☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Guru Granth Sahib
Jup Banee
In PunjabiExegesis Of Gurbani Based On Sri Guru Granth Sahib-5
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਅਕਾਲ ਮੂਰਤਿ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਕਾਲ ਮੂਰਤਿ

ਅਕਾਲ ਮੂਰਤਿ= ਅਕਾਲ+ਮੂਰਤਿ । ਇਹੋ ਜਿਹੀ ਹਸਤੀ, ਹੋਂਦ, ਵਜੂਦ ਜਾਂ ਸਰੂਪ ਜੋ ਕਿਸੇ ਕਾਲ ਨਾਲ ਨਹੀਂ ਜੁੜਿਆ, ਜਿਸਦਾ ਕਦੇ ਵੀ ਵਿਨਾਸ਼ ਨਹੀਂ ਭਾਵ ਸਦੈਵ ਹੈ । ਜੋ ਜਨਮ ਮਰਨ ਵਿਚ ਨਹੀਂ, ਭਾਵ ਅਟਲ ਹੈ ।

ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ।। (ਪੰਨਾ ੭੮)

ਅਕਾਲ

ਅਕਾਲ= ਅ+ਕਾਲ= ਜੋ ਸਾਰੇ ਕਾਲਾਂ ਤੋਂ ਪਰੇ ਹੈ: ਸਮਿਆਂ ਦੀ ਹਦੋਂ ਪਰੇ ਹੈ, ਜੋ ਕਾਲ ਨਾਲ ਨਹੀਂ ਜੁੜਿਆ, ਜਿਸ ਦਾ ਕੋਈ ਕਾਲ ਨਹੀਂ, ਜੋ ਸਮੇਂ ਸੀਮਾ ਵਿਚ ਨਹੀਂ, ਜੋ ਜਨਮ ਮਰਨ ਵਿਚ ਨਹੀਂ।

ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨ ਕਰਮਾ।।(ਪੰਨਾ ੫੯੭)

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ (ਪੰਨਾ ੧੦੩੮)

ਨਾ ਉਹ ਮਰਦਾ ਹੈ ਨਾ ਉਹ ਆਉਣ ਜਾਣ ਦੇ ਚੱਕਰਾਂ ਵਿਚ ਹੈ:

ਨ ਆਵੈ ਨਾ ਜਾਈ।। (ਪੰਨਾ ੫੯੨)

ਨਾਂ ਓਹੁ ਮਰੈ ਨ ਆਵੈ ਜਾਇ।। (ਪੰਨਾ ੧੧੭੪)

ਜਨਮਿ ਨ ਮਰੈ ਨ ਆਵੈ ਨ ਜਾਇ।। ਨਾਨਕ ਕਾ ਪ੍ਰਭ ਰਹਿਓ ਸਮਾਇ।। (ਪੰਨਾ ੧੧੩੬)

ਨ ਇਹੁ ਬਿਨਸੈ ਨਾ ਇਹੁ ਜਾਇ।।ਆਦਿ ਜੁਗਾਦੀ ਰਹਿਆ ਸਮਾਇ।।(ਪੰਨਾ ੮੬੮)

ਨਾ ਓਹੁ ਮਰੈ ਨ ਹੋਵੈ ਸੋਗੁ।।ਦੇਦਾ ਰਹੈ ਨ ਚੂਕੈ ਭੋਗੁ।।(ਪੰਨਾ ੯)

ਨਾ ਓਇ ਜਨਮਹਿ ਨਾ ਮਰਹਿ ਨ ਓਹਿ ਦੁਖ ਸਹੰਨਿ।।(ਪੰਨਾ ੭੫੬)

ਕਾਲ ਜਾਂ ਅਕਾਲ ਇਹ ਸਭ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ ਤੇ ਉਹ ਆਪ ਹੀ ਕਾਲ ਦੂਰ ਰੱਖਣ ਵਾਲਾ ਹੈ:

ਕਾਲ ਅਕਾਲ ਖਸਮ ਕਾ ਕੀਨਾ (ਪੰਨਾ ੧੧੦੪)

ਕਾਲ ਗਵਾਇਆ ਕਰਤੇ ਆਪਿ। (ਪੰਨਾ ੧੨੭੧੦

ਸਾਰੀ ਦੁਨੀਆਂ ਕਾਲ ਗ੍ਰਸਤ ਹੈ ਪਰ ਕਾਲ ਦਾ ਜਮ ਉਸ ਨੂੰ ਛੂਹ ਨਹੀਂ ਸਕਦਾ ਜੋ ਸੱਚੇ ਪ੍ਰਮਾਤਮਾ ਨਾਲ ਲਿਵ ਲਾਉਂਦੇ ਹਨ:

ਕਾਲ ਗ੍ਰਸਤ ਸਭ ਲੋਗ ਸਿਆਨੇ।। ਪੰਨਾ ੬੫੪)

ਕਾਲ ਜਮੁ ਜੋਹ ਨ ਸਾਕੈ ਸਾਚੈ ਸਿਉ ਲਿਵ ਲਾਈ ਹੇ।। (ਪੰਨਾ ੧੦੨੦)

ਕਾਲ ਨਾ ਚਾਂਪੈ ਹਰਿ ਗੁਣ ਗਾਇ।। (ਪੰਨਾ ੯੩੩)

ਕਾਲ ਨ ਜੋਹੈ ਸਕੈ ਗੁਣ ਗਾਇ।। (ਪੰਨਾ ੨੨੭)

ਮੂਰਤਿ

ਮੂਰਤਿ= ਮੂਰਤਿ ਭਾਵ ਹਸਤੀ, ਹੋਂਦ, ਵਜੂਦ ਜਾਂ ਸਰੂਪ ।ਇਹ ਹਸਤੀ ਵਾਹਿਗੁਰੂ ਦੀ ਹੈ ਜਿਸ ਨੂੰ ਗੁਰੁ ਨਾਨਕ ਦੇਵ ਜੀ ਇਉਂ ਬਿਆਨਦੇ ਹਨ: ਹਜ਼ਾਰਾਂ ਹਨ ਤੇਰੀਆਂ ਅੱਖਾਂ ਪਰ ਫਿਰ ਵੀ ਤੇਰੀ ਕੋਈ ਅੱਖ ਨਹੀਂ। ਹਜ਼ਾਰਾਂ ਹਨ ਤੇਰੇ ਸਰੂਪ ਫਿਰ ਵੀ ਤੇਰਾ ਕੋਈ ਸਰੂਪ ਨਹੀਂ। ਹਜ਼ਾਰਾਂ ਹਨ ਤੇਰੇ ਪਵਿਤਰ ਪੈਰ ਤਾਂ ਭੀ ਤੇਰਾ ਇੱਕ ਵੀ ਪੈਰ ਨਹੀਂ।ਹਜ਼ਾਰਾਂ ਹਨ ਤੇਰੇ ਨੱਕ ਤਾਂ ਵੀ ਤੇਰਾ ਕੋਈ ਨੱਕ ਨਹੀਂ ਤੇਰਿਆਂ ਇਨ੍ਹਾਂ ਕੌਤਕਾਂ ਨੇ ਮੈਨੂੰ ਮੋਹ ਲਿਆ ਹੈ।

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ ੨ ॥ (ਪੰਨਾ ੧੩)

ਉਹ ਅਪਣੀ ਕੁਦਰਤ ਵਿਚ ਹੀ ਵਸਦਾ ਹੈ ਤੇ ਕੁਦਰਤ ਰਾਹੀਂ ਵੇਖਿਆ ਵੀ ਜਾ ਸਕਦਾ ਹੈ।

ਮਃ ੧ ॥ ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਕੁਦਰਤਿ ਖਾਣਾ ਪੀਣਾ ਪੈਨੑਣੁ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥ ੨ ॥ (ਪੰਨਾ ੪੬੪)

ਇਹ ਉਪਰੋਕਤ ਸਥਿਤ ਸਰਗੁਣ ਨਿਰਗੁਣ ਨਿਰੰਕਾਰ ਦੀ ਹੈ। ਉਹ ਹੈ ਤਾਂ ਨਿਰਗੁਣ ਪਰ ਸਰਗੁਣ ਵੀ ਨਜ਼ਰ ਆਉਂਦਾ ਹੈ:

ਨਿਰਗੁਨ ਤੇ ਸਰਗੁਨ ਦ੍ਰਿਸਟਾਰੰ (ਪੰਨਾ ੨੫੦)

ਕਿਉਂਕਿ ਉਹ ਆਪ ਤਾਂ ਨਿਰਗੁਣ ਹੈ ਤੇ ਸਾਰੀ ਸ਼੍ਰਿਸ਼ਟੀ ਦਾ ਕਰਤਾ ਵੀ ਹੈ:

ਨਿਰਗੁਨੁ ਆਪਿ ਸਰਗੁਨੁ ਵੀ ਓਹੀ ਕਰਤਾ। (ਪੰਨਾ ੨੮੭)

ਨਿਰਗੁਨ ਕਰਤਾ ਸਰਗੁਨ ਕਰਤਾ। (ਪੰਨਾ ੮੬੨)

ਇਸਤਰ੍ਹਾਂ ਉਹ ਨਿਰਗੁਣ ਤੇ ਸਰਗੁਣ ਆਪੇ ਹੀ ਹੈ:

ਨਿਰਗੁਣ ਸਰਗੁਣ ਆਪੇ ਸੋਈ (ਪੰਨਾ ੧੨੮)

ਨਿਰਗੁਣ ਤੇ ਸਰਗੁਣ ਤਾਂ ਉਸੇ ਦੇ ਥਾਪੇ ਹੋਏ ਹਨ:

ਸਰਗੁਣ ਨਿਰਗੁਣ ਥਾਪੈ ਨਾਉ।। (ਪੰਨਾ ੩੮੭)

ਉਸ ਇਕੋ ਦੇ ਹੀ ਸਾਰੇ ਰੂਪ ਤੇ ਸਾਰੇ ਰੰਗ ਹਨ। ਪੌਣ ਪਾਣੀ ਤੇ ਅਗਨੀ ਸਭ ਉਸ ਦੇ ਹਿਸੇ ਹਨ:

ਏੇਕਸੁ ਤੇ ਸਭਿ ਰੂਪ ਹਰਿ ਰੰਗਾ।ਪਉਣ ਪਾਣੀ ਬੈਸੰਤਰੁ ਸਭਿ ਸਭਿ ਸਹਿਲੰਗਾ।।(ਪੰਨਾ ੧੬੦)

ਸਾਰੀਆਂ ਮੂਰਤਾਂ ਤੇ ਸੂਰਤਾਂ ਪ੍ਰਮਾਤਮਾ ਨੇ ਹੀ ਰਚੀਆ ਹਨ:

ਮੂਰਤਿ ਸੂਰਤਿ ਕਰਿ ਆਪਾਰਾ।। (ਪੰਨਾ ੧੦੨੨)

ਜੋ ਸੰਸਾਰ ਜੋ ਤੁਸੀਂ ਵੇਖਦੇ ਹੋ ਇਹ ਵਾਹਿਗੁਰੂ ਦਾ ਰੂਪ ਹੈ ਇਸ ਵਿਚੋਂ ਹੀ ਹਰੀ ਦਾ ਰੂਪ ਦਿਸਦਾ ਹੈ। ਗੁਰੂ ਦੀ ਮਿਹਰ ਨਾਲ ਇਹ ਸਵਾਲ ਬੁਝ ਕੇ ਵੇਖਿਆ ਜਾ ਸਕਦਾ ਹੇ ਕਿ ਇਹ ਸਭ ਹਰੀ ਹੀ ਹੈ ਹਰੀ, ਬਿਨ ਹੋਰ ਕੋਈ ਨਹੀਂ।

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ (ਪੰਨਾ ੯੨੨)

ਬ੍ਰਹਮਾ ਬਿਸਨ ਤੇ ਮਹੇਸ, ਕ੍ਰਿਸ਼ਨ ਉਸ ਕਰਤੇ ਦੀਆਂ ਘੜੀਆਂ ਮੂਰਤੀਆਂ ਹਨ।ਪ੍ਰਮਾਤਮਾ ਦੁਨੀਆਂ ਦੇ ਹੱਕ ਸੱਚ ਲਈ ਸਂਭ ਕਰਦਾ ਹੈ।ਉਹ ਕੋਈ ਪੱਥਰ ਦੀ ਪੂਜਣ ਵਾਲੀ ਮੂਰਤੀ ਨਹੀਂ। ਇਸੇ ਲਈ ਮੂਰਤੀ ਪੂਜਾ ਸਿੱਖ ਧਰਮ ਵਿਚ ਵਰਜਿਤ ਹੈ:

ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾ ਕਾਰੀ।। (ਪੰਨਾ ੯੦੮)

ਹਕੁ ਸਚੁ ਖਾਲਕੁ ਖਲਕੁ ਮਿਆਨੋ, ਸਿਆਮ ਮੂਰਤਿ ਨਾਹਿ। (ਪੰਨਾ ੭੨੭)

ਨਾਉ (ਪ੍ਰਮਾਤਮਾ) ਤੋਂ ਬਿਨਾ ਹੋਰ ਕੋਈ ਪੂਜਾ ਨਹੀਂ ਕਰਨੀ, ਪੱਥਰ ਪੂਜਾ ਜਾਂ ਕੋਈ ਹੋਰ ਪੂਜਾ ਨਹੀਂ ਕਰਨਾ। ਲੋਕ ਅਸਲੋਂ ਭਰਮ ਵਿੱਚ ਗੁਆਚੇ ਹੋਏ ਹਨ:

ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ।।ਪੰਨਾ ੯੧੦

ਪਰਮਾਤਮਾ ਦੀ ਪੂਜਾ ਹੀ ਕਰਨੀ ਹੈ ਹੋਰ ਕਿਸੇ ਦੀ ਨਹੀਂ:

ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ।।(ਪੰਨਾ ੧੩੨੫)

ਪ੍ਰਮਾਤਮਾ ਦਾ ਨਾ ਕੋਈ ਰੂਪ ਹੈ ਨਾ ਰੇਖਾ ਹੈ ਨਾ ਰੰਗ ਹੈ ਉਹ ਤਾਂ ਜਾਤ ਵਰਣ ਤੋਂ ਬਾਹਰਾ ਹੈ ।ਉਹ ਤਾਂ ਰਜੋ, ਤਮੋ ਸਤੋ ਗੁਣਾਂ ਤੋਂ ਵਖਰਾ ਹੈ। ਇਨਸਾਨ ਜਿਸ ਨੂੰ ਦੂਰ ਸਮਝਦਾ ਹੈ ਉਹ ਤਾਂ ਸਭ ਕੁੱਝ ਜ਼ਾਹਰਾ ਕਰਦਾ ਹੈ।

ਤੁਧ ਰੂਪ ਨ ਰੇਖਿਆ, ਜਾਤਿ ਤੂੰ ਵਰਨਾ ਬਾਹਰਾ।। ਏ ਮਾਣਸ ਜਾਣਹਿ ਦੂਰਿ, ਤੂ ਵਰਤਹਿ ਜਾਹਰਾ।। (ਪੰਨ ੧੦੯੬)

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ (ਪੰਨਾ ੨੮੩)

ਜਿਸਤਰ੍ਹਾਂ ਸੂਰਜ ਇਕ ਹੈ ਪਰ ਉਸ ਤੋਂ ਬਣੀਆਂ ਰੁੱਤਾਂ ਅਨੇਕ ਹਨ ਇਸੇ ਤਰ੍ਹਾਂ ਸ਼੍ਰਿਸਟੀ ਕਰਤਾ ਦੇ ਕਿਤਨੇ ਹੀ ਬਾਹਰੀ ਵੇਸ ਹਨ ਭਾਵ ਉਸਦੇ ਬਾਹਰੀ ਵੇਸ ਅਣਗਿਣਤ ਹਨ:

ਸੂਰਜੁ ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ ॥ ੨ ॥ ੨ ॥ (ਪੰਨਾ ੧੨)

ਪਰ ਹਰ ਸਮੇਂ ਉਸ ਦਾ ਅੰਦਰੂਨੀ ਵੇਸ ਇੱਕ ਹੀ ਹੈ:

ਆਦਿ, ਅਨੀਲ, ਅਨਾਦਿ, ਅਨਾਹਤ, ਜੁਗ ਜੁਗ ਏਕੋ ਵੇਸ।।(ਜਪੁਜੀ ਪੰਨਾ ੭)

ਧਰਤੀ ਪਾਣੀ ਅਕਾਸ਼ ਅਗਨੀ ਚਾਰੇ ਕੁੰਟਾਂ, ਸਾਰੇ ਭਵਨ ਪ੍ਰਮਾਤਮਾ ਦੀ ਹੀ ਮੂਰਤ ਹਨ:

ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ॥ ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥ ੧ ॥ (ਪੰਨਾ ੫੯੬)

ਅਕਾਲ ਮੂਰਤਿ

ਇਥੇ ਅਕਾਲ-ਮੂਰਤਿ ਨੂੰ ਇਕਠਾ ਇੱਕ ਹਸਤੀ ਵਾਹਿਗੁਰੂ ਦੇ ਲੱਛਣ ਦਰਸਾਉਂਦਾ ਦਿਖਾਇਆ ਗਿਆ ਹੈ ਇਸੇ ਲਈ ਅਕਾਲ ਮੂਰਤਿ ਦੀ ਥਾਂ ਅਕਾਲ ਪੁਰਖ ਵੀ ਵਰਤਿਆ ਗਿਆ:

ਅਕਾਲ ਪੁਰਖ ਅਗਾਧ ਬੋਧ।। (ਪੰਨਾ ੨੧੨)

ਤੂੰ ਅਕਾਲ ਪੁਰਖੁ ਨਾਹੀ ਸਿਰ ਕਾਲਾ। ਤੂੰ ਪੁਰਖੁ ਅਲੇਖ ਅਗੰਮ ਨਿਰਾਲਾ।। (ਪੰਨਾ ੧੦੩੮)

ਕਾਲ ਰਹਿਤ, ਮੂਰਤ-ਰਹਿਤ, ਜੂਨ ਰਹਿਤ, ਸਵੈ ਸੰਰਚਿਤ ਵਾਹਿਗੁਰੂ ਅੰਧਕਾਰ ਵਿਚ ਰੋਸ਼ਨੀ ਦੇਣ ਵਾਲਾ ਹੈ, ਜਿਸ ਨੂੰ ਸਿਮਰਨ ਤੇ ਮਨ ਨੂੰ ਠੰਢਕ ਮਿਲਦੀ ਹੈ।

ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ।।(ਪੰਨਾ ੯੧੬)

ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ। (ਪੰਨਾ ੯੯)

ਵਾਹਿਗੁਰੂ ਨੂੰ ਕਦੇ ਵੀ ਕਿਸੇ ਦਾ ਡਰ ਨਹੀਂ ਹੈ, ਉਹ ਨਿਰਭਉ ਹੈ:

ਅਕਾਲ ਮੂਰਤਿ ਜਿਸ ਕਦੇ ਨਹੀ ਖਉ।। (ਪੰਨਾ ੧੦੮੨)

ਵਾਹਿਗੁਰੂ ਸਾਧ ਸੰਤਾਂ ਦਾ ਅਖੀਰਲਾ ਨਿਸ਼ਾਨਾ ਹੈ ਜਿਸ ਤੇ ਉਹ ਹਮੇਸ਼ਾ ਅਪਣਾ ਧਿਆਨ ਲਾਈ ਰੱਖਦੇ ਹਨ:

ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ।। (ਪੰਨਾ ੧੨੦੮)

ਅਕਾਲ-ਮੂਰਤਿ, ਅਕਾਲ ਪੁਰਖੁ ਜਾਂ ਵਾਹਗੁਰੂ ਨੂੰ ਅਪਣੇ ਹਿਰਦੇ ਵਿਚ ਧਿਆਉਣਾ ਤੇ ਦਿਨ ਰਾਤ ਜਪਣਾ ਚਾਹੀਦਾ ਹੈ:

ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ।। (ਪੰਨਾ ੧੧੦੧)

ਅਕਾਲ ਮੂਰਤਿ= ਅਕਾਲ+ਮੂਰਤਿ। ਅਕਾਲ= ਅ+ਕਾਲ= ਜੋ ਸਾਰੇ ਕਾਲਾਂ ਤੋਂ ਪਰੇ ਹੈ: ਸਮਿਆਂ ਦੀ ਹਦੋਂ ਪਰੇ ਹੈ, ਜੋ ਕਾਲ ਨਾਲ ਨਹੀਂ ਜੁੜਿਆ, ਜਿਸ ਦਾ ਕੋਈ ਕਾਲ ਨਹੀਂ, ਜੋ ਸਮੇਂ ਸੀਮਾ ਵਿਚ ਨਹੀਂ, ਜੋ ਜਨਮ ਮਰਨ ਵਿਚ ਨਹੀਂ।ਨਾ ਉਹ ਮਰਦਾ ਹੈ ਨਾ ਉਹ ਆਉਣ ਜਾਣ ਦੇ ਚੱਕਰਾਂ ਵਿਚ ਹੈ ।ਕਾਲ ਜਾਂ ਅਕਾਲ ਇਹ ਸਭ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ ਤੇ ਉਹ ਆਪ ਹੀ ਕਾਲ ਦੂਰ ਰੱਖਣ ਵਾਲਾ ਹੈ।ਸਾਰੀ ਦੁਨੀਆਂ ਕਾਲ ਗ੍ਰਸਤ ਹੈ ਪਰ ਕਾਲ ਦਾ ਜਮ ਉਸ ਨੂੰ ਛੂਹ ਨਹੀਂ ਸਕਦਾ ਜੋ ਸੱਚੇ ਪ੍ਰਮਾਤਮਾ ਨਾਲ ਲਿਵ ਲਾਉਂਦੇ ਹਨ। ਮੂਰਤਿ= ਮੂਰਤਿ ਭਾਵ ਹਸਤੀ, ਹੋਂਦ, ਵਜੂਦ ਜਾਂ ਸਰੂਪ।ਪ੍ਰਮਾਤਮਾ ਦਾ ਨਾ ਕੋਈ ਰੂਪ ਹੈ ਨਾ ਰੇਖਾ ਹੈ ਨਾ ਰੰਗ ਹੈ ਉਹ ਤਾਂ ਜਾਤ ਵਰਣ ਤੋਂ ਬਾਹਰਾ ਹੈ ।ਉਹ ਤਾਂ ਰਜੋ, ਤਮੋ ਸਤੋ ਗੁਣਾ ਤੋਂ ਵਖਰਾ ਹੈ। ਇਨਸਾਨ ਜਿਸ ਨੂੰ ਦੂਰ ਸਮਝਾ ਹੈ ਉਹ ਤਾਂ ਸਭ ਕੁੱਝ ਜ਼ਾਹਰਾ ਕਰਦਾ ਹੈ।ਇਹ ਹਸਤੀ ਵਾਹਿਗੁਰੂ ਦੀ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਇਉਂ ਬਿਆਨਦੇ ਹਨ: ਹਜ਼ਾਰਾਂ ਹਨ ਤੇਰੀਆਂ ਅੱਖਾਂ ਪਰ ਫਿਰ ਵੀ ਤੇਰੀ ਕੋਈ ਅੱਖ ਨਹੀਂ। ਹਜ਼ਾਰਾਂ ਹਨ ਤੇਰੇ ਸਰੂਪ ਫਿਰ ਵੀ ਤੇਰਾ ਕੋਈ ਸਰੂਪ ਨਹੀਂ। ਹਜ਼ਾਰਾਂ ਹਨ ਤੇਰੇ ਪਵਿਤਰ ਪੈਰ ਤਾਂ ਭੀ ਤੇਰਾ ਇੱਕ ਵੀ ਪੈਰ ਨਹੀਂ।ਹਜ਼ਾਰਾਂ ਹਨ ਤੇਰੇ ਨੱਕ ਤਾਂ ਵੀ ਤੇਰਾ ਕੋਈ ਨੱਕ ਨਹੀਂ ਤੇਰਿਆਂ ਇਨ੍ਹਾਂ ਕੌਤਕਾਂ ਨੇ ਮੈਨੂੰ ਮੋਹ ਲਿਆ ਹੈ।ਇਹ ਉਪਰੋਕਤ ਸਥਿਤ ਸਰਗੁਣ ਨਿਰਗੁਣ ਨਿਰੰਕਾਰ ਦੀ ਹੈ। ਉਹ ਹੈ ਤਾਂ ਨਿਰਗੁਣ ਪਰ ਸਰਗੁਣ ਵੀ ਨਜ਼ਰ ਆਉਂਦਾ ਹੈ ।ਸਾਰੀਆਂ ਮੂਰਤਾਂ ਤੇ ਸੂਰਤਾਂ ਪ੍ਰਮਾਤਮਾ ਨੇ ਹੀ ਰਚੀਆਂ ਹਨ।ਬ੍ਰਹਮਾ ਬਿਸਨ ਤੇ ਮਹੇਸ, ਕ੍ਰਿਸ਼ਨ ਉਸ ਕਰਤੇ ਦੀਆਂ ਘੜੀਆਂ ਮੂਰਤੀਆਂ ਹਨ।ਪ੍ਰਮਾਤਮਾ ਦੁਨੀਆਂ ਦੇ ਹੱਕ ਸੱਚ ਲਈ ਸਭ ਕਰਦਾ ਹੈ।ਉਹ ਕੋਈ ਪੱਥਰ ਦੀ ਪੂਜਣ ਵਾਲੀ ਮੂਰਤੀ ਨਹੀਂ। ਇਸੇ ਲਈ ਮੂਰਤੀ ਪੂਜਾ ਸਿੱਖ ਧਰਮ ਵਿਚ ਵਰਜਿਤ ਹੈ।ਅਕਾਲ-ਮੂਰਤਿ, ਅਕਾਲ ਪੁਰਖੁ ਜਾਂ ਵਾਹਿਗੁਰੂ ਨੂੰ ਅਪਣੇ ਹਿਰਦੇ ਵਿਚ ਧਿਆਉਣਾ ਤੇ ਦਿਨ ਰਾਤ ਜਪਣਾ ਚਾਹੀਦਾ ਹੈ।

[QUOTE="Dalvinder Singh Grewal, post: 212927, member: 22683"] ਅਕਾਲ ਮੂਰਤਿ ਡਾ: ਦਲਵਿੰਦਰ ਸਿੰਘ ਗ੍ਰੇਵਾਲ ਅਕਾਲ ਮੂਰਤਿ ਅਕਾਲ ਮੂਰਤਿ= ਅਕਾਲ+ਮੂਰਤਿ । ਇਹੋ ਜਿਹੀ ਹਸਤੀ, ਹੋਂਦ, ਵਜੂਦ ਜਾਂ ਸਰੂਪ ਜੋ ਕਿਸੇ ਕਾਲ ਨਾਲ ਨਹੀਂ ਜੁੜਿਆ, ਜਿਸਦਾ ਕਦੇ ਵੀ ਵਿਨਾਸ਼ ਨਹੀਂ ਭਾਵ ਸਦੈਵ ਹੈ । ਜੋ ਜਨਮ ਮਰਨ ਵਿਚ ਨਹੀਂ, ਭਾਵ ਅਟਲ ਹੈ । ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ।। (ਪੰਨਾ ੭੮) ਅਕਾਲ ਅਕਾਲ= ਅ+ਕਾਲ= ਜੋ ਸਾਰੇ ਕਾਲਾਂ ਤੋਂ ਪਰੇ ਹੈ: ਸਮਿਆਂ ਦੀ ਹਦੋਂ ਪਰੇ ਹੈ, ਜੋ ਕਾਲ ਨਾਲ ਨਹੀਂ ਜੁੜਿਆ, ਜਿਸ ਦਾ ਕੋਈ ਕਾਲ ਨਹੀਂ, ਜੋ ਸਮੇਂ ਸੀਮਾ ਵਿਚ ਨਹੀਂ, ਜੋ ਜਨਮ ਮਰਨ ਵਿਚ ਨਹੀਂ। ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨ ਕਰਮਾ।।(ਪੰਨਾ ੫੯੭) ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ (ਪੰਨਾ ੧੦੩੮) ਨਾ ਉਹ ਮਰਦਾ ਹੈ ਨਾ ਉਹ ਆਉਣ ਜਾਣ ਦੇ ਚੱਕਰਾਂ ਵਿਚ ਹੈ: ਨ ਆਵੈ ਨਾ ਜਾਈ।। (ਪੰਨਾ ੫੯੨) ਨਾਂ ਓਹੁ ਮਰੈ ਨ ਆਵੈ ਜਾਇ।। (ਪੰਨਾ ੧੧੭੪) ਜਨਮਿ ਨ ਮਰੈ ਨ ਆਵੈ ਨ ਜਾਇ।। ਨਾਨਕ ਕਾ ਪ੍ਰਭ ਰਹਿਓ ਸਮਾਇ।। (ਪੰਨਾ ੧੧੩੬) ਨ ਇਹੁ ਬਿਨਸੈ ਨਾ ਇਹੁ ਜਾਇ।।ਆਦਿ ਜੁਗਾਦੀ ਰਹਿਆ ਸਮਾਇ।।(ਪੰਨਾ ੮੬੮) ਨਾ ਓਹੁ ਮਰੈ ਨ ਹੋਵੈ ਸੋਗੁ।।ਦੇਦਾ ਰਹੈ ਨ ਚੂਕੈ ਭੋਗੁ।।(ਪੰਨਾ ੯) ਨਾ ਓਇ ਜਨਮਹਿ ਨਾ ਮਰਹਿ ਨ ਓਹਿ ਦੁਖ ਸਹੰਨਿ।।(ਪੰਨਾ ੭੫੬) ਕਾਲ ਜਾਂ ਅਕਾਲ ਇਹ ਸਭ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ ਤੇ ਉਹ ਆਪ ਹੀ ਕਾਲ ਦੂਰ ਰੱਖਣ ਵਾਲਾ ਹੈ: ਕਾਲ ਅਕਾਲ ਖਸਮ ਕਾ ਕੀਨਾ (ਪੰਨਾ ੧੧੦੪) ਕਾਲ ਗਵਾਇਆ ਕਰਤੇ ਆਪਿ। (ਪੰਨਾ ੧੨੭੧੦ ਸਾਰੀ ਦੁਨੀਆਂ ਕਾਲ ਗ੍ਰਸਤ ਹੈ ਪਰ ਕਾਲ ਦਾ ਜਮ ਉਸ ਨੂੰ ਛੂਹ ਨਹੀਂ ਸਕਦਾ ਜੋ ਸੱਚੇ ਪ੍ਰਮਾਤਮਾ ਨਾਲ ਲਿਵ ਲਾਉਂਦੇ ਹਨ: ਕਾਲ ਗ੍ਰਸਤ ਸਭ ਲੋਗ ਸਿਆਨੇ।। ਪੰਨਾ ੬੫੪) ਕਾਲ ਜਮੁ ਜੋਹ ਨ ਸਾਕੈ ਸਾਚੈ ਸਿਉ ਲਿਵ ਲਾਈ ਹੇ।। (ਪੰਨਾ ੧੦੨੦) ਕਾਲ ਨਾ ਚਾਂਪੈ ਹਰਿ ਗੁਣ ਗਾਇ।। (ਪੰਨਾ ੯੩੩) ਕਾਲ ਨ ਜੋਹੈ ਸਕੈ ਗੁਣ ਗਾਇ।। (ਪੰਨਾ ੨੨੭) ਮੂਰਤਿ ਮੂਰਤਿ= ਮੂਰਤਿ ਭਾਵ ਹਸਤੀ, ਹੋਂਦ, ਵਜੂਦ ਜਾਂ ਸਰੂਪ ।ਇਹ ਹਸਤੀ ਵਾਹਿਗੁਰੂ ਦੀ ਹੈ ਜਿਸ ਨੂੰ ਗੁਰੁ ਨਾਨਕ ਦੇਵ ਜੀ ਇਉਂ ਬਿਆਨਦੇ ਹਨ: ਹਜ਼ਾਰਾਂ ਹਨ ਤੇਰੀਆਂ ਅੱਖਾਂ ਪਰ ਫਿਰ ਵੀ ਤੇਰੀ ਕੋਈ ਅੱਖ ਨਹੀਂ। ਹਜ਼ਾਰਾਂ ਹਨ ਤੇਰੇ ਸਰੂਪ ਫਿਰ ਵੀ ਤੇਰਾ ਕੋਈ ਸਰੂਪ ਨਹੀਂ। ਹਜ਼ਾਰਾਂ ਹਨ ਤੇਰੇ ਪਵਿਤਰ ਪੈਰ ਤਾਂ ਭੀ ਤੇਰਾ ਇੱਕ ਵੀ ਪੈਰ ਨਹੀਂ।ਹਜ਼ਾਰਾਂ ਹਨ ਤੇਰੇ ਨੱਕ ਤਾਂ ਵੀ ਤੇਰਾ ਕੋਈ ਨੱਕ ਨਹੀਂ ਤੇਰਿਆਂ ਇਨ੍ਹਾਂ ਕੌਤਕਾਂ ਨੇ ਮੈਨੂੰ ਮੋਹ ਲਿਆ ਹੈ। ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ ੨ ॥ (ਪੰਨਾ ੧੩) ਉਹ ਅਪਣੀ ਕੁਦਰਤ ਵਿਚ ਹੀ ਵਸਦਾ ਹੈ ਤੇ ਕੁਦਰਤ ਰਾਹੀਂ ਵੇਖਿਆ ਵੀ ਜਾ ਸਕਦਾ ਹੈ। ਮਃ ੧ ॥ ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਕੁਦਰਤਿ ਖਾਣਾ ਪੀਣਾ ਪੈਨੑਣੁ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥ ੨ ॥ (ਪੰਨਾ ੪੬੪) ਇਹ ਉਪਰੋਕਤ ਸਥਿਤ ਸਰਗੁਣ ਨਿਰਗੁਣ ਨਿਰੰਕਾਰ ਦੀ ਹੈ। ਉਹ ਹੈ ਤਾਂ ਨਿਰਗੁਣ ਪਰ ਸਰਗੁਣ ਵੀ ਨਜ਼ਰ ਆਉਂਦਾ ਹੈ: ਨਿਰਗੁਨ ਤੇ ਸਰਗੁਨ ਦ੍ਰਿਸਟਾਰੰ (ਪੰਨਾ ੨੫੦) ਕਿਉਂਕਿ ਉਹ ਆਪ ਤਾਂ ਨਿਰਗੁਣ ਹੈ ਤੇ ਸਾਰੀ ਸ਼੍ਰਿਸ਼ਟੀ ਦਾ ਕਰਤਾ ਵੀ ਹੈ: ਨਿਰਗੁਨੁ ਆਪਿ ਸਰਗੁਨੁ ਵੀ ਓਹੀ ਕਰਤਾ। (ਪੰਨਾ ੨੮੭) ਨਿਰਗੁਨ ਕਰਤਾ ਸਰਗੁਨ ਕਰਤਾ। (ਪੰਨਾ ੮੬੨) ਇਸਤਰ੍ਹਾਂ ਉਹ ਨਿਰਗੁਣ ਤੇ ਸਰਗੁਣ ਆਪੇ ਹੀ ਹੈ: ਨਿਰਗੁਣ ਸਰਗੁਣ ਆਪੇ ਸੋਈ (ਪੰਨਾ ੧੨੮) ਨਿਰਗੁਣ ਤੇ ਸਰਗੁਣ ਤਾਂ ਉਸੇ ਦੇ ਥਾਪੇ ਹੋਏ ਹਨ: ਸਰਗੁਣ ਨਿਰਗੁਣ ਥਾਪੈ ਨਾਉ।। (ਪੰਨਾ ੩੮੭) ਉਸ ਇਕੋ ਦੇ ਹੀ ਸਾਰੇ ਰੂਪ ਤੇ ਸਾਰੇ ਰੰਗ ਹਨ। ਪੌਣ ਪਾਣੀ ਤੇ ਅਗਨੀ ਸਭ ਉਸ ਦੇ ਹਿਸੇ ਹਨ: ਏੇਕਸੁ ਤੇ ਸਭਿ ਰੂਪ ਹਰਿ ਰੰਗਾ।ਪਉਣ ਪਾਣੀ ਬੈਸੰਤਰੁ ਸਭਿ ਸਭਿ ਸਹਿਲੰਗਾ।।(ਪੰਨਾ ੧੬੦) ਸਾਰੀਆਂ ਮੂਰਤਾਂ ਤੇ ਸੂਰਤਾਂ ਪ੍ਰਮਾਤਮਾ ਨੇ ਹੀ ਰਚੀਆ ਹਨ: ਮੂਰਤਿ ਸੂਰਤਿ ਕਰਿ ਆਪਾਰਾ।। (ਪੰਨਾ ੧੦੨੨) ਜੋ ਸੰਸਾਰ ਜੋ ਤੁਸੀਂ ਵੇਖਦੇ ਹੋ ਇਹ ਵਾਹਿਗੁਰੂ ਦਾ ਰੂਪ ਹੈ ਇਸ ਵਿਚੋਂ ਹੀ ਹਰੀ ਦਾ ਰੂਪ ਦਿਸਦਾ ਹੈ। ਗੁਰੂ ਦੀ ਮਿਹਰ ਨਾਲ ਇਹ ਸਵਾਲ ਬੁਝ ਕੇ ਵੇਖਿਆ ਜਾ ਸਕਦਾ ਹੇ ਕਿ ਇਹ ਸਭ ਹਰੀ ਹੀ ਹੈ ਹਰੀ, ਬਿਨ ਹੋਰ ਕੋਈ ਨਹੀਂ। ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ (ਪੰਨਾ ੯੨੨) ਬ੍ਰਹਮਾ ਬਿਸਨ ਤੇ ਮਹੇਸ, ਕ੍ਰਿਸ਼ਨ ਉਸ ਕਰਤੇ ਦੀਆਂ ਘੜੀਆਂ ਮੂਰਤੀਆਂ ਹਨ।ਪ੍ਰਮਾਤਮਾ ਦੁਨੀਆਂ ਦੇ ਹੱਕ ਸੱਚ ਲਈ ਸਂਭ ਕਰਦਾ ਹੈ।ਉਹ ਕੋਈ ਪੱਥਰ ਦੀ ਪੂਜਣ ਵਾਲੀ ਮੂਰਤੀ ਨਹੀਂ। ਇਸੇ ਲਈ ਮੂਰਤੀ ਪੂਜਾ ਸਿੱਖ ਧਰਮ ਵਿਚ ਵਰਜਿਤ ਹੈ: ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾ ਕਾਰੀ।। (ਪੰਨਾ ੯੦੮) ਹਕੁ ਸਚੁ ਖਾਲਕੁ ਖਲਕੁ ਮਿਆਨੋ, ਸਿਆਮ ਮੂਰਤਿ ਨਾਹਿ। (ਪੰਨਾ ੭੨੭) ਨਾਉ (ਪ੍ਰਮਾਤਮਾ) ਤੋਂ ਬਿਨਾ ਹੋਰ ਕੋਈ ਪੂਜਾ ਨਹੀਂ ਕਰਨੀ, ਪੱਥਰ ਪੂਜਾ ਜਾਂ ਕੋਈ ਹੋਰ ਪੂਜਾ ਨਹੀਂ ਕਰਨਾ। ਲੋਕ ਅਸਲੋਂ ਭਰਮ ਵਿੱਚ ਗੁਆਚੇ ਹੋਏ ਹਨ: ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ।।ਪੰਨਾ ੯੧੦ ਪਰਮਾਤਮਾ ਦੀ ਪੂਜਾ ਹੀ ਕਰਨੀ ਹੈ ਹੋਰ ਕਿਸੇ ਦੀ ਨਹੀਂ: ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ।।(ਪੰਨਾ ੧੩੨੫) ਪ੍ਰਮਾਤਮਾ ਦਾ ਨਾ ਕੋਈ ਰੂਪ ਹੈ ਨਾ ਰੇਖਾ ਹੈ ਨਾ ਰੰਗ ਹੈ ਉਹ ਤਾਂ ਜਾਤ ਵਰਣ ਤੋਂ ਬਾਹਰਾ ਹੈ ।ਉਹ ਤਾਂ ਰਜੋ, ਤਮੋ ਸਤੋ ਗੁਣਾਂ ਤੋਂ ਵਖਰਾ ਹੈ। ਇਨਸਾਨ ਜਿਸ ਨੂੰ ਦੂਰ ਸਮਝਦਾ ਹੈ ਉਹ ਤਾਂ ਸਭ ਕੁੱਝ ਜ਼ਾਹਰਾ ਕਰਦਾ ਹੈ। ਤੁਧ ਰੂਪ ਨ ਰੇਖਿਆ, ਜਾਤਿ ਤੂੰ ਵਰਨਾ ਬਾਹਰਾ।। ਏ ਮਾਣਸ ਜਾਣਹਿ ਦੂਰਿ, ਤੂ ਵਰਤਹਿ ਜਾਹਰਾ।। (ਪੰਨ ੧੦੯੬) ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ (ਪੰਨਾ ੨੮੩) ਜਿਸਤਰ੍ਹਾਂ ਸੂਰਜ ਇਕ ਹੈ ਪਰ ਉਸ ਤੋਂ ਬਣੀਆਂ ਰੁੱਤਾਂ ਅਨੇਕ ਹਨ ਇਸੇ ਤਰ੍ਹਾਂ ਸ਼੍ਰਿਸਟੀ ਕਰਤਾ ਦੇ ਕਿਤਨੇ ਹੀ ਬਾਹਰੀ ਵੇਸ ਹਨ ਭਾਵ ਉਸਦੇ ਬਾਹਰੀ ਵੇਸ ਅਣਗਿਣਤ ਹਨ: ਸੂਰਜੁ ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ ॥ ੨ ॥ ੨ ॥ (ਪੰਨਾ ੧੨) ਪਰ ਹਰ ਸਮੇਂ ਉਸ ਦਾ ਅੰਦਰੂਨੀ ਵੇਸ ਇੱਕ ਹੀ ਹੈ: ਆਦਿ, ਅਨੀਲ, ਅਨਾਦਿ, ਅਨਾਹਤ, ਜੁਗ ਜੁਗ ਏਕੋ ਵੇਸ।।(ਜਪੁਜੀ ਪੰਨਾ ੭) ਧਰਤੀ ਪਾਣੀ ਅਕਾਸ਼ ਅਗਨੀ ਚਾਰੇ ਕੁੰਟਾਂ, ਸਾਰੇ ਭਵਨ ਪ੍ਰਮਾਤਮਾ ਦੀ ਹੀ ਮੂਰਤ ਹਨ: ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ॥ ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥ ੧ ॥ (ਪੰਨਾ ੫੯੬) ਅਕਾਲ ਮੂਰਤਿ ਇਥੇ ਅਕਾਲ-ਮੂਰਤਿ ਨੂੰ ਇਕਠਾ ਇੱਕ ਹਸਤੀ ਵਾਹਿਗੁਰੂ ਦੇ ਲੱਛਣ ਦਰਸਾਉਂਦਾ ਦਿਖਾਇਆ ਗਿਆ ਹੈ ਇਸੇ ਲਈ ਅਕਾਲ ਮੂਰਤਿ ਦੀ ਥਾਂ ਅਕਾਲ ਪੁਰਖ ਵੀ ਵਰਤਿਆ ਗਿਆ: ਅਕਾਲ ਪੁਰਖ ਅਗਾਧ ਬੋਧ।। (ਪੰਨਾ ੨੧੨) ਤੂੰ ਅਕਾਲ ਪੁਰਖੁ ਨਾਹੀ ਸਿਰ ਕਾਲਾ। ਤੂੰ ਪੁਰਖੁ ਅਲੇਖ ਅਗੰਮ ਨਿਰਾਲਾ।। (ਪੰਨਾ ੧੦੩੮) ਕਾਲ ਰਹਿਤ, ਮੂਰਤ-ਰਹਿਤ, ਜੂਨ ਰਹਿਤ, ਸਵੈ ਸੰਰਚਿਤ ਵਾਹਿਗੁਰੂ ਅੰਧਕਾਰ ਵਿਚ ਰੋਸ਼ਨੀ ਦੇਣ ਵਾਲਾ ਹੈ, ਜਿਸ ਨੂੰ ਸਿਮਰਨ ਤੇ ਮਨ ਨੂੰ ਠੰਢਕ ਮਿਲਦੀ ਹੈ। ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ।।(ਪੰਨਾ ੯੧੬) ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ। (ਪੰਨਾ ੯੯) ਵਾਹਿਗੁਰੂ ਨੂੰ ਕਦੇ ਵੀ ਕਿਸੇ ਦਾ ਡਰ ਨਹੀਂ ਹੈ, ਉਹ ਨਿਰਭਉ ਹੈ: ਅਕਾਲ ਮੂਰਤਿ ਜਿਸ ਕਦੇ ਨਹੀ ਖਉ।। (ਪੰਨਾ ੧੦੮੨) ਵਾਹਿਗੁਰੂ ਸਾਧ ਸੰਤਾਂ ਦਾ ਅਖੀਰਲਾ ਨਿਸ਼ਾਨਾ ਹੈ ਜਿਸ ਤੇ ਉਹ ਹਮੇਸ਼ਾ ਅਪਣਾ ਧਿਆਨ ਲਾਈ ਰੱਖਦੇ ਹਨ: ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ।। (ਪੰਨਾ ੧੨੦੮) ਅਕਾਲ-ਮੂਰਤਿ, ਅਕਾਲ ਪੁਰਖੁ ਜਾਂ ਵਾਹਗੁਰੂ ਨੂੰ ਅਪਣੇ ਹਿਰਦੇ ਵਿਚ ਧਿਆਉਣਾ ਤੇ ਦਿਨ ਰਾਤ ਜਪਣਾ ਚਾਹੀਦਾ ਹੈ: ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ।। (ਪੰਨਾ ੧੧੦੧) ਅਕਾਲ ਮੂਰਤਿ= ਅਕਾਲ+ਮੂਰਤਿ। ਅਕਾਲ= ਅ+ਕਾਲ= ਜੋ ਸਾਰੇ ਕਾਲਾਂ ਤੋਂ ਪਰੇ ਹੈ: ਸਮਿਆਂ ਦੀ ਹਦੋਂ ਪਰੇ ਹੈ, ਜੋ ਕਾਲ ਨਾਲ ਨਹੀਂ ਜੁੜਿਆ, ਜਿਸ ਦਾ ਕੋਈ ਕਾਲ ਨਹੀਂ, ਜੋ ਸਮੇਂ ਸੀਮਾ ਵਿਚ ਨਹੀਂ, ਜੋ ਜਨਮ ਮਰਨ ਵਿਚ ਨਹੀਂ।ਨਾ ਉਹ ਮਰਦਾ ਹੈ ਨਾ ਉਹ ਆਉਣ ਜਾਣ ਦੇ ਚੱਕਰਾਂ ਵਿਚ ਹੈ ।ਕਾਲ ਜਾਂ ਅਕਾਲ ਇਹ ਸਭ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ ਤੇ ਉਹ ਆਪ ਹੀ ਕਾਲ ਦੂਰ ਰੱਖਣ ਵਾਲਾ ਹੈ।ਸਾਰੀ ਦੁਨੀਆਂ ਕਾਲ ਗ੍ਰਸਤ ਹੈ ਪਰ ਕਾਲ ਦਾ ਜਮ ਉਸ ਨੂੰ ਛੂਹ ਨਹੀਂ ਸਕਦਾ ਜੋ ਸੱਚੇ ਪ੍ਰਮਾਤਮਾ ਨਾਲ ਲਿਵ ਲਾਉਂਦੇ ਹਨ। ਮੂਰਤਿ= ਮੂਰਤਿ ਭਾਵ ਹਸਤੀ, ਹੋਂਦ, ਵਜੂਦ ਜਾਂ ਸਰੂਪ।ਪ੍ਰਮਾਤਮਾ ਦਾ ਨਾ ਕੋਈ ਰੂਪ ਹੈ ਨਾ ਰੇਖਾ ਹੈ ਨਾ ਰੰਗ ਹੈ ਉਹ ਤਾਂ ਜਾਤ ਵਰਣ ਤੋਂ ਬਾਹਰਾ ਹੈ ।ਉਹ ਤਾਂ ਰਜੋ, ਤਮੋ ਸਤੋ ਗੁਣਾ ਤੋਂ ਵਖਰਾ ਹੈ। ਇਨਸਾਨ ਜਿਸ ਨੂੰ ਦੂਰ ਸਮਝਾ ਹੈ ਉਹ ਤਾਂ ਸਭ ਕੁੱਝ ਜ਼ਾਹਰਾ ਕਰਦਾ ਹੈ।ਇਹ ਹਸਤੀ ਵਾਹਿਗੁਰੂ ਦੀ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਇਉਂ ਬਿਆਨਦੇ ਹਨ: ਹਜ਼ਾਰਾਂ ਹਨ ਤੇਰੀਆਂ ਅੱਖਾਂ ਪਰ ਫਿਰ ਵੀ ਤੇਰੀ ਕੋਈ ਅੱਖ ਨਹੀਂ। ਹਜ਼ਾਰਾਂ ਹਨ ਤੇਰੇ ਸਰੂਪ ਫਿਰ ਵੀ ਤੇਰਾ ਕੋਈ ਸਰੂਪ ਨਹੀਂ। ਹਜ਼ਾਰਾਂ ਹਨ ਤੇਰੇ ਪਵਿਤਰ ਪੈਰ ਤਾਂ ਭੀ ਤੇਰਾ ਇੱਕ ਵੀ ਪੈਰ ਨਹੀਂ।ਹਜ਼ਾਰਾਂ ਹਨ ਤੇਰੇ ਨੱਕ ਤਾਂ ਵੀ ਤੇਰਾ ਕੋਈ ਨੱਕ ਨਹੀਂ ਤੇਰਿਆਂ ਇਨ੍ਹਾਂ ਕੌਤਕਾਂ ਨੇ ਮੈਨੂੰ ਮੋਹ ਲਿਆ ਹੈ।ਇਹ ਉਪਰੋਕਤ ਸਥਿਤ ਸਰਗੁਣ ਨਿਰਗੁਣ ਨਿਰੰਕਾਰ ਦੀ ਹੈ। ਉਹ ਹੈ ਤਾਂ ਨਿਰਗੁਣ ਪਰ ਸਰਗੁਣ ਵੀ ਨਜ਼ਰ ਆਉਂਦਾ ਹੈ ।ਸਾਰੀਆਂ ਮੂਰਤਾਂ ਤੇ ਸੂਰਤਾਂ ਪ੍ਰਮਾਤਮਾ ਨੇ ਹੀ ਰਚੀਆਂ ਹਨ।ਬ੍ਰਹਮਾ ਬਿਸਨ ਤੇ ਮਹੇਸ, ਕ੍ਰਿਸ਼ਨ ਉਸ ਕਰਤੇ ਦੀਆਂ ਘੜੀਆਂ ਮੂਰਤੀਆਂ ਹਨ।ਪ੍ਰਮਾਤਮਾ ਦੁਨੀਆਂ ਦੇ ਹੱਕ ਸੱਚ ਲਈ ਸਭ ਕਰਦਾ ਹੈ।ਉਹ ਕੋਈ ਪੱਥਰ ਦੀ ਪੂਜਣ ਵਾਲੀ ਮੂਰਤੀ ਨਹੀਂ। ਇਸੇ ਲਈ ਮੂਰਤੀ ਪੂਜਾ ਸਿੱਖ ਧਰਮ ਵਿਚ ਵਰਜਿਤ ਹੈ।ਅਕਾਲ-ਮੂਰਤਿ, ਅਕਾਲ ਪੁਰਖੁ ਜਾਂ ਵਾਹਿਗੁਰੂ ਨੂੰ ਅਪਣੇ ਹਿਰਦੇ ਵਿਚ ਧਿਆਉਣਾ ਤੇ ਦਿਨ ਰਾਤ ਜਪਣਾ ਚਾਹੀਦਾ ਹੈ। [/QUOTE]
Insert quotes…
Verification
Post reply
Guru Granth Sahib
Jup Banee
In PunjabiExegesis Of Gurbani Based On Sri Guru Granth Sahib-5
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top