌ ਸਿੱਖ ਰਾਜ ਦਾ ਅਜਿਹਾ scientist ਸੀ ਜਿਸਦੀਆਂ ਤੋਪਾਂ ਅੱਗੇ ਅੰਗਰੇਜਾਂ ਦੀਆ ਤੋਪਾਂ ਫਿੱਕੀਆਂ ਪੈ ਗਈਆ ਸਨ ।

- ਅੱਗੇ ਬਿਰਤਾਂਤ ਹਰੀ ਸਿੰਘ ਨਲੂਏ ਦਾ ਹੈ, ਜਿਸਦੇ ਅਧੀਨ ਕੁੰਵਰ ਨੌ ਨਿਹਾਲ ਸਿੰਘ ਦੀ ਪਰਵਰਿਸ਼ ਹੁੰਦੀ ਹੈ ਅਤੇ ਜਿਸ ਦੀਆ ਕਾਰਿਆ ਨੂੰ summarise ਕਰਨਾ ਮੇਰੇ ਵੱਸੋਂ ਬਾਹਰ ਹੈ।

- ਆਖਰ ਬਾਬਾ ਫੂਲਾ ਸਿੰਘ ਜਿੰਨਾ ਦੀ ਨੌਸ਼ਹਰੇ ਵਿਚ ਖਾਲਸੇ ਦੇ ਗੁਰਮਤੇ ਲਈ ਦਿਖਾਇਆ ਆਦਰ ਏਨਾ ਮਹਾਨ ਸੀ ਕਿ ਜਿਸ ਕਾਰਨ ਰਣਜੀਤ ਸਿੰਘ ਨੌਸ਼ਹਿਰੇ ਦੀ ਜੰਗ ਜਿੱਤ ਪਾਇਆ।

It will be only right to say that when we read the lives and deeds of these names and families it is hard to picture Khalsa Raj without the Sacrifices of these people....

It can also be witnessed that Most of these People passed away between the span of 5-7 years and the loss of these people were soo big and the shoes were soo big that Khalsa Raj also Finished with the Akaal chalana of these Names...

As said above, it is a must read For any sikh around the World who is even a tad bit interested about who they are and what their ancestors achieved with Unparallel Sikhi Spirit and Morals....

[QUOTE="Logical Sikh, post: 224089, member: 22091"] [SIZE=6][B]ਖਾਲਸਾ ਰਾਜ ਦੇ ਉਸਰਈਏ[/B][/SIZE] - ਖਾਲਸਾ ਰਾਜ ਦੇ ਉਸਰਈਏ ਇਕ ਅਜਿਹੀ ਮਹੱਤਵਪੂਰਨ ਕਿਤਾਬ ਹੈ ਜੌ ਮੇਰੀ ਸਮਝ ਨਾਲ ਹਰ ਇਕ ਸਿੱਖ ਦੇ ਘਰ ਹੁਣੀ ਚਾਹੀਦੀ ਹੈ । - ਇਤਿਹਾਸ ਵਿਚ ਸਿੱਖ ਰਾਜ ਦੀ ਸਥਾਪਤੀ ਸਿਰਫ ਇਕ ਹੀ ਵਾਰ ਹੋਈ ਹੈ, ਅਤੇ ਜਿੱਥੇ ਸਾਡੇ ਲਈ ਇਹ ਜਾਣਨਾ ਜਰੂਰੀ ਹੈ ਕਿ ਸਿੱਖ ਰਾਜ ਕਿੱਦਾਂ ਦਾ ਸੀ, ਏਹਵੀ ਜਾਣਨਾ ਲਾਜ਼ਮੀ ਹੈ ਕਿ ਉਹ ਕੇਹੋ ਜਿਹੇ ਲੋਕ ਸਨ ਜਿਨ੍ਹਾਂ ਕਾਰਨ ਸਿੱਖ ਰਾਜ ਦੀ ਉਸਾਰੀ ਹੋਈ । ਏਸ ਕਿਤਾਬ ਵਿਚ ਇਨ੍ਹਾਂ ਸਖਸ਼ੀਅਤਾਂ ਦਾ ਵਰਨਣ ਹੈ - 1. ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 2. ਸਦਾ ਕੌਰ 3. ਫਤਹਿ ਸਿੰਘ ਆਹਲੂਵਾਲੀਆ 4. ਦੀਵਾਨ ਮੋਹਕਮ ਚੰਦ 5. ਫ਼ਕੀਰ ਅਜ਼ਿਜ਼ੋਦੀਂਨ 6. ਬੁੱਧ ਸਿੰਘ ਸੰਧਾਵਾਲੀਆ 7. ਮਜੀਠੀਏ ਸਰਦਾਰ 8. ਅਟਾਰੀ ਵਾਲੇ ਸਰਦਾਰ 9. ਹਰੀ ਸਿੰਘ ਨਲੂਆ 10. ਅਕਾਲੀ ਫੂਲਾ ਸਿੰਘ - ਇਹ ਕਿਤਾਬ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਜਨਮ ਦੇ ਲਾਗਲੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਜਿਸ ਵਿਚ ਪ੍ਰੇਮ ਸਿੰਘ ਦਸਦੇ ਹਨ ਕਿ ਉਸ ਵੇਲੇ ਖਾਲਸੇ ਦੇ ਹਾਲ ਕਿਵੇਂ ਦੇ ਸਨ । ਇਹ ਕਿਤਾਬ ਸਾਨੂੰ ਓਸ ਸੂਰਮੇ ਬਾਰੇ ਦਸਦੀ ਹੈ ਜਿਸਨੇ ਲੰਘੇ ਸਮੇ ਨੂੰ ਦੇਖ ਕੇ ਚਿੰਤਾ ਪੰਜਾਬ ਦੇ ਲਈ ਦਰਦ ਦਰਸਾਇਆ ਤੇ ਨਿਸ਼ਚੇ ਕੀਤਾ ਕਿ ਪੰਜਾਬ ਨੂੰ ਬਾਰ ਬਾਰ ਹੁੰਦੇ ਹਮਲਾਵਰਾਂ ਤੋ ਬਚਾਉਣਾ ਹੈ, ਖੁਸ਼ਹਾਲੀ ਕਾਇਮ ਕਰਨੀ ਹੈ ਅਤੇ ਖਾਲਸੇ ਜੀ ਕੇ ਬੋਲ ਬਾਲੇ ਕਰਨੇ ਹਨ । ਇਹ ਉਸਨੇ ਕਿਸਤਰਾਂ ਕੇ ਵਿਖਾਇਆ ਉਹਵੀ ਸਿੱਖ ਸਿਧਾਂਤਾ ਅਨੁਸਾਰ ਇਹ ਉਸਦੀ 2ਜੀ ਜਿੱਤ ਅੰਮ੍ਰਿਤਸਰ ਦੇ ਕਬਜੇ ਤੋਂ ਪਤਾ ਚਲਦਾ ਜਿਸਦਾ ਵੇਰਵਾ ਵੀ ਪ੍ਰੇਮ ਸਿੰਘ ਹੋਤੀ ਜੀ ਨੇ ਇਸ ਕਿਤਾਬ ਵਿਚ ਦਿੱਤਾ ਹੈ। - ਅੱਗੇ ਬਾਬਾ ਪ੍ਰੇਮ ਸਿੰਘ ਹੋਤੀ ਸਦਾ ਕੌਰ ਵਰਗੀ ਸਿੱਖ ਇਤਿਹਾਸ ਦੀ ਮਹਾਨ ਸਖਸ਼ੀਅਤ ਬਾਰੇ ਦਸਦੇ ਹਨ ਕਿ ਕਿਵੇਂ ਉਸਨੇ ਆਪਣੇ ਪਤੀ ਦੇ ਵਿਧਵਾ ਹੋ ਜਾਣ ਤੋਂ ਬਾਦ ਅਪਣੀ ਮਿਸਲ ਦਾ ਕਾਰਜ ਸੰਭਾਲਿਆ । ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਦੇ ਛੋਟੀ ਉਮਰੇ ਅਕਾਲ ਚਲਾਣੇ ਤੋਂ ਬਾਦ ਸਦਾ ਕੌਰ ਨੇ ਹੀ ਉਸਦੀ ਪਰਵਰਿਸ਼ ਕੀਤੀ ਅਤੇ ਅਪਣੀ ਅਤੇ ਰਣਜੀਤ ਸਿੰਘ ਦੀ ਮਿਸਲ ਦੋਵਾਂ ਦਾ ਕਾਰਜ ਸਾਂਭਿਆ । ਏਸੇ ਸਖਸ਼ੀਅਤ ਦੇ ਸਦਕੇ ਹੀ ਰਣਜੀਤ ਸਿੰਘ ਨੇ ਆਪਣੇ ਮੁਢਲੇ ਰਾਜ ਆਰੰਭਿਆ ਅਤੇ ਮੋਰਚੇ ਤੇ ਮੋਰਚਾ ਫਤਹਿ ਕੀਤਾ । - ਇਸਤੋਂ ਬਾਦ ਫਤਹਿ ਸਿੰਘ ਆਹਲੂਵਾਲੀਆ ਦੀ ਜੀਵਨੀ ਦਸੀ ਹੈ ਜਿਸਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ legacy ਨੂੰ ਕਾਇਮ ਰੱਖਦਿਆਂ ਹੋਇਆਂ ਅਨੇਕਾਂ ਕੁਰਬਾਨੀਆ ਦਿੱਤੀਆ ਅਤੇ ਸਿੱਖ ਰਾਜ ਦੇ ਵਧਣ ਫੂਲਨ ਵਿਚ ਵੱਡਾ ਭਾਰ ਹੰਢਾਇਆ । ਫਤਹਿ ਸਿੰਘ ਆਹਲੂਵਾਲੀਆ ਦਾ ਰੁਤਬਾ ਏਨਾ ਉੱਚਾ ਸੀ ਕਿ ਜਦੋਂ ਰਣਜੀਤ ਸਿੰਘ ਕਸ਼ਮੀਰ ਹੈ ਕਿਸੇ ਹੋਰ ਸੂਬੇ ਦੇ ਫੇਰੇ ਤੇ ਜਾਂਦਾ ਤਾਂ ਪੰਜਾਬ ਦਾ ਰਾਜਾ ਫਤੇਹ ਸਿੰਘ ਆਹਲੂਵਾਲੀਆ ਨੂੰ ਥਾਪ ਕੇ ਜਾਂਦਾ ਸੀ । - ਫੇਰ ਦੀਵਾਨ ਮੋਹਕਮ ਚੰਦ ਅਤੇ ਫ਼ਕੀਰ ਅਜ਼ੀਜ਼ੋਦੀਣ ਦੇ ਜੀਵਨ ਬਿਰਤਾਂਤ ਬਾਰੇ ਦਸਦੇ ਹੋਏ ਪ੍ਰੇਮ ਸਿੰਘ ਹੋਤੀ ਦਸਦੇ ਨੇ ਕਿਵੇਂ ਸ਼ੇਰੇ ਪੰਜਾਬ ਨੇ ਇਹਨਾ ਨੂੰ ਏਕ ਹਟਵਾਣੀਆਂ ਅਤੇ ਹਕੀਮ ਦੇ ਓਹਦੇ ਤੋ ਅਪਣੀ ਪਾਰਖੂ ਅੱਖ ਨਾਲ ਪਛਾਣ ਕੇ ਇਹਨਾ ਤੋਂ ਸਿੱਖ ਰਾਜ ਦੇ ਵਧਣ ਫੂਲਨ ਵਿਚ ਭਾਰੀ ਸੇਵਾਵਾਂ ਲਈਆ । - ਅੱਗੇ ਯੋਧਿਆਂ ਵਿਚ ਬੁੱਧ ਸਿੰਘ ਸੰਧਾਵਾਲੀਆ, ਮਜੀਠੀਏ ਅਤੇ ਅਟਾਰੀ ਵਾਲੇ ਸਰਦਾਰਾਂ ਦੀਆ ਕੁਰਬਾਨੀਆ ਬਾਰੇ ਲਿਖਿਆ ਗਿਆ ਹੈ ਜਿਨਾ ਨਾ ਜੁੱਧਾ ਵਿਚ ਅਪਣੀ ਬੀਰਤਾ ਦੇ ਜੌਹਰ ਦਿਖਾ ਕੇ ਅਨੇਕਾਂ ਜਗੀਰਾਂ ਖੱਟੀਆ । ਇਹਨਾ ਵਿੱਚ ਲਹਿਣਾ ਸਿੰਘ ਮਜੀਠੀਆ ਵੀ ਸੀ ਜੌ ਸਿੱਖ ਰਾਜ ਦਾ ਅਜਿਹਾ scientist ਸੀ ਜਿਸਦੀਆਂ ਤੋਪਾਂ ਅੱਗੇ ਅੰਗਰੇਜਾਂ ਦੀਆ ਤੋਪਾਂ ਫਿੱਕੀਆਂ ਪੈ ਗਈਆ ਸਨ । - ਅੱਗੇ ਬਿਰਤਾਂਤ ਹਰੀ ਸਿੰਘ ਨਲੂਏ ਦਾ ਹੈ, ਜਿਸਦੇ ਅਧੀਨ ਕੁੰਵਰ ਨੌ ਨਿਹਾਲ ਸਿੰਘ ਦੀ ਪਰਵਰਿਸ਼ ਹੁੰਦੀ ਹੈ ਅਤੇ ਜਿਸ ਦੀਆ ਕਾਰਿਆ ਨੂੰ summarise ਕਰਨਾ ਮੇਰੇ ਵੱਸੋਂ ਬਾਹਰ ਹੈ। - ਆਖਰ ਬਾਬਾ ਫੂਲਾ ਸਿੰਘ ਜਿੰਨਾ ਦੀ ਨੌਸ਼ਹਰੇ ਵਿਚ ਖਾਲਸੇ ਦੇ ਗੁਰਮਤੇ ਲਈ ਦਿਖਾਇਆ ਆਦਰ ਏਨਾ ਮਹਾਨ ਸੀ ਕਿ ਜਿਸ ਕਾਰਨ ਰਣਜੀਤ ਸਿੰਘ ਨੌਸ਼ਹਿਰੇ ਦੀ ਜੰਗ ਜਿੱਤ ਪਾਇਆ। It will be only right to say that when we read the lives and deeds of these names and families it is hard to picture Khalsa Raj without the Sacrifices of these people.... It can also be witnessed that Most of these People passed away between the span of 5-7 years and the loss of these people were soo big and the shoes were soo big that Khalsa Raj also Finished with the Akaal chalana of these Names... As said above, it is a must read For any sikh around the World who is even a tad bit interested about who they are and what their ancestors achieved with Unparallel Sikhi Spirit and Morals.... [/QUOTE]
Insert quotes…
Verification
Post reply
Discussions
Sikh Literature
ਖਾਲਸਾ ਰਾਜ ਦੇ ਉਸਰਈਏ / Khalsa Raj de Usrayiye - Sikh Book recommendation
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top