☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Sikh History & Heritage
Guru Nanak Sahib: Real Date Of Birth
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

By now one should realize this is no simple matter. Another article forwarded by SPN Mentor Gyani Jarnail Singh "Arshi" illustrates the complexity of questions that have been considered. Different points of view surface. This one, in support of Professor Dilgeer's hypothesis, by Sarbjit Singh USAwale

ਸਤਿਕਾਰ ਯੋਗ ਖਾਲਸਾ ਜੀ , ਗੁਰ ਫਤਹਿ।

ਸ: ਗੁਰਮੀਤ ਸਿੰਘ ਜੀ ਵਲੋ ਲਿਖੀਆਂ ਗਈਆਂ ਤਾਰੀਖਾਂ ਸਬੰਧੀ ਬੇਨਤੀ ਹੈ ਕਿ, Addressing Gurmit Singh's dates.

27 March 1469 :- ਇਹ ਤਾਰੀਖ ਯੂਲੀਅਨ ਕੈਲੰਡਰ ਦੀ ਹੈ। ਇਹ ਕੈਲੰਡਰ ਕਦੇ ਵੀ ਹਿੰਦੋਸਤਾਨ ਵਿਚ ਲਾਗੂ ਨਹੀ ਹੋਇਆ। ਪਰ ਪਿਛਲਖੁਰੀ ਗਿਣਤੀ ਕਰਕੇ ਇਹ ਤਾਰੀਖ ਲਿਖੀ ਜਾਂਦੀ ਹੈ। ਹਿੰਦੋਸਤਾਨ ਵਿਚ ਪ੍ਰਚੱਲਤ ਕੈਲੰਡਰ ਮੁਤਾਬਕ 27 March 1469 ਨੂੰ ਚੇਤ ਦੀ ਪੁੰਨਿਆ, 1 ਵੈਸਾਖ, ਦਿਨ ਸੋਮਵਾਰ 1526 ਬਿਕ੍ਰਮੀ ਸੀ। This date is according to the Julian Calendar calculated by going backwards to correspond to Full Moon Chet 1 Vaisakh of the Bikrmi Calendar. Julian Calendar had no standard in India as it was not used here.

14 April 1469 :- ਇਹ ਤਾਰੀਖ ਗ੍ਰੈਗੋਰੀਅਨ ਕੈਲੰਡਰ ਦੀ ਹੈ। 1469 ਵਿਚ ਇਹ ਕੈਲੰਡਰ ਦੀ ਕੋਈ ਹੋਂਦ ਹੀ ਨਹੀ ਸੀ। ਇਹ 1582 ਵਿਚ ਹੋਂਦ ਵਿਚ ਆਇਆ ਸੀ। ਇਹ ਕੈਲੰਡਰ ਅੰਗਰੇਜਾਂ ਦੇ ਆਉਣ ਨਾਲ ਹਿੰਦੋਸਤਾਨ ਵਿਚ ਆਇਆ ਅਤੇ ਲਾਗੂ ਹੋਇਆ। 1 ਵੈਸਾਖ ਨੂੰ ਮੁੱਖ ਰੱਖਕੇ ਜੇ ਇਸ ਕੈਲੰਡਰ ਦੀ ਤਾਰੀਖ ਲਿਖਣੀ ਹੋਵੇ ਤਾਂ ਅੱਜ ਇਹ 14 April ਬਣਦੀ ਹੈ। This date is GREGORIAN CALENDAR. in 1469 this Gregorian Calendar was not even used yet because it came into force in 1582 and was popularised in Inda by the BRITISH much LATER. (Again base is Bikrami Full Moon Chet i ) Vaisakh translated to gregorian calendar.

15 April 1469 :- ਇਹ ਤਾਰੀਖ ਵੀ ਗ੍ਰੈਗੋਰੀਅਨ ਕੈਲੰਡਰ ਦੀ ਹੈ । ਇਹ, ਇਕ ਕੈਲੰਡਰ ਦੀ ਤਾਰੀਖ ਨੂੰ ਦੂਜੇ ਕੈਲੰਡਰ ਦੀ ਤਾਰੀਖ ਵਿਚ ਬਦਲੀ ਕਰਨ ਵੇਲੇ ਹੋਈ ਤਕਨੀਕੀ ਗਲਤੀ ਹੋ ਸਕਦੀ ਹੈ। ਇਹ ਕੋਈ ਬੁਹਤ ਵੱਡਾ ਮੁੱਦਾ ਨਹੀ ਹੈ। ਮੁੱਖ ਮੁੱਦਾ ਹੈ ਕੱਤਕ ਜਾਂ ਵੈਸਾਖ। ਇਹ ਤਾਰੀਖ ਵੀ ਵੈਸਾਖ ਦੀ ਹੀ ਹੈ। This date also GREGORIAN and may be the result of a slight miscalculation in the conversion. The ONE DAY difference between 14th April and 15th April is not a big deal. The real issue is KATTAK or VAISAKH.

20 October 1469 ਇਹ ਤਾਰੀਖ ਵੀ ਯੂਲੀਅਨ ਕੈਲੰਡਰ ਦੀ ਹੈ। ਹਿੰਦੋਸਤਾਨ ਵਿਚ ਪ੍ਰਚਲਤ ਕੈਲੰਡਰ ਮੁਤਾਬਕ ਇਸ ਦਿਨ ਕੱਤਕ ਦੀ ਪੁੰਨਿਆ, 21 ਕੱਤਕ ਦਿਨ ਸ਼ੁਕਰਵਾਰ 1526 ਬਿਕ੍ਰਮੀ ਸੀ। This date is based on JULIAN Calendar Based on bikrmi Full Moon of Katak 21 saturday 1526.

ਸੋ ਸਪੱਸ਼ਟ ਹੈ ਕਿ 27 ਮਾਰਚ,14 ਅਪ੍ਰੈਲ ਅਤੇ 15 ਅਪ੍ਰੈਲ ਮੁਤਾਬਕ ਗੁਰੂ ਨਾਨਕ ਜੀ ਦਾ ਪ੍ਰਕਾਸ਼ 1 ਵੈਸਾਖ 1526 ਬਿਕ੍ਰਮੀ ਭਾਵ ਚੇਤ ਦੀ ਪੁੰਨਿਆ ਨੂੰ ਹੋਇਆ ਸੀ। 20 October 1469 ਮੁਤਾਬਕ ਗੁਰੂ ਨਾਨਕ ਜੀ ਦਾ ਪ੍ਰਕਾਸ਼ ਕੱਤਕ ਦੀ ਪੁੰਨਿਆ, 21 ਕੱਤਕ ਦਿਨ ਸ਼ੁਕਰਵਾਰ 1526 ਬਿਕ੍ਰਮੀ ਨੂੰ ਹੋਇਆ ਸੀ। ਨਿਮਰਤਾ ਸਹਿਤ ਬੇਨਤੀ ਹੈ ਕਿ ਵਿਚਾਰ ਚਰਚਾ ਨੂੰ ਕੱਤਕ ਜਾਂ ਵੈਸਾਖ ਤੇ ਹੀ ਕੇਂਦਰਿਤ ਰੱਖਿਆ ਜਾਵੇ। SO all these dates show either Kattak or Vaisakh and thats the Main issue at hand. Lets not confuse it by bringing in all these dates.

ਡਾ ਦਲਗੀਰ ਦੇ ਵਿਚਾਰ ਨਾਲ ਮੈ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਭਾਈ ਬਾਲੇ ਵਾਲੀ ਪ੍ਰਚੱਲਤ ਜਨਮਸਾਖੀ ਵਿਚ ਬੁਹਤ ਮਿਲਾਵਟ ਹੈ। ਇਸ ਜਨਮ ਸਾਖੀ ਤੇ ਤਾਂ ਯਕੀਨ ਕੀਤਾ ਹੀ ਨਹੀ ਜਾ ਸਕਦਾ। ਉਨ੍ਹਾਂ ਦੀ ਇਹ ਦਲੀਲ ਵੀ ਮੰਨੀ ਜਾ ਸਕਦੀ ਹੈ ਕਿ ਅਸਲੀ ਜਨਮ ਸਾਖੀ ਭਾਈ ਗੁਰਦਾਸ ਜੀ ਪਾਸ ਹੋਵੇਗੀ। ਡਾਂ ਦਲਗੀਰ ਜੀ ਲਿਖਦੇ ਹਨ, “ ਅਜਿਹਾ ਜਾਪਦਾ ਹੈ ਕਿ ਜਦ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਲਿਖੀ ਤਾਂ ਉਨ੍ਹਾਂ ਕੋਲ ਉਹ ਜਨਮ ਸਾਖੀ ਅਜੇ ਮੌਜੂਦ ਸੀ ਕਿਉਂ ਕਿ ਉਸ ਤੋਂ ਬਿਨਾਂ ਭਾਈ ਗੁਰਦਾਸ ਉਸ ਵਾਰ ਵਿਚ ਏਨੀ ਤਫ਼ਸੀਲ ਨਹੀਂ ਸਨ ਦੇ ਸਕਦੇ।" ਸਵਾਲ ਪੈਦਾ ਹੁੰਦਾ ਹੈ ਕਿ ਕੀ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿਚ ਜਦੋਂ ਹੋਰ ਐਨੀ ਤਫ਼ਸ਼ੀਲ ਨਾਲ ਲਿਖਿਆ ਹੈ ਤਾਂ ਭਾਈ ਬਾਲੇ ਦਾ ਜਿਕਰ ਕਿਓ ਨਹੀ ਕੀਤਾ? ਜਦੋਂ ਕਿ ਪਹਿਲੀ ਵਾਰ `ਚ ਭਾਈ ਮਰਦਾਨੇ ਦਾ ਜਿਕਰ ਮਿਲਦਾ ਹੈ

ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥

ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥ (ਵਾਰ 1 ਪਉੜੀ 35)

I am in complete agreement with Dilgeer's assertion that Bhai bala janmasakhi has lots of adulteration. It is also believable and probable that BHAI GURDASS JI had the Original unadulterated janamsakhi of Bhai bala !! But then the real issue is WHY Bhai Gurdass Ji DIDNT mention BHAI BALA in the First Vaar where he relates BIRTH INFORMATION of Guru Nanak ji and Mentions prominently BHAI MARDANA as THE SOLE OTHER BABA besides Baba Nanak Ji.

ਭਾਈ ਗੁਰਦਾਸ ਜੀ ਦੇ ਲਿਖੇ ਕਬਿਤ "ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ । ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ । ਚਾਤਿਰ ਚਤੁਰ ਪਾਠ ਸੇਵਕ ਸਹੇਲੀ ਸਾਠਿ ਸੰਪਦਾ ਸਮਗ੍ਰੀ ਸੁਖ ਸਹਜ ਸਚਾਰੀ ਹੈ । ਸੁੰਦਰ ਮੰਦਰ ਸੁਭ ਲਗਨ ਸੰਜੋਗ ਭੋਗ ਜੀਵਨ ਜਨਮ ਧੰਨਿ ਪ੍ਰੀਤਮ ਪਿਆਰੀ ਹੈ ॥੩੪੫॥" ਸਬੰਧੀ ਬੇਨਤੀ ਹੈ ਕਿ ਜੇ ਇਹ ਗੁਰੂ ਜੀ ਦੇ ਪ੍ਰਕਾਸ਼ ਦੀ ਤਾਰੀਖ ਹੈ ਤਾਂ ਇਹ ਤਾਂ ਪਹਿਲੀ ਵਾਰ ਵਿਚ ਹੀ ਦਰਜ ਹੋਣੀ ਚਾਹੀਦੀ ਸੀ। ਇਸ ਦਾ ਕੀ ਕਾਰਨ ਹੋ ਸਕਦਾ ਹੈ ਕਿ ਭਾਈ ਗੁਰਦਾਸ ਜੀ ਨੇ ਇਸ ਨੂੰ ਪਹਿਲੀ ਵਾਰ, ਜਿਥੇ ਗੁਰੂ ਜੀ ਦੇ ਪ੍ਰਗਟ ਹੋਣ ਦੇ ਸਬੰਧੀ ਸਾਰੀ ਜਾਣਕਾਰੀ ਦਰਜ ਹੈ, ਵਿਚ ਦਰਜ ਕਰਨ ਦੀ ਬਜਾਏ ਕਬਿੱਤਾ ਦੇ ਵੀ ਮੱਧ ਵਿਚ ਦਰਜ ਕੀਤਾ ਹੈ? SECOND QUERY: IF this KABIT of Bhai Gurdass Ji is indeed related to the BIRTH DATE of GURU NANAK JI...WHY is it in the MIDDLE of a Random Number of KABITTS..instead of being in the Correct Place - the FIRST VAAR in whcih Bhai Gurdass JI gives information of Guru nanak jis BIRTH.

ਧੰਨਵਾਦ ਸਹਿਤ

ਸਰਵਜੀਤ ਸਿੰਘ Sarabjit Singh USA.

Sarbjit Singh

[QUOTE="spnadmin, post: 148923, member: 35"] [COLOR="Blue"]By now one should realize this is no simple matter. Another article forwarded by SPN Mentor Gyani Jarnail Singh "Arshi" illustrates the complexity of questions that have been considered. Different points of view surface. This one, in support of Professor Dilgeer's hypothesis, by Sarbjit Singh USAwale[/COLOR] ਸਤਿਕਾਰ ਯੋਗ ਖਾਲਸਾ ਜੀ , ਗੁਰ ਫਤਹਿ। ਸ: ਗੁਰਮੀਤ ਸਿੰਘ ਜੀ ਵਲੋ ਲਿਖੀਆਂ ਗਈਆਂ ਤਾਰੀਖਾਂ ਸਬੰਧੀ ਬੇਨਤੀ ਹੈ ਕਿ, Addressing Gurmit Singh's dates. 27 March 1469 :- ਇਹ ਤਾਰੀਖ ਯੂਲੀਅਨ ਕੈਲੰਡਰ ਦੀ ਹੈ। ਇਹ ਕੈਲੰਡਰ ਕਦੇ ਵੀ ਹਿੰਦੋਸਤਾਨ ਵਿਚ ਲਾਗੂ ਨਹੀ ਹੋਇਆ। ਪਰ ਪਿਛਲਖੁਰੀ ਗਿਣਤੀ ਕਰਕੇ ਇਹ ਤਾਰੀਖ ਲਿਖੀ ਜਾਂਦੀ ਹੈ। ਹਿੰਦੋਸਤਾਨ ਵਿਚ ਪ੍ਰਚੱਲਤ ਕੈਲੰਡਰ ਮੁਤਾਬਕ 27 March 1469 ਨੂੰ ਚੇਤ ਦੀ ਪੁੰਨਿਆ, 1 ਵੈਸਾਖ, ਦਿਨ ਸੋਮਵਾਰ 1526 ਬਿਕ੍ਰਮੀ ਸੀ। This date is according to the Julian Calendar calculated by going backwards to correspond to Full Moon Chet 1 Vaisakh of the Bikrmi Calendar. Julian Calendar had no standard in India as it was not used here. 14 April 1469 :- ਇਹ ਤਾਰੀਖ ਗ੍ਰੈਗੋਰੀਅਨ ਕੈਲੰਡਰ ਦੀ ਹੈ। 1469 ਵਿਚ ਇਹ ਕੈਲੰਡਰ ਦੀ ਕੋਈ ਹੋਂਦ ਹੀ ਨਹੀ ਸੀ। ਇਹ 1582 ਵਿਚ ਹੋਂਦ ਵਿਚ ਆਇਆ ਸੀ। ਇਹ ਕੈਲੰਡਰ ਅੰਗਰੇਜਾਂ ਦੇ ਆਉਣ ਨਾਲ ਹਿੰਦੋਸਤਾਨ ਵਿਚ ਆਇਆ ਅਤੇ ਲਾਗੂ ਹੋਇਆ। 1 ਵੈਸਾਖ ਨੂੰ ਮੁੱਖ ਰੱਖਕੇ ਜੇ ਇਸ ਕੈਲੰਡਰ ਦੀ ਤਾਰੀਖ ਲਿਖਣੀ ਹੋਵੇ ਤਾਂ ਅੱਜ ਇਹ 14 April ਬਣਦੀ ਹੈ। This date is GREGORIAN CALENDAR. in 1469 this Gregorian Calendar was not even used yet because it came into force in 1582 and was popularised in Inda by the BRITISH much LATER. (Again base is Bikrami Full Moon Chet i ) Vaisakh translated to gregorian calendar. 15 April 1469 :- ਇਹ ਤਾਰੀਖ ਵੀ ਗ੍ਰੈਗੋਰੀਅਨ ਕੈਲੰਡਰ ਦੀ ਹੈ । ਇਹ, ਇਕ ਕੈਲੰਡਰ ਦੀ ਤਾਰੀਖ ਨੂੰ ਦੂਜੇ ਕੈਲੰਡਰ ਦੀ ਤਾਰੀਖ ਵਿਚ ਬਦਲੀ ਕਰਨ ਵੇਲੇ ਹੋਈ ਤਕਨੀਕੀ ਗਲਤੀ ਹੋ ਸਕਦੀ ਹੈ। ਇਹ ਕੋਈ ਬੁਹਤ ਵੱਡਾ ਮੁੱਦਾ ਨਹੀ ਹੈ। ਮੁੱਖ ਮੁੱਦਾ ਹੈ ਕੱਤਕ ਜਾਂ ਵੈਸਾਖ। ਇਹ ਤਾਰੀਖ ਵੀ ਵੈਸਾਖ ਦੀ ਹੀ ਹੈ। This date also GREGORIAN and may be the result of a slight miscalculation in the conversion. The ONE DAY difference between 14th April and 15th April is not a big deal. The real issue is KATTAK or VAISAKH. 20 October 1469 ਇਹ ਤਾਰੀਖ ਵੀ ਯੂਲੀਅਨ ਕੈਲੰਡਰ ਦੀ ਹੈ। ਹਿੰਦੋਸਤਾਨ ਵਿਚ ਪ੍ਰਚਲਤ ਕੈਲੰਡਰ ਮੁਤਾਬਕ ਇਸ ਦਿਨ ਕੱਤਕ ਦੀ ਪੁੰਨਿਆ, 21 ਕੱਤਕ ਦਿਨ ਸ਼ੁਕਰਵਾਰ 1526 ਬਿਕ੍ਰਮੀ ਸੀ। This date is based on JULIAN Calendar Based on bikrmi Full Moon of Katak 21 saturday 1526. ਸੋ ਸਪੱਸ਼ਟ ਹੈ ਕਿ 27 ਮਾਰਚ,14 ਅਪ੍ਰੈਲ ਅਤੇ 15 ਅਪ੍ਰੈਲ ਮੁਤਾਬਕ ਗੁਰੂ ਨਾਨਕ ਜੀ ਦਾ ਪ੍ਰਕਾਸ਼ 1 ਵੈਸਾਖ 1526 ਬਿਕ੍ਰਮੀ ਭਾਵ ਚੇਤ ਦੀ ਪੁੰਨਿਆ ਨੂੰ ਹੋਇਆ ਸੀ। 20 October 1469 ਮੁਤਾਬਕ ਗੁਰੂ ਨਾਨਕ ਜੀ ਦਾ ਪ੍ਰਕਾਸ਼ ਕੱਤਕ ਦੀ ਪੁੰਨਿਆ, 21 ਕੱਤਕ ਦਿਨ ਸ਼ੁਕਰਵਾਰ 1526 ਬਿਕ੍ਰਮੀ ਨੂੰ ਹੋਇਆ ਸੀ। ਨਿਮਰਤਾ ਸਹਿਤ ਬੇਨਤੀ ਹੈ ਕਿ ਵਿਚਾਰ ਚਰਚਾ ਨੂੰ ਕੱਤਕ ਜਾਂ ਵੈਸਾਖ ਤੇ ਹੀ ਕੇਂਦਰਿਤ ਰੱਖਿਆ ਜਾਵੇ। SO all these dates show either Kattak or Vaisakh and thats the Main issue at hand. Lets not confuse it by bringing in all these dates. ਡਾ ਦਲਗੀਰ ਦੇ ਵਿਚਾਰ ਨਾਲ ਮੈ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਭਾਈ ਬਾਲੇ ਵਾਲੀ ਪ੍ਰਚੱਲਤ ਜਨਮਸਾਖੀ ਵਿਚ ਬੁਹਤ ਮਿਲਾਵਟ ਹੈ। ਇਸ ਜਨਮ ਸਾਖੀ ਤੇ ਤਾਂ ਯਕੀਨ ਕੀਤਾ ਹੀ ਨਹੀ ਜਾ ਸਕਦਾ। ਉਨ੍ਹਾਂ ਦੀ ਇਹ ਦਲੀਲ ਵੀ ਮੰਨੀ ਜਾ ਸਕਦੀ ਹੈ ਕਿ ਅਸਲੀ ਜਨਮ ਸਾਖੀ ਭਾਈ ਗੁਰਦਾਸ ਜੀ ਪਾਸ ਹੋਵੇਗੀ। ਡਾਂ ਦਲਗੀਰ ਜੀ ਲਿਖਦੇ ਹਨ, “ ਅਜਿਹਾ ਜਾਪਦਾ ਹੈ ਕਿ ਜਦ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਲਿਖੀ ਤਾਂ ਉਨ੍ਹਾਂ ਕੋਲ ਉਹ ਜਨਮ ਸਾਖੀ ਅਜੇ ਮੌਜੂਦ ਸੀ ਕਿਉਂ ਕਿ ਉਸ ਤੋਂ ਬਿਨਾਂ ਭਾਈ ਗੁਰਦਾਸ ਉਸ ਵਾਰ ਵਿਚ ਏਨੀ ਤਫ਼ਸੀਲ ਨਹੀਂ ਸਨ ਦੇ ਸਕਦੇ।" ਸਵਾਲ ਪੈਦਾ ਹੁੰਦਾ ਹੈ ਕਿ ਕੀ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿਚ ਜਦੋਂ ਹੋਰ ਐਨੀ ਤਫ਼ਸ਼ੀਲ ਨਾਲ ਲਿਖਿਆ ਹੈ ਤਾਂ ਭਾਈ ਬਾਲੇ ਦਾ ਜਿਕਰ ਕਿਓ ਨਹੀ ਕੀਤਾ? ਜਦੋਂ ਕਿ ਪਹਿਲੀ ਵਾਰ `ਚ ਭਾਈ ਮਰਦਾਨੇ ਦਾ ਜਿਕਰ ਮਿਲਦਾ ਹੈ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥ (ਵਾਰ 1 ਪਉੜੀ 35) I am in complete agreement with Dilgeer's assertion that Bhai bala janmasakhi has lots of adulteration. It is also believable and probable that BHAI GURDASS JI had the Original unadulterated janamsakhi of Bhai bala !! But then the real issue is WHY Bhai Gurdass Ji DIDNT mention BHAI BALA in the First Vaar where he relates BIRTH INFORMATION of Guru Nanak ji and Mentions prominently BHAI MARDANA as THE SOLE OTHER BABA besides Baba Nanak Ji. ਭਾਈ ਗੁਰਦਾਸ ਜੀ ਦੇ ਲਿਖੇ ਕਬਿਤ "ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ । ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ । ਚਾਤਿਰ ਚਤੁਰ ਪਾਠ ਸੇਵਕ ਸਹੇਲੀ ਸਾਠਿ ਸੰਪਦਾ ਸਮਗ੍ਰੀ ਸੁਖ ਸਹਜ ਸਚਾਰੀ ਹੈ । ਸੁੰਦਰ ਮੰਦਰ ਸੁਭ ਲਗਨ ਸੰਜੋਗ ਭੋਗ ਜੀਵਨ ਜਨਮ ਧੰਨਿ ਪ੍ਰੀਤਮ ਪਿਆਰੀ ਹੈ ॥੩੪੫॥" ਸਬੰਧੀ ਬੇਨਤੀ ਹੈ ਕਿ ਜੇ ਇਹ ਗੁਰੂ ਜੀ ਦੇ ਪ੍ਰਕਾਸ਼ ਦੀ ਤਾਰੀਖ ਹੈ ਤਾਂ ਇਹ ਤਾਂ ਪਹਿਲੀ ਵਾਰ ਵਿਚ ਹੀ ਦਰਜ ਹੋਣੀ ਚਾਹੀਦੀ ਸੀ। ਇਸ ਦਾ ਕੀ ਕਾਰਨ ਹੋ ਸਕਦਾ ਹੈ ਕਿ ਭਾਈ ਗੁਰਦਾਸ ਜੀ ਨੇ ਇਸ ਨੂੰ ਪਹਿਲੀ ਵਾਰ, ਜਿਥੇ ਗੁਰੂ ਜੀ ਦੇ ਪ੍ਰਗਟ ਹੋਣ ਦੇ ਸਬੰਧੀ ਸਾਰੀ ਜਾਣਕਾਰੀ ਦਰਜ ਹੈ, ਵਿਚ ਦਰਜ ਕਰਨ ਦੀ ਬਜਾਏ ਕਬਿੱਤਾ ਦੇ ਵੀ ਮੱਧ ਵਿਚ ਦਰਜ ਕੀਤਾ ਹੈ? SECOND QUERY: IF this KABIT of Bhai Gurdass Ji is indeed related to the BIRTH DATE of GURU NANAK JI...WHY is it in the MIDDLE of a Random Number of KABITTS..instead of being in the Correct Place - the FIRST VAAR in whcih Bhai Gurdass JI gives information of Guru nanak jis BIRTH. ਧੰਨਵਾਦ ਸਹਿਤ ਸਰਵਜੀਤ ਸਿੰਘ Sarabjit Singh USA. Sarbjit Singh [/QUOTE]
Insert quotes…
Verification
Post reply
Discussions
Sikh History & Heritage
Guru Nanak Sahib: Real Date Of Birth
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top