☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Hard Talk
The Original Concept Of Akalpurakh - Dr. Gurbhagat Singh
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

Here is where the entire ROT in Sikhism begins..Root of all such is DG... from Khalsanews.org

ਸਿੱਖੀ ਵਿੱਚ ਬ੍ਰਾਹਮਣੀ ਕਰਮਕਾਂਡਾਂ ਅਤੇ ਕੁਰੀਤੀਆਂ ਦਾ "ਜਨਮ ਦਾਤਾ", ਅਖੌਤੀ ਦਸਮ ਗ੍ਰੰਥ, ਭਾਗ - ਪਹਿਲਾ

-  ਇੰਦਰਜੀਤ ਸਿੰਘ,ਕਾਨਪੁਰ
ਅੱਜ ਇਕ ਵੀਰ ਨੇ ਫੇਸ ਬੁਕ 'ਤੇ ਇਸ ਲੇਖ ਨਾਲ ਲਗੀ ਗੁਰੂ ਨਾਨਕ ਸਾਹਿਬ ਜੀ ਦੀ ਇਹ ਤਸਵੀਰ ਪਾਈ । ਇਸ ਤਸਵੀਰ ਵਿੱਚ ਕੁਝ ਅਨਮਤ ਦੇ ਦੇਵਤੇ ਨੱਚਦੇ ਟੱਪਦੇ ਅਤੇ ਸ਼ੰਖ ਵਜਾਂਦੇ ਦਿਖਾਏ ਗਏ ਹਨ, ਅਤੇ ਇਸ 'ਤੇ ਗੁਰਬਾਣੀ ਦੀ ਤੁਕ ਵੀ ਗਲਤ ਲਿਖੀ ਹੋਈ ਹੈ।

ਇਸ ਤਸਵੀਰ ਵਿੱਚ ਇਨਾਂ ਦੇਵਤਿਆਂ ਨੂੰ "ਸ਼ੰਖ" ਆਦਿ ਵਜਾਂਦਿਆ ਵੇਖ ਕੇ ਮੇਰਾ ਮੰਨ ਕਿਤੇ ਹੋਰ ਹੀ ਪਾਸੇ ਚਲਾ ਗਇਆ। ਹਿੰਦੂ ਮੰਦਰਾਂ ਵਿੱਚ ਹੀ ਅਸੀਂ ਅਕਸਰ ਸ਼ੰਖ ਅਤੇ ਘੰਟਿਆਂ ਵਜਦੀਆਂ ਵੇਖਦੇ ਹਾਂ (ਵੈਸੇ ਤੇ ਹਜੂਰ ਸਾਹਿਬ ਦੇ ਤਖਤ ਤੇ ਵੀ ਘੰਟੀਆਂ ਅਤੇ ਘੜਿਆਲ ਵਜਾ ਕੇ ਉਸ ਨੂੰ ਮੰਦਿਰ ਦਾ ਰੂਪ ਦੇ ਦਿਤਾ ਗਇਆ ਹੈ)। ਇਥੋਂ ਤਕ ਕਿ ਸਿੱਖ ਰਹਿਤ ਮਰਿਯਾਦਾ ਵਿੱਚ ਘੰਟੀਆਂ ਅਤੇ ਘੜਿਆਲ ਗੁਰੂ ਦੀ ਹਜੂਰੀ ਵਿੱਚ ਵਜਾਣੇ ਮਨਾ ਹਨ। ਜਦੋਂ ਵੀ ਇਹ ਸ਼ੰਖ ਵਜਾਉਦੇ ਹਨ ਤੇ ਇਸ ਵਿਚੋਂ ਨਿਕਲੀ ਅਵਾਜ ਨੂੰ "ਸ਼ੰਖ ਨਾਦ" ਕਹਿੰਦੇ ਹਨ।

ਹਿੰਦੂ ਮੱਤ ਅਨੁਸਾਰ ਕਿਸੇ ਦੇਵਤੇ ਨੂੰ ਅਪਣੀ ਤਰਫ ਆਕਰਸ਼ਿਤ ਕਰਨ ਜਾਂ ਉਸਨੂੰ ਜਗਾਉਣ ਜਗਾਉਣ ਲਈ ਸ਼ੰਖ ਵਜਾਇਆ ਜਾਂਦਾ ਹੈ, ਜਾਂ ਇਸ ਦੀ ਆਵਾਜ "ਸ਼ੰਖ ਨਾਦ" ਨੂੰ ਕਿਸੇ ਯੁੱਧ ਦਾ ਆਗਾਜ ਜਾਂ ਜਿੱਤ ਸਮਝਿਆ ਜਾਂਦਾ ਹੈ। ਇਸ ਸ਼ੰਖ ਦਾ ਸਿੱਖੀ ਦੀ ਧਾਰਮਿਕ ਆਸਥਾ ਨਾਲ ਕਿਤੇ ਵੀ ਕੋਈ ਸੰਬੰਧ ਨਾਂ ਹੈ, ਤੇ ਨਾਂ ਹੀ ਕਦੀ ਰਹਿਆ ਹੈ। ਹਾਂ ਦਸਮ ਗ੍ਰੰਥ ਨਾਮ ਦੀ "ਕਾਲੀ ਕਿਤਾਬ" ਵਿੱਚ ਇਸ ਦਾ ਜਿਕਰ ਬਹੁਤ ਥਾਂ ਤੇ ਮਿਲਦਾ ਹੈ, ਅਤੇ ਇਕ ਪੂਰਾ (ਅਪ) ਸ਼ਬਦ ਹੀ ਅਖੌਤੀ ਦਸਮ ਬਾਣੀ ਦੇ ਨਾਮ ਤੇ ਸਾਡੀ ਰੋਜਾਨਾਂ ਪੜ੍ਹੀ ਜਾਣ ਵਾਲੀ ਆਰਤੀ ਵਿੱਚ ਵੀ ਜੋੜ ਦਿਤਾ ਗਇਆ ਹੈ।

ਇਸ ਆਰਤੀ ਵਿੱਚ ਇਸ "ਸ਼ੰਖ ਵਜਾਉਣ" ਵਾਲਾ (ਅਪ) ਸ਼ਬਦ ਪੜ੍ਹਿਆ ਜਾਂਦਾ ਹੈ। ਸਾਡੇ ਲੋਕਾਂ ਦੀ ਅਣਗਹਿਲੀ ਅਤੇ ਸੁੱਤੀ ਹੋਈ ਚੇਤਨਾ ਨੇ ਬ੍ਰਾਹਮਣ ਦੀ ਇਸ ਸਾਜਿਸ਼ ਨੂੰ ਵੀ ਸਹਿਜੇ ਹੀ ਸਵੀਕਾਰ ਕਰ ਲਿਆ ਹੈ। ਆਰਤੀ ਵਿੱਚ ਇਨਾਂ ਤੁਕਾਂ ਨੂੰ ਪਤਾ ਨਹੀਂ ਕਦੋਂ ਅਤੇ ਕਿਸਨੇ ਜੋੜਿਆ? ਇਸ ਦਾ ਕੋਈ ਪਤਾ ਨਹੀਂ, ਲੇਕਿਨ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਦੋ ਤਖਤਾਂ ਤੇ (ਜੋ ਬ੍ਰਾਹਮਣਚਵਾਦੀ ਤਾਕਤਾਂ ਦੇ ਹੱਥ ਵਿੱਚ ਹਨ ) ਅੱਜ ਵੀ ਆਰਤੀ ਵਿਜ ਇਹ ਪੜ੍ਹਿਆ ਜਾ ਰਿਹਾ ਹੈ। ।

ਸੰਖਨ* ਕੀ ਧੁਨ ਘੰਟਨ* ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ ॥

ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ* ਕੇ ਬਲਿ ਜਾਵੈਂ ॥

ਦਾਨਤਿ ਦੱਛਨ ਦੈ ਕੈ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ ॥

ਹੋਤ ਕੁਲਾਹਲ* ਦੇਵ ਪੁਰੀ* ਮਿਲਿ ਦੇਵਨ ਕੇ ਕੁਲਿ* ਮੰਗਲ ਗਾਵੈਂ ॥੫੫॥ ਅਖੌਤੀ ਦਸਮ ਗਰੰਥ : ਪੰਨਾ ੧੮੯ ਪੰ. ੧੪

*ਪੁਰੰਦਰ= ਇੰਦਰ ਦੇਵਤਾ ,*ਦੇਵ ਪੁਰੀ = ਇੰਦਰ ਦਾ ਰਾਜ , *ਦੇਵਨ ਕੇ ਕੁਲਿ = ਦੇਵਤਿਆਂ ਦੇ ਪਰਿਵਾਰ , * ਸੰਖਨ=ਸ਼ੰਖ, ਘੁੱਗੂ, *ਘੰਟਨ = ਟੱਲ, ਘੰਟੀਆਂ, ਕੋਲਾਹਲ = ਸ਼ੋਰ, ਰੌਲਾ

ਇਥੋਂ ਤਕ ਤੇ ਇਸ ਅਖੌਤੀ ਦਸਮ ਬਾਣੀ ਨੂੰ ਤੇ ਢੋਲ ਵਜਾ ਵਜਾ ਕੇ ਪੜ੍ਹਾਇਆ ਜਾਂਦਾ ਹੈ, ਲੇਕਿਨ ਇਸ ਤੋ ਅਗੇ ਦੀਆਂ ਤੁਕਾਂ, ਇਹ ਦਸਮ ਗ੍ਰੰਥੀਏ ਆਰਤੀ ਵਿੱਚ ਨਹੀਂ ਪੜ੍ਹਦੇ । ਕਿਉਂਕਿ ਜੇ ਇਸ ਦੀਆਂ ਪੂਰਵਲੀਆਂ ਅਤੇ ਪਿਛਲੀਆਂ ਲਾਈਂਨਾਂ ਸਿੱਖ ਪੜ੍ਹਨਗੇ ਤੇ ਇਹ ਭੇਦ ਖੁਲ ਜਾਵੇਗਾ ਕਿ ਜੋ (ਅਪ) ਸ਼ਬਦ ਪੜ੍ਹ ਕੇ ਅਸੀਂ ਸਿੱਖਾਂ ਨੂੰ ਅਖੌਤੀ ਦਸਮ ਬਾਣੀ ਦਾ ਧੋਖਾ ਦੇ ਰਹੇ ਹਾਂ, ਅਤੇ ਇਹ ਦਰਸਾ ਰਹੇ ਹਾਂ ਕਿ ਇਹ ਤੁਕਾਂ "ਅਕਾਲ ਪੁਰਖ" ਲਈ ਪੜ੍ਹ ਰਹੇ ਹਾਂ, ਇਹ ਆਰਤੀ ਅਕਾਲਪੁਰਖ ਦੀ ਨਹੀਂ ਬਲਕਿ ਯੁਧ ਜਿਤ ਕੇ ਆਈ "ਦੁਰਗਾ" ਦੀ ਸਾਰੇ ਦੇਵਤੇ ਮਿਲ ਕੇ ਕਰ ਰਹੇ ਨੇ। ਇਸ ਤੋਂ ਪਹਿਲਾਂ ਅਤੇ ਅਗਲੀਆਂ ਲਾਈਨਾਂ ਜੋ ਮੀਣਿਆਂ ਅਤੇ ਮਸੰਦਾ ਨੇ ਸਿੱਖਾਂ ਕੋਲੋਂ ਲੁਕੋ ਲਈਆਂ ਨੇ।

ਇਹ ਹੀ ਚਾਲਕੀ ਬ੍ਰਾਹਮਣ ਵਾਦੀ ਮੀਣਿਆਂ ਅਤੇ ਮਸੰਦਾਂ ਨੇ, ਸੋ ਦਰ ਦੀ ਬਾਣੀ ਵਿੱਚ "ਕਬਿਉ ਬਾਚ ਬੇਨਤੀ ਚੌਪਈ" ਨੂੰ ਘਸੋੜਨ ਵੇਲੇ ਕੀਤੀ। ਉਨਾਂ ਨੇ ਚੌਪਈ ਜਿਸਦੀ ਪੌੜੀ ਅਖੌਤੀ ਦਸਮ ਗ੍ਰੰਥ ਵਿਚ 377 ਤੋਂ ਸ਼ੁਰੂ ਹੂੰਦੀ ਹੈ, ਉਸ ਦਾ ਨੰਬਰ ਬਦਲ ਕੇ ਨਿਤਨੇਮ ਦੇ ਗੁਟਕਿਆਂ ਵਿੱਚ "ਇੱਕ" ਕਰ ਦਿਤਾ, ਅਤੇ ਇਸੇ ਤਰ੍ਹਾਂ 378 ਨੂੰ ਨਿਤਨੇਮ ਦਿਆਂ ਗੁਟਕਿਆ ਵਿੱਚ ਪੌੜੀ 2 ਕਰ ਦਿਤਾ। ਇਸ ਸਾਜਿਸ਼ ਦੇ ਪਿਛੇ ਬ੍ਰਾਹਮਣਵਾਦੀ ਮੀਣਿਆ ਅਤੇ ਮਸੰਦਾਂ ਦਾ ਇਕੋ ਇਕ ਮਕਸਦ ਸੀ, ਕਿ ਇਸ ਬਾਣੀ ਨੂੰ ਸਿੱਖ, ਗੁਰੂ ਦੀ ਬਾਣੀ ਤਾਂ ਮੰਨ ਲੈਣ, ਲੇਕਿਨ ਇਸ ਦੇ ਅਗੇ ਅਤੇ ਪਿਛੇ ਕੀ ਹੈ, ਇਹ ਕਦੀ ਵੀ ਜਾਨਣ ਦੀ ਕੋਸ਼ਿਸ਼ ਨਾ ਕਰਨ। ਜੇ ਚੌਪਈ ਦੀਆਂ ਪੌੜੀਆਂ 377, 378...379... ਨੂੰ ਬਦਲ ਕੇ 1-2-3------ ਨਾਂ ਕਰਦੇ ਤੇ ਕਿਸੇ ਵੀ ਸਿੱਖ ਦੇ ਮੰਨ ਵਿਚ ਸੁਭਾਵਕ ਹੀ ਇਸ ਬਾਣੀ ਨੂੰ ਪੜ੍ਹਦਿਆ ਪੜ੍ਹਦਿਆਂ ਇਹ ਜਰੂਰ ਆੳਣਾ ਸੀ, ਕਿ 375 374 373............301....ਅਤੇ ਪਹਿਲੀ ਪੌੜੀ ਤੇ ਕੀ ਲਿਖਿਆ ਹੋਇਆ ਹੈ? ਜੇ ਸਿੱਖ ਇਸ ਦੀਆਂ ਪੂਰਵਲੀਆਂ ਪੌੜੀਆਂ ਅਤੇ ਚਰਿਤ੍ਰ ਪੜ੍ਹ ਲਵੇਗਾ ਤੇ ਉਹ ਚੌਪਈ ਕਦੀ ਵੀ ਨਹੀਂ ਪੜ੍ਹੇਗਾ, ਇਹ ਉਹ ਮੀਣੇ ਚੰਗੀ ਤਰ੍ਹਾਂ ਸਮਝਦੇ ਸਨ । ਕਿਉਂਕਿ ਇਹ ਚੌਪਈ ਉਸ "ਤਰਿਤ੍ਰਯੌ ਪਾਖੀਯਾਨ" ਨਾਮ ਦੀ ਅਸ਼ਲੀਲ ਕਵਿਤਾ ਦੇ 404 ਵੇਂ ਚਰਿਤਰ ਦੀਆਂ ਅਖੀਰਲੀਆਂ ਪੌੜੀਆਂ ਹਨ। ਇਸ ਸਾਜਿਸ਼ ਦੇ ਅਧੀਨ ਹੀ ਸਾਡੇ ਨਿਤਨੇਮ ਦੇ ਗੁਟਕਿਆਂ ਵਿੱਚ ਚੌਪਈ ਦੀਆਂ ਪੌੜੀਆਂ ਦੇ ਨੰਬਰ ਬਦਲ ਦਿਤੇ ਗਏ ਹਨ। ਇਥੌਂ ਤਕ ਕਿ ਸਾਡੀ ਸ਼੍ਰੌਮਣੀ ਕਮੇਟੀ ਨੇ ਵੀ ਇਹ ਕਾਲਾ ਕਾਰਨਾਮਾਂ, ਅਪਣੇ ਛਾਪੇ ਹੋਏ ਨਿਤਨੇਮ ਦੇ ਗੁਟਕਿਆ ਵਿੱਚ ਕੀਤਾ ਹੋਇਆ ਹੈ।

ਕੁਝ ਦਸਮ ਗ੍ਰੰਥੀਏ ਇਹ ਅਕਸਰ ਇਹ ਕਹਿੰਦੇ ਨੇ ਕੇ ਤੁਹਾਨੂੰ 6-7 ਸਾਲਾਂ ਤੋਂ ਹੀ ਦਸਮ ਗ੍ਰੰਥ ਦਾ ਵਿਰੋਧ ਕਰਨਾਂ ਕਿਉ ਯਾਦ ਆ ਗਇਆ? ਮੈਂ ਇਸ ਸਵਾਲ ਦੇ ਜਵਾਬ ਵਿਚ ਇਕ ਸਵਾਲ ਇਨਾਂ ਦਸਮ ਗ੍ਰੰਥੀਆਂ ਅਤੇ ਅਪਣੇ ਧਾਰਮਿਕ ਆਗੂਆਂ ਕੋਲੋਂ ਪੁਛਦਾ ਹਾਂ, ਕਿ ਜੇ ਇਹ ਚੌਪਈ ਦਸਮ ਬਾਣੀ ਹੈ (ਉਨਾਂ ਅਨੁਸਾਰ), ਤੇ ਦਸਮ ਬਾਣੀ ਨੂੰ ਬਦਲਣ ਅਤੇ ਉਸ ਵਿੱਚ ਛੇੜ ਛਾੜ ਕਰਨ ਦਾ ਅਧੀਕਾਰ ਇਨਾਂ ਨੂੰ ਕਿਸਨੇ ਦੇ ਦਿਤਾ? ਗੁਰੂ ਬਾਣੀ ਵਿੱਚ ਤੇ ਇਕ ਅਖਰ ਦੀ ਛੇੜ ਛਾੜ ਕਰਨ ਵਾਲਾ ਗੁਰੂ ਘਰ ਦਾ ਦੋਖੀ ਮਨਿਆ ਜਾਂਦਾ ਹੈ। ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆ ਨੂੰ ਤਾਂ ਚਲੋ, 6-7 ਸਾ਼ਲਾਂ ਤੋ ਹੋਸ਼ ਤਾਂ ਆ ਗਈ ਹੈ (ਇਨਾਂ ਮੁਤਾਬਿਕ ਜਦ ਕਿ ਇਹ ਕਈ ਦਹਾਕੇ ਪੁਰਾਣੀ ਜਾਗਰੂਕਤਾ ਹੈ), ਚੌਪਈ ਨੂੰ "ਦਸਮ ਬਾਣੀ" ਕਹਿਣ ਵਾਲੇ ਤੇ ਹਲੀ ਵੀ ਸੁੱਤੇ ਪਏ ਨੇ। ਉਨਾਂ ਦੇ ਗੁਰੂ ਦੀ ਬਾਣੀ ਨੂੰ ਹੀ ਵਿਕ੍ਰਤ ਕਰ ਕੇ ਰੱਖ ਦਿਤਾ ਗਇਆ ਅਤੇ ਉਸ ਦੇ ਵਿਕ੍ਰਤ (ਵਿਗੜੇ) ਪਾਠ ਨੂੰ ਹੀ ਉਹ, ਨਿਤਨੇਮ ਦੇ ਗੁਟਕਿਆਂ ਵਿੱਚ ਪੜ੍ਹੀ ਜਾ ਰਹੇ ਨੇ। ਕੀ ਉਨਾਂ ਦਾ ਕੋਈ ਫਰਜ ਨਹੀਂ ਕਿ ਉਹ ਨਿਤਨੇਮ ਦੇ ਗਲਤ ਗੁਟਕੇ ਛਾਪਣ ਵਾਲਿਆਂ ਦੇ ਖਿਲਾਫ ਅਵਾਜ ਉਠਾਉਨ?

ਵਿਸ਼ੇ ਤੋਂ ਨਾ ਭਟਕਦੇ ਹੋਏ, ਉਸ ਆਰਤੀ ਵਿੱਚ ਪੜ੍ਹੀ ਜਾਣ ਵਾਲੇ (ਅਪ) ਸ਼ਬਦਾ ਬਾਰੇ ਸੰਖੇਪ ਵਿਚ ਗਲ ਕਰ ਲੈਂਦੇ ਹਾਂ। ਆਰਤੀ ਵਿੱਚ ਇਨਾਂ ਤੁਕਾਂ ਨੂੰ ਪੜ੍ਹਨ ਵਾਲੇ ਸਿੱਖਾਂ ਨੂੰ ਇਹ ਪਤਾ ਚਲ ਜਾਵੇ, ਕਿ ਉਹ ਅਕਾਲ ਪੁਰਖ ਦੀ ਆਰਤੀ ਨਹੀਂ ਬਲਕਿ "ਦੁਰਗਾ ਦੇਵੀ" ਦੀ ਆਰਤੀ ਕਰ ਰਹੇ ਨੇ। ਇਸ ਲਈ ਇਨਾਂ ਤੁਕਾਂ ਦੇ ਪਹਿਲਾਂ ਅਤੇ ਬਾਅਦ ਦੀਆਂ ਕੁੱਝ ਲਾਈਨਾਂ ਨੂੰ ਪੜ੍ਹਦਿਆਂ ਹੀ ਸਮਝ ਆ ਜਾਂਦੀ ਹੈ, ਕਿ ਦੇਵੀ ਦੁਰਗਾ ਦੀ ਉਸਤੱਤ ਵਿਚ ਦੇਵਤੇ ਇਹ ਗਾਇਨ ਕਰ ਰਹੇ ਨੇ।

ਸਭ ਸੂਰ ਸੰਘਾਰ ਦਏ ਤਿਹ ਖੇਤ ਮਹਾਂ ਬਰ ਬੰਡ ਪਰਾਕ੍ਰਮ ਕੈ ॥

ਤਹ ਸ੍ਰਉਨਤ ਸਿੰਧ ਭਇਓ ਧਰਨੀ ਪਰਿ ਪੁੰਜ ਗਿਰੇ ਅਸਿ ਕੈ ਧਮ ਕੈ ॥

ਜਗਮਾਤ ਪ੍ਰਤਾਪ ਹਨੇ ਸੁਰ ਤਾਪ ਸੁ ਦਾਨਵ ਸੈਨ ਗਈ ਜਮ ਕੈ ॥

ਪੰਨਾ 188,ਅਖੌਤੀ ਦਸਮ ਗ੍ਰੰਥ

ਅਰਥ : ਸਾਰੇ ਦਾਨਵਾਂ ਨੂੰ ਉਨਾਂ ਦੀਆਂ ਸ਼ਕਤੀਆਂ ਸਮੇਤ ਉਸ ਚੰਡੀ (ਦੁਰਗਾ) ਨੇ ਮਾਰ ਕੇ ਅਪਣਾਂ ਪ੍ਰਾਕਰਮ ਫੈਲਾ ਦਿਤਾ। ਇੱਨਾਂ ਖੂਨ ਧਰਤੀ ਤੇ ਫੈਲ ਗਇਆ, ਕਿ ਖੂਨ ਦਾ ਇਕ ਸਮੂੰਦਰ ਹੀ ਉਮੜ ਪਿਆ। ਪੂਰੇ ਜਗਤ ਦੀ ਮਾਤਾ (ਜਗਮਾਤਾ, ਅਕਾਲ ਪੁਰਖ ਨਹੀਂ) ਨੇ ਅਪਣੀ ਤਾਕਤ ਨਾਲ ਦੇਵਤਿਆਂ ਦੇ ਦੁਖਾਂ ਨੂੰ ਸ਼ਾਂਤ ਕੀਤਾ ਅਤੇ ਦਾਨਵਾਂ ਨੂੰ ਜੰਮ ਦੇ ਹਵਾਲੇ ਕਰ ਦਿਤਾ। ਸੁਰਪਤੀ (ਦੇਵਤਿਆਂ ਦਾ ਰਾਜਾ ਇੰਦਰ) ਦਾ ਕਾਜ ਪੂਰਾ ਕਰਕੇ ਚੰਡਿਕਾ (ਦੁਰਗਾ) ਅਲੋਪ ਹੋ ਗਈ। ਹਾਥੀਆਂ ਦੇ ਝੂੰਡ ਤੇ ਬੈਠੀ ਦੁਰਗਾ ਦਾ ਪ੍ਰਤਾਪ ਇਕ ਬਿਜਲੀ ਵਾਂਗ ਦਮਕ ਰਿਹਾ ਸੀ।

ਸ੍ਵੈਯਾ ॥

ਲੋਪ ਚੰਡਕਾ* ਹੋਇ ਗਈ ਸੁਰਪਤਿ* ਕਉ ਦੇ ਰਾਜ ॥

ਦਾਨਵ ਮਾਰੇ ਅਭੇਖ ਕਰਿ ਕੀਨੇ ਸੰਤਨ ਕਾਜ ॥੫੩॥

ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ ॥........

ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ* ਕੇ ਬਲਿ ਜਾਵੈਂ ॥ ਪੰਨਾ 189 ਅਖੌਤੀ ਦਸਮ ਗ੍ਰੰਥ

ਚੰਡਕਾ*= ਚੰਡੀ, ਦੁਰਗਾ, ਸੁਰਪਤਿ* = ਦੇਵਤਿਆਂ ਦਾ ਮੁੱਖੀ, ਇੰਦਰ ਦੇਵਤਾ , ਪੁਰੰਦਰ* = ਇੰਦਰ ਦੇਵਤਾ।

ਅਰਥ: ਦੁਰਗਾ ਨੇ ਯੁਧ ਜਿਤਕੇ ਇੰਦਰ ਦੇਵਤੇ ਦਾ ਰਾਜ ਵਾਪਸ ਦੁਆਇਆ ਅਤੇ ਆਪ ਅਲ਼ੋਪ ਹੋ ਗਈ । ਦੁਰਗਾ ਨੇ ਕਈ ਦਾਨਵਾਂ ਨੂੰ ਮਾਰ ਕੇ ਦੇਵਤਿਆ ਦੀ ਭਲਾਈ ਕੀਤੀ। ਇੰਦਰ ਦੇਵਤੇ ਦਾ ਰਾਜ ਮੁੜ ਵਾਪਸ ਮਿਲ ਜਾਣ ਤੇ ਵੱਡੇ ਵੱਡੇ ਮੁਨੀ ਅਤੇ ਦੇਵਤੇ ਬਹੁਤ ਖੁਸ਼ ਹੋ ਗਏ। ਉਹ ਸਾਰੇ ਦੇਵਤੇ ਯਗ ਕਰਕੇ, ਵੇਦਾਂ ਦਾ ਪਾਠ ਕਰ ਰਹੇ ਸਨ। ਉਹ ਡੋਲਕੀ, ਮ੍ਰਦੰਗ ਅਤੇ ਰਬਾਬ ਆਦਿਕ ਸਾਜ ਵਜਾ ਵਾਜ ਕੇ ਇਕ ਸੁਰ ਨਾਲ (ਦੁਰਗਾ ਦੀ) ਇਹ ਆਰਤੀ ਉਤਾਰ ਰਹੇ ਸਨ। ਕਰੋੜਾਂ ਦੇਵਤੇ ਇਹ ਆਰਤੀ ਕਰ ਰਹੇ ਸਨ ਅਤੇ (ਪਰੰਦਰ) ਇੰਦਰ ਦੇਵਤੇ ਦੇ ਸੋਹਣੇ ਰੂਪ ਨੂੰ ਵੇਖ ਕੇ ਬਹੁਤ ਹੀ ਖੂਸ਼ ਹੋ ਰਹੇ ਸਨ।

ਵੀਰੋ, ਹੁਣ ਵੀ ਜੇ ਤੁਸੀ ਆਰਤੀ ਵਿੱਚ ਇਸ ਅਖੌਤੀ ਦਸਮ ਬਾਣੀ ਨੂੰ ਪੜ੍ਹੀ ਜਾਣਾ ਹੈ ਤੇ ਬੇਸ਼ਕ ਪੜ੍ਹੀ ਜਾਵੋ, ਲੇਕਿਨ ਇਕ ਗਲ ਯਾਦ ਰਖਿਉ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਹਿਲਾਂ ਅਪਣਾਂ ਨਾਤਾ ਜਰੂਰ ਤੋੜ ਲਵੋ। ਕਿਉਂਕਿ ਦੋ ਬੇੜੀਆਂ ਉਤੇ ਪੈਰ ਨਹੀਂ ਰਖਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਨਾਂ ਦੇਵੀ ਦੇਵਤਿਆਂ ਦਾ ਖੰਡਨ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਉਹ ਬੋਹਿਥ ਹੈ, ਜੋ ਸਾਨੂੰ ਇਕ "ਕਰਤਾਰ" ਤਕ ਲੈ ਜਾਂਦੀ ਹੈ, ਅਤੇ ਇਹ "ਕੂੜ ਕਬਾੜ ਕਿਤਾਬ " ਦੁਰਗਾ ਦੀ ਉਸਤੱਤ ਹੈ, ਅਤੇ ਸਾਨੂੰ ਉਸ ਦਾ ਉਪਾਸਕ ਬਣਾਂ ਰਹੀ ਹੈ। ਇਸ ਲੇਖ ਦਾ ਸਿਰਲੇਖ ਹੈ "ਸਿੱਖੀ ਵਿੱਚ ਬ੍ਰਾਹਮਣੀ ਕਰਮਕਾਂਡਾਂ ਅਤੇ ਕੂਰੀਤੀਆਂ ਦਾ "ਜਨਮ ਦਾਤਾ", ਅਖੌਤੀ ਦਸਮ ਗ੍ਰੰਥ। ਇਸ ਦੇ ਪਹਿਲੇ ਭਾਗ ਵਿੱਚ ਅਸੀ ਆਰਤੀ ਵਿੱਚ ਪੜ੍ਹੇ ਜਾਣ ਵਾਲੀ "ਦੁਰਗਾ ਉਸਤਤਿ" ਬਾਰੇ ਸਿੱਖਾਂ ਨੂੰ ਜਾਣਕਾਰੀ ਦਿਤੀ ਹੈ, ਜਿਸ ਨੂੰ ਅਸੀਂ ਅਗਿਆਨਤਾ ਵਸ਼ ਗਾਈ ਚਲੇ ਜਾ ਰਹੇ ਹਾਂ, ਬਿਨਾਂ ਵੇਖੇ, ਬਿਨਾਂ ਸਮਝੇ। ਸਿੱਖੀ ਵਿੱਚ ਇਸ "ਕੂੜ ਗ੍ਰੰਥ" ਨੇ ਹੋਰ ਕੀ ਕੀ ਕੂਰੀਤੀਆਂ ਪੈਦਾ ਕੀਤੀਆਂ ਹਨ, ਗੁਰੂ ਬਖਸ਼ਿਸ਼ ਨਾਲ, ਇਨਾਂ ਕੁਰੀਤੀਆਂ ਦਾ ਜਿਕਰ ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿੱਚ ਕਰਨ ਦੀ ਕੋਸ਼ਿਸ ਕਰਾਂਗੇ।

[QUOTE="Gyani Jarnail Singh, post: 165189, member: 189"] Here is where the entire ROT in Sikhism begins..Root of all such is DG... from Khalsanews.org [COLOR=#000000][B][COLOR=#FF0000][SIZE=5]ਸਿੱਖ[/SIZE][/COLOR][SIZE=5][COLOR=#FF0000]ੀ ਵਿੱਚ ਬ੍ਰਾਹਮਣੀ ਕਰਮਕਾਂਡਾਂ ਅਤੇ ਕੁਰੀਤੀਆਂ ਦਾ "ਜਨਮ ਦਾਤਾ", ਅਖੌਤੀ ਦਸਮ ਗ੍ਰੰਥ[/COLOR], ਭਾਗ - ਪਹਿਲਾ - [/SIZE][/B][I][SIZE=4][COLOR=#0000FF] ਇੰਦਰਜੀਤ ਸਿੰਘ,ਕਾਨਪੁਰ[/COLOR][/SIZE][/I][INDENT] [SIZE=4] [IMG]http://www.khalsanews.org/newspics/2012/05May2012/19%20May%2012/Guru%20Nanak.gif[/IMG]ਅੱਜ ਇਕ ਵੀਰ ਨੇ ਫੇਸ ਬੁਕ 'ਤੇ ਇਸ ਲੇਖ ਨਾਲ ਲਗੀ ਗੁਰੂ ਨਾਨਕ ਸਾਹਿਬ ਜੀ ਦੀ ਇਹ ਤਸਵੀਰ ਪਾਈ । ਇਸ ਤਸਵੀਰ ਵਿੱਚ ਕੁਝ ਅਨਮਤ ਦੇ ਦੇਵਤੇ ਨੱਚਦੇ ਟੱਪਦੇ ਅਤੇ ਸ਼ੰਖ ਵਜਾਂਦੇ ਦਿਖਾਏ ਗਏ ਹਨ, ਅਤੇ ਇਸ 'ਤੇ ਗੁਰਬਾਣੀ ਦੀ ਤੁਕ ਵੀ ਗਲਤ ਲਿਖੀ ਹੋਈ ਹੈ। [/SIZE] [SIZE=4]ਇਸ ਤਸਵੀਰ ਵਿੱਚ ਇਨਾਂ ਦੇਵਤਿਆਂ ਨੂੰ "ਸ਼ੰਖ" ਆਦਿ ਵਜਾਂਦਿਆ ਵੇਖ ਕੇ ਮੇਰਾ ਮੰਨ ਕਿਤੇ ਹੋਰ ਹੀ ਪਾਸੇ ਚਲਾ ਗਇਆ। ਹਿੰਦੂ ਮੰਦਰਾਂ ਵਿੱਚ ਹੀ ਅਸੀਂ ਅਕਸਰ ਸ਼ੰਖ ਅਤੇ ਘੰਟਿਆਂ ਵਜਦੀਆਂ ਵੇਖਦੇ ਹਾਂ (ਵੈਸੇ ਤੇ ਹਜੂਰ ਸਾਹਿਬ ਦੇ ਤਖਤ ਤੇ ਵੀ ਘੰਟੀਆਂ ਅਤੇ ਘੜਿਆਲ ਵਜਾ ਕੇ ਉਸ ਨੂੰ ਮੰਦਿਰ ਦਾ ਰੂਪ ਦੇ ਦਿਤਾ ਗਇਆ ਹੈ)। ਇਥੋਂ ਤਕ ਕਿ ਸਿੱਖ ਰਹਿਤ ਮਰਿਯਾਦਾ ਵਿੱਚ ਘੰਟੀਆਂ ਅਤੇ ਘੜਿਆਲ ਗੁਰੂ ਦੀ ਹਜੂਰੀ ਵਿੱਚ ਵਜਾਣੇ ਮਨਾ ਹਨ। ਜਦੋਂ ਵੀ ਇਹ ਸ਼ੰਖ ਵਜਾਉਦੇ ਹਨ ਤੇ ਇਸ ਵਿਚੋਂ ਨਿਕਲੀ ਅਵਾਜ ਨੂੰ "ਸ਼ੰਖ ਨਾਦ" ਕਹਿੰਦੇ ਹਨ। [/SIZE] [SIZE=4]ਹਿੰਦੂ ਮੱਤ ਅਨੁਸਾਰ ਕਿਸੇ ਦੇਵਤੇ ਨੂੰ ਅਪਣੀ ਤਰਫ ਆਕਰਸ਼ਿਤ ਕਰਨ ਜਾਂ ਉਸਨੂੰ ਜਗਾਉਣ ਜਗਾਉਣ ਲਈ ਸ਼ੰਖ ਵਜਾਇਆ ਜਾਂਦਾ ਹੈ, ਜਾਂ ਇਸ ਦੀ ਆਵਾਜ "ਸ਼ੰਖ ਨਾਦ" ਨੂੰ ਕਿਸੇ ਯੁੱਧ ਦਾ ਆਗਾਜ ਜਾਂ ਜਿੱਤ ਸਮਝਿਆ ਜਾਂਦਾ ਹੈ। ਇਸ ਸ਼ੰਖ ਦਾ ਸਿੱਖੀ ਦੀ ਧਾਰਮਿਕ ਆਸਥਾ ਨਾਲ ਕਿਤੇ ਵੀ ਕੋਈ ਸੰਬੰਧ ਨਾਂ ਹੈ, ਤੇ ਨਾਂ ਹੀ ਕਦੀ ਰਹਿਆ ਹੈ। ਹਾਂ ਦਸਮ ਗ੍ਰੰਥ ਨਾਮ ਦੀ "ਕਾਲੀ ਕਿਤਾਬ" ਵਿੱਚ ਇਸ ਦਾ ਜਿਕਰ ਬਹੁਤ ਥਾਂ ਤੇ ਮਿਲਦਾ ਹੈ, ਅਤੇ ਇਕ ਪੂਰਾ (ਅਪ) ਸ਼ਬਦ ਹੀ ਅਖੌਤੀ ਦਸਮ ਬਾਣੀ ਦੇ ਨਾਮ ਤੇ ਸਾਡੀ ਰੋਜਾਨਾਂ ਪੜ੍ਹੀ ਜਾਣ ਵਾਲੀ ਆਰਤੀ ਵਿੱਚ ਵੀ ਜੋੜ ਦਿਤਾ ਗਇਆ ਹੈ। [/SIZE] [SIZE=4]ਇਸ ਆਰਤੀ ਵਿੱਚ ਇਸ "ਸ਼ੰਖ ਵਜਾਉਣ" ਵਾਲਾ (ਅਪ) ਸ਼ਬਦ ਪੜ੍ਹਿਆ ਜਾਂਦਾ ਹੈ। ਸਾਡੇ ਲੋਕਾਂ ਦੀ ਅਣਗਹਿਲੀ ਅਤੇ ਸੁੱਤੀ ਹੋਈ ਚੇਤਨਾ ਨੇ ਬ੍ਰਾਹਮਣ ਦੀ ਇਸ ਸਾਜਿਸ਼ ਨੂੰ ਵੀ ਸਹਿਜੇ ਹੀ ਸਵੀਕਾਰ ਕਰ ਲਿਆ ਹੈ। ਆਰਤੀ ਵਿੱਚ ਇਨਾਂ ਤੁਕਾਂ ਨੂੰ ਪਤਾ ਨਹੀਂ ਕਦੋਂ ਅਤੇ ਕਿਸਨੇ ਜੋੜਿਆ? ਇਸ ਦਾ ਕੋਈ ਪਤਾ ਨਹੀਂ, ਲੇਕਿਨ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਦੋ ਤਖਤਾਂ ਤੇ (ਜੋ ਬ੍ਰਾਹਮਣਚਵਾਦੀ ਤਾਕਤਾਂ ਦੇ ਹੱਥ ਵਿੱਚ ਹਨ ) ਅੱਜ ਵੀ ਆਰਤੀ ਵਿਜ ਇਹ ਪੜ੍ਹਿਆ ਜਾ ਰਿਹਾ ਹੈ। । [COLOR=#0000FF][I]ਸੰਖਨ* ਕੀ ਧੁਨ ਘੰਟਨ* ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ ॥ ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ* ਕੇ ਬਲਿ ਜਾਵੈਂ ॥ ਦਾਨਤਿ ਦੱਛਨ ਦੈ ਕੈ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ ॥ ਹੋਤ ਕੁਲਾਹਲ* ਦੇਵ ਪੁਰੀ* ਮਿਲਿ ਦੇਵਨ ਕੇ ਕੁਲਿ* ਮੰਗਲ ਗਾਵੈਂ ॥੫੫॥[/I][/COLOR] ਅਖੌਤੀ ਦਸਮ ਗਰੰਥ : ਪੰਨਾ ੧੮੯ ਪੰ. ੧੪ *ਪੁਰੰਦਰ= ਇੰਦਰ ਦੇਵਤਾ ,*ਦੇਵ ਪੁਰੀ = ਇੰਦਰ ਦਾ ਰਾਜ , *ਦੇਵਨ ਕੇ ਕੁਲਿ = ਦੇਵਤਿਆਂ ਦੇ ਪਰਿਵਾਰ , * ਸੰਖਨ=ਸ਼ੰਖ, ਘੁੱਗੂ, *ਘੰਟਨ = ਟੱਲ, ਘੰਟੀਆਂ, ਕੋਲਾਹਲ = ਸ਼ੋਰ, ਰੌਲਾ ਇਥੋਂ ਤਕ ਤੇ ਇਸ ਅਖੌਤੀ ਦਸਮ ਬਾਣੀ ਨੂੰ ਤੇ ਢੋਲ ਵਜਾ ਵਜਾ ਕੇ ਪੜ੍ਹਾਇਆ ਜਾਂਦਾ ਹੈ, ਲੇਕਿਨ ਇਸ ਤੋ ਅਗੇ ਦੀਆਂ ਤੁਕਾਂ, ਇਹ ਦਸਮ ਗ੍ਰੰਥੀਏ ਆਰਤੀ ਵਿੱਚ ਨਹੀਂ ਪੜ੍ਹਦੇ । ਕਿਉਂਕਿ ਜੇ ਇਸ ਦੀਆਂ ਪੂਰਵਲੀਆਂ ਅਤੇ ਪਿਛਲੀਆਂ ਲਾਈਂਨਾਂ ਸਿੱਖ ਪੜ੍ਹਨਗੇ ਤੇ ਇਹ ਭੇਦ ਖੁਲ ਜਾਵੇਗਾ ਕਿ ਜੋ (ਅਪ) ਸ਼ਬਦ ਪੜ੍ਹ ਕੇ ਅਸੀਂ ਸਿੱਖਾਂ ਨੂੰ ਅਖੌਤੀ ਦਸਮ ਬਾਣੀ ਦਾ ਧੋਖਾ ਦੇ ਰਹੇ ਹਾਂ, ਅਤੇ ਇਹ ਦਰਸਾ ਰਹੇ ਹਾਂ ਕਿ ਇਹ ਤੁਕਾਂ "ਅਕਾਲ ਪੁਰਖ" ਲਈ ਪੜ੍ਹ ਰਹੇ ਹਾਂ, ਇਹ ਆਰਤੀ ਅਕਾਲਪੁਰਖ ਦੀ ਨਹੀਂ ਬਲਕਿ ਯੁਧ ਜਿਤ ਕੇ ਆਈ "ਦੁਰਗਾ" ਦੀ ਸਾਰੇ ਦੇਵਤੇ ਮਿਲ ਕੇ ਕਰ ਰਹੇ ਨੇ। ਇਸ ਤੋਂ ਪਹਿਲਾਂ ਅਤੇ ਅਗਲੀਆਂ ਲਾਈਨਾਂ ਜੋ ਮੀਣਿਆਂ ਅਤੇ ਮਸੰਦਾ ਨੇ ਸਿੱਖਾਂ ਕੋਲੋਂ ਲੁਕੋ ਲਈਆਂ ਨੇ। ਇਹ ਹੀ ਚਾਲਕੀ ਬ੍ਰਾਹਮਣ ਵਾਦੀ ਮੀਣਿਆਂ ਅਤੇ ਮਸੰਦਾਂ ਨੇ, ਸੋ ਦਰ ਦੀ ਬਾਣੀ ਵਿੱਚ "ਕਬਿਉ ਬਾਚ ਬੇਨਤੀ ਚੌਪਈ" ਨੂੰ ਘਸੋੜਨ ਵੇਲੇ ਕੀਤੀ। ਉਨਾਂ ਨੇ ਚੌਪਈ ਜਿਸਦੀ ਪੌੜੀ ਅਖੌਤੀ ਦਸਮ ਗ੍ਰੰਥ ਵਿਚ 377 ਤੋਂ ਸ਼ੁਰੂ ਹੂੰਦੀ ਹੈ, ਉਸ ਦਾ ਨੰਬਰ ਬਦਲ ਕੇ ਨਿਤਨੇਮ ਦੇ ਗੁਟਕਿਆਂ ਵਿੱਚ "ਇੱਕ" ਕਰ ਦਿਤਾ, ਅਤੇ ਇਸੇ ਤਰ੍ਹਾਂ 378 ਨੂੰ ਨਿਤਨੇਮ ਦਿਆਂ ਗੁਟਕਿਆ ਵਿੱਚ ਪੌੜੀ 2 ਕਰ ਦਿਤਾ। ਇਸ ਸਾਜਿਸ਼ ਦੇ ਪਿਛੇ ਬ੍ਰਾਹਮਣਵਾਦੀ ਮੀਣਿਆ ਅਤੇ ਮਸੰਦਾਂ ਦਾ ਇਕੋ ਇਕ ਮਕਸਦ ਸੀ, ਕਿ ਇਸ ਬਾਣੀ ਨੂੰ ਸਿੱਖ, ਗੁਰੂ ਦੀ ਬਾਣੀ ਤਾਂ ਮੰਨ ਲੈਣ, ਲੇਕਿਨ ਇਸ ਦੇ ਅਗੇ ਅਤੇ ਪਿਛੇ ਕੀ ਹੈ, ਇਹ ਕਦੀ ਵੀ ਜਾਨਣ ਦੀ ਕੋਸ਼ਿਸ਼ ਨਾ ਕਰਨ। ਜੇ ਚੌਪਈ ਦੀਆਂ ਪੌੜੀਆਂ 377, 378...379... ਨੂੰ ਬਦਲ ਕੇ 1-2-3------ ਨਾਂ ਕਰਦੇ ਤੇ ਕਿਸੇ ਵੀ ਸਿੱਖ ਦੇ ਮੰਨ ਵਿਚ ਸੁਭਾਵਕ ਹੀ ਇਸ ਬਾਣੀ ਨੂੰ ਪੜ੍ਹਦਿਆ ਪੜ੍ਹਦਿਆਂ ਇਹ ਜਰੂਰ ਆੳਣਾ ਸੀ, ਕਿ 375 374 373............301....ਅਤੇ ਪਹਿਲੀ ਪੌੜੀ ਤੇ ਕੀ ਲਿਖਿਆ ਹੋਇਆ ਹੈ? ਜੇ ਸਿੱਖ ਇਸ ਦੀਆਂ ਪੂਰਵਲੀਆਂ ਪੌੜੀਆਂ ਅਤੇ ਚਰਿਤ੍ਰ ਪੜ੍ਹ ਲਵੇਗਾ ਤੇ ਉਹ ਚੌਪਈ ਕਦੀ ਵੀ ਨਹੀਂ ਪੜ੍ਹੇਗਾ, ਇਹ ਉਹ ਮੀਣੇ ਚੰਗੀ ਤਰ੍ਹਾਂ ਸਮਝਦੇ ਸਨ । ਕਿਉਂਕਿ ਇਹ ਚੌਪਈ ਉਸ "ਤਰਿਤ੍ਰਯੌ ਪਾਖੀਯਾਨ" ਨਾਮ ਦੀ ਅਸ਼ਲੀਲ ਕਵਿਤਾ ਦੇ 404 ਵੇਂ ਚਰਿਤਰ ਦੀਆਂ ਅਖੀਰਲੀਆਂ ਪੌੜੀਆਂ ਹਨ। ਇਸ ਸਾਜਿਸ਼ ਦੇ ਅਧੀਨ ਹੀ ਸਾਡੇ ਨਿਤਨੇਮ ਦੇ ਗੁਟਕਿਆਂ ਵਿੱਚ ਚੌਪਈ ਦੀਆਂ ਪੌੜੀਆਂ ਦੇ ਨੰਬਰ ਬਦਲ ਦਿਤੇ ਗਏ ਹਨ। ਇਥੌਂ ਤਕ ਕਿ ਸਾਡੀ ਸ਼੍ਰੌਮਣੀ ਕਮੇਟੀ ਨੇ ਵੀ ਇਹ ਕਾਲਾ ਕਾਰਨਾਮਾਂ, ਅਪਣੇ ਛਾਪੇ ਹੋਏ ਨਿਤਨੇਮ ਦੇ ਗੁਟਕਿਆ ਵਿੱਚ ਕੀਤਾ ਹੋਇਆ ਹੈ। ਕੁਝ ਦਸਮ ਗ੍ਰੰਥੀਏ ਇਹ ਅਕਸਰ ਇਹ ਕਹਿੰਦੇ ਨੇ ਕੇ ਤੁਹਾਨੂੰ 6-7 ਸਾਲਾਂ ਤੋਂ ਹੀ ਦਸਮ ਗ੍ਰੰਥ ਦਾ ਵਿਰੋਧ ਕਰਨਾਂ ਕਿਉ ਯਾਦ ਆ ਗਇਆ? ਮੈਂ ਇਸ ਸਵਾਲ ਦੇ ਜਵਾਬ ਵਿਚ ਇਕ ਸਵਾਲ ਇਨਾਂ ਦਸਮ ਗ੍ਰੰਥੀਆਂ ਅਤੇ ਅਪਣੇ ਧਾਰਮਿਕ ਆਗੂਆਂ ਕੋਲੋਂ ਪੁਛਦਾ ਹਾਂ, ਕਿ ਜੇ ਇਹ ਚੌਪਈ ਦਸਮ ਬਾਣੀ ਹੈ (ਉਨਾਂ ਅਨੁਸਾਰ), ਤੇ ਦਸਮ ਬਾਣੀ ਨੂੰ ਬਦਲਣ ਅਤੇ ਉਸ ਵਿੱਚ ਛੇੜ ਛਾੜ ਕਰਨ ਦਾ ਅਧੀਕਾਰ ਇਨਾਂ ਨੂੰ ਕਿਸਨੇ ਦੇ ਦਿਤਾ? ਗੁਰੂ ਬਾਣੀ ਵਿੱਚ ਤੇ ਇਕ ਅਖਰ ਦੀ ਛੇੜ ਛਾੜ ਕਰਨ ਵਾਲਾ ਗੁਰੂ ਘਰ ਦਾ ਦੋਖੀ ਮਨਿਆ ਜਾਂਦਾ ਹੈ। ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆ ਨੂੰ ਤਾਂ ਚਲੋ, 6-7 ਸਾ਼ਲਾਂ ਤੋ ਹੋਸ਼ ਤਾਂ ਆ ਗਈ ਹੈ (ਇਨਾਂ ਮੁਤਾਬਿਕ ਜਦ ਕਿ ਇਹ ਕਈ ਦਹਾਕੇ ਪੁਰਾਣੀ ਜਾਗਰੂਕਤਾ ਹੈ), ਚੌਪਈ ਨੂੰ "ਦਸਮ ਬਾਣੀ" ਕਹਿਣ ਵਾਲੇ ਤੇ ਹਲੀ ਵੀ ਸੁੱਤੇ ਪਏ ਨੇ। ਉਨਾਂ ਦੇ ਗੁਰੂ ਦੀ ਬਾਣੀ ਨੂੰ ਹੀ ਵਿਕ੍ਰਤ ਕਰ ਕੇ ਰੱਖ ਦਿਤਾ ਗਇਆ ਅਤੇ ਉਸ ਦੇ ਵਿਕ੍ਰਤ (ਵਿਗੜੇ) ਪਾਠ ਨੂੰ ਹੀ ਉਹ, ਨਿਤਨੇਮ ਦੇ ਗੁਟਕਿਆਂ ਵਿੱਚ ਪੜ੍ਹੀ ਜਾ ਰਹੇ ਨੇ। ਕੀ ਉਨਾਂ ਦਾ ਕੋਈ ਫਰਜ ਨਹੀਂ ਕਿ ਉਹ ਨਿਤਨੇਮ ਦੇ ਗਲਤ ਗੁਟਕੇ ਛਾਪਣ ਵਾਲਿਆਂ ਦੇ ਖਿਲਾਫ ਅਵਾਜ ਉਠਾਉਨ? ਵਿਸ਼ੇ ਤੋਂ ਨਾ ਭਟਕਦੇ ਹੋਏ, ਉਸ ਆਰਤੀ ਵਿੱਚ ਪੜ੍ਹੀ ਜਾਣ ਵਾਲੇ (ਅਪ) ਸ਼ਬਦਾ ਬਾਰੇ ਸੰਖੇਪ ਵਿਚ ਗਲ ਕਰ ਲੈਂਦੇ ਹਾਂ। ਆਰਤੀ ਵਿੱਚ ਇਨਾਂ ਤੁਕਾਂ ਨੂੰ ਪੜ੍ਹਨ ਵਾਲੇ ਸਿੱਖਾਂ ਨੂੰ ਇਹ ਪਤਾ ਚਲ ਜਾਵੇ, ਕਿ ਉਹ ਅਕਾਲ ਪੁਰਖ ਦੀ ਆਰਤੀ ਨਹੀਂ ਬਲਕਿ "ਦੁਰਗਾ ਦੇਵੀ" ਦੀ ਆਰਤੀ ਕਰ ਰਹੇ ਨੇ। ਇਸ ਲਈ ਇਨਾਂ ਤੁਕਾਂ ਦੇ ਪਹਿਲਾਂ ਅਤੇ ਬਾਅਦ ਦੀਆਂ ਕੁੱਝ ਲਾਈਨਾਂ ਨੂੰ ਪੜ੍ਹਦਿਆਂ ਹੀ ਸਮਝ ਆ ਜਾਂਦੀ ਹੈ, ਕਿ ਦੇਵੀ ਦੁਰਗਾ ਦੀ ਉਸਤੱਤ ਵਿਚ ਦੇਵਤੇ ਇਹ ਗਾਇਨ ਕਰ ਰਹੇ ਨੇ। [COLOR=#0000FF][I]ਸਭ ਸੂਰ ਸੰਘਾਰ ਦਏ ਤਿਹ ਖੇਤ ਮਹਾਂ ਬਰ ਬੰਡ ਪਰਾਕ੍ਰਮ ਕੈ ॥ ਤਹ ਸ੍ਰਉਨਤ ਸਿੰਧ ਭਇਓ ਧਰਨੀ ਪਰਿ ਪੁੰਜ ਗਿਰੇ ਅਸਿ ਕੈ ਧਮ ਕੈ ॥ ਜਗਮਾਤ ਪ੍ਰਤਾਪ ਹਨੇ ਸੁਰ ਤਾਪ ਸੁ ਦਾਨਵ ਸੈਨ ਗਈ ਜਮ ਕੈ ॥[/I][/COLOR] ਪੰਨਾ 188,ਅਖੌਤੀ ਦਸਮ ਗ੍ਰੰਥ ਅਰਥ : ਸਾਰੇ ਦਾਨਵਾਂ ਨੂੰ ਉਨਾਂ ਦੀਆਂ ਸ਼ਕਤੀਆਂ ਸਮੇਤ ਉਸ ਚੰਡੀ (ਦੁਰਗਾ) ਨੇ ਮਾਰ ਕੇ ਅਪਣਾਂ ਪ੍ਰਾਕਰਮ ਫੈਲਾ ਦਿਤਾ। ਇੱਨਾਂ ਖੂਨ ਧਰਤੀ ਤੇ ਫੈਲ ਗਇਆ, ਕਿ ਖੂਨ ਦਾ ਇਕ ਸਮੂੰਦਰ ਹੀ ਉਮੜ ਪਿਆ। ਪੂਰੇ ਜਗਤ ਦੀ ਮਾਤਾ (ਜਗਮਾਤਾ, ਅਕਾਲ ਪੁਰਖ ਨਹੀਂ) ਨੇ ਅਪਣੀ ਤਾਕਤ ਨਾਲ ਦੇਵਤਿਆਂ ਦੇ ਦੁਖਾਂ ਨੂੰ ਸ਼ਾਂਤ ਕੀਤਾ ਅਤੇ ਦਾਨਵਾਂ ਨੂੰ ਜੰਮ ਦੇ ਹਵਾਲੇ ਕਰ ਦਿਤਾ। ਸੁਰਪਤੀ (ਦੇਵਤਿਆਂ ਦਾ ਰਾਜਾ ਇੰਦਰ) ਦਾ ਕਾਜ ਪੂਰਾ ਕਰਕੇ ਚੰਡਿਕਾ (ਦੁਰਗਾ) ਅਲੋਪ ਹੋ ਗਈ। ਹਾਥੀਆਂ ਦੇ ਝੂੰਡ ਤੇ ਬੈਠੀ ਦੁਰਗਾ ਦਾ ਪ੍ਰਤਾਪ ਇਕ ਬਿਜਲੀ ਵਾਂਗ ਦਮਕ ਰਿਹਾ ਸੀ। ਸ੍ਵੈਯਾ ॥ [COLOR=#0000FF][I]ਲੋਪ ਚੰਡਕਾ* ਹੋਇ ਗਈ ਸੁਰਪਤਿ* ਕਉ ਦੇ ਰਾਜ ॥ ਦਾਨਵ ਮਾਰੇ ਅਭੇਖ ਕਰਿ ਕੀਨੇ ਸੰਤਨ ਕਾਜ ॥੫੩॥ ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ ॥........ ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ* ਕੇ ਬਲਿ ਜਾਵੈਂ ॥[/I][/COLOR] ਪੰਨਾ 189 ਅਖੌਤੀ ਦਸਮ ਗ੍ਰੰਥ ਚੰਡਕਾ*= ਚੰਡੀ, ਦੁਰਗਾ, ਸੁਰਪਤਿ* = ਦੇਵਤਿਆਂ ਦਾ ਮੁੱਖੀ, ਇੰਦਰ ਦੇਵਤਾ , ਪੁਰੰਦਰ* = ਇੰਦਰ ਦੇਵਤਾ। ਅਰਥ: ਦੁਰਗਾ ਨੇ ਯੁਧ ਜਿਤਕੇ ਇੰਦਰ ਦੇਵਤੇ ਦਾ ਰਾਜ ਵਾਪਸ ਦੁਆਇਆ ਅਤੇ ਆਪ ਅਲ਼ੋਪ ਹੋ ਗਈ । ਦੁਰਗਾ ਨੇ ਕਈ ਦਾਨਵਾਂ ਨੂੰ ਮਾਰ ਕੇ ਦੇਵਤਿਆ ਦੀ ਭਲਾਈ ਕੀਤੀ। ਇੰਦਰ ਦੇਵਤੇ ਦਾ ਰਾਜ ਮੁੜ ਵਾਪਸ ਮਿਲ ਜਾਣ ਤੇ ਵੱਡੇ ਵੱਡੇ ਮੁਨੀ ਅਤੇ ਦੇਵਤੇ ਬਹੁਤ ਖੁਸ਼ ਹੋ ਗਏ। ਉਹ ਸਾਰੇ ਦੇਵਤੇ ਯਗ ਕਰਕੇ, ਵੇਦਾਂ ਦਾ ਪਾਠ ਕਰ ਰਹੇ ਸਨ। ਉਹ ਡੋਲਕੀ, ਮ੍ਰਦੰਗ ਅਤੇ ਰਬਾਬ ਆਦਿਕ ਸਾਜ ਵਜਾ ਵਾਜ ਕੇ ਇਕ ਸੁਰ ਨਾਲ (ਦੁਰਗਾ ਦੀ) ਇਹ ਆਰਤੀ ਉਤਾਰ ਰਹੇ ਸਨ। ਕਰੋੜਾਂ ਦੇਵਤੇ ਇਹ ਆਰਤੀ ਕਰ ਰਹੇ ਸਨ ਅਤੇ (ਪਰੰਦਰ) ਇੰਦਰ ਦੇਵਤੇ ਦੇ ਸੋਹਣੇ ਰੂਪ ਨੂੰ ਵੇਖ ਕੇ ਬਹੁਤ ਹੀ ਖੂਸ਼ ਹੋ ਰਹੇ ਸਨ। ਵੀਰੋ, ਹੁਣ ਵੀ ਜੇ ਤੁਸੀ ਆਰਤੀ ਵਿੱਚ ਇਸ ਅਖੌਤੀ ਦਸਮ ਬਾਣੀ ਨੂੰ ਪੜ੍ਹੀ ਜਾਣਾ ਹੈ ਤੇ ਬੇਸ਼ਕ ਪੜ੍ਹੀ ਜਾਵੋ, ਲੇਕਿਨ ਇਕ ਗਲ ਯਾਦ ਰਖਿਉ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਹਿਲਾਂ ਅਪਣਾਂ ਨਾਤਾ ਜਰੂਰ ਤੋੜ ਲਵੋ। ਕਿਉਂਕਿ ਦੋ ਬੇੜੀਆਂ ਉਤੇ ਪੈਰ ਨਹੀਂ ਰਖਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਨਾਂ ਦੇਵੀ ਦੇਵਤਿਆਂ ਦਾ ਖੰਡਨ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਉਹ ਬੋਹਿਥ ਹੈ, ਜੋ ਸਾਨੂੰ ਇਕ "ਕਰਤਾਰ" ਤਕ ਲੈ ਜਾਂਦੀ ਹੈ, ਅਤੇ ਇਹ "ਕੂੜ ਕਬਾੜ ਕਿਤਾਬ " ਦੁਰਗਾ ਦੀ ਉਸਤੱਤ ਹੈ, ਅਤੇ ਸਾਨੂੰ ਉਸ ਦਾ ਉਪਾਸਕ ਬਣਾਂ ਰਹੀ ਹੈ। ਇਸ ਲੇਖ ਦਾ ਸਿਰਲੇਖ ਹੈ "ਸਿੱਖੀ ਵਿੱਚ ਬ੍ਰਾਹਮਣੀ ਕਰਮਕਾਂਡਾਂ ਅਤੇ ਕੂਰੀਤੀਆਂ ਦਾ "ਜਨਮ ਦਾਤਾ", ਅਖੌਤੀ ਦਸਮ ਗ੍ਰੰਥ। ਇਸ ਦੇ ਪਹਿਲੇ ਭਾਗ ਵਿੱਚ ਅਸੀ ਆਰਤੀ ਵਿੱਚ ਪੜ੍ਹੇ ਜਾਣ ਵਾਲੀ "ਦੁਰਗਾ ਉਸਤਤਿ" ਬਾਰੇ ਸਿੱਖਾਂ ਨੂੰ ਜਾਣਕਾਰੀ ਦਿਤੀ ਹੈ, ਜਿਸ ਨੂੰ ਅਸੀਂ ਅਗਿਆਨਤਾ ਵਸ਼ ਗਾਈ ਚਲੇ ਜਾ ਰਹੇ ਹਾਂ, ਬਿਨਾਂ ਵੇਖੇ, ਬਿਨਾਂ ਸਮਝੇ। ਸਿੱਖੀ ਵਿੱਚ ਇਸ "ਕੂੜ ਗ੍ਰੰਥ" ਨੇ ਹੋਰ ਕੀ ਕੀ ਕੂਰੀਤੀਆਂ ਪੈਦਾ ਕੀਤੀਆਂ ਹਨ, ਗੁਰੂ ਬਖਸ਼ਿਸ਼ ਨਾਲ, ਇਨਾਂ ਕੁਰੀਤੀਆਂ ਦਾ ਜਿਕਰ ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿੱਚ ਕਰਨ ਦੀ ਕੋਸ਼ਿਸ ਕਰਾਂਗੇ।[/SIZE] [/INDENT][/COLOR] [/QUOTE]
Insert quotes…
Verification
Post reply
Discussions
Hard Talk
The Original Concept Of Akalpurakh - Dr. Gurbhagat Singh
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top