☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Hard Talk
Rozana Reports (ਪੰਜਾਬੀ Punjabi)
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

Veer Ji,

I think all these stories do have a place in the Rozana Spokesman. Its the duty of the Media to bring out such exposes...expose and air them...so we become the WISER and not remain ignorant.

Here is a post that is making the rounds of the internet..inspired by the Rozana expose..

.."ਅਜ ਦਾ ਅਖਬਾਰ ਪੜਿਆ, ਇਕ ਖਬਰ ਪੜੀ ਕਿ ਇਕ ਸਿਖ ਪਰਿਚਾਰਕ ਦੇ ਪਰਿਵਾਰ ਨੇ ਧਮਕੀ ਦਿੱਤੀ ਹੈ ਕਿ ਜੇ ਉਸਨੂੰ ਨੌਕਰੀ ਤੇ ਨਾ ਰਖਿਆ ਤਾਂ ਉਹ ਪਰਿਵਾਰ ਇਸਾਈ ਬਣ ਜਾਵੇਗਾ, ਪਰ ਅਖਬਾਰ ਨੇ ਅਗੇ ਇਹ ਨਹੀਂ ਲਿਖਿਆ ਕਿ ਜੇ ਇਸਾਈਆਂ ਨੇ ਵੀ ਨਾ ਰਖਿਆ ਤਾਂ ਫਿਰ ਕੀ ਬਣੇਗਾ ? ਹਿੰਦੂ। ਮੈਨੂੰ ਪਹਿਲਾਂ ਇਸ ਪਰਚਾਰਕ ਬਾਰੇ ਪਹਿਲੀ ਖਬਰ ਪੜ ਕੇ ਲਗਾ ਸੀ ਕਿ ਇਹ ਸਚਮੁਚ ਇਕ ਵਧੀਆ ਬੰਦਾ ਹੋਣਾ ਹੈ ਪਰ ਮਕੜ ਬੁਰਸ਼ਾਗਰਦੀ ਦਾ ਸ਼ਿਕਾਰ ਹੋ ਗਿਆ ਹੋਣਾ ਪਰ ਹੁਣ ਲਗਦਾ ਹੈ ਕਿ ਇਸ ਬੰਦੇ ਨੁੰ ਧਰਮ ਨਾਲ ਕੋਈ ਪਿਆਰ ਹੀ ਨਹੀਂ, ਇਸ ਨੁੰ ਪਤਾ ਹੀ ਨਹੀਂ ਕਿ ਸਿਖਾਂ ਨੇ ਧਰਮ ਲਈ ਕਿੰਨੀਆਂ ਜਿਆਦਤੀਆਂ ਸਹੀਆਂ ਹਨ , ਕਿੰਨੀਆਂ ਕੁਰਬਾਨੀਆਂ ਕੀਤੀਆਂ। ਗੁਰੂ ਕੇ ਸਿਖ ਤਾਂ ਇਹ ਗਉਂਦੇ ਹਨ ਕਿ 'ਸਿਰ ਜਾਵੇ ਤਾਂ ਜਾਵੇ ਮੇਰਾ ਸਿਖੀ ਸਿਦਕ ਨਾ ਜਾਵੇ'। ਮੈਨੂੰ ਇਹ ਲਿਖਣ ਵਿਚ ਕੋਈ ਹਰਜ ਨਹੀਂ ਕਿ ਸਾਨੂੰ ਐਸੇ ਪਰਚਾਰਕਾਂ ਤੋਂ ਤੋਬਾ ਕਰਨੀ ਚਾਹੀਦੀ ਹੈ, ਈਸਾਈ ਬਣੇ ਜਾਂ ਮੁਸਲਮਾਨ ਇਹ ਉਸ ਦੀ ਮਰਜੀ। ਹੁਣ ਨਾਲ ਲਗਦੇ ਹਥ ਹੀ ਇਕ ਗਲ ਹੋਰ ਕਰ ਦਿਆਂ ਜਿਹੜੀ ਮੇਰੇ ਦੋਸਤ ਨੇ ਸੁਣਾਈ। ਗਿਲ ਪਿੰਡ ਲੁਧਿਆਣੇ ਵਿਖੇ ਜੁਤੀਆਂ ਦੀਆਂ ਕਈ ਛੋਟੀਆਂ ਛੋਟੀਆਂ ਦੁਕਾਨਾਂ ਹਨ। ਮੇਰੇ ਦੋਸਤ ਨੇ ਜੁਤੀ ਲੈਣੀ ਸੀ। ਦੁਕਾਨਾਂ ਵਲ ਵੇਖ ਕੇ ਉਸਨੂੰ ਇਕ ਅੰਮ੍ਰਿਤਧਾਰੀ ਜੁਤੀਆਂ ਵੇਚਣ ਵਾਲੇ ਦੀ ਦੁਕਾਨ ਨਜਰ ਆਈ। ਬਾਕੀ ਦੁਕਾਨਾਂ ਛਡ ਕੇ ਉਹ ਉਸ ਵਿਚ ਵੜ ਗਏ। ਇਸ ਗਰੀਬ ਦਲਿਤ ਦੀ ਇਕ ਬਾਂਹ ਕਟੀ ਹੋਈ ਸੀ ਤੇ ਪੈਰਾਂ ਤੋਂ ਵੀ ਅਪਾਹਜ ਸੀ। ਉਸਨੇ ਵੇਖ ਕੇ ਫਤਿਹ ਬੁਲਾਈ ਤੇ ਨਾਲ ਹੀ ਕਿਹਾ, ਕਿ ਸਰਦਾਰ ਜੀ ਤੁਸੀਂ ਭਾਵੇਂ ਮੰਨੋ ਜਾਂ ਮੰਨੋ ਪਰ ਮੈਨੁੰ ਪਤਾ ਹੈ ਕਿ ਤੁਸੀਂ ਮੇਰੀ ਦੁਕਾਨ ਤੇ ਸਿਰਫ ਮੇਰਾ ਅੰਮ੍ਰਿਤ ਛਕਿਆ ਹੋਣ ਕਰਕੇ ਹੀ ਆਏ ਹੋ। ਸਵੇਰ ਦਾ ਸਮਾਂ ਹੈ, ਤੁਸੀਂ ਪਹਿਲੇ ਆਏ ਹੋ ਪਰ ਮੈਂ ਗੁਰਸਿਖਾਂ ਦੀ ਭਾਵਨਾ ਦੀ ਇਜਤ ਕਰਨ ਵਾਲਾ ਬੰਦਾ ਹਾਂ। ਜੁਤੀ ਮੈਂ 350 ਦੀ ਵੇਚਦਾ ਹਾਂ ਪਰ ਮੇਰੀ ਲਾਗਤ ਕੀਮਤ 200 ਰੁਪਏ ਹੈ। ਤੁਹਾਡੇ ਤੋਂ ਸਿਰਫ ਲਾਗਤ ਕੀਮਤ ਹੀ ਲੈਣੀ ਹੈ, ਕੋਈ ਵੀ ਮੁਨਾਫਾ ਨਹੀਂ ਲੈਣਾ। ਖੈਰ ਮੇਰੇ ਦੋਸਤ ਨੇ ਧੱਕੇ ਨਾਲ ਉਸਦੀ ਜੇਬ ਵਿਚ 400 ਰੁਪਏ ਪਾਏ। ਐਸੇ ਆਦਮੀ ਹੁੰਦੇ ਹਨ, ਜਿੰਨਾਂ ਨੁੰ ਸਿਖੀ ਭਾਵਨਾ ਦਾ ਪਤਾ ਹੈ।......

(Short synopsis: The writer and his friend entered the Bazaar in GILL VILLAGE in LUDHIANA to buy a pair of Leather sandals Jutee...Walking along they noticed one shop seemd to be owned by an "Amritdharee"....and so they decided that they would buy from him. On entering the shop..the Jutee maker said sat Sri Akal and said straight away..Whether you admit it or not..I know you came in here simply becasue I am an AMRITDHAREE...but since you did and you are also my first customers for the day after my return from Gurdwara,..I will charge you ONLY my COST Rs 200 and forego my profit of RS 150. The two left the shop after having" forcibly" made him accept RS 400. The Juttee maker ( a DALIT ).... had only one ARM and was a cripple due to deformed feet.....BUT he definitely had the CORE SIKHI/GURMATT Values of KIRT karnee and Waand Chhaknna... deeply embedded inside of him. These two "values" are MISSING from the so called life time Parcharak's life and Family. They are SHAM SIKHS..and should be EXPOSED for what they are. Just suppose IF they are RE-INSTATED as Gurmatt parcharaks ?? What sikhi gurmatt gurbani values will they impart during their parchaar ??? Its GOOD that they are EXPOSED...this expose should have happened SOONER.

I would be most grateful if you could elaborate further as to why you think the story has an adverse affect on younger generation of sikhs or why it should be not having a place in the Media ?

[QUOTE="Gyani Jarnail Singh, post: 180119, member: 189"] Veer Ji, I think all these stories do have a place in the Rozana Spokesman. Its the duty of the Media to bring out such exposes...expose and air them...so we become the WISER and not remain ignorant. Here is a post that is making the rounds of the internet..inspired by the Rozana expose.. .."[B]ਅਜ ਦਾ ਅਖਬਾਰ ਪੜਿਆ, ਇਕ ਖਬਰ ਪੜੀ ਕਿ ਇਕ ਸਿਖ ਪਰਿਚਾਰਕ ਦੇ ਪਰਿਵਾਰ ਨੇ ਧਮਕੀ ਦਿੱਤੀ ਹੈ ਕਿ ਜੇ ਉਸਨੂੰ ਨੌਕਰੀ ਤੇ ਨਾ ਰਖਿਆ ਤਾਂ ਉਹ ਪਰਿਵਾਰ ਇਸਾਈ ਬਣ ਜਾਵੇਗਾ, ਪਰ ਅਖਬਾਰ ਨੇ ਅਗੇ ਇਹ ਨਹੀਂ ਲਿਖਿਆ ਕਿ ਜੇ ਇਸਾਈਆਂ ਨੇ ਵੀ ਨਾ ਰਖਿਆ ਤਾਂ ਫਿਰ ਕੀ ਬਣੇਗਾ ? ਹਿੰਦੂ। ਮੈਨੂੰ ਪਹਿਲਾਂ ਇਸ ਪਰਚਾਰਕ ਬਾਰੇ ਪਹਿਲੀ ਖਬਰ ਪੜ ਕੇ ਲਗਾ ਸੀ ਕਿ ਇਹ ਸਚਮੁਚ ਇਕ ਵਧੀਆ ਬੰਦਾ ਹੋਣਾ ਹੈ ਪਰ ਮਕੜ ਬੁਰਸ਼ਾਗਰਦੀ ਦਾ ਸ਼ਿਕਾਰ ਹੋ ਗਿਆ ਹੋਣਾ ਪਰ ਹੁਣ ਲਗਦਾ ਹੈ ਕਿ ਇਸ ਬੰਦੇ ਨੁੰ ਧਰਮ ਨਾਲ ਕੋਈ ਪਿਆਰ ਹੀ ਨਹੀਂ, ਇਸ ਨੁੰ ਪਤਾ ਹੀ ਨਹੀਂ ਕਿ ਸਿਖਾਂ ਨੇ ਧਰਮ ਲਈ ਕਿੰਨੀਆਂ ਜਿਆਦਤੀਆਂ ਸਹੀਆਂ ਹਨ , ਕਿੰਨੀਆਂ ਕੁਰਬਾਨੀਆਂ ਕੀਤੀਆਂ। ਗੁਰੂ ਕੇ ਸਿਖ ਤਾਂ ਇਹ ਗਉਂਦੇ ਹਨ ਕਿ 'ਸਿਰ ਜਾਵੇ ਤਾਂ ਜਾਵੇ ਮੇਰਾ ਸਿਖੀ ਸਿਦਕ ਨਾ ਜਾਵੇ'। ਮੈਨੂੰ ਇਹ ਲਿਖਣ ਵਿਚ ਕੋਈ ਹਰਜ ਨਹੀਂ ਕਿ ਸਾਨੂੰ ਐਸੇ ਪਰਚਾਰਕਾਂ ਤੋਂ ਤੋਬਾ ਕਰਨੀ ਚਾਹੀਦੀ ਹੈ, ਈਸਾਈ ਬਣੇ ਜਾਂ ਮੁਸਲਮਾਨ ਇਹ ਉਸ ਦੀ ਮਰਜੀ। ਹੁਣ ਨਾਲ ਲਗਦੇ ਹਥ ਹੀ ਇਕ ਗਲ ਹੋਰ ਕਰ ਦਿਆਂ ਜਿਹੜੀ ਮੇਰੇ ਦੋਸਤ ਨੇ ਸੁਣਾਈ। ਗਿਲ ਪਿੰਡ ਲੁਧਿਆਣੇ ਵਿਖੇ ਜੁਤੀਆਂ ਦੀਆਂ ਕਈ ਛੋਟੀਆਂ ਛੋਟੀਆਂ ਦੁਕਾਨਾਂ ਹਨ। ਮੇਰੇ ਦੋਸਤ ਨੇ ਜੁਤੀ ਲੈਣੀ ਸੀ। ਦੁਕਾਨਾਂ ਵਲ ਵੇਖ ਕੇ ਉਸਨੂੰ ਇਕ ਅੰਮ੍ਰਿਤਧਾਰੀ ਜੁਤੀਆਂ ਵੇਚਣ ਵਾਲੇ ਦੀ ਦੁਕਾਨ ਨਜਰ ਆਈ। ਬਾਕੀ ਦੁਕਾਨਾਂ ਛਡ ਕੇ ਉਹ ਉਸ ਵਿਚ ਵੜ ਗਏ। ਇਸ ਗਰੀਬ ਦਲਿਤ ਦੀ ਇਕ ਬਾਂਹ ਕਟੀ ਹੋਈ ਸੀ ਤੇ ਪੈਰਾਂ ਤੋਂ ਵੀ ਅਪਾਹਜ ਸੀ। ਉਸਨੇ ਵੇਖ ਕੇ ਫਤਿਹ ਬੁਲਾਈ ਤੇ ਨਾਲ ਹੀ ਕਿਹਾ, ਕਿ ਸਰਦਾਰ ਜੀ ਤੁਸੀਂ ਭਾਵੇਂ ਮੰਨੋ ਜਾਂ ਮੰਨੋ ਪਰ ਮੈਨੁੰ ਪਤਾ ਹੈ ਕਿ ਤੁਸੀਂ ਮੇਰੀ ਦੁਕਾਨ ਤੇ ਸਿਰਫ ਮੇਰਾ ਅੰਮ੍ਰਿਤ ਛਕਿਆ ਹੋਣ ਕਰਕੇ ਹੀ ਆਏ ਹੋ। ਸਵੇਰ ਦਾ ਸਮਾਂ ਹੈ, ਤੁਸੀਂ ਪਹਿਲੇ ਆਏ ਹੋ ਪਰ ਮੈਂ ਗੁਰਸਿਖਾਂ ਦੀ ਭਾਵਨਾ ਦੀ ਇਜਤ ਕਰਨ ਵਾਲਾ ਬੰਦਾ ਹਾਂ। ਜੁਤੀ ਮੈਂ 350 ਦੀ ਵੇਚਦਾ ਹਾਂ ਪਰ ਮੇਰੀ ਲਾਗਤ ਕੀਮਤ 200 ਰੁਪਏ ਹੈ। ਤੁਹਾਡੇ ਤੋਂ ਸਿਰਫ ਲਾਗਤ ਕੀਮਤ ਹੀ ਲੈਣੀ ਹੈ, ਕੋਈ ਵੀ ਮੁਨਾਫਾ ਨਹੀਂ ਲੈਣਾ। ਖੈਰ ਮੇਰੇ ਦੋਸਤ ਨੇ ਧੱਕੇ ਨਾਲ ਉਸਦੀ ਜੇਬ ਵਿਚ 400 ਰੁਪਏ ਪਾਏ। ਐਸੇ ਆਦਮੀ ਹੁੰਦੇ ਹਨ, ਜਿੰਨਾਂ ਨੁੰ ਸਿਖੀ ਭਾਵਨਾ ਦਾ ਪਤਾ ਹੈ।...... (Short synopsis: The writer and his friend entered the Bazaar in GILL VILLAGE in LUDHIANA to buy a pair of Leather sandals Jutee...Walking along they noticed one shop seemd to be owned by an "Amritdharee"....and so they decided that they would buy from him. On entering the shop..the Jutee maker said sat Sri Akal and said straight away..Whether you admit it or not..I know you came in here simply becasue I am an AMRITDHAREE...but since you did and you are also my first customers for the day after my return from Gurdwara,..I will charge you ONLY my COST Rs 200 and forego my profit of RS 150. The two left the shop after having" forcibly" made him accept RS 400. The Juttee maker ( a DALIT ).... had only one ARM and was a cripple due to deformed feet.....BUT he definitely had the CORE SIKHI/GURMATT Values of KIRT karnee and Waand Chhaknna... deeply embedded inside of him. These two "values" are MISSING from the so called life time Parcharak's life and Family. They are SHAM SIKHS..and should be EXPOSED for what they are. Just suppose IF they are RE-INSTATED as Gurmatt parcharaks ?? What sikhi gurmatt gurbani values will they impart during their parchaar ??? Its GOOD that they are EXPOSED...this expose should have happened SOONER. [/B][I]I would be most grateful if you could elaborate further as to why you think the story has an adverse affect on younger generation of sikhs or why it should be not having a place in the Media ? [/I] [/QUOTE]
Insert quotes…
Verification
Post reply
Discussions
Hard Talk
Rozana Reports (ਪੰਜਾਬੀ Punjabi)
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top