☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Sikh Sikhi Sikhism
Sikhs in Kargil War
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

[ATTACH=full]23448[/ATTACH]

ਕਾਰਗਿਲ ਯੁੱਧ ਵਿੱਚ ਪੰਜਾਬੀਆਂ ਦੀ ਦੇਣ

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

1925, ਬਸੰਤ ਐਵੇਨਿਊ, ਲੁਧਿਆਣਾ, 919815366726

ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਕਾਰਗਿਲ ਯੁੱਧ ਵਿੱਚ ਲੜਨ ਵਾਲੇ ਸੈਨਿਕਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। 1999 ਵਿੱਚ ਲੱਦਾਖ ਦੇ ਉੱਤਰੀ ਕਾਰਗਿਲ ਜ਼ਿਲ੍ਹੇ ਦੀਆਂ ਪਹਾੜੀ ਚੋਟੀਆਂ 'ਤੇ ਪਾਕਿਸਤਾਨੀ ਫੌਜਾਂ ਨੂੰ ਉਨ੍ਹਾਂ ਦੇ ਕਬਜ਼ੇ ਵਾਲੇ ਟਿਕਾਣਿਆਂ ਤੋਂ ਬਾਹਰ ਕੱਢਣ ਲਈ ਕਾਰਗਿਲ ਯੁੱਧ ਵਿੱਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਹੋਈ ਸੀ । ਇਸੇ ਲਈ ਇਹ ਦਿਨ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ । ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ ਇੰਡੀਆ ਗੇਟ ਵਿਖੇ ਅਮਰ ਜਵਾਨ ਜੋਤੀ ਵਿਖੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਭਾਰਤੀ ਹਥਿਆਰਬੰਦ ਬਲਾਂ ਦੇ ਯੋਗਦਾਨ ਦੀ ਯਾਦ ਵਿੱਚ ਪੂਰੇ ਦੇਸ਼ ਵਿੱਚ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਪਰ ਇਸ ਸਾਲ਼ ਦੀ 26 ਜੁਲਾਈ ਤਾਂ ਖਾਸ ਹੈ ਕਿਉਂਕਿ ਹੁਣ ਇਸ ਯੁੱਧ ਜਿਤੇ ਨੂੰ 25 ਸਾਲ ਹੋ ਰਹੇ ਹਨ ਜਿਸ ਲਈ ਇਸ (ਸਿਲਵਰ ਜੁਬਲੀ ) ਨੂੰ ਸਾਰੇ ਦੇਸ਼ ਵਿੱਚ ਬੜੀ ਧੁਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

ਲੇਖਕ ਗੁਰਦਵਾਰਾ ਚਰਨ ਕਮਲ ਸਾਹਿਬ, ਕਾਰਗਿਲ ਲੇਖਕ ਕਾਰਗਿਲ ਦਿਵਸ ਦਰਾਸ ਵੇਲੇ

ਮੈਨੂੰ ਜੁਲਾਈ ਸੰਨ 2018 ਦੇ ਉਹ ਪਲ ਯਾਦ ਹਨ ਜਦ ਮੈਂ ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਦੀ ਖੋਜ ਵਿਚ ਲੇਹ ਤੋਂ ਕਾਰਗਿਲ ਦਿਵਸ ਤੇ ਕਾਰਗਿਲ ਪਹੁੰਚਿਆ।ਕਾਰਗਿਲ ਵਿੱਚ ਗੁਰਦਵਾਰਾ ਚਰਨ ਕਮਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਅਪਣੀ ਸ਼ਰਧਾ ਦੇ ਫੁਲ ਭੇਟ ਕਰ ਕੇ ਦਰਾਸ ਪਹੁੰਚਿਆ ਜਿੱਥੇ ਕਾਰਗਿਲ ਵਾਰ ਮੈਮੋਰੀਅਲ ਬਣਿਆ ਹੋਇਆ ਹੈ ਤੇ ਜਿਸ ਵਿੱਚ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਸੀ । ਮੈਨੂੰ ਜੁਲਾਈ ਸੰਨ 2018 ਦੇ ਉਹ ਪਲ ਯਾਦ ਹਨ ਜਦ ਮੈਂ ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਦੀ ਖੋਜ ਵਿਚ ਲੇਹ ਤੋਂ ਕਾਰਗਿਲ ਦਿਵਸ ਤੇ ਕਾਰਗਿਲ ਪਹੁੰਚਿਆ।ਕਾਰਗਿਲ ਵਿੱਚ ਗੁਰਦਵਾਰਾ ਚਰਨ ਕਮਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਅਪਣੀ ਸ਼ਰਧਾ ਦੇ ਫੁਲ ਭੇਟ ਕਰ ਕੇ ਦਰਾਸ ਪਹੁੰਚਿਆ ਜਿੱਥੇ ਕਾਰਗਿਲ ਵਾਰ ਮੈਮੋਰੀਅਲ ਬਣਿਆ ਹੋਇਆ ਹੈ ਤੇ ਜਿਸ ਵਿੱਚ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਸੀ ।

ਕਾਰਗਿਲ ਯੁੱਧ ਦਾ ਮੁੱਢ

1988 ਦੀ ਗੱਲ ਹੈ। ਬ੍ਰਿਗੇਡੀਅਰ ਪਰਵੇਜ਼ ਮੁਸ਼ਰਫ ਤੇ ਪ੍ਰਾਈਮ ਮਿਨਿਸਟਰ ਬੇਨਜ਼ੀਰ ਭੁੱਟੋ ਨੇ ਇਹ ਯੋਜਨਾ ਬਣਾਈ ਕਿ ਕਸ਼ਮੀਰ ਨੂੰ ਹਿੰਦੁਸਤਾਨ ਤੋਂ ਵੱਖ ਕੀਤਾ ਜਾਵੇ। ਸੌਖਾ ਰਸਤਾ ਇਹ ਹੀ ਲੱਭਿਆ ਗਿਆ ਕਿ ਜੋ ਨੈਸ਼ਨਲ ਹਾਈਵੇ ਸ੍ਰੀਨਗਰ ਤੋਂ ਲੇਹ ਨੂੰ ਜਾਂਦਾ ਹੈ ਉਸ ਦੀਆਂ ਪਹਾੜੀਆਂ ਨੂੰ ਕਬਜ਼ੇ ਵਿੱਚ ਕਰ ਲਿਆ ਜਾਵੇ। ਕਾਰਗਿਲ ਦਰਾਸ ਅਤੇ ਬਟਾਲਿਕ ਪਹਾੜੀਆਂ ਤੇ 40 ਡਿਗਰੀ ਮਾਈਨਸ ਤੱਕ ਦਾ ਟੈਂਪਰੇਚਰ ਪਹੁੰਚ ਜਾਂਦਾ ਹੈ ਜੋ ਬਰਫ ਦੇ ਨਾਲ ਢਕਣ ਦੇ ਕਾਰਨ ਉਥੋਂ ਦੀ ਨਿਕਲਣਾ ਬੜਾ ਹੀ ਮੁਸ਼ਕਿਲ ਹੋ ਜਾਣਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਤੇ ਭਾਰਤ ਦੇ ਵਿੱਚ ਇਹ ਇੱਕ ਮੂਕ ਸਮਝੌਤਾ ਸੀ ਕਿ ਬਰਫ ਦੀ ਰੁੱਤੇ ਪਹਾੜੀਆਂ ਤੋਂ ਫੌਜ ਪਿੱਛੇ ਕਰ ਲਈ ਜਾਏਗੀ । ਪਰਵੇਜ਼ ਮੁਸ਼ਰਫ ਜਦ ਫੌਜ ਦਾ ਮੁਖੀ ਬਣਿਆਂ ਤਾਂ ਉਸ ਨੇ ਬਣਾਈ ਹੋਈ ਯੋਜਨਾ ਨੂੰ ਅਮਲ ਵਿੱਚ ਲਿਆਂਦਾ ਅਤੇ ਸੈਨਿਕਾਂ ਨੂੰ ਜਹਾਦੀਆਂ ਦੇ ਰੂਪ ਵਿੱਚ ਕਾਰਗਿਲ ਖੇਤਰ ਵਿੱਚ ਸਰਦੀਆਂ ਦੀ ਰੁਤੇ ਜਾ ਤੈਨਾਤ ਕੀਤਾ।

ਪਰ ਭਾਰਤੀ ਫੌਜ ਨੂੰ ਹੈਰਾਨੀ ਉਦੋਂ ਹੋਈ ਜਦੋਂ ਮਈ ਤਿੰਨ 1999 ਨੂੰ ਜੋ ਇੱਕ ਚਰਵਾਹੇ ਨੇ ਪਾਕਿਸਤਾਨ ਦੇ ਦਸਤਿਆਂ ਦਾ ਭਾਰਤੀ ਹੱਦਾਂ ਅੰਦਰ ਆਉਣ ਤੇ ਉੱਥੇ ਆਪਣੇ ਮੋਰਚੇ ਬਣਾਉਣ ਬਾਰੇ ਖਬਰ ਦਿੱਤੀ। ਪੰਜ ਮਈ ਨੂੰ ਭਾਰਤੀ ਸੈਨਾ ਨੇ ਇੱਕ ਪੰਜ ਬੰਦਿਆਂ ਦਾ ਪੈਟਰੋਲ ਕੈਪਟਨ ਸੌਰਵ ਕਾਲੀਆ ਦੇ ਨਾਲ ਭੇਜਿਆ ਤਾਂ ਕਿ ਉਹ ਦੇਖ ਸਕਣ ਕਿ ਕੀ ਜੋ ਦਸਿਆ ਗਿਆ ਹੈ ਉਹ ਸਹੀ ਹੈ? ਜਦ ਪਟ੍ਰੋਲ ਵਾਪਿਸ ਨਾ ਆਇਆ ਤਾਂ ਜਹਾਜ਼ਾਂ ਅਤੇ ਹੈਲੀਕਾਪਟਰਾਂ ਰਾਹੀਂ ਇਲਾਕੇ ਦੀਆਂ ਤਸਵੀਰਾਂ ਲੈ ਕੇ ਪੁਣ ਛਾਣ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਾਰਗਿਲ, ਦਰਾਜ਼ ਤੇ ਬਟਾਲਿਕ ਪਹਾੜੀਆਂ ਉੱਤੇ ਪਾਕਿਸਤਾਨ ਨੇ ਕਾਫੀ ਗਿਣਤੀ ਵਿੱਚ ਮੋਰਚੇ ਬਣਾ ਲਏ ਹਨ ਤਾਂ ਭਾਰਤ ਨੇ ਵੀ 30 ਬਟਾਲੀਨਾਂ ਉਸ ਇਲਾਕੇ ਵਿੱਚ ਲਿਆਂਦੀਆਂ ਤਾਂ ਕਿ ਇਹਨਾਂ ਘੁਸਪੈਠੀਆਂ ਨੂੰ ਇੱਥੋਂ ਖਦੇੜਿਆ ਜਾ ਸਕੇ ਇਹਨਾਂ ਬਟਾਲੀਅਨਾਂ ਦੇ ਵਿੱਚ ਅੱਠ ਸਿੱਖ ਰੈਜੀਮੈਂਟ ਦਾ ਬੜਾ ਮਹੱਤਵਪੂਰਨ ਭਾਗ ਰਿਹਾ।

ਕਾਰਗਿਲ ਦਾ ਇਹ ਖੇਤਰ ਕਸ਼ਮੀਰ ਦੇ ਉਤਰੀ ਭਾਗ ਵਿੱਚ ਸ੍ਰੀਨਗਰ ਤੋਂ ਲੇਹ ਜਾਂਦੇ ਮੁੱਖ ਮਾਰਗ ਨਾਲ ਲਗਦਾ ਹੈ ਤੇ ਸਾਰਾ ਹੀ ਪਹਾੜੀ ਖੇਤਰ ਹੈ। ਜੁਲਾਈ ਦੇ ਇਸ ਦਿਨ ਭਾਰਤ ਨੇ ਪਾਕਿਸਤਾਨੀਆਂ ਵਲੋਂ ਭੇਜੇ ਸਿਵਲੀਅਨ ਆਤੰਕਵਾਦੀਆਂ ਦੇ ਭੇਸ ਵਿੱਚ ਭੇਜੇ ਫੌਜੀਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਘੇਰੇ ਵਿੱਚ ਲੈ ਕੇ ਹਥਿਆਰ ਸੁੱਟਣ ਲਈ ਮਜਬੂਰ ਕੀਤਾ ਸੀ।

[ATTACH=full]23447[/ATTACH]

ਕਾਰਗਿਲ ਖੇਤਰ

ਪਾਕਿਸਤਾਨੀਆਂ ਦਾ ਮੁੱਖ ਇਰਾਦਾ ਮੁਸ਼ਕੋਹ, ਦਰਾਸ, ਕਾਕਸਾਰ, ਕਾਰਗਿਲ, ਬਟਾਲਿਕ ਵਿੱਚੋਂ ਦੀ ਜਾਂਦੇ ਤੇ ਲੇਹ ਨੂੰ ਮਿਲਾਉਂਦੇ ਇਸ ਸ਼ਾਹ ਮਾਰਗ ਨੂੰ ਨਾਲ ਲਗਦੀਆਂ ਮੁੱਖ ਪਹਾੜੀਆਂ ਟਾਈਗਰ ਹਿੱਲ, ਤੋਲੋਲਿੰਗ ਆਦਿ ਨੂੰ ਕਬਜ਼ੇ ਵਿੱਚ ਲੈਣਾ ਤੇ ਫਿਰ ਇਸ ਮਾਰਗ ਉਪਰ ਨਜ਼ਰ ਰੱਖਣਾ,ਆਉਂਦੀ ਜਾਂਦੀ ਕਾਨਵਾਈ ਤੇ ਗੋਲਾਬਾਰੀ ਕਰਨਾ ਤੇ ਇਸ ਮਾਰਗ ਨੂੰ ਨਕਾਰਾ ਕਰਕੇ ਕਸ਼ਮੀਰ ਵਾਦੀ ਨਾਲੋਂ ਲੇਹ ਨੂੰ ਤੋੜਣਾ ਸੀ। ਪਾਕਿਸਤਾਨ ਨੇ ਅਪਣੇ ਸੈਨਿਕਾਂ ਤੋਂ ਆਤੰਕ ਵਾਦੀਆਂ ਦੇ ਭੇਸ ਵਿੱਚ ਮਈ 1999 ਵਿੱਚ ਘੁਸ-ਪੈਠ ਕਰਵਾਈ ਤੇ ਫਿਰ ਇਨ੍ਹਾਂ ਪਹਾੜੀਆਂ ਤੇ ਬੰਕਰ ਬਣਾ ਲਏ। ਇਹ ਹਰਕਤ ਜਦ ਭਾਰਤੀ ਸੈਨਾ ਦੀ ਨਜ਼ਰ ਪਈ ਤਦ ਤਕ ਪਾਕਿਸਤਾਨੀਆਂ ਨੇ ਇਨ੍ਹਾਂ ਪਹਾੜੀਆਂ ਤੇ ਪੱਕੇ ਪੈਰ ਕਰ ਲਏ ਸਨ।ਭਾਰਤੀ ਸੈਨਾ ਨੇ ਯੋਜਨਾ ਅਨੁਸਾਰ ਇਨ੍ਹਾਂ ਪਹਾੜੀਆਂ ਤੇ ਪਾਕਿਸਤਾਨੀ ਸੈਨਿਕਾਂ ਨੂੰ ਬੁਰੀ ਮਾਰ ਮਾਰੀ । ਜ਼ਿਆਦਾ ਤਰ ਪਾਕਿਸਤਾਨੀ ਮਾਰੇ ਗਏ ਪਰ ਜੋ ਬਚੇ, ਉਹ ਘੇਰ ਲਏ ਗਏ ਪਰ ਅਮਰੀਕਾ ਦੀ ਵਿਚੋਲਿਗੀ ਤੇ ਉਨ੍ਹਾਂ ਨੂੰ ਜਾਣ ਲਈ ਰਸਤਾ ਦੇ ਦਿਤਾ ਗਿਆ। ਪਾਕਿਸਤਾਨ ਦੀ ਇਹ ਨਾਪਾਕ ਹਰਕਤ ਇਸ ਤਰ੍ਹਾਂ ਨਾਕਾਮਯਾਬ ਕਰ ਦਿਤੀ ਗਈ ਤੇ ਯੁੱਧ ਮੈਦਾਨ ਭਾਰਤ ਦੇ ਹੱਥ ਲੱਗਾ।

ਇਸ ਯੁੱਧ ਵਿੱਚ ਉਤਰੀ ਕਮਾਂਡ ਦੀ 15 ਕੋਰ ਦੀਆਂ 121 ਇੰਡੀਪੈਂਡੈਂਟ ਬ੍ਰੀਗੇਡ, 8 ਮਾਉਂਟੇਨ ਡਿਵੀਯਨ ਦੀਆਂ 56 ਤੇ 79 ਮਾਉਂਟਨ ਬ੍ਰਗੇਡ ਤੇ 50 ਇੰਡੀਪੈਂਡੈਂਟ ਪਾਰਾ ਬ੍ਰੀਗੇਡ ਅਤੇ 3 ਇਨਫੈਨਟਰੀ ਡਿਵੀਯਨ ਦੀਆਂ 70 ਇਨਫੈਂਟਰੀ ਬ੍ਰੀਗੇਡ ਅਤੇ 102 ਇੰਡੀਪੈਂਡੈਟ ਇਨਫੈਂਟਰੀ ਬ੍ਰਗੇਡ ਸ਼ਾਮਿਲ ਸਨ । ਤੋਪਖਾਨੇ ਦੀਆਂ ਵੀ ਦੋ ਬ੍ਰਗੇਡਾਂ ਸਨ ।

ਪੰਜਾਬ ਦੀਆਂ ਤਿੰਨ ਸਿੱਖ ਰਜਮੈਂਟਾਂ ਵਿਚ 8 ਅਤੇ 11 ਸਿੱਖ ਰਜਮੈਂਟ ਅਤੇ 14 ਸਿੱਖ ਐਲ ਆਈ ਰਜਮੈਂਟ ਅਤੇ ਦੋ ਪੰਜਾਬ ਰਜਮੈਂਟਾਂ 3 ਪੰਜਾਬ ਅਤੇ 13 ਪੰਜਾਬ ਨੇ ਵੀ ਅੱਗੇ ਹੋ ਕੇ ਦੁਸ਼ਮਣ ਨੂੰ ਬੁਰੀ ਤਰ੍ਹਾਂ ਲਤਾੜਣ ਵਿੱਚ ਅਪਣਾ ਯੋਗਦਾਨ ਪਾਇਆ।ਸਿੱਖ, ਸਿੱਖ ਐਲ ਆਈ ਤੇ ਪੰਜਾਬ ਰਜਮੈਂਟਾਂ ਭਾਰਤ ਦੇ ਸਭ ਤੋਂ ਵੱਧ ਯੁੱਧ ਅਵਾਰਡ ਪ੍ਰਾਪਤ ਕਰਨ ਵਾਲੀਆਂ ਰਜਮੈਟਾਂ ਹਨ।

ਬਹਾਦਰੀ ਸਿੱਖ ਰੈਜੀਮੈਂਟ ਦਾ ਦੂਜਾ ਨਾਂ ਹੈ। ਇਸਦਾ ਇੱਕ ਲੰਮਾ ਅਤੇ ਵਿਲੱਖਣ ਇਤਿਹਾਸ ਹੈ। ਇਹ 73 ਜੰਗੀ ਸਨਮਾਨਾਂ ਅਤੇ 38 ਥੀਏਟਰ ਸਨਮਾਨਾਂ ਨਾਲ ਭਾਰਤੀ ਫੌਜ ਵਿੱਚ ਸਭ ਤੋਂ ਉੱਚ ਸਨਮਾਨਿਤ ਰੈਜੀਮੈਂਟ ਬਣੀ ਹੋਈ ਹੈ। ਆਜ਼ਾਦੀ ਤੋਂ ਪਹਿਲਾਂ ਇਸ ਨੇ 14 ਵਿਕਟੋਰੀਆ ਕਰਾਸ, 21 ਭਾਰਤੀ ਆਰਡਰ ਆਫ ਮੈਰਿਟ (ਪਰਮ ਵੀਰ ਚੱਕਰ ਦੇ ਬਰਾਬਰ) ਅਤੇ ਹੋਰ ਇਨਾਮ ਪ੍ਰਾਪਤ ਕੀਤੇ ਸਭ ਤੋਂ ਵੱਧ ਸਨਮਾਨੇ ਗਏ 1 ਸਿੱਖ ਦੇ ਨਾਇਕ ਨੰਦ ਸਿੰਘ ਦੇ ਸੀਨੇ ਤੇ ਆਜ਼ਾਦੀ ਤੋਂ ਪਹਿਲਾਂ ਇੱਕ ਵਿਕਟੋਰੀਆ ਕਰਾਸ ਸਜਿਆ ਇੱਕ ਮਹਾਂਵੀਰ ਚੱਕਰ ਅਜ਼ਾਦੀ ਤੋਂ ਬਾਅਦ। ਇਸ ਤੋਂ ਇਲਾਵਾ, ਰੈਜੀਮੈਂਟ ਨੇ, ਆਜ਼ਾਦੀ ਤੋਂ ਬਾਅਦ ਦੇ ਯੁੱਗ ਵਿੱਚ, ਦੋ ਪਰਮਵੀਰ ਚੱਕਰ, ਦੋ ਅਸ਼ੋਕ ਚੱਕਰ, ਦੋ ਪਰਮ ਵਿਸ਼ਿਸ਼ਟ ਸੇਵਾ ਮੈਡਲ, 14 ਮਹਾਂਵੀਰ ਚੱਕਰ, 4 ਅਸ਼ੋਕ ਚੱਕਰ, 5 ਕੀਰਤੀ ਚੱਕਰ, 64 ਵੀਰ ਚੱਕਰ, ਇੱਕ ਉੱਤਮ ਯੁੱਧ ਸੇਵਾ ਮੈਡਲ, 10 ਅਤਿ ਵਿਸ਼ਿਸ਼ਟ ਸੇਵਾ ਮੈਡਲ, 22 ਸ਼ੌਰਿਆ ਚੱਕਰ, 104 ਸੈਨਾ ਮੈਡਲ ਅਤੇ 31 ਵਿਸ਼ਿਸ਼ਟ ਸੇਵਾ ਮੈਡਲ ਆਦਿ ਕੁੱਲ 1596 ਬਹਾਦਰੀ ਪੁਰਸਕਾਰ ਜਿੱਤੇ ਹਨ।

ਸਿੱਖ ਐਲ ਆਈ ਰਜਮੈਂਟ ਨੇ ਇੱਕ ਅਸ਼ੋਕ ਚੱਕਰ, 5 ਮਹਾਂਵੀਰ ਚੱਕਰ, 6 ਕੀਰਤੀ ਚੱਕਰ, 23 ਵੀਰ ਚੱਕਰ, 13 ਸ਼ੋਰਿਆ ਚੱਕਰ ਤੇ 300 ਤੋਂ ਉੱਪਰ ਹੋਰ ਇਨਾਮ ਪ੍ਰਾਪਤ ਕੀਤੇ।ਪੰਜਾਬ ਰਜਮੈਂਟ ਨੇ ਵਿਕਟੋਰੀਆ ਕਰਾਸ- 21, ਮਿਲਟ੍ਰੀ ਕ੍ਰਾਸ- 187, ਪਦਮ ਭੂਸ਼ਣ-2, ਪਦਮ ਸ਼੍ਰੀ- 1, ਮਹਾਂ ਵੀਰ ਚੱਕਰ-18, ਕਿੰਗਜ਼ ਕ੍ਰਾਸ-18, ਪੀ ਵੀ ਐਸ ਐਮ ਆਦਿ 20, ਵੀਰ ਚੱਕਰ 69 ਤੇ 500 ਤੋਂ ਉਪਰ ਹੋਰ ਮਾਨ ਸਨਮਾਨ ਪ੍ਰਾਪਤ ਕੀਤੇ ਹਨ। ਗਲਵਾਨ ਵਾਦੀ ਵਿੱਚ ਚੀਨ ਨੂੰ ਸਬਕ ਸਿਖਾਉਣ ਵਾਲਿਆਂ ਵਿਚ ਤਿੰਨ ਪੰਜਾਬ ਰਜਮੈਂਟ ਹੀ ਸੀ ਜਿਸ ਦੇ ਸਿਪਾਹੀ ਗੁਰਤੇਜ ਸਿੰਘ ਨੇ ਇਕੱਲੇ ਹੀ 12 ਚੀਨੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਇਕ ਮਿਸਾਲ ਕਾਇਮ ਕੀਤੀ ਤੇ ਵੀਰ ਚੱਕਰ ਨਾਲ ਸਨਮਾਨਿਆ ਗਿਆ।

1999 ਵਿੱਚ ਕਾਰਗਿਲ ਖੇਤਰ ਦੀ ਸੁਰੱਖਿਆ ਲਈ ਦੋ ਬ੍ਰੀਗੇਡਾਂ ਅੱਗੇ ਸਨ। ਬ੍ਰੀਗੇਡੀਅਰ ਐਮ ਪੀ ਐਸ ਬਾਜਵਾ 192 ਬ੍ਰੀਗੇਡ ਦੀ ਕਮਾਨ ਕਰ ਰਹੇ ਸਨ ਅਤੇ ਬ੍ਰੀਗੇਡੀਅਰ ਦੇਵਿੰਦਰ ਸਿੰਘ 70 ਇਨਫੈਨਟਰੀ ਬ੍ਰੀਗੇਡ ਦੀ ਕਮਾਨ ਕਰ ਰਹੇ ਸਨ। ਦੋਵੇਂ ਸਿੱਖ ਅਫਸਰ ਸਨ । 3 ਇਨਫੈਂਟਰੀ ਡਿਵੀਜ਼ਨ ਦੀ ਕਮਾਨ ਮੇਜਰ ਜਨਰਲ ਮੁਹਿੰਦਰ ਪੁਰੀ ਕਰ ਰਹੇ ਸਨ ਜੋ ਪੰਜਾਬੀ ਸਨ। ਚੀਫ ਆਫ ਆਰਮੀ ਸਟਾਫ ਜਨਰਲ ਮਲਿਕ ਵੀ ਪੰਜਾਬੀ ਸਨ।ਬ੍ਰੀਗੇਡੀਅਰ ਬਾਜਵਾ ਨੂੰ ਸਭ ਤੋਂ ਔਖਾ ਟਾਰਗੇਟ ਟਾਈਗਰ ਹਿੱਲ ਨੂੰ ਦੁਸ਼ਮਣਾਂ ਤੋਂ ਖਾਲੀ ਕਰਵਾਉਣ ਦਾ ਸੀ ।

ਬ੍ਰੀਗੇਡੀਅਰ ਐਮ ਪੀ ਐਸ ਬਾਜਵਾ ਟਾਈਗਰ ਹਿੱਲ

ਟਾਈਗਰ ਹਿੱਲ ਉਤੇ ਹਮਲੇ ਲਈ ਉਸ ਨੂੰ ਦੋ ਬਟਾਲੀਅਨਾਂ 8 ਸਿੱਖ ਅਤੇ 18 ਗ੍ਰੀਨੇਡੀਅਰ ਦਿਤੀਆਂ ਗਈਆਂ। ਬ੍ਰੀਗੇਡੀਅਰ ਬਾਜਵਾ ਦੇ ਲਿਖਣ ਅਨੁਸਾਰ ‘ਮੈਂ ਟਾਈਗਰ ਹਿੱਲ ਤੇ ਹਮਲੇ ਲਈ ਸਭ ਤੋਂ ਔਖਾ ਰਸਤਾ ਸਿੱਧੀ ਚੜ੍ਹਾਈ ਵਾਲਾ ਚੁਣਿਆ… 8 ਸਿੱਖ ਨੂੰ ਇਸ ਸੱਭ ਤੋਂ ਔਖੇ ਕੰਮ ਲਈ ਅੱਗੇ ਲਾਇਆ ਤੇ ਕਮਾਨ ਅਫਸਰ ਨੂੰ ਕਿਹਾ ਕਿ ਇਹ ਸਿੱਖਾਂ ਦੀ ਇਜ਼ਤ ਦਾ ਸਵਾਲ ਹੈ। ਪਹਿਲੀ ਟੁਕੜੀ ਲਈ ਅਸੀਂ 52 ਆਦਮੀ ਚੁਣੇ ਜਿਨ੍ਹਾਂ ਵਿਚ ਦੋ ਅਫਸਰ ਤੇ ਦੋ ਸੂਬੇਦਾਰ ਸ਼ਾਮਿਲ ਸਨ।ਇਹ 52 ਬਹਾਦਰ ਇਤਨੀ ਦਲੇਰੀ ਨਾਲ ਲੜੇ ਕਿ ਇਨ੍ਹਾਂ ਨੇ ਤਾਂ ਯੁੱਧ ਦਾ ਨਕਸ਼ਾ ਹੀ ਬਦਲ ਕੇ ਰੱਖ ਦਿਤਾ। ਤੋਪਖਾਨਾ ਖਾਸ ਕਰਕੇ ਬੋਫੋਰ ਨੇ ਸਾਡੇ ਇਸ ਔਖੇ ਸਮੇਂ ਵਿੱਚ ਬੜੀ ਮਦਦ ਕੀਤੀ ਕਿਉਂਕਿ ਸਾਡੇ ਜਵਾਨ ਦੁਸ਼ਮਣ ਦੀ ਰਾਈਫਲ, ਐਲ ਐਮ ਜੀ ਅਤੇ ਐਮ ਐਮ ਜੀ ਦੀ ਸਿੱਧੀ ਮਾਰ ਥੱਲੇ ਸਨ ।

ਜੇ ਉਹ ਪੱਥਰ ਵੀ ਰੋੜ੍ਹ ਦਿੰਦੇ ਤਾਂ ਵੀ ਸਾਡੇ ਜਵਾਨਾਂ ਦਾ ਬੇਹਦ ਨੁਕਸਾਨ ਹੋਣਾ ਸੀ ਪਰ ਇਨ੍ਹਾਂ ਜਵਾਨਾਂ ਨੇ ਬੜੀ ਸ਼ੇਰ-ਦਿਲੀ ਵਿਖਾਈ ਤੇ ਵਰ੍ਹਦੇ ਗੋਲੇ-ਗੋਲੀਆਂ ਵਿੱਚ ਲਗਾਤਾਰ ਵਧਦੇ ਉਸ ਸਿਖਰ ਤੇ ਪਹੁੰਚ ਗਏ’।

ੁਸ਼ਮਣ ਨੇ ਉਨ੍ਹਾਂ ਉਤੇ ਜਵਾਬੀ ਹਮਲੇ ਕੀਤੇ ਜਿਸ ਕਰਕੇ ਉਨ੍ਹਾਂ ਵਿੱਚੋਂ 14 ਜਵਾਨ ਸ਼ਹੀਦ ਤੇ ਕਈ ਜ਼ਖਮੀ ਹੋ ਗਏ।ਦੋਨੋਂ ਅਫਸਰ ਜ਼ਖਮੀ ਹੋ ਗਏ ਤੇ ਦੋਨੋਂ ਸੂਬੇਦਾਰ ਸ਼ਹੀਦ ਹੋ ਗਏ।ਬ੍ਰੀਗੇਡੀਅਰ ਬਾਜਵਾ ਨੇ ਲਿਖਿਆ ਕਿ ‘ਜਦੋਂ ਪਾਕਿਸਤਾਨੀ ਜਵਾਬੀ ਹਮਲਾ ਹੋ ਰਿਹਾ ਸੀ ਤਾਂ 8 ਸਿੱਖ ਦੇ ਸੂਬੇਦਾਰ ਨੇ ਮੈਨੂੰ ਦੱਸਿਆ ਕਿ ਇਕ ਬਹੁਤ ਉੱਚਾ ਲੰਬਾ ਪਾਕਿਸਤਾਨੀ ਅਪਣੇ ਬੰਦਿਆਂ ਨੂੰ ਲਗਾਤਾਰ ਭੜਕਾਉਂਦਾ ਹੋਇਆ ਦੁਬਾਰਾ ਹਮਲੇ ਲਈ ਹਲਾ ਸ਼ੇਰੀ ਦੇ ਰਿਹਾ ਹੈ ਜਿਸ ਕਰਕੇ ਉਚਾਈ ਤੇ ਟਿਕਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਮੈਂ ਉਸ ਨੂੰ ਦੱਸਿਆ ਕਿ ਉਨ੍ਹਾ ਦੇ ਇਸ ਅਫਸਰ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਕਿ ਜਵਾਬੀ ਹਮਲੇ ਖਤਮ ਹੋ ਸਕਣ। ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਉਨ੍ਹਾਂ ਦੇ ਜਵਾਬੀ ਹਮਲੇ ਇਤਨੇ ਜ਼ੋਰਦਾਰ ਸਨ ਕਿ ਸਾਡੇ ਸਿੱਖ ਸੂਰਬੀਰ ਚੋਟੀ ਤੋਂ ਕਦੇ ਵੀ ਉਖੜ ਸਕਦੇ ਸਨ। ਪਰ ਸਾਡੇ ਯੋਧਿਆਂ ਨੇ ਇਕ ਜ਼ੋਰ ਦਾ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਇਆ ਤੇ ਦੁਸ਼ਮਣ ਤੇ ਟੁੱਟ ਪਏ। ਸਭ ਤੋਂ ਪਹਿਲਾਂ ਉਸ ਪਾਕਿਸਤਾਨੀ ਅਫਸਰ ਨੂੰ ਮਾਰਿਆ ਤੇ ਫਿਰ ਬਾਕੀਆਂ ਨੂੰ ਖਦੇੜਿਆ ਜੋ ਸਾਡੇ ਲਈ ਖਾਲੀ ਮੈਦਾਨ ਛੱਡ ਗਏ।ਉਸ ਪਾਕਿਸਤਾਨੀ ਅਫਸਰ ਦਾ ਨਾਮ ਕੈਪਟਨ ਕਰਨਲ ਸ਼ੇਰ ਖਾਂ ਸੀ। ਬ੍ਰਿਗੇਡੀਅਰ ਬਾਜਵਾ ਨੇ ਕਿਹਾ, "ਇਸ ਲੜਾਈ ਵਿੱਚ 30 ਪਾਕਿਸਤਾਨੀ ਮਾਰੇ ਗਏ ਸਨ ਅਤੇ ਬਾਕੀ ਸਾਨੂੰ ਇੱਕ ਮਸ਼ਹੂਰ ਜਿੱਤ ਦਿਵਾ ਕੇ ਪਿੱਛੇ ਹਟ ਗਏ। ਕੈਪਟਨ ਕਰਨਲ ਸ਼ੇਰ ਖਾਨ ਆਪਣੇ ਜਵਾਨਾਂ ਨੂੰ ਇਕੱਠਾ ਕਰਕੇ ਬਹੁਤ ਵਧੀਆ ਢੰਗ ਨਾਲ ਲੜਿਆ,"ਬ੍ਰਿਗੇਡੀਅਰ ਬਾਜਵਾ ਨੇ ਕਿਹਾ

“ਮੈਂ ਉਸ ਦੀ ਅਤੇ ਅਪਣੇ ਸਿੱਖ ਯੋਧਿਆਂ ਦੀ ਬਹਾਦੁਰੀ ਬਾਰੇ ਜੀ ਓ ਸੀ ਨੂੰ ਰਿਪੋਰਟ ਦਿਤੀ। ਹੋਰ ਹਮਲੇ ਹੁੰਦੇ ਦੇਖਕੇ ਮੈਂ ਉਨ੍ਹਾਂ ਦੀ ਮਦਦ ਲਈ 18 ਗ੍ਰੀਨੇਡੀਅਰ ਦੀ ਘਟਕ ਪਾਰਟੀ ਭੇਜੀ । 18 ਗ੍ਰੀਨੇਡੀਅਰ ਲਈ ਹੁਣ ਉਪਰ ਪਹੁੰਚਣਾ ਮੁਸ਼ਕਲ ਨਹੀਂ ਸੀ ਕਿਉਂਕਿ ਸਿੱਖ ਪਲਟਨ ਨੇ ਉਪਰ ਬੇਸ ਬਣਾ ਲਿਆ ਸੀ।ਉਪਰ ਪਹੁੰਚ ਕੇ ਉਨ੍ਹਾਂ ਨੇ ਪਾਕੀਆਂ ਤੇ ਭਰਵਾਂ ਹੱਲਾ ਬੋਲਿਆ ਤੇ ਇਸ ਅਚਾਨਕ ਹੋਏ ਹੱਲੇ ਵਿੱਚ ਪਾਕਿਸਤਾਨੀ ਠਹਿਰ ਨਾ ਸਕੇ ਤੇ ਜ਼ਿਆਦਾ ਤਰ ਮਾਰੇ ਗਏ। ਇਸ ਤਰ੍ਹਾਂ ਅਸੀਂ ਸਭ ਤੋਂ ਔਖਾ ਟਾਰਗੇਟ ਟਾਈਗਰ ਹਿੱਲ ਪਾਕਿਸਤਾਨੀਆਂ ਤੋਂ ਖੋਹ ਲਿਆ ਤੇ ਜਿੱਤ ਸਾਡੇ ਹੱਥ ਲੱਗੀ।ਸਿੱਖ ਜਵਾਨਾਂ ਦੇ ਬੇਸ ਤੋਂ 18 ਗ੍ਰੀਨੇਡੀਅਰ ਨੇ ਆਪਣੀ ਜਿੱਤ ਦਾ ਝੰਡਾ ਬੁਲੰਦ ਕਰ ਦਿਤਾ ਤੇ ਹਰ ਟੀ ਵੀ ਫਿਲਮ ਵਿੱਚ ਉਨ੍ਹਾਂ ਦਾ ਹੀ ਨਾਂ ਗੂੰਜਣ ਲੱਗ ਪਿਆ ਪਰ ਸੱਭ ਇਸ ਨੂੰ ਭੁੱਲ ਗਏ ਕਿ ਸਿਖਰ ਤੇ ਪਹਿਲਾਂ ਪਹੁੰਚਣ ਤੇ ਬੇਸ ਬਣਾਉਣ ਵਾਲੇ ਸਿੱਖ ਜਵਾਨ ਹੀ ਸਨ ਜਿਨ੍ਹਾਂ ਨੇ ਇਸ ਜਿੱਤਦੀ ਨੀਂਹ ਰੱਖੀ ਸੀ।ਡਾਕੂਮੈਂਟਰੀ ਬਣੀ ਤਾਂ ਇਨ੍ਹਾਂ ਦਾ ਕੋਈ ਜ਼ਿਕਰ ਨਾ ਹੋਣ ਕਰਕੇ ਬੜਾ ਅਫਸੋਸ ਹੋਇਆ।

ਕਾਰਗਿਲ ਦੇ ਯੁੱਧ ਵਿੱਚ ਜੋ ਪੰਜਾਬ ਦੇ ਸ਼ਹੀਦ ਹੋਏ ਉਨਾਂ ਦੇ ਨਾਮ ਇਸ ਪਰਕਾਰ ਹਨ:

8 ਸਿੱਖ-ਸੂਬੇਦਾਰ ਕਰਨੈਲ ਸਿੰਘ-ਵੀਰ ਚੱਕਰ, ਨਾਇਕ ਰਣਜੀਤ ਸਿੰਘ-ਸੈਨਾ ਮੈਡਲ, ਸੂਬੇਦਾਰ ਜੋਗਿੰਦਰ ਸਿੰਘ- ਸੈਨਾ ਮੈਡਲ, ਨਾਇਕ ਬਹਾਦਰ ਸਿੰਘ- ਸੈਨਾ ਮੈਡਲ; ਸਿਪਾਹi ਮੇਜਰ ਸਿੰਘ-ਸੈਨਾ ਮੈਡਲ, ਹਵਲਦਾਰ ਦੇਸਾ ਸਿੰਘ, ਹਵਲਦਾਰ ਅਜਾਇਬ ਸਿੰਘ, ਨਾਇਕ ਨਿਰਮਲ ਸਿੰਘ, ਨਾਇਕ ਬਲਦੇਵ ਸਿੰਘ, ਹਵਲਦਾਰ ਵਿਕਰਮ ਸਿੰਘ, ਸਿਪਾਹੀ ਕੁਲਵਿੰਦਰ ਸਿੰਘ, ਸਿਪਾਹੀ ਤਰਲੋਚਨ ਸਿੰਘ, ਸਿਪਾਹੀ ਦਰਸ਼ਨ ਸਿੰਘ, ਸਿਪਾਹੀ ਸੁਰਜੀਤ ਸਿੰਘ, ਸਿਪਾਹੀ ਜਸਵਿੰਦਰ ਸਿੰਘ, ਸਿਪਾਹੀ ਗੁਰਮੇਲ ਸਿੰਘ, ਸਿਪਾਹੀ ਜੀਵਨ ਸਿੰਘ, ਸਿਪਾਹੀ ਰਸ਼ਵਿੰਦਰ ਸਿੰਘ, ਸਿਪਾਹੀ ਸੁਖਵਿੰਦਰ ਸਿੰਘ, ਸਿਪਾਹੀ ਸੁਖਵਿੰਦਰ ਸਿੰਘ ਦੋ।14 ਸਿੱਖ-ਸਿਪਾਹੀ ਬੂਟਾ ਸਿੰਘ।

ਹੋਰ ਪਲਟਣਾਂ ਦੇ ਪੰਜਾਬੀ ਸ਼ਹੀਦ:ਮੇਜਰ: ਹਰਮਿੰਦਰ ਪਾਲ ਸਿੰਘ, ਜੇ ਡੀ ਐਸ ਧਾਲੀਵਾਲ, ਕੇ ਜੀ ਸਿੰਘ; ਸੂਬੇਦਾਰ: ਨੌਨਿਹਾਲ ਸਿੰਘ ਭੁੱਲਰ, ਕੁਲਦੀਪ ਸਿੰਘ, ਸੁੱਚਾ ਸਿੰਘ, ਦਲਜੀਤ ਸਿੰਘ; ਨਾਇਬ ਸੂਬੇਦਾਰ ਕਮਿਲ ਸਿੰਘ; ਹਵਲ ਦਾਰ ਕਮਲਦੇਵ ਸਿੰਘ, ਤਰਸੇਮ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਕਰਮ ਸਿੰਘ,ਗਿਆਨ ਸਿੰਘ; ਲਾਂਸ ਹਵਲਦਾਰ ਬਲਦੇਵ ਸਿੰਘ, ਨਾਇਕ ਪੂਰਨ ਸਿੰਘ, ਸੁਚਾ ਸਿੰਘ, ਪਰਮਜੀਤ ਸਿੰਘ, ਸਿਕੰਦਰ ਸਿੰਘ ; ਲਾਂਸ ਨਾਇਕ- ਬਲਵਿੰਦਰ ਸਿੰਘ, ਰਜਿੰਦਰ ਸਿੰਘ, ਦਲਵੀਰ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਰਣਬੀਰ ਸਿੰਘ; ਸਿਪਾਹੀ ਗੁਰਮੇਜ ਸਿੰਘ, ਪਵਨ ਸਿੰਘ, ਜਸਕਰਨ ਸਿੰਘ, ਦਰਸ਼ਨ ਸਿੰਘ, ਜਸਵੰਤ ਸਿੰਘ, ਗੁਰਮੇਲ ਸਿੰਘ, ਦਲਜੀਤ ਸਿੰਘ; ਪੀ ਟੀ ਏ ਹਰਵਿੰਦਰ ਸਿੰਘ, ਗੋਪਾਲ ਸਿੰਘ, ਗ੍ਰੀਨੇਡੀਅਰ ਗੁiਰੰਦਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਅਤੇ ਹੋਰ।

[QUOTE="Dalvinder Singh Grewal, post: 226803, member: 22683"] [CENTER][B][ATTACH type="full"]23448[/ATTACH][/B][/CENTER] [B] ਕਾਰਗਿਲ ਯੁੱਧ ਵਿੱਚ ਪੰਜਾਬੀਆਂ ਦੀ ਦੇਣ[/B] [CENTER][B]ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ 1925, ਬਸੰਤ ਐਵੇਨਿਊ, ਲੁਧਿਆਣਾ, 919815366726[/B][/CENTER] [B]ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਕਾਰਗਿਲ ਯੁੱਧ ਵਿੱਚ ਲੜਨ ਵਾਲੇ ਸੈਨਿਕਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। 1999 ਵਿੱਚ ਲੱਦਾਖ ਦੇ ਉੱਤਰੀ ਕਾਰਗਿਲ ਜ਼ਿਲ੍ਹੇ ਦੀਆਂ ਪਹਾੜੀ ਚੋਟੀਆਂ 'ਤੇ ਪਾਕਿਸਤਾਨੀ ਫੌਜਾਂ ਨੂੰ ਉਨ੍ਹਾਂ ਦੇ ਕਬਜ਼ੇ ਵਾਲੇ ਟਿਕਾਣਿਆਂ ਤੋਂ ਬਾਹਰ ਕੱਢਣ ਲਈ ਕਾਰਗਿਲ ਯੁੱਧ ਵਿੱਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਹੋਈ ਸੀ । ਇਸੇ ਲਈ ਇਹ ਦਿਨ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ । ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ ਇੰਡੀਆ ਗੇਟ ਵਿਖੇ ਅਮਰ ਜਵਾਨ ਜੋਤੀ ਵਿਖੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਭਾਰਤੀ ਹਥਿਆਰਬੰਦ ਬਲਾਂ ਦੇ ਯੋਗਦਾਨ ਦੀ ਯਾਦ ਵਿੱਚ ਪੂਰੇ ਦੇਸ਼ ਵਿੱਚ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਪਰ ਇਸ ਸਾਲ਼ ਦੀ 26 ਜੁਲਾਈ ਤਾਂ ਖਾਸ ਹੈ ਕਿਉਂਕਿ ਹੁਣ ਇਸ ਯੁੱਧ ਜਿਤੇ ਨੂੰ 25 ਸਾਲ ਹੋ ਰਹੇ ਹਨ ਜਿਸ ਲਈ ਇਸ (ਸਿਲਵਰ ਜੁਬਲੀ ) ਨੂੰ ਸਾਰੇ ਦੇਸ਼ ਵਿੱਚ ਬੜੀ ਧੁਮ ਧਾਮ ਨਾਲ ਮਨਾਇਆ ਜਾ ਰਿਹਾ ਹੈ। [/B] [CENTER][B][B]ਲੇਖਕ ਗੁਰਦਵਾਰਾ ਚਰਨ ਕਮਲ ਸਾਹਿਬ, ਕਾਰਗਿਲ ਲੇਖਕ ਕਾਰਗਿਲ ਦਿਵਸ ਦਰਾਸ ਵੇਲੇ[/B][/B][/CENTER] [B] [/B] [CENTER][B][B] [/B][/B][/CENTER] [B] [B]ਮੈਨੂੰ ਜੁਲਾਈ ਸੰਨ 2018 ਦੇ ਉਹ ਪਲ ਯਾਦ ਹਨ ਜਦ ਮੈਂ ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਦੀ ਖੋਜ ਵਿਚ ਲੇਹ ਤੋਂ ਕਾਰਗਿਲ ਦਿਵਸ ਤੇ ਕਾਰਗਿਲ ਪਹੁੰਚਿਆ।ਕਾਰਗਿਲ ਵਿੱਚ ਗੁਰਦਵਾਰਾ ਚਰਨ ਕਮਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਅਪਣੀ ਸ਼ਰਧਾ ਦੇ ਫੁਲ ਭੇਟ ਕਰ ਕੇ ਦਰਾਸ ਪਹੁੰਚਿਆ ਜਿੱਥੇ ਕਾਰਗਿਲ ਵਾਰ ਮੈਮੋਰੀਅਲ ਬਣਿਆ ਹੋਇਆ ਹੈ ਤੇ ਜਿਸ ਵਿੱਚ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਸੀ । ਮੈਨੂੰ ਜੁਲਾਈ ਸੰਨ 2018 ਦੇ ਉਹ ਪਲ ਯਾਦ ਹਨ ਜਦ ਮੈਂ ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਦੀ ਖੋਜ ਵਿਚ ਲੇਹ ਤੋਂ ਕਾਰਗਿਲ ਦਿਵਸ ਤੇ ਕਾਰਗਿਲ ਪਹੁੰਚਿਆ।ਕਾਰਗਿਲ ਵਿੱਚ ਗੁਰਦਵਾਰਾ ਚਰਨ ਕਮਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਅਪਣੀ ਸ਼ਰਧਾ ਦੇ ਫੁਲ ਭੇਟ ਕਰ ਕੇ ਦਰਾਸ ਪਹੁੰਚਿਆ ਜਿੱਥੇ ਕਾਰਗਿਲ ਵਾਰ ਮੈਮੋਰੀਅਲ ਬਣਿਆ ਹੋਇਆ ਹੈ ਤੇ ਜਿਸ ਵਿੱਚ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਸੀ । [/B] [B] [/B] [B] [/B] [B]ਕਾਰਗਿਲ ਯੁੱਧ ਦਾ ਮੁੱਢ[/B] [B]1988 ਦੀ ਗੱਲ ਹੈ। ਬ੍ਰਿਗੇਡੀਅਰ ਪਰਵੇਜ਼ ਮੁਸ਼ਰਫ ਤੇ ਪ੍ਰਾਈਮ ਮਿਨਿਸਟਰ ਬੇਨਜ਼ੀਰ ਭੁੱਟੋ ਨੇ ਇਹ ਯੋਜਨਾ ਬਣਾਈ ਕਿ ਕਸ਼ਮੀਰ ਨੂੰ ਹਿੰਦੁਸਤਾਨ ਤੋਂ ਵੱਖ ਕੀਤਾ ਜਾਵੇ। ਸੌਖਾ ਰਸਤਾ ਇਹ ਹੀ ਲੱਭਿਆ ਗਿਆ ਕਿ ਜੋ ਨੈਸ਼ਨਲ ਹਾਈਵੇ ਸ੍ਰੀਨਗਰ ਤੋਂ ਲੇਹ ਨੂੰ ਜਾਂਦਾ ਹੈ ਉਸ ਦੀਆਂ ਪਹਾੜੀਆਂ ਨੂੰ ਕਬਜ਼ੇ ਵਿੱਚ ਕਰ ਲਿਆ ਜਾਵੇ। ਕਾਰਗਿਲ ਦਰਾਸ ਅਤੇ ਬਟਾਲਿਕ ਪਹਾੜੀਆਂ ਤੇ 40 ਡਿਗਰੀ ਮਾਈਨਸ ਤੱਕ ਦਾ ਟੈਂਪਰੇਚਰ ਪਹੁੰਚ ਜਾਂਦਾ ਹੈ ਜੋ ਬਰਫ ਦੇ ਨਾਲ ਢਕਣ ਦੇ ਕਾਰਨ ਉਥੋਂ ਦੀ ਨਿਕਲਣਾ ਬੜਾ ਹੀ ਮੁਸ਼ਕਿਲ ਹੋ ਜਾਣਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਤੇ ਭਾਰਤ ਦੇ ਵਿੱਚ ਇਹ ਇੱਕ ਮੂਕ ਸਮਝੌਤਾ ਸੀ ਕਿ ਬਰਫ ਦੀ ਰੁੱਤੇ ਪਹਾੜੀਆਂ ਤੋਂ ਫੌਜ ਪਿੱਛੇ ਕਰ ਲਈ ਜਾਏਗੀ । ਪਰਵੇਜ਼ ਮੁਸ਼ਰਫ ਜਦ ਫੌਜ ਦਾ ਮੁਖੀ ਬਣਿਆਂ ਤਾਂ ਉਸ ਨੇ ਬਣਾਈ ਹੋਈ ਯੋਜਨਾ ਨੂੰ ਅਮਲ ਵਿੱਚ ਲਿਆਂਦਾ ਅਤੇ ਸੈਨਿਕਾਂ ਨੂੰ ਜਹਾਦੀਆਂ ਦੇ ਰੂਪ ਵਿੱਚ ਕਾਰਗਿਲ ਖੇਤਰ ਵਿੱਚ ਸਰਦੀਆਂ ਦੀ ਰੁਤੇ ਜਾ ਤੈਨਾਤ ਕੀਤਾ।[/B] [B] [/B] [B]ਪਰ ਭਾਰਤੀ ਫੌਜ ਨੂੰ ਹੈਰਾਨੀ ਉਦੋਂ ਹੋਈ ਜਦੋਂ ਮਈ ਤਿੰਨ 1999 ਨੂੰ ਜੋ ਇੱਕ ਚਰਵਾਹੇ ਨੇ ਪਾਕਿਸਤਾਨ ਦੇ ਦਸਤਿਆਂ ਦਾ ਭਾਰਤੀ ਹੱਦਾਂ ਅੰਦਰ ਆਉਣ ਤੇ ਉੱਥੇ ਆਪਣੇ ਮੋਰਚੇ ਬਣਾਉਣ ਬਾਰੇ ਖਬਰ ਦਿੱਤੀ। ਪੰਜ ਮਈ ਨੂੰ ਭਾਰਤੀ ਸੈਨਾ ਨੇ ਇੱਕ ਪੰਜ ਬੰਦਿਆਂ ਦਾ ਪੈਟਰੋਲ ਕੈਪਟਨ ਸੌਰਵ ਕਾਲੀਆ ਦੇ ਨਾਲ ਭੇਜਿਆ ਤਾਂ ਕਿ ਉਹ ਦੇਖ ਸਕਣ ਕਿ ਕੀ ਜੋ ਦਸਿਆ ਗਿਆ ਹੈ ਉਹ ਸਹੀ ਹੈ? ਜਦ ਪਟ੍ਰੋਲ ਵਾਪਿਸ ਨਾ ਆਇਆ ਤਾਂ ਜਹਾਜ਼ਾਂ ਅਤੇ ਹੈਲੀਕਾਪਟਰਾਂ ਰਾਹੀਂ ਇਲਾਕੇ ਦੀਆਂ ਤਸਵੀਰਾਂ ਲੈ ਕੇ ਪੁਣ ਛਾਣ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਾਰਗਿਲ, ਦਰਾਜ਼ ਤੇ ਬਟਾਲਿਕ ਪਹਾੜੀਆਂ ਉੱਤੇ ਪਾਕਿਸਤਾਨ ਨੇ ਕਾਫੀ ਗਿਣਤੀ ਵਿੱਚ ਮੋਰਚੇ ਬਣਾ ਲਏ ਹਨ ਤਾਂ ਭਾਰਤ ਨੇ ਵੀ 30 ਬਟਾਲੀਨਾਂ ਉਸ ਇਲਾਕੇ ਵਿੱਚ ਲਿਆਂਦੀਆਂ ਤਾਂ ਕਿ ਇਹਨਾਂ ਘੁਸਪੈਠੀਆਂ ਨੂੰ ਇੱਥੋਂ ਖਦੇੜਿਆ ਜਾ ਸਕੇ ਇਹਨਾਂ ਬਟਾਲੀਅਨਾਂ ਦੇ ਵਿੱਚ ਅੱਠ ਸਿੱਖ ਰੈਜੀਮੈਂਟ ਦਾ ਬੜਾ ਮਹੱਤਵਪੂਰਨ ਭਾਗ ਰਿਹਾ।[/B] [B] [/B] [B]ਕਾਰਗਿਲ ਦਾ ਇਹ ਖੇਤਰ ਕਸ਼ਮੀਰ ਦੇ ਉਤਰੀ ਭਾਗ ਵਿੱਚ ਸ੍ਰੀਨਗਰ ਤੋਂ ਲੇਹ ਜਾਂਦੇ ਮੁੱਖ ਮਾਰਗ ਨਾਲ ਲਗਦਾ ਹੈ ਤੇ ਸਾਰਾ ਹੀ ਪਹਾੜੀ ਖੇਤਰ ਹੈ। ਜੁਲਾਈ ਦੇ ਇਸ ਦਿਨ ਭਾਰਤ ਨੇ ਪਾਕਿਸਤਾਨੀਆਂ ਵਲੋਂ ਭੇਜੇ ਸਿਵਲੀਅਨ ਆਤੰਕਵਾਦੀਆਂ ਦੇ ਭੇਸ ਵਿੱਚ ਭੇਜੇ ਫੌਜੀਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਘੇਰੇ ਵਿੱਚ ਲੈ ਕੇ ਹਥਿਆਰ ਸੁੱਟਣ ਲਈ ਮਜਬੂਰ ਕੀਤਾ ਸੀ। [/B] [CENTER][ATTACH type="full"]23447[/ATTACH] [B]ਕਾਰਗਿਲ ਖੇਤਰ[/B][/CENTER] [B]ਪਾਕਿਸਤਾਨੀਆਂ ਦਾ ਮੁੱਖ ਇਰਾਦਾ ਮੁਸ਼ਕੋਹ, ਦਰਾਸ, ਕਾਕਸਾਰ, ਕਾਰਗਿਲ, ਬਟਾਲਿਕ ਵਿੱਚੋਂ ਦੀ ਜਾਂਦੇ ਤੇ ਲੇਹ ਨੂੰ ਮਿਲਾਉਂਦੇ ਇਸ ਸ਼ਾਹ ਮਾਰਗ ਨੂੰ ਨਾਲ ਲਗਦੀਆਂ ਮੁੱਖ ਪਹਾੜੀਆਂ ਟਾਈਗਰ ਹਿੱਲ, ਤੋਲੋਲਿੰਗ ਆਦਿ ਨੂੰ ਕਬਜ਼ੇ ਵਿੱਚ ਲੈਣਾ ਤੇ ਫਿਰ ਇਸ ਮਾਰਗ ਉਪਰ ਨਜ਼ਰ ਰੱਖਣਾ,ਆਉਂਦੀ ਜਾਂਦੀ ਕਾਨਵਾਈ ਤੇ ਗੋਲਾਬਾਰੀ ਕਰਨਾ ਤੇ ਇਸ ਮਾਰਗ ਨੂੰ ਨਕਾਰਾ ਕਰਕੇ ਕਸ਼ਮੀਰ ਵਾਦੀ ਨਾਲੋਂ ਲੇਹ ਨੂੰ ਤੋੜਣਾ ਸੀ। ਪਾਕਿਸਤਾਨ ਨੇ ਅਪਣੇ ਸੈਨਿਕਾਂ ਤੋਂ ਆਤੰਕ ਵਾਦੀਆਂ ਦੇ ਭੇਸ ਵਿੱਚ ਮਈ 1999 ਵਿੱਚ ਘੁਸ-ਪੈਠ ਕਰਵਾਈ ਤੇ ਫਿਰ ਇਨ੍ਹਾਂ ਪਹਾੜੀਆਂ ਤੇ ਬੰਕਰ ਬਣਾ ਲਏ। ਇਹ ਹਰਕਤ ਜਦ ਭਾਰਤੀ ਸੈਨਾ ਦੀ ਨਜ਼ਰ ਪਈ ਤਦ ਤਕ ਪਾਕਿਸਤਾਨੀਆਂ ਨੇ ਇਨ੍ਹਾਂ ਪਹਾੜੀਆਂ ਤੇ ਪੱਕੇ ਪੈਰ ਕਰ ਲਏ ਸਨ।ਭਾਰਤੀ ਸੈਨਾ ਨੇ ਯੋਜਨਾ ਅਨੁਸਾਰ ਇਨ੍ਹਾਂ ਪਹਾੜੀਆਂ ਤੇ ਪਾਕਿਸਤਾਨੀ ਸੈਨਿਕਾਂ ਨੂੰ ਬੁਰੀ ਮਾਰ ਮਾਰੀ । ਜ਼ਿਆਦਾ ਤਰ ਪਾਕਿਸਤਾਨੀ ਮਾਰੇ ਗਏ ਪਰ ਜੋ ਬਚੇ, ਉਹ ਘੇਰ ਲਏ ਗਏ ਪਰ ਅਮਰੀਕਾ ਦੀ ਵਿਚੋਲਿਗੀ ਤੇ ਉਨ੍ਹਾਂ ਨੂੰ ਜਾਣ ਲਈ ਰਸਤਾ ਦੇ ਦਿਤਾ ਗਿਆ। ਪਾਕਿਸਤਾਨ ਦੀ ਇਹ ਨਾਪਾਕ ਹਰਕਤ ਇਸ ਤਰ੍ਹਾਂ ਨਾਕਾਮਯਾਬ ਕਰ ਦਿਤੀ ਗਈ ਤੇ ਯੁੱਧ ਮੈਦਾਨ ਭਾਰਤ ਦੇ ਹੱਥ ਲੱਗਾ। [/B] [B] ਇਸ ਯੁੱਧ ਵਿੱਚ ਉਤਰੀ ਕਮਾਂਡ ਦੀ 15 ਕੋਰ ਦੀਆਂ 121 ਇੰਡੀਪੈਂਡੈਂਟ ਬ੍ਰੀਗੇਡ, 8 ਮਾਉਂਟੇਨ ਡਿਵੀਯਨ ਦੀਆਂ 56 ਤੇ 79 ਮਾਉਂਟਨ ਬ੍ਰਗੇਡ ਤੇ 50 ਇੰਡੀਪੈਂਡੈਂਟ ਪਾਰਾ ਬ੍ਰੀਗੇਡ ਅਤੇ 3 ਇਨਫੈਨਟਰੀ ਡਿਵੀਯਨ ਦੀਆਂ 70 ਇਨਫੈਂਟਰੀ ਬ੍ਰੀਗੇਡ ਅਤੇ 102 ਇੰਡੀਪੈਂਡੈਟ ਇਨਫੈਂਟਰੀ ਬ੍ਰਗੇਡ ਸ਼ਾਮਿਲ ਸਨ । ਤੋਪਖਾਨੇ ਦੀਆਂ ਵੀ ਦੋ ਬ੍ਰਗੇਡਾਂ ਸਨ ।[/B] [B] [/B] [B]ਪੰਜਾਬ ਦੀਆਂ ਤਿੰਨ ਸਿੱਖ ਰਜਮੈਂਟਾਂ ਵਿਚ 8 ਅਤੇ 11 ਸਿੱਖ ਰਜਮੈਂਟ ਅਤੇ 14 ਸਿੱਖ ਐਲ ਆਈ ਰਜਮੈਂਟ ਅਤੇ ਦੋ ਪੰਜਾਬ ਰਜਮੈਂਟਾਂ 3 ਪੰਜਾਬ ਅਤੇ 13 ਪੰਜਾਬ ਨੇ ਵੀ ਅੱਗੇ ਹੋ ਕੇ ਦੁਸ਼ਮਣ ਨੂੰ ਬੁਰੀ ਤਰ੍ਹਾਂ ਲਤਾੜਣ ਵਿੱਚ ਅਪਣਾ ਯੋਗਦਾਨ ਪਾਇਆ।ਸਿੱਖ, ਸਿੱਖ ਐਲ ਆਈ ਤੇ ਪੰਜਾਬ ਰਜਮੈਂਟਾਂ ਭਾਰਤ ਦੇ ਸਭ ਤੋਂ ਵੱਧ ਯੁੱਧ ਅਵਾਰਡ ਪ੍ਰਾਪਤ ਕਰਨ ਵਾਲੀਆਂ ਰਜਮੈਟਾਂ ਹਨ।[/B] [B]ਬਹਾਦਰੀ ਸਿੱਖ ਰੈਜੀਮੈਂਟ ਦਾ ਦੂਜਾ ਨਾਂ ਹੈ। ਇਸਦਾ ਇੱਕ ਲੰਮਾ ਅਤੇ ਵਿਲੱਖਣ ਇਤਿਹਾਸ ਹੈ। ਇਹ 73 ਜੰਗੀ ਸਨਮਾਨਾਂ ਅਤੇ 38 ਥੀਏਟਰ ਸਨਮਾਨਾਂ ਨਾਲ ਭਾਰਤੀ ਫੌਜ ਵਿੱਚ ਸਭ ਤੋਂ ਉੱਚ ਸਨਮਾਨਿਤ ਰੈਜੀਮੈਂਟ ਬਣੀ ਹੋਈ ਹੈ। ਆਜ਼ਾਦੀ ਤੋਂ ਪਹਿਲਾਂ ਇਸ ਨੇ 14 ਵਿਕਟੋਰੀਆ ਕਰਾਸ, 21 ਭਾਰਤੀ ਆਰਡਰ ਆਫ ਮੈਰਿਟ (ਪਰਮ ਵੀਰ ਚੱਕਰ ਦੇ ਬਰਾਬਰ) ਅਤੇ ਹੋਰ ਇਨਾਮ ਪ੍ਰਾਪਤ ਕੀਤੇ ਸਭ ਤੋਂ ਵੱਧ ਸਨਮਾਨੇ ਗਏ 1 ਸਿੱਖ ਦੇ ਨਾਇਕ ਨੰਦ ਸਿੰਘ ਦੇ ਸੀਨੇ ਤੇ ਆਜ਼ਾਦੀ ਤੋਂ ਪਹਿਲਾਂ ਇੱਕ ਵਿਕਟੋਰੀਆ ਕਰਾਸ ਸਜਿਆ ਇੱਕ ਮਹਾਂਵੀਰ ਚੱਕਰ ਅਜ਼ਾਦੀ ਤੋਂ ਬਾਅਦ। ਇਸ ਤੋਂ ਇਲਾਵਾ, ਰੈਜੀਮੈਂਟ ਨੇ, ਆਜ਼ਾਦੀ ਤੋਂ ਬਾਅਦ ਦੇ ਯੁੱਗ ਵਿੱਚ, ਦੋ ਪਰਮਵੀਰ ਚੱਕਰ, ਦੋ ਅਸ਼ੋਕ ਚੱਕਰ, ਦੋ ਪਰਮ ਵਿਸ਼ਿਸ਼ਟ ਸੇਵਾ ਮੈਡਲ, 14 ਮਹਾਂਵੀਰ ਚੱਕਰ, 4 ਅਸ਼ੋਕ ਚੱਕਰ, 5 ਕੀਰਤੀ ਚੱਕਰ, 64 ਵੀਰ ਚੱਕਰ, ਇੱਕ ਉੱਤਮ ਯੁੱਧ ਸੇਵਾ ਮੈਡਲ, 10 ਅਤਿ ਵਿਸ਼ਿਸ਼ਟ ਸੇਵਾ ਮੈਡਲ, 22 ਸ਼ੌਰਿਆ ਚੱਕਰ, 104 ਸੈਨਾ ਮੈਡਲ ਅਤੇ 31 ਵਿਸ਼ਿਸ਼ਟ ਸੇਵਾ ਮੈਡਲ ਆਦਿ ਕੁੱਲ 1596 ਬਹਾਦਰੀ ਪੁਰਸਕਾਰ ਜਿੱਤੇ ਹਨ। [/B] [B]ਸਿੱਖ ਐਲ ਆਈ ਰਜਮੈਂਟ ਨੇ ਇੱਕ ਅਸ਼ੋਕ ਚੱਕਰ, 5 ਮਹਾਂਵੀਰ ਚੱਕਰ, 6 ਕੀਰਤੀ ਚੱਕਰ, 23 ਵੀਰ ਚੱਕਰ, 13 ਸ਼ੋਰਿਆ ਚੱਕਰ ਤੇ 300 ਤੋਂ ਉੱਪਰ ਹੋਰ ਇਨਾਮ ਪ੍ਰਾਪਤ ਕੀਤੇ।ਪੰਜਾਬ ਰਜਮੈਂਟ ਨੇ ਵਿਕਟੋਰੀਆ ਕਰਾਸ- 21, ਮਿਲਟ੍ਰੀ ਕ੍ਰਾਸ- 187, ਪਦਮ ਭੂਸ਼ਣ-2, ਪਦਮ ਸ਼੍ਰੀ- 1, ਮਹਾਂ ਵੀਰ ਚੱਕਰ-18, ਕਿੰਗਜ਼ ਕ੍ਰਾਸ-18, ਪੀ ਵੀ ਐਸ ਐਮ ਆਦਿ 20, ਵੀਰ ਚੱਕਰ 69 ਤੇ 500 ਤੋਂ ਉਪਰ ਹੋਰ ਮਾਨ ਸਨਮਾਨ ਪ੍ਰਾਪਤ ਕੀਤੇ ਹਨ। ਗਲਵਾਨ ਵਾਦੀ ਵਿੱਚ ਚੀਨ ਨੂੰ ਸਬਕ ਸਿਖਾਉਣ ਵਾਲਿਆਂ ਵਿਚ ਤਿੰਨ ਪੰਜਾਬ ਰਜਮੈਂਟ ਹੀ ਸੀ ਜਿਸ ਦੇ ਸਿਪਾਹੀ ਗੁਰਤੇਜ ਸਿੰਘ ਨੇ ਇਕੱਲੇ ਹੀ 12 ਚੀਨੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਇਕ ਮਿਸਾਲ ਕਾਇਮ ਕੀਤੀ ਤੇ ਵੀਰ ਚੱਕਰ ਨਾਲ ਸਨਮਾਨਿਆ ਗਿਆ।[/B] [JUSTIFY][B]1999 ਵਿੱਚ ਕਾਰਗਿਲ ਖੇਤਰ ਦੀ ਸੁਰੱਖਿਆ ਲਈ ਦੋ ਬ੍ਰੀਗੇਡਾਂ ਅੱਗੇ ਸਨ। ਬ੍ਰੀਗੇਡੀਅਰ ਐਮ ਪੀ ਐਸ ਬਾਜਵਾ 192 ਬ੍ਰੀਗੇਡ ਦੀ ਕਮਾਨ ਕਰ ਰਹੇ ਸਨ ਅਤੇ ਬ੍ਰੀਗੇਡੀਅਰ ਦੇਵਿੰਦਰ ਸਿੰਘ 70 ਇਨਫੈਨਟਰੀ ਬ੍ਰੀਗੇਡ ਦੀ ਕਮਾਨ ਕਰ ਰਹੇ ਸਨ। ਦੋਵੇਂ ਸਿੱਖ ਅਫਸਰ ਸਨ । 3 ਇਨਫੈਂਟਰੀ ਡਿਵੀਜ਼ਨ ਦੀ ਕਮਾਨ ਮੇਜਰ ਜਨਰਲ ਮੁਹਿੰਦਰ ਪੁਰੀ ਕਰ ਰਹੇ ਸਨ ਜੋ ਪੰਜਾਬੀ ਸਨ। ਚੀਫ ਆਫ ਆਰਮੀ ਸਟਾਫ ਜਨਰਲ ਮਲਿਕ ਵੀ ਪੰਜਾਬੀ ਸਨ।ਬ੍ਰੀਗੇਡੀਅਰ ਬਾਜਵਾ ਨੂੰ ਸਭ ਤੋਂ ਔਖਾ ਟਾਰਗੇਟ ਟਾਈਗਰ ਹਿੱਲ ਨੂੰ ਦੁਸ਼ਮਣਾਂ ਤੋਂ ਖਾਲੀ ਕਰਵਾਉਣ ਦਾ ਸੀ ।[/B][/JUSTIFY] [CENTER][B] [/B][/CENTER] [JUSTIFY][B][B] ਬ੍ਰੀਗੇਡੀਅਰ ਐਮ ਪੀ ਐਸ ਬਾਜਵਾ[/B] [B]ਟਾਈਗਰ ਹਿੱਲ[/B][/B][/JUSTIFY] [B] [JUSTIFY][B] ਟਾਈਗਰ ਹਿੱਲ ਉਤੇ ਹਮਲੇ ਲਈ ਉਸ ਨੂੰ ਦੋ ਬਟਾਲੀਅਨਾਂ 8 ਸਿੱਖ ਅਤੇ 18 ਗ੍ਰੀਨੇਡੀਅਰ ਦਿਤੀਆਂ ਗਈਆਂ। ਬ੍ਰੀਗੇਡੀਅਰ ਬਾਜਵਾ ਦੇ ਲਿਖਣ ਅਨੁਸਾਰ ‘ਮੈਂ ਟਾਈਗਰ ਹਿੱਲ ਤੇ ਹਮਲੇ ਲਈ ਸਭ ਤੋਂ ਔਖਾ ਰਸਤਾ ਸਿੱਧੀ ਚੜ੍ਹਾਈ ਵਾਲਾ ਚੁਣਿਆ… 8 ਸਿੱਖ ਨੂੰ ਇਸ ਸੱਭ ਤੋਂ ਔਖੇ ਕੰਮ ਲਈ ਅੱਗੇ ਲਾਇਆ ਤੇ ਕਮਾਨ ਅਫਸਰ ਨੂੰ ਕਿਹਾ ਕਿ ਇਹ ਸਿੱਖਾਂ ਦੀ ਇਜ਼ਤ ਦਾ ਸਵਾਲ ਹੈ। ਪਹਿਲੀ ਟੁਕੜੀ ਲਈ ਅਸੀਂ 52 ਆਦਮੀ ਚੁਣੇ ਜਿਨ੍ਹਾਂ ਵਿਚ ਦੋ ਅਫਸਰ ਤੇ ਦੋ ਸੂਬੇਦਾਰ ਸ਼ਾਮਿਲ ਸਨ।ਇਹ 52 ਬਹਾਦਰ ਇਤਨੀ ਦਲੇਰੀ ਨਾਲ ਲੜੇ ਕਿ ਇਨ੍ਹਾਂ ਨੇ ਤਾਂ ਯੁੱਧ ਦਾ ਨਕਸ਼ਾ ਹੀ ਬਦਲ ਕੇ ਰੱਖ ਦਿਤਾ। ਤੋਪਖਾਨਾ ਖਾਸ ਕਰਕੇ ਬੋਫੋਰ ਨੇ ਸਾਡੇ ਇਸ ਔਖੇ ਸਮੇਂ ਵਿੱਚ ਬੜੀ ਮਦਦ ਕੀਤੀ ਕਿਉਂਕਿ ਸਾਡੇ ਜਵਾਨ ਦੁਸ਼ਮਣ ਦੀ ਰਾਈਫਲ, ਐਲ ਐਮ ਜੀ ਅਤੇ ਐਮ ਐਮ ਜੀ ਦੀ ਸਿੱਧੀ ਮਾਰ ਥੱਲੇ ਸਨ । ਜੇ ਉਹ ਪੱਥਰ ਵੀ ਰੋੜ੍ਹ ਦਿੰਦੇ ਤਾਂ ਵੀ ਸਾਡੇ ਜਵਾਨਾਂ ਦਾ ਬੇਹਦ ਨੁਕਸਾਨ ਹੋਣਾ ਸੀ ਪਰ ਇਨ੍ਹਾਂ ਜਵਾਨਾਂ ਨੇ ਬੜੀ ਸ਼ੇਰ-ਦਿਲੀ ਵਿਖਾਈ ਤੇ ਵਰ੍ਹਦੇ ਗੋਲੇ-ਗੋਲੀਆਂ ਵਿੱਚ ਲਗਾਤਾਰ ਵਧਦੇ ਉਸ ਸਿਖਰ ਤੇ ਪਹੁੰਚ ਗਏ’।[/B][/JUSTIFY] [JUSTIFY][B]ੁਸ਼ਮਣ ਨੇ ਉਨ੍ਹਾਂ ਉਤੇ ਜਵਾਬੀ ਹਮਲੇ ਕੀਤੇ ਜਿਸ ਕਰਕੇ ਉਨ੍ਹਾਂ ਵਿੱਚੋਂ 14 ਜਵਾਨ ਸ਼ਹੀਦ ਤੇ ਕਈ ਜ਼ਖਮੀ ਹੋ ਗਏ।ਦੋਨੋਂ ਅਫਸਰ ਜ਼ਖਮੀ ਹੋ ਗਏ ਤੇ ਦੋਨੋਂ ਸੂਬੇਦਾਰ ਸ਼ਹੀਦ ਹੋ ਗਏ।ਬ੍ਰੀਗੇਡੀਅਰ ਬਾਜਵਾ ਨੇ ਲਿਖਿਆ ਕਿ ‘ਜਦੋਂ ਪਾਕਿਸਤਾਨੀ ਜਵਾਬੀ ਹਮਲਾ ਹੋ ਰਿਹਾ ਸੀ ਤਾਂ 8 ਸਿੱਖ ਦੇ ਸੂਬੇਦਾਰ ਨੇ ਮੈਨੂੰ ਦੱਸਿਆ ਕਿ ਇਕ ਬਹੁਤ ਉੱਚਾ ਲੰਬਾ ਪਾਕਿਸਤਾਨੀ ਅਪਣੇ ਬੰਦਿਆਂ ਨੂੰ ਲਗਾਤਾਰ ਭੜਕਾਉਂਦਾ ਹੋਇਆ ਦੁਬਾਰਾ ਹਮਲੇ ਲਈ ਹਲਾ ਸ਼ੇਰੀ ਦੇ ਰਿਹਾ ਹੈ ਜਿਸ ਕਰਕੇ ਉਚਾਈ ਤੇ ਟਿਕਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਮੈਂ ਉਸ ਨੂੰ ਦੱਸਿਆ ਕਿ ਉਨ੍ਹਾ ਦੇ ਇਸ ਅਫਸਰ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਕਿ ਜਵਾਬੀ ਹਮਲੇ ਖਤਮ ਹੋ ਸਕਣ। ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਉਨ੍ਹਾਂ ਦੇ ਜਵਾਬੀ ਹਮਲੇ ਇਤਨੇ ਜ਼ੋਰਦਾਰ ਸਨ ਕਿ ਸਾਡੇ ਸਿੱਖ ਸੂਰਬੀਰ ਚੋਟੀ ਤੋਂ ਕਦੇ ਵੀ ਉਖੜ ਸਕਦੇ ਸਨ। ਪਰ ਸਾਡੇ ਯੋਧਿਆਂ ਨੇ ਇਕ ਜ਼ੋਰ ਦਾ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਇਆ ਤੇ ਦੁਸ਼ਮਣ ਤੇ ਟੁੱਟ ਪਏ। ਸਭ ਤੋਂ ਪਹਿਲਾਂ ਉਸ ਪਾਕਿਸਤਾਨੀ ਅਫਸਰ ਨੂੰ ਮਾਰਿਆ ਤੇ ਫਿਰ ਬਾਕੀਆਂ ਨੂੰ ਖਦੇੜਿਆ ਜੋ ਸਾਡੇ ਲਈ ਖਾਲੀ ਮੈਦਾਨ ਛੱਡ ਗਏ।ਉਸ ਪਾਕਿਸਤਾਨੀ ਅਫਸਰ ਦਾ ਨਾਮ ਕੈਪਟਨ ਕਰਨਲ ਸ਼ੇਰ ਖਾਂ ਸੀ। ਬ੍ਰਿਗੇਡੀਅਰ ਬਾਜਵਾ ਨੇ ਕਿਹਾ, "ਇਸ ਲੜਾਈ ਵਿੱਚ 30 ਪਾਕਿਸਤਾਨੀ ਮਾਰੇ ਗਏ ਸਨ ਅਤੇ ਬਾਕੀ ਸਾਨੂੰ ਇੱਕ ਮਸ਼ਹੂਰ ਜਿੱਤ ਦਿਵਾ ਕੇ ਪਿੱਛੇ ਹਟ ਗਏ। ਕੈਪਟਨ ਕਰਨਲ ਸ਼ੇਰ ਖਾਨ ਆਪਣੇ ਜਵਾਨਾਂ ਨੂੰ ਇਕੱਠਾ ਕਰਕੇ ਬਹੁਤ ਵਧੀਆ ਢੰਗ ਨਾਲ ਲੜਿਆ,"ਬ੍ਰਿਗੇਡੀਅਰ ਬਾਜਵਾ ਨੇ ਕਿਹਾ[/B] [B]“ਮੈਂ ਉਸ ਦੀ ਅਤੇ ਅਪਣੇ ਸਿੱਖ ਯੋਧਿਆਂ ਦੀ ਬਹਾਦੁਰੀ ਬਾਰੇ ਜੀ ਓ ਸੀ ਨੂੰ ਰਿਪੋਰਟ ਦਿਤੀ। ਹੋਰ ਹਮਲੇ ਹੁੰਦੇ ਦੇਖਕੇ ਮੈਂ ਉਨ੍ਹਾਂ ਦੀ ਮਦਦ ਲਈ 18 ਗ੍ਰੀਨੇਡੀਅਰ ਦੀ ਘਟਕ ਪਾਰਟੀ ਭੇਜੀ । 18 ਗ੍ਰੀਨੇਡੀਅਰ ਲਈ ਹੁਣ ਉਪਰ ਪਹੁੰਚਣਾ ਮੁਸ਼ਕਲ ਨਹੀਂ ਸੀ ਕਿਉਂਕਿ ਸਿੱਖ ਪਲਟਨ ਨੇ ਉਪਰ ਬੇਸ ਬਣਾ ਲਿਆ ਸੀ।ਉਪਰ ਪਹੁੰਚ ਕੇ ਉਨ੍ਹਾਂ ਨੇ ਪਾਕੀਆਂ ਤੇ ਭਰਵਾਂ ਹੱਲਾ ਬੋਲਿਆ ਤੇ ਇਸ ਅਚਾਨਕ ਹੋਏ ਹੱਲੇ ਵਿੱਚ ਪਾਕਿਸਤਾਨੀ ਠਹਿਰ ਨਾ ਸਕੇ ਤੇ ਜ਼ਿਆਦਾ ਤਰ ਮਾਰੇ ਗਏ। ਇਸ ਤਰ੍ਹਾਂ ਅਸੀਂ ਸਭ ਤੋਂ ਔਖਾ ਟਾਰਗੇਟ ਟਾਈਗਰ ਹਿੱਲ ਪਾਕਿਸਤਾਨੀਆਂ ਤੋਂ ਖੋਹ ਲਿਆ ਤੇ ਜਿੱਤ ਸਾਡੇ ਹੱਥ ਲੱਗੀ।ਸਿੱਖ ਜਵਾਨਾਂ ਦੇ ਬੇਸ ਤੋਂ 18 ਗ੍ਰੀਨੇਡੀਅਰ ਨੇ ਆਪਣੀ ਜਿੱਤ ਦਾ ਝੰਡਾ ਬੁਲੰਦ ਕਰ ਦਿਤਾ ਤੇ ਹਰ ਟੀ ਵੀ ਫਿਲਮ ਵਿੱਚ ਉਨ੍ਹਾਂ ਦਾ ਹੀ ਨਾਂ ਗੂੰਜਣ ਲੱਗ ਪਿਆ ਪਰ ਸੱਭ ਇਸ ਨੂੰ ਭੁੱਲ ਗਏ ਕਿ ਸਿਖਰ ਤੇ ਪਹਿਲਾਂ ਪਹੁੰਚਣ ਤੇ ਬੇਸ ਬਣਾਉਣ ਵਾਲੇ ਸਿੱਖ ਜਵਾਨ ਹੀ ਸਨ ਜਿਨ੍ਹਾਂ ਨੇ ਇਸ ਜਿੱਤਦੀ ਨੀਂਹ ਰੱਖੀ ਸੀ।ਡਾਕੂਮੈਂਟਰੀ ਬਣੀ ਤਾਂ ਇਨ੍ਹਾਂ ਦਾ ਕੋਈ ਜ਼ਿਕਰ ਨਾ ਹੋਣ ਕਰਕੇ ਬੜਾ ਅਫਸੋਸ ਹੋਇਆ।[/B][/JUSTIFY] [JUSTIFY][B]ਕਾਰਗਿਲ ਦੇ ਯੁੱਧ ਵਿੱਚ ਜੋ ਪੰਜਾਬ ਦੇ ਸ਼ਹੀਦ ਹੋਏ ਉਨਾਂ ਦੇ ਨਾਮ ਇਸ ਪਰਕਾਰ ਹਨ:[/B][/JUSTIFY] [JUSTIFY][B] 8 ਸਿੱਖ-ਸੂਬੇਦਾਰ ਕਰਨੈਲ ਸਿੰਘ-ਵੀਰ ਚੱਕਰ, ਨਾਇਕ ਰਣਜੀਤ ਸਿੰਘ-ਸੈਨਾ ਮੈਡਲ, ਸੂਬੇਦਾਰ ਜੋਗਿੰਦਰ ਸਿੰਘ- ਸੈਨਾ ਮੈਡਲ, ਨਾਇਕ ਬਹਾਦਰ ਸਿੰਘ- ਸੈਨਾ ਮੈਡਲ; ਸਿਪਾਹi ਮੇਜਰ ਸਿੰਘ-ਸੈਨਾ ਮੈਡਲ, ਹਵਲਦਾਰ ਦੇਸਾ ਸਿੰਘ, ਹਵਲਦਾਰ ਅਜਾਇਬ ਸਿੰਘ, ਨਾਇਕ ਨਿਰਮਲ ਸਿੰਘ, ਨਾਇਕ ਬਲਦੇਵ ਸਿੰਘ, ਹਵਲਦਾਰ ਵਿਕਰਮ ਸਿੰਘ, ਸਿਪਾਹੀ ਕੁਲਵਿੰਦਰ ਸਿੰਘ, ਸਿਪਾਹੀ ਤਰਲੋਚਨ ਸਿੰਘ, ਸਿਪਾਹੀ ਦਰਸ਼ਨ ਸਿੰਘ, ਸਿਪਾਹੀ ਸੁਰਜੀਤ ਸਿੰਘ, ਸਿਪਾਹੀ ਜਸਵਿੰਦਰ ਸਿੰਘ, ਸਿਪਾਹੀ ਗੁਰਮੇਲ ਸਿੰਘ, ਸਿਪਾਹੀ ਜੀਵਨ ਸਿੰਘ, ਸਿਪਾਹੀ ਰਸ਼ਵਿੰਦਰ ਸਿੰਘ, ਸਿਪਾਹੀ ਸੁਖਵਿੰਦਰ ਸਿੰਘ, ਸਿਪਾਹੀ ਸੁਖਵਿੰਦਰ ਸਿੰਘ ਦੋ।14 ਸਿੱਖ-ਸਿਪਾਹੀ ਬੂਟਾ ਸਿੰਘ।[/B][/JUSTIFY] [JUSTIFY][B]ਹੋਰ ਪਲਟਣਾਂ ਦੇ ਪੰਜਾਬੀ ਸ਼ਹੀਦ:ਮੇਜਰ: ਹਰਮਿੰਦਰ ਪਾਲ ਸਿੰਘ, ਜੇ ਡੀ ਐਸ ਧਾਲੀਵਾਲ, ਕੇ ਜੀ ਸਿੰਘ; ਸੂਬੇਦਾਰ: ਨੌਨਿਹਾਲ ਸਿੰਘ ਭੁੱਲਰ, ਕੁਲਦੀਪ ਸਿੰਘ, ਸੁੱਚਾ ਸਿੰਘ, ਦਲਜੀਤ ਸਿੰਘ; ਨਾਇਬ ਸੂਬੇਦਾਰ ਕਮਿਲ ਸਿੰਘ; ਹਵਲ ਦਾਰ ਕਮਲਦੇਵ ਸਿੰਘ, ਤਰਸੇਮ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਕਰਮ ਸਿੰਘ,ਗਿਆਨ ਸਿੰਘ; ਲਾਂਸ ਹਵਲਦਾਰ ਬਲਦੇਵ ਸਿੰਘ, ਨਾਇਕ ਪੂਰਨ ਸਿੰਘ, ਸੁਚਾ ਸਿੰਘ, ਪਰਮਜੀਤ ਸਿੰਘ, ਸਿਕੰਦਰ ਸਿੰਘ ; ਲਾਂਸ ਨਾਇਕ- ਬਲਵਿੰਦਰ ਸਿੰਘ, ਰਜਿੰਦਰ ਸਿੰਘ, ਦਲਵੀਰ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਰਣਬੀਰ ਸਿੰਘ; ਸਿਪਾਹੀ ਗੁਰਮੇਜ ਸਿੰਘ, ਪਵਨ ਸਿੰਘ, ਜਸਕਰਨ ਸਿੰਘ, ਦਰਸ਼ਨ ਸਿੰਘ, ਜਸਵੰਤ ਸਿੰਘ, ਗੁਰਮੇਲ ਸਿੰਘ, ਦਲਜੀਤ ਸਿੰਘ; ਪੀ ਟੀ ਏ ਹਰਵਿੰਦਰ ਸਿੰਘ, ਗੋਪਾਲ ਸਿੰਘ, ਗ੍ਰੀਨੇਡੀਅਰ ਗੁiਰੰਦਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਅਤੇ ਹੋਰ।[/B][/JUSTIFY] [JUSTIFY][/JUSTIFY] [/B][/B] [JUSTIFY][/JUSTIFY] [/QUOTE]
Insert quotes…
Verification
Post reply
Discussions
Sikh Sikhi Sikhism
Sikhs in Kargil War
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top