☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Hard Talk
Interviews
Dastaardharee Sabat Soorat Sikhs In The USA/Canadian/UK Armed Forces
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਵਿਦੇਸ਼ੀ ਫ਼ੌਜਾਂ ਵਿਚ ਵੀ ਉੱਚ ਅਹੁਦੇ ਮੱਲੀ ਬੈਠੇ ਨੇ ਸਿੱਖ ਯੋਧੇ

ਸਾਬਤ-ਸੂਰਤ ਸਿੱਖ ਅਫ਼ਸਰਾਂ ਨੂੰ ਮਾਰਦੇ ਨੇ ਗੋਰੇ ਸਲਾਮਾਂ

ਵਿਦੇਸ਼ੀ ਫ਼ੌਜਾਂ 'ਚ ਤਾਇਨਾਤ ਮਨਦੀਪ ਕੌਰ, ਸਿਮਰਨਜੀਤ ਸਿੰਘ ਸਿਮ ਅਤੇ ਸਰਬਜੀਤ ਸਿੰਘ, ਕੈਪ. ਮਕੰਦ ਸਿੰਘ, ਰਣਬੀਰ ਕੌਰ ਨਿੱਝਰ, ਕੈਪ. ਕਮਲਜੀਤ ਸਿੰਘ ਕਲਸੀ, ਤੇਜ਼ ਦੀਪ ਸਿੰਘ ਰਤਨ, ਸਿਮਰਨਪ੍ਰੀਤ ਸਿੰਘ ਲਾਂਬਾ, ਕੈਪ. ਪ੍ਰਭਜੋਤ ਸਿੰਘ ਧਨੋਆ ਆਪਣੇ ਗਾਰਡਾਂ ਸਮੇਤ, ਲੈਫ. ਜਸਵੀਰ ਸਿੰਘ ਤੱਤਲਾ। ਤਸਵੀਰਾਂ : ਗੁਰਿੰਦਰ ਸਿੰਘ

Mandeep kaur, Simranjit singh sim,Capt. Mukand Singh, Ranbir kaur Nijhar, Capt kamaljit singh kalsi, Tej deep singh rattan, S Simaranjit singh lamba, Capt Prabhjyot Singh Dhano, Lieut Jasvir singh tatla.

See full size photos in post below

ਗੁਰਪ੍ਰੀਤ ਸਿੰਘ ਨਿੱਝਰ

ਚੰਡੀਗੜ੍ਹ, 4 ਜੁਲਾਈ-ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਦੀਆਂ ਫ਼ੌਜਾਂ ਵਿਚ ਵੀ ਸਿੱਖ ਯੋਧੇ ਉੱਚੇ ਅਹੁਦੇ ਮੱਲੀ ਬੈਠੇ ਹਨ। ਵੈਸੇ ਤਾਂ ਪੰਜਾਬੀ ਅਤੇ ਸਿੱਖ ਅਫ਼ਸਰਾਂ ਦੀ ਵਿਦੇਸ਼ੀ ਫ਼ੌਜਾਂ ਵਿਚ ਹੁਣ ਗਿਣਤੀ ਕਾਫ਼ੀ ਹੋ ਗਈ ਹੈ ਪਰ ਜੇਕਰ ਸਾਬਤ ਸੂਰਤ ਸਿੱਖ ਅਫ਼ਸਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਮੌਜੂਦਗੀ ਵੀ ਵਰਨਣਯੋਗ ਹੈ। Although the numerical strength of Punjabi and SIKH Officers in the Western nations Armed Forces is considerable..even when we consider the Dastarrdharee amrtidharees also their numbers are significant.

ਰਵਿੰਦਰ ਸਿੰਘ ਥਿਆੜਾ-ਲੰਡਨ ਮੈਟਰੋ ਪੁਲਿਸ ਵਿਚ ਦੋ ਸਾਲ ਪਹਿਲਾਂ ਭਰਤੀ ਹੋਇਆ ਇਹ 21 ਸਾਲਾ ਨੌਜੁਆਨ ਸਰਦਾਰ ਸੈਂਟਰਲ ਲੰਦਨ ਇਲਾਕੇ ਵਿਚ ਹੱਥ 'ਚ ਡੰਡਾ ਫੜ ਕੇ ਗੋਰਿਆਂ ਨੂੰ ਕੰਟਰੋਲ ਕਰਦਾ ਅਕਸਰ ਨਜ਼ਰ ਆਉਂਦਾ ਹੈ। ਪਿੱਛੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਡਵਿਡਾ ਅਹਿਰਾਣਾ ਦੇ ਰੈਵ ਥਿਆੜਾ ਨੂੰ ਆਪਣੀ ਦਸਤਾਰ ਨਾਲ ਬੜਾ ਪਿਆਰ ਹੈ। Ravinder Singh Thiarra is 21 years old dastardharee sardar on the London metro Security Force. Ravinder hails form Village Davinda of Hoshiarpur and he really loves his dastaar.

ਰਣਵੀਰ ਸਿੰਘ-ਬ੍ਰਿਟਿਸ਼ ਫ਼ੌਜ ਦੀ ਕੈਵਲਰੀ ਮਾਊਂਟੇਡ ਰੈਜਮੈਂਟ ਦਾ ਸਪੈਸ਼ਲਿਸਟ ਇਹ ਨੀਲੀਆਂ ਅੱਖਾਂ ਵਾਲਾ ਸਰਦਾਰ ਅਫ਼ਸਰ ਬੋਸਨੀਆ ਸਮੇਤ ਕਈ ਮੁਹਿੰਮਾਂ ਵਿਚ ਬ੍ਰਿਟਿਸ਼ ਫ਼ੌਜ ਵੱਲੋਂ ਸ਼ਮੂਲੀਅਤ ਕਰ ਚੁੱਕਾ ਹੈ। ਇੰਗਲੈਂਡ ਦੇ ਹੰਸਲੋ ਇਲਾਕੇ ਦਾ ਨਿਵਾਸੀ ਰਣਵੀਰ ਸਿੰਘ ਸਿੱਖ ਭਾਈਚਾਰੇ ਅਤੇ ਬ੍ਰਿਟਿਸ਼ ਹਕੂਮਤ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ।

ਕੈਪਟਨ ਮਕੰਦ ਸਿੰਘ- ਬ੍ਰਿਟਿਸ਼ ਫ਼ੌਜ ਵਿਚ ਲਾਇਜ਼ਨ ਅਫ਼ਸਰ ਵਜੋਂ ਤਾਇਨਾਤ ਮਕੰਦ ਸਿੰਘ ਮਹਿਜ਼ 18 ਸਾਲ ਦੀ ਉਮਰ ਵਿਚ ਬ੍ਰਿਟਿਸ਼ ਫ਼ੌਜ ਵਿਚ ਭਰਤੀ ਹੋ ਗਿਆ ਸੀ। ਉਸ ਦੇ ਪਿਤਾ ਸ. ਬਲਦੇਵ ਸਿੰਘ ਵੀ ਬ੍ਰਿਟਿਸ਼ ਫ਼ੌਜ ਵਿਚ ਸਿਪਾਹੀ ਸਨ। ਮਕੰਦ ਸਿੰਘ ਪੰਜਾਬ ਤੋਂ 8 ਜਮਾਤਾਂ ਪਾਸ ਕਰਕੇ ਇੰਗਲੈਂਡ ਗਿਆ ਸੀ ਅਤੇ ਬਾਕੀ ਵਿੱਦਿਆ ਉਸਨੇ ਇੰਗਲੈਂਡ ਜਾ ਕੇ ਹਾਸਲ ਕੀਤੀ। ਉਹ ਹੁਣ ਤੱਕ ਕਈ ਵਿਸ਼ੇਸ਼ ਸੇਵਾ ਤਗਮੇ ਲੈ ਚੁੱਕਾ ਹੈ।Capt Mukand Singh of the British Armed Forces is a Lines Officer and joined the British Army at age 18. His fatehr S. baldev Singh was also a Britsh Army officer and Mukand Singh came to UK after completing std 8th class and continued his eductaion in the UK. he ahs been awarded several medals of honour.

ਰਣਬੀਰ ਕੌਰ ਨਿੱਝਰ-ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਮਹਿਲਾ ਵਜੋਂ ਭਰਤੀ ਹੋਈ ਰਣਬੀਰ ਕੌਰ ਫ਼ੌਜ ਵਿਚ ਸਪੈਸ਼ਲਿਸਟ ਅਧਿਕਾਰੀ ਹੈ। ਪਿੱਛੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਨਿੱਝਰਾਂ ਨਿਵਾਸੀ ਰਣਬੀਰ ਕੌਰ ਅਮਰੀਕੀ ਫ਼ੌਜ ਦੀ 315 ਇੰਜੀਨੀਅਰ ਰੈਜਮੈਂਟ ਵਿਚ ਤਾਇਨਾਤ ਹੈ ਅਤੇ ਅਫ਼ਗਾਨਿਸਤਾਨ ਦੇ ਯੁੱਧ ਵਿਚ ਹਿੱਸਾ ਲੈ ਚੁੱਕੀ ਹੈ। ਉਸ ਦੇ ਪਿਤਾ ਮਾਹਨ ਸਿੰਘ ਦਾ ਕੈਲੇਫੋਰਨੀਆ ਵਿਚ 160 ਏਕੜ ਦਾ ਅੰਗੂਰਾਂ ਦਾ ਬਾਗ਼ ਹੈ। ਉਹ ਮਹਿਜ਼ 19 ਸਾਲ ਦੀ ਉਮਰ ਵਿਚ ਫ਼ੌਜ ਅਧਿਕਾਰੀ ਬਣ ਗਈ ਸੀ।

ਹਰਸ਼ਮੀਰ ਕੌਰ ਗਿੱਲ-ਉਹ ਅਮਰੀਕੀ ਫ਼ੌਜ ਵਿਚ ਸੈਕਿੰਡ ਲੈਫਟੀਨੈਂਟ ਹੈ ਅਤੇ ਉਸ ਨੂੰ ਵੀ ਅਜਿਹੀ ਪਹਿਲੀ ਸਿੱਖ ਪੰਜਾਬੀ ਅਤੇ ਭਾਰਤੀ ਔਰਤ ਦਾ ਮਾਣ ਹਾਸਲ ਹੈ ਜੋ ਕਿ ਅਮਰੀਕੀ ਹਵਾਈ ਫ਼ੌਜ ਦੀ ਅਫ਼ਸਰ ਬਣੀ ਹੈ। ਉਹ 80 ਦੇ ਦਹਾਕੇ ਵਿਚ ਆਪਣੇ ਪਿਤਾ ਤਾਰਾ ਸਿੰਘ ਗਿੱਲ ਅਤੇ ਮਾਤਾ ਨਿਰਦੋਸ਼ ਕੌਰ ਗਿੱਲ ਨਾਲ ਅਮਰੀਕਾ ਆਈ ਸੀ। 5 ਫੁੱਟ 6 ਇੰਚ ਲੰਬੀ ਇਹ ਸਰਦਾਰਨੀ 20 ਸਾਲ ਦੀ ਉਮਰ ਵਿਚ ਸਾਲ 2001 ਵਿਚ ਅਮਰੀਕੀ ਹਵਾਈ ਫ਼ੌਜ ਵਿਚ ਭਰਤੀ ਹੋਈ ਸੀ। Ranbir kaur is Gill is a Lieut in the USA Armed Forces and she is the First Punjabi, First Sikh woman Officer in the USA Air Force. In the 1980s she came to USA with her father Tara Singh Gill and mother Nirdosh kaur Gill. This 5ft 6 inch tall Punjabi lass joined the USA Air Force at age 20 in 2001.

ਕੈਪਟਨ ਕਮਲਜੀਤ ਸਿੰਘ ਕਲਸੀ-ਕੈਪਟਨ ਕਲਸੀ ਨੇ ਅਮਰੀਕੀ ਫ਼ੌਜ ਦਾ ਪਹਿਲਾ ਪਗੜੀ ਧਾਰੀ ਸਾਬਤ ਸੂਰਤ ਸਿੱਖ ਅਫ਼ਸਰ ਹੋਣ ਦਾ ਮਾਣ ਹਾਸਲ ਹੈ। ਉਸ ਨੇ ਸਾਬਤ ਸੂਰਤ ਸਿੱਖੀ ਬਰਕਰਾਰ ਰੱਖਣ ਲਈ ਲੰਬੀ ਕਾਨੂੰਨੀ ਲੜਾਈ ਫ਼ੌਜ 'ਚ ਰਹਿੰਦਿਆਂ ਹੀ ਲੜੀ ਅਤੇ ਜਿੱਤੀ ਹੈ। ਉਹ ਫ਼ੌਜ ਵਿਚ ਡਾਕਟਰ ਹੈ। ਉਸ ਦੇ ਪਿਤਾ ਅਤੇ ਦਾਦਾ ਭਾਰਤੀ ਹਵਾਈ ਫ਼ੌਜ ਵਿਚ ਅਧਿਕਾਰੀ ਰਹੇ ਹਨ ਅਤੇ ਪੜਦਾਦਾ ਨੇ ਬ੍ਰਿਟਿਸ਼ ਇੰਡੀਆ ਆਰਮੀ ਵਿਚ ਸੇਵਾ ਨਿਭਾਈ।Capt kamaljit Singh Kalsi is the USA Armed Forces First Dastardharee Amrtidharee Sikh Officer. He fought a long and ardous battle to retain hsi DASTAAR in the Army. he is a Medical Doctor. His Grandfatrehr and Fatehr are both officers in the Indian Armed Forces and Great Grandfatehr was in the British Indian Army.

ਤੇਜ਼ਦੀਪ ਸਿੰਘ ਰਤਨ-ਐਮ.ਬੀ.ਏ. ਪਾਸ ਇਹ ਸਿੱਖ ਅਫ਼ਸਰ 2006 ਵਿਚ ਅਮਰੀਕੀ ਫ਼ੌਜ 'ਚ ਦੰਦਾਂ ਦੇ ਮਾਹਿਰ ਡਾਕਟਰ ਵਜੋਂ ਨਿਯੁਕਤ ਹੋਇਆ ਸੀ ਤੇ ਤਰੱਕੀ ਪਾ ਕੇ ਕੈਪਟਨ ਦੇ ਅਹੁਦੇ 'ਤੇ ਪੁੱਜ ਚੁੱਕਾ ਹੈ। ਭਾਰਤ ਵਿਚ ਪੈਦਾ ਹੋਇਆ ਕੈਪਟਨ ਰਤਨ ਇਸ ਵਕਤ ਨਿਊਯਾਰਕ ਦੇ ਫੋਰਟਡਰਮ ਇਲਾਕੇ ਦੀ ਫ਼ੌਜੀ ਯੂਨਿਟ ਵਿਚ ਡਾਕਟਰ ਵਜੋਂ ਸੇਵਾ ਨਿਭਾ ਰਿਹਾ ਹੈ। Tejdeep Singh Rattam MBA is a dental surgeon in the USA Armed Forces. He is now capt and serving in the NY Rotterdam Unit of the USArmy as a Specialist Dental Surgeon.

ਸਿਮਰਨਪ੍ਰੀਤ ਲਾਂਬਾ-ਅਮਰੀਕੀ ਫ਼ੌਜ ਵਿਚ ਸਪੈਸ਼ਲਿਸਟ ਅਧਿਕਾਰੀ ਵਜੋਂ ਤਾਇਨਾਤ ਲਾਂਬਾ ਦਿੱਲੀ ਦਾ ਜੰਮਪਲ ਹੈ ਅਤੇ ਉਹ 2009 ਵਿਚ ਅਮਰੀਕੀ ਫ਼ੌਜ ਵਿਚ ਭਰਤੀ ਹੋਇਆ ਸੀ ਜਦੋਂ ਉਹ ਅਮਰੀਕਾ ਦਾ ਨਾਗਰਿਕ ਵੀ ਨਹੀਂ ਬਣਿਆ ਸੀ। ਉਸ ਨੂੰ 'ਮਾਵਨੀ' ਐਕਟ ਤਹਿਤ ਫ਼ੌਜ ਵਿਚ ਭਰਤੀ ਕੀਤਾ ਗਿਆ ਸੀ। ਉਸ ਨੇ ਫ਼ੌਜ ਵਿਚ ਰਹਿ ਕੇ ਕਈ ਸਖ਼ਤ ਸਿਖਲਾਈਆਂ ਪ੍ਰਾਪਤ ਕੀਤੀਆਂ ਹਨ ਅਤੇ ਉਹ ਵੀ ਸਾਬਤ ਸੂਰਤ ਸਿੱਖ ਰਹਿੰਦੇ ਹੋਏ। ਇਕ ਵਿਸ਼ੇਸ਼ ਕਮਾਂਡੋ ਸਿਖਲਾਈ ਲਈ ਉਸ ਨੇ ਦਾੜ੍ਹੀ ਲਈ ਜੈੱਲ ਅਤੇ ਛੋਟੀ ਦਸਤਾਰ ਪਾ ਵਿਸ਼ੇਸ਼ ਮਾਸਕ ਪਹਿਨ ਕੇ ਦਸ ਦਿੱਤਾ ਸੀ ਕਿ ਉਸ ਨੂੰ ਧਾਰਮਿਕ ਚਿੰਨ੍ਹ ਤਿਆਗਣੇ ਮਨਜ਼ੂਰ ਨਹੀਂ। Simarnapreet Singh Lamba Delhi born Dastardharee Sikh is a Specilaist Unit Officer and when he joined the USA Armed Forces in 2009 he was still an alien. He joined the Army under the Maavni Act. He went through some really tough training sessions and remained sabart soorat all through. In a very special Mission on Commando unit session he put on a gel on hsi beard and a small patka on his head and wore the special Mask provided to show that it cna be done if theres a will and a way and Sikh rleigious symbols of dastaar beard etc need not be compromised at all.

ਮਨਦੀਪ ਕੌਰ-ਉਹ ਹਥਿਆਰਬੰਦ ਬ੍ਰਿਟਿਸ਼ ਫ਼ੌਜ ਵਿਚ ਇਕ ਫ਼ੌਜੀ ਵਜੋਂ ਤਾਇਨਾਤ ਹੋਈ ਹੈ ਭਾਵੇਂ ਕਿ ਉਹ ਫ਼ੌਜ ਵਿਚ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਹੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਇੰਜੀਨੀਅਰਿੰਗ ਕਰਨ ਵਾਲੀ ਮਨਦੀਪ ਇੰਗਲੈਂਡ ਪੀ.ਐਚ.ਡੀ. ਕਰਨ ਗਈ ਸੀ ਪਰ ਉੱਥੇ 2005 ਵਿਚ ਉਹ ਫ਼ੌਜ ਵਿਚ ਚੁਣੀ ਗਈ। Mandeep kaur is in the British Armed Forces weapons unit. She is a serving Granthi (Chaplain). She ahs a Degree from PAU Ludhiana and Engineering Degree and a PHD in UK and joined the army in 2005.

ਕੈਪਟਨ ਪ੍ਰਭਜੋਤ ਸਿੰਘ ਧਨੋਆ-ਕੈਨੇਡਾ ਦੀ ਫ਼ੌਜ ਵਿਚ 7 ਸਾਲ ਪਹਿਲਾਂ ਭਰਤੀ ਹੋਇਆ ਇਹ ਸਿੱਖ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਦਾ ਜੰਮਪਲ ਹੈ ਜਿਸ ਨੇ ਕਿ ਚੰਡੀਗੜ੍ਹ ਵਿਚ ਪੜ੍ਹ ਕੇ ਸਿਵਿਲ ਇੰਜੀਨੀਅਰਿੰਗ ਕੀਤੀ ਸੀ। ਉਹ ਵੀ ਹੁਣ ਤੱਕ ਕੈਨੇਡਾ ਦੀ ਫ਼ੌਜ ਵੱਲੋਂ ਕਈ ਮੁਹਿੰਮਾਂ ਵਿਚ ਹਿੱਸਾ ਲੈ ਚੁੱਕਾ ਹੈ। ਇਸ ਸਿੱਖ ਅਧਿਕਾਰੀ ਦਾ ਕੈਨੇਡਾ ਦੀ ਫ਼ੌਜ ਵਿਚ ਰੋਅਬ-ਦਾਬ ਦੇਖਿਆ ਹੀ ਬਣਦਾ ਹੈ। Capt Prabhjyot Singh is serving the CANADIAN ARMED FORCES since 7 years ago. He is from hoshiarpur and studied Engineering in Chandigarh and he ahs taken part in several missions for the Canadian Army.

ਲੈਫ. ਜਸਵੀਰ ਸਿੰਘ ਤੱਤਲਾ-ਲੁਧਿਆਣਾ ਦੇ ਸਿਧਵਾਂ ਬੇਟ ਵਿਚ ਪੈਂਦੇ ਧੋਥੜ ਪਿੰਡ ਦਾ ਰਹਿਣ ਵਾਲਾ ਜਸਵੀਰ ਸਿੰਘ ਤੱਤਲਾ ਸਾਲ 2003 ਵਿਚ ਕੈਨੇਡਾ ਦੀ ਫ਼ੌਜ ਵਿਚ ਭਰਤੀ ਹੋ ਕੇ ਲੈਫਟੀਨੈਂਟ ਦੇ ਅਹੁਦੇ 'ਤੇ ਪੁੱਜਿਆ ਹੈ। 35 ਸਾਲਾ ਇਹ ਸਿੱਖ ਫ਼ੌਜ ਵਿਚ ਸੁਪਰਫੀਲਡ ਇੰਜੀਨੀਅਰ ਹੈ। ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਉਸ ਨੇ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕੀਤੀ ਹੈ। ਉਹ 1999 ਵਿਚ ਕੈਨੇਡਾ ਗਿਆ ਸੀ, ਉਸ ਦੇ ਦਾਦਾ ਮਲ ਸਿੰਘ ਨੇ ਵਰਮਾ ਦੀ ਲੜਾਈ ਅਤੇ ਪੜਦਾਦਾ ਇੰਦਰ ਸਿੰਘ ਨੇ ਪਹਿਲੇ ਵਿਸ਼ਵ ਯੁੱਧ ਵਿਚ ਭਾਗ ਲਿਆ ਸੀ। Lieut Jasvir Singh Tatla form Ludhiana Sidhvan Bet village village Dhodhaarr went to canada in 2003 and became a Lieut. 35 yaer old Jasvir is a superfield Egineer and a graduate of the GURU NANAK ENGINEERING COLLEGE LUDHIANA and post grad of PAU ludhiana. he went to canada in 1999 and his grandfather Mall Singh fought in the Burma Campaign and Great Grandfather Inder Singh took part in the First World war.

ਬ੍ਰਿਟਿਸ਼ ਫ਼ੌਜ ਦੇ ਦੋ ਸਿੱਖ ਫ਼ੌਜੀਆਂ ਨੂੰ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਸੁਰੱਖਿਆ ਗਾਰਦ ਵਜੋਂ ਨਿਯੁਕਤ ਹੋਣ ਦਾ ਮਾਣ ਹਾਸਲ ਹੋਇਆ ਹੈ। ਇਨ੍ਹਾਂ ਚੋਂ 26 ਸਾਲਾਂ ਸਿਮਰਨਜੀਤ ਸਿੰਘ ਸਿਮ ਰਾਇਲ ਸਿਗਨਲ ਰੈਜਮੈਂਟ ਵਿਚ ਹੈ ਅਤੇ ਲਾਂਸ ਕੋਰਪਲ ਸਰਬਜੀਤ ਸਿੰਘ (28) ਬ੍ਰਿਟਿਸ਼ ਆਰਮੀ ਏਅਰਕੋਰਪਸ ਵਿਚ ਤਾਇਨਾਤ ਹੈ। ਇਨ੍ਹਾਂ ਦੋਵਾਂ ਨੂੰ ਰਾਣੀ ਦੀ ਸੁਰੱਖਿਆ ਤੋਂ ਇਲਾਵਾ ਲੰਡਨ ਟਾਵਰ 'ਤੇ ਜੜੇ ਬੇਸ਼ਕੀਮਤੀ ਗਹਿਣਿਆਂ ਦੀ ਵੀ ਸੁਰੱਖਿਆ ਦਾ ਜ਼ਿੰਮਾ ਸੌਂਪਿਆ ਗਿਆ ਹੈ। ਸਰਬਜੀਤ ਸਿੰਘ ਭਾਰਤ ਦਾ ਜੰਮਪਲ ਹੈ ਅਤੇ ਸਾਲ 2000 ਵਿਚ ਇੰਗਲੈਂਡ ਗਿਆ ਸੀ। 4 ਸਾਲ ਪਹਿਲਾਂ ਬ੍ਰਿਟਿਸ਼ ਫ਼ੌਜ ਵਿਚ ਭਰਤੀ ਹੋਣ ਤੋਂ ਬਾਅਦ ਉਹ ਅਫ਼ਗਾਨਿਸਤਾਨ ਵਿਚ ਵੀ ਡਿਊਟੀ ਨਿਭਾ ਚੁੱਕਾ ਹੈ।

26 year old Simaranjit Singh of the Royal Signal Regiment and Lance Corp Sarabjit Singh age 28 of the Britsh Army Air Corp are the two Gurads of the British Royal family at Birmimgham Palace. They also guard the London Tpower which hosues the Crown jewels of UK. Sarabjit is India Born and went to UK in 2000. He has also served the Bi=ritish armed forces in Afghnaistan as well.

See full size photos in post below

ਕਰਨਲ ਅਜਿੰਦਰ ਸਿੰਘ ਸੇਖੋਂ, ਕਰਨਲ ਜੀ.ਬੀ. ਸਿੰਘ ਅਤੇ ਕਰਨਲ ਗੋਪਾਲ ਸਿੰਘ ਖ਼ਾਲਸਾ ਤਿੰਨ ਅਜਿਹੇ ਸਾਬਤ ਸੂਰਤ ਸਿੱਖ ਅਧਿਕਾਰੀ ਹਨ, ਜੋ ਹੁਣੇ ਹੁਣੇ ਅਮਰੀਕੀ ਫ਼ੌਜ ਚੋਂ ਸੇਵਾ ਮੁਕਤ ਹੋਏ ਹਨ। ਖਾੜੀ ਜੰਗ ਵਿਚ 700 ਗੋਰੇ ਅਮਰੀਕੀ ਫ਼ੌਜੀਆਂ ਦੀ ਬਟਾਲੀਅਨ ਦੀ ਅਗਵਾਈ ਕਰਨ ਵਾਲੇ ਕਰਨਲ ਸੇਖੋਂ ਵਿਸ਼ੇਸ਼ ਸੇਵਾ ਮੈਡਲ, ਰਾਸ਼ਟਰ ਪਤੀ ਯੂਨਿਟ ਮੈਡਲ ਅਤੇ ਆਰਮੀ ਫਲਾਈਟ ਸਰਜਨ ਤਮਗ਼ਾ ਹਾਸਲ ਕਰ ਚੁੱਕੇ ਹਨ। ਕਰਨਲ ਜੀ.ਬੀ. ਸਿੰਘ 1979 ਵਿਚ ਅਮਰੀਕੀ ਫ਼ੌਜ ਵਿਚ ਭਰਤੀ ਹੋਏ ਸਨ। ਡਾਕਟਰੀ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਇਸ ਖੇਤਰ ਦਾ ਸਭ ਤੋਂ ਉੱਚਾ ਤਮਗ਼ਾ ''ਏ-ਪ੍ਰੀ-ਫਿਕਸ'' ਹਾਸਲ ਕੀਤਾ ਸੀ, ਜਦਕਿ ਕੋਰੀਆ ਵਿਚ ਅਮਰੀਕੀ ਫ਼ੌਜਾਂ ਦੀ ਅਗਵਾਈ ਲਈ ਉਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਵੀ ਮਿਲ ਚੁੱਕਾ ਹੈ। ਕਰਨਲ ਗੋਪਾਲ ਸਿੰਘ ਖ਼ਾਲਸਾ 1976 ਵਿਚ ਅਮਰੀਕੀ ਫ਼ੌਜ ਵਿਚ ਭਰਤੀ ਹੋਏ ਉਹ ਪੈਰਾਸ਼ੂਟ ਆਰਮੀ ਸਪੈਸ਼ਲ ਯੂਨਿਟ ਦੇ ਬਟਾਲੀਅਨ ਕਮਾਂਡਰ ਰਹੇ ਹਨ। ਜਿਨ੍ਹਾਂ ਦੇ ਅਧੀਨ 800 ਗੋਰੇ ਅਮਰੀਕੀ ਫ਼ੌਜੀ ਸਨ। ਉਨ੍ਹਾਂ ਨੂੰ ਵੀ ਵਧੀਆਂ ਸੇਵਾਵਾਂ ਬਦਲੇ ਵਿਸ਼ਿਸ਼ਟ ਸੇਵਾ ਮੈਡਲ ਤੋਂ ਇਲਾਵਾ ਸਿਲਵਰ ਓਕ ਲੀਫ਼ ਕਲਸਟਰ ਐਵਾਰਡ ਮਿਲ ਚੁੱਕਾ ਹੈ। ਉਹ ਹੁਣ ਵੀ ਅਮਰੀਕੀ ਫ਼ੌਜ ਦੀ ਰਾਖਵੀਂ ਕਮਾਂਡ ਵਿਚ ਹਨ। Col AJINDER SINGH SEKHON, COL G.B. SINGH and Col GOPAL SINGH KHALSA are three fully dastardharee Amrtidharee SIKHS who have just retired form the Americvan Armed Forces. In the GULF WAR Col Sekhon commanded 700 soldiers and earned a special Medal of Honour, Presidents Medal of Honour and Army Flight Surgeon Medal. Col GB Singh joined the US Army in 1979 as a Medical Officer and earned the highest Award A-P-FIX and also a special medal for excellent service in the Korean Peninsula. Col Gopal Singh Khalsa joined the US Army in 1976 and commanded the Parachute Division as battalion Commander. He has been awarded several medals Silver oak leaf Cluster Award, Special Honour Award, and he is now in the RESERVE FORCES.

With special Thanks to Daily Ajit Jalandhar july 5th 2011. http://www.ajitjalandhar.com/<wbr>20110705/main1.php#k3

[QUOTE="Gyani Jarnail Singh, post: 148836, member: 189"] [FONT=Raavi] [CENTER] [COLOR=#990033] ਵਿਦੇਸ਼ੀ ਫ਼ੌਜਾਂ ਵਿਚ ਵੀ ਉੱਚ ਅਹੁਦੇ ਮੱਲੀ ਬੈਠੇ ਨੇ ਸਿੱਖ ਯੋਧੇ [/COLOR][COLOR=#008000][B]ਸਾਬਤ-ਸੂਰਤ ਸਿੱਖ ਅਫ਼ਸਰਾਂ ਨੂੰ ਮਾਰਦੇ ਨੇ ਗੋਰੇ ਸਲਾਮਾਂ [/B][/COLOR]ਵਿਦੇਸ਼ੀ ਫ਼ੌਜਾਂ 'ਚ ਤਾਇਨਾਤ ਮਨਦੀਪ ਕੌਰ, ਸਿਮਰਨਜੀਤ ਸਿੰਘ ਸਿਮ ਅਤੇ ਸਰਬਜੀਤ ਸਿੰਘ, ਕੈਪ. ਮਕੰਦ ਸਿੰਘ, ਰਣਬੀਰ ਕੌਰ ਨਿੱਝਰ, ਕੈਪ. ਕਮਲਜੀਤ ਸਿੰਘ ਕਲਸੀ, ਤੇਜ਼ ਦੀਪ ਸਿੰਘ ਰਤਨ, ਸਿਮਰਨਪ੍ਰੀਤ ਸਿੰਘ ਲਾਂਬਾ, ਕੈਪ. ਪ੍ਰਭਜੋਤ ਸਿੰਘ ਧਨੋਆ ਆਪਣੇ ਗਾਰਡਾਂ ਸਮੇਤ, ਲੈਫ. ਜਸਵੀਰ ਸਿੰਘ ਤੱਤਲਾ। ਤਸਵੀਰਾਂ : ਗੁਰਿੰਦਰ ਸਿੰਘ Mandeep kaur, Simranjit singh sim,Capt. Mukand Singh, Ranbir kaur Nijhar, Capt kamaljit singh kalsi, Tej deep singh rattan, S Simaranjit singh lamba, Capt Prabhjyot Singh Dhano, Lieut Jasvir singh tatla. [COLOR="DarkRed"]See full size photos in post below[/COLOR] [/CENTER] [COLOR=#FFFFFF] [B] ਗੁਰਪ੍ਰੀਤ ਸਿੰਘ ਨਿੱਝਰ[/B][/COLOR] ਚੰਡੀਗੜ੍ਹ, 4 ਜੁਲਾਈ-ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਦੀਆਂ ਫ਼ੌਜਾਂ ਵਿਚ ਵੀ ਸਿੱਖ ਯੋਧੇ ਉੱਚੇ ਅਹੁਦੇ ਮੱਲੀ ਬੈਠੇ ਹਨ। ਵੈਸੇ ਤਾਂ ਪੰਜਾਬੀ ਅਤੇ ਸਿੱਖ ਅਫ਼ਸਰਾਂ ਦੀ ਵਿਦੇਸ਼ੀ ਫ਼ੌਜਾਂ ਵਿਚ ਹੁਣ ਗਿਣਤੀ ਕਾਫ਼ੀ ਹੋ ਗਈ ਹੈ ਪਰ ਜੇਕਰ ਸਾਬਤ ਸੂਰਤ ਸਿੱਖ ਅਫ਼ਸਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਮੌਜੂਦਗੀ ਵੀ ਵਰਨਣਯੋਗ ਹੈ। Although the numerical strength of Punjabi and SIKH Officers in the Western nations Armed Forces is considerable..even when we consider the Dastarrdharee amrtidharees also their numbers are significant. ਰਵਿੰਦਰ ਸਿੰਘ ਥਿਆੜਾ-ਲੰਡਨ ਮੈਟਰੋ ਪੁਲਿਸ ਵਿਚ ਦੋ ਸਾਲ ਪਹਿਲਾਂ ਭਰਤੀ ਹੋਇਆ ਇਹ 21 ਸਾਲਾ ਨੌਜੁਆਨ ਸਰਦਾਰ ਸੈਂਟਰਲ ਲੰਦਨ ਇਲਾਕੇ ਵਿਚ ਹੱਥ 'ਚ ਡੰਡਾ ਫੜ ਕੇ ਗੋਰਿਆਂ ਨੂੰ ਕੰਟਰੋਲ ਕਰਦਾ ਅਕਸਰ ਨਜ਼ਰ ਆਉਂਦਾ ਹੈ। ਪਿੱਛੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਡਵਿਡਾ ਅਹਿਰਾਣਾ ਦੇ ਰੈਵ ਥਿਆੜਾ ਨੂੰ ਆਪਣੀ ਦਸਤਾਰ ਨਾਲ ਬੜਾ ਪਿਆਰ ਹੈ। Ravinder Singh Thiarra is 21 years old dastardharee sardar on the London metro Security Force. Ravinder hails form Village Davinda of Hoshiarpur and he really loves his dastaar. ਰਣਵੀਰ ਸਿੰਘ-ਬ੍ਰਿਟਿਸ਼ ਫ਼ੌਜ ਦੀ ਕੈਵਲਰੀ ਮਾਊਂਟੇਡ ਰੈਜਮੈਂਟ ਦਾ ਸਪੈਸ਼ਲਿਸਟ ਇਹ ਨੀਲੀਆਂ ਅੱਖਾਂ ਵਾਲਾ ਸਰਦਾਰ ਅਫ਼ਸਰ ਬੋਸਨੀਆ ਸਮੇਤ ਕਈ ਮੁਹਿੰਮਾਂ ਵਿਚ ਬ੍ਰਿਟਿਸ਼ ਫ਼ੌਜ ਵੱਲੋਂ ਸ਼ਮੂਲੀਅਤ ਕਰ ਚੁੱਕਾ ਹੈ। ਇੰਗਲੈਂਡ ਦੇ ਹੰਸਲੋ ਇਲਾਕੇ ਦਾ ਨਿਵਾਸੀ ਰਣਵੀਰ ਸਿੰਘ ਸਿੱਖ ਭਾਈਚਾਰੇ ਅਤੇ ਬ੍ਰਿਟਿਸ਼ ਹਕੂਮਤ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ। ਕੈਪਟਨ ਮਕੰਦ ਸਿੰਘ- ਬ੍ਰਿਟਿਸ਼ ਫ਼ੌਜ ਵਿਚ ਲਾਇਜ਼ਨ ਅਫ਼ਸਰ ਵਜੋਂ ਤਾਇਨਾਤ ਮਕੰਦ ਸਿੰਘ ਮਹਿਜ਼ 18 ਸਾਲ ਦੀ ਉਮਰ ਵਿਚ ਬ੍ਰਿਟਿਸ਼ ਫ਼ੌਜ ਵਿਚ ਭਰਤੀ ਹੋ ਗਿਆ ਸੀ। ਉਸ ਦੇ ਪਿਤਾ ਸ. ਬਲਦੇਵ ਸਿੰਘ ਵੀ ਬ੍ਰਿਟਿਸ਼ ਫ਼ੌਜ ਵਿਚ ਸਿਪਾਹੀ ਸਨ। ਮਕੰਦ ਸਿੰਘ ਪੰਜਾਬ ਤੋਂ 8 ਜਮਾਤਾਂ ਪਾਸ ਕਰਕੇ ਇੰਗਲੈਂਡ ਗਿਆ ਸੀ ਅਤੇ ਬਾਕੀ ਵਿੱਦਿਆ ਉਸਨੇ ਇੰਗਲੈਂਡ ਜਾ ਕੇ ਹਾਸਲ ਕੀਤੀ। ਉਹ ਹੁਣ ਤੱਕ ਕਈ ਵਿਸ਼ੇਸ਼ ਸੇਵਾ ਤਗਮੇ ਲੈ ਚੁੱਕਾ ਹੈ।Capt Mukand Singh of the British Armed Forces is a Lines Officer and joined the British Army at age 18. His fatehr S. baldev Singh was also a Britsh Army officer and Mukand Singh came to UK after completing std 8th class and continued his eductaion in the UK. he ahs been awarded several medals of honour. ਰਣਬੀਰ ਕੌਰ ਨਿੱਝਰ-ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਮਹਿਲਾ ਵਜੋਂ ਭਰਤੀ ਹੋਈ ਰਣਬੀਰ ਕੌਰ ਫ਼ੌਜ ਵਿਚ ਸਪੈਸ਼ਲਿਸਟ ਅਧਿਕਾਰੀ ਹੈ। ਪਿੱਛੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਨਿੱਝਰਾਂ ਨਿਵਾਸੀ ਰਣਬੀਰ ਕੌਰ ਅਮਰੀਕੀ ਫ਼ੌਜ ਦੀ 315 ਇੰਜੀਨੀਅਰ ਰੈਜਮੈਂਟ ਵਿਚ ਤਾਇਨਾਤ ਹੈ ਅਤੇ ਅਫ਼ਗਾਨਿਸਤਾਨ ਦੇ ਯੁੱਧ ਵਿਚ ਹਿੱਸਾ ਲੈ ਚੁੱਕੀ ਹੈ। ਉਸ ਦੇ ਪਿਤਾ ਮਾਹਨ ਸਿੰਘ ਦਾ ਕੈਲੇਫੋਰਨੀਆ ਵਿਚ 160 ਏਕੜ ਦਾ ਅੰਗੂਰਾਂ ਦਾ ਬਾਗ਼ ਹੈ। ਉਹ ਮਹਿਜ਼ 19 ਸਾਲ ਦੀ ਉਮਰ ਵਿਚ ਫ਼ੌਜ ਅਧਿਕਾਰੀ ਬਣ ਗਈ ਸੀ। ਹਰਸ਼ਮੀਰ ਕੌਰ ਗਿੱਲ-ਉਹ ਅਮਰੀਕੀ ਫ਼ੌਜ ਵਿਚ ਸੈਕਿੰਡ ਲੈਫਟੀਨੈਂਟ ਹੈ ਅਤੇ ਉਸ ਨੂੰ ਵੀ ਅਜਿਹੀ ਪਹਿਲੀ ਸਿੱਖ ਪੰਜਾਬੀ ਅਤੇ ਭਾਰਤੀ ਔਰਤ ਦਾ ਮਾਣ ਹਾਸਲ ਹੈ ਜੋ ਕਿ ਅਮਰੀਕੀ ਹਵਾਈ ਫ਼ੌਜ ਦੀ ਅਫ਼ਸਰ ਬਣੀ ਹੈ। ਉਹ 80 ਦੇ ਦਹਾਕੇ ਵਿਚ ਆਪਣੇ ਪਿਤਾ ਤਾਰਾ ਸਿੰਘ ਗਿੱਲ ਅਤੇ ਮਾਤਾ ਨਿਰਦੋਸ਼ ਕੌਰ ਗਿੱਲ ਨਾਲ ਅਮਰੀਕਾ ਆਈ ਸੀ। 5 ਫੁੱਟ 6 ਇੰਚ ਲੰਬੀ ਇਹ ਸਰਦਾਰਨੀ 20 ਸਾਲ ਦੀ ਉਮਰ ਵਿਚ ਸਾਲ 2001 ਵਿਚ ਅਮਰੀਕੀ ਹਵਾਈ ਫ਼ੌਜ ਵਿਚ ਭਰਤੀ ਹੋਈ ਸੀ। Ranbir kaur is Gill is a Lieut in the USA Armed Forces and she is the First Punjabi, First Sikh woman Officer in the USA Air Force. In the 1980s she came to USA with her father Tara Singh Gill and mother Nirdosh kaur Gill. This 5ft 6 inch tall Punjabi lass joined the USA Air Force at age 20 in 2001. ਕੈਪਟਨ ਕਮਲਜੀਤ ਸਿੰਘ ਕਲਸੀ-ਕੈਪਟਨ ਕਲਸੀ ਨੇ ਅਮਰੀਕੀ ਫ਼ੌਜ ਦਾ ਪਹਿਲਾ ਪਗੜੀ ਧਾਰੀ ਸਾਬਤ ਸੂਰਤ ਸਿੱਖ ਅਫ਼ਸਰ ਹੋਣ ਦਾ ਮਾਣ ਹਾਸਲ ਹੈ। ਉਸ ਨੇ ਸਾਬਤ ਸੂਰਤ ਸਿੱਖੀ ਬਰਕਰਾਰ ਰੱਖਣ ਲਈ ਲੰਬੀ ਕਾਨੂੰਨੀ ਲੜਾਈ ਫ਼ੌਜ 'ਚ ਰਹਿੰਦਿਆਂ ਹੀ ਲੜੀ ਅਤੇ ਜਿੱਤੀ ਹੈ। ਉਹ ਫ਼ੌਜ ਵਿਚ ਡਾਕਟਰ ਹੈ। ਉਸ ਦੇ ਪਿਤਾ ਅਤੇ ਦਾਦਾ ਭਾਰਤੀ ਹਵਾਈ ਫ਼ੌਜ ਵਿਚ ਅਧਿਕਾਰੀ ਰਹੇ ਹਨ ਅਤੇ ਪੜਦਾਦਾ ਨੇ ਬ੍ਰਿਟਿਸ਼ ਇੰਡੀਆ ਆਰਮੀ ਵਿਚ ਸੇਵਾ ਨਿਭਾਈ।Capt kamaljit Singh Kalsi is the USA Armed Forces First Dastardharee Amrtidharee Sikh Officer. He fought a long and ardous battle to retain hsi DASTAAR in the Army. he is a Medical Doctor. His Grandfatrehr and Fatehr are both officers in the Indian Armed Forces and Great Grandfatehr was in the British Indian Army. ਤੇਜ਼ਦੀਪ ਸਿੰਘ ਰਤਨ-ਐਮ.ਬੀ.ਏ. ਪਾਸ ਇਹ ਸਿੱਖ ਅਫ਼ਸਰ 2006 ਵਿਚ ਅਮਰੀਕੀ ਫ਼ੌਜ 'ਚ ਦੰਦਾਂ ਦੇ ਮਾਹਿਰ ਡਾਕਟਰ ਵਜੋਂ ਨਿਯੁਕਤ ਹੋਇਆ ਸੀ ਤੇ ਤਰੱਕੀ ਪਾ ਕੇ ਕੈਪਟਨ ਦੇ ਅਹੁਦੇ 'ਤੇ ਪੁੱਜ ਚੁੱਕਾ ਹੈ। ਭਾਰਤ ਵਿਚ ਪੈਦਾ ਹੋਇਆ ਕੈਪਟਨ ਰਤਨ ਇਸ ਵਕਤ ਨਿਊਯਾਰਕ ਦੇ ਫੋਰਟਡਰਮ ਇਲਾਕੇ ਦੀ ਫ਼ੌਜੀ ਯੂਨਿਟ ਵਿਚ ਡਾਕਟਰ ਵਜੋਂ ਸੇਵਾ ਨਿਭਾ ਰਿਹਾ ਹੈ। Tejdeep Singh Rattam MBA is a dental surgeon in the USA Armed Forces. He is now capt and serving in the NY Rotterdam Unit of the USArmy as a Specialist Dental Surgeon. ਸਿਮਰਨਪ੍ਰੀਤ ਲਾਂਬਾ-ਅਮਰੀਕੀ ਫ਼ੌਜ ਵਿਚ ਸਪੈਸ਼ਲਿਸਟ ਅਧਿਕਾਰੀ ਵਜੋਂ ਤਾਇਨਾਤ ਲਾਂਬਾ ਦਿੱਲੀ ਦਾ ਜੰਮਪਲ ਹੈ ਅਤੇ ਉਹ 2009 ਵਿਚ ਅਮਰੀਕੀ ਫ਼ੌਜ ਵਿਚ ਭਰਤੀ ਹੋਇਆ ਸੀ ਜਦੋਂ ਉਹ ਅਮਰੀਕਾ ਦਾ ਨਾਗਰਿਕ ਵੀ ਨਹੀਂ ਬਣਿਆ ਸੀ। ਉਸ ਨੂੰ 'ਮਾਵਨੀ' ਐਕਟ ਤਹਿਤ ਫ਼ੌਜ ਵਿਚ ਭਰਤੀ ਕੀਤਾ ਗਿਆ ਸੀ। ਉਸ ਨੇ ਫ਼ੌਜ ਵਿਚ ਰਹਿ ਕੇ ਕਈ ਸਖ਼ਤ ਸਿਖਲਾਈਆਂ ਪ੍ਰਾਪਤ ਕੀਤੀਆਂ ਹਨ ਅਤੇ ਉਹ ਵੀ ਸਾਬਤ ਸੂਰਤ ਸਿੱਖ ਰਹਿੰਦੇ ਹੋਏ। ਇਕ ਵਿਸ਼ੇਸ਼ ਕਮਾਂਡੋ ਸਿਖਲਾਈ ਲਈ ਉਸ ਨੇ ਦਾੜ੍ਹੀ ਲਈ ਜੈੱਲ ਅਤੇ ਛੋਟੀ ਦਸਤਾਰ ਪਾ ਵਿਸ਼ੇਸ਼ ਮਾਸਕ ਪਹਿਨ ਕੇ ਦਸ ਦਿੱਤਾ ਸੀ ਕਿ ਉਸ ਨੂੰ ਧਾਰਮਿਕ ਚਿੰਨ੍ਹ ਤਿਆਗਣੇ ਮਨਜ਼ੂਰ ਨਹੀਂ। Simarnapreet Singh Lamba Delhi born Dastardharee Sikh is a Specilaist Unit Officer and when he joined the USA Armed Forces in 2009 he was still an alien. He joined the Army under the Maavni Act. He went through some really tough training sessions and remained sabart soorat all through. In a very special Mission on Commando unit session he put on a gel on hsi beard and a small patka on his head and wore the special Mask provided to show that it cna be done if theres a will and a way and Sikh rleigious symbols of dastaar beard etc need not be compromised at all. ਮਨਦੀਪ ਕੌਰ-ਉਹ ਹਥਿਆਰਬੰਦ ਬ੍ਰਿਟਿਸ਼ ਫ਼ੌਜ ਵਿਚ ਇਕ ਫ਼ੌਜੀ ਵਜੋਂ ਤਾਇਨਾਤ ਹੋਈ ਹੈ ਭਾਵੇਂ ਕਿ ਉਹ ਫ਼ੌਜ ਵਿਚ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਹੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਇੰਜੀਨੀਅਰਿੰਗ ਕਰਨ ਵਾਲੀ ਮਨਦੀਪ ਇੰਗਲੈਂਡ ਪੀ.ਐਚ.ਡੀ. ਕਰਨ ਗਈ ਸੀ ਪਰ ਉੱਥੇ 2005 ਵਿਚ ਉਹ ਫ਼ੌਜ ਵਿਚ ਚੁਣੀ ਗਈ। Mandeep kaur is in the British Armed Forces weapons unit. She is a serving Granthi (Chaplain). She ahs a Degree from PAU Ludhiana and Engineering Degree and a PHD in UK and joined the army in 2005. ਕੈਪਟਨ ਪ੍ਰਭਜੋਤ ਸਿੰਘ ਧਨੋਆ-ਕੈਨੇਡਾ ਦੀ ਫ਼ੌਜ ਵਿਚ 7 ਸਾਲ ਪਹਿਲਾਂ ਭਰਤੀ ਹੋਇਆ ਇਹ ਸਿੱਖ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਦਾ ਜੰਮਪਲ ਹੈ ਜਿਸ ਨੇ ਕਿ ਚੰਡੀਗੜ੍ਹ ਵਿਚ ਪੜ੍ਹ ਕੇ ਸਿਵਿਲ ਇੰਜੀਨੀਅਰਿੰਗ ਕੀਤੀ ਸੀ। ਉਹ ਵੀ ਹੁਣ ਤੱਕ ਕੈਨੇਡਾ ਦੀ ਫ਼ੌਜ ਵੱਲੋਂ ਕਈ ਮੁਹਿੰਮਾਂ ਵਿਚ ਹਿੱਸਾ ਲੈ ਚੁੱਕਾ ਹੈ। ਇਸ ਸਿੱਖ ਅਧਿਕਾਰੀ ਦਾ ਕੈਨੇਡਾ ਦੀ ਫ਼ੌਜ ਵਿਚ ਰੋਅਬ-ਦਾਬ ਦੇਖਿਆ ਹੀ ਬਣਦਾ ਹੈ। Capt Prabhjyot Singh is serving the CANADIAN ARMED FORCES since 7 years ago. He is from hoshiarpur and studied Engineering in Chandigarh and he ahs taken part in several missions for the Canadian Army. ਲੈਫ. ਜਸਵੀਰ ਸਿੰਘ ਤੱਤਲਾ-ਲੁਧਿਆਣਾ ਦੇ ਸਿਧਵਾਂ ਬੇਟ ਵਿਚ ਪੈਂਦੇ ਧੋਥੜ ਪਿੰਡ ਦਾ ਰਹਿਣ ਵਾਲਾ ਜਸਵੀਰ ਸਿੰਘ ਤੱਤਲਾ ਸਾਲ 2003 ਵਿਚ ਕੈਨੇਡਾ ਦੀ ਫ਼ੌਜ ਵਿਚ ਭਰਤੀ ਹੋ ਕੇ ਲੈਫਟੀਨੈਂਟ ਦੇ ਅਹੁਦੇ 'ਤੇ ਪੁੱਜਿਆ ਹੈ। 35 ਸਾਲਾ ਇਹ ਸਿੱਖ ਫ਼ੌਜ ਵਿਚ ਸੁਪਰਫੀਲਡ ਇੰਜੀਨੀਅਰ ਹੈ। ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਉਸ ਨੇ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕੀਤੀ ਹੈ। ਉਹ 1999 ਵਿਚ ਕੈਨੇਡਾ ਗਿਆ ਸੀ, ਉਸ ਦੇ ਦਾਦਾ ਮਲ ਸਿੰਘ ਨੇ ਵਰਮਾ ਦੀ ਲੜਾਈ ਅਤੇ ਪੜਦਾਦਾ ਇੰਦਰ ਸਿੰਘ ਨੇ ਪਹਿਲੇ ਵਿਸ਼ਵ ਯੁੱਧ ਵਿਚ ਭਾਗ ਲਿਆ ਸੀ। Lieut Jasvir Singh Tatla form Ludhiana Sidhvan Bet village village Dhodhaarr went to canada in 2003 and became a Lieut. 35 yaer old Jasvir is a superfield Egineer and a graduate of the GURU NANAK ENGINEERING COLLEGE LUDHIANA and post grad of PAU ludhiana. he went to canada in 1999 and his grandfather Mall Singh fought in the Burma Campaign and Great Grandfather Inder Singh took part in the First World war. [CENTER] [/CENTER] ਬ੍ਰਿਟਿਸ਼ ਫ਼ੌਜ ਦੇ ਦੋ ਸਿੱਖ ਫ਼ੌਜੀਆਂ ਨੂੰ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਸੁਰੱਖਿਆ ਗਾਰਦ ਵਜੋਂ ਨਿਯੁਕਤ ਹੋਣ ਦਾ ਮਾਣ ਹਾਸਲ ਹੋਇਆ ਹੈ। ਇਨ੍ਹਾਂ ਚੋਂ 26 ਸਾਲਾਂ ਸਿਮਰਨਜੀਤ ਸਿੰਘ ਸਿਮ ਰਾਇਲ ਸਿਗਨਲ ਰੈਜਮੈਂਟ ਵਿਚ ਹੈ ਅਤੇ ਲਾਂਸ ਕੋਰਪਲ ਸਰਬਜੀਤ ਸਿੰਘ (28) ਬ੍ਰਿਟਿਸ਼ ਆਰਮੀ ਏਅਰਕੋਰਪਸ ਵਿਚ ਤਾਇਨਾਤ ਹੈ। ਇਨ੍ਹਾਂ ਦੋਵਾਂ ਨੂੰ ਰਾਣੀ ਦੀ ਸੁਰੱਖਿਆ ਤੋਂ ਇਲਾਵਾ ਲੰਡਨ ਟਾਵਰ 'ਤੇ ਜੜੇ ਬੇਸ਼ਕੀਮਤੀ ਗਹਿਣਿਆਂ ਦੀ ਵੀ ਸੁਰੱਖਿਆ ਦਾ ਜ਼ਿੰਮਾ ਸੌਂਪਿਆ ਗਿਆ ਹੈ। ਸਰਬਜੀਤ ਸਿੰਘ ਭਾਰਤ ਦਾ ਜੰਮਪਲ ਹੈ ਅਤੇ ਸਾਲ 2000 ਵਿਚ ਇੰਗਲੈਂਡ ਗਿਆ ਸੀ। 4 ਸਾਲ ਪਹਿਲਾਂ ਬ੍ਰਿਟਿਸ਼ ਫ਼ੌਜ ਵਿਚ ਭਰਤੀ ਹੋਣ ਤੋਂ ਬਾਅਦ ਉਹ ਅਫ਼ਗਾਨਿਸਤਾਨ ਵਿਚ ਵੀ ਡਿਊਟੀ ਨਿਭਾ ਚੁੱਕਾ ਹੈ। 26 year old Simaranjit Singh of the Royal Signal Regiment and Lance Corp Sarabjit Singh age 28 of the Britsh Army Air Corp are the two Gurads of the British Royal family at Birmimgham Palace. They also guard the London Tpower which hosues the Crown jewels of UK. Sarabjit is India Born and went to UK in 2000. He has also served the Bi=ritish armed forces in Afghnaistan as well. [CENTER][COLOR="DarkRed"] See full size photos in post below[/COLOR][/CENTER] [/FONT][FONT=Raavi]ਕਰਨਲ ਅਜਿੰਦਰ ਸਿੰਘ ਸੇਖੋਂ, ਕਰਨਲ ਜੀ.ਬੀ. ਸਿੰਘ ਅਤੇ ਕਰਨਲ ਗੋਪਾਲ ਸਿੰਘ ਖ਼ਾਲਸਾ ਤਿੰਨ ਅਜਿਹੇ ਸਾਬਤ ਸੂਰਤ ਸਿੱਖ ਅਧਿਕਾਰੀ ਹਨ, ਜੋ ਹੁਣੇ ਹੁਣੇ ਅਮਰੀਕੀ ਫ਼ੌਜ ਚੋਂ ਸੇਵਾ ਮੁਕਤ ਹੋਏ ਹਨ। ਖਾੜੀ ਜੰਗ ਵਿਚ 700 ਗੋਰੇ ਅਮਰੀਕੀ ਫ਼ੌਜੀਆਂ ਦੀ ਬਟਾਲੀਅਨ ਦੀ ਅਗਵਾਈ ਕਰਨ ਵਾਲੇ ਕਰਨਲ ਸੇਖੋਂ ਵਿਸ਼ੇਸ਼ ਸੇਵਾ ਮੈਡਲ, ਰਾਸ਼ਟਰ ਪਤੀ ਯੂਨਿਟ ਮੈਡਲ ਅਤੇ ਆਰਮੀ ਫਲਾਈਟ ਸਰਜਨ ਤਮਗ਼ਾ ਹਾਸਲ ਕਰ ਚੁੱਕੇ ਹਨ। ਕਰਨਲ ਜੀ.ਬੀ. ਸਿੰਘ 1979 ਵਿਚ ਅਮਰੀਕੀ ਫ਼ੌਜ ਵਿਚ ਭਰਤੀ ਹੋਏ ਸਨ। ਡਾਕਟਰੀ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਇਸ ਖੇਤਰ ਦਾ ਸਭ ਤੋਂ ਉੱਚਾ ਤਮਗ਼ਾ ''ਏ-ਪ੍ਰੀ-ਫਿਕਸ'' ਹਾਸਲ ਕੀਤਾ ਸੀ, ਜਦਕਿ ਕੋਰੀਆ ਵਿਚ ਅਮਰੀਕੀ ਫ਼ੌਜਾਂ ਦੀ ਅਗਵਾਈ ਲਈ ਉਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਵੀ ਮਿਲ ਚੁੱਕਾ ਹੈ। ਕਰਨਲ ਗੋਪਾਲ ਸਿੰਘ ਖ਼ਾਲਸਾ 1976 ਵਿਚ ਅਮਰੀਕੀ ਫ਼ੌਜ ਵਿਚ ਭਰਤੀ ਹੋਏ ਉਹ ਪੈਰਾਸ਼ੂਟ ਆਰਮੀ ਸਪੈਸ਼ਲ ਯੂਨਿਟ ਦੇ ਬਟਾਲੀਅਨ ਕਮਾਂਡਰ ਰਹੇ ਹਨ। ਜਿਨ੍ਹਾਂ ਦੇ ਅਧੀਨ 800 ਗੋਰੇ ਅਮਰੀਕੀ ਫ਼ੌਜੀ ਸਨ। ਉਨ੍ਹਾਂ ਨੂੰ ਵੀ ਵਧੀਆਂ ਸੇਵਾਵਾਂ ਬਦਲੇ ਵਿਸ਼ਿਸ਼ਟ ਸੇਵਾ ਮੈਡਲ ਤੋਂ ਇਲਾਵਾ ਸਿਲਵਰ ਓਕ ਲੀਫ਼ ਕਲਸਟਰ ਐਵਾਰਡ ਮਿਲ ਚੁੱਕਾ ਹੈ। ਉਹ ਹੁਣ ਵੀ ਅਮਰੀਕੀ ਫ਼ੌਜ ਦੀ ਰਾਖਵੀਂ ਕਮਾਂਡ ਵਿਚ ਹਨ। Col AJINDER SINGH SEKHON, COL G.B. SINGH and Col GOPAL SINGH KHALSA are three fully dastardharee Amrtidharee SIKHS who have just retired form the Americvan Armed Forces. In the GULF WAR Col Sekhon commanded 700 soldiers and earned a special Medal of Honour, Presidents Medal of Honour and Army Flight Surgeon Medal. Col GB Singh joined the US Army in 1979 as a Medical Officer and earned the highest Award A-P-FIX and also a special medal for excellent service in the Korean Peninsula. Col Gopal Singh Khalsa joined the US Army in 1976 and commanded the Parachute Division as battalion Commander. He has been awarded several medals Silver oak leaf Cluster Award, Special Honour Award, and he is now in the RESERVE FORCES.[/FONT] [FONT=Raavi]With special Thanks to Daily Ajit Jalandhar july 5th 2011. [URL="http://www.ajitjalandhar.com/20110705/main1.php#k3"]http://www.ajitjalandhar.com/<wbr>20110705/main1.php#k3[/URL] [/FONT] [/QUOTE]
Insert quotes…
Verification
Post reply
Discussions
Hard Talk
Interviews
Dastaardharee Sabat Soorat Sikhs In The USA/Canadian/UK Armed Forces
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top