☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Hard Talk
Controversy Surrounding Prof Darshan Singh Ji
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

Gyanni jee,

I have just recived an e-mail from Lamba's camp on the subject matter. I am just pasting the mail as such. You can relise from this that how much efforts they are putting up to misinform the Sikh sangat regarding Proffessor Sahib. Here it is

From: SANT SIPAHI [Estd.1945] <gslamba@santsipahi.org>

Sent: Mon, November 23, 2009 4:50:59 PM

Subject: ਰਾਗੀ ਦਰਸ਼ਨ ਸਿੰਘ ਵਲੋਂ ਗੁਰੂ ਸਾਹਿਬ ਦੀ ਘੋਰ ਨਿੰਦਾ - ਕੁਝ ਆਡੀਉ ਕਲਿਪ

http://co105w.col105.mail.live.com/mail/InboxLight.aspx?n=1756830430#playhttp://co105w.col105.mail.live.com/mail/InboxLight.aspx?n=1756830430#stophttp://co105w.col105.mail.live.com/mail/InboxLight.aspx?n=1756830430#mute

http://co105w.col105.mail.live.com/mail/InboxLight.aspx?n=1756830430#volume

AUDIO FILES:

01 DS - 050107 ANKOOL – RAKABGANJ SAHIB

ਗੁਰਮਤਿ ਕੀ ਹੈ ? ਜੋ ਗੁਰੂ ਕਹੇ। ਪਰ ਪ੍ਰੋ. ਦਰਸ਼ਨ ਸਿੰਘ ਦਾ ਇਹ ਕਹਿਣਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਜੋ ਰਚਨਾਵਾਂ ਗੁਰਮਤਿ ਦੇ ਅਨਕੂਲ ਗੁਰਮਤਿ ਦੇ ਅਨਕੂਲ ਹਨ ਉਹ ਸੰਭਾਲ ਲੈਣੀਆਂ ਚਾਹੀਦੀਆਂ ਹਨ। ਕੀ ਹੁਣ ਸਿਖ ਇਹ ਨਿਸਚਤ ਕਰੇਗਾ ਕਿ ਗੁਰੂ ਸਾਹਿਬ ਦੀ ਕਿਹਡੀ ਰਚਨਾ ਗੁਰਮਤਿ ਦੇ ਅਨਕੂਲ ਹੈ? ਕੀ ਇਸ ਤੋਂ ਵੱਧ ਗੁਰੂ ਨਿੰਦਾ ਹੋਰ ਹੋ ਸਕਦੀ ਹੈ?

02 DS -WARNING TO HAZUR SAHIB

ਪ੍ਰੋ. ਦਰਸ਼ਨ ਸਿੰਘ ਤਖ਼ਤ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ ਜੀ ਦੇ ਪ੍ਰਬੰਧਕਾਂ ਨੂੰ ਬੇਨਤੀ ਨਹੀਂ ਬਲਕਿ ਚੇਤਾਵਨੀ ਦੇ ਰਹੇ ਹਨ ਕਿ ਉਥੋਂ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਠਾ ਦੇਣ।

03 DS - MESSAGE ABOUT HAZOOR SAHIB AND PATNA SAHIB

ਪੰਜਾ ਤਖ਼ਤਾਂ ਦੀ ਅਰਦਾਸ ਹਰ ਸਿਖ ਨਿਤਾਪ੍ਰਤਿ ਕਰਦਾ ਹੈ। ਪਰ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਪਸ਼ਟ ਨਿਰਾਦਰੀ ਕਰਦੇ ਹੋਏ ਰਾਗੀ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਜਿਸ ਸਥਾਨ ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ ਗੁਰੂ ਕਾ ਕੋਈ ਸਿਖ ਐਸੇ ਸਥਾਨ ਤੇ ਨਾ ਜਾਵੇ।

04 DS - ATTACK BHAI SUKHA SINGH BHAI MEHTAB SINGH AND BHAI MANI SINGH.

ਭਾਈ ਕਾਹਨ ਸਿੰਘ ਜੀ ਨੇ ਮਹਾਨ ਕੋਸ਼ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪ੍ਰਕਾਸ਼ਿਤ ਗੁਰਮਤਿ ਮਾਰਤੰਡ ਵਿਚ ਅੰਕਤ ਕੀਤਾ ਹੈ ਕਿ ਭਾਈ ਮਨੀ ਸਿੰਘ ਜੀ ਲੋਂ ਸੰਪਾਦਤ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬੀਡ਼ ਬਾਰੇ ਗੁਰੂ ਪੰਥ ਵਿਚ ਇਹ ਵਿਚਾਰ ਚਲ ਰਹੀ ਸੀ ਕਿ ਦਸਮ ਗ੍ਰੰਥ ਦੀ ਇਹ ਬੀਡ਼ ਨਿਰੋਲ ਇਕ ਜਿਲਦ ਵਿਚ ਰਹੇ ਜਾਂ ਵਖ ਵਖ ਗ੍ਰੰਥਾ ਦੀਆਂ ਵਖਰੀਆਂ ਪੋਥੀਆਂ ਬਣਾ ਦਿਤੀਆਂ ਜਾਣ ਤਾਂ ਕਿ ਅਧਿਕਾਰ ਮੁਤਾਬਿਕ ਸਿਖ ਇਸ ਦਾ ਪਠਨ ਪਾਠਨ ਕਰ ਸਕਣ। ਭਾਈ ਕਾਹਨ ਸਿੰਘ ਜੀ ਮੁਤਾਬਕ ਇਹ ਇਕ ਜਿਲਦ ਵਿਚ ਸੀ । ਭਾਈ ਸੁਖਾ ਸਿੰਘ ਮਹਿਤਾਬ ਸਿੰਘ ਨੇ ਖਾਲਸੇ ਨੂੰ ਬੇਨਤੀ ਕੀਤੀ ਕਿ ਉਹ ਪਾਮਰ ਮਸੇ ਨੂੰ ਸੋਧਣ ਜਾ ਰਹੇ ਹਨ ਤੇ ਜੇਕਰ ਉਸਨੂੰ ਸੋਧ ਕੇ ਸ਼ਹੀਦ ਹੋ ਗਏ ਤਾਂ ਇਸ ਦੀਆਂ ਵਖ ਪੋਥੀਆਂ ਕਰ ਦਿਤੀਆਂ ਜਾਣ ਨਹੀਂ ਤਾਂ ਇਹ ਗ੍ਰੰਥ ਇਕ ਜਿਲਦ ਵਿਚ ਹੀ ਰਹਿਣ ਦਿਤਾ ਜਾਏ। ਭਾਈ ਸੁਖਾ ਸਿੰਘ ਮਹਿਤਾਬ ਸਿੰਘ ਪਾਮਰ ਨੂੰ ਸੋਧ ਕੇ ਵਾਪਸ ਆ ਗਏ ਤੇ ਇਹ ਗ੍ਰੰਥ ਇਕ ਜਿਲਦ ਵਿਚ ਹੀ ਰਿਹਾ। ਪਰ ਦਰਸ਼ਨ ਸਿੰਘ ਨਿਰੇ ਝੂਠ ਅਤੇ ਕੁਫ਼ਰ ਦਾ ਸਹਾਰਾ ਲੈਂਦਿਆਂ ਕਹਿ ਰਿਹਾ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੇ ਦੋ ਸਾਲ ਬਾਅਦ ਤਕ ਇਸ ਗ੍ਰੰਥ ਦੀਆਂ ਵਖ ਵਖ ਪੋਥੀਆਂ ਸਨ ਤੇ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਨੇ ਕਿਹਾ ਕਿ ਜੇਕਰ ਉਹ ਮੱਸੇ ਨੂੰ ਸੋਧ ਕੇ ਵਾਪਸ ਆ ਗਏ ਤਾਂ ਇਹਨਾਂ ਪੋਥੀਆਂ ਨੂੰ ਇਕ ਕਰ ਦੇਣਾ। ਭਾਈ ਸੁਖਾ ਸਿੰਘ ਮਹਿਤਾਬ ਸਿੰਘ ਦੇ ਸੁਰਖਰੂ ਵਾਪਸ ਆ ਜਾਣ ਉਪਰੰਥ ਇਸ ਗ੍ਰੰਥ ਦੀਆਂ ਜੁਦਾ ਜੁਦਾ ਪੋਥੀਆਂ ਨੂੰ ਇਕ ਕੀਤਾ ਗਿਆ।

ਇਹ ਨਾ ਕੇਵਲ ਸ਼ਰਾਰਤ ਅਤੇ ਅਕਾਦਮਿਕ ਬੇਈਮਾਨੀ ਹੀ ਹੈ ਬਲਕਿ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਦੀ ਵੀ ਘੋਰ ਨਿਰਾਦਰੀ ਹੈ।

06 DS – TWENTY GRANTHS IN THE NAME OF GURU GOBIND SINGH JI.

ਬਿਨਾ ਕਿਸੇ ਅਧਾਰ ਜਾਂ ਹਵਾਲੇ ਦੇ ਰਾਗੀ ਦਰਸ਼ਨ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਧੀ ਨਿਰਾਦਰੀ ਕਰਦਿਆਂ ਕਹਿ ਰਿਹਾ ਹੈ ਕਿ ਦਸਮ ਗ੍ਰੰਥ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਵੀਹ ਜਾਂ ਪੱਚੀ ਪੁਸਤਕਾਂ ਹਨ। ਕੀ ਇਹ ਲਿਸਟ ਦੇਣ ਦੀ ਖੇਚਲ ਕਰਨ ਗੇ?

07 DS- DURGANDH 250508 BALA SAHIB

ਗੁਰੂ ਸਾਹਿਬ ਅਤੇ ਦਸਮ ਗ੍ਰੰਥ ਦੀ ਸਿੱਧੀ ਨਿਰਾਦਰੀ। ਕੀ ਕਦੇ ਕੋਈ ਸਿਖ ਗੁਰੂ ਨੂੰ ਵੀ ਸਵਾਲ ਜਵਾਬ ਕਰ ਸਕਦਾ ਹੈ ਜਾਂ ਗੁਰੂ ਦੀ ਵੀ ਜਵਾਬ ਤਲਬੀ ਕਰ ਸਕਦਾ ਹੈ? ਹਾਂ ਪ੍ਰੋ. ਦਰਸ਼ਨ ਸਿੰਘ ਇਹ ਕਰ ਸਕਦੇ ਹਨ। ਆਪ ਕਹਿ ਰਹੇ ਹਨ ਕਿ ਗੁਰੂ ਕੋਲੋਂ ਵੀ ਇਕ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਨੂੰ ਸ੍ਰੀ ਦਸਮ ਗ੍ਰੰਥ ਵਿਚ ਪਈ ਹੋਈ ਬਦਬੂ ਨਹੀਂ ਨਜ਼ਰ ਨਹੀਂ ਆਉਂਦੀ।

08 DS - NO MENTION OF AMRIT IN DASAM GRANTH

ਦਰਸ਼ਨ ਸਿੰਘ ਵਲੋਂ ਗੁਰੂ ਦੀ ਸਿੱਧੀ ਨਿੰਦਾ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਸਿਵਇ ਜ਼ਫ਼ਰਨਾਮਾ ਦੀ ਰਚਨਾ ਖਾਲਸੇ ਦੀ ਸਿਰਜਨਾ ਤੋਂ ਤਿੰਨ ਸਾਲ ਪਹਿਲਾਂ ਤਕ ਮੁਕੰਮਲ ਹੋ ਚੁਕੀ ਸੀ। ਸੋ ਇਸ ਤੋਂ ਬਾਅਦ ਦੀਆਂ ਘਟਨਾਵਾਂ ਦਾ ਜਿਕਰ ਪ੍ਰੋ. ਦਰਸ਼ਨ ਸਿੰਘ ਬਹੁਤ ਹੀ ਕੋਝੇ ਢੰਗ ਨਾਲ ਕਰ ਕੇ ਗੁਰੂ ਦੀ ਨਿੰਦਾ ਕਰ ਰਹੇ ਹਨ।

09 DS - 15 POTHIS IN THE NAME OF BHAI MANI SINGH

ਬਿਨਾ ਕਿਸੇ ਅਧਾਰ ਜਾਂ ਹਵਾਲੇ ਦੇ ਰਾਗੀ ਦਰਸ਼ਨ ਸਿੰਘ ਬਾਈ ਮਨੀ ਸਿੰਘ ਜੀ ਦੀ ਸਿੱਧੀ ਨਿਰਾਦਰੀ ਕਰਦਿਆਂ ਕਹਿ ਰਿਹਾ ਹੈ ਕਿ ਭਾਈ ਮਨੀ ਸਿੰਘ ਜੀ ਦੇ ਨਾਮ ਤੇ ਗੁਰਮਤਿ ਦੇ ਵਿਰੁੱਧ ਪੰਦਰਾਂ ਪੋਥੀਆਂ ਹਨ। ਕੀ ਰਾਗੀ ਜੀ ਇਹ ਲਿਸਟ ਦੇਣ ਦੀ ਖੇਚਲ ਕਰਨ ਗੇ?

10 DS - DASAM GRANTH IS A BRAHMIN

ਰਾਗੀ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਦਸਮ ਗ੍ਰੰਥ ਆਪਣੇ ਆਪ ਵਿਚ ਹੀ ਇਕ ਬ੍ਰਾਹਮਣ ਹੈ। ਖਾਲਸੇ ਨੂੰ ਨਿਆਰਾ ਪਨ ਬਖਸ਼ਿਸ਼ ਕਰਨ ਵਾਲੀ ਦਸਮ ਪਾਤਸ਼ਾਹ ਦੀ ਬਾਣੀ ਅਤੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀ ਬਾਣੀ ਦੇ ਸ੍ਰੋਤ ਪ੍ਰਤੀ ਇਹ ਕਹਿ ਕੇ ਦਰਸ਼ਨ ਸਿੰਘ ਗੁਰੂ ਕਲਗੀਧਰ ਪਿਤਾ ਦੀ ਸਿੱਧੀ ਨਿਰਾਦਰੀ ਕਰ ਰਿਹਾ ਹੈ।

11 DS - ATTACKS ARDAS

ਰਾਗੀ ਦਰਸ਼ਨ ਸਿੰਘ ਇੱਥੇ ਅਰਦਾਸ ਪ੍ਰਤੀ ਭੰਬਲ ਭੂਸਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

12 DS - DASAM GRANTH AFTER 100 YEARS

ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਾਰੀ ਦੀ ਸਾਰੀ ਬਾਣੀ ਸਿਵਾਇ ਜ਼ਫ਼ਰਨਾਮਾ ਦੇ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਨਾ ਤੋਂ ਤਿੰਨ ਸਾਲ ਪਹਿਲਾਂ ਤਕ ਮੁਕੰਮਲ ਕਰ ਲਿਆ ਸੀ। ਇਸ ਗਲ ਦੀ ਗਵਾਹੀ ਕੇਸਰ ਸਿੰਘ ਛਿਬਰ ਨੇ ਵੀ ਲਿਖਿਆ ਹੈ। ਪਰ ਰਾਗੀ ਦਰਸ਼ਨ ਸਿੰਘ ਦਾ ਇਹ ਕਹਿਣਾ ਹੈ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਇਕ ਸੌ ਸਾਲ ਬਾਅਦ ਹੋਂਦ ਆਇਆ ਹੈ।

15 DS - HAZUR SAHIB GOLAK

ਸਿਖ ਰਹਿਤ ਮਰਯਾਦਾ ਵਿਚ ਵਰਣਤ ਪੰਜਾਂ ਤਖਤਾਂ ਦੀ ਅਰਦਾਸ ਦੀ ਨਿਰਾਦਰੀ ਕਰਦਿਆਂ ਦਰਸ਼ਨ ਸਿੰਘ ਸਿਖ ਰਾਇ ਦੇ ਰਿਹਾ ਹੈ ਕਿ ਸਿਖ ਹਜੂਰ ਸਾਹਿਬ ਜਾਣਾ ਬੰਦ ਕਰ ਦੇਣ। ਗੋਲਕਾਂ ਬੰਦ ਹੋ ਜਾਣ। ਉਹਨਾਂ ਨੂੰ ਪਤਾ ਲਗ ਜਾਏ ਗਾ।

16 DS - HAZUR SAHIB A SHOP

ਕਿਸੇ ਸਮੇਂ ਜਹਾਂਗੀਰ ਨੇ ਵੀ ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਕਾਨੇ ਬਾਤਿਲ, ਇਕ ਦੁਕਾਨ ਕਿਹਾ ਸੀ। ਅਜ ਜਹਾਂਗੀਰ ਦੀ ਰੂਹ ਨੂੰ ਪ੍ਰਤਿਮਾਨ ਕਰਦਿਆਂ ਰਾਗੀ ਦਰਸ਼ਨ ਸਿੰਘ ਸਚਿਖੰਡ ਸ੍ਰੀ ਹਜੂਰ ਸਾਹਿਬ ਨੂੰ ਇਕ ਦੁਕਾਨ ਦਸਦਿਆਂ ਇਸ ਨੂੰ ਬੰਦ ਕਰਾਣ ਦੀ ਵਕਾਲਤ ਅਤੇ ਤਰੀਕਾ ਦਸ ਰਿਹਾ ਹੈ । ਰਾਗੀ ਦਰਸ਼ਨ ਸਿੰਘ ਕਹਿ ਰਿਹਾ ਹੈ ਕਿ ਸਿਖ ਉਥੇ ਜਾਣਾ ਬੰਦ ਕਰ ਦੇਣ, ਸਵੇਰੇ ਇਹ ਦੁਕਾਨਾਂ ਬੰਦ ਹੋ ਜਾਣਗੀਆਂ।

17 DS - HAMBURG DOUBT ON NITNEM

ਰਾਗੀ ਦਰਸ਼ਨ ਸਿੰਘ ਗੁਰੂ ਕਲਗੀਧਰ ਪਿਤਾ ਦੀ ਨਾਸਤਿਕਤਾ ਭਰਪੂਰ ਸਪਸ਼ਟ ਨਿਰਾਦਰੀ ਕਰਦਿਆਂ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਅੰਮ੍ਰਿਤ ਸੰਚਾਰ ਦੀਆ ਇਹਨਾਂ ਪੰਜ ਬਾਣੀਆਂ ਦਾ ਕੋਈ ਸਬੂਤ ਨਹੀਂ ਮਿਲਦਾ।

22 DS - 250508 BALA SAHIB DUJA GURU

ਰਾਗੀ ਦਰਸ਼ਨ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੀਸਰੀ ਸ਼ਤਾਬਦੀ ਦੀ ਸਿੱਧੀ ਨਿਰਾਦਰੀ ਕਰਦਿਆਂ ਕਹਿ ਰਿਹਾ ਹੈ ਕਿ ਇਹ ਸਮਾਗਮ ਕੇਵਲ ਇਕ ਬਹਾਨਾ ਹੀ ਹੈ ਦਸਮ ਗ੍ਰੰਥ

ਗੁਰਚਰਨਜੀਤ ਸਿੰਘ ਲਾਂਬਾ

GURCHARANJIT SINGH LAMBA, Advocate

Editor - Sant Sipahi [Estd.1945]

Camp Office: USA

Phone: M - 001-973-699-0950

R- 001-201-998-3978

www.santsipahi.org, www.patshahi10.org

[QUOTE="Hardip Singh, post: 116101, member: 8659"] Gyanni jee, I have just recived an e-mail from Lamba's camp on the subject matter. I am just pasting the mail as such. You can relise from this that how much efforts they are putting up to misinform the Sikh sangat regarding Proffessor Sahib. Here it is [FONT=Tahoma][B]From:[/B] SANT SIPAHI [Estd.1945] <gslamba@santsipahi.org> [B][B]Sent:[/B][/B] Mon, November 23, 2009 4:50:59 PM [B][B]Subject:[/B][/B] ਰਾਗੀ ਦਰਸ਼ਨ ਸਿੰਘ ਵਲੋਂ ਗੁਰੂ ਸਾਹਿਬ ਦੀ ਘੋਰ ਨਿੰਦਾ - ਕੁਝ ਆਡੀਉ ਕਲਿਪ [URL="http://co105w.col105.mail.live.com/mail/InboxLight.aspx?n=1756830430#play"][/URL][URL="http://co105w.col105.mail.live.com/mail/InboxLight.aspx?n=1756830430#stop"][/URL][URL="http://co105w.col105.mail.live.com/mail/InboxLight.aspx?n=1756830430#mute"][/URL] [URL="http://co105w.col105.mail.live.com/mail/InboxLight.aspx?n=1756830430#volume"][/URL] [/FONT][CENTER][COLOR=#c00000][FONT=Calibri][SIZE=6]AUDIO FILES:[/SIZE][/FONT][/COLOR][/CENTER] [COLOR=#c00000][FONT=Calibri][SIZE=4] [/SIZE][/FONT][/COLOR] [SIZE=4][COLOR=#c00000][FONT=Raavi]01 [/FONT][/COLOR][COLOR=#c00000][FONT=Calibri]DS - [/FONT][/COLOR][COLOR=#c00000][FONT=Raavi]050107 [/FONT][/COLOR][COLOR=#c00000][FONT=Calibri]ANKOOL[/FONT][/COLOR][COLOR=#c00000][FONT=Raavi] – [/FONT][/COLOR][COLOR=#c00000][FONT=Calibri]RAKABGANJ SAHIB[/FONT][/COLOR][/SIZE] [SIZE=4][FONT=Raavi]ਗੁਰਮਤਿ ਕੀ ਹੈ [/FONT][FONT=Calibri]? [/FONT][FONT=Raavi]ਜੋ ਗੁਰੂ ਕਹੇ। ਪਰ ਪ੍ਰੋ. ਦਰਸ਼ਨ ਸਿੰਘ ਦਾ ਇਹ ਕਹਿਣਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ [U]ਜੋ ਰਚਨਾਵਾਂ ਗੁਰਮਤਿ ਦੇ ਅਨਕੂਲ [/U]ਗੁਰਮਤਿ ਦੇ ਅਨਕੂਲ ਹਨ ਉਹ ਸੰਭਾਲ ਲੈਣੀਆਂ ਚਾਹੀਦੀਆਂ ਹਨ। ਕੀ ਹੁਣ ਸਿਖ ਇਹ ਨਿਸਚਤ ਕਰੇਗਾ ਕਿ ਗੁਰੂ ਸਾਹਿਬ ਦੀ ਕਿਹਡੀ ਰਚਨਾ ਗੁਰਮਤਿ ਦੇ ਅਨਕੂਲ ਹੈ[/FONT][FONT=Calibri]?[/FONT][FONT=Raavi] ਕੀ ਇਸ ਤੋਂ ਵੱਧ ਗੁਰੂ ਨਿੰਦਾ ਹੋਰ ਹੋ ਸਕਦੀ ਹੈ[/FONT][FONT=Calibri]?[/FONT][/SIZE] [SIZE=4][FONT=Raavi] [/FONT][U][COLOR=#c00000][/COLOR][/U][/SIZE] [COLOR=#c00000][FONT=Calibri][SIZE=4] [/SIZE][/FONT][/COLOR] [SIZE=4][COLOR=#c00000][FONT=Raavi]02 [/FONT][/COLOR][COLOR=#c00000][FONT=Calibri]DS -WARNING TO HAZUR SAHIB[/FONT][/COLOR][/SIZE] [SIZE=4][FONT=Raavi]ਪ੍ਰੋ. ਦਰਸ਼ਨ ਸਿੰਘ ਤਖ਼ਤ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ ਜੀ ਦੇ ਪ੍ਰਬੰਧਕਾਂ ਨੂੰ ਬੇਨਤੀ ਨਹੀਂ ਬਲਕਿ ਚੇਤਾਵਨੀ ਦੇ ਰਹੇ ਹਨ ਕਿ ਉਥੋਂ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਠਾ ਦੇਣ।[/FONT][/SIZE] [FONT=Calibri][SIZE=4] [/SIZE][/FONT] [COLOR=#c00000][FONT=Calibri][SIZE=4] [/SIZE][/FONT][/COLOR] [SIZE=4][COLOR=#c00000][FONT=Raavi]03 [/FONT][/COLOR][COLOR=#c00000][FONT=Calibri]DS - MESSAGE ABOUT HAZOOR SAHIB AND PATNA SAHIB[/FONT][/COLOR][/SIZE] [FONT=Raavi][SIZE=4]ਪੰਜਾ ਤਖ਼ਤਾਂ ਦੀ ਅਰਦਾਸ ਹਰ ਸਿਖ ਨਿਤਾਪ੍ਰਤਿ ਕਰਦਾ ਹੈ। ਪਰ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਪਸ਼ਟ ਨਿਰਾਦਰੀ ਕਰਦੇ ਹੋਏ ਰਾਗੀ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਜਿਸ ਸਥਾਨ ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ ਗੁਰੂ ਕਾ ਕੋਈ ਸਿਖ ਐਸੇ ਸਥਾਨ ਤੇ ਨਾ ਜਾਵੇ। [/SIZE][/FONT] [COLOR=#c00000][FONT=Calibri][SIZE=4] [/SIZE][/FONT][/COLOR] [COLOR=#c00000][FONT=Calibri][SIZE=4] [/SIZE][/FONT][/COLOR] [SIZE=4][COLOR=#c00000][FONT=Raavi]04 [/FONT][/COLOR][COLOR=#c00000][FONT=Calibri]DS - ATTACK BHAI SUKHA SINGH BHAI MEHTAB SINGH AND BHAI MANI SINGH.[/FONT][/COLOR][/SIZE] [SIZE=4][FONT=Raavi]ਭਾਈ ਕਾਹਨ ਸਿੰਘ ਜੀ ਨੇ ਮਹਾਨ ਕੋਸ਼ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪ੍ਰਕਾਸ਼ਿਤ ਗੁਰਮਤਿ ਮਾਰਤੰਡ ਵਿਚ ਅੰਕਤ ਕੀਤਾ ਹੈ ਕਿ ਭਾਈ ਮਨੀ ਸਿੰਘ ਜੀ ਲੋਂ ਸੰਪਾਦਤ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬੀਡ਼ ਬਾਰੇ ਗੁਰੂ ਪੰਥ ਵਿਚ ਇਹ ਵਿਚਾਰ ਚਲ ਰਹੀ ਸੀ ਕਿ ਦਸਮ ਗ੍ਰੰਥ ਦੀ ਇਹ ਬੀਡ਼ ਨਿਰੋਲ ਇਕ ਜਿਲਦ ਵਿਚ ਰਹੇ ਜਾਂ ਵਖ ਵਖ ਗ੍ਰੰਥਾ ਦੀਆਂ ਵਖਰੀਆਂ ਪੋਥੀਆਂ ਬਣਾ ਦਿਤੀਆਂ ਜਾਣ ਤਾਂ ਕਿ ਅਧਿਕਾਰ ਮੁਤਾਬਿਕ ਸਿਖ ਇਸ ਦਾ ਪਠਨ ਪਾਠਨ ਕਰ ਸਕਣ। ਭਾਈ ਕਾਹਨ ਸਿੰਘ ਜੀ ਮੁਤਾਬਕ ਇਹ ਇਕ ਜਿਲਦ ਵਿਚ ਸੀ । ਭਾਈ ਸੁਖਾ ਸਿੰਘ ਮਹਿਤਾਬ ਸਿੰਘ ਨੇ ਖਾਲਸੇ ਨੂੰ ਬੇਨਤੀ ਕੀਤੀ ਕਿ ਉਹ ਪਾਮਰ ਮਸੇ ਨੂੰ ਸੋਧਣ ਜਾ ਰਹੇ ਹਨ ਤੇ ਜੇਕਰ ਉਸਨੂੰ ਸੋਧ ਕੇ ਸ਼ਹੀਦ ਹੋ ਗਏ ਤਾਂ ਇਸ ਦੀਆਂ ਵਖ ਪੋਥੀਆਂ ਕਰ ਦਿਤੀਆਂ ਜਾਣ ਨਹੀਂ ਤਾਂ ਇਹ ਗ੍ਰੰਥ ਇਕ ਜਿਲਦ ਵਿਚ ਹੀ ਰਹਿਣ ਦਿਤਾ ਜਾਏ। ਭਾਈ ਸੁਖਾ ਸਿੰਘ ਮਹਿਤਾਬ ਸਿੰਘ ਪਾਮਰ ਨੂੰ ਸੋਧ ਕੇ ਵਾਪਸ ਆ ਗਏ ਤੇ ਇਹ ਗ੍ਰੰਥ ਇਕ ਜਿਲਦ ਵਿਚ ਹੀ ਰਿਹਾ। ਪਰ ਦਰਸ਼ਨ ਸਿੰਘ ਨਿਰੇ ਝੂਠ ਅਤੇ ਕੁਫ਼ਰ ਦਾ ਸਹਾਰਾ ਲੈਂਦਿਆਂ ਕਹਿ ਰਿਹਾ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੇ ਦੋ ਸਾਲ ਬਾਅਦ ਤਕ ਇਸ ਗ੍ਰੰਥ ਦੀਆਂ ਵਖ ਵਖ ਪੋਥੀਆਂ ਸਨ ਤੇ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਨੇ ਕਿਹਾ ਕਿ ਜੇਕਰ ਉਹ ਮੱਸੇ ਨੂੰ ਸੋਧ ਕੇ ਵਾਪਸ ਆ ਗਏ ਤਾਂ ਇਹਨਾਂ ਪੋਥੀਆਂ ਨੂੰ ਇਕ ਕਰ ਦੇਣਾ। ਭਾਈ ਸੁਖਾ ਸਿੰਘ ਮਹਿਤਾਬ ਸਿੰਘ ਦੇ ਸੁਰਖਰੂ ਵਾਪਸ ਆ ਜਾਣ ਉਪਰੰਥ ਇਸ ਗ੍ਰੰਥ ਦੀਆਂ ਜੁਦਾ ਜੁਦਾ ਪੋਥੀਆਂ ਨੂੰ ਇਕ ਕੀਤਾ ਗਿਆ।[/FONT][/SIZE] [SIZE=4][FONT=Raavi] [/FONT][/SIZE] [SIZE=4][FONT=Raavi]ਇਹ ਨਾ ਕੇਵਲ ਸ਼ਰਾਰਤ ਅਤੇ ਅਕਾਦਮਿਕ ਬੇਈਮਾਨੀ ਹੀ ਹੈ ਬਲਕਿ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਦੀ ਵੀ ਘੋਰ ਨਿਰਾਦਰੀ ਹੈ।[/FONT][/SIZE] [COLOR=#c00000][FONT=Calibri][SIZE=4] [/SIZE][/FONT][/COLOR] [SIZE=4][COLOR=#c00000][FONT=Raavi]06 [/FONT][/COLOR][COLOR=#c00000][FONT=Calibri]DS – TWENTY GRANTHS IN THE NAME OF GURU GOBIND SINGH JI.[/FONT][/COLOR][/SIZE] [SIZE=4][FONT=Raavi]ਬਿਨਾ ਕਿਸੇ ਅਧਾਰ ਜਾਂ ਹਵਾਲੇ ਦੇ ਰਾਗੀ ਦਰਸ਼ਨ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਧੀ ਨਿਰਾਦਰੀ ਕਰਦਿਆਂ ਕਹਿ ਰਿਹਾ ਹੈ ਕਿ ਦਸਮ ਗ੍ਰੰਥ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਵੀਹ ਜਾਂ ਪੱਚੀ ਪੁਸਤਕਾਂ ਹਨ। ਕੀ ਇਹ ਲਿਸਟ ਦੇਣ ਦੀ ਖੇਚਲ ਕਰਨ ਗੇ[/FONT][FONT=Calibri]?[/FONT][FONT=Mangal] [/FONT][FONT=Raavi][/FONT][/SIZE] [COLOR=#c00000][FONT=Calibri][SIZE=4] [/SIZE][/FONT][/COLOR] [SIZE=4][COLOR=#c00000][FONT=Raavi]07 [/FONT][/COLOR][COLOR=#c00000][FONT=Calibri]DS- DURGANDH [/FONT][/COLOR][COLOR=#c00000][FONT=Raavi]250508 [/FONT][/COLOR][COLOR=#c00000][FONT=Calibri]BALA SAHIB[/FONT][/COLOR][/SIZE] [SIZE=4][FONT=Raavi]ਗੁਰੂ ਸਾਹਿਬ ਅਤੇ ਦਸਮ ਗ੍ਰੰਥ ਦੀ ਸਿੱਧੀ ਨਿਰਾਦਰੀ। ਕੀ ਕਦੇ ਕੋਈ ਸਿਖ ਗੁਰੂ ਨੂੰ ਵੀ ਸਵਾਲ ਜਵਾਬ ਕਰ ਸਕਦਾ ਹੈ ਜਾਂ ਗੁਰੂ ਦੀ ਵੀ ਜਵਾਬ ਤਲਬੀ ਕਰ ਸਕਦਾ ਹੈ[/FONT][FONT=Calibri]? [/FONT][FONT=Raavi]ਹਾਂ ਪ੍ਰੋ. ਦਰਸ਼ਨ ਸਿੰਘ ਇਹ ਕਰ ਸਕਦੇ ਹਨ। ਆਪ ਕਹਿ ਰਹੇ ਹਨ ਕਿ ਗੁਰੂ ਕੋਲੋਂ ਵੀ ਇਕ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਨੂੰ ਸ੍ਰੀ ਦਸਮ ਗ੍ਰੰਥ ਵਿਚ ਪਈ ਹੋਈ ਬਦਬੂ ਨਹੀਂ ਨਜ਼ਰ ਨਹੀਂ ਆਉਂਦੀ।[/FONT][COLOR=#c00000][/COLOR][/SIZE] [COLOR=#c00000][FONT=Calibri][SIZE=4] [/SIZE][/FONT][/COLOR] [SIZE=4][COLOR=#c00000][FONT=Raavi]08 [/FONT][/COLOR][COLOR=#c00000][FONT=Calibri]DS - NO MENTION OF AMRIT IN DASAM GRANTH[/FONT][/COLOR][/SIZE] [SIZE=4][FONT=Raavi]ਦਰਸ਼ਨ ਸਿੰਘ ਵਲੋਂ ਗੁਰੂ ਦੀ ਸਿੱਧੀ ਨਿੰਦਾ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਸਿਵਇ ਜ਼ਫ਼ਰਨਾਮਾ ਦੀ ਰਚਨਾ ਖਾਲਸੇ ਦੀ ਸਿਰਜਨਾ ਤੋਂ ਤਿੰਨ ਸਾਲ ਪਹਿਲਾਂ ਤਕ ਮੁਕੰਮਲ ਹੋ ਚੁਕੀ ਸੀ। ਸੋ ਇਸ ਤੋਂ ਬਾਅਦ ਦੀਆਂ ਘਟਨਾਵਾਂ ਦਾ ਜਿਕਰ ਪ੍ਰੋ. ਦਰਸ਼ਨ ਸਿੰਘ ਬਹੁਤ ਹੀ ਕੋਝੇ ਢੰਗ ਨਾਲ ਕਰ ਕੇ ਗੁਰੂ ਦੀ ਨਿੰਦਾ ਕਰ ਰਹੇ ਹਨ।[/FONT][/SIZE] [COLOR=#c00000][FONT=Calibri][SIZE=4] [/SIZE][/FONT][/COLOR] [COLOR=#c00000][FONT=Calibri][SIZE=4]09 DS - 15 POTHIS IN THE NAME OF BHAI MANI SINGH[/SIZE][/FONT][/COLOR] [SIZE=4][FONT=Raavi]ਬਿਨਾ ਕਿਸੇ ਅਧਾਰ ਜਾਂ ਹਵਾਲੇ ਦੇ ਰਾਗੀ ਦਰਸ਼ਨ ਸਿੰਘ ਬਾਈ ਮਨੀ ਸਿੰਘ ਜੀ ਦੀ ਸਿੱਧੀ ਨਿਰਾਦਰੀ ਕਰਦਿਆਂ ਕਹਿ ਰਿਹਾ ਹੈ ਕਿ ਭਾਈ ਮਨੀ ਸਿੰਘ ਜੀ ਦੇ ਨਾਮ ਤੇ ਗੁਰਮਤਿ ਦੇ ਵਿਰੁੱਧ ਪੰਦਰਾਂ ਪੋਥੀਆਂ ਹਨ। ਕੀ ਰਾਗੀ ਜੀ ਇਹ ਲਿਸਟ ਦੇਣ ਦੀ ਖੇਚਲ ਕਰਨ ਗੇ[/FONT][FONT=Calibri]?[/FONT][FONT=Mangal] [/FONT][FONT=Raavi][/FONT][/SIZE] [COLOR=#c00000][FONT=Calibri][SIZE=4] [/SIZE][/FONT][/COLOR] [COLOR=#c00000][FONT=Calibri][SIZE=4] [/SIZE][/FONT][/COLOR] [COLOR=#c00000][FONT=Calibri][SIZE=4]10 DS - DASAM GRANTH IS A BRAHMIN[/SIZE][/FONT][/COLOR] [SIZE=4][FONT=Raavi]ਰਾਗੀ ਦਰਸ਼ਨ ਸਿੰਘ[/FONT][FONT=Calibri] [/FONT][FONT=Raavi]ਦਾ ਕਹਿਣਾ ਹੈ ਕਿ ਦਸਮ ਗ੍ਰੰਥ ਆਪਣੇ ਆਪ ਵਿਚ ਹੀ ਇਕ ਬ੍ਰਾਹਮਣ ਹੈ। ਖਾਲਸੇ ਨੂੰ ਨਿਆਰਾ ਪਨ ਬਖਸ਼ਿਸ਼ ਕਰਨ ਵਾਲੀ ਦਸਮ ਪਾਤਸ਼ਾਹ ਦੀ ਬਾਣੀ ਅਤੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀ ਬਾਣੀ ਦੇ ਸ੍ਰੋਤ ਪ੍ਰਤੀ ਇਹ ਕਹਿ ਕੇ ਦਰਸ਼ਨ ਸਿੰਘ ਗੁਰੂ ਕਲਗੀਧਰ ਪਿਤਾ ਦੀ ਸਿੱਧੀ ਨਿਰਾਦਰੀ ਕਰ ਰਿਹਾ ਹੈ।[COLOR=#c00000][/COLOR][/FONT][/SIZE] [COLOR=#c00000][FONT=Calibri][SIZE=4] [/SIZE][/FONT][/COLOR] [COLOR=#c00000][FONT=Calibri][SIZE=4]11 DS - ATTACKS ARDAS[/SIZE][/FONT][/COLOR] [SIZE=4][FONT=Raavi]ਰਾਗੀ ਦਰਸ਼ਨ ਸਿੰਘ ਇੱਥੇ ਅਰਦਾਸ ਪ੍ਰਤੀ ਭੰਬਲ ਭੂਸਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।[/FONT][/SIZE] [COLOR=#c00000][FONT=Calibri][SIZE=4] [/SIZE][/FONT][/COLOR] [COLOR=#c00000][FONT=Calibri][SIZE=4]12 DS - DASAM GRANTH AFTER 100 YEARS[/SIZE][/FONT][/COLOR] [SIZE=4][FONT=Raavi]ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਾਰੀ ਦੀ ਸਾਰੀ ਬਾਣੀ ਸਿਵਾਇ ਜ਼ਫ਼ਰਨਾਮਾ ਦੇ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਨਾ ਤੋਂ ਤਿੰਨ ਸਾਲ ਪਹਿਲਾਂ ਤਕ ਮੁਕੰਮਲ ਕਰ ਲਿਆ ਸੀ। ਇਸ ਗਲ ਦੀ ਗਵਾਹੀ ਕੇਸਰ ਸਿੰਘ ਛਿਬਰ ਨੇ ਵੀ ਲਿਖਿਆ ਹੈ। ਪਰ ਰਾਗੀ ਦਰਸ਼ਨ ਸਿੰਘ ਦਾ ਇਹ ਕਹਿਣਾ ਹੈ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਇਕ ਸੌ ਸਾਲ ਬਾਅਦ ਹੋਂਦ ਆਇਆ ਹੈ।[/FONT][/SIZE] [COLOR=#c00000][FONT=Calibri][SIZE=4] [/SIZE][/FONT][/COLOR] [COLOR=#c00000][FONT=Calibri][SIZE=4]15 DS - HAZUR SAHIB GOLAK[/SIZE][/FONT][/COLOR] [SIZE=4][FONT=Raavi]ਸਿਖ ਰਹਿਤ ਮਰਯਾਦਾ ਵਿਚ ਵਰਣਤ ਪੰਜਾਂ ਤਖਤਾਂ ਦੀ ਅਰਦਾਸ ਦੀ ਨਿਰਾਦਰੀ ਕਰਦਿਆਂ ਦਰਸ਼ਨ ਸਿੰਘ ਸਿਖ ਰਾਇ ਦੇ ਰਿਹਾ ਹੈ ਕਿ ਸਿਖ ਹਜੂਰ ਸਾਹਿਬ ਜਾਣਾ ਬੰਦ ਕਰ ਦੇਣ। ਗੋਲਕਾਂ ਬੰਦ ਹੋ ਜਾਣ। ਉਹਨਾਂ ਨੂੰ ਪਤਾ ਲਗ ਜਾਏ ਗਾ।[/FONT][/SIZE] [COLOR=#c00000][FONT=Calibri][SIZE=4] [/SIZE][/FONT][/COLOR] [COLOR=#c00000][FONT=Calibri][SIZE=4] [/SIZE][/FONT][/COLOR] [COLOR=#c00000][FONT=Calibri][SIZE=4]16 DS - HAZUR SAHIB A SHOP[/SIZE][/FONT][/COLOR] [SIZE=4][FONT=Raavi]ਕਿਸੇ ਸਮੇਂ ਜਹਾਂਗੀਰ ਨੇ ਵੀ ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਕਾਨੇ ਬਾਤਿਲ, ਇਕ ਦੁਕਾਨ ਕਿਹਾ ਸੀ। ਅਜ ਜਹਾਂਗੀਰ ਦੀ ਰੂਹ ਨੂੰ ਪ੍ਰਤਿਮਾਨ ਕਰਦਿਆਂ ਰਾਗੀ ਦਰਸ਼ਨ ਸਿੰਘ ਸਚਿਖੰਡ ਸ੍ਰੀ ਹਜੂਰ ਸਾਹਿਬ ਨੂੰ ਇਕ ਦੁਕਾਨ ਦਸਦਿਆਂ ਇਸ ਨੂੰ ਬੰਦ ਕਰਾਣ ਦੀ ਵਕਾਲਤ ਅਤੇ ਤਰੀਕਾ ਦਸ ਰਿਹਾ ਹੈ । ਰਾਗੀ ਦਰਸ਼ਨ ਸਿੰਘ ਕਹਿ ਰਿਹਾ ਹੈ ਕਿ ਸਿਖ ਉਥੇ ਜਾਣਾ ਬੰਦ ਕਰ ਦੇਣ, ਸਵੇਰੇ ਇਹ ਦੁਕਾਨਾਂ ਬੰਦ ਹੋ ਜਾਣਗੀਆਂ।[/FONT][/SIZE] [COLOR=#c00000][FONT=Calibri] [/FONT][/COLOR] [COLOR=#c00000][FONT=Calibri] [/FONT][/COLOR] [COLOR=#c00000][FONT=Calibri][SIZE=4]17 DS - HAMBURG DOUBT ON NITNEM[/SIZE][/FONT][/COLOR] [SIZE=4][FONT=Raavi]ਰਾਗੀ ਦਰਸ਼ਨ ਸਿੰਘ ਗੁਰੂ ਕਲਗੀਧਰ ਪਿਤਾ ਦੀ ਨਾਸਤਿਕਤਾ ਭਰਪੂਰ ਸਪਸ਼ਟ ਨਿਰਾਦਰੀ ਕਰਦਿਆਂ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਅੰਮ੍ਰਿਤ ਸੰਚਾਰ ਦੀਆ ਇਹਨਾਂ ਪੰਜ ਬਾਣੀਆਂ ਦਾ ਕੋਈ ਸਬੂਤ ਨਹੀਂ ਮਿਲਦਾ।[/FONT][/SIZE] [COLOR=#c00000][FONT=Calibri][SIZE=4] [/SIZE][/FONT][/COLOR] [COLOR=#c00000][FONT=Calibri][SIZE=4]22 DS - 250508 BALA SAHIB DUJA GURU[/SIZE][/FONT][/COLOR] [SIZE=4][FONT=Raavi]ਰਾਗੀ ਦਰਸ਼ਨ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੀਸਰੀ ਸ਼ਤਾਬਦੀ ਦੀ ਸਿੱਧੀ ਨਿਰਾਦਰੀ ਕਰਦ[COLOR=#c00000]ਿ[/COLOR]ਆਂ ਕਹਿ ਰਿਹਾ ਹੈ ਕਿ ਇਹ ਸਮਾਗਮ ਕੇਵਲ ਇਕ ਬਹਾਨਾ ਹੀ ਹੈ ਦਸਮ ਗ੍ਰੰਥ [/FONT][/SIZE] [FONT=Calibri][SIZE=4] [/SIZE][/FONT] ਗੁਰਚਰਨਜੀਤ ਸਿੰਘ ਲਾਂਬਾ GURCHARANJIT SINGH LAMBA, Advocate Editor - Sant Sipahi [Estd.1945] Camp Office: USA Phone: M - 001-973-699-0950 R- 001-201-998-3978 [URL="http://www.santsipahi.org/"]www.santsipahi.org[/URL], [URL="http://www.patshahi10.org/"]www.patshahi10.org[/URL] [/QUOTE]
Insert quotes…
Verification
Post reply
Discussions
Hard Talk
Controversy Surrounding Prof Darshan Singh Ji
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top