riyadh

  1. Dalvinder Singh Grewal

    Punjabi: From Saudi Arabia

    ਸਾਉਦੀ ਅਰਬ ਤੋਂ ਡਾ: ਦਲਵਿੰਦਰ ਸਿੰਘ ਗ੍ਰੇਵਾਲ ਕੁਝ ਕੁ ਦਿਨਾਂ ਤੋਂ ਮੈਂ ਸਾਉਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਹਾਂ। ਸਾਉਦੀ ਅਰਬ ਉਤੇ ਸ਼ਾਹੀ ਖਾਨਦਾਨ ਰਾਜ ਕਰਦਾ ਹੈ ਤੇ ਸ਼ਾਹ ਦੇ ਬਜ਼ੁਰਗ ਹੋਣ ਕਰਕੇ ਉਸ ਦਾ ਉਤਰਾਅਧਿਕਾਰੀ ਸ਼ਹਿਜ਼ਾਦਾ (ਕ੍ਰਾਊਨ ਪ੍ਰਿੰਸ) ਹੀ ਸ਼ਾਸ਼ਨ ਸੰਭਾਲਦਾ ਹੈ।ਰੇਗਿਸਤਾਨ ਹੁੰਦੇ ਹੋਏ ਵੀ ਜਿਸ ਤਰ੍ਹਾਂ ਇਸ ਨੇ ਤੇਲ ਦੇ ਭੰਡਾਰਾਂ ਸਦਕੇ ਅਪਣੇ ਦੇਸ ਨੂੰ...
Top