ਵਾਹਿਗੁਰੂ
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
ਸਿੱਖਾਂ ਵਿਚ ‘ਵਾਹਿਗੁਰੂ’ ਸ਼ਬਦ ਦਾ ਉਚਾਰਨ ਅਰਦਾਸ ਵੇਲੇ ਤੇ ਸਿਮਰਨ ਵੇਲੇ ਆਮ ਕੀਤਾ ਜਾਂਦਾ ਹੈ।ਇਹ ਉਚਾਰਨ ਪਰਮ ਪਿਤਾ ਪ੍ਰਮਾਤਮਾ, ਰਾਮ, ਰੱਬ ਜਾਂ ਅੱਲਾ ਨੂੰ ਸਮਰਪਿਤ ਕਰ ਕੇ ਕੀਤਾ ਜਾਂਦਾ ਹੈ।)। ‘ਵਾਹਿਗੁਰੂ’ ਸ਼ਬਦ ਨਾਮ ਸਿਮਰਨ ਵੇਲੇ ਆਮ ਵਰਤੋਂ ਵਿਚ ਹੋਣ ਕਰਕੇ ਇਸ ਬਾਰੇ ਚਰਚਾ ਵੀ ਲਗਾਤਾਰ ਹੁੰਦੀ ਰਹੀ ਹੈ ।ਕਈ ਵੀਰ...