ਹਿੰਦੂਆਂ ਨੇ ਬਣਾਇਆ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ

Jul 19, 2017
8
0
30
ਬਹੁਤ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਨਾਮਧਾਰੀਆਂ ਨੂੰ ਆਪਾਂ ਸਿੱਖ ਹੀ ਨੀ ਮੰਨਦੇ, ਉਹਨਾਂ ਨਾਮਧਾਰੀਆਂ ਦੇ ਆਗੂ ਬਾਬਾ ਠਾਕੁਰ ਦਲੀਪ ਸਿੰਘ ਨੇ ਪੁਰਵਾਂਚਲ ਭਾਈਚਾਰੇ ਨੂੰ ਪ੍ਰੇਰਨਾ ਦੇ ਕੇ ਉਹਨਾਂ ਹਿੰਦੂਆਂ ਤੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਵਾਇਆ ਹੈ, ਥਾਂ-ਥਾਂ ਤੇ ਹਿੰਦੂਆਂ ਨੂੰ ਜੋੜ ਕੇ ਸਿੱਖ ਬਨਾਇਆ ਜਾ ਰਿਹਾ ਹੈ, ਅਸੀਂ ਕਿ ਕਰਦੇ ਆ ਅਸੀਂ ਤਾ ਫਿਰ ਵੀ ਉਹਨਾਂ ਦਾ ਵਿਰੋਧ ਹੀ ਕਰੀ ਜਾਂਦੇ ਹਾਂ। ਅਸੀਂ ਹਿੰਦੂਆਂ ਨੂੰ ਦੂਰ ਕਰਦੇ ਪਏ ਹਾਂ ਨਾਮਧਾਰੀ ਉਹਨਾਂ ਨੂੰ ਨੇੜ੍ਹੇ ਲਾਉਂਦੇ ਪਏ ਹਨ। ਲੁਧਿਆਣੇ ਵਿੱਚ ਨਾਮਧਾਰੀਆਂ ਨੇ ਪੁਰਵਾਂਚਲ ਵਾਸੀ ਬਿਹਾਰੀਆਂ ਨੂੰ ਅੱਗੇ ਲਗਾ ਕੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਹੈ। ਸੋਚਨ ਦੀ ਲੋੜ ਹੈ ਕਿ ਆਪਾਂ ਕੀ ਕੀਤਾ ਹੈ?
 

Attachments

  • gurunanakpatshah ji.jpg
    gurunanakpatshah ji.jpg
    136.7 KB · Reads: 150
MEET SPN ON YOUR MOBILES (TAP)

Latest posts

Top