☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

9. ਗੁਰਦਵਾਰਾ ਰੀਠਾ ਸਾਹਿਬ

[ATTACH=full]22621[/ATTACH]

ਹਲਦਵਾਨੀ ਤੋਂ ਰੀਠਾ ਸਾਹਿਬ

ਹਲਦਵਾਨੀ ਤੋਂ ਰੀਠਾ ਸਾਹਿਬ ਲਈ ਦੋ ਰਸਤੇ ਹਨ ਜੋ ਕਾਠਗੋਦਾਮ ਤੋਂ ਅੱਡ ਹੁੰਦੇ ਹਨ। ਇੱਕ ਰਸਤਾ ਭੀਮਤਾਲ, ਧਨਚੁਲੀ, ਦੇਵੀਧੁਰਾ, ਧੁੰਨਾਘਾਟ ਰਾਹੀਂ ਸੀ ਜਿਸ ਉਤੇ ਸਫਰ 170 ਕਿਲੋਮੀਟਰ ਸੀ ਜਿਸ ਲਈ ਛੇ ਘੰਟੇ ਲੱਗਣੇ ਸਨ ਤੇ ਦੂਸਰਾ ਰਸਤਾ ਰਾਣੀਬਾਗ ਖਾਸੂ ਤੇ ਪਤਲੋਟ ਰਾਹੀਂ ਸੀ ਜੋ ਤਕਰੀਬਨ 100 ਕਿਲੋਮੀਟਰ ਸੀ ਤੇ ਜਿਸ ਲਈ ਇਸ ਤੋਂ ਅੱਧਾ ਸਮਾਂ ਲਗਣਾ ਸੀ। ਹਲਦਵਾਨੀ ਤੋਂ ਕਾਠਗੋਦਾਮ ਅੱਧਾ ਕੁ ਘੰਟੇ ਦਾ ਸਫਰ ਸੀ ਅਤੇ ਅੱਗੇ ਪਤਲੋਟ 2 ਘੰਟੇ 22 ਮਿੰਟ (65.2 ਕਿ.ਮੀ.) ਦਾ ਸਫਰ ਸੀ ਜਿਸ ਤੋਂ ਹੋਰ ਅੱਗੇ ਅੱਧਾ ਘੰਟਾ ਰੀਠਾ ਸਾਹਿਬ ਸੀ। ਕਾਠਗੋਦਾਮ ਤੋਂ ਰੀਠਾ ਸਾਹਿਬ ਗੁਰਦੁਆਰਾ ਪੂਰਾ ਰਸਤਾ ਪਹਾੜੀ ਰਸਤਾ ਹੈ। ਇਹ ਦੂਜਾ ਰਸਤਾ ਹੈਤਾਂ ਸੀ ਛੋਟਾ ਪਰ ਸੜਕ ਨਵੀਂ ਬਣੀ ਹੋਣ ਕਰਕੇ ਤੇ ਆਵਾਜਾਈ ਘੱਟ ਹੋਣ ਕਰਕੇ ਖਤਰਾ ਜ਼ਿਆਦਾ ਸੀ ਅਸੀਂ ਹਲਦਵਾਨੀ ਤੋਂ ਜਲਦੀ ਲੰਗਰ ਛਕ ਕੇ ਰੀਠਾ ਸਾਹਿਬ ਲਈ ਦੂਸਰੇ ਰਸਤੇ ਤੇ ਚੱਲ ਪਏ। ਰਾਹ ਪਹਾੜੀ ਹੋਣ ਕਰਕੇ, ਸੜਕ ਨਵੀਂ ਬਣੀ ਹੋਣ ਕਰਕੇ, ਰਾਹ ਵਿੱਚ ਪਹਾੜ ਤੋਂ ਸੜਕ ਉਤੇ ਪੱਥਰ ਡਿੱਗਣ ਕਰਕੇ ਬਾਰਿਸ਼ ਲਗਾਤਾਰ ਪੈਣ ਕਰਕੇ ਅਤੇ ਰਾਹ ਵਿੱਚ ਆਉਂਦੇ ਬਰਸਾਤੀ ਨਾਲਿਆਂ ਦੇ ਅਚਾਨਕ ਚੜ੍ਹ ਜਾਣ ਦੇ ਖਤਰੇ ਨੂੰ ਧਿਆਨ ਵਿੱਚ ਰੱਖਣ ਕਰਕੇ ਸਾਨੂੰ ਇਹ ਰਸਤਾ ਬੜੀ ਸਾਵਧਾਨੀ ਨਾਲ ਤਹਿ ਕਰਨ ਦੀ ਜ਼ਰੂਰਤ ਸੀ ਰੀਠਾ ਸਾਹਿਬ ਦਾ ਰਸਤਾ ਹਿਮਾਲਿਆ ਦੀ ਝਲਕ ਦੇ ਨਾਲ ਇੱਕ ਸੁੰਦਰ ਸਫਰ ਹੈ। ਸੜਕ ਤਾਂ ਚੰਗੀ ਹਾਲਤ ਵਿੱਚ ਹੈ ਪਰ ਤੁਹਾਨੂੰ ਇਸ ਨਵੇਂ ਰਸਤੇ ਵਿੱਚ ਖਾਣ ਪੀਣ ਲਈ ਜਾਂ ਰੁਕ ਕੇ ਦਮ ਲੈਣ ਲਈ ਕੋਈ ਚੰਗਾ ਰੈਸਟੋਰੈਂਟ ਜਾਂ ਪਾਰਕ ਨਹੀਂ ਹਨ।

ਪਹਿਲਾਂ ਪਹਿਲ ਤਾਂ ਰਸਤਾ ਸਾਫ ਲੱਗਿਆ ਪਰ ਫਿਰ ਜ਼ੋਰਦਾਰ ਬਾਰਿਸ਼ ਹੋਣ ਕਰਕੇ ਸਾਨੂੰ ਇਕ ਥਾਂ ਬਰਸਾਤੀ ਨਾਲੇ ਦਾ ਵਹਾ ਘੱਟ ਹੋਣ ਤੱਕ ਰੁਕਣਾ ਪਿਆ। ਇਸ ਨਵੇਂ ਰਸਤੇ ਤੇ ਹਲਦਵਾਨੀ ਤੋਂ ਕਾਠਗੋਦਾਮ, ਰਾਣੀਬਾਗ, ਹੈਡਾਖਾਨ, ਸਿਮਸਿਲੀ, ਮੀਡਾਰ, ਅਘੌੜਾ ਖਾਸ਼ੂ, ਪਤਲੋਟ ਹੁੰਦੇ ਹੋਏ ਅਸੀਂ ਰੀਠਾ ਸਾਹਿਬ ਪਹੁੰਚਣਾ ਸੀ। ਸੜਕ ਵਿੱਚ ਵਲ-ਵਲੇਵੇਂ ਬਹੁਤ ਸਨ ਜਿਸ ਕਰਕੇ ਅਗਿਉਂ ਆਉਂਦੀ ਗੱਡੀ ਤੋਂ ਖਤਰਾ ਸੀ ਪਰ ਟ੍ਰੈਫਿਕ ਬਹੁਤ ਘੱਟ ਹੋਣ ਕਰਕੇ ਸਾਨੂੰ ਰਾਹ ਵਿੱਚ ਕੋਈ ਖਾਸ ਰੁਕਾਵਟ ਨਹੀਂ ਆ ਰਹੀ ਸੀ।

ਇੱਕ ਥਾਂ ਸੜਕ ਉੱਤੇ ਪਹਾੜੀ ਤੌਂ ਕਾਫੀ ਪੱਥਰ ਆ ਰੁੜ੍ਹੇ ਸਨ ਜਿਨਾਂ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਹਟਾਇਆ । ਇਨ੍ਹਾਂ ਦੋਵਾਂ ਘਟਨਾਵਾਂ ਕਰਕੇ ਸਾਡਾ ਕਾਫੀ ਸਮਾਂ ਲੱਗ ਗਿਆ। ਅੱਗੇ ਸਾਨੂੰ ਠਾਕੁਰ ਢਾਬੇ ਦਾ ਬੋਰਡ ਦਿਸਿਆ, ਸੋਚਿਆ ਸੀ ਕੁਝ ਖਾਣ ਨੂੰ ਮਿਲ ਜਾਏਗਾ ਪਰ ਉਸ ਦੁਕਾਨ ਤੇ ਤਾਂ ਸਿਰਫ ਪਕੌੜੇ ਹੀ ਤਲੇ ਜਾਂਦੇ ਸਨ। ਖੈਰ ਸੱਭ ਨੇ ਪਕੌੜੇ ਹੀ ਜੀ ਭਰ ਕੇ ਖਾਧੇ। ਪਕੌੜੇ ਸਨ ਬੜੇ ਸੁਆਦੀ।

[ATTACH=full]22622[/ATTACH][ATTACH=full]22623[/ATTACH]

ਦਿਲ ਛੂਹਵੇਂ ਪਹਾੜੀ ਨਜ਼ਾਰੇ ਅਤੇ ਝਰਨਿਆਂ ਦਾ ਨਜ਼ਾਰਾ

ਰਾਹ ਵਿੱਚ ਬੜੇ ਦਿਲ ਛੂਹਵੇਂ ਪਹਾੜੀ ਨਜ਼ਾਰੇ ਅਤੇ ਝਰਨਿਆਂ ਦਾ ਨਜ਼ਾਰਾ ਲੈਂਦੇ ਲੈਂਦੇ ਅਸੀਂ ਇਕ ਥਾਂ ਰੁਕੇ। ਅਜੇ ਉਸ ਦੁਕਾਨ ਤੋਂ ਕੁਝ ਦੂਰ ਹੀ ਗਏ ਸਾਂ ਕਿ ਅਗਲੀ ਐਸ ਯੂ ਵੀ ਦੇ ਟਾਇਰ ਵਿੱਚ ਪੰਚਰ ਹੋ ਗਿਆ ਜਿਸ ਨੁੰ ਬਦਲਣ ਵਿੱਚ ਕੁਝ ਚਿਰ ਲੱਗ ਗਿਆ।ਨਤੀਜਤਨ ਹਨੇਰਾ ਪੈਣ ਲੱਗਾ ਸੀ। ਹਨੇਰੇ ਵਿੱਚ ਪਹਾੜਾਂ ਵਿੱਚ ਬਾਰਿਸ਼ ਦੇ ਮਹੀਨੇ ਤਾਂ ਗੱਡੀ ਚਲਾਉਣਾ ਖਤਰਨਾਕ ਸੀ ਪਰ ਰੀਠਾ ਸਾਹਿਬ ਹੁਣ ਦੂਰ ਨਹੀਂ ਸੀ ਅਤੇ ਅਸੀਂ ਸੰਭਲ ਸੰਭਲ ਕੇ ਚੱਲ ਰਹੇ ਸਾਂ।ਆਖਰਕਾਰ ਅਸੀਂ ਸਾਢੇ ਸੱਤ ਕੁ ਵਜੇ ਰੀਠਾ ਸਾਹਿਬ ਪਹੁੰਚ ਗਏ।

ਗੁਰਦੁਆਰਾ ਸਾਹਿਬ ਵਿੱਚ ਰਹਿਣ ਦਾ ਪ੍ਰਬੰਧ ਸੀ ਅਤੇ ਲੰਗਰ ਵੀ ਖੁਲ੍ਹਾ ਸੀ। ਇਸ ਲਈ ਕਮਰਿਆਂ ਵਿੱਚ ਸਮਾਨ ਟਿਕਾ ਕੇ ਨਹਾ ਧੋ ਕੇ ਲੰਗਰ ਛਕ ਕੇ ਗੁਰਦੁਆਰਾ ਸਾਹਿਬ ਜਾ ਨਤਮਸਤਕ ਹੋਏ। ਏਸ ਥਾਂ ਤੇ ਗੁਰੂ ਨਾਨਕ ਦੇਵ ਜੀ ਹਲਦਵਾਨੀ ਤੋਂ ਆਏ ਸਨ ਅਤੇ ਇੱਕ ਸਿੱਧਾਂ ਦੇ ਡੇਰੇ ਨੇੜੇ ਠਹਿਰੇ ਸਨ [

ਹਲਦਵਾਨੀ ਤੋਂ ਗੁਰੂ ਜੀ ਚਲਦੇ ਚਲਾਂਦੇ ਜਦ ਏਸ ਅਸਥਾਨ ਨੇੜੇ ਪਹੁੰਚੇ ਤਾਂ ਮਰਦਾਨੇ ਨੂੰ ਭੁੱਖ ਲੱਗ ਆਈ। ਨੇੜੇ ਹੀ ਕੁਝ ਯੋਗੀ ਖਾਣਾ ਬਣਾ ਰਹੇ ਸਨ ਜਿਨ੍ਹਾਂ ਤੋਂ ਮਰਦਾਨੇ ਨੇ ਖਾਣਾ ਮੰਗਿਆ। ਯੋਗੀਆਂ ਨੇ ਅੱਗੋਂ ਤਾਹਨਾ ਮਾਰਿਆ, ‘‘ਜਾਹ ਲੈ ਲੈ ਖਾਣਾ ਆਪਣੇ ਗੁਰੂ ਤੋਂ।’’ ਗੁਰੂ ਜੀ ਨੇ ਇਹ ਸੁਣਿਆ ਤਾਂ ਮਰਦਾਨੇ ਨੂੰ ਇਕ ਰੀਠੇ ਦੇ ਰੁੱਖ ਵੱਲ ਇਸ਼ਾਰਾ ਕਰਕੇ ਕਿਹਾ, ‘‘ਮਰਦਾਨਿਆਂ, ਜਾਹ ਉਹ ਫਲ ਖਾ ਲੈ।’’

‘‘ਗੁਰੂ ਜੀ ਉਹ ਤਾਂ ਰੀਠੇ ਨੇ ਜ਼ਹਿਰ ਵਰਗੇ ਕੌੜੇ’’ ਮਰਦਾਨੇ ਨੇ ਹੈਰਾਨੀ ਜਤਾਉਂਦਆਂ ਆਖਿਆ।

‘‘ਖਾਹ ਤਾਂ, ਵੇਖ, ਮਿੱਠੇ ਨੇ ਕਿ ਕੌੜੇ?’’

[ATTACH=full]22624[/ATTACH]

ਗੁਰੂ ਜੀ ਦਾ ਆਖਾ ਮੰਨ, ਭੁੱਖ ਦਾ ਸਤਾਇਆ ਮਰਦਾਨਾ ਰੀਠੇ ਹੀ ਖਾਣ ਲੱਗ ਪਿਆ। ਬੜੇ ਮਿੱਠੇ ਫਲ ਸਨ ਉਸ ਲਈ। ਮਰਦਾਨੇ ਨੂੰ ਰੀਠੇ ਖਾਂਦਾ ਦੇਖ ਜੋਗੀ ਹੈਰਾਨ ਹੋਏ ਤੇ ਉਨ੍ਹਾਂ ਨੇ ਵੀ ਆਪਣੇ ਵਲ ਦੇ ਕੁਝ ਰੀਠੇ ਮੂੰਹ ਵਿਚ ਪਾਏ। ‘‘ਕੌੜੇ ਕੌੜੇ! ਥੂਹ ਥੂਹ’’ ਕਰਦੇ ਉਹ ਲੱਗੇ ਟੱਪਣ ਤੇ ਨਾਲੇ ਮਰਦਾਨੇ ਵਲ ਵੇਖਣ ਤੇ ਪੁੱਛਣ ਕਿ ਉਹ ਕਿਵੇਂ ਖਾਈ ਜਾਂਦਾ ਹੈ। ਮਰਦਾਨਾ ਆਖਦਾ “ਮਿੱਠੇ ਜੁ ਨੇ’’। ਉਸ ਨੇ ਆਪਣੇ ਵਲੋਂ ਇਕ ਰੀਠਾ ਜੋਗੀਆਂ ਵਲ ਸੁੱਟਿਆ। ਜੋਗੀਆਂ ਮੂੰਹ ਵਿਚ ਪਾਇਆ ਤਾਂ ਸੱਚੀਂ ਮਿੱਠਾ। ਉਸ ਰੀਠੇ ਦੇ ਰੁੱਖ ਦੇ ਮਰਦਾਨੇ ਵਾਲੇ ਪਾਸੇ ਦੇ ਰੀਠੇ ਅਜੇ ਵੀ ਮਿੱਠੇ ਹਨ ਤੇ ਜੋਗੀਆਂ ਵਾਲੇ ਪਾਸੇ ਦੇ ਕੌੜੇ। ਇਸ ਥਾਂ ਬਾਅਦ ਵਿਚ ਰੀਠਾ ਸਾਹਿਬ ਗੁਰਦੁਆਰਾ ਬਣਿਆ।

ਦੀ ਦੋ ਮੰਜ਼ਿਲਾ ਇਮਾਰਤ ਬੜੀ ਸ਼ਾਨਦਾਰ ਸੀ । ਛੱਤਾਂ ਉਤੇ ਬੜੀ ਸੋਹਣੀ ਕਲਾਕਾਰੀ ਕੀਤੀ ਹੋਈ ਸੀ। ਆਸੇ ਪਾਸੇ ਦਾ ਵਾਤਾਵਰਣ ਵੀ ਬੇਹਦ ਖੂਬਸੂਰਤ ਸੀ।ਅੰਦਰੋਂ ਪ੍ਰਕਾਸ਼ ਅਸਥਾਨ ਦੀ ਦਿੱਖ ਬੜੀ ਹੀ ਖਿੱਚ ਭਰਪੂਰ ਸੀ। ਇੱਕ ਕਮਰੇ ਵਿੱਚ ਪੁਰਾਣੇ ਰੀਠਾ ਸਾਹਿਬ ਦੇ ਦਰਖਤ ਦਾ ਤਣਾ ਕਪੜਿਆ ਵਿਚ ਲਪੇਟਿਆ ਹੋਇਆ ਸੀ। ਬਾਹਰ ਉਨ੍ਹਾਂ ਰੀਠਿਆਂ ਤੋਂ ਪੈਦਾ ਹੋਏ ਨਵੇਂ ਦਰਖਤ ਸਨ। ਬਾਬਾ ਜੀ ਨੇ ਪ੍ਰਸਾਦ ਵਜੋਂ ਰੀਟੇ ਦਿਤੇ ਜੋ ਖਾਧੇ ਤਾਂ ਮਿੱਠੇ ਲੱਗੇ।

[ATTACH=full]22625[/ATTACH]

ਗੁਰਦਵਾਰਾ ਰੀਠਾ ਸਾਹਿਬ

[ATTACH=full]22626[/ATTACH][ATTACH=full]22627[/ATTACH]

ਰੀਠਾ ਸਾਹਿਬ ਦੀ ਤਸਵੀਰ ਸੁਕੇ ਹੋਏ ਰੀਠਿਆਂ ਦਾ ਪ੍ਰਸਾਦ

ਰੀਠਾ ਸਾਹਿਬ ਤੋਂ ਸੱਤ ਮੀਲ ਦੂਰ ਗੁਰੂ ਨਾਨਕ ਬਗੀਚੀ ਹੈ ਜਿਥੇ ਮਰਦਾਨੇ ਵਾਲੇ ਪਾਸੇ ਦੇ ਰੀਠੇ ਬੀਜੇ ਗਏ। ਇਸ ਬਾਗ ਦੇ ਰੀਠੇ ਮਿੱਠੇ ਦੱਸੇ ਜਾਂਦੇ ਹਨ।(26)

ਉਤਰਾਖੰਡ ਰੀਠਾ ਸਾਹਿਬ ਦੇ ਦਰਸ਼ਨ ਕਰਨ ਸਮੇਂ ਮੈਨੂੰ ਗੁਰਦੁਆਰਾ ਮੈਨੇਜਰ ਰੀਠਾ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਧਾਰਸੋਂ ਨੇੜੇ ਦੋ ਥਾਵਾਂ 'ਤੇ ਲੈ ਗਏ ਜਿੱਥੇ 1984 ਵਿਚ ਗੁਰਦੁਆਰੇ ਸਾੜੇ ਗਏ ਸਨ ਅਤੇ ਬਾਅਦ ਵਿਚ ਢਾਹੇ ਗਏ ਸਨ। ਇਹ ਗੁਰਦੁਆਰੇ ਗੁਰੂ ਨਾਨਕ ਦੇਵ ਜੀ ਦੀ ਹਲਦਵਾਨੀ ਤੋਂ ਰੀਠਾ ਸਾਹਿਬ ਦੀ ਯਾਤਰਾ ਤੇ ਕੀਤੇ ਗਏ ਪੜਾਵਾਂ ਦੀ ਥਾ ਤੇ ਬਣਾਏ ਗਏ ਸਨ ਕਿਉਂਕਿ ਹਲਦਵਾਨੀ ਤੌ ਰੀਠਾ ਸਾਹਿਬ ਜਾਣ ਲਈ ਪੁਰਾਤਨ ਪੈਦਲ ਰਸਤਾ ਇਹੋ ਸੀ।ਇਹ ਗੁਰਦੁਆਰੇ ਸਨ ਗੁਰਦੁਆਰਾ ਨਾਨਕਬਾੜੀ ਅਤੇ ਗੁਰਦੁਆਰਾ ਗੁਰੂ ਨਾਨਕ ਦੇਵ ਪੜਾਓ। ਅਸੀਂ ਸਥਾਨਕ ਲੋਕਾਂ ਨਾਲ ਚਰਚਾ ਕੀਤੀ, ਉਨ੍ਹਾਂ ਨੇ ਸਾਨੂੰ ਵੇਰਵੇ ਦਿੱਤੇ ਕਿ ਕਿਵੇਂ ਇਨ੍ਹਾਂ ਗੁਰਦੁਆਰਿਆਂ ਨੂੰ ਸਾੜਿਆ ਅਤੇ ਢਾਹਿਆ ਗਿਆ। ਉਨ੍ਹਾਂ ਨੇ ਆਪਣੇ ਕੀਤੇ ਤੋਂ ਪਛਤਾਵਾ ਕੀਤਾ ਅਤੇ ਜ਼ਮੀਨ ਵਾਪਸ ਕਰਨ ਅਤੇ ਇਨ੍ਹਾਂ ਗੁਰਦੁਆਰਿਆਂ ਦੀ ਮੁੜ ਉਸਾਰੀ ਲਈ ਮਦਦ ਕਰਨ ਲਈ ਤਿਆਰ ਹੋ ਗਏ ਪਰ ਇਹ ਕੰਮ ਅਜੇ ਵੀ ਲੰਬਿਤ ਹੈ।

[QUOTE="dalvinder45, post: 225307, member: 26009"] [B]9. ਗੁਰਦਵਾਰਾ ਰੀਠਾ ਸਾਹਿਬ [ATTACH type="full" alt="1710597189116.png"]22621[/ATTACH] ਹਲਦਵਾਨੀ ਤੋਂ ਰੀਠਾ ਸਾਹਿਬ[/B] ਹਲਦਵਾਨੀ ਤੋਂ ਰੀਠਾ ਸਾਹਿਬ ਲਈ ਦੋ ਰਸਤੇ ਹਨ ਜੋ ਕਾਠਗੋਦਾਮ ਤੋਂ ਅੱਡ ਹੁੰਦੇ ਹਨ। ਇੱਕ ਰਸਤਾ ਭੀਮਤਾਲ, ਧਨਚੁਲੀ, ਦੇਵੀਧੁਰਾ, ਧੁੰਨਾਘਾਟ ਰਾਹੀਂ ਸੀ ਜਿਸ ਉਤੇ ਸਫਰ 170 ਕਿਲੋਮੀਟਰ ਸੀ ਜਿਸ ਲਈ ਛੇ ਘੰਟੇ ਲੱਗਣੇ ਸਨ ਤੇ ਦੂਸਰਾ ਰਸਤਾ ਰਾਣੀਬਾਗ ਖਾਸੂ ਤੇ ਪਤਲੋਟ ਰਾਹੀਂ ਸੀ ਜੋ ਤਕਰੀਬਨ 100 ਕਿਲੋਮੀਟਰ ਸੀ ਤੇ ਜਿਸ ਲਈ ਇਸ ਤੋਂ ਅੱਧਾ ਸਮਾਂ ਲਗਣਾ ਸੀ। ਹਲਦਵਾਨੀ ਤੋਂ ਕਾਠਗੋਦਾਮ ਅੱਧਾ ਕੁ ਘੰਟੇ ਦਾ ਸਫਰ ਸੀ ਅਤੇ ਅੱਗੇ ਪਤਲੋਟ 2 ਘੰਟੇ 22 ਮਿੰਟ (65.2 ਕਿ.ਮੀ.) ਦਾ ਸਫਰ ਸੀ ਜਿਸ ਤੋਂ ਹੋਰ ਅੱਗੇ ਅੱਧਾ ਘੰਟਾ ਰੀਠਾ ਸਾਹਿਬ ਸੀ। ਕਾਠਗੋਦਾਮ ਤੋਂ ਰੀਠਾ ਸਾਹਿਬ ਗੁਰਦੁਆਰਾ ਪੂਰਾ ਰਸਤਾ ਪਹਾੜੀ ਰਸਤਾ ਹੈ। ਇਹ ਦੂਜਾ ਰਸਤਾ ਹੈਤਾਂ ਸੀ ਛੋਟਾ ਪਰ ਸੜਕ ਨਵੀਂ ਬਣੀ ਹੋਣ ਕਰਕੇ ਤੇ ਆਵਾਜਾਈ ਘੱਟ ਹੋਣ ਕਰਕੇ ਖਤਰਾ ਜ਼ਿਆਦਾ ਸੀ ਅਸੀਂ ਹਲਦਵਾਨੀ ਤੋਂ ਜਲਦੀ ਲੰਗਰ ਛਕ ਕੇ ਰੀਠਾ ਸਾਹਿਬ ਲਈ ਦੂਸਰੇ ਰਸਤੇ ਤੇ ਚੱਲ ਪਏ। ਰਾਹ ਪਹਾੜੀ ਹੋਣ ਕਰਕੇ, ਸੜਕ ਨਵੀਂ ਬਣੀ ਹੋਣ ਕਰਕੇ, ਰਾਹ ਵਿੱਚ ਪਹਾੜ ਤੋਂ ਸੜਕ ਉਤੇ ਪੱਥਰ ਡਿੱਗਣ ਕਰਕੇ ਬਾਰਿਸ਼ ਲਗਾਤਾਰ ਪੈਣ ਕਰਕੇ ਅਤੇ ਰਾਹ ਵਿੱਚ ਆਉਂਦੇ ਬਰਸਾਤੀ ਨਾਲਿਆਂ ਦੇ ਅਚਾਨਕ ਚੜ੍ਹ ਜਾਣ ਦੇ ਖਤਰੇ ਨੂੰ ਧਿਆਨ ਵਿੱਚ ਰੱਖਣ ਕਰਕੇ ਸਾਨੂੰ ਇਹ ਰਸਤਾ ਬੜੀ ਸਾਵਧਾਨੀ ਨਾਲ ਤਹਿ ਕਰਨ ਦੀ ਜ਼ਰੂਰਤ ਸੀ ਰੀਠਾ ਸਾਹਿਬ ਦਾ ਰਸਤਾ ਹਿਮਾਲਿਆ ਦੀ ਝਲਕ ਦੇ ਨਾਲ ਇੱਕ ਸੁੰਦਰ ਸਫਰ ਹੈ। ਸੜਕ ਤਾਂ ਚੰਗੀ ਹਾਲਤ ਵਿੱਚ ਹੈ ਪਰ ਤੁਹਾਨੂੰ ਇਸ ਨਵੇਂ ਰਸਤੇ ਵਿੱਚ ਖਾਣ ਪੀਣ ਲਈ ਜਾਂ ਰੁਕ ਕੇ ਦਮ ਲੈਣ ਲਈ ਕੋਈ ਚੰਗਾ ਰੈਸਟੋਰੈਂਟ ਜਾਂ ਪਾਰਕ ਨਹੀਂ ਹਨ। ਪਹਿਲਾਂ ਪਹਿਲ ਤਾਂ ਰਸਤਾ ਸਾਫ ਲੱਗਿਆ ਪਰ ਫਿਰ ਜ਼ੋਰਦਾਰ ਬਾਰਿਸ਼ ਹੋਣ ਕਰਕੇ ਸਾਨੂੰ ਇਕ ਥਾਂ ਬਰਸਾਤੀ ਨਾਲੇ ਦਾ ਵਹਾ ਘੱਟ ਹੋਣ ਤੱਕ ਰੁਕਣਾ ਪਿਆ। ਇਸ ਨਵੇਂ ਰਸਤੇ ਤੇ ਹਲਦਵਾਨੀ ਤੋਂ ਕਾਠਗੋਦਾਮ, ਰਾਣੀਬਾਗ, ਹੈਡਾਖਾਨ, ਸਿਮਸਿਲੀ, ਮੀਡਾਰ, ਅਘੌੜਾ ਖਾਸ਼ੂ, ਪਤਲੋਟ ਹੁੰਦੇ ਹੋਏ ਅਸੀਂ ਰੀਠਾ ਸਾਹਿਬ ਪਹੁੰਚਣਾ ਸੀ। ਸੜਕ ਵਿੱਚ ਵਲ-ਵਲੇਵੇਂ ਬਹੁਤ ਸਨ ਜਿਸ ਕਰਕੇ ਅਗਿਉਂ ਆਉਂਦੀ ਗੱਡੀ ਤੋਂ ਖਤਰਾ ਸੀ ਪਰ ਟ੍ਰੈਫਿਕ ਬਹੁਤ ਘੱਟ ਹੋਣ ਕਰਕੇ ਸਾਨੂੰ ਰਾਹ ਵਿੱਚ ਕੋਈ ਖਾਸ ਰੁਕਾਵਟ ਨਹੀਂ ਆ ਰਹੀ ਸੀ। ਇੱਕ ਥਾਂ ਸੜਕ ਉੱਤੇ ਪਹਾੜੀ ਤੌਂ ਕਾਫੀ ਪੱਥਰ ਆ ਰੁੜ੍ਹੇ ਸਨ ਜਿਨਾਂ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਹਟਾਇਆ । ਇਨ੍ਹਾਂ ਦੋਵਾਂ ਘਟਨਾਵਾਂ ਕਰਕੇ ਸਾਡਾ ਕਾਫੀ ਸਮਾਂ ਲੱਗ ਗਿਆ। ਅੱਗੇ ਸਾਨੂੰ ਠਾਕੁਰ ਢਾਬੇ ਦਾ ਬੋਰਡ ਦਿਸਿਆ, ਸੋਚਿਆ ਸੀ ਕੁਝ ਖਾਣ ਨੂੰ ਮਿਲ ਜਾਏਗਾ ਪਰ ਉਸ ਦੁਕਾਨ ਤੇ ਤਾਂ ਸਿਰਫ ਪਕੌੜੇ ਹੀ ਤਲੇ ਜਾਂਦੇ ਸਨ। ਖੈਰ ਸੱਭ ਨੇ ਪਕੌੜੇ ਹੀ ਜੀ ਭਰ ਕੇ ਖਾਧੇ। ਪਕੌੜੇ ਸਨ ਬੜੇ ਸੁਆਦੀ। [ATTACH type="full" width="407px" alt="1710597256345.png"]22622[/ATTACH][ATTACH type="full" width="283px" alt="1710597294300.png"]22623[/ATTACH] [B] ਦਿਲ ਛੂਹਵੇਂ ਪਹਾੜੀ ਨਜ਼ਾਰੇ ਅਤੇ ਝਰਨਿਆਂ ਦਾ ਨਜ਼ਾਰਾ[/B] ਰਾਹ ਵਿੱਚ ਬੜੇ ਦਿਲ ਛੂਹਵੇਂ ਪਹਾੜੀ ਨਜ਼ਾਰੇ ਅਤੇ ਝਰਨਿਆਂ ਦਾ ਨਜ਼ਾਰਾ ਲੈਂਦੇ ਲੈਂਦੇ ਅਸੀਂ ਇਕ ਥਾਂ ਰੁਕੇ। ਅਜੇ ਉਸ ਦੁਕਾਨ ਤੋਂ ਕੁਝ ਦੂਰ ਹੀ ਗਏ ਸਾਂ ਕਿ ਅਗਲੀ ਐਸ ਯੂ ਵੀ ਦੇ ਟਾਇਰ ਵਿੱਚ ਪੰਚਰ ਹੋ ਗਿਆ ਜਿਸ ਨੁੰ ਬਦਲਣ ਵਿੱਚ ਕੁਝ ਚਿਰ ਲੱਗ ਗਿਆ।ਨਤੀਜਤਨ ਹਨੇਰਾ ਪੈਣ ਲੱਗਾ ਸੀ। ਹਨੇਰੇ ਵਿੱਚ ਪਹਾੜਾਂ ਵਿੱਚ ਬਾਰਿਸ਼ ਦੇ ਮਹੀਨੇ ਤਾਂ ਗੱਡੀ ਚਲਾਉਣਾ ਖਤਰਨਾਕ ਸੀ ਪਰ ਰੀਠਾ ਸਾਹਿਬ ਹੁਣ ਦੂਰ ਨਹੀਂ ਸੀ ਅਤੇ ਅਸੀਂ ਸੰਭਲ ਸੰਭਲ ਕੇ ਚੱਲ ਰਹੇ ਸਾਂ।ਆਖਰਕਾਰ ਅਸੀਂ ਸਾਢੇ ਸੱਤ ਕੁ ਵਜੇ ਰੀਠਾ ਸਾਹਿਬ ਪਹੁੰਚ ਗਏ। ਗੁਰਦੁਆਰਾ ਸਾਹਿਬ ਵਿੱਚ ਰਹਿਣ ਦਾ ਪ੍ਰਬੰਧ ਸੀ ਅਤੇ ਲੰਗਰ ਵੀ ਖੁਲ੍ਹਾ ਸੀ। ਇਸ ਲਈ ਕਮਰਿਆਂ ਵਿੱਚ ਸਮਾਨ ਟਿਕਾ ਕੇ ਨਹਾ ਧੋ ਕੇ ਲੰਗਰ ਛਕ ਕੇ ਗੁਰਦੁਆਰਾ ਸਾਹਿਬ ਜਾ ਨਤਮਸਤਕ ਹੋਏ। ਏਸ ਥਾਂ ਤੇ ਗੁਰੂ ਨਾਨਕ ਦੇਵ ਜੀ ਹਲਦਵਾਨੀ ਤੋਂ ਆਏ ਸਨ ਅਤੇ ਇੱਕ ਸਿੱਧਾਂ ਦੇ ਡੇਰੇ ਨੇੜੇ ਠਹਿਰੇ ਸਨ [ ਹਲਦਵਾਨੀ ਤੋਂ ਗੁਰੂ ਜੀ ਚਲਦੇ ਚਲਾਂਦੇ ਜਦ ਏਸ ਅਸਥਾਨ ਨੇੜੇ ਪਹੁੰਚੇ ਤਾਂ ਮਰਦਾਨੇ ਨੂੰ ਭੁੱਖ ਲੱਗ ਆਈ। ਨੇੜੇ ਹੀ ਕੁਝ ਯੋਗੀ ਖਾਣਾ ਬਣਾ ਰਹੇ ਸਨ ਜਿਨ੍ਹਾਂ ਤੋਂ ਮਰਦਾਨੇ ਨੇ ਖਾਣਾ ਮੰਗਿਆ। ਯੋਗੀਆਂ ਨੇ ਅੱਗੋਂ ਤਾਹਨਾ ਮਾਰਿਆ, ‘‘ਜਾਹ ਲੈ ਲੈ ਖਾਣਾ ਆਪਣੇ ਗੁਰੂ ਤੋਂ।’’ ਗੁਰੂ ਜੀ ਨੇ ਇਹ ਸੁਣਿਆ ਤਾਂ ਮਰਦਾਨੇ ਨੂੰ ਇਕ ਰੀਠੇ ਦੇ ਰੁੱਖ ਵੱਲ ਇਸ਼ਾਰਾ ਕਰਕੇ ਕਿਹਾ, ‘‘ਮਰਦਾਨਿਆਂ, ਜਾਹ ਉਹ ਫਲ ਖਾ ਲੈ।’’ ‘‘ਗੁਰੂ ਜੀ ਉਹ ਤਾਂ ਰੀਠੇ ਨੇ ਜ਼ਹਿਰ ਵਰਗੇ ਕੌੜੇ’’ ਮਰਦਾਨੇ ਨੇ ਹੈਰਾਨੀ ਜਤਾਉਂਦਆਂ ਆਖਿਆ। ‘‘ਖਾਹ ਤਾਂ, ਵੇਖ, ਮਿੱਠੇ ਨੇ ਕਿ ਕੌੜੇ?’’ [ATTACH type="full" alt="1710597573397.png"]22624[/ATTACH] ਗੁਰੂ ਜੀ ਦਾ ਆਖਾ ਮੰਨ, ਭੁੱਖ ਦਾ ਸਤਾਇਆ ਮਰਦਾਨਾ ਰੀਠੇ ਹੀ ਖਾਣ ਲੱਗ ਪਿਆ। ਬੜੇ ਮਿੱਠੇ ਫਲ ਸਨ ਉਸ ਲਈ। ਮਰਦਾਨੇ ਨੂੰ ਰੀਠੇ ਖਾਂਦਾ ਦੇਖ ਜੋਗੀ ਹੈਰਾਨ ਹੋਏ ਤੇ ਉਨ੍ਹਾਂ ਨੇ ਵੀ ਆਪਣੇ ਵਲ ਦੇ ਕੁਝ ਰੀਠੇ ਮੂੰਹ ਵਿਚ ਪਾਏ। ‘‘ਕੌੜੇ ਕੌੜੇ! ਥੂਹ ਥੂਹ’’ ਕਰਦੇ ਉਹ ਲੱਗੇ ਟੱਪਣ ਤੇ ਨਾਲੇ ਮਰਦਾਨੇ ਵਲ ਵੇਖਣ ਤੇ ਪੁੱਛਣ ਕਿ ਉਹ ਕਿਵੇਂ ਖਾਈ ਜਾਂਦਾ ਹੈ। ਮਰਦਾਨਾ ਆਖਦਾ “ਮਿੱਠੇ ਜੁ ਨੇ’’। ਉਸ ਨੇ ਆਪਣੇ ਵਲੋਂ ਇਕ ਰੀਠਾ ਜੋਗੀਆਂ ਵਲ ਸੁੱਟਿਆ। ਜੋਗੀਆਂ ਮੂੰਹ ਵਿਚ ਪਾਇਆ ਤਾਂ ਸੱਚੀਂ ਮਿੱਠਾ। ਉਸ ਰੀਠੇ ਦੇ ਰੁੱਖ ਦੇ ਮਰਦਾਨੇ ਵਾਲੇ ਪਾਸੇ ਦੇ ਰੀਠੇ ਅਜੇ ਵੀ ਮਿੱਠੇ ਹਨ ਤੇ ਜੋਗੀਆਂ ਵਾਲੇ ਪਾਸੇ ਦੇ ਕੌੜੇ। ਇਸ ਥਾਂ ਬਾਅਦ ਵਿਚ ਰੀਠਾ ਸਾਹਿਬ ਗੁਰਦੁਆਰਾ ਬਣਿਆ। ਦੀ ਦੋ ਮੰਜ਼ਿਲਾ ਇਮਾਰਤ ਬੜੀ ਸ਼ਾਨਦਾਰ ਸੀ । ਛੱਤਾਂ ਉਤੇ ਬੜੀ ਸੋਹਣੀ ਕਲਾਕਾਰੀ ਕੀਤੀ ਹੋਈ ਸੀ। ਆਸੇ ਪਾਸੇ ਦਾ ਵਾਤਾਵਰਣ ਵੀ ਬੇਹਦ ਖੂਬਸੂਰਤ ਸੀ।ਅੰਦਰੋਂ ਪ੍ਰਕਾਸ਼ ਅਸਥਾਨ ਦੀ ਦਿੱਖ ਬੜੀ ਹੀ ਖਿੱਚ ਭਰਪੂਰ ਸੀ। ਇੱਕ ਕਮਰੇ ਵਿੱਚ ਪੁਰਾਣੇ ਰੀਠਾ ਸਾਹਿਬ ਦੇ ਦਰਖਤ ਦਾ ਤਣਾ ਕਪੜਿਆ ਵਿਚ ਲਪੇਟਿਆ ਹੋਇਆ ਸੀ। ਬਾਹਰ ਉਨ੍ਹਾਂ ਰੀਠਿਆਂ ਤੋਂ ਪੈਦਾ ਹੋਏ ਨਵੇਂ ਦਰਖਤ ਸਨ। ਬਾਬਾ ਜੀ ਨੇ ਪ੍ਰਸਾਦ ਵਜੋਂ ਰੀਟੇ ਦਿਤੇ ਜੋ ਖਾਧੇ ਤਾਂ ਮਿੱਠੇ ਲੱਗੇ। [ATTACH type="full" width="670px" alt="1710597743372.png"]22625[/ATTACH] [B] ਗੁਰਦਵਾਰਾ ਰੀਠਾ ਸਾਹਿਬ [/B] [ATTACH type="full" width="338px" alt="1710597791168.png"]22626[/ATTACH][ATTACH type="full" width="328px" alt="1710597804377.png"]22627[/ATTACH] [B] ਰੀਠਾ ਸਾਹਿਬ ਦੀ ਤਸਵੀਰ ਸੁਕੇ ਹੋਏ ਰੀਠਿਆਂ ਦਾ ਪ੍ਰਸਾਦ[/B] ਰੀਠਾ ਸਾਹਿਬ ਤੋਂ ਸੱਤ ਮੀਲ ਦੂਰ ਗੁਰੂ ਨਾਨਕ ਬਗੀਚੀ ਹੈ ਜਿਥੇ ਮਰਦਾਨੇ ਵਾਲੇ ਪਾਸੇ ਦੇ ਰੀਠੇ ਬੀਜੇ ਗਏ। ਇਸ ਬਾਗ ਦੇ ਰੀਠੇ ਮਿੱਠੇ ਦੱਸੇ ਜਾਂਦੇ ਹਨ।(26) ਉਤਰਾਖੰਡ ਰੀਠਾ ਸਾਹਿਬ ਦੇ ਦਰਸ਼ਨ ਕਰਨ ਸਮੇਂ ਮੈਨੂੰ ਗੁਰਦੁਆਰਾ ਮੈਨੇਜਰ ਰੀਠਾ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਧਾਰਸੋਂ ਨੇੜੇ ਦੋ ਥਾਵਾਂ 'ਤੇ ਲੈ ਗਏ ਜਿੱਥੇ 1984 ਵਿਚ ਗੁਰਦੁਆਰੇ ਸਾੜੇ ਗਏ ਸਨ ਅਤੇ ਬਾਅਦ ਵਿਚ ਢਾਹੇ ਗਏ ਸਨ। ਇਹ ਗੁਰਦੁਆਰੇ ਗੁਰੂ ਨਾਨਕ ਦੇਵ ਜੀ ਦੀ ਹਲਦਵਾਨੀ ਤੋਂ ਰੀਠਾ ਸਾਹਿਬ ਦੀ ਯਾਤਰਾ ਤੇ ਕੀਤੇ ਗਏ ਪੜਾਵਾਂ ਦੀ ਥਾ ਤੇ ਬਣਾਏ ਗਏ ਸਨ ਕਿਉਂਕਿ ਹਲਦਵਾਨੀ ਤੌ ਰੀਠਾ ਸਾਹਿਬ ਜਾਣ ਲਈ ਪੁਰਾਤਨ ਪੈਦਲ ਰਸਤਾ ਇਹੋ ਸੀ।ਇਹ ਗੁਰਦੁਆਰੇ ਸਨ ਗੁਰਦੁਆਰਾ ਨਾਨਕਬਾੜੀ ਅਤੇ ਗੁਰਦੁਆਰਾ ਗੁਰੂ ਨਾਨਕ ਦੇਵ ਪੜਾਓ। ਅਸੀਂ ਸਥਾਨਕ ਲੋਕਾਂ ਨਾਲ ਚਰਚਾ ਕੀਤੀ, ਉਨ੍ਹਾਂ ਨੇ ਸਾਨੂੰ ਵੇਰਵੇ ਦਿੱਤੇ ਕਿ ਕਿਵੇਂ ਇਨ੍ਹਾਂ ਗੁਰਦੁਆਰਿਆਂ ਨੂੰ ਸਾੜਿਆ ਅਤੇ ਢਾਹਿਆ ਗਿਆ। ਉਨ੍ਹਾਂ ਨੇ ਆਪਣੇ ਕੀਤੇ ਤੋਂ ਪਛਤਾਵਾ ਕੀਤਾ ਅਤੇ ਜ਼ਮੀਨ ਵਾਪਸ ਕਰਨ ਅਤੇ ਇਨ੍ਹਾਂ ਗੁਰਦੁਆਰਿਆਂ ਦੀ ਮੁੜ ਉਸਾਰੀ ਲਈ ਮਦਦ ਕਰਨ ਲਈ ਤਿਆਰ ਹੋ ਗਏ ਪਰ ਇਹ ਕੰਮ ਅਜੇ ਵੀ ਲੰਬਿਤ ਹੈ। [/QUOTE]
Insert quotes…
Verification
Post reply
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top