ambala

  1. Gyani Jarnail Singh

    Gyani Bhag Singh Ambala - Beacon Of Truth

    ਗੁਰਬਾਣੀ ਦਾ ਕਥਨ ਹੈ ਕਿ ‘ਜੇ ਕੋ ਆਖੈ ਸਚ ਕੂੜਾ ਜਲ ਜਾਵਈ’’। ਇਤਿਹਾਸ ਗਵਾਹ ਹੈ ਕਿ ਸੱਚ ਦੇ ਪਾਂਧੀਆਂ ਦਾ ਰਸਤਾ ਹਮੇਸ਼ਾ ਸੂਲਾਂ ਭਰਿਆ ਹੀ ਰਿਹਾ ਹਾ, ਕਦੇ ਵੀ ਸੁਖੈਨ ਜਾਂ ਪੱਧਰਾ ਕਦੇ ਨਹੀਂ ਰਿਹਾ। ਕਾਲ ਕੋਈ ਵੀ ਕਿਉਂ ਨਾ ਰਿਹਾ ਹੋਵੇ ਮੱਠ ਦੇ ਰਸਤੇ ਤੇ ਚਲਣ ਵਾਲੇ ਸੱਚ ਦੇ ਧਾਰਨੀਆਂ, ਖੋਜੀਆਂ ਅਤੇ ਵਿਚਾਰਕਾਂ, ਪ੍ਰਚਾਰਕਾਂ ਨੂੰ ਹਮੇਸ਼ਾ ਹੀ ਕਸ਼ਟ ਸਹਾਰਨੇ ਪੈਂਦੇ...
Top