ਅਸੀਂ ,ਆਪਣੇ ਸਾਰੇ ਸਰੋਤੇ ਤੇ ਪਾਠਕਾਂ ਨੂੰ ਨਵੇਂ ਸਾਲ ੨੦੧੩, ਦੀ ਵਧਾਈ ਤੇ ਮੁਬਾਰੱਕ ਵਾਧ ਪੇਸ਼ ਕਰਦੇ ਹਾਂ/
ਵਾਹਿਗੁਰੂ ਅਗੇ ਅਰਦਾਸ ਹੈ ਕਿ ਹਰ ਇਕ ਸੱਚ ਦਿਲੇ ਇਨਸਾਨ ਤੇ ਖਾਸ ਕਰ ਸਿੱਖ ਨੂੰ , ਗੁਰੂ ਜੀ ਸੁਮੱਤ ਬਖਸ਼ਣ ਤੇ ਕੋਮੀ ਔਰ ਇਨਸਾਨੀਅਤ ਤੌਰ ਤੇ ਸੇਵਾ ਕਰਨ ਦਾ ਬੱਲ ਦੇਣ/ਹਰ ਇਕ ਵਿਚ ਖ਼ੁਸ਼ੀ ਹੋਵੇ ਤੇ ਸੰਸਾਰ ਵਿਚ ਅਮਨ ਰਹੇ//
We wish all our readers and supporters many happy returns of the joyous new year and hope it brings love and a sense of dedication for the TRUTH, Honesty and desire to help the poor and needy, an a civic sense of responsibilities for the communities we live in.WE wish all a prosperous and satisfying new year.As Sikhs, despite anything and everything we should think of SARBAT DA Bhalla and share that with all universally.
ਸਾਲ ਤਾਂ ਬਦਲਦੇ ਰਹਿੰਦੇ ਨੇ ਫਿਰ ਵੀ ਹਰ ਇਨਸਾਨ ਨਵੇ ਸਾਲ ਦੀ ਤੇਹ ਦਿਲੋਂ ਖੁਸ਼ੀ ਮਨਾਉਂਦਾ ਹੈ.ਤੇ ਦੁਆ ਕਰਦਾ ਹੈ ਕੀ ਏਹੇ ਸਾਲ ਸਾਡੇ ਲਈ ਖੁਸ਼ੀਆਂ ਲੇਕੇ ਆਵੇ ਤੇ ਕਾਮਜਾਬੀ ਲੇਕੇ ਆਵੇ/ਨਵੇ ਸਾਲ ਵਾਲੇ ਦਿਨ ਹਰ ਕੋਈ ਚੰਗਾ ਸੋਚਦਾ ਹੈ ਚੰਗਾ ਕੰਮ ਕਰਦਾ ਹੈ ਗੁਰੁਦੁਆਰੇ ਜਾਂਦਾ ਬੁਰਾਈ ਤੋਂ ਦੂਰ ਰਹਿੰਦਾ ਹੈ ਤਾਂ ਜੋ ਸਾਰਾ ਸਾਲ ਓਹਨਾ ਦਾ ਚੰਗਾ ਨਿਕਲੇ ਪਰ ਮੈਨੂੰ ਏਹੇ ਸਮਝ ਨਹੀ ਆਉਂਦੀ ਕੀ ਇਨਸਾਨ ਇੱਕ ਦਿਨ ਕੁਝ ਚੰਗਾ ਕਰਕੇ ਸਾਰੇ ਸਾਲ ਦੀ ਉਮੀਦ ਲਗਾਉਂਦਾ ਹੈ/ ਕੀ ਸਾਰਾ ਸਾਲ ਚੰਗਾ ਨਿਕਲੇਗਾ ਪਰ ਐਸਾ ਕੁਝ ਨਹੀ ਹੁੰਦਾ /ਕਿਉਂਕਿ ਜਾਦਾ ਤਰ ਲੋਕੀ ਏਹੇ ਚੰਗੇਪਨ ਦਾ ਲਿਬਾਸ ਇੱਕ ਦਿਨ ਹੀ ਪਹਿਨਦੇ ਨੇ ਸਾਲ ਨੇ ਤਾਂ ਹਰ ਸਾਲ ਬਦਲਣਾ ਹੀ ਹੈ ਪਰ ਇਨਸਾਨ ਕਿਉਂ ਨਹੀ ਬਦਲਦਾ/ ਕਿਉਂ ਕਈ ਲੋਕ ਆਪਣੀ ਗੰਦੀ ਸੋਚ ਨਹੀ ਬਦਲਦੇ ?ਏਹੇ ਚੰਗੇਪਨ ਦਾ ਲਿਬਾਸ ਸਿਰਫ ਇੱਕ ਦਿਨ ਹੀ ਕਿਉਂ ਪਹਿਣਦਾ ਹੈ |
ਆਓ ਸਾਰੇ ਮਿਲਕੇ ਇਸ ਨਵੇ ਸਾਲ ਤੇ ਆਪਣੀ ਸੋੜੀ ਸੋਚ ਨੂੰ ਬਦਲਣ ਦਾ, ਆਪਣੇ ਆਪ ਨੂੰ ਚੰਗੇ ਇਨਸਾਨ ਵਿੱਚ ਬਦਲਣ ਦਾ, ਆਪਣੇ ਅੰਦਰੋ ਨਫਰਤ ਨੂੰ ਖਤਮ ਕਰਨ ਦਾ ਪਰਣ ਲਈਏ ਤੇ ਨਵੇ ਸਾਲ ਦੀ ਤਰਾਂ ਹਰ ਦਿਨ ਹੀ ਚੰਗਾ ਸੋਚੀਏ, ਚੰਗੇ ਕੰਮ ਕਰੀਏ , ਆਪਣੇ ਅੰਦਰ ਦੀ ਹੇਬਾਨੀਅਤ ,ਨਫਰਤ ਦੀ ਅੱਗ ਖਤਮ ਕਰੀਏ ਤਾਂ ਹੀ ਆਪਣਾ ਪੂਰਾ ਨਾਲ ਵਧੀਆ ਗੁਜਰੇਗਾ ਹਰ ਦਿਨ ਆਪਣੇ ਲਈ ਨਵਾਂ ਸਾਲ ਬਣਕੇ ਆਵੇਗਾ ਤੇ ਖੁਸ਼ੀ ਲੇਕੇ ਆਵੇਗਾ...
ਤੁਹਾਨੂੰ ਸਭ ਦੋਸਤਾਂ ਨੂੰ ਮੇਰੇ ਵਲੋਂ ਨਵੇ ਸਾਲ ਦੀ ਲੱਖ-ਲੱਖ ਵਧਾਈ ਹੋਵੇ ਏਹੇ ਸਾਲ ਤੁਹਾਡੇ ---Gurcharan Singh Kulim
新年快樂!ਨਵਾਂ ਸਾਲ
https://www.facebook.com/#