☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Gurmat Vichaar
Gurmat Vichar - Discussions
Antim Ardass - Ritual Or Gurmatt
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

Further...More and More B{censored}ES are beginning....DEAD SANT b{censored}es are mushrooming as the multitude of Sants grows expotentially...

Heres a photo of one such Samagam....DEAD and Long gone "sant" has his B{censored}e celebrated....its said that the CHINESE work 8 days a week and have minimum religious holidays...Indians have 8 religious Holidays a WEEK..and SIKHS celebrate 10 Religious Samagams a week !!! India has the MOST PUBLIC HOLIDAYS in the world...

ਕੀ ਬਰਸੀਆਂ ਮਨਾਉਂਣੀਆਂ ਗੁਰਮਤਿ ਹੈ ?

ਚੀਨੀਆਂ ਬਾਰੇ ਇੱਕ ਮੁਹਾਵਰਾ ਹੈ ਕਿ ਉਹ ਹਫਤੇ ਦੇ ਸੱਤ ਦਿਨਾਂ ਵਿਚੋਂ ਅੱਠ ਦਿਨ ਕੰਮ ਕਰਦੇ ਹਨ। ਓੱਥੇ ਭਾਰਤੀਆਂ ਬਾਰੇ ਵੀ ਇੱਕ ਗੱਲ ਪ੍ਰਚੱਲਤ ਹੈ ਕਿ ਹਫਤੇ ਦੇ ਸੱਤ ਦਿਨ ਹੁੰਦੇ ਹਨ ਪਰ ਇਹਨਾਂ ਦੇ ਅੱਠ ਤਿਉਹਾਰ ਹੁੰਦੇ ਹਨ। ਸਿੱਖਾਂ ਬਾਰੇ ਹੋਰ ਵੀ ਦਿਲਚਸਪ ਪਹਿਲੂ ਹੈ ਕਿ ਇੱਕ ਹਫਤੇ ਵਿੱਚ ਇਹਨਾਂ ਦੇ ਦਸ ਧਾਰਮਕ ਪ੍ਰੋਗਰਾਮ ਹੁੰਦੇ ਹਨ। ਦੁਨੀਆਂ ਦੀ ਕੋਈ ਵੀ ਸਭਿਅਕ ਕੌਮ ਇੰਨੇ ਧਾਰਮਕ ਦਿਨ ਨਹੀਂ ਮਨਾਉਂਦੀ ਜਿੰਨੇ ਸਿੱਖ ਮਨਾ ਰਹੇ ਹਨ। ਸਾਰਿਆਂ ਮੁਲਕਾਂ ਨਾਲੋਂ ਭਾਰਤ ਵਿੱਚ ਧਰਮ ਦੇ ਨਾਂ `ਤੇ ਸਭ ਤੋਂ ਵੱਧ ਛੁੱਟੀਆਂ ਹੁੰਦੀਆਂ ਹਨ। ਚੀਨ ਵਿੱਚ ਸਭ ਤੋਂ ਘੱਟ ਛੁੱਟੀਆਂ ਹੁੰਦੀਆਂ ਹਨ। ਦੁਖਾਂਤ ਇਸ ਗੱਲ ਦਾ ਹੈ ਕਿ ਇਹ ਛੁੱਟੀਆਂ ਹਰ ਸਾਲ ਵੱਧਦੀਆਂ ਹੀ ਜਾਂਦੀਆਂ ਹਨ। ਉਤਸਵਾਂ, ਤੀਰਥ ਯਾਤਰਾਵਾਂ, ਅਤੇ ਬਿਨਾ ਮਤਲਬ ਦੇ ਰੀਤੀ ਰਿਵਾਜਾਂ ਵਿੱਚ ਆਪਣਾ ਵਕਤ ਜਾਇਆ ਕਰਦੇ ਹਾਂ। ਇੱਕ ਵਿਦਵਾਨ ਨੇ ਬਹੁਤ ਪਿਆਰਾ ਖ਼ਿਆਲ ਦਿੱਤਾ ਹੈ, “ਸਾਡੇ ਮੁਲਕ ਵਿੱਚ ਅਜੇਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੇ----ਸਵਾਮੀ, ਸਾਧੂ, ਸੰਤ, ਮੁੱਲ੍ਹਾ, ਨਿਹੰਗ, ਰੰਗ-ਬਰੰਗਾ ਸਾਧ ਲਾਣਾ ਤੇ ਨਾਲ ਹੀ ਉਹ ਲੋਕ ਜੋ ਬਾਕੀਆਂ ਨੂੰ ਉਪਦੇਸ਼ ਦੇਂਦੇ ਹਨ ਕਿ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ। ਉਸ ਵਿਦਵਾਨ ਨੇ ਇਹਨਾਂ ਨੂੰ ਪਵਿੱਤਰ ਭਿਖਾਰੀਆਂ ਦਾ ਨਾਂ ਦਿੱਤਾ ਹੈ”।

ਉੱਕਤ ਵਿਚਾਰ ਨੂੰ ਗਹੁ ਕਰਕੇ ਦੇਖਿਆ ਜਾਏ ਤਾਂ ਇਹ ਸਾਰੀ ਗੱਲ ਸਾਡੇ `ਤੇ ਢੁੱਕਦੀ ਹੈ। ਜਿੱਥੇ ਗੁਰਪੁਰਬਾਂ ਦੀ ਦਿਨ-ਬ-ਦਿਨ ਗਿਣਤੀ ਵੱਧਦੀ ਜਾ ਰਹੀ ਹੈ, ਓੱਥੇ ਧਰਮ ਦੇ ਨਾਂ `ਤੇ ਸਮਾਜਕ ਕੁਰੀਤੀਆਂ ਵੀ ਜਨਮ ਲੈ ਰਹੀਆਂ ਹਨ। ਧਾਰਮਕ ਅੰਧ-ਵਿਸ਼ਵਾਸ ਵਿੱਚ ਬਰਸੀਆਂ ਦੀ ਕੁਰੀਤੀ ਨੇ ਸਭ ਤੋਂ ਵੱਧ ਤਰੱਕੀ ਕੀਤੀ ਹੈ। ਬਰਸੀਆਂ ਮਨਾਉਣ ਦੀ ਰਸਮ ਮਹਾਂਰਾਜਾ ਰਣਜੀਤ ਸਿੰਘ ਤੋਂ ਜ਼ਿਆਦਾ ਤਰ ਸ਼ੁਰੂ ਹੋਈ ਹੈ। ਇਸ ਦਾ ਇੱਕ ਅਧਾਰ ਸੀ ਕਿ ਚਲੋ ਬਹਾਨੇ ਨਾਲ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਹੀ ਹੋ ਜਾਇਆ ਕਰਨਗੇ ਤੇ ਕੋਈ ਮਤ ਦੀ ਗੱਲ ਗ੍ਰਹਿਣ ਕੀਤੀ ਜਾ ਸਕਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਮਹਾਂਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣੀ ਗੁਰਮਤ ਅਨੁਸਾਰ ਕਰਮ ਹੈ। ਪਰ ਸਿੱਖ ਕੌਮ ਨੂੰ ਤੇ ਮਾੜੀ ਜੇਹੀ ਖੁਲ੍ਹ ਚਾਹੀਦੀ ਹੈ ਬਾਕੀ ਦਾ ਟੇਡਾ ਰਾਹ ਆਪੇ ਹੀ ਬਣ ਲੈਂਦੀ ਹੈ।

ਜਿੱਥੇ ਪਰਵਾਰਕ ਜੀਆਂ ਦੀਆਂ ਅਸੀਂ ਬਰਸੀਆਂ ਮਨਾ ਰਹੇ ਹਾਂ ਓੱਥੇ ਮਰ ਚੁੱਕੇ ਸਾਧੜਿਆਂ ਦੀਆਂ ਬਰਸੀਆਂ ਵੀ ਧੂੰਮ-ਧਾਮ ਨਾਲ ਮਨਾਉਣ ਵਿੱਚ ਆਪਣਾ ਫ਼ਖ਼ਰ ਸਮਝ ਰਹੇ ਹਾਂ। ਸਿੱਖ ਰਹਿਤ ਮਰਯਾਦਾ ਦੇ ਬੋਲ ਹਨ ਕਿ “ਦੁਸਹਿਰੇ ਦੇ ਮਗਰੋਂ ਬਾਕੀ ਕੋਈ ਰਸਮ ਨਹੀਂ ਰਹਿੰਦੀ”। ਤੇ ਫਿਰ ਕਿਉਂ ਅਜੇਹੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੀ ਆਪਣੇ ਸਹੁਰਾ ਸਾਹਿਬ ਦੀ ਜਾਂ ਕੋਈ ਪ੍ਰਧਾਨ ਆਪਣੀ ਪਤਨੀ ਦੀ ਬਰਸੀ ਮਨਾ ਰਿਹਾ ਹੋਵੇ ਤੇ ਜੱਥੇਦਾਰ ਓੱਥੇ ਜਾ ਕੇ ਸ਼ਰਧਾਜਲੀ ਭੇਟ ਕਰ ਰਹੇ ਹੋਣ ਤਾਂ ਕੌਮ ਦਾ ਭਵਿੱਖ ਕੀ ਹੋ ਸਕਦਾ ਹੈ? ਗੁਰਬਾਣੀ ਵਾਕ ਹੈ---

ਨਾਨਕ, ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥

ਪੰਨਾ ੧੩੭

ਬਾਹਰਲੇ ਮੁਲਕਾਂ ਵਿੱਚ ਜ਼ਾਤ-ਬਰਾਦਰੀ ਦੇ ਨਾਂ ਤੇ ਵੱਖ-ਵਾਦ ਦਾ ਇੱਕ ਖ਼ਤਰਨਾਕ ਰੁਝਾਨ ਪੈਦਾ ਹੋ ਗਿਆ ਹੈ। ਹਰ ਗੁਰਦੁਆਰੇ ਵਿੱਚ ਜ਼ਾਤ-ਬਰਾਦਰੀ ਦੇ ਅਧਾਰ `ਤੇ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਮੈਂ ਅਰੰਭ ਵਿੱਚ ਬੇਨਤੀ ਕੀਤੀ ਹੈ ਕਿ ਜੇ ਮਨੁੱਖ ਦੇ ਪਾਸ ਚਾਰ ਪੈਸੇ ਆ ਜਾਂਦੇ ਹਨ ਤਾਂ ਧਰਮ ਦੇ ਨਾਂ `ਤੇ ਸਮਾਜਕ ਕੁਰਤੀਆਂ ਵੀ ਜਨਮ ਲੈ ਲੈਂਦੀਆਂ ਹਨ। ਇਸ ਵਿੱਚ ਅਸੀਂ ਸਾਰੇ ਹੀ ਕਸੂਰਵਾਰ ਹਾਂ ਕਿਉਂ ਕਿ ਧਰਮ ਨੂੰ ਵਪਾਰ ਬਣਾ ਲਿਆ ਹੈ। ਵੱਖ ਵੱਖ ਜੱਥੇਬੰਦੀਆਂ ਆਪੋ ਆਪਣੇ ਇਲਾਕਿਆਂ ਦੇ ਹਿਸਾਬ ਨਾਲ ਆਪੂੰ ਬਣੇ ਆਪੋ ਆਪਣੇ ਬ੍ਰਹਮ ਗਿਆਨੀਆਂ ਦੀਆਂ ਬਰਸੀਆਂ ਬਹੁਤ ਹੀ ਧੂੰਮ-ਧਾਮ ਨਾਲ ਮਨਾਈਆਂ ਜਾ ਰਹੀਆਂ ਹਨ। ਇਹਨਾਂ ਬਰਸੀਆਂ ਤੇ ਪੈਸਿਆਂ ਦੀਆਂ ਉਗਰਾਹੀਆਂ ਬਹੁਤ ਹੁੰਦੀਆਂ ਹਨ ਤੇ ਫਿਰ ਕੀ ਲੋੜ ਪਈ ਹੈ ਬਰਸੀਆਂ ਬੰਦ ਕਰਨ ਦੀ। ਗੁਰੂ ਨੇ ਜਾਤ-ਬਰਦਰੀ ਨੂੰ ਖਤਮ ਕੀਤਾ ਸੀ ਪਰ ਅਸੀਂ ਫਿਰ ਜਾਤ ਬਰਾਦਰੀ ਬੜਾਵਾ ਦੇ ਰਹੇ ਹਾਂ।

ਦੇਖੋ ਦੇਖੀ ਨਿਤਾ ਪ੍ਰਤੀ ਬਰਸੀਆਂ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਹੈ। ਇਹਨਾਂ ਬਰਸੀਆਂ ਤੇ ਪੱਕੀ ਮੋਹਰ ਦੁਕਾਨਦਾਰਾਂ ਨੇ ਜੰਤਰੀਆਂ ਛਾਪ ਕੇ ਲਗਾ ਦਿੱਤੀ ਹੈ। ਸਰਾਧ, ਵਰ੍ਹੀਣੇ ਜਾਂ ਬਰਸੀਆਂ ਦੀ ਗੁਰਮਤ ਵਿੱਚ ਕੋਈ ਵੁਕਤ ਨਹੀਂ ਏ। ਇਹ ਤੇ ਪਿੱਤਰ ਪੂਜਾ ਦਾ ਫੋਕਾ ਵਹਿਮ ਹੈ। ਸਾਰੀ ਬਾਣੀ ਫੋਕਟ ਦੇ ਕਰਮ ਕਾਂਡਾਂ ਦੀ ਨਿਖੇਧੀ ਕਰਦੀ ਹੈ। ਅਸੀਂ ਗਰੂ ਸਾਹਿਬਾਂ ਦੇ ਹੁਕਮ ਭੁੱਲ ਕੇ ਬ੍ਰਹਾਮਣੀ ਕਰਮ-ਕਾਂਡ ਦੀ ਦਲ਼ਦਲ਼ ਵਿੱਚ ਫਸ ਗਏ ਹਾਂ। ਇਸ ਵਿੱਚ ਸਭ ਤੋਂ ਵੱਧ ਯੋਗ ਦਾਨ ਡੇਰਾਵਾਦੀ ਬਿਰਤੀ ਪਾ ਰਹੀ ਹੈ। ਹੈਰਾਨਗੀ ਦੀ ਗੱਲ ਦੇਖੋ ਇਹਨਾਂ ਬਰਸੀਆਂ ਉਤੇ ਆਮ ਦਿਨਾਂ ਜਾਂ ਗੁਰਪੁਰਬਾਂ ਨਾਲੋਂ ਲੰਗਰਾਂ ਵਿੱਚ ਲੋੜ ਨਾਲੋਂ ਜ਼ਿਆਦਾ ਪਕਵਾਨ ਪੱਕਦੇ ਹਨ। ਇਹਨੂੰ ਇਹ ਪੱਕੇ ਭੰਡਾਰੇ ਦਾ ਨਾਂ ਦੇਂਦੇ ਹਨ। ਨਿਰ੍ਹੀਆਂ ਬਰਸੀਆਂ ਹੀ ਨਹੀਂ ਮਨਾਈਆਂ ਜਾ ਰਹੀਆਂ ਹੁਣ ਤੇ ਸਗੋਂ ਜਾਤ-ਬਰਾਦਰੀ ਦੇ ਅਧਾਰਤ ਸਾਧਾਂ ਦੇ ਜਨਮ ਦਿਹਾੜੇ ਵੀ ਮਨਾਏ ਜਾ ਰਹੇ ਹਨ।

ਬਿੱਪਰ ਭਾਊ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਹੈ। ਮੌਤ ਤੋਂ ਉਪਰੰਤ ਜੀਵਨ ਪੰਧ ਦੇ ਭੁਲੇਖਿਆਂ ਵਿੱਚ ਪਾ ਕੇ, ਆਪਣੇ ਪ੍ਰਸ਼ਾਦੇ-ਪਾਣੀ ਦਾ ਪ੍ਰਬੰਧ ਉੱਪਰ ਜੋ ਧਰਮ ਦਾ ਪਰਦਾ ਪਾਇਆ ਹੈ, ਗੁਰੁ ਸਾਹਿਬ ਜੀ ਨੇ ਗਿਆਨ ਦੇ ਕੇ ਉਸ ਪਰਦੇ ਨੂੰ ਉਤਾਰ ਦਿੱਤਾ ਹੈ। ਗੁਰਬਾਣੀ ਦੇ ਚਾਨਣੇ ਵਿੱਚ ਤੁਰਨ ਦੀ ਲੋੜ ਹੈ ਨਾ ਕਿ ਬਿੱਪਰਵਾਦੀ ਪਰੰਪਰਾ ਵਿਚ---

ਸਿੱਖ ਰਹਿਤ-ਮਰਯਾਦਾ ਦੇ ਬੋਲ ਹਨ--- “ਦੁਸਹਿਰੇ ਦੇ ਪਿੱਛੋਂ ਚਲਾਣੇ ਦੀ ਰਸਮ ਕੋਈ ਬਾਕੀ ਨਹੀਂ ਰਹਿੰਦੀ। ਬਿੱਪਰ ਭਾਊ ਜੀ ਦੀ ਹਰ ਗੱਲ ਅਜੀਬ ਹੈ ਆਪੇ ਬਣਾਈ ਵਰਣ ਵੰਡ ਦੇ ਹਿਸਾਬ ਨਾਲ ---ਅਖੇ — ਸ਼ੂਦਰ ਨੂੰ ਦਸ ਦਿਨ, ਵੈਸ਼ ਨੂੰ ਸਤਾਰ੍ਹਾਂ ਦਿਨ, ਖੱਤਰੀ ਨੂੰ ਤਰ੍ਹਾਂ ਦਿਨ, ਅਤੇ ਬ੍ਰਹਾਮਣ ਨੂੰ ਬਾਰ੍ਹਾਂ ਦਿਨ ਸੋਗ ਰਹਿੰਦਾ ਹੈ। ਗੁਰਮਤ ਦੀ ਰਹਿਣੀ ਨੇ ਅਜੇਹੇ ਖੋਖਲਿਆਂ ਦਾਵਿਆਂ ਮੂਲੋਂ ਹੀ ਰੱਦ ਕੀਤਾ ਹੈ।

ਮਿਰਤਕ ਪ੍ਰਾਣੀ ਦੀ ਮੜੀ, ਸਮਾਧ, ਦੇਹੁਰਾ, ਯਾਦਗਰ ਆਦ ਬਣਾਉਣੀ ਮਨਮਤ ਹੈ।

ਮਿਰਤਕ ਪ੍ਰਾਣੀ ਦੀ ਦੇਹ ਨੂੰ ਗੁਰਦੁਆਰੇ ਲਿਆ ਕੇ ਮੱਥਾ ਟਿਕਾਉਣਾ ਤੇ ਸਿਰਪਾਓ ਦੇਣਾ ਘੋਰ ਮਨਮਤ ਹੈ।

ਮਿਰਤਕ ਪ੍ਰਾਣੀ ਦਾ ਸਰਾਧ ਤੇ ਵਰ੍ਹੀਣਾ ਕਰਾੳਣਾ ਮਨਮਤ ਹੈ।

ਮਰ ਚੁੱਕੇ ਪਿੱਤਰਾਂ, ਵੱਡਿਆਂ-ਵਡੇਰਿਆਂ, ਨਾਮ-ਧਰੀਕ ਸਾਧੜਿਆਂ, ਬਰਾਦਰੀਆਂ ਦੇ ਆਗੂਆਂ ਦੀਆਂ ਗੁਰਦੁਆਰਿਆਂ ਵਿੱਚ ਬਰਸੀਆਂ ਮਨਾਉਣੀਆਂ, ਜਿੱਥੇ ਪੈਸੇ ਦੀ ਬਰਬਾਦੀ ਹੈ ਓਥੇ ਸਿੱਖ ਸਿਧਾਂਤ ਨਾਲ ਧਰੋਅ ਕਮਾਉਣਾ ਹੈ। ਇਸ ਫ਼ਜ਼ੂਲ ਦੀ ਖਰਚੀ ਤੋਂ ਬਚ ਕੇ ਕੌਮ ਲਈ ਕੋਈ ਉਸਾਰੂ ਕੰਮ ਕਰਨੇ ਚਾਹੀਦੇ ਹਨ।

[QUOTE="Gyani Jarnail Singh, post: 199898, member: 189"] Further...More and More B{censored}ES are beginning....DEAD SANT b{censored}es are mushrooming as the multitude of Sants grows expotentially... Heres a photo of one such Samagam....DEAD and Long gone "sant" has his B{censored}e celebrated....its said that the CHINESE work 8 days a week and have minimum religious holidays...Indians have 8 religious Holidays a WEEK..and SIKHS celebrate 10 Religious Samagams a week !!! India has the MOST PUBLIC HOLIDAYS in the world... ਕੀ ਬਰਸੀਆਂ ਮਨਾਉਂਣੀਆਂ ਗੁਰਮਤਿ ਹੈ ? ਚੀਨੀਆਂ ਬਾਰੇ ਇੱਕ ਮੁਹਾਵਰਾ ਹੈ ਕਿ ਉਹ ਹਫਤੇ ਦੇ ਸੱਤ ਦਿਨਾਂ ਵਿਚੋਂ ਅੱਠ ਦਿਨ ਕੰਮ ਕਰਦੇ ਹਨ। ਓੱਥੇ ਭਾਰਤੀਆਂ ਬਾਰੇ ਵੀ ਇੱਕ ਗੱਲ ਪ੍ਰਚੱਲਤ ਹੈ ਕਿ ਹਫਤੇ ਦੇ ਸੱਤ ਦਿਨ ਹੁੰਦੇ ਹਨ ਪਰ ਇਹਨਾਂ ਦੇ ਅੱਠ ਤਿਉਹਾਰ ਹੁੰਦੇ ਹਨ। ਸਿੱਖਾਂ ਬਾਰੇ ਹੋਰ ਵੀ ਦਿਲਚਸਪ ਪਹਿਲੂ ਹੈ ਕਿ ਇੱਕ ਹਫਤੇ ਵਿੱਚ ਇਹਨਾਂ ਦੇ ਦਸ ਧਾਰਮਕ ਪ੍ਰੋਗਰਾਮ ਹੁੰਦੇ ਹਨ। ਦੁਨੀਆਂ ਦੀ ਕੋਈ ਵੀ ਸਭਿਅਕ ਕੌਮ ਇੰਨੇ ਧਾਰਮਕ ਦਿਨ ਨਹੀਂ ਮਨਾਉਂਦੀ ਜਿੰਨੇ ਸਿੱਖ ਮਨਾ ਰਹੇ ਹਨ। ਸਾਰਿਆਂ ਮੁਲਕਾਂ ਨਾਲੋਂ ਭਾਰਤ ਵਿੱਚ ਧਰਮ ਦੇ ਨਾਂ `ਤੇ ਸਭ ਤੋਂ ਵੱਧ ਛੁੱਟੀਆਂ ਹੁੰਦੀਆਂ ਹਨ। ਚੀਨ ਵਿੱਚ ਸਭ ਤੋਂ ਘੱਟ ਛੁੱਟੀਆਂ ਹੁੰਦੀਆਂ ਹਨ। ਦੁਖਾਂਤ ਇਸ ਗੱਲ ਦਾ ਹੈ ਕਿ ਇਹ ਛੁੱਟੀਆਂ ਹਰ ਸਾਲ ਵੱਧਦੀਆਂ ਹੀ ਜਾਂਦੀਆਂ ਹਨ। ਉਤਸਵਾਂ, ਤੀਰਥ ਯਾਤਰਾਵਾਂ, ਅਤੇ ਬਿਨਾ ਮਤਲਬ ਦੇ ਰੀਤੀ ਰਿਵਾਜਾਂ ਵਿੱਚ ਆਪਣਾ ਵਕਤ ਜਾਇਆ ਕਰਦੇ ਹਾਂ। ਇੱਕ ਵਿਦਵਾਨ ਨੇ ਬਹੁਤ ਪਿਆਰਾ ਖ਼ਿਆਲ ਦਿੱਤਾ ਹੈ, “ਸਾਡੇ ਮੁਲਕ ਵਿੱਚ ਅਜੇਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੇ----ਸਵਾਮੀ, ਸਾਧੂ, ਸੰਤ, ਮੁੱਲ੍ਹਾ, ਨਿਹੰਗ, ਰੰਗ-ਬਰੰਗਾ ਸਾਧ ਲਾਣਾ ਤੇ ਨਾਲ ਹੀ ਉਹ ਲੋਕ ਜੋ ਬਾਕੀਆਂ ਨੂੰ ਉਪਦੇਸ਼ ਦੇਂਦੇ ਹਨ ਕਿ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ। ਉਸ ਵਿਦਵਾਨ ਨੇ ਇਹਨਾਂ ਨੂੰ ਪਵਿੱਤਰ ਭਿਖਾਰੀਆਂ ਦਾ ਨਾਂ ਦਿੱਤਾ ਹੈ”। ਉੱਕਤ ਵਿਚਾਰ ਨੂੰ ਗਹੁ ਕਰਕੇ ਦੇਖਿਆ ਜਾਏ ਤਾਂ ਇਹ ਸਾਰੀ ਗੱਲ ਸਾਡੇ `ਤੇ ਢੁੱਕਦੀ ਹੈ। ਜਿੱਥੇ ਗੁਰਪੁਰਬਾਂ ਦੀ ਦਿਨ-ਬ-ਦਿਨ ਗਿਣਤੀ ਵੱਧਦੀ ਜਾ ਰਹੀ ਹੈ, ਓੱਥੇ ਧਰਮ ਦੇ ਨਾਂ `ਤੇ ਸਮਾਜਕ ਕੁਰੀਤੀਆਂ ਵੀ ਜਨਮ ਲੈ ਰਹੀਆਂ ਹਨ। ਧਾਰਮਕ ਅੰਧ-ਵਿਸ਼ਵਾਸ ਵਿੱਚ ਬਰਸੀਆਂ ਦੀ ਕੁਰੀਤੀ ਨੇ ਸਭ ਤੋਂ ਵੱਧ ਤਰੱਕੀ ਕੀਤੀ ਹੈ। ਬਰਸੀਆਂ ਮਨਾਉਣ ਦੀ ਰਸਮ ਮਹਾਂਰਾਜਾ ਰਣਜੀਤ ਸਿੰਘ ਤੋਂ ਜ਼ਿਆਦਾ ਤਰ ਸ਼ੁਰੂ ਹੋਈ ਹੈ। ਇਸ ਦਾ ਇੱਕ ਅਧਾਰ ਸੀ ਕਿ ਚਲੋ ਬਹਾਨੇ ਨਾਲ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਹੀ ਹੋ ਜਾਇਆ ਕਰਨਗੇ ਤੇ ਕੋਈ ਮਤ ਦੀ ਗੱਲ ਗ੍ਰਹਿਣ ਕੀਤੀ ਜਾ ਸਕਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਮਹਾਂਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣੀ ਗੁਰਮਤ ਅਨੁਸਾਰ ਕਰਮ ਹੈ। ਪਰ ਸਿੱਖ ਕੌਮ ਨੂੰ ਤੇ ਮਾੜੀ ਜੇਹੀ ਖੁਲ੍ਹ ਚਾਹੀਦੀ ਹੈ ਬਾਕੀ ਦਾ ਟੇਡਾ ਰਾਹ ਆਪੇ ਹੀ ਬਣ ਲੈਂਦੀ ਹੈ। ਜਿੱਥੇ ਪਰਵਾਰਕ ਜੀਆਂ ਦੀਆਂ ਅਸੀਂ ਬਰਸੀਆਂ ਮਨਾ ਰਹੇ ਹਾਂ ਓੱਥੇ ਮਰ ਚੁੱਕੇ ਸਾਧੜਿਆਂ ਦੀਆਂ ਬਰਸੀਆਂ ਵੀ ਧੂੰਮ-ਧਾਮ ਨਾਲ ਮਨਾਉਣ ਵਿੱਚ ਆਪਣਾ ਫ਼ਖ਼ਰ ਸਮਝ ਰਹੇ ਹਾਂ। ਸਿੱਖ ਰਹਿਤ ਮਰਯਾਦਾ ਦੇ ਬੋਲ ਹਨ ਕਿ “ਦੁਸਹਿਰੇ ਦੇ ਮਗਰੋਂ ਬਾਕੀ ਕੋਈ ਰਸਮ ਨਹੀਂ ਰਹਿੰਦੀ”। ਤੇ ਫਿਰ ਕਿਉਂ ਅਜੇਹੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੀ ਆਪਣੇ ਸਹੁਰਾ ਸਾਹਿਬ ਦੀ ਜਾਂ ਕੋਈ ਪ੍ਰਧਾਨ ਆਪਣੀ ਪਤਨੀ ਦੀ ਬਰਸੀ ਮਨਾ ਰਿਹਾ ਹੋਵੇ ਤੇ ਜੱਥੇਦਾਰ ਓੱਥੇ ਜਾ ਕੇ ਸ਼ਰਧਾਜਲੀ ਭੇਟ ਕਰ ਰਹੇ ਹੋਣ ਤਾਂ ਕੌਮ ਦਾ ਭਵਿੱਖ ਕੀ ਹੋ ਸਕਦਾ ਹੈ? ਗੁਰਬਾਣੀ ਵਾਕ ਹੈ--- ਨਾਨਕ, ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥ ਪੰਨਾ ੧੩੭ ਬਾਹਰਲੇ ਮੁਲਕਾਂ ਵਿੱਚ ਜ਼ਾਤ-ਬਰਾਦਰੀ ਦੇ ਨਾਂ ਤੇ ਵੱਖ-ਵਾਦ ਦਾ ਇੱਕ ਖ਼ਤਰਨਾਕ ਰੁਝਾਨ ਪੈਦਾ ਹੋ ਗਿਆ ਹੈ। ਹਰ ਗੁਰਦੁਆਰੇ ਵਿੱਚ ਜ਼ਾਤ-ਬਰਾਦਰੀ ਦੇ ਅਧਾਰ `ਤੇ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਮੈਂ ਅਰੰਭ ਵਿੱਚ ਬੇਨਤੀ ਕੀਤੀ ਹੈ ਕਿ ਜੇ ਮਨੁੱਖ ਦੇ ਪਾਸ ਚਾਰ ਪੈਸੇ ਆ ਜਾਂਦੇ ਹਨ ਤਾਂ ਧਰਮ ਦੇ ਨਾਂ `ਤੇ ਸਮਾਜਕ ਕੁਰਤੀਆਂ ਵੀ ਜਨਮ ਲੈ ਲੈਂਦੀਆਂ ਹਨ। ਇਸ ਵਿੱਚ ਅਸੀਂ ਸਾਰੇ ਹੀ ਕਸੂਰਵਾਰ ਹਾਂ ਕਿਉਂ ਕਿ ਧਰਮ ਨੂੰ ਵਪਾਰ ਬਣਾ ਲਿਆ ਹੈ। ਵੱਖ ਵੱਖ ਜੱਥੇਬੰਦੀਆਂ ਆਪੋ ਆਪਣੇ ਇਲਾਕਿਆਂ ਦੇ ਹਿਸਾਬ ਨਾਲ ਆਪੂੰ ਬਣੇ ਆਪੋ ਆਪਣੇ ਬ੍ਰਹਮ ਗਿਆਨੀਆਂ ਦੀਆਂ ਬਰਸੀਆਂ ਬਹੁਤ ਹੀ ਧੂੰਮ-ਧਾਮ ਨਾਲ ਮਨਾਈਆਂ ਜਾ ਰਹੀਆਂ ਹਨ। ਇਹਨਾਂ ਬਰਸੀਆਂ ਤੇ ਪੈਸਿਆਂ ਦੀਆਂ ਉਗਰਾਹੀਆਂ ਬਹੁਤ ਹੁੰਦੀਆਂ ਹਨ ਤੇ ਫਿਰ ਕੀ ਲੋੜ ਪਈ ਹੈ ਬਰਸੀਆਂ ਬੰਦ ਕਰਨ ਦੀ। ਗੁਰੂ ਨੇ ਜਾਤ-ਬਰਦਰੀ ਨੂੰ ਖਤਮ ਕੀਤਾ ਸੀ ਪਰ ਅਸੀਂ ਫਿਰ ਜਾਤ ਬਰਾਦਰੀ ਬੜਾਵਾ ਦੇ ਰਹੇ ਹਾਂ। ਦੇਖੋ ਦੇਖੀ ਨਿਤਾ ਪ੍ਰਤੀ ਬਰਸੀਆਂ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਹੈ। ਇਹਨਾਂ ਬਰਸੀਆਂ ਤੇ ਪੱਕੀ ਮੋਹਰ ਦੁਕਾਨਦਾਰਾਂ ਨੇ ਜੰਤਰੀਆਂ ਛਾਪ ਕੇ ਲਗਾ ਦਿੱਤੀ ਹੈ। ਸਰਾਧ, ਵਰ੍ਹੀਣੇ ਜਾਂ ਬਰਸੀਆਂ ਦੀ ਗੁਰਮਤ ਵਿੱਚ ਕੋਈ ਵੁਕਤ ਨਹੀਂ ਏ। ਇਹ ਤੇ ਪਿੱਤਰ ਪੂਜਾ ਦਾ ਫੋਕਾ ਵਹਿਮ ਹੈ। ਸਾਰੀ ਬਾਣੀ ਫੋਕਟ ਦੇ ਕਰਮ ਕਾਂਡਾਂ ਦੀ ਨਿਖੇਧੀ ਕਰਦੀ ਹੈ। ਅਸੀਂ ਗਰੂ ਸਾਹਿਬਾਂ ਦੇ ਹੁਕਮ ਭੁੱਲ ਕੇ ਬ੍ਰਹਾਮਣੀ ਕਰਮ-ਕਾਂਡ ਦੀ ਦਲ਼ਦਲ਼ ਵਿੱਚ ਫਸ ਗਏ ਹਾਂ। ਇਸ ਵਿੱਚ ਸਭ ਤੋਂ ਵੱਧ ਯੋਗ ਦਾਨ ਡੇਰਾਵਾਦੀ ਬਿਰਤੀ ਪਾ ਰਹੀ ਹੈ। ਹੈਰਾਨਗੀ ਦੀ ਗੱਲ ਦੇਖੋ ਇਹਨਾਂ ਬਰਸੀਆਂ ਉਤੇ ਆਮ ਦਿਨਾਂ ਜਾਂ ਗੁਰਪੁਰਬਾਂ ਨਾਲੋਂ ਲੰਗਰਾਂ ਵਿੱਚ ਲੋੜ ਨਾਲੋਂ ਜ਼ਿਆਦਾ ਪਕਵਾਨ ਪੱਕਦੇ ਹਨ। ਇਹਨੂੰ ਇਹ ਪੱਕੇ ਭੰਡਾਰੇ ਦਾ ਨਾਂ ਦੇਂਦੇ ਹਨ। ਨਿਰ੍ਹੀਆਂ ਬਰਸੀਆਂ ਹੀ ਨਹੀਂ ਮਨਾਈਆਂ ਜਾ ਰਹੀਆਂ ਹੁਣ ਤੇ ਸਗੋਂ ਜਾਤ-ਬਰਾਦਰੀ ਦੇ ਅਧਾਰਤ ਸਾਧਾਂ ਦੇ ਜਨਮ ਦਿਹਾੜੇ ਵੀ ਮਨਾਏ ਜਾ ਰਹੇ ਹਨ। ਬਿੱਪਰ ਭਾਊ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਹੈ। ਮੌਤ ਤੋਂ ਉਪਰੰਤ ਜੀਵਨ ਪੰਧ ਦੇ ਭੁਲੇਖਿਆਂ ਵਿੱਚ ਪਾ ਕੇ, ਆਪਣੇ ਪ੍ਰਸ਼ਾਦੇ-ਪਾਣੀ ਦਾ ਪ੍ਰਬੰਧ ਉੱਪਰ ਜੋ ਧਰਮ ਦਾ ਪਰਦਾ ਪਾਇਆ ਹੈ, ਗੁਰੁ ਸਾਹਿਬ ਜੀ ਨੇ ਗਿਆਨ ਦੇ ਕੇ ਉਸ ਪਰਦੇ ਨੂੰ ਉਤਾਰ ਦਿੱਤਾ ਹੈ। ਗੁਰਬਾਣੀ ਦੇ ਚਾਨਣੇ ਵਿੱਚ ਤੁਰਨ ਦੀ ਲੋੜ ਹੈ ਨਾ ਕਿ ਬਿੱਪਰਵਾਦੀ ਪਰੰਪਰਾ ਵਿਚ--- ਸਿੱਖ ਰਹਿਤ-ਮਰਯਾਦਾ ਦੇ ਬੋਲ ਹਨ--- “ਦੁਸਹਿਰੇ ਦੇ ਪਿੱਛੋਂ ਚਲਾਣੇ ਦੀ ਰਸਮ ਕੋਈ ਬਾਕੀ ਨਹੀਂ ਰਹਿੰਦੀ। ਬਿੱਪਰ ਭਾਊ ਜੀ ਦੀ ਹਰ ਗੱਲ ਅਜੀਬ ਹੈ ਆਪੇ ਬਣਾਈ ਵਰਣ ਵੰਡ ਦੇ ਹਿਸਾਬ ਨਾਲ ---ਅਖੇ — ਸ਼ੂਦਰ ਨੂੰ ਦਸ ਦਿਨ, ਵੈਸ਼ ਨੂੰ ਸਤਾਰ੍ਹਾਂ ਦਿਨ, ਖੱਤਰੀ ਨੂੰ ਤਰ੍ਹਾਂ ਦਿਨ, ਅਤੇ ਬ੍ਰਹਾਮਣ ਨੂੰ ਬਾਰ੍ਹਾਂ ਦਿਨ ਸੋਗ ਰਹਿੰਦਾ ਹੈ। ਗੁਰਮਤ ਦੀ ਰਹਿਣੀ ਨੇ ਅਜੇਹੇ ਖੋਖਲਿਆਂ ਦਾਵਿਆਂ ਮੂਲੋਂ ਹੀ ਰੱਦ ਕੀਤਾ ਹੈ। ਮਿਰਤਕ ਪ੍ਰਾਣੀ ਦੀ ਮੜੀ, ਸਮਾਧ, ਦੇਹੁਰਾ, ਯਾਦਗਰ ਆਦ ਬਣਾਉਣੀ ਮਨਮਤ ਹੈ। ਮਿਰਤਕ ਪ੍ਰਾਣੀ ਦੀ ਦੇਹ ਨੂੰ ਗੁਰਦੁਆਰੇ ਲਿਆ ਕੇ ਮੱਥਾ ਟਿਕਾਉਣਾ ਤੇ ਸਿਰਪਾਓ ਦੇਣਾ ਘੋਰ ਮਨਮਤ ਹੈ। ਮਿਰਤਕ ਪ੍ਰਾਣੀ ਦਾ ਸਰਾਧ ਤੇ ਵਰ੍ਹੀਣਾ ਕਰਾੳਣਾ ਮਨਮਤ ਹੈ। ਮਰ ਚੁੱਕੇ ਪਿੱਤਰਾਂ, ਵੱਡਿਆਂ-ਵਡੇਰਿਆਂ, ਨਾਮ-ਧਰੀਕ ਸਾਧੜਿਆਂ, ਬਰਾਦਰੀਆਂ ਦੇ ਆਗੂਆਂ ਦੀਆਂ ਗੁਰਦੁਆਰਿਆਂ ਵਿੱਚ ਬਰਸੀਆਂ ਮਨਾਉਣੀਆਂ, ਜਿੱਥੇ ਪੈਸੇ ਦੀ ਬਰਬਾਦੀ ਹੈ ਓਥੇ ਸਿੱਖ ਸਿਧਾਂਤ ਨਾਲ ਧਰੋਅ ਕਮਾਉਣਾ ਹੈ। ਇਸ ਫ਼ਜ਼ੂਲ ਦੀ ਖਰਚੀ ਤੋਂ ਬਚ ਕੇ ਕੌਮ ਲਈ ਕੋਈ ਉਸਾਰੂ ਕੰਮ ਕਰਨੇ ਚਾਹੀਦੇ ਹਨ। [/QUOTE]
Insert quotes…
Verification
Post reply
Gurmat Vichaar
Gurmat Vichar - Discussions
Antim Ardass - Ritual Or Gurmatt
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top