Eighteen Super-Natural Powers- ਅਠਾਰਹ ਸਿੱਧੀਆਂ
Sidh- ਸਿਧ-meaning- Adept - Accomplished, perfect, proved, completed, valid, Saint, seer, divine person. ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਤੇ ਦੇਵਤਿਆਂ ਤੋਂ ਹੇਠ ਸਨ; ਇਹ ਸਿੱਧ ਪਵਿਤ੍ਰਤਾ ਦਾ ਪੁੰਜ ਸਨ, ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ। ਅਣਿਮਾ ਆਦਿਕ ਅੱਠ ਸਿੱਧੀਆਂ ਨੂੰ ਜਿਨ੍ਹਾਂ ਮਹਾਤਮਾ ਲੋਕਾਂ ਨੇ ਪ੍ਰਾਪਤ ਕਰ ਲਿਆ ਹੁੰਦਾ ਸੀ.
Sidhi- ਸਿਧੀ- ਕਰਾਮਾਤੀ ਸ਼ਕਤੀ, ਸਫਲਤਾ, ਕਾਮਯਾਬੀ।
ਸਿਧਿ- Power of working, miracles, supernatural power- ਸਿੱਧਾਂ ਵਾਲੀਆਂ ਆਤਮਕ ਤਾਕਤਾਂ, ਸਿੱਧੀ, ਸਿੱਧੀਆਂ, ਕਰਾਮਾਤਾਂ, ਕਰਾਮਾਤੀ ਤਾਕਤਾਂ, ਕਾਮਯਾਬੀ/ਕਾਮਯਾਬੀਆਂ.
Eighteen Super-Natural Powers- ਅਠਾਰਹ ਸਿੱਧੀਆਂ - ਅਠਾਰਾਂ ਕਰਾਮਾਤਾਂਅਸ੍ਟਾ ਅਠਾਰਾਂ ਸ਼ਕਤੀਆਂ. (ਅੱਠ + ਦਸ) ਸਿੱਧੀਆਂ
Eight S.N.Powers-ਅੱਠ ਸਿੱਧੀਆਂ- ਅਸਟ ਸਿਧਿ- ਅੱਠ ਸ਼ਕਤੀਆਂ. ਯੋਗਾਦਿ ਸਾਧਨਾ ਦ੍ਵਾਰਾ ਪ੍ਰਾਪਤ ਹੋਈਆਂ ਅੱਠ ਕਰਾਮਾਤਾਂ;
1. ANima/ਅਣਿਮਾ-Becoming very small- ਬਹੁਤ ਛੋਟਾ ਹੋ ਜਾਣਾ।
2. Mahima/ਮਹਿਮਾ- Becoming big-ਵੱਡਾ ਹੋ ਜਾਣਾ।
3. Garima/ਗਰਿਮਾ-Becoming heavy- ਭਾਰੀ ਹੋ ਜਾਣਾ।
4. Laghima/ਲਘਿਮਾ- Becoming light-ਹੌਲਾ ਹੋ ਜਾਣਾ।
5. Prapat/ਪ੍ਰਾਪਿਤ- Getting desired things- ਮਨਵਾਂਛਿਤ ਵਸਤੁ ਹਾਸਿਲ ਕਰ ਲੈਣੀ।
6. Prakamiah/ਪ੍ਰਾਕਾਮ੍ਯ-Inner Knower- ਅੰਤਰਜਾਮੀ- ਸਭ ਦੇ ਮਨ ਦੀ ਜਾਣ ਲੈਣੀ।
7. Eeshta/ਈਸ਼ਿਤਾ- To motivate or instigate others- ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ।
8. Vashita/ਵਸ਼ਿਤਾ- To control others- ਸਭ ਨੂੰ ਕਾਬੂ ਕਰ ਲੈਣਾ. "ਅਸਟ ਸਿਧਿ ਨਵ ਨਿਧਿ ਏਹ। ਕਰਮਿ ਪਰਾਪਤਿ ਜਿਸ ਨਾਮ ਦੇਹ". (ਬਸੰ ਮਃ ੫).
Ten S.N. Powers- ਦਸ ਸਿੱਧੀਆਂ; ਯੋਗਾਦਿ ਸਾਧਨਾ ਦ੍ਵਾਰਾ ਪ੍ਰਾਪਤ ਹੋਈਆਂ ਦਸ ਕਰਾਮਾਤਾਂ;
1. Anooram/ਅਨੂਰਮਿ-To control hunger & thirst- ਭੁੱਖ ਤੇਹ ਦਾ ਨਾ ਵ੍ਯਾਪਣਾ ।
2. Door Sharvan/ਦੂਰ ਸ਼੍ਰਵਣ- Distant hearing- ਦੂਰੋਂ ਸਭ ਗੱਲ ਸੁਣ ਲੈਣੀ ।
3. Door Darshan/ਦੂਰ ਦਰਸ਼ਨ-To see far away- ਦੂਰ ਦੇ ਨਜ਼ਾਰੇ ਅੱਖਾਂ ਸਾਮ੍ਹਣੇ ਵੇਖਣੇ ।
4. Manoveg/ ਮਨੋਵੇਗ-Speed travel according to mind- ਮਨ ਦੀ ਚਾਲ ਤੁੱਲ ਛੇਤੀ ਜਾਣਾ।
5. Kaam Roop/ਕਾਮ ਰੂਪ- Change form & shape- ਜੇਹਾ ਮਨ ਚਾਹੇ ਤੇਹਾ ਰੂਪ ਧਾਰਨਾ ।
6. Parkaeh Parvesh/ਪਰਕਾਯ ਪ੍ਰਵੇਸ਼-To take over another body- ਦੂਸਰੇ ਦੀ ਦੇਹ ਵਿੱਚ ਪ੍ਰਵੇਸ਼ ਕਰ ਜਾਣਾ ।
7. Savchand Mirteoh/ਸ਼੍ਵਛੰਦ ਮ੍ਰਿਤ੍ਯੁ-To die according to individual will- ਆਪਣੀ ਇੱਛਾ ਅਨੁਸਾਰ ਮਰਨਾ ।
8. Surkrirhaਸੁਰਕ੍ਰੀੜਾ –To revel in the company of gods-ਦੇਵਤਿਆਂ ਨਾਲ ਮਿਲਕੇ ਮੌਜਾਂ ਲੁੱਟਣੀਆਂ ।
9. Sanklap Sidh/ਸੰਕਲਪ ਸਿੱਧਿ-Fulfilling desire- ਜੋ ਚਿਤਵਣਾ ਸੋ ਪੂਰਾ ਹੋ ਜਾਣਾ ।
10. Aprithat Gat/ਅਪ੍ਰਤਿਹਤ ਗਤਿ-No obstruction in the way- ਕਿਸੇ ਥਾਂ ਜਾਣ ਵਿੱਚ ਰੁਕਾਵਟ ਨਾ ਪੈਣੀ।. "ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ". (ਵਾਰ ਸੋਰਠ ਮਃ ੩).-----Mahan Kosh
Sabd Guru on Eighteen Supernatural Powers- ਅਠਾਰਹ ਸਿੱਧੀਆਂ is in the power of Lord.
ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥
Sabẖ niḏẖān ḏas asat sidẖān ṯẖākur kar ṯal ḏẖari­ā.
All the treasures and the eighteen supernatural powers are held by our Creator and Master in the Palm of Its Hand -----Guru Arjan, Raag Gujri, AGGS, Page, 10-13 & 495-6
ਜਾ ਕੀ ਸੇਵਾ ਦਸ ਅਸਟ ਸਿਧਾਈ ॥ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥
Jā kī sėvā ḏas asat siḏẖā¬ī. Palak ḏisat ṯā kī lāgahu pā¬ī.
One who is served by the eighteen supernatural powers of the Siddhas -grasp his feet, even for an instant. -----Guru Arjan, Raag Asa, AGGS, Page, 390-3
Conclusion;
These 18 supernatural powers can be blessed by the God to a Gurmukh/Guru being equal to God in spiritual wisdom, but the later prefer not to use these and accept the Akal Purkh’s Hukam/Will (ਭਾਣਾ) to the things happening in this world.
ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥
Badė bẖāg gur sėveh apunā bẖėḏ nāhī gurḏėv murār.
The most fortunate ones serve their Guru; there is no difference between the Divine Guru and the God. -----Guru Nanak, Raag Gujri, AGGS, Page, 504-5
ਸੰਤ ਅਨੰਤਹਿ ਅੰਤਰੁ ਨਾਹੀ ॥
Sanṯ anaʼnṯeh anṯar nāhī.
There is no difference between the Saints and the Infinite God. -----Ravidas, Raag Asa, AGGS, Page, 486-13
Those using these S.N. Powers have suffered consequences e.g. Baba Bakala and Ram Rai, hence saints/Gurus/Enlightened persons do have these powers but they prefer not to use these but accept God’s Will as it is otherwise Guru Nanak comments on it in Siri Raag;
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥
SiDh Hovaa SiDh Laa-ee RiDh Aakhaa Aa-o, Gupat Pargat Ho-ay Baisaa Lok Raakhai Bhaa-o, Mat Daykh Bhoolaa Veesrai Tayraa Chit Na Aavai Naa-o.
If I were to become a Siddha, and work miracles, summon wealth and become invisible and visible at will, so that people would hold me in awe - seeing these, I might go astray and forget You, and Your Name would not enter into my mind. -----Guru Nanak, Siri Raag, AGGS, Page, 14-6
Bhagat Namdev comments on the power of saints in Raag Sarang;
ਦਾਸ ਅਨਿੰਨ ਮੇਰੋ ਨਿਜ ਰੂਪ ॥ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ ॥ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ॥ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿਮੋਪੈ ਜਬਾਬੁ ਨ ਹੋਇ ॥
Ḏās aninn mero nij rūp.Ḏarsan nimakẖ ṯāp ṯar▫ī mocẖan parsaṯ mukaṯ karaṯ garih kūp. ||1|| rahā▫o.Meri Bandhi Bhagat Chadave Baandeh Bhagat Na Chooteh Moeh, Ek Samea Mo Kaou Geh Bandeh Taou Foun Mo Pea Jabab Na Hoey.
The sight of him, even for an instant, cures the three fevers; his touch brings liberation from the deep dark pit of household affairs. ||1||Pause|| The sight of him, even for an instant, cures the three fevers; his touch brings liberation from the deep dark pit of household affairs. The devotee can release anyone from God’s bondage, but God cannot release anyone from his. If, at any time, he grabs and binds me, even then, God cannot protest.-----Bhagat Namdev, Raag Sarang, AGGS, Page, 1252 & 53
Virinder S. Grewal
Williamston, MI