☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Social Lounge
Articles
General
ਬ੍ਰਹਿਮੰਡੀ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦਾ ਸੱਚ
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਬ੍ਰਹਿਮੰਡੀ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦਾ ਸੱਚ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

[ATTACH=full]21494[/ATTACH]

ਪਿਛਲੇ ਦਿਨ੍ਹੀਂ ਜੇਮਜ਼ ਵੈੱਬ ਪੁਲਾੜੀ ਦੂਰਬੀਨ ਨੇ ਸਾਡੇ ਬ੍ਰਹਿਮੰਡ ਦੇ ਸੱਭ ਤੋਂ ਪੁਰਾਣੇ ਤੇ ਸੱਭ ਤੋਂ ਦੂਰ ਸਥਿਤ ਤਾਰੇ ‘ਈਰੈੱਨਡਲ’ (Earendel) ਦੇ ਬਹੁਤ ਹੀ ਸ਼ਾਨਦਾਰ ਚਿੱਤਰ ਦਿਖਾ ਕੇ ਖੂਬ ਵਾਹ ਵਾਹ ਲੁੱਟੀ। ਵਰਨਣਯੋਗ ਹੈ ਕਿ ਈਰੈੱਨਡਲ ਦੀ ਖੋਜ ਸੱਭ ਤੋਂ ਪਹਿਲਾਂ ਹੱਬਲ ਪੁਲਾੜੀ ਦੂਰਬੀਨ ਦੁਆਰਾ ਮਾਰਚ 2022 ਦੌਰਾਨ ਕੀਤੀ ਗਈ ਸੀ। ਇਸ ਤਾਰੇ ਦਾ ਜਨਮ 12.9 ਅਰਬ ਸਾਲ ਪਹਿਲਾਂ ਹੋਇਆ ਮੰਨਿਆਂ ਜਾਂਦਾ ਹੈ।

ਅਮਰੀਕੀ ਸੰਸਥਾ ਨਾਸਾ ਦੇ ਪੂਰਵ ਪ੍ਰਬੰਧਕ ਜੇਮਜ਼ ਵੈੱਬ ਦੇ ਨਾਮ ਵਾਲੀ ਇਹ ਦੂਰਬੀਨ ਜੋਨ੍ਹ ਹੋਪਕਿਨਸ ਯੂਨੀਵਰਸਿਟੀ ਵਿਖੇ ਬਣਾਈ ਗਈ। ਜੋ ਮਨੁੱਖਤਾ ਦੀ ਉੱਤਪਤੀ ਨੂੰ ਸਮਝਣ ਲਈ ਸਮੂਹ ਬ੍ਰਹਿਮੰਡੀ ਮਾਦੇ ਦੇ ਮੂਲ ਦਾ ਪਤਾ ਕਰਨ ਲਈ ਇਕ ਅਹਿਮ ਤੇ ਸਮਰਥ ਯੰਤਰ ਸਿੱਧ ਹੋਣ ਦੀ ਯੋਗਤਾ ਰੱਖਦੀ ਹੈ।

ਸੰਨ 2018 ਵਿਚ ਇਸ ਦੂਰਬੀਨ ਨੂੰ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੁਰੀ ਵਿਖੇ ਸੂਰਜ ਗਿਰਦ ਪਰਕਰਮਾ ਪੱਥ ਉੱਤੇ ਸਥਾਪਿਤ ਕੀਤਾ ਗਿਆ। ਸੂਰਜ ਗਿਰਦ ਚੱਕਰ ਲਗਾ ਰਹੀ ਇਹ ਦੂੁਰਬੀਨ ਬ੍ਰਹਿਮੰਡ ਦੇ ਭੇਦਾਂ ਤੋਂ ਪਰਦਾ ਚੁੱਕਦੀ ਹੋਈ ਬ੍ਰਹਿਮੰਡੀ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦੇ ਸਥਾਨ ਤੇ ਅਹਿਮੀਅਤ ਬਾਰੇ ਜਾਨਣ ਲਈ ਲਗਾਤਾਰ ਯਤਨਸ਼ੀਲ ਹੈ।

ਸਾਡੇ ਬ੍ਰਹਿਮੰਡ ਵਿਚ ਸਾਡਾ ਸੁਰਜੀ ਪਰਿਵਾਰ, ਅਰਬਾਂ-ਖਰਬਾਂ ਤਾਰਿਆਂ ਨਾਲ ਸਜੀਆਂ ਖ਼ਰਬਾਂ ਆਕਾਸ਼-ਗੰਗਾਵਾਂ ਵਿਚ ਇਕ ਜ਼ਰੇ ਜਿੰਨ੍ਹੀ ਅਹਿਮੀਅਤ ਹੀ ਰੱਖਦਾ ਹੈ। ਸਾਡੀ ਧਰਤੀ ‘ਮਿਲਕੀ ਵੇਅ’ਆਕਾਸ਼-ਗੰਗਾ ਵਿਚ ਮੌਜੂਦ ਹੈ। ਇਸ ਆਕਾਸ਼-ਗੰਗਾ ਵਿਚ ਸਾਡੀ ਧਰਤੀ ਵਰਗੀਆਂ ਲਗਭਗ 40 ਅਰਬ ਧਰਤੀਆਂ ਮੌਜੂਦ ਹੋਣ ਦਾ ਅੰਦਾਜ਼ਾ ਹੈ।

ਜੇ ਅਸੀਂ ਬ੍ਰਹਿਮੰਡ ਵਿਚ ਮੌਜੂਦ ਚੀਜਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਤਿੰਨ ਪੱਖਾਂ ਤੋਂ ਉਨ੍ਹਾਂ ਦੀ ਤੁਲਨਾ ਸਾਨੂੰ ਵਿਸ਼ਾਲ ਬ੍ਰਹਿਮੰਡ ਵਿਚ ਮਨੁੱਖੀ ਹੌਂਦ ਦਾ ਸੱਚ ਜਾਨਣ ਵਿਚ ਮਦਦ ਕਰ ਸਕਦੀ ਹੈ। ਇਹ ਤਿੰਨ ਪੱਖ ਹਨ – ਲੰਬਾਈ, ਸਮਾਂ ਤੇ ਪੁੰਜ (mass)। ਜੇ ਅਸੀਂ ਛੋਟੇ ਆਕਾਰ ਦੀਆਂ ਚੀਜ਼ਾਂ ਬਾਰੇ ਸੋਚੀਏ ਤਾਂ ਸਾਨੂੰ ਪਦਾਰਥ ਦੇ ਬਣਤਰੀ ਅੰਸ਼ ਐਟਮ ਦਾ ਖਿਆਲ ਸਹਿਜੇ ਹੀ ਆ ਜਾਂਦਾ ਹੈ। ਆਕਾਰ ਪੱਖੋਂ ਐਟਮ ਦੀ ਨਾਭੀ ਦਾ ਵਿਆਸ [ATTACH=full]21496[/ATTACH]ਮੀਟਰ ਮਾਪਿਆ ਗਿਆ ਹੈ। ਧਰਤੀ ਤੋਂ ਸੱਭ ਤੋਂ ਵਧੇਰੇ ਦੂਰ ਮੌਜੂਦ ਕਹਿਕਸ਼ਾਂ (Galaxy) ਦੀ ਦੂਰੀ [ATTACH=full]21497[/ATTACH]ਮੀਟਰ ਦੇਖੀ ਗਈ ਹੈ। ਦੂਰੀ ਜਾਂ ਲੰਬਾਈ ਦੀਆਂ ਇਨ੍ਹਾਂ ਦੋਨੋਂ ਹੱਦਾਂ ਦੇ ਠੀਕ ਵਿਚਕਾਰ ਮਨੁੱਖੀ ਆਕਾਰ ਦੀ ਲੰਬਾਈ 1 ਤੋਂ 3 ਮੀਟਰ ਤਕ ਹੀ ਦੇਖੀ ਗਈ ਹੈ।

ਹੁਣ ਅਸੀਂ ਦੂਸਰਾ ਪੱਖ, ਸਮਾਂ ਜਾਂ ਜੀਵਨ ਕਾਲ ਦੀ ਗੱਲ ਕਰਦੇ ਹਾਂ। ਸਮੇਂ ਦੇ ਛੋਟੇ ਤੋਂ ਛੋਟੇ ਦੇ ਅਰਸੇ ਬਾਰੇ ਜਾਨਣ ਲਈ, ਸਾਨੂੰ ਪਦਾਰਥ ਦੇ ਮੂਲ ਬਣਤਰੀ ਕਣ ਪ੍ਰੋਟੋਨ ਬਾਰੇ ਜਾਨਣਾ ਲਾਭਦਾਇਕ ਰਹੇਗਾ। ਪ੍ਰੋਟੋਨ, ਐਟਮ ਦੀ ਨਾਭੀ ਦਾ ਬਣਤਰੀ ਅੰਸ਼ ਹੁੰਦਾ ਹੈ। ਰੋਸ਼ਨੀ ਨੂੰ ਪ੍ਰੋਟੋਨ ਦੇ ਆਰ ਪਾਰ ਲੰਘਣ ਲਈ[ATTACH=full]21486[/ATTACH]ਸੈਕਿੰਡ ਦਾ ਸਮਾਂ ਲੱਗਦਾ ਹੈ। ਮਾਹਿਰਾਂ ਨੇ ਸਾਡੇ ਬ੍ਰਹਿਮੰਡ ਦੀ ਉਮਰ ਦਾ ਅੰਦਾਜ਼ਾ [ATTACH=full]21487[/ATTACH]ਸੈਕਿੰਡ ਲਗਾਇਆ ਹੈ। ਸਮੇਂ ਦੇ ਅਰਸੇ ਦੀਆਂ ਇਨ੍ਹਾਂ ਦੋਨੋਂ ਸੀਮਾਵਾਂ ਦੇ ਠੀਕ ਵਿਚਕਾਰ ਹੈ ਮਨੁੱਖੀ ਜੀਵਨ ਕਾਲ ਦਾ ਅਰਸਾ। ਮਨੁੱਖੀ ਜੀਵਨ ਕਾਲ ਦਾ ਅੰਦਾਜ਼ਨ ਅਰਸਾ [ATTACH=full]21489[/ATTACH]ਸੈਕਿੰਡ ਦੇਖਿਆ ਗਿਆ ਹੈ।

ਆਉ ਹੁਣ ਤੀਸਰੇ ਪੱਖ ਪੁੰਜ ਦੀ ਗੱਲ ਕਰੀਏ। ਐਟਮ ਦਾ ਇਕ ਹੋਰ ਬਣਤਰੀ ਅੰਸ਼ ਹੈ ਇਲੈੱਕਟਰੋਨ। ਜੋ ਬਹੁਤ ਹੀ ਛੋਟੇ ਆਕਾਰ ਦਾ ਤੇ ਬਹੁਤ ਹੀ ਘੱਟ ਪੁੰਜ ਵਾਲਾ ਕਣ ਹੈ। ਇਕ ਇਲੈੱਕਟ੍ਰੋਨ ਦਾ ਪੁੰਜ ਸਿਰਫ਼ [ATTACH=full]21490[/ATTACH]ਕਿਲੋਗ੍ਰਾਮ ਹੁੰਦਾ ਹੈ। ਜਦ ਕਿ ਮਿਲਕੀ-ਵੇਅ ਕਹਿਕਸ਼ਾਂ ਦਾ ਪੁੰਜ ਬਹੁਤ ਹੀ ਵਧੇਰੇ ਲਗਭਗ [ATTACH=full]21491[/ATTACH] ਕਿਲੋਗ੍ਰਾਮ ਮਿਣਿਆ ਗਿਆ ਹੈ। ਵਰਨਣਯੋਗ ਹੈ ਕਿ ਸਾਡੇ ਬ੍ਰਹਿਮੰਡ ਵਿਚ ਅਜਿਹੀਆ [ATTACH=full]21492[/ATTACH]ਕਹਿਕਸ਼ਾਂ ਮੌਜੂਦ ਹੋਣ ਦਾ ਅੰਦਾਜ਼ਾ ਹੈ। ਇਸ ਤਰ੍ਹਾਂ ਪੁੰਜ ਦੀ ਵੱਧ ਤੋਂ ਵੱਧ ਮਾਤਰਾ ਦਾ ਅੰਦਾਜ਼ਾ [ATTACH=full]21493[/ATTACH]ਕਿਲੋਗ੍ਰਾਮ ਹੈ। ਪੁੰਜ ਦੀਆਂ ਇਨ੍ਹਾਂ ਦੋਨੋਂ ਸੀਮਾਵਾਂ (ਨਿਮਨਤਮ ਤੇ ਅਧਿਕਤਮ) ਦੇ ਠੀਕ ਵਿਚਕਾਰ ਹੈ ਮਨੁੱਖੀ ਪੁੰਜ ਦੀ ਮਾਤਰਾ। ਜੋ ਸਿਰਫ਼ 100 ਕਿਲੋਗ੍ਰਾਮ ਦੇ ਲਗਭਗ ਹੈ।

ਇਸ ਜਾਣਕਾਰੀ ਦੇ ਮੱਦੇਨਜ਼ਰ, ਯਾਦ ਰੱਖਣ ਯੋਗ ਗੱਲ ਇਹ ਹੈ ਕਿ ਸਾਡੇ ਬ੍ਰਹਿਮੰਡ ਦੀ ਅਸੀਮ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦੀ ਅਹਿਮੀਅਤ ਇਕ ਨਿਗੂਣੇ ਜਿਹੇ ਕਣ ਤੋਂ ਵੱਧ ਕੁਝ ਵੀ ਨਹੀਂ ਹੈ। ਬ੍ਰਹਿਮੰਡ ਦੀ ਵਿਸ਼ਾਲਤਾ ਦਾ ਜ਼ਿਕਰ ਕਰਦੇ ਹੋਏ ਗੁਰੂ ਅਰਜਨ ਦੇਵ ਲਿਖਦੇ ਹਨ:

ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਖਿੰਡਣਹ॥

ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਧਿ੍ਯ੍ਯਤੇ ॥

(ਗੁਰੁ ਗ੍ਰੰਥ ਸਾਹਿਬ, ਪੰਨਾ 1360)

ਭਾਵ: ਜੇ ਕੋਈ ਮਨੁੱਖ ਖੁੱਦ ਨੂੰ ਐਟਮ ਜਿੰਨ੍ਹਾਂ ਛੋਟਾ ਕਰ ਸਕੇ, ਅਤੇ ਅੱਖ ਝਮਕਣ ਦੇ ਸਮੇਂ ਅੰਦਰ ਸਮੂਹ ਧਰਤੀਆਂ, ਖੇਤਰਾਂ ਤੇ ਹੱਦ-ਬੰਧੀਆਂ ਦੇ ਆਰ ਪਾਰ ਜਾ ਸਕਣ ਦੀ ਸਮਰਥਾ ਵਾਲਾ ਵੀ ਹੋਵੇ ਤਾਂ ਵੀ ਉਹ ਉਚਿਤ (ਅਧਿਆਤਮਕ) ਗਿਆਨ ਤੋਂ ਬਿਨ੍ਹਾਂ ਸਿਰਜਕ ਤੇ ਸਿਰਜਣਾ ਦਾ ਭੇਦ ਨਹੀਂ ਪਾ ਸਕਦਾ।

ਅਸੀਮ ਬ੍ਰਹਿਮੰਡ ਦੇ ਇਕ ਨਿਗੂਣੇ ਜਿਹੇ ਗ੍ਰਹਿ (ਧਰਤੀ) ਦਾ ਸੂਖ਼ਮ ਕਣ ਸਮਾਨ ਪ੍ਰਾਣੀ (ਮਨੁੱਖ), ਇੱਕੀਵੀਂ ਸਦੀ ਦੌਰਾਨ ਵੀ, ਦੁਨਿਆਵੀ ਮੋਹ ਤੇ ਹਉਮੈ ਦੇ ਅਸਰ ਹੇਠ ਆਪਸੀ ਭੇਦ-ਭਾਵ, ਪੱਖ-ਪਾਤ, ਗਰੀਬੀ, ਅੱਤਵਾਦ ਤੇ ਜੰਗਾਂ ਦਾ ਸ਼ਿਕਾਰ ਬਣਿਆ ਹੋਇਆ ਹੈ। ਪੰਦਰਵੀਂ ਸਦੀ ਦੇ ਪ੍ਰਸਿੱਧ ਸਮਾਜ-ਸੁਧਾਰਕ ਗੁਰੂ ਨਾਨਕ ਦੇਵ ਅਜਿਹੀ ਸਥਿਤੀ ਨੂੰ ਇੰਝ ਵਰਨਣ ਕਰਦੇ ਹਨ:

ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥

(ਗੁਰੁ ਗ੍ਰੰਥ ਸਾਹਿਬ, ਪੰਨਾ 19)

ਭਾਵ: ਹੰਕਾਰ ਤੇ ਪਦਾਰਥੀ ਮੋਹ ਬਹੁਤ ਹੀ ਮਨ-ਲੁਭਾਵਣੇ ਹਨ। ਹੰਕਾਰੀ ਗਰੂਰ ਨੇ ਸੱਭ ਨੂੰ ਆਪਣੇ ਮੋਹ ਵਿਚ ਜਕੜ ਲਿਆ ਹੈ।

ਇਹੋ ਹੰਕਾਰ ਦਾ ਗਰੂਰ ਹੀ ਅੱਜ ਭਿੰਨ ਭਿੰਨ ਫ਼ਿਰਕਿਆਂ, ਸਮਾਜਾਂ, ਕੌਮਾਂ ਤੇ ਦੇਸ਼ਾਂ ਅੰਦਰ ਨਫ਼ਰਤ, ਈਰਖਾ ਤੇ ਲੜਾਈ-ਝਗੜੇ ਦਾ ਕਾਰਣ ਬਣਿਆ ਹੋਇਆ ਹੈ। ਮਨੁੱਖ ਨੂੰ ਬ੍ਰਹਿਮੰਡੀ ਵਿਸ਼ਾਲਤਾ ਨੂੰ ਜਾਣਦੇ ਹੋਏ ਇਹ ਸਮਝ ਲੈਣਾ ਅਤਿ ਜ਼ਰੂਰੀ ਹੈ ਕਿ ਉਸ ਦੀਆਂ ਸਮੂਹ ਖਾਹਸ਼ਾਂ ਤੇ ਪ੍ਰਾਪਤੀਆਂ ਛਿਣ ਮਾਤਰ ਹੀ ਹਨ। ਜੋ ਸਿਰਜਣਾ ਦੀ ਅਨੰਤਤਾ ਵਿਚ ਨਿਗੂਣੇਪਣ ਤੋਂ ਵੱਧ ਕੁਝ ਵੀ ਨਹੀਂ। ਇਥੇ ਇਹ ਵੀ ਸੱਚ ਹੈ ਕਿ ਬ੍ਰਹਿਮੰਡ ਵਿਚ ਹਰ ਜੀਵ ਦੀਆਂ ਉਚਿੱਤ ਖ਼ਾਹਸ਼ਾਂ ਦੀ ਪੂਰਤੀ ਲਈ ਸੁਯੋਗ ਸਾਧਨ ਤੇ ਜਖ਼ੀਰੇ ਮੌਜੂਦ ਹਨ। ਇਸ ਤੱਥ ਦੇ ਮੱਦੇ ਨਜ਼ਰ, ਆਪਣੀਆਂ ਖ਼ਾਹਸਾਂ ਦੀ ਪੂਰਤੀ ਲਈ ਮਨੁੱਖ ਨੂੰ ਦੂਜਿਆਂ ਦੇ ਹੱਕਾਂ ਉੱਤੇ ਡਾਕੇ ਮਾਰਨ ਦੇ ਰਵਈਏ ਤੋਂ ਗੁਰੇਜ਼ ਕਰਨਾ ਅਤਿ ਜਰੂਰੀ ਹੈ। ਕਾਇਨਾਤ ਦੀ ਵਿਸ਼ਾਲਤਾ ਤੋਂ ਸਬਕ ਲੈਂਦੇ ਹੋਏ ਮਨੁੱਖ ਨੂੰ ਸਮੂਹ ਜੀਵਾਂ ਲਈ ਦਰਿਆਦਿਲੀ ਵਾਲਾ ਰਵਈਆਂ ਅਪਨਾਉਣ ਦੀ ਲੋੜ ਹੈ। ਤਾਂ ਜੋ ਇਸ ਸੁਭਾਗ ਧਰਤੀ ਦਾ ਵਾਸੀ ਮਨੁੱਖ ਪਰਸਪਰ ਸਹਿਹੌਂਦ ਵਿਚ ਖੁਸ਼ੀਆਂ, ਖੇੜੇ ਤੇ ਖ਼ੁਸ਼ਹਾਲੀ ਭਰਿਆ ਜੀਵਨ ਬਸਰ ਕਰ ਸਕੇ।

ਨਵੀਆਂ ਵਿਗਿਆਨਕ ਖੋਜਾਂ ਸੰਬੰਧੀ ਮੈਂ ਇਸ ਲੇਖ ਦਾ ਅੰਤ ਟੀ. ਐੱਸ. ਐਲੀਐੱਟ ਦੀ ਕਵਿਤਾ ਦੇ ਇਕ ਬੰਦ ਨਾਲ ਕਰਨਾ ਚਾਹਾਂਗਾ।

“ਅਸੀਂ ਆਪਣੀ ਤਲਾਸ਼ ਬੰਦ ਨਹੀਂ ਕਰਾਂਗੇ,

ਤੇ ਸਾਡੀ ਸਾਰੀ ਤਲਾਸ਼ ਦਾ ਅੰਤ,

ਉਸੇ ਥਾਂ ਤੇ ਪੁੱਜਣਾ ਹੋਵੇਗਾ, ਜਿਥੋਂ ਅਸੀਂ ਚੱਲੇ ਸਾਂ,

ਤੇ ਤਦ ਅਸੀਂ ਉਸ ਨੂੰ ਇੰਝ ਜਾਣਾਂਗੇ,

ਜਿਵੇਂ ਕਿ ਉਸ ਨੂੰ ਪਹਿਲੀ ਵਾਰ ਜਾਣ ਰਹੇ ਹੋਈਏ।”

ਸਪੱਸ਼ਟ ਹੈ ਕਿ ਬ੍ਰਹਿਮੰਡੀ ਖੋਜਾਂ ਦਾ ਇਕ ਮਕਸਦ ਖੁੱਦ ਨੁੰ ਸਮਝਣਾ ਵੀ ਹੈ। ਬ੍ਰਹਿੰਮਡੀ ਵਿਸ਼ਾਲਤਾ ਦਾ ਗਿਆਨ ਸਾਡੇ ਵਿਚ ਨਿਮਾਣਤਾ ਤੇ ਨਿਮਰਤਾ ਦੇ ਗੁਣ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਇਹ ਵਿਗਿਆਨਕ ਖੋਜਾਂ ਸਾਨੂੰ ਵਿਸ਼ਾਲ ਬ੍ਰਹਿਮੰਡ ਦੇ ਰਹੱਸਾਂ ਨੂੰ ਸਮਝਣ ਵਿਚ ਮਨੁੱਖੀ ਹੁਨਰ ਤੇ ਕਾਬਲੀਅਤ ਦਾ ਮਾਣਮੱਤਾ ਅਹਿਸਾਸ ਵੀ ਕਰਵਾਉਂਦੀਆਂ ਹਨ।

[QUOTE="Dr. D. P. Singh, post: 222456, member: 2479"] [CENTER] [B][SIZE=6]ਬ੍ਰਹਿਮੰਡੀ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦਾ ਸੱਚ[/SIZE][/B][/CENTER] [RIGHT] [B]ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ[/B][/RIGHT] [CENTER] [B][ATTACH type="full" alt="1659816547676.png"]21494[/ATTACH][/B][/CENTER] [JUSTIFY] ਪਿਛਲੇ ਦਿਨ੍ਹੀਂ ਜੇਮਜ਼ ਵੈੱਬ ਪੁਲਾੜੀ ਦੂਰਬੀਨ ਨੇ ਸਾਡੇ ਬ੍ਰਹਿਮੰਡ ਦੇ ਸੱਭ ਤੋਂ ਪੁਰਾਣੇ ਤੇ ਸੱਭ ਤੋਂ ਦੂਰ ਸਥਿਤ ਤਾਰੇ ‘ਈਰੈੱਨਡਲ’ (Earendel) ਦੇ ਬਹੁਤ ਹੀ ਸ਼ਾਨਦਾਰ ਚਿੱਤਰ ਦਿਖਾ ਕੇ ਖੂਬ ਵਾਹ ਵਾਹ ਲੁੱਟੀ। ਵਰਨਣਯੋਗ ਹੈ ਕਿ ਈਰੈੱਨਡਲ ਦੀ ਖੋਜ ਸੱਭ ਤੋਂ ਪਹਿਲਾਂ ਹੱਬਲ ਪੁਲਾੜੀ ਦੂਰਬੀਨ ਦੁਆਰਾ ਮਾਰਚ 2022 ਦੌਰਾਨ ਕੀਤੀ ਗਈ ਸੀ। ਇਸ ਤਾਰੇ ਦਾ ਜਨਮ 12.9 ਅਰਬ ਸਾਲ ਪਹਿਲਾਂ ਹੋਇਆ ਮੰਨਿਆਂ ਜਾਂਦਾ ਹੈ। ਅਮਰੀਕੀ ਸੰਸਥਾ ਨਾਸਾ ਦੇ ਪੂਰਵ ਪ੍ਰਬੰਧਕ ਜੇਮਜ਼ ਵੈੱਬ ਦੇ ਨਾਮ ਵਾਲੀ ਇਹ ਦੂਰਬੀਨ ਜੋਨ੍ਹ ਹੋਪਕਿਨਸ ਯੂਨੀਵਰਸਿਟੀ ਵਿਖੇ ਬਣਾਈ ਗਈ। ਜੋ ਮਨੁੱਖਤਾ ਦੀ ਉੱਤਪਤੀ ਨੂੰ ਸਮਝਣ ਲਈ ਸਮੂਹ ਬ੍ਰਹਿਮੰਡੀ ਮਾਦੇ ਦੇ ਮੂਲ ਦਾ ਪਤਾ ਕਰਨ ਲਈ ਇਕ ਅਹਿਮ ਤੇ ਸਮਰਥ ਯੰਤਰ ਸਿੱਧ ਹੋਣ ਦੀ ਯੋਗਤਾ ਰੱਖਦੀ ਹੈ। ਸੰਨ 2018 ਵਿਚ ਇਸ ਦੂਰਬੀਨ ਨੂੰ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੁਰੀ ਵਿਖੇ ਸੂਰਜ ਗਿਰਦ ਪਰਕਰਮਾ ਪੱਥ ਉੱਤੇ ਸਥਾਪਿਤ ਕੀਤਾ ਗਿਆ। ਸੂਰਜ ਗਿਰਦ ਚੱਕਰ ਲਗਾ ਰਹੀ ਇਹ ਦੂੁਰਬੀਨ ਬ੍ਰਹਿਮੰਡ ਦੇ ਭੇਦਾਂ ਤੋਂ ਪਰਦਾ ਚੁੱਕਦੀ ਹੋਈ ਬ੍ਰਹਿਮੰਡੀ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦੇ ਸਥਾਨ ਤੇ ਅਹਿਮੀਅਤ ਬਾਰੇ ਜਾਨਣ ਲਈ ਲਗਾਤਾਰ ਯਤਨਸ਼ੀਲ ਹੈ। ਸਾਡੇ ਬ੍ਰਹਿਮੰਡ ਵਿਚ ਸਾਡਾ ਸੁਰਜੀ ਪਰਿਵਾਰ, ਅਰਬਾਂ-ਖਰਬਾਂ ਤਾਰਿਆਂ ਨਾਲ ਸਜੀਆਂ ਖ਼ਰਬਾਂ ਆਕਾਸ਼-ਗੰਗਾਵਾਂ ਵਿਚ ਇਕ ਜ਼ਰੇ ਜਿੰਨ੍ਹੀ ਅਹਿਮੀਅਤ ਹੀ ਰੱਖਦਾ ਹੈ। ਸਾਡੀ ਧਰਤੀ ‘ਮਿਲਕੀ ਵੇਅ’ਆਕਾਸ਼-ਗੰਗਾ ਵਿਚ ਮੌਜੂਦ ਹੈ। ਇਸ ਆਕਾਸ਼-ਗੰਗਾ ਵਿਚ ਸਾਡੀ ਧਰਤੀ ਵਰਗੀਆਂ ਲਗਭਗ 40 ਅਰਬ ਧਰਤੀਆਂ ਮੌਜੂਦ ਹੋਣ ਦਾ ਅੰਦਾਜ਼ਾ ਹੈ। ਜੇ ਅਸੀਂ ਬ੍ਰਹਿਮੰਡ ਵਿਚ ਮੌਜੂਦ ਚੀਜਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਤਿੰਨ ਪੱਖਾਂ ਤੋਂ ਉਨ੍ਹਾਂ ਦੀ ਤੁਲਨਾ ਸਾਨੂੰ ਵਿਸ਼ਾਲ ਬ੍ਰਹਿਮੰਡ ਵਿਚ ਮਨੁੱਖੀ ਹੌਂਦ ਦਾ ਸੱਚ ਜਾਨਣ ਵਿਚ ਮਦਦ ਕਰ ਸਕਦੀ ਹੈ। ਇਹ ਤਿੰਨ ਪੱਖ ਹਨ – ਲੰਬਾਈ, ਸਮਾਂ ਤੇ ਪੁੰਜ (mass)। ਜੇ ਅਸੀਂ ਛੋਟੇ ਆਕਾਰ ਦੀਆਂ ਚੀਜ਼ਾਂ ਬਾਰੇ ਸੋਚੀਏ ਤਾਂ ਸਾਨੂੰ ਪਦਾਰਥ ਦੇ ਬਣਤਰੀ ਅੰਸ਼ ਐਟਮ ਦਾ ਖਿਆਲ ਸਹਿਜੇ ਹੀ ਆ ਜਾਂਦਾ ਹੈ। ਆਕਾਰ ਪੱਖੋਂ ਐਟਮ ਦੀ ਨਾਭੀ ਦਾ ਵਿਆਸ [ATTACH type="full" width="47px" alt="1659816767444.png"]21496[/ATTACH]ਮੀਟਰ ਮਾਪਿਆ ਗਿਆ ਹੈ। ਧਰਤੀ ਤੋਂ ਸੱਭ ਤੋਂ ਵਧੇਰੇ ਦੂਰ ਮੌਜੂਦ ਕਹਿਕਸ਼ਾਂ (Galaxy) ਦੀ ਦੂਰੀ [ATTACH type="full" width="37px" alt="1659816827646.png"]21497[/ATTACH]ਮੀਟਰ ਦੇਖੀ ਗਈ ਹੈ। ਦੂਰੀ ਜਾਂ ਲੰਬਾਈ ਦੀਆਂ ਇਨ੍ਹਾਂ ਦੋਨੋਂ ਹੱਦਾਂ ਦੇ ਠੀਕ ਵਿਚਕਾਰ ਮਨੁੱਖੀ ਆਕਾਰ ਦੀ ਲੰਬਾਈ 1 ਤੋਂ 3 ਮੀਟਰ ਤਕ ਹੀ ਦੇਖੀ ਗਈ ਹੈ। ਹੁਣ ਅਸੀਂ ਦੂਸਰਾ ਪੱਖ, ਸਮਾਂ ਜਾਂ ਜੀਵਨ ਕਾਲ ਦੀ ਗੱਲ ਕਰਦੇ ਹਾਂ। ਸਮੇਂ ਦੇ ਛੋਟੇ ਤੋਂ ਛੋਟੇ ਦੇ ਅਰਸੇ ਬਾਰੇ ਜਾਨਣ ਲਈ, ਸਾਨੂੰ ਪਦਾਰਥ ਦੇ ਮੂਲ ਬਣਤਰੀ ਕਣ ਪ੍ਰੋਟੋਨ ਬਾਰੇ ਜਾਨਣਾ ਲਾਭਦਾਇਕ ਰਹੇਗਾ। ਪ੍ਰੋਟੋਨ, ਐਟਮ ਦੀ ਨਾਭੀ ਦਾ ਬਣਤਰੀ ਅੰਸ਼ ਹੁੰਦਾ ਹੈ। ਰੋਸ਼ਨੀ ਨੂੰ ਪ੍ਰੋਟੋਨ ਦੇ ਆਰ ਪਾਰ ਲੰਘਣ ਲਈ[SIZE=3][ATTACH type="full" width="48px" alt="1659815783906.png"]21486[/ATTACH][/SIZE]ਸੈਕਿੰਡ ਦਾ ਸਮਾਂ ਲੱਗਦਾ ਹੈ। ਮਾਹਿਰਾਂ ਨੇ ਸਾਡੇ ਬ੍ਰਹਿਮੰਡ ਦੀ ਉਮਰ ਦਾ ਅੰਦਾਜ਼ਾ [ATTACH type="full" width="34px" alt="1659815870493.png"]21487[/ATTACH]ਸੈਕਿੰਡ ਲਗਾਇਆ ਹੈ। ਸਮੇਂ ਦੇ ਅਰਸੇ ਦੀਆਂ ਇਨ੍ਹਾਂ ਦੋਨੋਂ ਸੀਮਾਵਾਂ ਦੇ ਠੀਕ ਵਿਚਕਾਰ ਹੈ ਮਨੁੱਖੀ ਜੀਵਨ ਕਾਲ ਦਾ ਅਰਸਾ। ਮਨੁੱਖੀ ਜੀਵਨ ਕਾਲ ਦਾ ਅੰਦਾਜ਼ਨ ਅਰਸਾ [ATTACH type="full" width="42px" alt="1659815981938.png"]21489[/ATTACH]ਸੈਕਿੰਡ ਦੇਖਿਆ ਗਿਆ ਹੈ। ਆਉ ਹੁਣ ਤੀਸਰੇ ਪੱਖ ਪੁੰਜ ਦੀ ਗੱਲ ਕਰੀਏ। ਐਟਮ ਦਾ ਇਕ ਹੋਰ ਬਣਤਰੀ ਅੰਸ਼ ਹੈ ਇਲੈੱਕਟਰੋਨ। ਜੋ ਬਹੁਤ ਹੀ ਛੋਟੇ ਆਕਾਰ ਦਾ ਤੇ ਬਹੁਤ ਹੀ ਘੱਟ ਪੁੰਜ ਵਾਲਾ ਕਣ ਹੈ। ਇਕ ਇਲੈੱਕਟ੍ਰੋਨ ਦਾ ਪੁੰਜ ਸਿਰਫ਼ [ATTACH type="full" width="44px" alt="1659816072987.png"]21490[/ATTACH]ਕਿਲੋਗ੍ਰਾਮ ਹੁੰਦਾ ਹੈ। ਜਦ ਕਿ ਮਿਲਕੀ-ਵੇਅ ਕਹਿਕਸ਼ਾਂ ਦਾ ਪੁੰਜ ਬਹੁਤ ਹੀ ਵਧੇਰੇ ਲਗਭਗ [ATTACH type="full" width="34px" alt="1659816122401.png"]21491[/ATTACH] ਕਿਲੋਗ੍ਰਾਮ ਮਿਣਿਆ ਗਿਆ ਹੈ। ਵਰਨਣਯੋਗ ਹੈ ਕਿ ਸਾਡੇ ਬ੍ਰਹਿਮੰਡ ਵਿਚ ਅਜਿਹੀਆ [ATTACH type="full" width="48px" alt="1659816165193.png"]21492[/ATTACH]ਕਹਿਕਸ਼ਾਂ ਮੌਜੂਦ ਹੋਣ ਦਾ ਅੰਦਾਜ਼ਾ ਹੈ। ਇਸ ਤਰ੍ਹਾਂ ਪੁੰਜ ਦੀ ਵੱਧ ਤੋਂ ਵੱਧ ਮਾਤਰਾ ਦਾ ਅੰਦਾਜ਼ਾ [ATTACH type="full" width="55px" alt="1659816227943.png"]21493[/ATTACH]ਕਿਲੋਗ੍ਰਾਮ ਹੈ। ਪੁੰਜ ਦੀਆਂ ਇਨ੍ਹਾਂ ਦੋਨੋਂ ਸੀਮਾਵਾਂ (ਨਿਮਨਤਮ ਤੇ ਅਧਿਕਤਮ) ਦੇ ਠੀਕ ਵਿਚਕਾਰ ਹੈ ਮਨੁੱਖੀ ਪੁੰਜ ਦੀ ਮਾਤਰਾ। ਜੋ ਸਿਰਫ਼ 100 ਕਿਲੋਗ੍ਰਾਮ ਦੇ ਲਗਭਗ ਹੈ। ਇਸ ਜਾਣਕਾਰੀ ਦੇ ਮੱਦੇਨਜ਼ਰ, ਯਾਦ ਰੱਖਣ ਯੋਗ ਗੱਲ ਇਹ ਹੈ ਕਿ ਸਾਡੇ ਬ੍ਰਹਿਮੰਡ ਦੀ ਅਸੀਮ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦੀ ਅਹਿਮੀਅਤ ਇਕ ਨਿਗੂਣੇ ਜਿਹੇ ਕਣ ਤੋਂ ਵੱਧ ਕੁਝ ਵੀ ਨਹੀਂ ਹੈ। ਬ੍ਰਹਿਮੰਡ ਦੀ ਵਿਸ਼ਾਲਤਾ ਦਾ ਜ਼ਿਕਰ ਕਰਦੇ ਹੋਏ ਗੁਰੂ ਅਰਜਨ ਦੇਵ ਲਿਖਦੇ ਹਨ: [/JUSTIFY] [CENTER]ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਖਿੰਡਣਹ॥ ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਧਿ੍ਯ੍ਯਤੇ ॥ (ਗੁਰੁ ਗ੍ਰੰਥ ਸਾਹਿਬ, ਪੰਨਾ 1360)[/CENTER] [JUSTIFY]ਭਾਵ: ਜੇ ਕੋਈ ਮਨੁੱਖ ਖੁੱਦ ਨੂੰ ਐਟਮ ਜਿੰਨ੍ਹਾਂ ਛੋਟਾ ਕਰ ਸਕੇ, ਅਤੇ ਅੱਖ ਝਮਕਣ ਦੇ ਸਮੇਂ ਅੰਦਰ ਸਮੂਹ ਧਰਤੀਆਂ, ਖੇਤਰਾਂ ਤੇ ਹੱਦ-ਬੰਧੀਆਂ ਦੇ ਆਰ ਪਾਰ ਜਾ ਸਕਣ ਦੀ ਸਮਰਥਾ ਵਾਲਾ ਵੀ ਹੋਵੇ ਤਾਂ ਵੀ ਉਹ ਉਚਿਤ (ਅਧਿਆਤਮਕ) ਗਿਆਨ ਤੋਂ ਬਿਨ੍ਹਾਂ ਸਿਰਜਕ ਤੇ ਸਿਰਜਣਾ ਦਾ ਭੇਦ ਨਹੀਂ ਪਾ ਸਕਦਾ। ਅਸੀਮ ਬ੍ਰਹਿਮੰਡ ਦੇ ਇਕ ਨਿਗੂਣੇ ਜਿਹੇ ਗ੍ਰਹਿ (ਧਰਤੀ) ਦਾ ਸੂਖ਼ਮ ਕਣ ਸਮਾਨ ਪ੍ਰਾਣੀ (ਮਨੁੱਖ), ਇੱਕੀਵੀਂ ਸਦੀ ਦੌਰਾਨ ਵੀ, ਦੁਨਿਆਵੀ ਮੋਹ ਤੇ ਹਉਮੈ ਦੇ ਅਸਰ ਹੇਠ ਆਪਸੀ ਭੇਦ-ਭਾਵ, ਪੱਖ-ਪਾਤ, ਗਰੀਬੀ, ਅੱਤਵਾਦ ਤੇ ਜੰਗਾਂ ਦਾ ਸ਼ਿਕਾਰ ਬਣਿਆ ਹੋਇਆ ਹੈ। ਪੰਦਰਵੀਂ ਸਦੀ ਦੇ ਪ੍ਰਸਿੱਧ ਸਮਾਜ-ਸੁਧਾਰਕ ਗੁਰੂ ਨਾਨਕ ਦੇਵ ਅਜਿਹੀ ਸਥਿਤੀ ਨੂੰ ਇੰਝ ਵਰਨਣ ਕਰਦੇ ਹਨ: [/JUSTIFY] [CENTER]ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥ (ਗੁਰੁ ਗ੍ਰੰਥ ਸਾਹਿਬ, ਪੰਨਾ 19) ਭਾਵ: ਹੰਕਾਰ ਤੇ ਪਦਾਰਥੀ ਮੋਹ ਬਹੁਤ ਹੀ ਮਨ-ਲੁਭਾਵਣੇ ਹਨ। ਹੰਕਾਰੀ ਗਰੂਰ ਨੇ ਸੱਭ ਨੂੰ ਆਪਣੇ ਮੋਹ ਵਿਚ ਜਕੜ ਲਿਆ ਹੈ।[/CENTER] [JUSTIFY] ਇਹੋ ਹੰਕਾਰ ਦਾ ਗਰੂਰ ਹੀ ਅੱਜ ਭਿੰਨ ਭਿੰਨ ਫ਼ਿਰਕਿਆਂ, ਸਮਾਜਾਂ, ਕੌਮਾਂ ਤੇ ਦੇਸ਼ਾਂ ਅੰਦਰ ਨਫ਼ਰਤ, ਈਰਖਾ ਤੇ ਲੜਾਈ-ਝਗੜੇ ਦਾ ਕਾਰਣ ਬਣਿਆ ਹੋਇਆ ਹੈ। ਮਨੁੱਖ ਨੂੰ ਬ੍ਰਹਿਮੰਡੀ ਵਿਸ਼ਾਲਤਾ ਨੂੰ ਜਾਣਦੇ ਹੋਏ ਇਹ ਸਮਝ ਲੈਣਾ ਅਤਿ ਜ਼ਰੂਰੀ ਹੈ ਕਿ ਉਸ ਦੀਆਂ ਸਮੂਹ ਖਾਹਸ਼ਾਂ ਤੇ ਪ੍ਰਾਪਤੀਆਂ ਛਿਣ ਮਾਤਰ ਹੀ ਹਨ। ਜੋ ਸਿਰਜਣਾ ਦੀ ਅਨੰਤਤਾ ਵਿਚ ਨਿਗੂਣੇਪਣ ਤੋਂ ਵੱਧ ਕੁਝ ਵੀ ਨਹੀਂ। ਇਥੇ ਇਹ ਵੀ ਸੱਚ ਹੈ ਕਿ ਬ੍ਰਹਿਮੰਡ ਵਿਚ ਹਰ ਜੀਵ ਦੀਆਂ ਉਚਿੱਤ ਖ਼ਾਹਸ਼ਾਂ ਦੀ ਪੂਰਤੀ ਲਈ ਸੁਯੋਗ ਸਾਧਨ ਤੇ ਜਖ਼ੀਰੇ ਮੌਜੂਦ ਹਨ। ਇਸ ਤੱਥ ਦੇ ਮੱਦੇ ਨਜ਼ਰ, ਆਪਣੀਆਂ ਖ਼ਾਹਸਾਂ ਦੀ ਪੂਰਤੀ ਲਈ ਮਨੁੱਖ ਨੂੰ ਦੂਜਿਆਂ ਦੇ ਹੱਕਾਂ ਉੱਤੇ ਡਾਕੇ ਮਾਰਨ ਦੇ ਰਵਈਏ ਤੋਂ ਗੁਰੇਜ਼ ਕਰਨਾ ਅਤਿ ਜਰੂਰੀ ਹੈ। ਕਾਇਨਾਤ ਦੀ ਵਿਸ਼ਾਲਤਾ ਤੋਂ ਸਬਕ ਲੈਂਦੇ ਹੋਏ ਮਨੁੱਖ ਨੂੰ ਸਮੂਹ ਜੀਵਾਂ ਲਈ ਦਰਿਆਦਿਲੀ ਵਾਲਾ ਰਵਈਆਂ ਅਪਨਾਉਣ ਦੀ ਲੋੜ ਹੈ। ਤਾਂ ਜੋ ਇਸ ਸੁਭਾਗ ਧਰਤੀ ਦਾ ਵਾਸੀ ਮਨੁੱਖ ਪਰਸਪਰ ਸਹਿਹੌਂਦ ਵਿਚ ਖੁਸ਼ੀਆਂ, ਖੇੜੇ ਤੇ ਖ਼ੁਸ਼ਹਾਲੀ ਭਰਿਆ ਜੀਵਨ ਬਸਰ ਕਰ ਸਕੇ।[/JUSTIFY] ਨਵੀਆਂ ਵਿਗਿਆਨਕ ਖੋਜਾਂ ਸੰਬੰਧੀ ਮੈਂ ਇਸ ਲੇਖ ਦਾ ਅੰਤ ਟੀ. ਐੱਸ. ਐਲੀਐੱਟ ਦੀ ਕਵਿਤਾ ਦੇ ਇਕ ਬੰਦ ਨਾਲ ਕਰਨਾ ਚਾਹਾਂਗਾ। [CENTER]“ਅਸੀਂ ਆਪਣੀ ਤਲਾਸ਼ ਬੰਦ ਨਹੀਂ ਕਰਾਂਗੇ, ਤੇ ਸਾਡੀ ਸਾਰੀ ਤਲਾਸ਼ ਦਾ ਅੰਤ, ਉਸੇ ਥਾਂ ਤੇ ਪੁੱਜਣਾ ਹੋਵੇਗਾ, ਜਿਥੋਂ ਅਸੀਂ ਚੱਲੇ ਸਾਂ, ਤੇ ਤਦ ਅਸੀਂ ਉਸ ਨੂੰ ਇੰਝ ਜਾਣਾਂਗੇ, ਜਿਵੇਂ ਕਿ ਉਸ ਨੂੰ ਪਹਿਲੀ ਵਾਰ ਜਾਣ ਰਹੇ ਹੋਈਏ।” [/CENTER] [JUSTIFY]ਸਪੱਸ਼ਟ ਹੈ ਕਿ ਬ੍ਰਹਿਮੰਡੀ ਖੋਜਾਂ ਦਾ ਇਕ ਮਕਸਦ ਖੁੱਦ ਨੁੰ ਸਮਝਣਾ ਵੀ ਹੈ। ਬ੍ਰਹਿੰਮਡੀ ਵਿਸ਼ਾਲਤਾ ਦਾ ਗਿਆਨ ਸਾਡੇ ਵਿਚ ਨਿਮਾਣਤਾ ਤੇ ਨਿਮਰਤਾ ਦੇ ਗੁਣ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਇਹ ਵਿਗਿਆਨਕ ਖੋਜਾਂ ਸਾਨੂੰ ਵਿਸ਼ਾਲ ਬ੍ਰਹਿਮੰਡ ਦੇ ਰਹੱਸਾਂ ਨੂੰ ਸਮਝਣ ਵਿਚ ਮਨੁੱਖੀ ਹੁਨਰ ਤੇ ਕਾਬਲੀਅਤ ਦਾ ਮਾਣਮੱਤਾ ਅਹਿਸਾਸ ਵੀ ਕਰਵਾਉਂਦੀਆਂ ਹਨ।[/JUSTIFY] [/QUOTE]
Insert quotes…
Verification
Post reply
Social Lounge
Articles
General
ਬ੍ਰਹਿਮੰਡੀ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦਾ ਸੱਚ
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top