☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Sikh History & Heritage
Sikh Personalities
Guru Tegh Bahadur: The Shield of Nation
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਗੁਰੂ ਤੇਗ ਬਹਾਦਰ ਜੀ ਦਾ ਫ਼ਲਸਫ਼ਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੁਰੂ ਤੇਗ ਬਹਾਦਰ ਜੀ ਦੇ ਫ਼ਲਸਫ਼ੇ ਨੂੰ ਜਾਨਣ ਲਈ ਸਾਡੇ ਲਈ ਸਿੱਖ ਧਰਮ ਦੇ ਮੂਲ ਫਲਸਫੇ ਬਾਰੇ ਜਾਣ ਲੈਣਾ ਜ਼ਰੂਰੀ ਹੈ।ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਹਾਲਾਂਕਿ 15ਵੀਂ ਸਦੀ ਦੇ ਭਾਰਤ ਦੇ ਸੰਦਰਭ ਵਿੱਚ ਹਨ, ਪਰ ਅੱਜ ਵੀ ਮਹੱਤਵਪੂਰਨ ਪ੍ਰਸੰਗਿਕਤਾ ਰੱਖਦੀਆਂ ਹਨ। ਸਮਾਨਤਾ, ਸਮਾਜਿਕ ਨਿਆਂ ਅਤੇ ਅਧਿਆਤਮਕ ਭਗਤੀ 'ਤੇ ਉਨ੍ਹਾਂ ਦਾ ਜ਼ੋਰ ਸਮੇਂ ਅਤੇ ਸੱਭਿਆਚਾਰ ਤੋਂ ਪਰੇ ਹੈ, ਜੋ ਆਧੁਨਿਕ ਸੰਸਾਰ ਨੂੰ ਦਰਪੇਸ਼ ਬਹੁਤ ਸਾਰੀਆਂ ਚੁਣੌਤੀਆਂ ਦਾ ਹੱਲ ਪੇਸ਼ ਕਰਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਫ਼ਲਸਫ਼ੇ ਦੀ ਸਥਾਈ ਵਿਰਾਸਤ ਵੀ ਇਸੇ ਤੱਥ ਵਿੱਚ ਹੈ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਦੇ 'ਪਰਮਾਤਮਾ ਦੀ ਏਕਤਾ' (ਇਕ ਓਂਕਾਰ) ਦੇ ਸੰਦੇਸ਼ ਦੀ ਨਿਰੰਤਰਤਾ ਵਿੱਚ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਨੂੰ ਸਾਰੇ ਡਰ (ਨਿਰਭਉ) ਅਤੇ ਹਰ ਤਰ੍ਹਾਂ ਦੇ ਵੈਰ (ਨਿਰਵੈਰ) ਤੋਂ ਮੁਕਤ ਰਹਿਣ ਲਈ ਪ੍ਰੇਰਿਤ ਕਰਦੇ ਹਨ। ਇਸੇ ਫਲਸਫੇ ਨੂੰ ਗੁਰੁ ਤੇਗ ਬਹਾਦਰ ਜੀ ਨੇ ਕਿਵੇਂ ਅਪਣੀਆਂ ਰਚਨਾਵਾਂ ਅਤੇ ਜੀਵਨ ਗਤੀ ਵਿਧੀਆਂ ਰਾਹੀਂ ਅੱਗੇ ਵਧਾਇਆ ਇਸ ਲਈ ਉਸ ਸਮੇਂ ਦੇ ਸੰਦਰਭ ਵੀ ਜਾਣ ਲੈਣੇ ਜ਼ਰੂਰੀ ਹਨ।

ਗੁਰੂ ਤੇਗ ਬਹਾਦਰ ਜੀ ਇੱਕ ਨਿਡਰ ਅਤੇ ਨਵੀਂ ਸੇਧ ਦੇਣ ਵਾਲੇ ਗੁਰੂ ਸਨ ਜਿਨਾਂ ਨੇ ਪਹਿਲੇ ਗੁਰੂ ਸਾਹਿਬਾਨ ਦੇ ਦੱਸੇ ਹੋਏ ਆਸ਼ਿਆਂ ਅਨੁਸਾਰ ਬਦਲੇ ਹੋਏ ਹਾਲਾਤਾਂ ਵਿੱਚ ਨਵੀਆਂ ਕਦਰਾਂ ਕੀਮਤਾਂ ਸਮਾਜ ਅੱਗੇ ਅੱਗੇ ਰੱਖੀਆਂ । ਉਸ ਸਮੇਂ ਭਾਰਤ ਉਤੇ ਔਰੰਗਜ਼ੇਬ ਦਾ ਰਾਜ ਸੀ ਜੋ ਕੱਟੜ ਧਾਰਮਿਕ ਮੁਸਲਮਾਨ ਸੀ ਤੇ ਹਿੰਦੂਆਂ ਅਤੇ ਦੂਜੇ ਧਰਮ ਵਾਲਿਆਂ ਨੂੰ ਮੁਸਲਮਾਨ ਬਣਾਉਣ ਉੱਤੇ ਤੁਲਿਆ ਹੋਇਆ ਸੀ। ਉਹ ਚਾਹੁੰਦਾ ਸੀ ਕਿ ਜੇ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇ ਤਾਂ ਉਸਦਾ ਸਾਰੇ ਦੇਸ਼ ਉਤੇ ਸ਼ਾਸ਼ਨ ਵੀ ਹੋਰ ਪੱਕਾ ਹੋ ਜਾਵੇਗਾ ਅਤੇ ਉਹ ਧਰਮ ਦਾ ਵੀ ਵੱਡਾ ਖਿਦਮਤਗਾਰ ਬਣ ਜਾਵੇਗਾ।ਉਹ ਧਰਮ ਪਰਿਵਰਤਨ ਅਪਣੀ ਹਕੂਮਤ ਦਾ ਡਰ ਦੇ ਕੇ ਜਬਰਨ ਕਰਵਾ ਰਿਹਾ ਸੀ।ਪ੍ਰੰਤੂ ਇਸ ਜਬਰੀ ਧਰਮ ਬਦਲੀ ਨੇ ਹਿੰਦੂ ਧਰਮ ਵਿੱਚ ਚਿੰਤਾ ਤੇ ਖਲਬਲੀ ਪੈਦਾ ਕਰ ਦਿਤੀ ਸੀ ਤੇ ਉਹ ਆਪਣੇ ਆਪ ਨੂੰ ਅਸਹਾਏ ਮਹਿਸੂਸ ਕਰਨ ਲੱਗ ਗਏ। ਜਿਸ ਤਰ੍ਹਾਂ ਰੋਜ਼ ਲੱਖਾਂ ਜੰਝੂ ਉਤਾਰੇ ਜਾਂਦੇ ਤੇ ਧਰਮ ਬਦਲੇ ਜਾਂਦੇ ਉਹ ਸਾਰੀ ਹਿੰਦੂ ਕੌਮ ਲਈ ਬੜਾ ਚਿੰਤਾ ਦਾ ਵਿਸ਼ਾ ਸੀ ਜਿਸ ਲਈ ਹਿੰਦੂ ਸਮਾਜ ਨੂੰ ਕੋਈ ਰਾਹ ਨਹੀਂ ਸੀ ਦਿਸ ਰਿਹਾ। ਇਸ ਸਮੇਂ ਔਰੰਗਜ਼ੇਬ ਜਦ ਉਤਰ ਭਾਰਤ ਵਿੱਚ ਸੀ ਤਾਂ ਉਸ ਨੇ ਕਸ਼ਮੀਰ ਦੇ ਨਵਾਬ ਇਫਤਖਾਰ ਖਾਨ ਨੂੰ ਇਸ ਧਰਮ ਬਦਲੀ ਮੁਹਿੰਮ ਵਿੱਚ ਜ਼ੋਰ ਦੇਣ ਲਈ ਕਿਹਾ। ਆਦੇਸ਼ ਪਾਲਦਿਆਂ ਹੀ ਇਫਤਿਖਾਰ ਖਾਨ ਨੇ ਜਦ ਕਸ਼ਮੀਰ ਦੇ ਹਿੰਦੂਆਂ ਨੂੰ ਧਰਮ ਬਦਲੀ ਕਰਨ ਦੇ ਆਦੇਸ਼ ਦਿੱਤੇ ਤਾਂ ਉਹਨਾਂ ਨੇ ਕੁਝ ਸਮਾਂ ਮੰਗਿਆ।

ਇਸ ਮੁਸੀਬਤ ਦਾ ਹੱਲ ਲੱਭਣ ਲਈ ਉਹ ਗੁਰੂ ਤੇਗ ਬਹਾਦਰ ਜੀ ਕੋਲ ਅਨੰਦਪੁਰ ਸਾਹਿਬ ਆਏ ਅਤੇ ਉਹਨਾਂ ਨੇ ਆਪਣਾ ਕਸ਼ਟ ਗੁਰੂ ਸਾਹਿਬ ਅੱਗੇ ਬਿਆਨ ਕੀਤਾ। ਗੁਰੂ ਸਾਹਿਬ ਜਾਣਦੇ ਸਨ ਕਿ ਇਸ ਲਈ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੇਣੀ ਪਵੇਗੀ ਜੋ ਆਮ ਲੋਕਾਂ ਵਿੱਚ ਜ਼ੁਲਮ ਅਗੇ ਡਟਣ ਦੀ ਭਾਵਨਾਂ ਅਤੇ ਨਿਡਰਤਾ ਪੈਦਾ ਕਰ ਸਕੇ।ਜਦ ਗੁਰੂ ਜੀ ਨੇ ਇਹ ਹੱਲ ਪੰਡਤਾਂ ਅੱਗੇ ਰੱਖਿਆ ਤਾਂ ਉਸ ਸਮੇਂ ਪਾਸ ਖੜੇ ਬਾਲ ਗੋਬਿੰਦ ਜੀ ਨੇ ਕਿਹਾ ਕਿ “ਤੁਹਾਡੇ ਬਿਨਾਂ ਇਹ ਕੁਰਬਾਨੀ ਹੋਰ ਕੌਣ ਦੇ ਸਕਦਾ ਹੈ ਜੋ ਹਿੰਦੂਆਂ ਦਾ ਧਰਮ ਪਰਿਵਰਤਨ ਹੋਣ ਤੋਂ ਰੋਕ ਸਕੇ”।

ਗੁਰੂ ਸਾਹਿਬ ਨੇ ਬਾਲ ਗੋਬਿੰਦ ਦੀ ਇਸ ਵਿਚਾਰਧਾਰਾ ਨੂੰ ਸਹੀ ਜਾਣ ਕੇ ਕਸ਼ਮੀਰੀ ਪੰਡਤਾਂ ਨੂੰ ਭਰੋਸਾ ਦਿੱਤਾ ਕਿ ਉਹ ਦਿੱਲੀ ਜਾਣਗੇ ਅਤੇ ਆਪਣੇ ਆਪ ਨੂੰ ਸ਼ਹਾਦਤ ਲਈ ਭੇਟ ਕਰਨਗੇ ਕਿ ਜੇ ਉਹ ਧਰਮ ਬਦਲੀ ਨਹੀਂ ਮੰਨਦੇ ਤਾਂ ਕਸ਼ਮੀਰੀ ਪੰਡਤਾਂ ਨੂੰ ਵੀ ਜਬਰੀ ਧਰਮ ਨਾ ਕਰਵਾਇਆ ਜਾਏ।ਕਸ਼ਮੀਰੀ ਪੰਡਿਤਾਂ ਨੇ ਇਫਤਿਖਾਰ ਖਾਨ ਨੂੰ ਗੁਰੁ ਜੀ ਦਾ ਸੁਨੇਹਾ ਦੇ ਦਿਤਾ। ਉਸ ਨੇ ਅਗਿਓਂ ਔਰੰਗਜ਼ੇਬ ਨੂੰ ਸਭ ਕਹਿ ਸੁਣਾਇਆ। ਗੁਰੁ ਜੀ ਵਾਅਦੇ ਮੁਤਾਬਿਕ ਦਿੱਲੀ ਵੱਲ ਚੱਲ ਪਏ ਪਰ ਰਾਹ ਵਿੱਚ ਹੀ ਸ਼ਾਹੀ ਆਦੇਸ਼ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਦਿੱਲੀ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਨੂੰ ਧਰਮ ਬਦਲੀ ਲਈ ਮਨਾਉਣ ਖਾਤਰ ਜੇਲ੍ਹ ਵਿੱਚ ਰੱਖ ਕੇ ਬੜੇ ਤਸੀਹੇ ਦਿਤੇ ਗਏ।

ਜਦ ਗੁਰੂ ਜੀ ਨਾ ਝੁਕੇ ਤਾਂ ਗੁਰੂ ਜੀ ਦੇ ਸਾਥੀਆਂ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਗਿਆ ਜਿਸ ਵਿੱਚ ਭਾਈ ਦਿਆਲਾ ਜੀ ਨੂੰ ਦੇਗੇ ਵਿੱਚ ਉਬਾਲਿਆ ਗਿਆ; ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚਰਾਇਆ ਗਿਆ ਅਤੇ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਿਪਟ ਕੇ ਜਿਉਂਦੇ ਸਾੜਿਆ ਗਿਆ। ਇਹ ਸਭ ਗੁਰੂ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਹੀ ਇਹ ਦਿਖਾਉਣ ਲਈ ਕੀਤਾ ਗਿਆ ਕਿ ਜੇ ਉਹ ਧਰਮ ਬਦਲਣ ਲਈ ਤਿਆਰ ਨਾ ਹੋਏ ਤਾਂ ਉਹਨਾਂ ਨੂੰ ਵੀ ਇਹੋ ਜਿਹੀ ਬੁਰੀ ਮੌਤ ਦਿੱਤੀ ਜਾਏਗੀ ।ਪਰ ਗੁਰੂ ਜੀ ਅੜਿੱਗ ਰਹੇ ਤੇ ਆਖਰ ਸ਼ਹਾਦਤ ਪਰਵਾਨ ਕੀਤੀ। ਗੁਰੂ ਜੀ ਆਪਣੇ ਸ਼ਬਦਾਂ ਵਿੱਚ ਕਹਿੰਦੇ ਹਨ: ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ । ਗੁਰੂ ਜੀ ਨੇ ਸ਼ਹੀਦੀ ਪਾ ਕੇ ਆਪਣੇ ਸਿੱਖਾਂ ਨੂੰ ਇਹ ਸੰਦੇਸ਼ ਦੇ ਦਿੱਤਾ ਕਿ ਆਪਣੇ ਧਰਮ ਤੋਂ ਆਪਣਾ ਸਰੀਰ ਪਿਆਰਾ ਨਹੀਂ। ਪ੍ਰਮਾਤਮਾ ਨੂੰ ਆਪਣੇ ਚਿੱਤ ਵਿੱਚ ਰੱਖ ਕੇ ਸ਼ਹਾਦਤ ਦੇਣਾ ਕੋਈ ਕਮਜ਼ੋਰੀ ਨਹੀਂ । ਇਹ ਸਰੀਰ ਤਾਂ ਨਾਸ਼ਵਾਨ ਹੈ ਇਸਨੇ ਇੱਕ ਦਿਨ ਬਿਨਸਣਾ ਹੀ ਹੈ। ਚੰਗਾ ਹੈ ਕਿ ਇਹ ਧਰਮ ਅਤੇ ਲੋਕਾਂ ਦੇ ਲੇਖੇ ਲੱਗ ਜਾਏ।

ਸ਼ਹਾਦਤ ਦਾ ਇਹ ਸੰਕਲਪ ਸਿੱਖ ਧਰਮ ਵਿੱਚ ਅਦੂਤੀ ਹੈ। ਇਸ ਤੋਂ ਪਹਿਲਾਂ ਉਹਨਾਂ ਦੇ ਦਾਦਾ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਹਾਦਤ ਖਿੜੇ ਮੱਥੇ ਤੱਤੀ ਤਵੀ ਤੇ ਬਹਿ ਕੇ ਸਿਰ ਵਿੱਚ ਗਰਮ ਰੇਤ ਪਵਾ ਕੇ ਕਬੂਲ ਕੀਤੀ ਪਰ ਆਪਣੇ ਬਚਨ ਤੋਂ ਬਦਲੇ ਨਹੀਂ ।ਇਨ੍ਹਾਂ ਲੀਹਾਂ ਤੇ ਚੱਲ ਕੇ ਹੀ ਪਿੱਛੋਂ ਉਹਨਾਂ ਦੇ ਪੋਤਰੇ ਗੁਰੁ ਤੇਗ ਬਹਾਦਟਰ ਜੀ ਸ਼ਹੀਦ ਹੋਏ ਅਤੇ ਪੜਪੋਤਰੇ ਗੁਰੁ ਗੋਬਿੰਦ ਸਿੰਘ, ਪੋਤ ਨੂੰਹ ਮਾਤਾ ਗੁਜਰੀ ਜੀ ਵੀ ਸ਼ਹੀਦ ਸ਼ਹਾਦਤ ਪ੍ਰਾਪਤ ਕਰ ਗਏ।ਲੜੀ ਅੱਗੇ ਵਧੀ ਤਾਂ ਉਨ੍ਹਾਂ ਦੇ ਚਾਰ ਪੋਤਰੇ ਵੀ ਧਰਮ ਤੋਂ ਜਾਨਾਂ ਵਾਰ ਗਏ।ਇਸ ਤੋਂ ਬਾਅਦ ਸਿੱਖੀ ਵਿੱਚ ਸ਼ਹਾਦਤਾਂ ਦੀਆਂ ਜੋ ਲੜੀਆਂ ਚਲੀਆਂ ਹਨ ਉਹ ਅਣਗਿਣਤ ਹਨ ।ਇਸ ਵਿਸ਼ਵਾਸ ਸਦਕਾ ਉਹਨਾਂ ਨੇ ਸਿੱਖੀ ਨੂੰ ਇੱਕ ਨਵੀਂ ਸੇਧ ਦਿੱਤੀ।ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਮ ਲੋਕਾਂ ਵਿੱਚ ਹਕੂਮਤ ਦੇ ਡਰ ਨੂੰ ਖਤਮ ਕਰਨ ਦਾ ਸੰਦੇਸ਼ਾ ਦਿੱਤਾ ਤੇ ਉਹਨਾਂ ਨੂੰ ਹਕੂਮਤ ਅੱਗੇ ਡਟਣ ਦਾ ਇੱਕ ਰਾਹ ਵੀ ਦਿੱਤਾ ।ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵੀ ਇਸ ਦੀ ਖੂਬ ਵਿਆਖਿਆ ਵੀ ਕੀਤੀ ਹੈ ਮਿਸਾਲਾਂ ਹੇਠ ਹਨ:

ਪ੍ਰਮਾਤਮਾ ਦੀ ਏਕਤਾ: ਪ੍ਰਮਾਤਮਾ ਤਾਂ ਸਿਰਫ ਇਕੋ ਹੈ, ਜੋ ਪੂਰਨ ਹੈ ਹੋਰ ਕਿਸੇ ਨੂੰ ਪ੍ਰਮਾਤਮਾ ਨਹੀਂ ਮੰਨਣਾ।

ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥ (ਆਦਿ ਗ੍ਰੰਥ, ਮਹਲਾ 9, ਅੰਕ 1186)

ਉਸ ਇਕੋ ਪ੍ਰਮਾਤਮਾ ਨੇ ਸਾਰੇ ਵਿਸ਼ਵ ਦੀ ਰਚਨਾ ਕੀਤੀ

ਸਾਧੋ ਰਚਨਾ ਰਾਮ ਬਨਾਈ ॥ ((ਆਦਿ ਗ੍ਰੰਥ, ਮਹਲਾ 9, ਅੰਕ 219)

ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥

ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ॥ (ਆਦਿ ਗ੍ਰੰਥ, ਮਹਲਾ 9,ਅੰਕ 537)

ਰਚਨਾ ਰਚ ਕੇ ਉਹ ਪੂਰਨ ਭਗਵਾਨ ਇਸ ਵਿਚ ਹੀ ਵਸ ਰਿਹਾ ਹੈ

ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥ (ਆਦਿ ਗ੍ਰੰਥ, ਮਹਲਾ 9, ਅੰਕ 1186)

ਉਹ ਵਿਸ਼ਵ ਰਚ ਕੇ ਸਭਨਾ ਵਿੱਚ ਹੀ ਵਸ ਰਿਹਾ ਹੈ। ਉਸਨੂੰ ਜੰਗਲ ਬੀਆਬਾਨਾਂ ਵਿੱਚ ਲੱਭਣ ਦੀ ਜ਼ਰੂਰਤ ਨਹੀਂ।

ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥ ((ਆਦਿ ਗ੍ਰੰਥ, ਮਹਲਾ 9, ਅੰਕ )632)

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥ 12 ॥ (ਆਦਿ ਗ੍ਰੰਥ, ਮਹਲਾ 9, ਅੰਕ 1429)

ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ 1 ॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥ 1 ॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ 2 ॥ 1 ॥ (ਆਦਿ ਗ੍ਰੰਥ, ਮਹਲਾ 9, ਅੰਕ )

qIrQ krn Aqy bRq r~Kx nwloN mn nUM v~s krnw zrUrI hY[

ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ (ਆਦਿ ਗ੍ਰੰਥ, ਮਹਲਾ 9, ਅੰਕ 831)

ਮਾਨਵ ਰਚਨਾ ਪੰਜ ਤੱਤਾਂ ਤੋਂ ਬਣੀ ਹੈ।

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ (ਆਦਿ ਗ੍ਰੰਥ, ਮਹਲਾ 9, ਅੰਕ 1427)

ਜੀਵ ਪ੍ਰਮਾਤਮਾਂ ਕੋਲੋਂ ਆਇਆ ਹੈ ਅਤੇ ਉਸ ਨੇ ਪ੍ਰਮਾਤਮਾ ਨਾਲ ਮਿਲਣਾ ਹੈ:

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥ 11 ॥(ਆਦਿ ਗ੍ਰੰਥ, ਮਹਲਾ 9, ਅੰਕ 1429)

ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥ 17 ॥ (ਆਦਿ ਗ੍ਰੰਥ, ਮਹਲਾ 9, ਅੰਕ 1429)

ਰਚਨਾ ਵੱਖ ਵੱਖ ਰੰਗ ਵੰਨ ਵਿੱਚ ਰਚਦਾ ਹੈ। ਰੱਚ ਕੇ ਸਾਰੀ ਦੁਨੀਆਂ ਨੂੰ ਚਲਾਉਂਦਾ ਵੁੇਖਦਾ ਹੈ। ਰਚਨਾ ਰਚ ਕੇ ਆਪ ਨਿਆਰਾ ਹੈ

ਸਾਰਾ ਵਿਸ਼ਵ ਬਿਨਸਣਹਾਰ ਹੈ ।ਜੋ ਅੱਜ ਪੈਦਾ ਹੋਇਆ ਹੈ ਉਸ ਨੇ ਕੱਲ ਮਰ ਵੀ ਜਾਣਾ ਹੈ।ਸਾਰੀ ਰਚਨਾ ਇੱਕ ਸੁਪਨੇ ਵਾਂਗ ਹੈ।ਬਿਨਾ ਭਗਵਾਨ ਦੇ ਵਿਸ਼ਵ ਤੇ ਹੋਰ ਕੁਝ ਵੀ ਸੱਚਾ ਨਹੀਂ।ਸਾਰੀ ਰਚਨਾ ਝੂਠੀ ਹੈ। ਜਿਉਂ ਰੇਤ ਦੇ ਟਿੱਬੇ ਹਵਾ ਵਿੱਚ ਉਡ ਕੇ ਥਾਂ ਬਦਲਦੇ ਰਹਿੰਦੇ ਹਨ। ਰਾਮ ਅਤੇ ਰਾਵਣ ਵਰਗੇ ਜਿਨ੍ਹਾਂ ਦੇ ਵੱਡੇ ਪਰਿਵਾਰ ਸਨ, ਵੀ ਨਾ ਰਹ ।ਜਿਵੇਂ ਸੁਪਨਿਆਂ ਦਾ ਸ਼ੰਸਾਰ ਸਥਿਰ ਨਹੀਂ ਤਿਵੇਂ ਹੀੇ ਜਗਤ ਤੇ ਕੁੱਝ ਸਥਿਰ ਨਹੀਂ। ਜਗ ਤੋਂ ਜਾਣਾ ਕੋਈ ਅਣਹੋਣੀ ਨਹੀਂ ਇਸ ਲਈ ਇਸ ਦੀ ਚਿੰਤਾ ਕਰਨੀ ਬਿਅਰਥ ਹੈ।ਜੋ ਉਪਜਿਆ ਹੈ ਉਸ ਨੇ ਤਾਂ ਬਿਨਸਣਾ ਹੀ ਹੈ ਅੱਜ ਜਾਵੇ ਜਾਂ ਕੱਲ੍ਹ। ਇਸ ਲਈ ਸਾਰੇ ਜੀ ਜੰਜਾਲ ਛੱਡ ਕੇ ਰਚਣਹਾਰੇ ਵਾਹਿਗੁਰੂ ਦੇ ਗੁਣ ਗਾਓ।

ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥ ((ਆਦਿ ਗ੍ਰੰਥ, ਮਹਲਾ 9, ਅੰਕ 1231)

ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥(ਆਦਿ ਗ੍ਰੰਥ, ਮਹਲਾ 9, ਅੰਕ 1427)

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥ 49 ॥ ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿiਉ ਸੰਸਾਰੁ ॥ 50 ॥ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥ 51 ॥ ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥ 52 ॥ ((ਆਦਿ ਗ੍ਰੰਥ, ਮਹਲਾ 9, ਅੰਕ 1429)

ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥ ((ਆਦਿ ਗ੍ਰੰਥ, ਮਹਲਾ 9, ਅੰਕ 631) ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥ (ਆਦਿ ਗ੍ਰੰਥ, ਮਹਲਾ 9, ਅੰਕ 1427)

ਜੱਗ ਕੋਈ ਪੱਕਾ ਟਿਕਾਣਾ ਨਹੀਂ ਇਹ ਤਾਂ ਬਸ ਪਾਣੀ ਤੇ ਬੁਲਬੁਲੇ ਵਾਂਗ ਹੈ, ਬਿਨਸਣ ਹਾਰ ਹੈ

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥ (ਆਦਿ ਗ੍ਰੰਥ, ਮਹਲਾ 9, ਅੰਕ 1427)

ਦੇਹੀ ਤਾਂ ਅਸਥਿਰ ਹੈ ਜੋ ਆਖਰ ਖੇਹ ਹੋ ਜਾਂਦੀ ਹੈ

ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥ (ਆਦਿ ਗ੍ਰੰਥ, ਮਹਲਾ 9, ਅੰਕ 1353)

ਮਨੁਖੀ ਤਨ ਮਨ ਨੂੰ ਕਾਮ, ਕ੍ਰੋਧ, ਲੋਭ ਮੋਹ, ਹੰਕਾਰ ਅਤੇ ਹਉਮੈ ਵਰਗੇ ਰੋਗ ਲੱਗੇ ਹੋਏ ਹਨ ਜਿਨ੍ਹਾਂ ਕਰਕੇ ਪ੍ਰਮਾਤਮਾ ਨੂੰ ਭੁਲਿਆ ਬੈਠਾ ਹੈ। । ਉਹ ਰਾਤ ਦੇ ਸੁਪਨੇ ਵਰਗੇ ਝੂਠੇ ਬਿਨਸਣਹਾਰ ਤਨ ਨੂੰ ਸੱਚਾ ਮੰਨਦਾ ਹੈ

ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥(ਆਦਿ ਗ੍ਰੰਥ, ਮਹਲਾ 9, ਅੰਕ 1429)

ਜੇ ਇਨਸਾਨ ਨੇ ਵਾਹਿਗੁਰੂ ਪ੍ਰਾਪਤੀ ਕਰਨੀ ਹੈ ਤੇ ਮੁਕਤੀ ਪ੍ਰਾਪਤ ਕਰਨੀ ਹੈ ਤੇ ਬ੍ਰਹਮ ਵਿਚ ਵਾਸਾ ਕਰਨਾ ਹੈ ਤਾਂ ਉਸਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਉਸਤਤ, ਨਿੰਦਿਆ, ਹਰਖ, ਸੋਗ ਵਰਗੇ ਮਾਨਸਿਕ ਰੋਗਾਂ ਤੋਂ ਮੁਕਤ ਰਹਿਣਾ ਚਾਹੀਦਾ ਹੈ। ਮਾਇਆ ਤੇ ਮਮਤਾ ਮੋਹ ਤਿਆਗਣ ਵਾਲਾ ਆਪ ਵੀ ਤਰ ਜਾਂਦਾ ਹੈ ਅਤੇ ਹੋਰਾਂ ਨੂੰ ਵੀ ਤਾਰ ਲੈਂਦਾ ਹੈ। (ਆਦਿ ਗ੍ਰੰਥ, ਮਹਲਾ 9, ਅੰਕ 1429)

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥ 13 ॥

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ 14 ॥

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ 15 ॥

ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ॥ 17 ॥

ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥18 ॥

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥ 19 ॥

ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥ 22 ॥

ਉਹ ਹੀ ਗਿਆਨੀ ਹੈ ਜੋ ਨਾ ਕਿਸੇ ਨੂੰ ਕੋਈ ਡਰ ਦਿੰਦਾ ਹੈ ਅਤੇ ਨ ਹੀ ਕਿਸੇ ਦਾ ਡਰ ਮੰਨਦਾ ਹੈ। ਪ੍ਰਮਾਤਮਾ ਦੇ ਨਾਮ ਹਰ ਰੋਜ਼ ਭਜਨ ਨਾਲ ਦੁਰਮਤ ਅਤੇ ਭੈ ਹਟ ਜਾਂਦੇ ਹਨ ਅਤੇ ਸਾਰੇ ਕੰਮ ਸਫਲ ਹੋ ਜਾਂਦੇ ਹਨ।

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ 16 ॥

ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥ ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥ 20 ॥

ਯਮ ਤੋਂ ਬਚਣ ਲਈ ਵੀ ਜੀਭ ਵਾਹਿਗੁਰੂ ਨਾਮ ਦਾ ਭਜਨ ਕਰਨਾ ਅਤੇ ਸੁਣਨਾ ਚਾਹੀਦਾ ਹੈ।

ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥ ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥21॥

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥. (ਆਦਿ ਗ੍ਰੰਥ, ਮਹਲਾ 9, ਅੰਕ 1428)

ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥. (ਆਦਿ ਗ੍ਰੰਥ, ਮਹਲਾ 9, ਅੰਕ 831)

ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥. (ਆਦਿ ਗ੍ਰੰਥ, ਮਹਲਾ 9, ਅੰਕ 633)

ਅਪਣੀ ਰਹਿਤ ਸੱਚੀ ਰੱਖਣ ਨਾਲ ਹੀ ਸਚਾ ਪ੍ਰਮਾਤਮਾ ਮਨ ਵਿੱਚ ਵਾਸਾ ਕਰਦਾ ਹੈ।ਇਸ ਲਈ ਹਮੇਸ਼ਾ ਸੱਚਾ ਸੁੱਚਾ ਜੀਵਨ ਜੀਵੋ।

ਸਾਚੀ ਰਹਤ ਸਾਚਾ ਮਨਿ ਸੋਈ ॥ (ਆਦਿ ਗ੍ਰੰਥ, ਮਹਲਾ 9, ਅੰਕ 831)

ਸੱਚਾ ਹੋਣ ਲਈ ਮਨ ਹਮੇਸ਼ਾ ਸੱਚ ਤੇ ਚੱਲੇ ਅਤੇ ਮਾਣ, ਕਾਮ, ਕ੍ਰੋਧ ਤਿਆਗੋ ਅਤੇ ਬੁਰੀ ਸੰਗਤ ਤੋਂ ਦੂਰ ਰਹੋ।

ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥ (ਆਦਿ ਗ੍ਰੰਥ, ਮਹਲਾ 9, ਅੰਕ 219)

ਆਪਣੇ ਸ਼ਬਦਾਂ ਵਿੱਚ, ਗੁਰੂ ਤੇਗ ਬਹਾਦਰ ਜੀ ਨੇ ਸਵੈ-ਅਨੁਸ਼ਾਸਨ ਅਤੇ ਸਵੈ-ਪ੍ਰਤੀਬਿੰਬ ਉੱਤੇ ਜ਼ੋਰ ਦਿੱਤਾ। ਮਨ ਦਾ ਜੇ ਅਪਣੇ ਆਪ ਤੇ ਕਾਬੂ ਨਹੀਂ ਹੈ, ਤਾਂ ਉਹ ਪੰਜ ਬੁਰਾਈਆਂ ਕਾਮ, ਕ੍ਰੋਧ, ਮੋਹ ਲੋਭ ਅਤੇ ਹਉਮੈ ਵੱਲ ਖਿੱਚਿਆ ਜਾਂਦਾ ਹੈ । ਜਿਉਂ-ਜਿਉਂ ਇੱਕ ਬੰਦਾ ਇਨ੍ਹਾਂ ਬੁਰਾਈਆਂ ਦਾ ਗੁਲਾਮ ਬਣਦਾ ਜਾਂਦਾ ਹੈ, ਉਹ ਅੰਦਰੂਨੀ ਬ੍ਰਹਮ ਚੇਤਨਾ ਤੋਂ, ਪ੍ਰਮਾਤਮਾ ਤੋਂ ਅਤੇ ਅਪਣੇ ਨਿਸ਼ਾਨੇ ਤੋਂ ਵੱਧ ਤੋਂ ਵੱਧ ਦੂਰ ਹੋਈ ਜਾਂਦਾ ਹੈ। ਬੰਦੇ ਦਾ ਮਾਇਆ ਵਿੱਚ ਗੁਆਚਣਾ ਵਧਦਾ ਜਾਂਦਾ ਹੈ ਉਸ ਦਾ iਚੱਤ ਪ੍ਰਮਾਤਮਾ ਤੋਂ ਪਰੇ ਹੁੰਦਾ ਜਾਂਦਾ ਹੈ ਅਤੇ ਇਹੋ ਉਸ ਦੀ ਅਧੋਗਤੀ ਦੀ ਨਿਸ਼ਾਨੀ ਹੁੰਦੀ ਹੈ । ਗੁਰੂ ਜੀ ਨੇ ਸਪਸ਼ਟ ਕੀਤਾ ਕਿ ਮਨੁੱਖ ਦੀਆਂ ਸਮੱਸਿਆਵਾਂ ਉਸ ਦੇ ਮਾਨਸਿਕ ਹੰਕਾਰ ਅਤੇ ਦੁਨਿਆਵੀ ਲਾਲਸਾ ਨਾਲ ਲਿਪਤ ਹੋਣ ਕਰਕੇ ਉਸ ਦੀ ਸੋਚ ਸ਼ਕਤੀ ਦੂਸ਼ਿਤ ਹੋ ਜਾਂਦੀ ਹੈ। ਇਸ ਲਈ ਗੁਰੂਆਂ ਤੋਂ ਮਿਲਿਆ ਸੰਦੇਸ਼ ਅਤੇ ਚੰਗੀ ਸੰਗਤ ਦੀ ਜ਼ਰੂਰਤ ਹੁੰਦੀ ਹੈ । ਸਤਿਸੰਗਤ ਮਨ ਨੂੰ ਬੁਰਾਈਆਂ ਤੋਂ ਸ਼ੁੱਧ ਕਰਨ ਲਈ ਚੰਗਾ ਸਾਧਨ ਹੈ ਤੇ ਗੁਰੂਆਂ ਦੀਆਂ ਸਿਖਿਆਵਾਂ ਤੇ ਚੱਲਣਾ ਪ੍ਰਮਾਤਮਾ ਨਾਲ ਜੋੜਣ ਚੰਗਾ ਵਿਉਹਾਰ ਕਰਨ ਅਤੇ ਸੱਚੀ ਸੁੱਚੀ ਜ਼ਿੰਦਗੀ ਜੀਣ ਵਿੱਚ ਸਹਾਈ ਹੁੰਦਾ ਹੈ। ।

ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ॥ ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ॥

ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ॥ ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ॥(220)

ਇਕ ਸੰਪੂਰਨ ਗੁਰਮੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਨੂੰ ਗੁਰੂ ਸਾਹਿਬ ਨੇ ਬਾਕਮਾਲ ਬਿਆਨਿਆ ਹੈ:

ਜੋ ਮਨੁੱਖ ਦੁੱਖ ਨੂੰ ਦੁੱਖ ਨਹੀਂ ਮੰਨਦਾ; ਜੋ ਸੁੱਖ, ਸਨੇਹ ਤੇ ਧਿਜਦਾ ਨਹੀਂ; ਮਨ ਵਿੱਚ ਕਿਸੇ ਦਾ ਵੀ ਭੈ ਨਹੀਂ ਰਖਦਾ ਅਤੇ ਅਪਣੇ ਸਰੀਰ ਨੂੰ ਮਿੱਟੀ ਜਾਂ ਸ਼ੀਸ਼ੇ ਵਾਂਗੂ ਮੰਨਦਾ ਹੈ; ਨਾਂ ਉਹ ਉਸਨੂੰ ਨਿੰਦਿਆ ਅਤੇ ਨਾਂ ਹੀ ਉਸਤਤ ਨਾਲ ਫਰਕ ਪੈਂਦਾ ਹੈ ਤੇ ਨਾਂ ਹੀ ਕੋਈ ਲੋਭ, ਮੋਹ ਜਾਂ ਅਭਿਮਾਨ ਉਸ ਨੂੰ ਖਿੱਚ ਪਾਉਂਦਾ ਹੈ।ਉਹ ਨਾ ਹਰਖ ਕਰਦਾ ਹੈ ਨਾ ਸੋਗ: ਨਾਂ ਹੀ ਉਸ ਨੂੰ ਮਾਨ ਜਾਂ ਅਪਮਾਨ ਨਾਲ ਕੋਈ ਫਰਕ ਪੈਂਦਾ ਹੈ।ਉਹ ਕੋਈ ਆਸ ਨਹੀਂ ਪਾਲਦਾ ਅਤੇ ਨਾ ਹੀ ਕੋਈ ਅਜਿਹੀ ਮਨਸ਼ਾ ਹੁੰਦੀ ਹੈ ਜਿਸ ਤੇ ਉਹ ਨਿਰਾਸ਼ ਹੋਵੇ। ਨਾਂ ਕਾਮ ਤੇ ਨਾਂ ਹੀ ਕ੍ਰੋਧ ਉਸ ਨੂੰ ਪ੍ਰਭਾਵਿਤ ਕਰਦੇ ਹਨ ਇਸੇ ਕਰਕੇ ਉਸ ਦਾ ਨਿਵਾਸ ਪ੍ਰਮਾਤਮਾ ਦੇ ਘਰ ਮੰਨਿਆ ਜਾਂਦਾ ਹੈ।ਜਿਸ ਨੇ ਇਹ ਜੁਗਤ ਪਛਾਣ ਲਈ ਗੁਰੁ ਉਸ ਉਤੇ ਹੀੁ ਕ੍ਰਿਪਾ ਕਰਦਾ ਹੈ ਨਤੇ ਫਿਰ ਉਹ ਗੁਰਮੁੱਖ ਪ੍ਰਮਾਤਮਾ ਨਾਲ ਇਉਂ ਮਿਲ ਜਾਂਦਾ ਹੈ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਅਭਿੰਨ ਹੋ ਜਾਂਦਾ ਹੈ।

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥ 1 ॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥ 1 ॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥ 2 ॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ 3 ॥ 11 ॥ (ਆਦਿ ਗ੍ਰੰਥ, ਸੋਰਠਿ ਮਹਲਾ 9 ਅੰਕ 633)

ਗੁਰੂ ਤੇਗ ਬਹਾਦਰ ਜੀ ਦਾ ਫਲਸਫਾ ਬੜੀਆਂ ਨਵੀਆਂ ਸੁਚੱਜੀਆਂ ਕਦਰਾਂ ਕੀਮਤਾਂ ਦਾ ਆਧਾਰ ਹੈ ਜਿਸ ਨੇ ਗੁਲਾਮੀ ਅਤੇ ਜ਼ੁਲਮ ਦੀ ਨਪੀੜੀ ਪਰਜਾ ਨੂੰ ਨਿਰਭੈ ਹੋ ਕੇ ਉਨ੍ਹਾਂ ਕਦਰਾਂ ਕੀਮਤਾਂ ਵਿਰੁਧ ਖੜਣ ਦਾ ਹੌਸਲਾ ਭਰਿਆ ਜਿਸ ਨੇ ਆਮ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਸੀ। ਉਨ੍ਹਾਂ ਜੀਵਨ ਦੀ ਉਦਾਹਰਣ ਦੇ ਕੇ ਸਮਝਾਇਆ ਕਿੇ ਡੂੰਘੇ ਸੰਕਟ ਅਤੇ ਗੰਭੀਰ ਮੁਸ਼ਕਿਲਾਂ ਦੇ ਸਮੇਂ, ਸਾਨੂੰ ਸਥਿਤੀ ਤੋਂ ਭੱਜਣਾ ਨਹੀਂ ਚਾਹੀਦਾ ਬਲਕਿ ਪੂਰੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਇਸ ਦਾ ਸਾਹਮਣਾ ਕਰਨਾ ਚਾਹੀਦਾ ਹੈ। ਜੀਵਨ ਉਦੇਸ਼ ਸਿਰਫ਼ ਬ੍ਰਹਮ ਤੱਕ ਪਹੁੰਚਣਾ ਜਾਂ ਅਪਣੀ ਮੁਕਤੀ ਹੀ ਨਹੀਂ ਅੰਦਰਲੇ ਬ੍ਰਹਮ ਤੱਕ ਪਹੁੰਚਣਾ ਨਹੀਂ ਹੈ, ਬਲਕਿ ਨਿਰਸਵਾਰਥ ਸੇਵਾ ਅਤੇ ਬਲੀਦਾਨ ਰਾਹੀਂ ਦੂਜੇ ਮਨੁੱਖਾਂ ਤੱਕ ਵੀ ਪਹੁੰਚਣਾ ਹੈ। ਸਾਰਿਆਂ ਦੀ ਭਲਾਈ ਲਈ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਸਮਾਜਿਕ ਕਰਤੱਵਾਂ ਨੂੰ ਨਿਭਾਉਣਾ ਚਾਹੀਦਾ ਹੈ ਅਤੇ ਪਰਮਾਤਮਾ ਦੀ ਇੱਛਾ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਗੁਰੂ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਵਿਅਰਥ ਕਿਸੇ ਚਮਤਕਾਰ ਦੀ ਉਡੀਕ ਨਹੀਂ ਕਰਨੀ ਚਾਹੀਦੀ ਬਲਕਿ ਸਾਰੀਆਂ ਮੁਸੀਬਤਾਂ ਨੂੰ ਖੁਸ਼ੀ ਨਾਲ ਸਵੀਕਾਰ ਕਰਨ ਲਈ ਅੰਦਰੂਨੀ ਤਾਕਤ ਦਾ ਨਿਰਮਾਣ ਕਰਨਾ ਚਾਹੀਦਾ ਹੈ।ਮੋਹ ਮਾਇਆ ਨਾਲ ਜੁੜੇ ਅਸੀਂ ਅਪਣੇ ਆਪ ਨੂੰ ਅਮੀਰ ਬਣਾਉਣ ਦੇ ਖਿਆਲ ਨਾਲ ਭੁੱਲ ਜਾਂਦੇ ਹਾਂ ਕਿ ਸਾਡਾ ਸਮਾਜ ਲਈ ਵੀ ਕੋਈ ਧਰਮ ਹੈ ਤੇ ਫਰਜ਼ ਹਨ।ਜਦ ਲੋੜ ਪਵੇ ਤਾਂ ਆਪਾ ਵਾਰਨ ਵਿੱਚ ਵੀ ਝਿਜਕ ਨਹੀਂ ਕਰਨੀ ਚਾਹੀਦੀ।ਜ਼ਿੰਦਗੀ ਨੂੰ ਸਥਾਈ ਸਮਝਣਾ ਗਲਤ ਹੈ ਕਿਉਂਕਿ ਇੱਕ ਪ੍ਰਮਾਤਮਾ ਤੋਂ ਬਿਨਾਂ ਸਭ ਬਿਨਸਣਹਾਰ ਹੈ। ਜਦ ਇਸ ਸਰੀਰ ਨੇ ਜਾਣਾ ਹੀ ਹੈ ਤਾਂ ਕਿਉਂ ਨਾ ਕਿਸੇ ਲੇਖੇ ਲੱਗ ਜਾਵੇ । ਗੁਰੂ ਜੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਮਨੁੱਖੀ ਜੀਵਨ ਅਨਮੋਲ ਹੈ ਕਿਉਂਕਿ ਇਹ ਸਵੈ-ਸੁਧਾਰ ਅਤੇ ਅਧਿਆਤਮਿਕ ਗਿਆਨ ਦੇ ਮੌਕੇ ਪ੍ਰਦਾਨ ਕਰਦਾ ਹੈ ਪਰ ਇਸ ਦੇ ਨਾਲ-ਨਾਲ ਸਮਾਜਿਕ ਉੱਨਤੀ ਲਈ, ਮਨੁੱਖ ਵਿੱਚ ਬ੍ਰਹਮ ਦੀ ਸਿਰਜਣਾਤਮਕ ਭੂਮਿਕਾ ਨੂੰ ਸਰਗਰਮੀ ਨਾਲ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।

[QUOTE="Dalvinder Singh Grewal, post: 226935, member: 22683"] [CENTER][B]ਗੁਰੂ ਤੇਗ ਬਹਾਦਰ ਜੀ ਦਾ ਫ਼ਲਸਫ਼ਾ ਡਾ: ਦਲਵਿੰਦਰ ਸਿੰਘ ਗ੍ਰੇਵਾਲ[/B][/CENTER] ਗੁਰੂ ਤੇਗ ਬਹਾਦਰ ਜੀ ਦੇ ਫ਼ਲਸਫ਼ੇ ਨੂੰ ਜਾਨਣ ਲਈ ਸਾਡੇ ਲਈ ਸਿੱਖ ਧਰਮ ਦੇ ਮੂਲ ਫਲਸਫੇ ਬਾਰੇ ਜਾਣ ਲੈਣਾ ਜ਼ਰੂਰੀ ਹੈ।ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਹਾਲਾਂਕਿ 15ਵੀਂ ਸਦੀ ਦੇ ਭਾਰਤ ਦੇ ਸੰਦਰਭ ਵਿੱਚ ਹਨ, ਪਰ ਅੱਜ ਵੀ ਮਹੱਤਵਪੂਰਨ ਪ੍ਰਸੰਗਿਕਤਾ ਰੱਖਦੀਆਂ ਹਨ। ਸਮਾਨਤਾ, ਸਮਾਜਿਕ ਨਿਆਂ ਅਤੇ ਅਧਿਆਤਮਕ ਭਗਤੀ 'ਤੇ ਉਨ੍ਹਾਂ ਦਾ ਜ਼ੋਰ ਸਮੇਂ ਅਤੇ ਸੱਭਿਆਚਾਰ ਤੋਂ ਪਰੇ ਹੈ, ਜੋ ਆਧੁਨਿਕ ਸੰਸਾਰ ਨੂੰ ਦਰਪੇਸ਼ ਬਹੁਤ ਸਾਰੀਆਂ ਚੁਣੌਤੀਆਂ ਦਾ ਹੱਲ ਪੇਸ਼ ਕਰਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਫ਼ਲਸਫ਼ੇ ਦੀ ਸਥਾਈ ਵਿਰਾਸਤ ਵੀ ਇਸੇ ਤੱਥ ਵਿੱਚ ਹੈ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਦੇ 'ਪਰਮਾਤਮਾ ਦੀ ਏਕਤਾ' (ਇਕ ਓਂਕਾਰ) ਦੇ ਸੰਦੇਸ਼ ਦੀ ਨਿਰੰਤਰਤਾ ਵਿੱਚ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਨੂੰ ਸਾਰੇ ਡਰ (ਨਿਰਭਉ) ਅਤੇ ਹਰ ਤਰ੍ਹਾਂ ਦੇ ਵੈਰ (ਨਿਰਵੈਰ) ਤੋਂ ਮੁਕਤ ਰਹਿਣ ਲਈ ਪ੍ਰੇਰਿਤ ਕਰਦੇ ਹਨ। ਇਸੇ ਫਲਸਫੇ ਨੂੰ ਗੁਰੁ ਤੇਗ ਬਹਾਦਰ ਜੀ ਨੇ ਕਿਵੇਂ ਅਪਣੀਆਂ ਰਚਨਾਵਾਂ ਅਤੇ ਜੀਵਨ ਗਤੀ ਵਿਧੀਆਂ ਰਾਹੀਂ ਅੱਗੇ ਵਧਾਇਆ ਇਸ ਲਈ ਉਸ ਸਮੇਂ ਦੇ ਸੰਦਰਭ ਵੀ ਜਾਣ ਲੈਣੇ ਜ਼ਰੂਰੀ ਹਨ। ਗੁਰੂ ਤੇਗ ਬਹਾਦਰ ਜੀ ਇੱਕ ਨਿਡਰ ਅਤੇ ਨਵੀਂ ਸੇਧ ਦੇਣ ਵਾਲੇ ਗੁਰੂ ਸਨ ਜਿਨਾਂ ਨੇ ਪਹਿਲੇ ਗੁਰੂ ਸਾਹਿਬਾਨ ਦੇ ਦੱਸੇ ਹੋਏ ਆਸ਼ਿਆਂ ਅਨੁਸਾਰ ਬਦਲੇ ਹੋਏ ਹਾਲਾਤਾਂ ਵਿੱਚ ਨਵੀਆਂ ਕਦਰਾਂ ਕੀਮਤਾਂ ਸਮਾਜ ਅੱਗੇ ਅੱਗੇ ਰੱਖੀਆਂ । ਉਸ ਸਮੇਂ ਭਾਰਤ ਉਤੇ ਔਰੰਗਜ਼ੇਬ ਦਾ ਰਾਜ ਸੀ ਜੋ ਕੱਟੜ ਧਾਰਮਿਕ ਮੁਸਲਮਾਨ ਸੀ ਤੇ ਹਿੰਦੂਆਂ ਅਤੇ ਦੂਜੇ ਧਰਮ ਵਾਲਿਆਂ ਨੂੰ ਮੁਸਲਮਾਨ ਬਣਾਉਣ ਉੱਤੇ ਤੁਲਿਆ ਹੋਇਆ ਸੀ। ਉਹ ਚਾਹੁੰਦਾ ਸੀ ਕਿ ਜੇ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇ ਤਾਂ ਉਸਦਾ ਸਾਰੇ ਦੇਸ਼ ਉਤੇ ਸ਼ਾਸ਼ਨ ਵੀ ਹੋਰ ਪੱਕਾ ਹੋ ਜਾਵੇਗਾ ਅਤੇ ਉਹ ਧਰਮ ਦਾ ਵੀ ਵੱਡਾ ਖਿਦਮਤਗਾਰ ਬਣ ਜਾਵੇਗਾ।ਉਹ ਧਰਮ ਪਰਿਵਰਤਨ ਅਪਣੀ ਹਕੂਮਤ ਦਾ ਡਰ ਦੇ ਕੇ ਜਬਰਨ ਕਰਵਾ ਰਿਹਾ ਸੀ।ਪ੍ਰੰਤੂ ਇਸ ਜਬਰੀ ਧਰਮ ਬਦਲੀ ਨੇ ਹਿੰਦੂ ਧਰਮ ਵਿੱਚ ਚਿੰਤਾ ਤੇ ਖਲਬਲੀ ਪੈਦਾ ਕਰ ਦਿਤੀ ਸੀ ਤੇ ਉਹ ਆਪਣੇ ਆਪ ਨੂੰ ਅਸਹਾਏ ਮਹਿਸੂਸ ਕਰਨ ਲੱਗ ਗਏ। ਜਿਸ ਤਰ੍ਹਾਂ ਰੋਜ਼ ਲੱਖਾਂ ਜੰਝੂ ਉਤਾਰੇ ਜਾਂਦੇ ਤੇ ਧਰਮ ਬਦਲੇ ਜਾਂਦੇ ਉਹ ਸਾਰੀ ਹਿੰਦੂ ਕੌਮ ਲਈ ਬੜਾ ਚਿੰਤਾ ਦਾ ਵਿਸ਼ਾ ਸੀ ਜਿਸ ਲਈ ਹਿੰਦੂ ਸਮਾਜ ਨੂੰ ਕੋਈ ਰਾਹ ਨਹੀਂ ਸੀ ਦਿਸ ਰਿਹਾ। ਇਸ ਸਮੇਂ ਔਰੰਗਜ਼ੇਬ ਜਦ ਉਤਰ ਭਾਰਤ ਵਿੱਚ ਸੀ ਤਾਂ ਉਸ ਨੇ ਕਸ਼ਮੀਰ ਦੇ ਨਵਾਬ ਇਫਤਖਾਰ ਖਾਨ ਨੂੰ ਇਸ ਧਰਮ ਬਦਲੀ ਮੁਹਿੰਮ ਵਿੱਚ ਜ਼ੋਰ ਦੇਣ ਲਈ ਕਿਹਾ। ਆਦੇਸ਼ ਪਾਲਦਿਆਂ ਹੀ ਇਫਤਿਖਾਰ ਖਾਨ ਨੇ ਜਦ ਕਸ਼ਮੀਰ ਦੇ ਹਿੰਦੂਆਂ ਨੂੰ ਧਰਮ ਬਦਲੀ ਕਰਨ ਦੇ ਆਦੇਸ਼ ਦਿੱਤੇ ਤਾਂ ਉਹਨਾਂ ਨੇ ਕੁਝ ਸਮਾਂ ਮੰਗਿਆ। ਇਸ ਮੁਸੀਬਤ ਦਾ ਹੱਲ ਲੱਭਣ ਲਈ ਉਹ ਗੁਰੂ ਤੇਗ ਬਹਾਦਰ ਜੀ ਕੋਲ ਅਨੰਦਪੁਰ ਸਾਹਿਬ ਆਏ ਅਤੇ ਉਹਨਾਂ ਨੇ ਆਪਣਾ ਕਸ਼ਟ ਗੁਰੂ ਸਾਹਿਬ ਅੱਗੇ ਬਿਆਨ ਕੀਤਾ। ਗੁਰੂ ਸਾਹਿਬ ਜਾਣਦੇ ਸਨ ਕਿ ਇਸ ਲਈ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੇਣੀ ਪਵੇਗੀ ਜੋ ਆਮ ਲੋਕਾਂ ਵਿੱਚ ਜ਼ੁਲਮ ਅਗੇ ਡਟਣ ਦੀ ਭਾਵਨਾਂ ਅਤੇ ਨਿਡਰਤਾ ਪੈਦਾ ਕਰ ਸਕੇ।ਜਦ ਗੁਰੂ ਜੀ ਨੇ ਇਹ ਹੱਲ ਪੰਡਤਾਂ ਅੱਗੇ ਰੱਖਿਆ ਤਾਂ ਉਸ ਸਮੇਂ ਪਾਸ ਖੜੇ ਬਾਲ ਗੋਬਿੰਦ ਜੀ ਨੇ ਕਿਹਾ ਕਿ “ਤੁਹਾਡੇ ਬਿਨਾਂ ਇਹ ਕੁਰਬਾਨੀ ਹੋਰ ਕੌਣ ਦੇ ਸਕਦਾ ਹੈ ਜੋ ਹਿੰਦੂਆਂ ਦਾ ਧਰਮ ਪਰਿਵਰਤਨ ਹੋਣ ਤੋਂ ਰੋਕ ਸਕੇ”। ਗੁਰੂ ਸਾਹਿਬ ਨੇ ਬਾਲ ਗੋਬਿੰਦ ਦੀ ਇਸ ਵਿਚਾਰਧਾਰਾ ਨੂੰ ਸਹੀ ਜਾਣ ਕੇ ਕਸ਼ਮੀਰੀ ਪੰਡਤਾਂ ਨੂੰ ਭਰੋਸਾ ਦਿੱਤਾ ਕਿ ਉਹ ਦਿੱਲੀ ਜਾਣਗੇ ਅਤੇ ਆਪਣੇ ਆਪ ਨੂੰ ਸ਼ਹਾਦਤ ਲਈ ਭੇਟ ਕਰਨਗੇ ਕਿ ਜੇ ਉਹ ਧਰਮ ਬਦਲੀ ਨਹੀਂ ਮੰਨਦੇ ਤਾਂ ਕਸ਼ਮੀਰੀ ਪੰਡਤਾਂ ਨੂੰ ਵੀ ਜਬਰੀ ਧਰਮ ਨਾ ਕਰਵਾਇਆ ਜਾਏ।ਕਸ਼ਮੀਰੀ ਪੰਡਿਤਾਂ ਨੇ ਇਫਤਿਖਾਰ ਖਾਨ ਨੂੰ ਗੁਰੁ ਜੀ ਦਾ ਸੁਨੇਹਾ ਦੇ ਦਿਤਾ। ਉਸ ਨੇ ਅਗਿਓਂ ਔਰੰਗਜ਼ੇਬ ਨੂੰ ਸਭ ਕਹਿ ਸੁਣਾਇਆ। ਗੁਰੁ ਜੀ ਵਾਅਦੇ ਮੁਤਾਬਿਕ ਦਿੱਲੀ ਵੱਲ ਚੱਲ ਪਏ ਪਰ ਰਾਹ ਵਿੱਚ ਹੀ ਸ਼ਾਹੀ ਆਦੇਸ਼ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਦਿੱਲੀ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਨੂੰ ਧਰਮ ਬਦਲੀ ਲਈ ਮਨਾਉਣ ਖਾਤਰ ਜੇਲ੍ਹ ਵਿੱਚ ਰੱਖ ਕੇ ਬੜੇ ਤਸੀਹੇ ਦਿਤੇ ਗਏ। ਜਦ ਗੁਰੂ ਜੀ ਨਾ ਝੁਕੇ ਤਾਂ ਗੁਰੂ ਜੀ ਦੇ ਸਾਥੀਆਂ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਗਿਆ ਜਿਸ ਵਿੱਚ ਭਾਈ ਦਿਆਲਾ ਜੀ ਨੂੰ ਦੇਗੇ ਵਿੱਚ ਉਬਾਲਿਆ ਗਿਆ; ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚਰਾਇਆ ਗਿਆ ਅਤੇ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਿਪਟ ਕੇ ਜਿਉਂਦੇ ਸਾੜਿਆ ਗਿਆ। ਇਹ ਸਭ ਗੁਰੂ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਹੀ ਇਹ ਦਿਖਾਉਣ ਲਈ ਕੀਤਾ ਗਿਆ ਕਿ ਜੇ ਉਹ ਧਰਮ ਬਦਲਣ ਲਈ ਤਿਆਰ ਨਾ ਹੋਏ ਤਾਂ ਉਹਨਾਂ ਨੂੰ ਵੀ ਇਹੋ ਜਿਹੀ ਬੁਰੀ ਮੌਤ ਦਿੱਤੀ ਜਾਏਗੀ ।ਪਰ ਗੁਰੂ ਜੀ ਅੜਿੱਗ ਰਹੇ ਤੇ ਆਖਰ ਸ਼ਹਾਦਤ ਪਰਵਾਨ ਕੀਤੀ। ਗੁਰੂ ਜੀ ਆਪਣੇ ਸ਼ਬਦਾਂ ਵਿੱਚ ਕਹਿੰਦੇ ਹਨ: ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ । ਗੁਰੂ ਜੀ ਨੇ ਸ਼ਹੀਦੀ ਪਾ ਕੇ ਆਪਣੇ ਸਿੱਖਾਂ ਨੂੰ ਇਹ ਸੰਦੇਸ਼ ਦੇ ਦਿੱਤਾ ਕਿ ਆਪਣੇ ਧਰਮ ਤੋਂ ਆਪਣਾ ਸਰੀਰ ਪਿਆਰਾ ਨਹੀਂ। ਪ੍ਰਮਾਤਮਾ ਨੂੰ ਆਪਣੇ ਚਿੱਤ ਵਿੱਚ ਰੱਖ ਕੇ ਸ਼ਹਾਦਤ ਦੇਣਾ ਕੋਈ ਕਮਜ਼ੋਰੀ ਨਹੀਂ । ਇਹ ਸਰੀਰ ਤਾਂ ਨਾਸ਼ਵਾਨ ਹੈ ਇਸਨੇ ਇੱਕ ਦਿਨ ਬਿਨਸਣਾ ਹੀ ਹੈ। ਚੰਗਾ ਹੈ ਕਿ ਇਹ ਧਰਮ ਅਤੇ ਲੋਕਾਂ ਦੇ ਲੇਖੇ ਲੱਗ ਜਾਏ। ਸ਼ਹਾਦਤ ਦਾ ਇਹ ਸੰਕਲਪ ਸਿੱਖ ਧਰਮ ਵਿੱਚ ਅਦੂਤੀ ਹੈ। ਇਸ ਤੋਂ ਪਹਿਲਾਂ ਉਹਨਾਂ ਦੇ ਦਾਦਾ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਹਾਦਤ ਖਿੜੇ ਮੱਥੇ ਤੱਤੀ ਤਵੀ ਤੇ ਬਹਿ ਕੇ ਸਿਰ ਵਿੱਚ ਗਰਮ ਰੇਤ ਪਵਾ ਕੇ ਕਬੂਲ ਕੀਤੀ ਪਰ ਆਪਣੇ ਬਚਨ ਤੋਂ ਬਦਲੇ ਨਹੀਂ ।ਇਨ੍ਹਾਂ ਲੀਹਾਂ ਤੇ ਚੱਲ ਕੇ ਹੀ ਪਿੱਛੋਂ ਉਹਨਾਂ ਦੇ ਪੋਤਰੇ ਗੁਰੁ ਤੇਗ ਬਹਾਦਟਰ ਜੀ ਸ਼ਹੀਦ ਹੋਏ ਅਤੇ ਪੜਪੋਤਰੇ ਗੁਰੁ ਗੋਬਿੰਦ ਸਿੰਘ, ਪੋਤ ਨੂੰਹ ਮਾਤਾ ਗੁਜਰੀ ਜੀ ਵੀ ਸ਼ਹੀਦ ਸ਼ਹਾਦਤ ਪ੍ਰਾਪਤ ਕਰ ਗਏ।ਲੜੀ ਅੱਗੇ ਵਧੀ ਤਾਂ ਉਨ੍ਹਾਂ ਦੇ ਚਾਰ ਪੋਤਰੇ ਵੀ ਧਰਮ ਤੋਂ ਜਾਨਾਂ ਵਾਰ ਗਏ।ਇਸ ਤੋਂ ਬਾਅਦ ਸਿੱਖੀ ਵਿੱਚ ਸ਼ਹਾਦਤਾਂ ਦੀਆਂ ਜੋ ਲੜੀਆਂ ਚਲੀਆਂ ਹਨ ਉਹ ਅਣਗਿਣਤ ਹਨ ।ਇਸ ਵਿਸ਼ਵਾਸ ਸਦਕਾ ਉਹਨਾਂ ਨੇ ਸਿੱਖੀ ਨੂੰ ਇੱਕ ਨਵੀਂ ਸੇਧ ਦਿੱਤੀ।ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਮ ਲੋਕਾਂ ਵਿੱਚ ਹਕੂਮਤ ਦੇ ਡਰ ਨੂੰ ਖਤਮ ਕਰਨ ਦਾ ਸੰਦੇਸ਼ਾ ਦਿੱਤਾ ਤੇ ਉਹਨਾਂ ਨੂੰ ਹਕੂਮਤ ਅੱਗੇ ਡਟਣ ਦਾ ਇੱਕ ਰਾਹ ਵੀ ਦਿੱਤਾ ।ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵੀ ਇਸ ਦੀ ਖੂਬ ਵਿਆਖਿਆ ਵੀ ਕੀਤੀ ਹੈ ਮਿਸਾਲਾਂ ਹੇਠ ਹਨ: [B]ਪ੍ਰਮਾਤਮਾ ਦੀ ਏਕਤਾ[/B]: ਪ੍ਰਮਾਤਮਾ ਤਾਂ ਸਿਰਫ ਇਕੋ ਹੈ, ਜੋ ਪੂਰਨ ਹੈ ਹੋਰ ਕਿਸੇ ਨੂੰ ਪ੍ਰਮਾਤਮਾ ਨਹੀਂ ਮੰਨਣਾ। ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥ (ਆਦਿ ਗ੍ਰੰਥ, ਮਹਲਾ 9, ਅੰਕ 1186) ਉਸ ਇਕੋ ਪ੍ਰਮਾਤਮਾ ਨੇ ਸਾਰੇ ਵਿਸ਼ਵ ਦੀ ਰਚਨਾ ਕੀਤੀ ਸਾਧੋ ਰਚਨਾ ਰਾਮ ਬਨਾਈ ॥ ((ਆਦਿ ਗ੍ਰੰਥ, ਮਹਲਾ 9, ਅੰਕ 219) ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥ ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ॥ (ਆਦਿ ਗ੍ਰੰਥ, ਮਹਲਾ 9,ਅੰਕ 537) ਰਚਨਾ ਰਚ ਕੇ ਉਹ ਪੂਰਨ ਭਗਵਾਨ ਇਸ ਵਿਚ ਹੀ ਵਸ ਰਿਹਾ ਹੈ ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥ (ਆਦਿ ਗ੍ਰੰਥ, ਮਹਲਾ 9, ਅੰਕ 1186) ਉਹ ਵਿਸ਼ਵ ਰਚ ਕੇ ਸਭਨਾ ਵਿੱਚ ਹੀ ਵਸ ਰਿਹਾ ਹੈ। ਉਸਨੂੰ ਜੰਗਲ ਬੀਆਬਾਨਾਂ ਵਿੱਚ ਲੱਭਣ ਦੀ ਜ਼ਰੂਰਤ ਨਹੀਂ। ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥ ((ਆਦਿ ਗ੍ਰੰਥ, ਮਹਲਾ 9, ਅੰਕ )632) ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥ 12 ॥ (ਆਦਿ ਗ੍ਰੰਥ, ਮਹਲਾ 9, ਅੰਕ 1429) ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ 1 ॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥ 1 ॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ 2 ॥ 1 ॥ (ਆਦਿ ਗ੍ਰੰਥ, ਮਹਲਾ 9, ਅੰਕ ) [B]qIrQ krn Aqy bRq r~Kx nwloN mn nUM v~s krnw zrUrI hY[[/B] ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ (ਆਦਿ ਗ੍ਰੰਥ, ਮਹਲਾ 9, ਅੰਕ 831) ਮਾਨਵ ਰਚਨਾ ਪੰਜ ਤੱਤਾਂ ਤੋਂ ਬਣੀ ਹੈ। ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ (ਆਦਿ ਗ੍ਰੰਥ, ਮਹਲਾ 9, ਅੰਕ 1427) ਜੀਵ ਪ੍ਰਮਾਤਮਾਂ ਕੋਲੋਂ ਆਇਆ ਹੈ ਅਤੇ ਉਸ ਨੇ ਪ੍ਰਮਾਤਮਾ ਨਾਲ ਮਿਲਣਾ ਹੈ: ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥ 11 ॥(ਆਦਿ ਗ੍ਰੰਥ, ਮਹਲਾ 9, ਅੰਕ 1429) ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥ 17 ॥ (ਆਦਿ ਗ੍ਰੰਥ, ਮਹਲਾ 9, ਅੰਕ 1429) ਰਚਨਾ ਵੱਖ ਵੱਖ ਰੰਗ ਵੰਨ ਵਿੱਚ ਰਚਦਾ ਹੈ। ਰੱਚ ਕੇ ਸਾਰੀ ਦੁਨੀਆਂ ਨੂੰ ਚਲਾਉਂਦਾ ਵੁੇਖਦਾ ਹੈ। ਰਚਨਾ ਰਚ ਕੇ ਆਪ ਨਿਆਰਾ ਹੈ ਸਾਰਾ ਵਿਸ਼ਵ ਬਿਨਸਣਹਾਰ ਹੈ ।ਜੋ ਅੱਜ ਪੈਦਾ ਹੋਇਆ ਹੈ ਉਸ ਨੇ ਕੱਲ ਮਰ ਵੀ ਜਾਣਾ ਹੈ।ਸਾਰੀ ਰਚਨਾ ਇੱਕ ਸੁਪਨੇ ਵਾਂਗ ਹੈ।ਬਿਨਾ ਭਗਵਾਨ ਦੇ ਵਿਸ਼ਵ ਤੇ ਹੋਰ ਕੁਝ ਵੀ ਸੱਚਾ ਨਹੀਂ।ਸਾਰੀ ਰਚਨਾ ਝੂਠੀ ਹੈ। ਜਿਉਂ ਰੇਤ ਦੇ ਟਿੱਬੇ ਹਵਾ ਵਿੱਚ ਉਡ ਕੇ ਥਾਂ ਬਦਲਦੇ ਰਹਿੰਦੇ ਹਨ। ਰਾਮ ਅਤੇ ਰਾਵਣ ਵਰਗੇ ਜਿਨ੍ਹਾਂ ਦੇ ਵੱਡੇ ਪਰਿਵਾਰ ਸਨ, ਵੀ ਨਾ ਰਹ ।ਜਿਵੇਂ ਸੁਪਨਿਆਂ ਦਾ ਸ਼ੰਸਾਰ ਸਥਿਰ ਨਹੀਂ ਤਿਵੇਂ ਹੀੇ ਜਗਤ ਤੇ ਕੁੱਝ ਸਥਿਰ ਨਹੀਂ। ਜਗ ਤੋਂ ਜਾਣਾ ਕੋਈ ਅਣਹੋਣੀ ਨਹੀਂ ਇਸ ਲਈ ਇਸ ਦੀ ਚਿੰਤਾ ਕਰਨੀ ਬਿਅਰਥ ਹੈ।ਜੋ ਉਪਜਿਆ ਹੈ ਉਸ ਨੇ ਤਾਂ ਬਿਨਸਣਾ ਹੀ ਹੈ ਅੱਜ ਜਾਵੇ ਜਾਂ ਕੱਲ੍ਹ। ਇਸ ਲਈ ਸਾਰੇ ਜੀ ਜੰਜਾਲ ਛੱਡ ਕੇ ਰਚਣਹਾਰੇ ਵਾਹਿਗੁਰੂ ਦੇ ਗੁਣ ਗਾਓ। ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥ ((ਆਦਿ ਗ੍ਰੰਥ, ਮਹਲਾ 9, ਅੰਕ 1231) ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥(ਆਦਿ ਗ੍ਰੰਥ, ਮਹਲਾ 9, ਅੰਕ 1427) ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥ 49 ॥ ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿiਉ ਸੰਸਾਰੁ ॥ 50 ॥ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥ 51 ॥ ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥ 52 ॥ ((ਆਦਿ ਗ੍ਰੰਥ, ਮਹਲਾ 9, ਅੰਕ 1429) ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥ ((ਆਦਿ ਗ੍ਰੰਥ, ਮਹਲਾ 9, ਅੰਕ 631) ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥ (ਆਦਿ ਗ੍ਰੰਥ, ਮਹਲਾ 9, ਅੰਕ 1427) ਜੱਗ ਕੋਈ ਪੱਕਾ ਟਿਕਾਣਾ ਨਹੀਂ ਇਹ ਤਾਂ ਬਸ ਪਾਣੀ ਤੇ ਬੁਲਬੁਲੇ ਵਾਂਗ ਹੈ, ਬਿਨਸਣ ਹਾਰ ਹੈ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥ (ਆਦਿ ਗ੍ਰੰਥ, ਮਹਲਾ 9, ਅੰਕ 1427) ਦੇਹੀ ਤਾਂ ਅਸਥਿਰ ਹੈ ਜੋ ਆਖਰ ਖੇਹ ਹੋ ਜਾਂਦੀ ਹੈ ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥ (ਆਦਿ ਗ੍ਰੰਥ, ਮਹਲਾ 9, ਅੰਕ 1353) ਮਨੁਖੀ ਤਨ ਮਨ ਨੂੰ ਕਾਮ, ਕ੍ਰੋਧ, ਲੋਭ ਮੋਹ, ਹੰਕਾਰ ਅਤੇ ਹਉਮੈ ਵਰਗੇ ਰੋਗ ਲੱਗੇ ਹੋਏ ਹਨ ਜਿਨ੍ਹਾਂ ਕਰਕੇ ਪ੍ਰਮਾਤਮਾ ਨੂੰ ਭੁਲਿਆ ਬੈਠਾ ਹੈ। । ਉਹ ਰਾਤ ਦੇ ਸੁਪਨੇ ਵਰਗੇ ਝੂਠੇ ਬਿਨਸਣਹਾਰ ਤਨ ਨੂੰ ਸੱਚਾ ਮੰਨਦਾ ਹੈ ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥(ਆਦਿ ਗ੍ਰੰਥ, ਮਹਲਾ 9, ਅੰਕ 1429) ਜੇ ਇਨਸਾਨ ਨੇ ਵਾਹਿਗੁਰੂ ਪ੍ਰਾਪਤੀ ਕਰਨੀ ਹੈ ਤੇ ਮੁਕਤੀ ਪ੍ਰਾਪਤ ਕਰਨੀ ਹੈ ਤੇ ਬ੍ਰਹਮ ਵਿਚ ਵਾਸਾ ਕਰਨਾ ਹੈ ਤਾਂ ਉਸਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਉਸਤਤ, ਨਿੰਦਿਆ, ਹਰਖ, ਸੋਗ ਵਰਗੇ ਮਾਨਸਿਕ ਰੋਗਾਂ ਤੋਂ ਮੁਕਤ ਰਹਿਣਾ ਚਾਹੀਦਾ ਹੈ। ਮਾਇਆ ਤੇ ਮਮਤਾ ਮੋਹ ਤਿਆਗਣ ਵਾਲਾ ਆਪ ਵੀ ਤਰ ਜਾਂਦਾ ਹੈ ਅਤੇ ਹੋਰਾਂ ਨੂੰ ਵੀ ਤਾਰ ਲੈਂਦਾ ਹੈ। (ਆਦਿ ਗ੍ਰੰਥ, ਮਹਲਾ 9, ਅੰਕ 1429) ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥ 13 ॥ ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ 14 ॥ ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ 15 ॥ ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ॥ 17 ॥ ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥18 ॥ ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥ 19 ॥ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥ 22 ॥ ਉਹ ਹੀ ਗਿਆਨੀ ਹੈ ਜੋ ਨਾ ਕਿਸੇ ਨੂੰ ਕੋਈ ਡਰ ਦਿੰਦਾ ਹੈ ਅਤੇ ਨ ਹੀ ਕਿਸੇ ਦਾ ਡਰ ਮੰਨਦਾ ਹੈ। ਪ੍ਰਮਾਤਮਾ ਦੇ ਨਾਮ ਹਰ ਰੋਜ਼ ਭਜਨ ਨਾਲ ਦੁਰਮਤ ਅਤੇ ਭੈ ਹਟ ਜਾਂਦੇ ਹਨ ਅਤੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ 16 ॥ ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥ ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥ 20 ॥ ਯਮ ਤੋਂ ਬਚਣ ਲਈ ਵੀ ਜੀਭ ਵਾਹਿਗੁਰੂ ਨਾਮ ਦਾ ਭਜਨ ਕਰਨਾ ਅਤੇ ਸੁਣਨਾ ਚਾਹੀਦਾ ਹੈ। ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥ ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥21॥ ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥. (ਆਦਿ ਗ੍ਰੰਥ, ਮਹਲਾ 9, ਅੰਕ 1428) ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥. (ਆਦਿ ਗ੍ਰੰਥ, ਮਹਲਾ 9, ਅੰਕ 831) ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥. (ਆਦਿ ਗ੍ਰੰਥ, ਮਹਲਾ 9, ਅੰਕ 633) ਅਪਣੀ ਰਹਿਤ ਸੱਚੀ ਰੱਖਣ ਨਾਲ ਹੀ ਸਚਾ ਪ੍ਰਮਾਤਮਾ ਮਨ ਵਿੱਚ ਵਾਸਾ ਕਰਦਾ ਹੈ।ਇਸ ਲਈ ਹਮੇਸ਼ਾ ਸੱਚਾ ਸੁੱਚਾ ਜੀਵਨ ਜੀਵੋ। ਸਾਚੀ ਰਹਤ ਸਾਚਾ ਮਨਿ ਸੋਈ ॥ (ਆਦਿ ਗ੍ਰੰਥ, ਮਹਲਾ 9, ਅੰਕ 831) ਸੱਚਾ ਹੋਣ ਲਈ ਮਨ ਹਮੇਸ਼ਾ ਸੱਚ ਤੇ ਚੱਲੇ ਅਤੇ ਮਾਣ, ਕਾਮ, ਕ੍ਰੋਧ ਤਿਆਗੋ ਅਤੇ ਬੁਰੀ ਸੰਗਤ ਤੋਂ ਦੂਰ ਰਹੋ। ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥ (ਆਦਿ ਗ੍ਰੰਥ, ਮਹਲਾ 9, ਅੰਕ 219) ਆਪਣੇ ਸ਼ਬਦਾਂ ਵਿੱਚ, ਗੁਰੂ ਤੇਗ ਬਹਾਦਰ ਜੀ ਨੇ ਸਵੈ-ਅਨੁਸ਼ਾਸਨ ਅਤੇ ਸਵੈ-ਪ੍ਰਤੀਬਿੰਬ ਉੱਤੇ ਜ਼ੋਰ ਦਿੱਤਾ। ਮਨ ਦਾ ਜੇ ਅਪਣੇ ਆਪ ਤੇ ਕਾਬੂ ਨਹੀਂ ਹੈ, ਤਾਂ ਉਹ ਪੰਜ ਬੁਰਾਈਆਂ ਕਾਮ, ਕ੍ਰੋਧ, ਮੋਹ ਲੋਭ ਅਤੇ ਹਉਮੈ ਵੱਲ ਖਿੱਚਿਆ ਜਾਂਦਾ ਹੈ । ਜਿਉਂ-ਜਿਉਂ ਇੱਕ ਬੰਦਾ ਇਨ੍ਹਾਂ ਬੁਰਾਈਆਂ ਦਾ ਗੁਲਾਮ ਬਣਦਾ ਜਾਂਦਾ ਹੈ, ਉਹ ਅੰਦਰੂਨੀ ਬ੍ਰਹਮ ਚੇਤਨਾ ਤੋਂ, ਪ੍ਰਮਾਤਮਾ ਤੋਂ ਅਤੇ ਅਪਣੇ ਨਿਸ਼ਾਨੇ ਤੋਂ ਵੱਧ ਤੋਂ ਵੱਧ ਦੂਰ ਹੋਈ ਜਾਂਦਾ ਹੈ। ਬੰਦੇ ਦਾ ਮਾਇਆ ਵਿੱਚ ਗੁਆਚਣਾ ਵਧਦਾ ਜਾਂਦਾ ਹੈ ਉਸ ਦਾ iਚੱਤ ਪ੍ਰਮਾਤਮਾ ਤੋਂ ਪਰੇ ਹੁੰਦਾ ਜਾਂਦਾ ਹੈ ਅਤੇ ਇਹੋ ਉਸ ਦੀ ਅਧੋਗਤੀ ਦੀ ਨਿਸ਼ਾਨੀ ਹੁੰਦੀ ਹੈ । ਗੁਰੂ ਜੀ ਨੇ ਸਪਸ਼ਟ ਕੀਤਾ ਕਿ ਮਨੁੱਖ ਦੀਆਂ ਸਮੱਸਿਆਵਾਂ ਉਸ ਦੇ ਮਾਨਸਿਕ ਹੰਕਾਰ ਅਤੇ ਦੁਨਿਆਵੀ ਲਾਲਸਾ ਨਾਲ ਲਿਪਤ ਹੋਣ ਕਰਕੇ ਉਸ ਦੀ ਸੋਚ ਸ਼ਕਤੀ ਦੂਸ਼ਿਤ ਹੋ ਜਾਂਦੀ ਹੈ। ਇਸ ਲਈ ਗੁਰੂਆਂ ਤੋਂ ਮਿਲਿਆ ਸੰਦੇਸ਼ ਅਤੇ ਚੰਗੀ ਸੰਗਤ ਦੀ ਜ਼ਰੂਰਤ ਹੁੰਦੀ ਹੈ । ਸਤਿਸੰਗਤ ਮਨ ਨੂੰ ਬੁਰਾਈਆਂ ਤੋਂ ਸ਼ੁੱਧ ਕਰਨ ਲਈ ਚੰਗਾ ਸਾਧਨ ਹੈ ਤੇ ਗੁਰੂਆਂ ਦੀਆਂ ਸਿਖਿਆਵਾਂ ਤੇ ਚੱਲਣਾ ਪ੍ਰਮਾਤਮਾ ਨਾਲ ਜੋੜਣ ਚੰਗਾ ਵਿਉਹਾਰ ਕਰਨ ਅਤੇ ਸੱਚੀ ਸੁੱਚੀ ਜ਼ਿੰਦਗੀ ਜੀਣ ਵਿੱਚ ਸਹਾਈ ਹੁੰਦਾ ਹੈ। । [B]ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ॥ ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ॥ ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ॥ ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ॥(220) ਇਕ ਸੰਪੂਰਨ ਗੁਰਮੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਨੂੰ ਗੁਰੂ ਸਾਹਿਬ ਨੇ ਬਾਕਮਾਲ ਬਿਆਨਿਆ ਹੈ: ਜੋ ਮਨੁੱਖ ਦੁੱਖ ਨੂੰ ਦੁੱਖ ਨਹੀਂ ਮੰਨਦਾ; ਜੋ ਸੁੱਖ, ਸਨੇਹ ਤੇ ਧਿਜਦਾ ਨਹੀਂ; ਮਨ ਵਿੱਚ ਕਿਸੇ ਦਾ ਵੀ ਭੈ ਨਹੀਂ ਰਖਦਾ ਅਤੇ ਅਪਣੇ ਸਰੀਰ ਨੂੰ ਮਿੱਟੀ ਜਾਂ ਸ਼ੀਸ਼ੇ ਵਾਂਗੂ ਮੰਨਦਾ ਹੈ; ਨਾਂ ਉਹ ਉਸਨੂੰ ਨਿੰਦਿਆ ਅਤੇ ਨਾਂ ਹੀ ਉਸਤਤ ਨਾਲ ਫਰਕ ਪੈਂਦਾ ਹੈ ਤੇ ਨਾਂ ਹੀ ਕੋਈ ਲੋਭ, ਮੋਹ ਜਾਂ ਅਭਿਮਾਨ ਉਸ ਨੂੰ ਖਿੱਚ ਪਾਉਂਦਾ ਹੈ।ਉਹ ਨਾ ਹਰਖ ਕਰਦਾ ਹੈ ਨਾ ਸੋਗ: ਨਾਂ ਹੀ ਉਸ ਨੂੰ ਮਾਨ ਜਾਂ ਅਪਮਾਨ ਨਾਲ ਕੋਈ ਫਰਕ ਪੈਂਦਾ ਹੈ।ਉਹ ਕੋਈ ਆਸ ਨਹੀਂ ਪਾਲਦਾ ਅਤੇ ਨਾ ਹੀ ਕੋਈ ਅਜਿਹੀ ਮਨਸ਼ਾ ਹੁੰਦੀ ਹੈ ਜਿਸ ਤੇ ਉਹ ਨਿਰਾਸ਼ ਹੋਵੇ। ਨਾਂ ਕਾਮ ਤੇ ਨਾਂ ਹੀ ਕ੍ਰੋਧ ਉਸ ਨੂੰ ਪ੍ਰਭਾਵਿਤ ਕਰਦੇ ਹਨ ਇਸੇ ਕਰਕੇ ਉਸ ਦਾ ਨਿਵਾਸ ਪ੍ਰਮਾਤਮਾ ਦੇ ਘਰ ਮੰਨਿਆ ਜਾਂਦਾ ਹੈ।ਜਿਸ ਨੇ ਇਹ ਜੁਗਤ ਪਛਾਣ ਲਈ ਗੁਰੁ ਉਸ ਉਤੇ ਹੀੁ ਕ੍ਰਿਪਾ ਕਰਦਾ ਹੈ ਨਤੇ ਫਿਰ ਉਹ ਗੁਰਮੁੱਖ ਪ੍ਰਮਾਤਮਾ ਨਾਲ ਇਉਂ ਮਿਲ ਜਾਂਦਾ ਹੈ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਅਭਿੰਨ ਹੋ ਜਾਂਦਾ ਹੈ। ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥ 1 ॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥ 1 ॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥ 2 ॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ 3 ॥ 11 ॥ (ਆਦਿ ਗ੍ਰੰਥ, ਸੋਰਠਿ ਮਹਲਾ 9 ਅੰਕ 633)[/B] ਗੁਰੂ ਤੇਗ ਬਹਾਦਰ ਜੀ ਦਾ ਫਲਸਫਾ ਬੜੀਆਂ ਨਵੀਆਂ ਸੁਚੱਜੀਆਂ ਕਦਰਾਂ ਕੀਮਤਾਂ ਦਾ ਆਧਾਰ ਹੈ ਜਿਸ ਨੇ ਗੁਲਾਮੀ ਅਤੇ ਜ਼ੁਲਮ ਦੀ ਨਪੀੜੀ ਪਰਜਾ ਨੂੰ ਨਿਰਭੈ ਹੋ ਕੇ ਉਨ੍ਹਾਂ ਕਦਰਾਂ ਕੀਮਤਾਂ ਵਿਰੁਧ ਖੜਣ ਦਾ ਹੌਸਲਾ ਭਰਿਆ ਜਿਸ ਨੇ ਆਮ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਸੀ। ਉਨ੍ਹਾਂ ਜੀਵਨ ਦੀ ਉਦਾਹਰਣ ਦੇ ਕੇ ਸਮਝਾਇਆ ਕਿੇ ਡੂੰਘੇ ਸੰਕਟ ਅਤੇ ਗੰਭੀਰ ਮੁਸ਼ਕਿਲਾਂ ਦੇ ਸਮੇਂ, ਸਾਨੂੰ ਸਥਿਤੀ ਤੋਂ ਭੱਜਣਾ ਨਹੀਂ ਚਾਹੀਦਾ ਬਲਕਿ ਪੂਰੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਇਸ ਦਾ ਸਾਹਮਣਾ ਕਰਨਾ ਚਾਹੀਦਾ ਹੈ। ਜੀਵਨ ਉਦੇਸ਼ ਸਿਰਫ਼ ਬ੍ਰਹਮ ਤੱਕ ਪਹੁੰਚਣਾ ਜਾਂ ਅਪਣੀ ਮੁਕਤੀ ਹੀ ਨਹੀਂ ਅੰਦਰਲੇ ਬ੍ਰਹਮ ਤੱਕ ਪਹੁੰਚਣਾ ਨਹੀਂ ਹੈ, ਬਲਕਿ ਨਿਰਸਵਾਰਥ ਸੇਵਾ ਅਤੇ ਬਲੀਦਾਨ ਰਾਹੀਂ ਦੂਜੇ ਮਨੁੱਖਾਂ ਤੱਕ ਵੀ ਪਹੁੰਚਣਾ ਹੈ। ਸਾਰਿਆਂ ਦੀ ਭਲਾਈ ਲਈ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਸਮਾਜਿਕ ਕਰਤੱਵਾਂ ਨੂੰ ਨਿਭਾਉਣਾ ਚਾਹੀਦਾ ਹੈ ਅਤੇ ਪਰਮਾਤਮਾ ਦੀ ਇੱਛਾ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਗੁਰੂ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਵਿਅਰਥ ਕਿਸੇ ਚਮਤਕਾਰ ਦੀ ਉਡੀਕ ਨਹੀਂ ਕਰਨੀ ਚਾਹੀਦੀ ਬਲਕਿ ਸਾਰੀਆਂ ਮੁਸੀਬਤਾਂ ਨੂੰ ਖੁਸ਼ੀ ਨਾਲ ਸਵੀਕਾਰ ਕਰਨ ਲਈ ਅੰਦਰੂਨੀ ਤਾਕਤ ਦਾ ਨਿਰਮਾਣ ਕਰਨਾ ਚਾਹੀਦਾ ਹੈ।ਮੋਹ ਮਾਇਆ ਨਾਲ ਜੁੜੇ ਅਸੀਂ ਅਪਣੇ ਆਪ ਨੂੰ ਅਮੀਰ ਬਣਾਉਣ ਦੇ ਖਿਆਲ ਨਾਲ ਭੁੱਲ ਜਾਂਦੇ ਹਾਂ ਕਿ ਸਾਡਾ ਸਮਾਜ ਲਈ ਵੀ ਕੋਈ ਧਰਮ ਹੈ ਤੇ ਫਰਜ਼ ਹਨ।ਜਦ ਲੋੜ ਪਵੇ ਤਾਂ ਆਪਾ ਵਾਰਨ ਵਿੱਚ ਵੀ ਝਿਜਕ ਨਹੀਂ ਕਰਨੀ ਚਾਹੀਦੀ।ਜ਼ਿੰਦਗੀ ਨੂੰ ਸਥਾਈ ਸਮਝਣਾ ਗਲਤ ਹੈ ਕਿਉਂਕਿ ਇੱਕ ਪ੍ਰਮਾਤਮਾ ਤੋਂ ਬਿਨਾਂ ਸਭ ਬਿਨਸਣਹਾਰ ਹੈ। ਜਦ ਇਸ ਸਰੀਰ ਨੇ ਜਾਣਾ ਹੀ ਹੈ ਤਾਂ ਕਿਉਂ ਨਾ ਕਿਸੇ ਲੇਖੇ ਲੱਗ ਜਾਵੇ । ਗੁਰੂ ਜੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਮਨੁੱਖੀ ਜੀਵਨ ਅਨਮੋਲ ਹੈ ਕਿਉਂਕਿ ਇਹ ਸਵੈ-ਸੁਧਾਰ ਅਤੇ ਅਧਿਆਤਮਿਕ ਗਿਆਨ ਦੇ ਮੌਕੇ ਪ੍ਰਦਾਨ ਕਰਦਾ ਹੈ ਪਰ ਇਸ ਦੇ ਨਾਲ-ਨਾਲ ਸਮਾਜਿਕ ਉੱਨਤੀ ਲਈ, ਮਨੁੱਖ ਵਿੱਚ ਬ੍ਰਹਮ ਦੀ ਸਿਰਜਣਾਤਮਕ ਭੂਮਿਕਾ ਨੂੰ ਸਰਗਰਮੀ ਨਾਲ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। [/QUOTE]
Insert quotes…
Verification
Post reply
Discussions
Sikh History & Heritage
Sikh Personalities
Guru Tegh Bahadur: The Shield of Nation
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top