☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Hard Talk
The Original Concept Of Akalpurakh - Dr. Gurbhagat Singh
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

THIS is the so called "Original Kaal-Purakh" of DG masquarading as AKAL_PURAKH of SGGS...the two are NOT the SAME...

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ)  (ਭਾਗ-ਦੂਜਾ)

- ਇੰਦਰਜੀਤ ਸਿੰਘ, ਕਾਨਪੁਰ

(ਦਸਮ ਗ੍ਰੰਥੀਆਂ ਦਾ ਗੁਰੂ ਆਪ ਹੀ ਕਹਿ ਰਿਹਾ ਹੈ, ਕਿ ਮੈਂ ਬਹੁਤ ਤਪਸਿਆ ਕਰ ਕੇ "ਮਹਾਕਾਲ" ਅਤੇ "ਕਾਲਕਾ" ਦੇਵੀ ਦੀ ਅਰਾਧਨਾਂ ਕੀਤੀ ਹੈ ,ਫੇਰ ਇਨਾਂ ਦਸਮ ਗ੍ਰੰਥੀਆਂ ਨੂੰ "ਕਾਲਕਾ" ਅਤੇ

"ਮਹਾਕਾਲ" ਦਾ ਪੁਜਾਰੀ ਬਨਣ ਤੋਂ ਕੌਣ ਬਚਾ ਸਕੇਗਾ?)

ਤਹ ਹਮ ਅਧਿਕ ਤਪਸਿਆ ਸਾਧੀ ॥ ਮਹਾਕਾਲ ਕਾਲਿਕਾ ਅਰਾਧੀ ॥੨॥ ਅਖੌਤੀ ਦਸਮ ਗਰੰਥ : ਪੰਨਾ ੧੩੨ ਪੰ. ੪

ਇਸ ਲੇਖ ਲੜੀ ਦੇ ਪਹਿਲੇ ਭਾਗ ਵਿੱਚ ਅਸੀ ਉਸ ਕਾਲਕਾ (ਕਾਲੀ) ਦਾ ਜਿਕਰ ਕਰ ਆਏ ਹਾਂ, ਜਿਸ ਨੂੰ ਭਗਉਤੀ, ਭਵਾਨੀ, ਕਾਲਕਾ ਅਤੇ ਸ਼ਿਵਾ ਅਦਿਕ ਅਨੇਕਾਂ ਨਾਵਾਂ ਨਾਲ ਇਸ ਕਿਤਾਬ ਵਿੱਚ ਸੰਬੋਧਿਤ ਕੀਤਾ ਗਇਆ ਹੈ, ਅਤੇ ਉਸ ਦੀ ਉਸਤਤਿ ਕੀਤੀ ਗਈ ਹੈ। ਇਹ ਸਾਰੇ ਸ਼ਿਵ (ਸ਼ਕਰ) ਦੇਵਤੇ ਦੀ ਪਤਨੀ "ਸ਼ਿਵਾ" ਦੇ ਹੀ "ਪ੍ਰਯਾਏ ਵਾਚੀ" ਸ਼ਬਦ ਹਨ। ਇਸ ਦੇ ਨਾਵਾਂ ਦੇ ਮੁਤਾਬਿਕ ਇਸ ਦੇ ਰੂਪ ਵੀ ਕਈ ਹਨ। ਪਿਛਲੇ ਲੇਖਾ ਵਿੱਚ ਵੀ ਇਸ ਗਲ ਦਾ ਜਿਕਰ ਕੀਤਾ ਗਇਆ ਸੀ ਕਿ ਇਸ "ਕਾਲੀ ਕਿਤਾਬ" ਦਾ ਲਿਖਾਰੀ ਸ਼ਿਵ ਦਾ ਪੁਜਾਰੀ ਹੈ, ਅਤੇ ਉਹ ਇਸ ਦੇ ਕਈ ਅਵਤਾਰਾਂ ਭੈਰਉ, ਕਾਲ , ਮਹਾਕਾਲ ਆਦਿਕ ਨਾਵਾਂ ਨਾਲ ਅਰਾਧਨਾਂ ਕਰਦਾ ਹੈ। ਇਹ ਸ਼ਿਵ ਦੇ ਪੁਜਾਰੀ "ਅਘੌਰੀ" ਜਾਂ "ਤਾਂਤ੍ਰਿਕ" ਵਿਦਿਆ ਨੂੰ ਮਣਦੇ ਨੇ। ਕਾਲਕਾ ਦਾ ਅਰਧ ਨਾਰੀਸ਼ਵਰ (ਅੱਧੀ ਇਸਤਰੀ ਅਤੇ ਅੱਧਾ ਪੁਰਸ਼ ਦਾ ਸ਼ਰੀਰ ਹੈ) ਰੂਪ ਹੈ "ਮਹਾਕਾਲ"। ਮੈਨੂੰ ਤੇ ਇਨੀ ਹੈਰਾਨਗੀ ਹੁੰਦੀ ਹੈ ਕਿ ਇਹ ਕਿਤਾਬ ਉਹ ਕੁਝ ਬਿਆਨ ਕਰਦੀ ਹੈ, ਜੋ ਨਾਂ ਸੋਚਿਆ ਜਾ ਸਕਦਾ ਹੈ ਤੇ ਨਾ ਮੰਨਿਆ ਜਾ ਸਕਦਾ ਹੈ। ਭਲਾ ਸਿੱਖਾਂ ਨੂੰ ਇਹੋ ਜਹੇ "ਮਹਾਕਾਲ" ਅਤੇ "ਕਲਾਕਾ" ਜਹੇ ਦੇਵਤਿਆਂ ਬਾਰੇ ਜਾਣ ਕੇ ਕੀ ਲੈਣਾ ਦੇਣਾ ਹੈ। ਅੱਧਾ ਸ਼ਰੀਰ ਪੁਰਖ ਦਾ ਤੇ ਅੱਧਾ ਸ਼ਰੀਰ ਇਸਤਰੀ ਦਾ???

ਇਹੋ ਜੇਹਾ ਦੇਵਤਾ ਵੀ ਹੋ ਸਕਦਾ ਹੈ ? "ਨਰ ਨਾਂ ਜਨਾਨਾ, ਵਲੈਤੀ ਕਾਰਖਾਨਾਂ"। ਅੱਜ ਅਸੀਂ ਇਸੇ "ਮਹਾਕਾਲ" ਨਾਮ, ਦੇ "ਪੁਆੜੇ" ਦਾ ਜਿਕਰ ਇਸ ਭਾਗ ਵਿੱਚ ਕਰਾਂਗੇ ਜੋ ਲਗਭਗ ਇਸ ਸਾਰੀ "ਕਾਲੀ ਦੀ ਕਿਤਾਬ" ਦਾ "ਇਸ਼ਟ" ਬਣਿਆ ਹੋਇਆ ਹੈ, ਅਤੇ ਸਿੱਖਾਂ ਦਾ ਰਖਵਾਲਾ (ਮਹਾਕਾਲ ਰਖਵਾਰ ਹਮਾਰੋ) ਬਣ ਚੁਕਾ ਹੈ।

ਅਕਾਲ ਉਸਤਤਿ ਨਾਮ ਦੀ ਭੁਲੇਖਾ ਪਾਉਣ ਵਾਲੀ ਇਕ ਰਚਨਾਂ ਵੀ ਇਸ ਕਿਤਾਬ ਵਿੱਚ ਦਰਜ ਹੈ, ਜੋ ਇਹ ਭੁਲੇਖਾ ਪਾਂਦੀ ਹੈ ਕਿ ਇਹ "ਅਕਾਲ ਪੁਰਖ" ਦੀ ਉਸਤਤਿ ਹੈ। ਲੇਕਿਨ ਜਰਾ ਇਨਾਂ ਪੰਕਤੀਆਂ ਵਲ ਨਿਗਾਹ ਮਾਰੋ, ਅਕਾਲ ਪੁਰਖ ਨੂੰ ਸੰਬੋਧਿਤ ਕਰਨ ਲਈ ਕੀ ਇਹ ਅਖਰ ਸਿਧਾਂਤਕ ਹਨ?

ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ "ੳਸ਼ਤਤਿ ਸ਼ੈਲੀ" ਨਾਲ ਮੇਲ ਖਾਂਦੇ ਹਨ ?

ਅਕਾਲ ਉਸਤਤ

ੴ ਸਤਿਗੁਰ ਪ੍ਰਸਾਦਿ ॥

ਉਤਾਰ ਖਾਸੇ ਦਸਖਤ ਕਾ ॥ ਪਾਤਿਸਾਹੀ ੧੦॥

ਅਕਾਲ ਪੁਰਖ ਕੀ ਰਛਾ ਹਮਨੈ ॥

ਸਰਬ ਲੋਹ ਦੀ ਰਛਿਆ ਹਮਨੈ ॥

ਸਰਬ ਕਾਲ ਜੀ ਦੀ ਰਛਿਆ ਹਮਨੈ ॥

ਆਗੈ ਲਿਖਾਰੀ ਕੇ ਦਸਤਖਤ ॥  ਅਖੌਤੀ ਦਸਮ ਗਰੰਥ : ਪੰਨਾ ੩੩ ਪੰ. ੨

ਪੂਰੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਨੂੰ "ਸਰਬਲੋਹ" " ਸਰਬਕਾਲ" ਅਤੇ "ਮਹਾਕਾਲ", "ਮਹਾਲੋਹ", "ਅਸਿ ਧੁਜ", ਅਤੇ "ਖੜਗਕੇਤੁ" ਕਹਿ ਕੇ ਕਿਤੇ ਵੀ ਸੰਬੋਧਿਤ ਨਹੀਂ ਕੀਤਾ ਗਇਆ । ਦਸਮ ਗ੍ਰੰਥੀਏ ਬਹੁਤ ਖੁਸ਼ੀ ਨਾਲ ਇਹ ਕਹਿੰਦੇ ਨੇ ਕਿ "ਅਕਾਲ ਉਸਤਤ" ਤਾਂ "ਅਕਾਲ ਪੁਰਖ" ਦੀ ਹੀ ਉਸਤਿਤ ਹੈ। ਲੇਕਿਨ ਸਰਬਕਾਲ, ਸਰਬਲੋਹ ਅਤੇ ਮਹਾਕਾਲ ਦੀ ਇਸ ਉਸਤਤਿ ਨੂੰ ਅਕਾਲ ਪੁਰਖ ਦੀ ਉਸਤਤ ਸਾਬਿਤ ਕਰਨ ਲਈ , ਕਿਸੇ ਨੇ ਇਸ ਵਿੱਚ ਜੋ  "ਅਕਾਲ ਪੁਰਖ ਕੀ ਰਛਾ ਹਮਨੈ ॥"  ਲਾਈਨ ਜੋੜੀ ਹੈ, ਇਸ ਵਿੱਚ ਲਿਖਾਰੀ ਇਕ ਵਾਰ ਫੇਰ ਟਪਲਾ ਖਾ ਗਇਆ ਹੈ। ਇਹ ਲਿਖਾਰੀ "ਕਾਲ ਦੀ ਉਸਤਤਿ" ਨੂੰ "ਅਕਾਲਪੁਰਖ ਦੀ ਉਸਤਤਿ" ਸਾਬਿਤ ਕਰਨ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਅਸਫਲ ਹੋਇਆ ਹੈ। ਇਕ ਕਹਾਵਤ ਹੈ ਕਿ ਕਾਤਿਲ ਭਾਵੇ ਕਿਨਾਂ ਵੀ ਸਿਯਾਣਾਂ ਕਿਉ ਨਾਂ ਹੋਵੇ, ਉਹ ਇਕ ਨਾਂ ਇਕ ਸਬੂਤ ਜਾਂ ਸੁਰਾਗ ਅਜਿਹਾ ਛੱਡ ਦੇਂਦਾ ਹੈ, ਜਿਸ ਤੋਂ ਉਹ ਪਕੜਿਆ ਜਾਂਦਾ ਹੈ। ਇਸ ਲਾਈਨ ਨੂੰ ਜੋੜਨ ਵਾਲਾ, ਇਸ ਰਚਨਾਂ ਦੀ ਭਾਸ਼ਾ ਸ਼ੈਲੀ ਨਾਲ ਅਪਣੀ ਭਾਸ਼ਾ ਸ਼ੈਲੀ ਮਿਲਾ ਨਹੀਂ ਸਕਿਆ। ਉਪਰਲੀਆਂ ਪੰਕਤੀਆਂ ਨੂੰ ਧਿਆਨ ਨਾਲ ਵੇਖੋ "ਸਰਬ ਲੋਹ ਦੀ ਰਛਿਆ ਹਮਨੈ ॥ ਸਰਬ ਕਾਲ ਜੀ ਦੀ ਰਛਿਆ ਹਮਨੈ ॥ ਇਹ ਤਾਂ ਇਸ ਰਚਨਾਂ ਦੀ "ਉਰਿਜਨਲ ਸਕ੍ਰਿਪਟ" ਹੈ , ਵਿੱਚ "ਰਛਿਆ" ਸ਼ਬਦ ਵਰਤਿਆ ਗਇਆ ਹੈ । ਲੇਕਿਨ ਅਕਾਲ ਪੁਰਖ ਕੀ ਰਛਾ ਹਮਨੈ ॥ ਵਿੱਚ "ਰਛਿਆ" ਸ਼ਬਦ ਦੀ ਥਾਂ ਤੇ ਉਹ "ਰਛਾ" ਹੀ ਲਿਖ ਗਇਆ ਹੈ। ਅਤੇ "ਦੀ"  ਥਾਂਵੇ "ਕੀ" ਲਿਖ ਗਇਆ ਹੈ। ਇਸ ਤੋਂ ਵੀ ਇਹ ਸ਼ਕ ਪੁਖਤਾ ਹੋ ਜਾਂਦਾ ਹੈ ਕਿ "ਮਹਾਕਾਲ" ਦੀ ਉਸਤਤ ਨੂੰ, "ਅਕਾਲਪੁਰਖ" ਦੀ ਉਸਤਤ ਸਾਬਿਤ ਕਰਨ ਵਾਲੀ ਇਹ ਲਾਈਨ "ਅਕਾਲ ਪੁਰਖ ਕੀ ਰਛਾ ਹਮਨੈ ॥" ਬਾਦ ਵਿੱਚ ਹੀ ਜੋੜੀ ਗਈ ਹੈ। ਇਸ ਗ੍ਰੰਥ ਦੇ ਝੂਠ ਉਤੇ ਪਰਦੇ ਪਾਉਣ ਲਈ ਵੀ ਕਈ ਹੋਰ, ਹੇਰਾ ਫੇਰੀਆਂ ਅਤੇ ਸੋਧਾਂ ਸਮੈਂ ਸਮੈਂ ਤੇ ਕੀਤੀਆਂ ਜਾਂਦੀਆਂ ਰਹਿਆ ਨੇ। ਇਸ ਗਲ ਦਾ ਜਿਕਰ ਵੀ ਅਸੀ , ਇਸ ਲੇਖ ਦੇ ਪਿਛਲੇ ਭਾਗ ਵਿੱਚ ਕਰ ਆਏ ਹਾਂ।

ਚਲੋ ਜੇ ਦਸਮ ਗ੍ਰੰਥੀਆਂ ਦੀ ਇਸ ਦਲੀਲ ਨੂੰ ਥੋੜੀ ਦੇਰ ਲਈ ਮੰਨ ਵੀ ਲਿਆ ਜਾਵੇ, ਕਿ "ਅਕਾਲ ਉਸਤਤ" ਅਕਾਲ ਪੁਰਖ ਦੀ ਹੀ ਉਸਤਤਿ ਹੈ, ਤੇ ਫੇਰ ਉਹ ਉਸ ਰਚਨਾਂ ਬਾਰੇ ਕੀ ਕਹਿਨਗੇ ?

ਜੋ ਠੀਕ "ਅਕਾਲ ਉਸਤਤ" ਤੋ ਬਾਦ ਸ਼ੁਰੂ ਹੂੰਦੀ ਹੈ ਜਿਸਦਾ ਨਾਮ ਹੈ "ਬਚਿਤ੍ਰ ਨਾਟਕ" । ਉਸ ਵਿੱਚ ਤੇ ਦਸਮ ਗ੍ਰੰਥੀਆਂ ਦਾ ਇਹ "ਮਹਾਕਾਲ" ਦਾ ਪੁਜਾਰੀ ਗੁਰੂ, ਤੇ "ਬਚਿਤ੍ਰ ਨਾਟਕ" ਦੀ ਸ਼ੁਰੂਆਤ ਹੀ ਇਨਾਂ ਸ਼ਬਦਾਂ ਦੇ ਨਾਲ ਕਰ ਰਿਹਾ ਹੈ-

ਤ੍ਰਿਭੰਗੀ ਛੰਦ ॥

ਸ੍ਰੀ ਕਾਲ ਜੀ ਕੀ ਉਸਤਤਿ ॥

ਉਹ ਤੇ "ਅਕਾਲ ਉਸਤਤਿ" ਸੀ। ਹੁਣ ਕਹਿ ਦਿਉ ਕਿ ਇਹ " ਕਾਲ" ਵੀ ਅਕਾਲਪੁਰਖ ਹੀ ਹੈ। ਚਲੋ ਹੋਰ ਅਗੇ ਵਧੋ ਤੇ ਆ ਵੇਖੋ:

ਇਹ "ਬੱਚਿਤ੍ਰ ਨਾਟਕ" ਦਾ ਇਕ ਅਧਿਆਇ ਪੂਰਾ ਕਰਨ ਤੋਂ ਬਾਦ ਹਰ ਵਾਰ ਕਹਿਂਦਾ ਹੈ ਕਿ ਇਹ "ਕਾਲ ਜੀ ਕੀ ਹੀ ਉਸਤਤਿ " ਹੈ।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਏ ਸੰਪੂਰਨ ਸੁਭ ਮਸਤੁ ॥੧॥ ਅਫਜੂ ॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਨਾਮ ਦੁਤੀਆ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੨॥ ਅਫਜੂ ॥੧੩੭॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸ਼ੀ ਜੁੱਧ ਬਰਨਨੰ ਨਾਮ ਤ੍ਰਿਤੀਆ ਧਿਆਇ ਸਮਾਪਤ ਮਸਤ ਸੁਭ ਮਸਤੁ॥੩॥ਅਫਜੂ ॥੧੮੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੪॥ਅਫਜੂ॥੧੯੯॥

ਇਸ ਤਰ੍ਹਾਂ ਉਹ ਹਰ ਵਾਰ ਇਹ ਹੀ ਲਿਖ ਰਿਹਾ ਹੈ, ਅਤੇ ਇਸ ਗਲ ਦੀ ਪ੍ਰੌੜਤਾ ਕਰ ਰਿਹਾ ਹੈ ਕਿ ਇਹ ਬਚਿਤ੍ਰ ਨਾਟਕ " ਕਾਲ ਜੀ ਕੀ ਉਸਤਤਿ" ਹੈ,ਨਾਂ ਕੇ "ਅਕਾਲ ਪੁਰਖ ਦੀ ਉਸਤਤਿ" ਹੈ। ਚਲੋ ਹੋਰ ਅਗਾਂਹ ਤੁਰਦੇ ਹਾਂ ਤੇ ਇਹ ਵੀ ਵੇਖ ਲੈੰਦੇ ਹਾਂ ਕਿ ਇਹ "ਮਹਾਕਾਲ" ਜੇ "ਅਕਾਲ ਪੁਰਖ" ਹੈ ਤੇ ਇਹ ਨਿਰੰਕਾਰ ਹੈ ਕਿ ਜਾਂ ਕੋਈ ਦੇਹ ਧਾਰੀ।

ਲਉ ਜੀ ! ਦਸਮ ਗ੍ਰੰਥੀਆਂ ਦਾ "ਅਕਾਲਪੁਰਖ" ਤੇ ਦੇਹ ਧਾਰੀ ਨਿਕਲਿਆ। ਉਹ ਵੀ ਬਹੁਤ ਹੀ ਭਿਆਨਕ ਰੂਪ ਵਾਲਾ।

ਮੂੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੌ॥ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੌ॥

ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਜ਼ਯਾਰੋ॥ ਛਾਡਤ ਜਵਾਲ ਲਏ ਕਰ ਬਿਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥ ਅਖੌਤੀ ਦਸਮ ਗ੍ਰੰਥ ਪੰਨਾ 810

ਦਸਮ ਗ੍ਰੰਥੀਉ! ਤੁਹਾਡਾ ਇਹ ਗੁਰੂ ਤਾਂ ਤੁਹਾਡੇ "ਅਕਾਲਪੁਰਖ" ਦਾ ਪੂਰਾ ਰੂਪ ਵੀ ਬਿਆਨ ਕਰ ਰਿਹਾ ਹੈ। ਇਸ ਦੇ ਗਲੇ ਵਿੱਚ ਮਰੇ ਹੋਏ ਮਨੁਖਾਂ ਦੀਆਂ ਖੋਪੜੀਆਂ ਦੀ ਮਾਲਾ ਹੈ। ਉਹ ਨੰਗਾ ਹੈ । ਉਸ ਦੇ ਖਬੇ ਹੱਥ ਵਿਚ ਇਕ ਭਾਰੀ ਤਲਵਾਰ ਹੈ। (ਲਗਦਾ ਹੈ "Left Hander" ਹੈ)

ਉਸ ਦੀਆਂ ਅਖਾਂ ਲਾਲ ਅੰਗਾਰਿਆਂ ਵਾਂਗ ਭਖ ਰਹਿਆਂ ਨੇ।(ਭੰਗ ਤੇ ਅਫੀਮ ਅਤੇ ਸ਼ਰਾਬ ਦੇ ਨਸ਼ਿਆਂ ਦਾ ਆਦੀ ਹੋਣ ਦੀ ਨਿਸ਼ਾਨੀ ਹੀ ਇਹ ਹੈ )। ਵਾਲ ਉਸਦੇ ਖਿਲਰੇ ਹੋਏ ਨੇ। ਖੂਨ ਨਾਲ ਲਿਬੜੇ ਹੋਏ ਉਸ ਦੇ ਦੰਦ ਹਨ ਅਤੇ ਉਸ ਦੇ ਮੂਹ ਵਿਚੋਂ ਅਗ ਨਿਕਲ ਰਹੀ ਹੈ। (ਦਸਮ ਗ੍ਰੰਥੀਆਂ ਦਾ ਰੱਬ ਨਾਂ ਹੋ ਗਇਆ, "ਡ੍ਰੇਗਨ" ਹੋ ਗਇਆ)

ਬਹੁਤ ਹੀ ਅਫਸੋਸ ਹੁੰਦਾ ਹੈ ਇਹ ਸਭ ਵੇਖ ਕੇ, ਕਿ ਜੋ ਪੜ੍ਹੇ ਲਿਖੇ ਨਹੀਂ ਹਨ ਉਹ ਤਾਂ ਭੇਡ ਚਾਲ ਚਲਣ ,ਲੇਕਿਨ ਸਾਡੇ ਕੁਝ ਵਿਦਵਾਨ ਵੀ ਇਹੋ ਜਹੇ ਹਨ ਜੋ ਮਹਾਕਾਲ ਨੂੰ ਸਿੱਖਾਂ ਦਾ ਰੱਬ ਬਨਾਉਣ ਲਈ ਤਰਲੋ ਮੱਛੀ ਹੋ ਰਹੇ ਨੇ। ਇਕ ਵਾਰ ਮੈਂ ਕਿਸੇ ਲੇਖ ਵਿੱਚ ਇਸ "ਕਾਲੀ ਦੀ ਕਿਤਾਬ" ਦੇ ਇੱਸੇ ਇਸ਼ਟ ਬਾਰੇ ਲਿਖਿਆ ਤੇ ਮੇਰੇ ਇਕ ਵਿਦਵਾਨ ਮਿਤੱਰ ਦਾ ਫੋਨ ਆ ਗਇਆ ਕਿ " ਤੁਹਾਡਾ ਲੇਖ ਹੀ ਗਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਤੇ "ਮਹਾ ਕਾਲ " ਵੱਖ ਵੱਖ ਲਿਖਿਆ ਹੈ ਤੁਸੀ ਉਸ ਨੂੰ ਜੋੜ ਕੇ "ਮਹਾਕਾਲ" ਕਿਉ ਲਿੱਖ ਦਿਤਾ ਹੈ। ਮੈਂ ਤੇ ਨਿਮਾਣਾਂ ਬਣਕੇ ਅਪਣੇ ਉਸ ਲੇਖ ਵਿੱਚ ਉਸ ਨੂੰ ਸੋਧ ਕੇ "ਮਹਾ ਕਾਲ" ਕਰ ਦਿਤਾ । ਲੇਕਿਨ ਨਾਲ ਹੀ ਇਹ ਸੋਚਿਆ ਕੇ ਮੇਰੇ ਇਹ ਵਿਦਵਾਨ ਵੀਰ ਸ਼ਾਇਦ ਇਹ ਭੁਲ ਗਏ ਕਿ ਲੜੀਵਾਰ ਲਿਖਾਈ ਵਾਲੀਆਂ ਬੀੜਾਂ ਵਿੱਚ ਇਹ "ਮਹਾਕਾਲ" ਨੂੰ ਸ਼ਬਦ ਵਿੱਛੇਦ ਕਰਕੇ "ਮਹਾ ਕਾਲ" ਕਿਵੇਂ ਕਰਣ ਗੇ ? ਚਲੋ ਅਗੇ ਵੇਖਦੇ ਹਾਂ ਕਿ "ਦਸਮ ਗ੍ਰੰਥੀਆਂ" ਦਾ ਇਹ ਦੇਹਧਾਰੀ "ਅਕਾਲਪੁਰਖ" ਖਾਂਦਾ ਕੀ ਹੈ?

ਇਹ ਛਲ ਸੋ ਸਿਮਰਹ ਛਲਾ ਪਾਹਨ ਦਏ ਬਹਾਇ ॥ ਮਹਾਕਾਲ ਕੋ ਸਿਖਯ ਕਰ ਮਦਿਰਾ ਭਾਂਗ ਪਿਵਾਇ॥ ਅਖੌਤੀ ਦਸਮ ਗ੍ਰੰਥ ਪੰਨਾ 1210

ਲਉ ਜੀ ਇਨਾਂ ਦਸਮ ਗ੍ਰੰਥੀਆਂ ਦਾ ਰੱਬ ਤੇ "ਡ੍ਰਗੇਟਿਕ" ਹੈ। ਇਹ ਤੇ ਸ਼ਰਾਬ ਅਤੇ ਭੰਗ ਦੇ ਪ੍ਰਸਾਦ ਨੂੰ ਭੋਗ ਲਾਉਦਾ ਹੈ। ਮੇਰੇ ਪਿਆਰੇ ਵੀਰੋ ! ਤੁਸੀ ਸਿੱਖ ਹੋ ਤੇ ਸਿੱਖ ਹੀ ਬਨਣ ਦੀ ਕੋਸ਼ਿਸ਼ ਕਰੋ। ਇਸ ਮੌਤ ਦੇ ਦੇਵਤੇ ਨੂੰ ਪੂਜ ਪੂਜ ਕੇ ਅਪਣੀ ਅਧਿਆਤਮਿਕ ਮੌਤ ਦਾ ਕਾਰਣ ਨਾਂ ਬਣੋ। ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੇ ਇਹੋ ਜਹੇ ਮਹਾਕਾਲ ਦੇ "ਭਰਮ ਅਤੇ ਡਰ" ਵਿੱਚ ਫੱਸੇ ਸਿੱਖਾਂ ਨੂੰ ਕਹਿ ਰਹੇ ਨੇ ਕਿ ਤੂੰ ਸਿਰਫ ਇਕ ਕਰਤਾਰ ਦਾ ਨਾਮ ਜੱਪ। ਉਸ ਕਰਤਾਰ ਦਾ ਨਾਮ ਲਿਆਂ ਹੀ ਤੇਰੀ ਅਧਿਆਤਿਮਕ ਜੀਵਨ ਚਲਦਾ ਰਹੇਗਾ ਤੇ ਉਸ ਨੂੰ ਕਿਸੇ ਪ੍ਰਕਾਰ ਦਾ "ਮਹਾਕਾਲ" ਖਤਮ ਨਹੀਂ ਕਰ ਸਕੇਗਾ।

ਰਾਮਕਲੀ ਮਹਲਾ 5॥

ਜਪਿ ਗੋਬਿੰਦੁ ਗੋਪਾਲ ਲਾਲ॥ ਰਾਮ ਨਾਮੁ ਸਿਮਰਿ ਤੂ ਜੀਵਹਿ, ਫਿਰ ਨ ਖਾਈ ਮਹਾ ਕਾਲ॥ਰਹਾਉ॥ ਅੰਕ 885

ਦਸਮ ਗ੍ਰੰਥੀਆਂ ਦਾ ਰੱਬ ਸ਼ਰਾਬੀ ਹੈ ਭੰਗ ਤੇ ਅਫੀਮ ਦਾ ਨਸ਼ੇਬਾਜ ਹੈ। ਮਨੁਖਾਂ ਦਾ ਮਾਸ ਖਾਂਦਾ ਹੈ। ਉਨਾਂ ਦਾ ਖੂਨ ਪੀਦਾ ਹੈ। ਅਤੇ ਨੰਗਾ ਰਹਿੰਦਾ ਹੈ। ਧਿਆਨ ਨਾਲ ਵੇਖੋ ਇਸ "ਮਹਾਕਾਲ" ਨੂੰ ਮਨਣ ਵਾਲੇ ਉਸ ਦੇ ਚੇਲੇ ਅਘੌਰੀ ਅਤੇ ਤਾਂਤਰਿਕ ਵੀ ਭੰਗ ਅਤੇ ਸ਼ਰਾਬ ਦੇ ਆਦੀ ਨੇ। ਉਹ ਵੀ ਮਨੁਖਾਂ ਦਾ ਮਾਸ ਖਾਂਦੇ ਹਨ ਅਤੇ ਨੰਗੇ ਹੀ ਰਹੀੰਦੇ ਹਨ। ਇਸ ਵੀਡੀਓ 'ਚ ਦੇਖ ਸਕਦੇ ਹੋ।

ਮੇਰੇ ਵੀਰੋ! ਇਹ ਕੰਮ ਉਨਾਂ "ਅਘੌਰੀਆਂ" ਅਤੇ "ਤਾਂਤ੍ਰਿਕਾਂ" ਲਈ ਛੱਡ ਦਿਉ ਜਿਨਾਂ ਦਾ ਰੱਬ "ਮਹਾਕਾਲ" ਹੈ। ਸਾਡਾ ਤੇ ਮਾਲਿਕ ਐਸਾ ਨਹੀਂ ਹੈ , ਸਾਡੇ ਗੁਰੂ ਨੇ ਤਾਂ ਸਾਨੂੰ ਅਪਣੇ ਮਾਲਿਕ ਬਾਰੇ ਇਹ ਦਸਿਆ ਹੈ-

ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ॥

ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ॥1॥ਰਹਾਉ॥

ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ॥

ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ॥ ਅੰਕ 404

ਗੁਰੂ ਦੇ ਪਿਆਰਿਆ ਸਿੱਖਾ ! ਇਕ ਸਿੱਖ ਹੋ ਕੇ ਦੇਵੀ "ਕਾਲਕਾ" ਅਤੇ "ਮਹਾਕਾਲ" ਦਾ ਪੁਜਾਰੀ ਨਾਂ ਬਣ। ਐਸੇ ਠਾਕੁਰ ਦੇ ਲੜ ਲਗ , ਜੋ ਸਭ ਤੋਂ ਉੱਚਾ ਹੈ। ਦਿਨ ਰਾਤ ਉਸ ਦੀ ਯਾਦ ਵਿਚ, ਉਸਦੇ ਬਣਾਏ ਨਿਯਮਾਂ ਵਿਚ , ਚਲ। ਉਹ ਇਕ ਪਲ ਵਿੱਚ ਹਰ ਤਰ੍ਹਾਂ ਵਰਤ ਸਕਦਾ ਹੈ। ਇਹੋ ਜਹੇ ਭਿਆਨਕ ਰੂਪ ਵਾਲੇ, ਮੌਤ ਦੇ ਕਾਲਪਨਿਕ ਦੇਵਤੇ ਕੋਲੋਂ ਤੈਨੂੰ ਡਰਨ ਦੀ ਕੋਈ ਜਰੂਰਤ ਨਹੀਂ ਹੈ। ਜਦੋਂ ਤੂੰ ਉਸ "ਇਕ" ਦੇ ਲੜ ਜਾਵੇਂਗਾ ਤੇ ਉਹ ਹਰ ਵੇਲੇ ਤੇਰੇ ਅੰਗ ਸੰਘ ਸਹਾਈ ਹੋਵੇਗਾ, ਫੇਰ ਤੈਨੂੰ ਹੋਰ ਕਿਸੇ ਦੀ ਸ਼ਰਣ ਵਿੱਚ ਨਹੀਂ ਜਾਂਣਾਂ ਪਵੇਗਾ। ਇਹੋ ਜਹੇ "ਮਹਾਕਾਲਾਂ" ਅਤੇ "ਮੌਤ ਦੇ ਦੇਵਤਿਆ" ਦਾ ਭ੍ਰਮ ਭਉ ਤੇ ਤੇਰੇ ਸੱਚੇ ਗੁਰੂ ਨੇ ਆਪ ਮਿਟਾ ਦਿਤਾ ਹੈ, ਹੁਣ ਉਸ ੴ ਦੇ ਲੜ ਲਗ ਕੇ ਅਪਣਾਂ ਜੀਵਨ ਉੱਚਾ ਕਰ ਲੈ।

The Bhnag consuming sex crazy CANNIBALS promoted in DG chandi di vaar etc are still alive and kicking in India TODAY..several U Tube vidoes of such Cannibals along the Banks fo the ganges River are proof of this..

[QUOTE="Gyani Jarnail Singh, post: 165738, member: 189"] THIS is the so called "Original Kaal-Purakh" of DG masquarading as AKAL_PURAKH of SGGS...the two are NOT the SAME... [COLOR=#000000] [SIZE=5][COLOR=#FF0000]ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) [/COLOR][/SIZE] [SIZE=5](ਭਾਗ-ਦੂਜਾ)[/SIZE][SIZE=4][COLOR=#FF0000] [/COLOR][/SIZE][SIZE=4]- [I]ਇੰਦਰਜੀਤ ਸਿੰਘ, ਕਾਨਪੁਰ[/I][/SIZE] [INDENT] [SIZE=4]([COLOR=#0000FF][I]ਦਸਮ ਗ੍ਰੰਥੀਆਂ ਦਾ ਗੁਰੂ ਆਪ ਹੀ ਕਹਿ ਰਿਹਾ ਹੈ, ਕਿ ਮੈਂ ਬਹੁਤ ਤਪਸਿਆ ਕਰ ਕੇ "ਮਹਾਕਾਲ" ਅਤੇ "ਕਾਲਕਾ" ਦੇਵੀ ਦੀ ਅਰਾਧਨਾਂ ਕੀਤੀ ਹੈ ,ਫੇਰ ਇਨਾਂ ਦਸਮ ਗ੍ਰੰਥੀਆਂ ਨੂੰ "ਕਾਲਕਾ" ਅਤੇ "ਮਹਾਕਾਲ" ਦਾ ਪੁਜਾਰੀ ਬਨਣ ਤੋਂ ਕੌਣ ਬਚਾ ਸਕੇਗਾ[/I][/COLOR][I]?[/I])[/SIZE] [I][SIZE=4][COLOR=#0000FF]ਤਹ ਹਮ ਅਧਿਕ ਤਪਸਿਆ ਸਾਧੀ ॥ ਮਹਾਕਾਲ ਕਾਲਿਕਾ ਅਰਾਧੀ ॥੨॥ [/COLOR]ਅਖੌਤੀ ਦਸਮ ਗਰੰਥ : ਪੰਨਾ ੧੩੨ ਪੰ. ੪[/SIZE][/I] [SIZE=4] [IMG]http://www.khalsanews.org/newspics/2012/05May2012/31%20May%2012/Ardhnarishwar.jpg[/IMG]ਇਸ ਲੇਖ ਲੜੀ ਦੇ ਪਹਿਲੇ ਭਾਗ ਵਿੱਚ ਅਸੀ ਉਸ ਕਾਲਕਾ (ਕਾਲੀ) ਦਾ ਜਿਕਰ ਕਰ ਆਏ ਹਾਂ, ਜਿਸ ਨੂੰ ਭਗਉਤੀ, ਭਵਾਨੀ, ਕਾਲਕਾ ਅਤੇ ਸ਼ਿਵਾ ਅਦਿਕ ਅਨੇਕਾਂ ਨਾਵਾਂ ਨਾਲ ਇਸ ਕਿਤਾਬ ਵਿੱਚ ਸੰਬੋਧਿਤ ਕੀਤਾ ਗਇਆ ਹੈ, ਅਤੇ ਉਸ ਦੀ ਉਸਤਤਿ ਕੀਤੀ ਗਈ ਹੈ। ਇਹ ਸਾਰੇ ਸ਼ਿਵ (ਸ਼ਕਰ) ਦੇਵਤੇ ਦੀ ਪਤਨੀ "ਸ਼ਿਵਾ" ਦੇ ਹੀ "ਪ੍ਰਯਾਏ ਵਾਚੀ" ਸ਼ਬਦ ਹਨ। ਇਸ ਦੇ ਨਾਵਾਂ ਦੇ ਮੁਤਾਬਿਕ ਇਸ ਦੇ ਰੂਪ ਵੀ ਕਈ ਹਨ। ਪਿਛਲੇ ਲੇਖਾ ਵਿੱਚ ਵੀ ਇਸ ਗਲ ਦਾ ਜਿਕਰ ਕੀਤਾ ਗਇਆ ਸੀ ਕਿ ਇਸ "ਕਾਲੀ ਕਿਤਾਬ" ਦਾ ਲਿਖਾਰੀ ਸ਼ਿਵ ਦਾ ਪੁਜਾਰੀ ਹੈ, ਅਤੇ ਉਹ ਇਸ ਦੇ ਕਈ ਅਵਤਾਰਾਂ ਭੈਰਉ, ਕਾਲ , ਮਹਾਕਾਲ ਆਦਿਕ ਨਾਵਾਂ ਨਾਲ ਅਰਾਧਨਾਂ ਕਰਦਾ ਹੈ। ਇਹ ਸ਼ਿਵ ਦੇ ਪੁਜਾਰੀ "ਅਘੌਰੀ" ਜਾਂ "ਤਾਂਤ੍ਰਿਕ" ਵਿਦਿਆ ਨੂੰ ਮਣਦੇ ਨੇ। [I][COLOR=#0000FF]ਕਾਲਕਾ ਦਾ ਅਰਧ ਨਾਰੀਸ਼ਵਰ (ਅੱਧੀ ਇਸਤਰੀ ਅਤੇ ਅੱਧਾ ਪੁਰਸ਼ ਦਾ ਸ਼ਰੀਰ ਹੈ) ਰੂਪ ਹੈ "ਮਹਾਕਾਲ"।[/COLOR][/I] ਮੈਨੂੰ ਤੇ ਇਨੀ ਹੈਰਾਨਗੀ ਹੁੰਦੀ ਹੈ ਕਿ ਇਹ ਕਿਤਾਬ ਉਹ ਕੁਝ ਬਿਆਨ ਕਰਦੀ ਹੈ, ਜੋ ਨਾਂ ਸੋਚਿਆ ਜਾ ਸਕਦਾ ਹੈ ਤੇ ਨਾ ਮੰਨਿਆ ਜਾ ਸਕਦਾ ਹੈ। ਭਲਾ ਸਿੱਖਾਂ ਨੂੰ ਇਹੋ ਜਹੇ "ਮਹਾਕਾਲ" ਅਤੇ "ਕਲਾਕਾ" ਜਹੇ ਦੇਵਤਿਆਂ ਬਾਰੇ ਜਾਣ ਕੇ ਕੀ ਲੈਣਾ ਦੇਣਾ ਹੈ। ਅੱਧਾ ਸ਼ਰੀਰ ਪੁਰਖ ਦਾ ਤੇ ਅੱਧਾ ਸ਼ਰੀਰ ਇਸਤਰੀ ਦਾ???[/SIZE] [SIZE=4]ਇਹੋ ਜੇਹਾ ਦੇਵਤਾ ਵੀ ਹੋ ਸਕਦਾ ਹੈ ? "[COLOR=#0000FF]ਨਰ ਨਾਂ ਜਨਾਨਾ, ਵਲੈਤੀ ਕਾਰਖਾਨ[/COLOR]ਾਂ"। ਅੱਜ ਅਸੀਂ ਇਸੇ "ਮਹਾਕਾਲ" ਨਾਮ, ਦੇ "ਪੁਆੜੇ" ਦਾ ਜਿਕਰ ਇਸ ਭਾਗ ਵਿੱਚ ਕਰਾਂਗੇ ਜੋ ਲਗਭਗ ਇਸ ਸਾਰੀ "ਕਾਲੀ ਦੀ ਕਿਤਾਬ" ਦਾ "ਇਸ਼ਟ" ਬਣਿਆ ਹੋਇਆ ਹੈ, ਅਤੇ ਸਿੱਖਾਂ ਦਾ ਰਖਵਾਲਾ (ਮਹਾਕਾਲ ਰਖਵਾਰ ਹਮਾਰੋ) ਬਣ ਚੁਕਾ ਹੈ। ਅਕਾਲ ਉਸਤਤਿ ਨਾਮ ਦੀ ਭੁਲੇਖਾ ਪਾਉਣ ਵਾਲੀ ਇਕ ਰਚਨਾਂ ਵੀ ਇਸ ਕਿਤਾਬ ਵਿੱਚ ਦਰਜ ਹੈ, ਜੋ ਇਹ ਭੁਲੇਖਾ ਪਾਂਦੀ ਹੈ ਕਿ ਇਹ "ਅਕਾਲ ਪੁਰਖ" ਦੀ ਉਸਤਤਿ ਹੈ। ਲੇਕਿਨ ਜਰਾ ਇਨਾਂ ਪੰਕਤੀਆਂ ਵਲ ਨਿਗਾਹ ਮਾਰੋ, ਅਕਾਲ ਪੁਰਖ ਨੂੰ ਸੰਬੋਧਿਤ ਕਰਨ ਲਈ ਕੀ ਇਹ ਅਖਰ ਸਿਧਾਂਤਕ ਹਨ? [/SIZE] [SIZE=4]ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ "ੳਸ਼ਤਤਿ ਸ਼ੈਲੀ" ਨਾਲ ਮੇਲ ਖਾਂਦੇ ਹਨ ?[/SIZE] [SIZE=4] ਅਕਾਲ ਉਸਤਤ ੴ ਸਤਿਗੁਰ ਪ੍ਰਸਾਦਿ ॥ [COLOR=#0000FF][I]ਉਤਾਰ ਖਾਸੇ ਦਸਖਤ ਕਾ ॥ ਪਾਤਿਸਾਹੀ ੧੦॥ ਅਕਾਲ ਪੁਰਖ ਕੀ ਰਛਾ ਹਮਨੈ ॥ ਸਰਬ ਲੋਹ ਦੀ ਰਛਿਆ ਹਮਨੈ ॥ ਸਰਬ ਕਾਲ ਜੀ ਦੀ ਰਛਿਆ ਹਮਨੈ ॥ ਆਗੈ ਲਿਖਾਰੀ ਕੇ ਦਸਤਖਤ ॥ [/I][/COLOR] ਅਖੌਤੀ ਦਸਮ ਗਰੰਥ : ਪੰਨਾ ੩੩ ਪੰ. ੨[/SIZE] [SIZE=4]ਪੂਰੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਨੂੰ "ਸਰਬਲੋਹ" " ਸਰਬਕਾਲ" ਅਤੇ "ਮਹਾਕਾਲ", "ਮਹਾਲੋਹ", "ਅਸਿ ਧੁਜ", ਅਤੇ "ਖੜਗਕੇਤੁ" ਕਹਿ ਕੇ ਕਿਤੇ ਵੀ ਸੰਬੋਧਿਤ ਨਹੀਂ ਕੀਤਾ ਗਇਆ । ਦਸਮ ਗ੍ਰੰਥੀਏ ਬਹੁਤ ਖੁਸ਼ੀ ਨਾਲ ਇਹ ਕਹਿੰਦੇ ਨੇ ਕਿ "ਅਕਾਲ ਉਸਤਤ" ਤਾਂ "ਅਕਾਲ ਪੁਰਖ" ਦੀ ਹੀ ਉਸਤਿਤ ਹੈ। ਲੇਕਿਨ ਸਰਬਕਾਲ, ਸਰਬਲੋਹ ਅਤੇ ਮਹਾਕਾਲ ਦੀ ਇਸ ਉਸਤਤਿ ਨੂੰ ਅਕਾਲ ਪੁਰਖ ਦੀ ਉਸਤਤ ਸਾਬਿਤ ਕਰਨ ਲਈ , ਕਿਸੇ ਨੇ ਇਸ ਵਿੱਚ ਜੋ [I][B] "ਅਕਾਲ ਪੁਰਖ ਕੀ ਰਛਾ ਹਮਨੈ ॥" [/B][/I] ਲਾਈਨ ਜੋੜੀ ਹੈ, ਇਸ ਵਿੱਚ ਲਿਖਾਰੀ ਇਕ ਵਾਰ ਫੇਰ ਟਪਲਾ ਖਾ ਗਇਆ ਹੈ। ਇਹ ਲਿਖਾਰੀ "ਕਾਲ ਦੀ ਉਸਤਤਿ" ਨੂੰ "ਅਕਾਲਪੁਰਖ ਦੀ ਉਸਤਤਿ" ਸਾਬਿਤ ਕਰਨ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਅਸਫਲ ਹੋਇਆ ਹੈ। ਇਕ ਕਹਾਵਤ ਹੈ ਕਿ ਕਾਤਿਲ ਭਾਵੇ ਕਿਨਾਂ ਵੀ ਸਿਯਾਣਾਂ ਕਿਉ ਨਾਂ ਹੋਵੇ, ਉਹ ਇਕ ਨਾਂ ਇਕ ਸਬੂਤ ਜਾਂ ਸੁਰਾਗ ਅਜਿਹਾ ਛੱਡ ਦੇਂਦਾ ਹੈ, ਜਿਸ ਤੋਂ ਉਹ ਪਕੜਿਆ ਜਾਂਦਾ ਹੈ। ਇਸ ਲਾਈਨ ਨੂੰ ਜੋੜਨ ਵਾਲਾ, ਇਸ ਰਚਨਾਂ ਦੀ ਭਾਸ਼ਾ ਸ਼ੈਲੀ ਨਾਲ ਅਪਣੀ ਭਾਸ਼ਾ ਸ਼ੈਲੀ ਮਿਲਾ ਨਹੀਂ ਸਕਿਆ। ਉਪਰਲੀਆਂ ਪੰਕਤੀਆਂ ਨੂੰ ਧਿਆਨ ਨਾਲ ਵੇਖੋ [B]"ਸਰਬ ਲੋਹ ਦੀ ਰਛਿਆ ਹਮਨੈ ॥ ਸਰਬ ਕਾਲ ਜੀ ਦੀ ਰਛਿਆ ਹਮਨੈ ॥[/B] ਇਹ ਤਾਂ ਇਸ ਰਚਨਾਂ ਦੀ "ਉਰਿਜਨਲ ਸਕ੍ਰਿਪਟ" ਹੈ , ਵਿੱਚ [B]"ਰਛਿਆ" [/B]ਸ਼ਬਦ ਵਰਤਿਆ ਗਇਆ ਹੈ । [B]ਲੇਕਿਨ ਅਕਾਲ ਪੁਰਖ ਕੀ ਰਛਾ ਹਮਨੈ ॥[/B] ਵਿੱਚ [B]"ਰਛਿਆ"[/B] ਸ਼ਬਦ ਦੀ ਥਾਂ ਤੇ ਉਹ [B]"ਰਛਾ"[/B] ਹੀ ਲਿਖ ਗਇਆ ਹੈ। ਅਤੇ [B]"ਦੀ" [/B] ਥਾਂਵੇ [B]"ਕੀ"[/B] ਲਿਖ ਗਇਆ ਹੈ। ਇਸ ਤੋਂ ਵੀ ਇਹ ਸ਼ਕ ਪੁਖਤਾ ਹੋ ਜਾਂਦਾ ਹੈ ਕਿ "ਮਹਾਕਾਲ" ਦੀ ਉਸਤਤ ਨੂੰ, "ਅਕਾਲਪੁਰਖ" ਦੀ ਉਸਤਤ ਸਾਬਿਤ ਕਰਨ ਵਾਲੀ ਇਹ ਲਾਈਨ [B]"ਅਕਾਲ ਪੁਰਖ ਕੀ ਰਛਾ ਹਮਨੈ ॥"[/B] ਬਾਦ ਵਿੱਚ ਹੀ ਜੋੜੀ ਗਈ ਹੈ। ਇਸ ਗ੍ਰੰਥ ਦੇ ਝੂਠ ਉਤੇ ਪਰਦੇ ਪਾਉਣ ਲਈ ਵੀ ਕਈ ਹੋਰ, ਹੇਰਾ ਫੇਰੀਆਂ ਅਤੇ ਸੋਧਾਂ ਸਮੈਂ ਸਮੈਂ ਤੇ ਕੀਤੀਆਂ ਜਾਂਦੀਆਂ ਰਹਿਆ ਨੇ। ਇਸ ਗਲ ਦਾ ਜਿਕਰ ਵੀ ਅਸੀ , ਇਸ ਲੇਖ ਦੇ ਪਿਛਲੇ ਭਾਗ ਵਿੱਚ ਕਰ ਆਏ ਹਾਂ।[/SIZE] [SIZE=4]ਚਲੋ ਜੇ ਦਸਮ ਗ੍ਰੰਥੀਆਂ ਦੀ ਇਸ ਦਲੀਲ ਨੂੰ ਥੋੜੀ ਦੇਰ ਲਈ ਮੰਨ ਵੀ ਲਿਆ ਜਾਵੇ, ਕਿ "ਅਕਾਲ ਉਸਤਤ" ਅਕਾਲ ਪੁਰਖ ਦੀ ਹੀ ਉਸਤਤਿ ਹੈ, ਤੇ ਫੇਰ ਉਹ ਉਸ ਰਚਨਾਂ ਬਾਰੇ ਕੀ ਕਹਿਨਗੇ ?[/SIZE] [SIZE=4]ਜੋ ਠੀਕ "ਅਕਾਲ ਉਸਤਤ" ਤੋ ਬਾਦ ਸ਼ੁਰੂ ਹੂੰਦੀ ਹੈ ਜਿਸਦਾ ਨਾਮ ਹੈ [B]"ਬਚਿਤ੍ਰ ਨਾਟਕ"[/B] । ਉਸ ਵਿੱਚ ਤੇ ਦਸਮ ਗ੍ਰੰਥੀਆਂ ਦਾ ਇਹ [B]"ਮਹਾਕਾਲ"[/B] ਦਾ ਪੁਜਾਰੀ ਗੁਰੂ, ਤੇ "ਬਚਿਤ੍ਰ ਨਾਟਕ" ਦੀ ਸ਼ੁਰੂਆਤ ਹੀ ਇਨਾਂ ਸ਼ਬਦਾਂ ਦੇ ਨਾਲ ਕਰ ਰਿਹਾ ਹੈ-[/SIZE] [SIZE=4]ਤ੍ਰਿਭੰਗੀ ਛੰਦ ॥ [I][COLOR=#0000FF]ਸ੍ਰੀ ਕਾਲ ਜੀ ਕੀ ਉਸਤਤਿ ॥[/COLOR][/I] ਉਹ ਤੇ "ਅਕਾਲ ਉਸਤਤਿ" ਸੀ। ਹੁਣ ਕਹਿ ਦਿਉ ਕਿ ਇਹ " ਕਾਲ" ਵੀ ਅਕਾਲਪੁਰਖ ਹੀ ਹੈ। ਚਲੋ ਹੋਰ ਅਗੇ ਵਧੋ ਤੇ ਆ ਵੇਖੋ: ਇਹ "ਬੱਚਿਤ੍ਰ ਨਾਟਕ" ਦਾ ਇਕ ਅਧਿਆਇ ਪੂਰਾ ਕਰਨ ਤੋਂ ਬਾਦ ਹਰ ਵਾਰ ਕਹਿਂਦਾ ਹੈ ਕਿ ਇਹ "ਕਾਲ ਜੀ ਕੀ ਹੀ ਉਸਤਤਿ " ਹੈ।[/SIZE] [SIZE=4][COLOR=#0000FF][I]ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਏ ਸੰਪੂਰਨ ਸੁਭ ਮਸਤੁ ॥੧॥ ਅਫਜੂ ॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਨਾਮ ਦੁਤੀਆ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੨॥ ਅਫਜੂ ॥੧੩੭॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸ਼ੀ ਜੁੱਧ ਬਰਨਨੰ ਨਾਮ ਤ੍ਰਿਤੀਆ ਧਿਆਇ ਸਮਾਪਤ ਮਸਤ ਸੁਭ ਮਸਤੁ॥੩॥ਅਫਜੂ ॥੧੮੯॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੪॥ਅਫਜੂ॥੧੯੯॥[/I][/COLOR][/SIZE] [SIZE=4]ਇਸ ਤਰ੍ਹਾਂ ਉਹ ਹਰ ਵਾਰ ਇਹ ਹੀ ਲਿਖ ਰਿਹਾ ਹੈ, ਅਤੇ ਇਸ ਗਲ ਦੀ ਪ੍ਰੌੜਤਾ ਕਰ ਰਿਹਾ ਹੈ ਕਿ ਇਹ ਬਚਿਤ੍ਰ ਨਾਟਕ " ਕਾਲ ਜੀ ਕੀ ਉਸਤਤਿ" ਹੈ,ਨਾਂ ਕੇ "ਅਕਾਲ ਪੁਰਖ ਦੀ ਉਸਤਤਿ" ਹੈ। ਚਲੋ ਹੋਰ ਅਗਾਂਹ ਤੁਰਦੇ ਹਾਂ ਤੇ ਇਹ ਵੀ ਵੇਖ ਲੈੰਦੇ ਹਾਂ ਕਿ ਇਹ "ਮਹਾਕਾਲ" ਜੇ "ਅਕਾਲ ਪੁਰਖ" ਹੈ ਤੇ ਇਹ ਨਿਰੰਕਾਰ ਹੈ ਕਿ ਜਾਂ ਕੋਈ ਦੇਹ ਧਾਰੀ। [/SIZE] [SIZE=4]ਲਉ ਜੀ ! ਦਸਮ ਗ੍ਰੰਥੀਆਂ ਦਾ "ਅਕਾਲਪੁਰਖ" ਤੇ ਦੇਹ ਧਾਰੀ ਨਿਕਲਿਆ। ਉਹ ਵੀ ਬਹੁਤ ਹੀ ਭਿਆਨਕ ਰੂਪ ਵਾਲਾ।[/SIZE] [SIZE=4][I][COLOR=#0000FF]ਮੂੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੌ॥ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੌ॥ ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਜ਼ਯਾਰੋ॥ ਛਾਡਤ ਜਵਾਲ ਲਏ ਕਰ ਬਿਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥[/COLOR][B] ਅਖੌਤੀ ਦਸਮ ਗ੍ਰੰਥ ਪੰਨਾ 810[/B][/I][/SIZE] [SIZE=4]ਦਸਮ ਗ੍ਰੰਥੀਉ! ਤੁਹਾਡਾ ਇਹ ਗੁਰੂ ਤਾਂ ਤੁਹਾਡੇ "ਅਕਾਲਪੁਰਖ" ਦਾ ਪੂਰਾ ਰੂਪ ਵੀ ਬਿਆਨ ਕਰ ਰਿਹਾ ਹੈ। ਇਸ ਦੇ ਗਲੇ ਵਿੱਚ ਮਰੇ ਹੋਏ ਮਨੁਖਾਂ ਦੀਆਂ ਖੋਪੜੀਆਂ ਦੀ ਮਾਲਾ ਹੈ। ਉਹ ਨੰਗਾ ਹੈ । ਉਸ ਦੇ ਖਬੇ ਹੱਥ ਵਿਚ ਇਕ ਭਾਰੀ ਤਲਵਾਰ ਹੈ। (ਲਗਦਾ ਹੈ "Left Hander" ਹੈ)[/SIZE] [SIZE=4]ਉਸ ਦੀਆਂ ਅਖਾਂ ਲਾਲ ਅੰਗਾਰਿਆਂ ਵਾਂਗ ਭਖ ਰਹਿਆਂ ਨੇ।(ਭੰਗ ਤੇ ਅਫੀਮ ਅਤੇ ਸ਼ਰਾਬ ਦੇ ਨਸ਼ਿਆਂ ਦਾ ਆਦੀ ਹੋਣ ਦੀ ਨਿਸ਼ਾਨੀ ਹੀ ਇਹ ਹੈ )। ਵਾਲ ਉਸਦੇ ਖਿਲਰੇ ਹੋਏ ਨੇ। ਖੂਨ ਨਾਲ ਲਿਬੜੇ ਹੋਏ ਉਸ ਦੇ ਦੰਦ ਹਨ ਅਤੇ ਉਸ ਦੇ ਮੂਹ ਵਿਚੋਂ ਅਗ ਨਿਕਲ ਰਹੀ ਹੈ। (ਦਸਮ ਗ੍ਰੰਥੀਆਂ ਦਾ ਰੱਬ ਨਾਂ ਹੋ ਗਇਆ, "ਡ੍ਰੇਗਨ" ਹੋ ਗਇਆ)[/SIZE] [SIZE=4]ਬਹੁਤ ਹੀ ਅਫਸੋਸ ਹੁੰਦਾ ਹੈ ਇਹ ਸਭ ਵੇਖ ਕੇ, ਕਿ ਜੋ ਪੜ੍ਹੇ ਲਿਖੇ ਨਹੀਂ ਹਨ ਉਹ ਤਾਂ ਭੇਡ ਚਾਲ ਚਲਣ ,ਲੇਕਿਨ ਸਾਡੇ ਕੁਝ ਵਿਦਵਾਨ ਵੀ ਇਹੋ ਜਹੇ ਹਨ ਜੋ ਮਹਾਕਾਲ ਨੂੰ ਸਿੱਖਾਂ ਦਾ ਰੱਬ ਬਨਾਉਣ ਲਈ ਤਰਲੋ ਮੱਛੀ ਹੋ ਰਹੇ ਨੇ। ਇਕ ਵਾਰ ਮੈਂ ਕਿਸੇ ਲੇਖ ਵਿੱਚ ਇਸ "ਕਾਲੀ ਦੀ ਕਿਤਾਬ" ਦੇ ਇੱਸੇ ਇਸ਼ਟ ਬਾਰੇ ਲਿਖਿਆ ਤੇ ਮੇਰੇ ਇਕ ਵਿਦਵਾਨ ਮਿਤੱਰ ਦਾ ਫੋਨ ਆ ਗਇਆ ਕਿ " ਤੁਹਾਡਾ ਲੇਖ ਹੀ ਗਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਤੇ "ਮਹਾ ਕਾਲ " ਵੱਖ ਵੱਖ ਲਿਖਿਆ ਹੈ ਤੁਸੀ ਉਸ ਨੂੰ ਜੋੜ ਕੇ "ਮਹਾਕਾਲ" ਕਿਉ ਲਿੱਖ ਦਿਤਾ ਹੈ। ਮੈਂ ਤੇ ਨਿਮਾਣਾਂ ਬਣਕੇ ਅਪਣੇ ਉਸ ਲੇਖ ਵਿੱਚ ਉਸ ਨੂੰ ਸੋਧ ਕੇ "ਮਹਾ ਕਾਲ" ਕਰ ਦਿਤਾ । ਲੇਕਿਨ ਨਾਲ ਹੀ ਇਹ ਸੋਚਿਆ ਕੇ ਮੇਰੇ ਇਹ ਵਿਦਵਾਨ ਵੀਰ ਸ਼ਾਇਦ ਇਹ ਭੁਲ ਗਏ ਕਿ ਲੜੀਵਾਰ ਲਿਖਾਈ ਵਾਲੀਆਂ ਬੀੜਾਂ ਵਿੱਚ ਇਹ "ਮਹਾਕਾਲ" ਨੂੰ ਸ਼ਬਦ ਵਿੱਛੇਦ ਕਰਕੇ "ਮਹਾ ਕਾਲ" ਕਿਵੇਂ ਕਰਣ ਗੇ ? ਚਲੋ ਅਗੇ ਵੇਖਦੇ ਹਾਂ ਕਿ "ਦਸਮ ਗ੍ਰੰਥੀਆਂ" ਦਾ ਇਹ ਦੇਹਧਾਰੀ "ਅਕਾਲਪੁਰਖ" ਖਾਂਦਾ ਕੀ ਹੈ?[/SIZE] [SIZE=4][I][COLOR=#0000FF]ਇਹ ਛਲ ਸੋ ਸਿਮਰਹ ਛਲਾ ਪਾਹਨ ਦਏ ਬਹਾਇ ॥ ਮਹਾਕਾਲ ਕੋ ਸਿਖਯ ਕਰ ਮਦਿਰਾ ਭਾਂਗ ਪਿਵਾਇ॥[/COLOR][B] ਅਖੌਤੀ ਦਸਮ ਗ੍ਰੰਥ ਪੰਨਾ 1210[/B][/I][/SIZE] [SIZE=4]ਲਉ ਜੀ ਇਨਾਂ ਦਸਮ ਗ੍ਰੰਥੀਆਂ ਦਾ ਰੱਬ ਤੇ "ਡ੍ਰਗੇਟਿਕ" ਹੈ। ਇਹ ਤੇ ਸ਼ਰਾਬ ਅਤੇ ਭੰਗ ਦੇ ਪ੍ਰਸਾਦ ਨੂੰ ਭੋਗ ਲਾਉਦਾ ਹੈ। ਮੇਰੇ ਪਿਆਰੇ ਵੀਰੋ ! ਤੁਸੀ ਸਿੱਖ ਹੋ ਤੇ ਸਿੱਖ ਹੀ ਬਨਣ ਦੀ ਕੋਸ਼ਿਸ਼ ਕਰੋ। ਇਸ ਮੌਤ ਦੇ ਦੇਵਤੇ ਨੂੰ ਪੂਜ ਪੂਜ ਕੇ ਅਪਣੀ ਅਧਿਆਤਮਿਕ ਮੌਤ ਦਾ ਕਾਰਣ ਨਾਂ ਬਣੋ। ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੇ ਇਹੋ ਜਹੇ ਮਹਾਕਾਲ ਦੇ "ਭਰਮ ਅਤੇ ਡਰ" ਵਿੱਚ ਫੱਸੇ ਸਿੱਖਾਂ ਨੂੰ ਕਹਿ ਰਹੇ ਨੇ ਕਿ ਤੂੰ ਸਿਰਫ ਇਕ ਕਰਤਾਰ ਦਾ ਨਾਮ ਜੱਪ। ਉਸ ਕਰਤਾਰ ਦਾ ਨਾਮ ਲਿਆਂ ਹੀ ਤੇਰੀ ਅਧਿਆਤਿਮਕ ਜੀਵਨ ਚਲਦਾ ਰਹੇਗਾ ਤੇ ਉਸ ਨੂੰ ਕਿਸੇ ਪ੍ਰਕਾਰ ਦਾ "ਮਹਾਕਾਲ" ਖਤਮ ਨਹੀਂ ਕਰ ਸਕੇਗਾ।[/SIZE] [SIZE=4][I][COLOR=#0000FF]ਰਾਮਕਲੀ ਮਹਲਾ 5॥ ਜਪਿ ਗੋਬਿੰਦੁ ਗੋਪਾਲ ਲਾਲ॥ ਰਾਮ ਨਾਮੁ ਸਿਮਰਿ ਤੂ ਜੀਵਹਿ, ਫਿਰ ਨ ਖਾਈ ਮਹਾ ਕਾਲ॥ਰਹਾਉ॥ [/COLOR][B]ਅੰਕ 885[/B][/I][/SIZE] [/INDENT] [CENTER] [CENTER] [/CENTER] [SIZE=4]ਦਸਮ ਗ੍ਰੰਥੀਆਂ ਦਾ ਰੱਬ ਸ਼ਰਾਬੀ ਹੈ ਭੰਗ ਤੇ ਅਫੀਮ ਦਾ ਨਸ਼ੇਬਾਜ ਹੈ। ਮਨੁਖਾਂ ਦਾ ਮਾਸ ਖਾਂਦਾ ਹੈ। ਉਨਾਂ ਦਾ ਖੂਨ ਪੀਦਾ ਹੈ। ਅਤੇ ਨੰਗਾ ਰਹਿੰਦਾ ਹੈ। ਧਿਆਨ ਨਾਲ ਵੇਖੋ ਇਸ "ਮਹਾਕਾਲ" ਨੂੰ ਮਨਣ ਵਾਲੇ ਉਸ ਦੇ ਚੇਲੇ ਅਘੌਰੀ ਅਤੇ ਤਾਂਤਰਿਕ ਵੀ ਭੰਗ ਅਤੇ ਸ਼ਰਾਬ ਦੇ ਆਦੀ ਨੇ। ਉਹ ਵੀ ਮਨੁਖਾਂ ਦਾ ਮਾਸ ਖਾਂਦੇ ਹਨ ਅਤੇ ਨੰਗੇ ਹੀ ਰਹੀੰਦੇ ਹਨ। ਇਸ ਵੀਡੀਓ 'ਚ ਦੇਖ ਸਕਦੇ ਹੋ।[/SIZE] [SIZE=4] ਮੇਰੇ ਵੀਰੋ! ਇਹ ਕੰਮ ਉਨਾਂ "ਅਘੌਰੀਆਂ" ਅਤੇ "ਤਾਂਤ੍ਰਿਕਾਂ" ਲਈ ਛੱਡ ਦਿਉ ਜਿਨਾਂ ਦਾ ਰੱਬ "ਮਹਾਕਾਲ" ਹੈ। ਸਾਡਾ ਤੇ ਮਾਲਿਕ ਐਸਾ ਨਹੀਂ ਹੈ , ਸਾਡੇ ਗੁਰੂ ਨੇ ਤਾਂ ਸਾਨੂੰ ਅਪਣੇ ਮਾਲਿਕ ਬਾਰੇ ਇਹ ਦਸਿਆ ਹੈ-[/SIZE] [SIZE=4][I][COLOR=#0000FF]ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ॥ ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ॥1॥ਰਹਾਉ॥ ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ॥ ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ॥[/COLOR][B] ਅੰਕ 404[/B][/I][/SIZE] [/CENTER] [INDENT] [SIZE=4]ਗੁਰੂ ਦੇ ਪਿਆਰਿਆ ਸਿੱਖਾ ! ਇਕ ਸਿੱਖ ਹੋ ਕੇ ਦੇਵੀ "ਕਾਲਕਾ" ਅਤੇ "ਮਹਾਕਾਲ" ਦਾ ਪੁਜਾਰੀ ਨਾਂ ਬਣ। ਐਸੇ ਠਾਕੁਰ ਦੇ ਲੜ ਲਗ , ਜੋ ਸਭ ਤੋਂ ਉੱਚਾ ਹੈ। ਦਿਨ ਰਾਤ ਉਸ ਦੀ ਯਾਦ ਵਿਚ, ਉਸਦੇ ਬਣਾਏ ਨਿਯਮਾਂ ਵਿਚ , ਚਲ। ਉਹ ਇਕ ਪਲ ਵਿੱਚ ਹਰ ਤਰ੍ਹਾਂ ਵਰਤ ਸਕਦਾ ਹੈ। ਇਹੋ ਜਹੇ ਭਿਆਨਕ ਰੂਪ ਵਾਲੇ, ਮੌਤ ਦੇ ਕਾਲਪਨਿਕ ਦੇਵਤੇ ਕੋਲੋਂ ਤੈਨੂੰ ਡਰਨ ਦੀ ਕੋਈ ਜਰੂਰਤ ਨਹੀਂ ਹੈ। ਜਦੋਂ ਤੂੰ ਉਸ [B]"ਇਕ"[/B] ਦੇ ਲੜ ਜਾਵੇਂਗਾ ਤੇ ਉਹ ਹਰ ਵੇਲੇ ਤੇਰੇ ਅੰਗ ਸੰਘ ਸਹਾਈ ਹੋਵੇਗਾ, ਫੇਰ ਤੈਨੂੰ ਹੋਰ ਕਿਸੇ ਦੀ ਸ਼ਰਣ ਵਿੱਚ ਨਹੀਂ ਜਾਂਣਾਂ ਪਵੇਗਾ। ਇਹੋ ਜਹੇ "ਮਹਾਕਾਲਾਂ" ਅਤੇ "ਮੌਤ ਦੇ ਦੇਵਤਿਆ" ਦਾ ਭ੍ਰਮ ਭਉ ਤੇ ਤੇਰੇ ਸੱਚੇ ਗੁਰੂ ਨੇ ਆਪ ਮਿਟਾ ਦਿਤਾ ਹੈ, ਹੁਣ ਉਸ ੴ ਦੇ ਲੜ ਲਗ ਕੇ ਅਪਣਾਂ ਜੀਵਨ ਉੱਚਾ ਕਰ ਲੈ।[/SIZE] [SIZE=4]The Bhnag consuming sex crazy CANNIBALS promoted in DG chandi di vaar etc are still alive and kicking in India TODAY..several U Tube vidoes of such Cannibals along the Banks fo the ganges River are proof of this.. [/SIZE] [/INDENT][/COLOR] [/QUOTE]
Insert quotes…
Verification
Post reply
Discussions
Hard Talk
The Original Concept Of Akalpurakh - Dr. Gurbhagat Singh
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top