☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Gurmat Vichaar
Gurmat Vichar - Discussions
The Haughty Elephant In Gurbani
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਗੁਰਬਾਣੀ ਵਿੱਚ ‘ਹਾਥੀ’ ਦੇ ਅਰਥਾਂ ਵਿੱਚ ਕੁੰਚਰ, ਹਸਤੀ, ਗਜ, ਮੈਗਲ ਆਦਿ ਸ਼ਬਦ 50 ਤੋਂ ਵੱਧ ਵਾਰ ਵਰਤੇ ਗਏ ਹਨ ਪਰ ਤੁਸੀਂ ਹੈਰਾਨ ਹੋਵੋਗੇ ਕਿ ਕੀੜੀ, ਕੁੱਤਾ, ਸੂਰ ਆਦਿਕ ਨਖਿੱਧ ਸਮਝੇ ਜਾ ਰਹੇ ਜਾਨਵਰਾਂ ਦਾ ਤਾਂ ਕੋਈ ਨਾ ਕੋਈ ਗੁਣ ਦੱਸ ਕੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦਾ ਉਪਦੇਸ਼ ਦਿੱਤਾ ਮਿਲਦਾ ਹੈ। ਜਿਵੇਂ-‘ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ, ਹਾਥੀ ਚੁਨੀ ਨ ਜਾਇ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥238॥’ (ਪੰਨਾ 1377), The lowly ant can do what the mighty elephant cant.. ‘ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥1॥ ਰਹਾਉ ॥’ (ਪੰਨਾ 969), I am YOUR DOG o Master..I bark and bow down in your Darbar ‘ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥ ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥143॥’ (ਪੰਨਾ 1372)

ਪਰ ਹਾਥੀ ਦਾ ਐਸਾ ਇੱਕ ਵੀ ਗੁਣ ਦੱਸਿਆ ਨਹੀਂ ਮਿਲਦਾ ਜਿਸ ਤੋਂ ਮਨੁਖ ਨੂੰ ਪ੍ਰੇਰਣਾ ਲੈਣ ਦਾ ਉਪਦੇਸ਼ ਦਿੱਤਾ ਗਿਆ ਹੋਵੇ। ਹਾਥੀ ਦਾ ਜਿਥੇ ਵੀ ਜ਼ਿਕਰ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹੈ:-

ਧਨ ਪਦਾਰਥਾਂ ਦਾ ਪ੍ਰਤੀਕ- Symbol of Worldly WEALTH..‘ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ॥ (ਪੰਨਾ 63)’

‘ਹਸਤੀ ਘੋੜੇ ਦੇਖਿ ਵਿਗਾਸਾ॥ (ਪੰਨਾ 176)’

‘ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ॥’ (ਪੰਨਾ 358)

ਕਾਮ ਵਾਸ਼ਨਾ ਵਿੱਚ ਗਰਕ ਹੋਇਆ- Mad in SEX... ‘ਕਾਮ ਹੇਤਿ ਕੁੰਚਰੁ ਲੈ ਫਾਂਕਿਓ, ਓਹੁ ਪਰ ਵਸਿ ਭਇਓ ਬਿਚਾਰਾ॥’ (ਪੰਨਾ 671)

‘ਕਾਮ ਮਾਇਆ, ਕੁੰਚਰ ਕਉ ਬਿਆਪੈ॥’ (ਪੰਨਾ 1160)

‘ਕਾਮ ਰੋਗਿ, ਮੈਗਲੁ ਬਸਿ ਲੀਨਾ॥’ (ਪੰਨਾ 1140)

ਨਸ਼ੇ ਅਤੇ ਵਿਕਾਰਾਂ ਵਿੱਚ ਮਸਤ ਹੋਇਆ- Engrossed in nashas, vikaars, bad habits, masth in sex ‘ਮਨੁ ਕੁੰਚਰੁ, ਕਾਇਆ ਉਦਿਆਨੈ॥’ (ਪੰਨਾ 221)

‘ਕਬੀਰ, ਕਾਇਆ ਕਜਲੀ ਬਨੁ ਭਇਆ, ਮਨੁ ਕੁੰਚਰੁ ਮਯ ਮੰਤੁ॥’ (ਪੰਨਾ 1376)

‘ਮਨੁ ਮੈਗਲੁ, ਗੁਰ ਸਬਦਿ, ਵਸਿ ਆਇਆ ਰਾਮ॥ (ਪੰਨਾ 576)

ਆਕਾਰ ਵਿੱਚ ਵੱਡਾ ਪਰ ਗੁਣਾਂ ਤੋਂ ਸਖਣਾ- HUGE in size BUT EMPTY of any Good GUNNS... ‘ਸਉ ਮਣੁ ਹਸਤੀ ਘਿਉ ਗੁੜੁ ਖਾਵੈ, ਪੰਜਿ ਸੈ ਦਾਣਾ ਖਾਇ॥ ਡਕੈ ਫੂਕੈ ਖੇਹ ਉਡਾਵੈ, ਸਾਹਿ ਗਇਆ ਪਛੁਤਾਏ॥ ਅੰਧੀ ਫੂਕਿ ਮੁਈ ਦਿਵਾਨੀ॥ ਖਸਮਿ ਮਿਟੀ ਫਿਰਿ ਭਾਨੀ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ, ਗੈਣਿ ਚੜੀ ਵਿਲਲਾਇ॥ ਖਸਮੇ ਭਾਵੈ ਓਹਾ ਚੰਗੀ, ਜੇ ਕਰੈ ਖੁਦਾਇ ਖੁਦਾਇ॥’ (ਪੰਨਾ 1286)

ਪ੍ਰਭੂ ਦੀਆਂ ਨਜ਼ਰਾਂ ’ਚ ਵੱਡਾ ਛੋਟਾ ਇੱਕ ਸਮਾਨ- ‘ਊਚ ਨੀਚ ਸਭ ਇਕ ਸਮਾਨਿ, ਕੀਟ ਹਸਤੀ ਬਣਿਆ॥’ (ਪੰਨਾ 319) IN His eyes high and low..ant and elephant are One level...equal

ਚੰਗਾ ਕੰਮ ਕਰਨ ਪਿੱਛੋਂ ਤੁਰੰਤ ਮਾੜਾ ਕਰਕੇ ਚੰਗੇ ਦਾ ਅਸਰ ਖਤਮ ਕਰ ਦੇਣਾ-

Do good and then immediately do BAD and cancel the good... ‘ਜਿਉ ਕੁੰਚਰੁ ਨਾਇ, ਖਾਕੁ ਸਿਰਿ ਛਾਣੈ॥’ (ਪੰਨਾ 367)

‘ਜਲਿ ਹਸਤੀ ਮਲਿ ਨਾਵਾਲੀਐ, ਸਿਰਿ ਭੀ ਫਿਰਿ ਪਾਵੈ ਛਾਰੁ॥’ (ਪੰਨਾ 1314)

‘ਸੁਧ ਕਵਨ ਪਰ ਹੋਇਬੋ, ਸੁਚ ਕੁੰਚਰ ਬਿਧਿ ਬਿਉਹਾਰ॥4॥’ (ਪੰਨਾ 346)

English Translation brief. All errors and exceptions MINE. apologies in advance.

[QUOTE="Gyani Jarnail Singh, post: 134938, member: 189"] ਗੁਰਬਾਣੀ ਵਿੱਚ ‘ਹਾਥੀ’ ਦੇ ਅਰਥਾਂ ਵਿੱਚ ਕੁੰਚਰ, ਹਸਤੀ, ਗਜ, ਮੈਗਲ ਆਦਿ ਸ਼ਬਦ 50 ਤੋਂ ਵੱਧ ਵਾਰ ਵਰਤੇ ਗਏ ਹਨ ਪਰ ਤੁਸੀਂ ਹੈਰਾਨ ਹੋਵੋਗੇ ਕਿ ਕੀੜੀ, ਕੁੱਤਾ, ਸੂਰ ਆਦਿਕ ਨਖਿੱਧ ਸਮਝੇ ਜਾ ਰਹੇ ਜਾਨਵਰਾਂ ਦਾ ਤਾਂ ਕੋਈ ਨਾ ਕੋਈ ਗੁਣ ਦੱਸ ਕੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦਾ ਉਪਦੇਸ਼ ਦਿੱਤਾ ਮਿਲਦਾ ਹੈ। ਜਿਵੇਂ-[COLOR=#0000CD]‘ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ, ਹਾਥੀ ਚੁਨੀ ਨ ਜਾਇ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥238॥’ (ਪੰਨਾ 1377), The lowly ant can do what the mighty elephant cant.. ‘ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥1॥ ਰਹਾਉ ॥’ (ਪੰਨਾ 969), I am YOUR DOG o Master..I bark and bow down in your Darbar ‘ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥ ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥143॥’ (ਪੰਨਾ 1372)[/COLOR] ਪਰ ਹਾਥੀ ਦਾ ਐਸਾ ਇੱਕ ਵੀ ਗੁਣ ਦੱਸਿਆ ਨਹੀਂ ਮਿਲਦਾ ਜਿਸ ਤੋਂ ਮਨੁਖ ਨੂੰ ਪ੍ਰੇਰਣਾ ਲੈਣ ਦਾ ਉਪਦੇਸ਼ ਦਿੱਤਾ ਗਿਆ ਹੋਵੇ। ਹਾਥੀ ਦਾ ਜਿਥੇ ਵੀ ਜ਼ਿਕਰ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹੈ:- [COLOR=#FF0000]ਧਨ ਪਦਾਰਥਾਂ ਦਾ ਪ੍ਰਤੀਕ-[/COLOR][COLOR=#0000CD] Symbol of Worldly WEALTH..‘ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ॥ (ਪੰਨਾ 63)’ ‘ਹਸਤੀ ਘੋੜੇ ਦੇਖਿ ਵਿਗਾਸਾ॥ (ਪੰਨਾ 176)’ ‘ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ॥’ (ਪੰਨਾ 358)[/COLOR] [COLOR=#FF0000]ਕਾਮ ਵਾਸ਼ਨਾ ਵਿੱਚ ਗਰਕ ਹੋਇਆ-[/COLOR][COLOR=#0000CD] Mad in SEX... ‘ਕਾਮ ਹੇਤਿ ਕੁੰਚਰੁ ਲੈ ਫਾਂਕਿਓ, ਓਹੁ ਪਰ ਵਸਿ ਭਇਓ ਬਿਚਾਰਾ॥’ (ਪੰਨਾ 671) ‘ਕਾਮ ਮਾਇਆ, ਕੁੰਚਰ ਕਉ ਬਿਆਪੈ॥’ (ਪੰਨਾ 1160) ‘ਕਾਮ ਰੋਗਿ, ਮੈਗਲੁ ਬਸਿ ਲੀਨਾ॥’ (ਪੰਨਾ 1140)[/COLOR] [COLOR=#FF0000] ਨਸ਼ੇ ਅਤੇ ਵਿਕਾਰਾਂ ਵਿੱਚ ਮਸਤ ਹੋਇਆ-[/COLOR][COLOR=#0000CD] Engrossed in nashas, vikaars, bad habits, masth in sex ‘ਮਨੁ ਕੁੰਚਰੁ, ਕਾਇਆ ਉਦਿਆਨੈ॥’ (ਪੰਨਾ 221) ‘ਕਬੀਰ, ਕਾਇਆ ਕਜਲੀ ਬਨੁ ਭਇਆ, ਮਨੁ ਕੁੰਚਰੁ ਮਯ ਮੰਤੁ॥’ (ਪੰਨਾ 1376) ‘ਮਨੁ ਮੈਗਲੁ, ਗੁਰ ਸਬਦਿ, ਵਸਿ ਆਇਆ ਰਾਮ॥ (ਪੰਨਾ 576)[/COLOR] [COLOR=#FF0000] ਆਕਾਰ ਵਿੱਚ ਵੱਡਾ ਪਰ ਗੁਣਾਂ ਤੋਂ ਸਖਣਾ- HUGE in size BUT EMPTY of any Good GUNNS... [/COLOR][COLOR=#0000CD]‘ਸਉ ਮਣੁ ਹਸਤੀ ਘਿਉ ਗੁੜੁ ਖਾਵੈ, ਪੰਜਿ ਸੈ ਦਾਣਾ ਖਾਇ॥ ਡਕੈ ਫੂਕੈ ਖੇਹ ਉਡਾਵੈ, ਸਾਹਿ ਗਇਆ ਪਛੁਤਾਏ॥ ਅੰਧੀ ਫੂਕਿ ਮੁਈ ਦਿਵਾਨੀ॥ ਖਸਮਿ ਮਿਟੀ ਫਿਰਿ ਭਾਨੀ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ, ਗੈਣਿ ਚੜੀ ਵਿਲਲਾਇ॥ ਖਸਮੇ ਭਾਵੈ ਓਹਾ ਚੰਗੀ, ਜੇ ਕਰੈ ਖੁਦਾਇ ਖੁਦਾਇ॥’ (ਪੰਨਾ 1286)[/COLOR] [COLOR=#FF0000] ਪ੍ਰਭੂ ਦੀਆਂ ਨਜ਼ਰਾਂ ’ਚ ਵੱਡਾ ਛੋਟਾ ਇੱਕ ਸਮਾਨ-[/COLOR] [COLOR=#0000CD]‘ਊਚ ਨੀਚ ਸਭ ਇਕ ਸਮਾਨਿ, ਕੀਟ ਹਸਤੀ ਬਣਿਆ॥’ (ਪੰਨਾ 319) IN His eyes high and low..ant and elephant are One level...equal [/COLOR] [COLOR=#FF0000]ਚੰਗਾ ਕੰਮ ਕਰਨ ਪਿੱਛੋਂ ਤੁਰੰਤ ਮਾੜਾ ਕਰਕੇ ਚੰਗੇ ਦਾ ਅਸਰ ਖਤਮ ਕਰ ਦੇਣਾ- Do good and then immediately do BAD and cancel the good...[/COLOR] [COLOR=#0000CD]‘ਜਿਉ ਕੁੰਚਰੁ ਨਾਇ, ਖਾਕੁ ਸਿਰਿ ਛਾਣੈ॥’ (ਪੰਨਾ 367) ‘ਜਲਿ ਹਸਤੀ ਮਲਿ ਨਾਵਾਲੀਐ, ਸਿਰਿ ਭੀ ਫਿਰਿ ਪਾਵੈ ਛਾਰੁ॥’ (ਪੰਨਾ 1314) ‘ਸੁਧ ਕਵਨ ਪਰ ਹੋਇਬੋ, ਸੁਚ ਕੁੰਚਰ ਬਿਧਿ ਬਿਉਹਾਰ॥4॥’ (ਪੰਨਾ 346) English Translation brief. All errors and exceptions MINE. apologies in advance. [/COLOR] [/QUOTE]
Insert quotes…
Verification
Post reply
Gurmat Vichaar
Gurmat Vichar - Discussions
The Haughty Elephant In Gurbani
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top