Welcome to SPN

Register and Join the most happening forum of Sikh community & intellectuals from around the world.

Sign Up Now!

Sabh thae vadaa Satguru Nanak............

Discussion in 'Gurmat Vichaar' started by Archived_Member16, Apr 23, 2007.

  1. Archived_Member16

    Archived_Member16
    Expand Collapse
    SPNer Contributor

    Joined:
    Jan 7, 2005
    Messages:
    3,451
    Likes Received:
    3,761
    This Shabad is by Guru Arjan Dev Ji in Raag Soohee on Pannaa 749

    sUhI mhlw 5 ]
    ijs ky isr aUpir qUM suAwmI so duKu kYsw pwvY ]
    boil n jwxY mwieAw mid mwqw mrxw cIiq n AwvY ]1]
    myry rwm rwie qUM sMqw kw sMq qyry ]
    qyry syvk kau Bau ikCu nwhI jmu nhI AwvY nyry ]1] rhwau ]
    jo qyrY rMig rwqy suAwmI iqn@ kw jnm mrx duKu nwsw ]
    qyrI bKs n mytY koeI siqgur kw idlwsw ]2]
    nwmu iDAwiein suK Pl pwiein AwT phr AwrwDih ]
    qyrI srix qyrY BrvwsY pMc dust lY swDih ]3]
    igAwnu iDAwnu ikCu krmu n jwxw swr n jwxw qyrI ]
    sB qy vfw siqguru nwnku ijin kl rwKI myrI ]4]10]57]

    soohee mehalaa 5 ||
    jis kae sir oopar thoo(n) suaamee so dhukh kaisaa paavai ||
    bol n jaanai maaeiaa madh maathaa maranaa cheeth n aavai ||1||
    maerae raam raae thoo(n) sa(n)thaa kaa sa(n)th thaerae ||
    thaerae saevak ko bho kishh naahee jam nehee aavai naerae ||1|| rehaao ||
    jo thaerai ra(n)g raathae suaamee thinh kaa janam maran dhukh naasaa ||
    thaeree bakhas n maettai koee sathigur kaa dhilaasaa ||2||
    naam dhhiaaein sukh fal paaein aat(h) pehar aaraadhhehi ||
    thaeree saran thaerai bharavaasai pa(n)ch dhusatt lai saadhhehi ||3||
    giaan dhhiaan kishh karam n jaanaa saar n jaanaa thaeree ||
    sabh thae vaddaa sathigur naanak jin kal raakhee maeree ||4||10||57||

    Soohee, Fifth Mehla:
    When You stand over our heads, O Lord and Master, how can we suffer in pain?
    The mortal being does not know how to chant Your Name - he is intoxicated with the wine of Maya, and the thought of death does not even enter his mind. ||1||
    O my Sovereign Lord, You belong to the Saints, and the Saints belong to You.
    Your servant is not afraid of anything; the Messenger of Death cannot even approach him. ||1||Pause||
    Those who are attuned to Your Love, O my Lord and Master, are released from the pains of birth and death.
    No one can erase Your Blessings; the True Guru has given me this assurance. ||2||
    Those who meditate on the Naam, the Name of the Lord, obtain the fruits of peace. Twenty-four hours a day, they worship and adore You.
    In Your Sanctuary, with Your Support, they subdue the five villains. ||3||
    I know nothing about wisdom, meditation and good deeds; I know nothing about Your excellence.
    Guru Nanak is the greatest of all; He saved my honor in this Dark Age of Kali Yuga. ||4||10||57||

    SikhiToTheMAX - Enabling Gurmat Knowledge

    ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ)। ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ।
    ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧।
    ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨।
    ਹੇ ਪ੍ਰਭੂ! (ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩।
    ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ)।੪।੧੦।੫੭।

    PAGE 749 - Punjabi Translation of Siri Guru Granth Sahib (Sri Guru Granth Darpan).




    ----------------------------------------
    ----------------------------------------


    ----------------------------------------
    ----------------------------------------


    ----------------------------------------
    ----------------------------------------
     
  2. Loading...


Share This Page