☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Hard Talk
Interviews
Girl Sporting Kirpan Stopped At Exam Centre
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

Girl sporting kirpan stopped at exam centre

TNN | Aug 19, 2013, 07.18 AM IST

CHANDIGARH: Barring a girl candidate sporting a kirpan from entering a Chandigarh examination centre where the entrance test for a paramedical course being held on Sunday led to protests by her relatives and other organizations.

The candidate, Gurvinder Kaur, was not allowed in at DAV Model Senior Secondary School, Sector 15.

An outraged protestor Surjeet Singh said, "How can be a Sikh girl be stopped like this. The standoff ended with the girl being permitted to take the test and given 40 minutes extra. A DDR was registered at Sector 11 police station on the complaint of the girl's kin.

source: http://timesofindia.indiatimes.com/india/Girl-sporting-kirpan-stopped-at-exam-centre/articleshow/21908150.cms

ਹੁਣ ਚੰਡੀਗੜ੍ਹ ‘ਚ ਕੀਤੀ “ਸਿੱਖ ਕਕਾਰਾਂ” ਦੀ ਬੇਅਦਬੀ

ਚੰਡੀਗੜ੍ਹ 18 ਅਗਸਤ (ਮੇਜਰ ਸਿੰਘ): ਚੰਡੀਗੜ੍ਹ ਦੇ ਵਿਚ ਪਹਿਲਾਂ ਪੰਜਾਬੀ ਬੋਲੀ 'ਤੇ ਕੀਤੇ ਹਮਲੇ ਦੇ ਜਖ਼ਮਾਂ ਤੇ ਅੱਜੇ ਮੱਲਮ ਨਹੀਂ ਲਗੀ ਕਿ ਅੱਜ ਸਿੱਖ ਭਾਈਚਾਰੇ ਨੂੰ ਇਕ ਨਵਾਂ ਜਖੱਮ ਦਿਤੇ ਜਾਣ ਨਾਲ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ। ਜਦੋਂ ਪੀਜੀਆਈ ਵਲੋਂ ਪੈਰਾਮੈਡੀਕਲ ਕੋਰਸਿਜ ਦੇ ਦਾਖਲੇ ਦੇ ਲਈ ਲਏ ਜਾ ਰਹੇ ਐਂਟਰਸ ਟੈਸਟ ਦੋਰਾਨ ਪ੍ਰੀਖਿਆਰਥੀਆਂ ਦੀਆਂ ਬਾਹਾਂ ‘ਚ ਪਾਏ ਕੜੇ ਉਤਰਵਾਏ ਜਾਣ ਤੇ ਰੋਲਾ ਪੈ ਗਿਆ।

ਉਕਤ ਕੋਰਸ ‘ਚ ਦਾਖਲਾ ਲੈਣ ਦੇ ਲਈ ਪੀ ਜੀ ਆਈ ਪ੍ਰਸ਼ਾਸ਼ਨ ਵਲੋਂ ਚੰਡੀਗੜ੍ਹ ਦੇ ਵੱਖੋ ਵੱਖਰੇ ਸੈਕਟਰਾਂ ਦੇ ਸਕੂਲਾਂ ‘ਚ ਸੈਂਟਰ ਬਣਾਏ ਗਏ ਸਨ। ਜਿਥੇ ਸੈਕਟਰ 36 ਸਥਿਤ ਗੁਰੂ ਨਾਨਕ ਪਬਲਿਕ ਸਕੂਲ ਅਤੇ ਸੈਕਟਰ 15 ਸਥਿਤ ਡੀ ਏ ਵੀ ਸਕੂਲ ਦੇ ਪ੍ਰੀਖਿਆ ਕੇਂਦਰਾਂ ਵਿਚ ਤਾਇਨਾਤ ਅਧਿਕਾਰੀਆਂ ਵਲੋਂ ਪ੍ਰੀਖਿਆਰਥੀਆਂ ਦੇ ਕੜੇ ਉਤਰਵਾਏ ਜਾਣ ਦੇ ਕਾਰਨ ਕਾਫੀ ਬਹਿਸਬਾਜੀ ਵੀ ਹੋਈ ਜਿਸ ਕਾਰਨ ਕਈ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ। ਇਥੇ ਜਿਕਰਯੋਗ ਹੈ ਕਿ ਭਾਰਤ ਨੂੰ ਇਕ ਧਰਮ ਨਿਰਪਖਤ ਦੇਸ਼ ਕਿਹਾ ਜਾਂਦਾ ਹੈ ਪਰ ਅੱਜ ਉਸ ਨਿਰਪਖਤਾ ਦਾ ਮੁਖੋਟਾ ਵੀ ਉੁਤਰ ਗਿਆ ,ਜਦੋਂ ਅੰਮ੍ਰਿਤਧਾਰੀ ਪ੍ਰੀਖਿਆਰਥੀਆਂ ਨੂੰ ਕ੍ਰਿਪਾਨਾਂ ਉਤਾਰਨ ਲਈ ਵੀ ਮਜ਼ਬੂਰ ਕੀਤਾ ਜਾਣ ਲਗਾ।

ਇਸ ਮਾੜੀ ਘਟਨਾ ਸ਼ਿਕਾਰ ਹੋਈ ਖਰੜ੍ਹ ਨਿਵਾਸੀ ਅਮ੍ਰਿਤ ਕੌਰ ਪੁਤਰੀ ਸ੍ਰ. ਹਰਜੋਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਜਦੋਂ ਅੱਜ ਸਵੇਰੇ ਉਹ ਐਂਟਰਸ ਟੈਸਟ ਦੇਣ ਲਈ ਪ੍ਰੀਖਿਆ ਕੇਂਦਰ ਸੈਕਟਰ 36 ਗੁਰੂ ਨਾਨਕ ਪਬਲਿਕ ਸਕੂਲ ਪੰਹੁਚੀ ਤਾਂ ਪੀ੍ਰਖਿਆ ਕੇਂਦਰ ਮੁੱਖ ਗੇਟ ਤੇ ਅਧਿਕਾਰੀਆਂ ਵਲੋਂ ਉਸਨੂੰ ਕੜਾ ਅਤੇ ਕ੍ਰਿਪਾਨ ਊਤਾਰਨ ਲਈ ਕਿਹਾ ਗਿਆ ਪਰ ਅਮ੍ਰਿਤ ਕੌਰ ਅੜ ਗਈ ਤੇ ਆਪਣੀ ਮਾਤਾ ਗੁਰਸ਼ਰਨ ਕੌਰ ਨੂੰ ਇਸ ਮੰਦਭਾਗੀ ਘਟਨਾ ਸਬੰਧੀ ਫੋਨ ਤੇ ਜਾਣਕਾਰੀ ਦਿਤੀ। ਜਿਸਤੇ ਪ੍ਰੀਵਾਰਕ ਮੈਂਬਰ ਮੌਕੇ ਤੇ ਪੰਹੁਚ ਗਏ । ਜਿਸਤੇ ਕਾਫੀ ਬਹਿਸਬਾਜ਼ੀ ਬਾਅਦ ਜਦੋਂ ਅਧਿਕਾਰੀਆਂ ਨੂੰ ਕੁੱਝ ਨਾ ਸੁਝਿਆ ਤਾਂ ਅਮ੍ਰਿਤ ਕੌਰ ਨੂੰ ਪ੍ਰੀਖਿਆ ਦੇਣ ਲਈ ਅੰਦਰ ਜਾਣ ਦਿਤਾ ਗਿਆ ਪਰ ਜਿਵੇਂ ਹੀ ਉਹ ਤੀਜੇ ਆਖਰੀ ਗੇਟ ਪ੍ਰੀਖਿਆ ਕਮਰੇ ਦੇ ਬਾਹਰ ਉਸ ਦੀ ਕ੍ਰਿਪਾਨ ਮਿਆਨ ‘ਚੋਂ ਬਾਹਰ ਕਢਵਾ ਕੇ ਅਤੇ ਮਿਆਨ ਨੂੰ ਚੰਗੀ ਤਰਾਂ ਦੇਖ ਪਰਖ ਕੇ ਅਮ੍ਰਿਤ ਕੌਰ ਕੋਲੋਂ ਲਿਖਵਾਇਆ ਗਿਆ ਕਿ ਉਹ ਕ੍ਰਿਪਾਨ ਅਤੇ ਕੜਾ ਪਾ ਕੇ ਅੰਦਰ ਜਾ ਰਹੀ ਹੈ। ਇਸੇ ਤਰਾਂ ਦੀ ਘਟਨਾ ਸੈਕਟਰ 15 ਸਥਿਤ ਡੀ ਏ ਵੀ ਸਕੂਲ ‘ਚ ਵਾਪਰੀ ਜਿਥੇ ਸਿੱਖ ਜਥੇਬੰਦੀਆਂ ਦੇ ਨੂੰਮਾਇਂਦਿਆਂ ਨੇ ਦਖਲ ਅੰਦਾਜੀ ਕਰਕੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੁਆਈ। ਸ੍ਰ. ਗੁਰਨਾਮ ਸਿੰਘ ਸਿੱਧੂ ਅਤੇ ਗੁਰਪ੍ਰਤਾਪ ਸਿੰਘ ਰਿਆੜ ਸਮੇਤ ਪਹੁੰਚੇ ਸਮਰਥਕਾਂ ਵਲੋਂ ਚੰਡੀਗੜ੍ਹ ਦੇ ਸੈਕਟਰ 11ਦੇ ਥਾਣੇ ਵਿਚ ਇਸ ਘਟਨਾ ਸਬੰਧੀ ਲਿਖਤੀ ਸ਼ਿਕਾਇਤ ਦਿਤੀ ਗਈ ਹੈ। ਜਿਸਤੇ ਥਾਣਾ ਮੁੱਖੀ ਨੇ ਭਰੋਸਾ ਦਿਤਾ ਹੈ ਕਿ ਉਹ ਡੀ ਏ ਲੀਗਲ ਦੀ ਸਲਾਹ ਅਨੂਸਾਰ ਕਾਰਵਾਈ ਕਰਨਗੇ। ਇਸ ਸਬੰਧੀ ਪੀ ਜੀ ਆਈ ਦੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

Courtesy: Pehredar

ਵਿਦੇਸ਼ਾਂ ਵਿੱਚ ਵੱਖਰੀ ਪਛਾਣ ਦੀ ਲੜਾਈ ਲੜ ਰਹੇ ਸਿੱਖਾਂ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅਪਮਾਨਿਤ ਹੋਣਾ ਪੈ ਰਿਹਾ ਹੈ। ਅਜਿਹੀ ਹੀ ਘਟਨਾ ਪੀ ਜੀ ਆਈ ਵੱਲੋਂ ਪੈਰਾ ਮੈਡੀਕਲ ਕੋਰਸਾਂ ਵਿੱਚ ਦਾਖ਼ਲੇ ਲਈ ਗਈ ਪ੍ਰੀਖਿਆ ਦੇ ਕੇਂਦਰ ਵਿੱਚ ਵਾਪਰੀ ਜਦੋਂ ਅਮਿੰਤਧ੍ਰਾਰੀ ਪ੍ਰੀਖਿਆਰਥੀਆਂ ਦੇ ਹਾਲ ਵਿੱਚ ਜਾਣ ਤੋਂ ਪਹਿਲਾਂ ਸਿੱਖੀ ਚਿੰਨ੍ਹ ਲੁਹਾ ਦਿੱਤੇ ਗਏ। ਵਿਰੋਧ ਕਰਨ ਵਾਲੇ ਕਈ ਵਿਦਿਆਰਥੀਆਂ ਨੂੰ ਇਮਤਿਹਾਨ ਦਿੱਤੇ ਬਿਨਾਂ ਹੀ ਵਾਪਸ ਮੁੜਣਾ ਪਿਆ ਹੈ। ਇੱਕ ਵਿਦਿਆਰਥਣ ਗੁਰਵਿੰਦਰ ਕੌਰ ਨੇ ਪੀ ਜੀ ਆਈ ਪ੍ਰਸ਼ਾਸਨ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਾਈ ਹੈ।

ਉਂਜ ਗੁਰਵਿੰਦਰ ਕੌਰ ਪੌਣੇ ਘੰਟੇ ਦੇ ਸੰਘਰਸ਼ ਪਿੱਛੋਂ ਕੱਕਾਰਾਂ ਸਮੇਤ ਪ੍ਰੀਖਿਆ ਹਾਲ ਵਿੱਚ ਦਾਖ਼ਲ ਹੋਣ ’ਚ ਸਫਲ ਹੋ ਗਈ ਸੀ। ਡੀ ਏ ਵੀ ਸਕੂਲ ਸੈਕਟਰ 15 ਸਥਿਤ ਇਮਤਿਹਾਨ ਕੇਂਦਰ ਦੇ ਇੰਚਾਰਜ ਡਾ. ਗਾਬਾ ਨੂੰ ਬਾਅਦ ’ਚ ਗੁਰਵਿੰਦਰ ਕੌਰ ਨੂੰ ਪੇਪਰ ਹੱਲ ਕਰਨ ਲਈ ਵਾਧੂ ਸਮਾਂ ਵੀ ਦੇਣਾ ਪਿਆ। ਉਸ ਤੋਂ ਪਹਿਲਾਂ ਪ੍ਰੀਖਿਆ ਹਾਲ ਵਿੱਚ ਸਾਰੇ ਸਿੱਖ ਵਿਦਿਆਰਥੀਆਂ ਨੂੰ ਆਪਣੇ ਕੜੇ ਉਤਾਰ ਕੇ ਅੰਦਰ ਜਾਣਾ ਪਿਆ ਹੈ। ਇਸ ਘਟਨਾ ਨੇ ਉਦੋਂ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਇਸ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਸ੍ਰੀ ਸਾਹਿਬ ਦੇ ਨਾਲ ਸਿਰ ਤੋਂ ਕੇਸਕੀ ਉਤਾਰ ਕੇ ਤਲਾਸ਼ੀ ਦੇਣ ਲਈ ਕਹਿ ਦਿੱਤਾ ਗਿਆ ਸੀ। ਉਸ ਨੇ ਸ੍ਰੀ ਸਾਹਿਬ ਤੇ ਕੇਸਕੀ ਲਾਹ ਕੇ ਪ੍ਰੀਖਿਆ ਦੇਣ ਨਾਲੋਂ ਪੇਪਰ ਨਾ ਦੇਣ ਨੂੰ ਪਹਿਲ ਦੇ ਦਿੱਤੀ। ਉਸ ਨੇ ਨਾਲੋਂ-ਨਾਲ ਸਾਰੀ ਜਾਣਕਾਰੀ ਆਪਣੇ ਪਿਤਾ ਜਸਵਿੰਦਰ ਸਿੰਘ ਨੂੰ ਦੇ ਦਿੱਤੀ। ਸੈਕਟਰ 51 ਦੀ ਵਾਸੀ ਗੁਰਵਿੰਦਰ ਕੌਰ ਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ।

ਆਪਣੇ ਬੱਚਿਆਂ ਨਾਲ ਪ੍ਰੀਖਿਆ ਹਾਲ ਤੱਕ ਆਏ ਮਾਪਿਆਂ ਨੇ ਪੀ ਜੀ ਆਈ ਪ੍ਰਸ਼ਾਸਨ ਦੀ ਇਸ ਸਿੱਖ ਵਿਰੋਧੀ ਕਾਰਵਾਈ ਦਾ ਵਿਰੋਧ ਕਰਨਾ ਸ਼ਰੂ ਕਰ ਦਿੱਤਾ। ਏਨੇ ਚਿਰ ਨੂੰ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਉੱਥੇ ਪੁੱਜ ਗਏ ਅਤੇ ਉਨ੍ਹਾਂ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪ੍ਰੀਖਿਆ ਇੰਚਾਰਜ ਡਾ. ਗਾਬਾ ਨੂੰ ਮੁਆਫ਼ੀ ਮੰਗਣੀ ਪਈ। ਦੱਸਣਯੋਗ ਇਹ ਕਿ ਉੱਥੇ ਇਕੱਠੇ ਹੋਏ ਸਿੱਖ ਨਮੁਇੰਦਿਆਂ ਨੇ ਡਾ. ਗਾਬਾ ਨੂੰ ਇਹ ਗੱਲ ਵਾਰ ਵਾਰ ਦੱਸੀ ਕਹੀ ਕਿ ਸਿੰਘਾਂ ਲਈ ਕੱਕਾਰ ਉਨ੍ਹਾਂ ਦੇ ਸਰੀਰ ਦੇ ਅੰਗਾਂ ਬਰਾਬਰ ਹੁੰਦੇ ਹਨ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਪੀ ਜੀ ਆਈ ਵਿੱਚ ਐਮ ਡੀ ਦਾ ਪੇਪਰ ਲੀਕ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਮਤਿਹਾਨ ਹਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਸਖ਼ਤੀ ਨਾਲ ਤਲਾਸ਼ੀ ਲਈ ਜਾਂਦੀ ਹੈ। ਪੀ ਜੀ ਆਈ ਪ੍ਰਸ਼ਾਸਨ ਵੱਲੋਂ ਪ੍ਰੀਖਿਆਰਥੀਆਂ ਨੂੰ ਘੜੀ ਅਤੇ ਗਹਿਣੇ ਆਦਿ ਤਾਂ ਪਹਿਲਾਂ ਵੀ ਲੁਹਾ ਲਏ ਜਾਂਦੇ ਰਹੇ ਹਨ ਪਰ ਸਿੱਖੀ ਚਿੰਨ੍ਹਾਂ ਨੂੰ ਉਤਾਰਨ ਦੀ ਘਟਨਾ ਪਹਿਲੀ ਵਾਰ ਵਾਪਰੀ ਹੈ।

ਚੰਡੀਗੜ੍ਹ ਦੇ ਸਿੱਖ ਨੇਤਾਵਾਂ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਅਮਰਿੰਦਰ ਸਿੰਘ, ਨਵਤੇਜ ਸਿੰਘ ਅਤੇ ਗੁਰਦੁਆਰਾ ਸਾਹਿਬ ਪੀ ਜੀ ਆਈ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਗੁਰਵਿੰਦਰ ਕੌਰ ਦੇ ਹੱਕ ’ਚ ਪ੍ਰੀਖਿਆ ਹਾਲ ਦੇ ਬਾਹਰ ਡੱਟ ਕੇ ਪਹਿਰਾ ਦਿੱਤਾ ਹੈ। ਵਿਦਿਆਰਥਣ ਗੁਰਵਿੰਦਰ ਕੌਰ ਨੇ ਕਿਹਾ ਹੈ ਕਿ ਉਹ ਸਿੱਖੀ ਕੱਕਾਰਾਂ ਨੂੰ ਆਪਣੀ ਜਾਨ ਤੇ ਕਰੀਅਰ ਤੋਂ ਜ਼ਿਆਦਾ ਪਿਆਰ ਕਰਦੇ ਹਨ। ਸੈਕਟਰ 11 ਦੇ ਐੱਸ ਐੱਚ ਓ ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਗੁਰਵਿੰਦਰ ਕੌਰ ਦੀ ਸ਼ਿਕਾਇਤ ’ਤੇ ਡੀ ਡੀ ਆਰ ਲਿਖ ਲਈ ਗਈ ਹੈ ਅਤੇ ਅਗਲੇਰੀ ਕਾਰਵਾਈ ਤੋਂ ਪਹਿਲਾਂ ਕਾਨੂੰਨੀ ਸਲਾਹ ਲਈ ਜਾਵੇਗੀ। ਪੀ ਜੀ ਆਈ ਦੀ ਬੁਲਾਰਾ ਮੰਜੂ ਵਾਡਵੇਲਕਰ ਨੇ ਕਿਹਾ ਹੈ ਕਿ ਬੱਚਿਆਂ ਵੱਲੋਂ ਸਿੱਖੀ ਚਿੰਨ੍ਹਾਂ ਦੀ ਮਹੱਤਤਾ ਬਾਰੇ ਦੱਸਣ ਤੋਂ ਬਾਅਦ ਉਨਾਂ੍ਹ ਨੂੰ ਅੰਦਰ ਜਾਣ ਦੇ ਦਿੱਤਾ ਗਿਆ ਸੀ ਇਸ ਲਈ ਗੱਲ ਇੱਥੇ ਖ਼ਤਮ ਹੋ ਜਾਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਡਾ. ਗਾਬਾ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਇਸ ਨੂੰ ਨਾ ਬਖ਼ਸ਼ਣਯੋਗ ਗੁਸਤਾਖ਼ੀ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀ ਰਾਜਧਾਨੀ ਵਿੱਚ ਅਜਿਹੀ ਘਟਨਾ ਵਾਪਰਨੀ ਇਕ ਬਦਤਮੀਜ਼ੀ ਹੈ ਅਤੇ ਉਹ ਮਾਮਲਾ ਸਰਕਾਰ ਕੋਲ ਵੀ ਉਠਾਣਗੇ। ਉਨਾਂ ਨੇ ਇਹ ਵੀ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

Courtesy: PunjabiTribune:

source: http://www.khalsanews.org/newspics/2013/08 Aug 2013/19 Aug 13/19 Aug 13 Not allowed with Kara at Chd.htm

[QUOTE="Archived_Member16, post: 189482, member: 884"] [COLOR="Navy"][B] [SIZE="5"]Girl sporting kirpan stopped at exam centre[/SIZE] TNN | Aug 19, 2013, 07.18 AM IST CHANDIGARH:[/B] Barring a girl candidate sporting a kirpan from entering a Chandigarh examination centre where the entrance test for a paramedical course being held on Sunday led to protests by her relatives and other organizations. The candidate, Gurvinder Kaur, was not allowed in at DAV Model Senior Secondary School, Sector 15. An outraged protestor Surjeet Singh said, "How can be a Sikh girl be stopped like this. The standoff ended with the girl being permitted to take the test and given 40 minutes extra. A DDR was registered at Sector 11 police station on the complaint of the girl's kin. [B] source:[/B] [url]http://timesofindia.indiatimes.com/india/Girl-sporting-kirpan-stopped-at-exam-centre/articleshow/21908150.cms[/url] ----------------------------------------------------------------------------------------- [B][SIZE="5"]ਹੁਣ ਚੰਡੀਗੜ੍ਹ ‘ਚ ਕੀਤੀ “ਸਿੱਖ ਕਕਾਰਾਂ” ਦੀ ਬੇਅਦਬੀ [/SIZE][/B] [IMG]http://www.khalsanews.org/newspics/2013/08%20Aug%202013/19%20Aug%2013/kakkar1.JPG[/IMG] [B]ਚੰਡੀਗੜ੍ਹ 18 ਅਗਸਤ (ਮੇਜਰ ਸਿੰਘ):[/B] ਚੰਡੀਗੜ੍ਹ ਦੇ ਵਿਚ ਪਹਿਲਾਂ ਪੰਜਾਬੀ ਬੋਲੀ 'ਤੇ ਕੀਤੇ ਹਮਲੇ ਦੇ ਜਖ਼ਮਾਂ ਤੇ ਅੱਜੇ ਮੱਲਮ ਨਹੀਂ ਲਗੀ ਕਿ ਅੱਜ ਸਿੱਖ ਭਾਈਚਾਰੇ ਨੂੰ ਇਕ ਨਵਾਂ ਜਖੱਮ ਦਿਤੇ ਜਾਣ ਨਾਲ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ। ਜਦੋਂ ਪੀਜੀਆਈ ਵਲੋਂ ਪੈਰਾਮੈਡੀਕਲ ਕੋਰਸਿਜ ਦੇ ਦਾਖਲੇ ਦੇ ਲਈ ਲਏ ਜਾ ਰਹੇ ਐਂਟਰਸ ਟੈਸਟ ਦੋਰਾਨ ਪ੍ਰੀਖਿਆਰਥੀਆਂ ਦੀਆਂ ਬਾਹਾਂ ‘ਚ ਪਾਏ ਕੜੇ ਉਤਰਵਾਏ ਜਾਣ ਤੇ ਰੋਲਾ ਪੈ ਗਿਆ। ਉਕਤ ਕੋਰਸ ‘ਚ ਦਾਖਲਾ ਲੈਣ ਦੇ ਲਈ ਪੀ ਜੀ ਆਈ ਪ੍ਰਸ਼ਾਸ਼ਨ ਵਲੋਂ ਚੰਡੀਗੜ੍ਹ ਦੇ ਵੱਖੋ ਵੱਖਰੇ ਸੈਕਟਰਾਂ ਦੇ ਸਕੂਲਾਂ ‘ਚ ਸੈਂਟਰ ਬਣਾਏ ਗਏ ਸਨ। ਜਿਥੇ ਸੈਕਟਰ 36 ਸਥਿਤ ਗੁਰੂ ਨਾਨਕ ਪਬਲਿਕ ਸਕੂਲ ਅਤੇ ਸੈਕਟਰ 15 ਸਥਿਤ ਡੀ ਏ ਵੀ ਸਕੂਲ ਦੇ ਪ੍ਰੀਖਿਆ ਕੇਂਦਰਾਂ ਵਿਚ ਤਾਇਨਾਤ ਅਧਿਕਾਰੀਆਂ ਵਲੋਂ ਪ੍ਰੀਖਿਆਰਥੀਆਂ ਦੇ ਕੜੇ ਉਤਰਵਾਏ ਜਾਣ ਦੇ ਕਾਰਨ ਕਾਫੀ ਬਹਿਸਬਾਜੀ ਵੀ ਹੋਈ ਜਿਸ ਕਾਰਨ ਕਈ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ। ਇਥੇ ਜਿਕਰਯੋਗ ਹੈ ਕਿ ਭਾਰਤ ਨੂੰ ਇਕ ਧਰਮ ਨਿਰਪਖਤ ਦੇਸ਼ ਕਿਹਾ ਜਾਂਦਾ ਹੈ ਪਰ ਅੱਜ ਉਸ ਨਿਰਪਖਤਾ ਦਾ ਮੁਖੋਟਾ ਵੀ ਉੁਤਰ ਗਿਆ ,ਜਦੋਂ ਅੰਮ੍ਰਿਤਧਾਰੀ ਪ੍ਰੀਖਿਆਰਥੀਆਂ ਨੂੰ ਕ੍ਰਿਪਾਨਾਂ ਉਤਾਰਨ ਲਈ ਵੀ ਮਜ਼ਬੂਰ ਕੀਤਾ ਜਾਣ ਲਗਾ। ਇਸ ਮਾੜੀ ਘਟਨਾ ਸ਼ਿਕਾਰ ਹੋਈ ਖਰੜ੍ਹ ਨਿਵਾਸੀ ਅਮ੍ਰਿਤ ਕੌਰ ਪੁਤਰੀ ਸ੍ਰ. ਹਰਜੋਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਜਦੋਂ ਅੱਜ ਸਵੇਰੇ ਉਹ ਐਂਟਰਸ ਟੈਸਟ ਦੇਣ ਲਈ ਪ੍ਰੀਖਿਆ ਕੇਂਦਰ ਸੈਕਟਰ 36 ਗੁਰੂ ਨਾਨਕ ਪਬਲਿਕ ਸਕੂਲ ਪੰਹੁਚੀ ਤਾਂ ਪੀ੍ਰਖਿਆ ਕੇਂਦਰ ਮੁੱਖ ਗੇਟ ਤੇ ਅਧਿਕਾਰੀਆਂ ਵਲੋਂ ਉਸਨੂੰ ਕੜਾ ਅਤੇ ਕ੍ਰਿਪਾਨ ਊਤਾਰਨ ਲਈ ਕਿਹਾ ਗਿਆ ਪਰ ਅਮ੍ਰਿਤ ਕੌਰ ਅੜ ਗਈ ਤੇ ਆਪਣੀ ਮਾਤਾ ਗੁਰਸ਼ਰਨ ਕੌਰ ਨੂੰ ਇਸ ਮੰਦਭਾਗੀ ਘਟਨਾ ਸਬੰਧੀ ਫੋਨ ਤੇ ਜਾਣਕਾਰੀ ਦਿਤੀ। ਜਿਸਤੇ ਪ੍ਰੀਵਾਰਕ ਮੈਂਬਰ ਮੌਕੇ ਤੇ ਪੰਹੁਚ ਗਏ । ਜਿਸਤੇ ਕਾਫੀ ਬਹਿਸਬਾਜ਼ੀ ਬਾਅਦ ਜਦੋਂ ਅਧਿਕਾਰੀਆਂ ਨੂੰ ਕੁੱਝ ਨਾ ਸੁਝਿਆ ਤਾਂ ਅਮ੍ਰਿਤ ਕੌਰ ਨੂੰ ਪ੍ਰੀਖਿਆ ਦੇਣ ਲਈ ਅੰਦਰ ਜਾਣ ਦਿਤਾ ਗਿਆ ਪਰ ਜਿਵੇਂ ਹੀ ਉਹ ਤੀਜੇ ਆਖਰੀ ਗੇਟ ਪ੍ਰੀਖਿਆ ਕਮਰੇ ਦੇ ਬਾਹਰ ਉਸ ਦੀ ਕ੍ਰਿਪਾਨ ਮਿਆਨ ‘ਚੋਂ ਬਾਹਰ ਕਢਵਾ ਕੇ ਅਤੇ ਮਿਆਨ ਨੂੰ ਚੰਗੀ ਤਰਾਂ ਦੇਖ ਪਰਖ ਕੇ ਅਮ੍ਰਿਤ ਕੌਰ ਕੋਲੋਂ ਲਿਖਵਾਇਆ ਗਿਆ ਕਿ ਉਹ ਕ੍ਰਿਪਾਨ ਅਤੇ ਕੜਾ ਪਾ ਕੇ ਅੰਦਰ ਜਾ ਰਹੀ ਹੈ। ਇਸੇ ਤਰਾਂ ਦੀ ਘਟਨਾ ਸੈਕਟਰ 15 ਸਥਿਤ ਡੀ ਏ ਵੀ ਸਕੂਲ ‘ਚ ਵਾਪਰੀ ਜਿਥੇ ਸਿੱਖ ਜਥੇਬੰਦੀਆਂ ਦੇ ਨੂੰਮਾਇਂਦਿਆਂ ਨੇ ਦਖਲ ਅੰਦਾਜੀ ਕਰਕੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੁਆਈ। ਸ੍ਰ. ਗੁਰਨਾਮ ਸਿੰਘ ਸਿੱਧੂ ਅਤੇ ਗੁਰਪ੍ਰਤਾਪ ਸਿੰਘ ਰਿਆੜ ਸਮੇਤ ਪਹੁੰਚੇ ਸਮਰਥਕਾਂ ਵਲੋਂ ਚੰਡੀਗੜ੍ਹ ਦੇ ਸੈਕਟਰ 11ਦੇ ਥਾਣੇ ਵਿਚ ਇਸ ਘਟਨਾ ਸਬੰਧੀ ਲਿਖਤੀ ਸ਼ਿਕਾਇਤ ਦਿਤੀ ਗਈ ਹੈ। ਜਿਸਤੇ ਥਾਣਾ ਮੁੱਖੀ ਨੇ ਭਰੋਸਾ ਦਿਤਾ ਹੈ ਕਿ ਉਹ ਡੀ ਏ ਲੀਗਲ ਦੀ ਸਲਾਹ ਅਨੂਸਾਰ ਕਾਰਵਾਈ ਕਰਨਗੇ। ਇਸ ਸਬੰਧੀ ਪੀ ਜੀ ਆਈ ਦੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। Courtesy: Pehredar ਵਿਦੇਸ਼ਾਂ ਵਿੱਚ ਵੱਖਰੀ ਪਛਾਣ ਦੀ ਲੜਾਈ ਲੜ ਰਹੇ ਸਿੱਖਾਂ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅਪਮਾਨਿਤ ਹੋਣਾ ਪੈ ਰਿਹਾ ਹੈ। ਅਜਿਹੀ ਹੀ ਘਟਨਾ ਪੀ ਜੀ ਆਈ ਵੱਲੋਂ ਪੈਰਾ ਮੈਡੀਕਲ ਕੋਰਸਾਂ ਵਿੱਚ ਦਾਖ਼ਲੇ ਲਈ ਗਈ ਪ੍ਰੀਖਿਆ ਦੇ ਕੇਂਦਰ ਵਿੱਚ ਵਾਪਰੀ ਜਦੋਂ ਅਮਿੰਤਧ੍ਰਾਰੀ ਪ੍ਰੀਖਿਆਰਥੀਆਂ ਦੇ ਹਾਲ ਵਿੱਚ ਜਾਣ ਤੋਂ ਪਹਿਲਾਂ ਸਿੱਖੀ ਚਿੰਨ੍ਹ ਲੁਹਾ ਦਿੱਤੇ ਗਏ। ਵਿਰੋਧ ਕਰਨ ਵਾਲੇ ਕਈ ਵਿਦਿਆਰਥੀਆਂ ਨੂੰ ਇਮਤਿਹਾਨ ਦਿੱਤੇ ਬਿਨਾਂ ਹੀ ਵਾਪਸ ਮੁੜਣਾ ਪਿਆ ਹੈ। ਇੱਕ ਵਿਦਿਆਰਥਣ ਗੁਰਵਿੰਦਰ ਕੌਰ ਨੇ ਪੀ ਜੀ ਆਈ ਪ੍ਰਸ਼ਾਸਨ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਾਈ ਹੈ। ਉਂਜ ਗੁਰਵਿੰਦਰ ਕੌਰ ਪੌਣੇ ਘੰਟੇ ਦੇ ਸੰਘਰਸ਼ ਪਿੱਛੋਂ ਕੱਕਾਰਾਂ ਸਮੇਤ ਪ੍ਰੀਖਿਆ ਹਾਲ ਵਿੱਚ ਦਾਖ਼ਲ ਹੋਣ ’ਚ ਸਫਲ ਹੋ ਗਈ ਸੀ। ਡੀ ਏ ਵੀ ਸਕੂਲ ਸੈਕਟਰ 15 ਸਥਿਤ ਇਮਤਿਹਾਨ ਕੇਂਦਰ ਦੇ ਇੰਚਾਰਜ ਡਾ. ਗਾਬਾ ਨੂੰ ਬਾਅਦ ’ਚ ਗੁਰਵਿੰਦਰ ਕੌਰ ਨੂੰ ਪੇਪਰ ਹੱਲ ਕਰਨ ਲਈ ਵਾਧੂ ਸਮਾਂ ਵੀ ਦੇਣਾ ਪਿਆ। ਉਸ ਤੋਂ ਪਹਿਲਾਂ ਪ੍ਰੀਖਿਆ ਹਾਲ ਵਿੱਚ ਸਾਰੇ ਸਿੱਖ ਵਿਦਿਆਰਥੀਆਂ ਨੂੰ ਆਪਣੇ ਕੜੇ ਉਤਾਰ ਕੇ ਅੰਦਰ ਜਾਣਾ ਪਿਆ ਹੈ। ਇਸ ਘਟਨਾ ਨੇ ਉਦੋਂ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਇਸ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਸ੍ਰੀ ਸਾਹਿਬ ਦੇ ਨਾਲ ਸਿਰ ਤੋਂ ਕੇਸਕੀ ਉਤਾਰ ਕੇ ਤਲਾਸ਼ੀ ਦੇਣ ਲਈ ਕਹਿ ਦਿੱਤਾ ਗਿਆ ਸੀ। ਉਸ ਨੇ ਸ੍ਰੀ ਸਾਹਿਬ ਤੇ ਕੇਸਕੀ ਲਾਹ ਕੇ ਪ੍ਰੀਖਿਆ ਦੇਣ ਨਾਲੋਂ ਪੇਪਰ ਨਾ ਦੇਣ ਨੂੰ ਪਹਿਲ ਦੇ ਦਿੱਤੀ। ਉਸ ਨੇ ਨਾਲੋਂ-ਨਾਲ ਸਾਰੀ ਜਾਣਕਾਰੀ ਆਪਣੇ ਪਿਤਾ ਜਸਵਿੰਦਰ ਸਿੰਘ ਨੂੰ ਦੇ ਦਿੱਤੀ। ਸੈਕਟਰ 51 ਦੀ ਵਾਸੀ ਗੁਰਵਿੰਦਰ ਕੌਰ ਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ। ਆਪਣੇ ਬੱਚਿਆਂ ਨਾਲ ਪ੍ਰੀਖਿਆ ਹਾਲ ਤੱਕ ਆਏ ਮਾਪਿਆਂ ਨੇ ਪੀ ਜੀ ਆਈ ਪ੍ਰਸ਼ਾਸਨ ਦੀ ਇਸ ਸਿੱਖ ਵਿਰੋਧੀ ਕਾਰਵਾਈ ਦਾ ਵਿਰੋਧ ਕਰਨਾ ਸ਼ਰੂ ਕਰ ਦਿੱਤਾ। ਏਨੇ ਚਿਰ ਨੂੰ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਉੱਥੇ ਪੁੱਜ ਗਏ ਅਤੇ ਉਨ੍ਹਾਂ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪ੍ਰੀਖਿਆ ਇੰਚਾਰਜ ਡਾ. ਗਾਬਾ ਨੂੰ ਮੁਆਫ਼ੀ ਮੰਗਣੀ ਪਈ। ਦੱਸਣਯੋਗ ਇਹ ਕਿ ਉੱਥੇ ਇਕੱਠੇ ਹੋਏ ਸਿੱਖ ਨਮੁਇੰਦਿਆਂ ਨੇ ਡਾ. ਗਾਬਾ ਨੂੰ ਇਹ ਗੱਲ ਵਾਰ ਵਾਰ ਦੱਸੀ ਕਹੀ ਕਿ ਸਿੰਘਾਂ ਲਈ ਕੱਕਾਰ ਉਨ੍ਹਾਂ ਦੇ ਸਰੀਰ ਦੇ ਅੰਗਾਂ ਬਰਾਬਰ ਹੁੰਦੇ ਹਨ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਪੀ ਜੀ ਆਈ ਵਿੱਚ ਐਮ ਡੀ ਦਾ ਪੇਪਰ ਲੀਕ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਮਤਿਹਾਨ ਹਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਸਖ਼ਤੀ ਨਾਲ ਤਲਾਸ਼ੀ ਲਈ ਜਾਂਦੀ ਹੈ। ਪੀ ਜੀ ਆਈ ਪ੍ਰਸ਼ਾਸਨ ਵੱਲੋਂ ਪ੍ਰੀਖਿਆਰਥੀਆਂ ਨੂੰ ਘੜੀ ਅਤੇ ਗਹਿਣੇ ਆਦਿ ਤਾਂ ਪਹਿਲਾਂ ਵੀ ਲੁਹਾ ਲਏ ਜਾਂਦੇ ਰਹੇ ਹਨ ਪਰ ਸਿੱਖੀ ਚਿੰਨ੍ਹਾਂ ਨੂੰ ਉਤਾਰਨ ਦੀ ਘਟਨਾ ਪਹਿਲੀ ਵਾਰ ਵਾਪਰੀ ਹੈ। ਚੰਡੀਗੜ੍ਹ ਦੇ ਸਿੱਖ ਨੇਤਾਵਾਂ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਅਮਰਿੰਦਰ ਸਿੰਘ, ਨਵਤੇਜ ਸਿੰਘ ਅਤੇ ਗੁਰਦੁਆਰਾ ਸਾਹਿਬ ਪੀ ਜੀ ਆਈ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਗੁਰਵਿੰਦਰ ਕੌਰ ਦੇ ਹੱਕ ’ਚ ਪ੍ਰੀਖਿਆ ਹਾਲ ਦੇ ਬਾਹਰ ਡੱਟ ਕੇ ਪਹਿਰਾ ਦਿੱਤਾ ਹੈ। ਵਿਦਿਆਰਥਣ ਗੁਰਵਿੰਦਰ ਕੌਰ ਨੇ ਕਿਹਾ ਹੈ ਕਿ ਉਹ ਸਿੱਖੀ ਕੱਕਾਰਾਂ ਨੂੰ ਆਪਣੀ ਜਾਨ ਤੇ ਕਰੀਅਰ ਤੋਂ ਜ਼ਿਆਦਾ ਪਿਆਰ ਕਰਦੇ ਹਨ। ਸੈਕਟਰ 11 ਦੇ ਐੱਸ ਐੱਚ ਓ ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਗੁਰਵਿੰਦਰ ਕੌਰ ਦੀ ਸ਼ਿਕਾਇਤ ’ਤੇ ਡੀ ਡੀ ਆਰ ਲਿਖ ਲਈ ਗਈ ਹੈ ਅਤੇ ਅਗਲੇਰੀ ਕਾਰਵਾਈ ਤੋਂ ਪਹਿਲਾਂ ਕਾਨੂੰਨੀ ਸਲਾਹ ਲਈ ਜਾਵੇਗੀ। ਪੀ ਜੀ ਆਈ ਦੀ ਬੁਲਾਰਾ ਮੰਜੂ ਵਾਡਵੇਲਕਰ ਨੇ ਕਿਹਾ ਹੈ ਕਿ ਬੱਚਿਆਂ ਵੱਲੋਂ ਸਿੱਖੀ ਚਿੰਨ੍ਹਾਂ ਦੀ ਮਹੱਤਤਾ ਬਾਰੇ ਦੱਸਣ ਤੋਂ ਬਾਅਦ ਉਨਾਂ੍ਹ ਨੂੰ ਅੰਦਰ ਜਾਣ ਦੇ ਦਿੱਤਾ ਗਿਆ ਸੀ ਇਸ ਲਈ ਗੱਲ ਇੱਥੇ ਖ਼ਤਮ ਹੋ ਜਾਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਡਾ. ਗਾਬਾ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਇਸ ਨੂੰ ਨਾ ਬਖ਼ਸ਼ਣਯੋਗ ਗੁਸਤਾਖ਼ੀ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀ ਰਾਜਧਾਨੀ ਵਿੱਚ ਅਜਿਹੀ ਘਟਨਾ ਵਾਪਰਨੀ ਇਕ ਬਦਤਮੀਜ਼ੀ ਹੈ ਅਤੇ ਉਹ ਮਾਮਲਾ ਸਰਕਾਰ ਕੋਲ ਵੀ ਉਠਾਣਗੇ। ਉਨਾਂ ਨੇ ਇਹ ਵੀ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। Courtesy: PunjabiTribune: [B]source: [/B][url]http://www.khalsanews.org/newspics/2013/08%20Aug%202013/19%20Aug%2013/19%20Aug%2013%20Not%20allowed%20with%20Kara%20at%20Chd.htm[/url][/COLOR] [/QUOTE]
Insert quotes…
Verification
Post reply
Discussions
Hard Talk
Interviews
Girl Sporting Kirpan Stopped At Exam Centre
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top