
09-Apr-2009, 10:20 AM
|  | | | | Enrolled: Jan 26th, 2008
Posts: 278
| |
Liked 336 Times in 131 Posts
| | | | | Meharvaan Sahib Meharvaan... Guru Arjan Dev Ji in Raag Tilang : ਤਿਲੰਗ ਮਹਲਾ ੫ ਘਰੁ ੩ ॥ਮਿਹਰਵਾਨੁ ਸਾਹਿਬੁ ਮਿਹਰਵਾਨੁ ॥ਸਾਹਿਬੁ ਮੇਰਾ ਮਿਹਰਵਾਨੁ ॥ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥Reference:: Sikh Philosophy Network http://www.sikhphilosophy.net/gurmat-vichaar/24542-meharvaan-sahib-meharvaan.html Ŧilang mėhlā 5 gẖar 3.Miharvān sāhib miharvān.Sāhib merā miharvān.Jī▫a sagal ka▫o ḏe▫e ḏān. Rahā▫o. Tilang 5th Guru.Merciful, merciful is the Lord, Merciful is my Master.My Master is Merciful.He blessed ail the beings with His bounties. Pause. ਮਿਹਰਵਾਨੁ = ਦਇਆਲ। ਸਾਹਿਬੁ = ਮਾਲਕ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਦੇਇ = ਦੇਂਦਾ ਹੈ।ਰਹਾਉ। ਹੇ ਭਾਈ! ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ।ਰਹਾਉ। ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥Reference:: Sikh Philosophy Network http://www.sikhphilosophy.net/showthread.php?t=24542 Ŧū kāhe dolėh parāṇī▫ā ṯuḏẖ rākẖaigā sirjaṇhār.Jin paiḏā▫is ṯū kī▫ā so▫ī ḏe▫e āḏẖār. ||1|| Why waverest thou, O mortal, The Creator Himself shall protect Thee.He, who gave thee birth, will also provide thee with sustenance. ਡੋਲਹਿ = ਤੂੰ ਘਬਰਾਂਦਾ ਹੈਂ। ਪ੍ਰਾਣੀਆ = ਹੇ ਪ੍ਰਾਣੀ! ਤੁਧੁ = ਤੈਨੂੰ। ਸਿਰਜਣਹਾਰੁ = ਪੈਦਾ ਕਰਨ ਵਾਲਾ ਪ੍ਰਭੂ। ਜਿਨਿ = ਜਿਸ (ਪਰਮਾਤਮਾ) ਨੇ। ਤੂ = ਤੈਨੂੰ। ਆਧਾਰੁ = ਆਸਰਾ।੧। ਹੇ ਭਾਈ! ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ) ਰੱਖਿਆ ਕਰੇਗਾ। ਜਿਸ (ਪ੍ਰਭੂ) ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ) ਆਸਰਾ (ਭੀ) ਦੇਂਦਾ ਹੈ।੧। ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ Jin upā▫ī meḏnī so▫ī karḏā sār.Gẖat gẖat mālak ḏilā kā sacẖā parvarḏagār. ||2|| He, who has created the world, takes care of it.The True Cherisher is the Lord of all hearts and minds. ਮੇਦਨੀ = ਧਰਤੀ। ਸਾਰ = ਸੰਭਾਲ। ਘਟਿ ਘਟਿ = ਹਰੇਕ ਸਰੀਰ ਵਿਚ। ਪਰਵਦਗਾਰੁ = ਪਾਲਣ ਵਾਲਾ।੨। ਹੇ ਭਾਈ! ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ) ਸੰਭਾਲ ਕਰਦਾ ਹੈ। ਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ) ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ।੨। ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ Kuḏraṯ kīm na jāṇī▫ai vadā veparvāhu.Kar banḏe ṯū banḏagī jicẖar gẖat mėh sāhu. ||3|| His Omnipotence and worth cannot be known. He is the great and care-free Lord.O man, meditate thou on the Lord, till there is breath in thy body. ਕੀਮ = ਕੀਮਤਿ, ਮੁੱਲ। ਵੇਪਰਵਾਹੁ = ਬੇ ਮੁਥਾਜ। ਘਟ ਮਹਿ = ਸਰੀਰ ਵਿਚ। ਸਾਹੁ = ਸੁਆਸ।੩। ਹੇ ਭਾਈ! ਉਸ ਮਾਲਕ ਦੀ ਕੁਦਰਤਿ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ। ਹੇ ਬੰਦੇ! ਜਿਤਨਾ ਚਿਰ ਤੇਰੇ ਸਰੀਰ ਵਿਚ ਸੁਆਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੁ।੩। ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥ Ŧū samrath akath agocẖar jī▫o pind ṯerī rās.Raham ṯerī sukẖ pā▫i▫ā saḏā Nānak kī arḏās. ||4||3|| O Lord, Thou art Omnipotent, Ineffable and Inapprehensible and my soul and body are Thy capital.In Thy mercy I attain peace, O Lord. Nanak ever makes supplication before Thee. ਸਮਰਥੁ = ਸਭ ਤਾਕਤਾਂ ਦਾ ਮਾਲਕ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਪੂੰਜੀ, ਸਰਮਾਇਆ। ਰਹਮ = ਰਹਿਮਤ, ਕਿਰਪਾ।੪। ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ। ਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ (ਤੇਰੇ ਦਰ ਤੋਂ ਬੰਦਗੀ ਦਾ) ਸੁਖ ਮਿਲਦਾ ਹੈ। ਨਾਨਕ ਦੀ ਭੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ (ਕਿ ਤੇਰੀ ਬੰਦਗੀ ਦਾ ਸੁਖ ਮਿਲੇ)।੪।੩। Ang. 724
Do share your immediate thoughts or reactions on this issue? We value your views! Login Now! or Sign Up Today! to share your views with us.. Gurfateh! | | The following members appreciate kiram Ji for the above message. | | 
09-Apr-2009, 12:19 PM
|  | | | | Enrolled: Feb 25th, 2008 Location: USA
Posts: 1,584
| |
Liked 616 Times in 317 Posts
| | | | | Re: Meharvaan Sahib Meharvaan... Kiram Ji thanks for the seva.
Westren Sikhs sing pretty nice, I have enjoyed it, thanks. | | The following member appreciates pk70 Ji for the above message. | | 
09-Apr-2009, 23:33 PM
|  | | | | Enrolled: Jan 26th, 2008
Posts: 278
| |
Liked 336 Times in 131 Posts
| | | | | Re: Meharvaan Sahib Meharvaan... Welcome Ji !! The Chardikala Jatha i feel sing in absolute Chardikala Reference:: Sikh Philosophy Network http://www.sikhphilosophy.net/showthread.php?t=24542
This line has been echoing in my ears ever since i heard it ji... " Tu Kaahey Doley Praaneeyaa.... Tudh Raakheygaa Sirjanhaar.... " | 
10-Apr-2009, 08:07 AM
|  | Sawa lakh se EK larraoan | | | Enrolled: Jul 4th, 2004 Location: KUALA LUMPUR MALAYSIA Age: 63
Posts: 5,587
| |
Liked 8,730 Times in 3,523 Posts
| | | | | Re: Meharvaan Sahib Meharvaan... Kiram Ji..
Yes Chardeekalla indeed..I saw them in malaysia some time ago...
And YES..why we Dolley...when HE is looking after us..all the time... Reference:: Sikh Philosophy Network http://www.sikhphilosophy.net/showthread.php?t=24542
Thanks for taking the time to post this inspiration....we really enjoyed the interlude....  | | The following member appreciates Gyani Jarnail Singh Ji for the above message. | | 
10-Apr-2009, 08:55 AM
|  | | | | Enrolled: Nov 17th, 2007
Posts: 135
| |
Liked 96 Times in 45 Posts
| | | | | Re: Meharvaan Sahib Meharvaan... Quote:
Originally Posted by kiram Welcome Ji !! The Chardikala Jatha i feel sing in absolute Chardikala
This line has been echoing in my ears ever since i heard it ji... " Tu Kaahey Doley Praaneeyaa.... Tudh Raakheygaa Sirjanhaar.... "  | This echo will start in ears and with His grace, it will touch our souls ultimately.
Fifth Master on Ang 376
ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥
My mind does not worry; it does not grieve, or cry out.
ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥
Imperishable, Unshakable, Unapproachable and forever safe and sound is my Husband Lord. ||1||Pause|| | | The following members appreciate lalihayer Ji for the above message. | | 
10-Apr-2009, 09:54 AM
|  | | | | Enrolled: Jan 26th, 2008
Posts: 278
| |
Liked 336 Times in 131 Posts
| | | | | Re: Meharvaan Sahib Meharvaan... Gyani Ji, thank you ... i guess we loose heart... dol jaaney haa when we forget the fact that Satguru Ji is ang sang, is always near... right here to take care of us.... Sorry ji... just my weakness... Reference:: Sikh Philosophy Network http://www.sikhphilosophy.net/showthread.php?t=24542
Lalihayer Ji, thank you too for the profound words and that beautiful Shabad you have quoted... | 
10-Apr-2009, 10:00 AM
|  | | | | Enrolled: Jan 26th, 2008
Posts: 278
| |
Liked 336 Times in 131 Posts
| | | | | Re: Meharvaan Sahib Meharvaan... Guru Arjan Dev Ji in Raag Aasaa : ਆਸਾ ਮਹਲਾ ੫ ॥ਨਿਕਟਿ ਜੀਅ ਕੈ ਸਦ ਹੀ ਸੰਗਾ ॥ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥Reference:: Sikh Philosophy Network http://www.sikhphilosophy.net/showthread.php?t=24542 Āsā mėhlā 5.Nikat jī▫a kai saḏ hī sangā.Kuḏraṯ varṯai rūp ar rangā. ||1|| Asa 5th Guru.The Lord is near and is the perpetual companion of man.Lord's Omnipotence is pervading all the forms and colours. ਨਿਕਟਿ = ਨੇੜੇ {ਨਿਅੜਿ}। ਜੀਅ ਕੈ ਨਿਕਟਿ = ਸਭ ਜੀਵਾਂ ਦੇ ਨੇੜੇ। ਸਦ = ਸਦਾ। ਕੁਦਰਤਿ = ਕਲਾ, ਤਾਕਤ।੧। ਹੇ ਭਾਈ! ਪਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾਂ ਦੇ ਅੰਗ-ਸੰਗ ਰਹਿੰਦਾ ਹੈ, ਉਸੇ ਦੀ ਹੀ ਕਲਾ ਸਭ ਰੂਪਾਂ ਵਿਚ ਸਭ ਰੰਗਾਂ ਵਿਚ ਕੰਮ ਕਰ ਰਹੀ ਹੈ।੧। Reference:: Sikh Philosophy Network http://www.sikhphilosophy.net/showthread.php?t=24542 ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥ Karĥai na jẖurai nā man rovanhārā.Avināsī avigaṯ agocẖar saḏā salāmaṯ kẖasam hamārā. ||1|| rahā▫o. My soul neither emaciates, nor repents and nor does it bewail.Imperishable, Unshakable, Unapproachable and ever safe and sound is my Husband. Pause. ਕਰ੍ਹੈ = ਕੜ੍ਹਦਾ, ਖਿੱਝਦਾ। ਰੋਵਨਹਾਰਾ = ਗਿਲਾ ਕਰਨ ਵਾਲਾ। ਅਵਿਗਤੁ = {अव्यक्त} ਅਦ੍ਰਿਸ਼ਟ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਲਾਮਤਿ = ਕਾਇਮ।੧।ਰਹਾਉ। ਹੇ ਭਾਈ! ਜਿਸ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਅਬਿਨਾਸੀ ਅਦ੍ਰਿਸ਼ ਤੇ ਅਪਹੁੰਚ ਪਰਮਾਤਮਾ ਸਾਡੇ ਸਿਰ ਉਤੇ ਸਦਾ-ਕਾਇਮ ਰਹਿਣ ਵਾਲਾ ਖਸਮ ਕਾਇਮ ਹੈ ਉਸ ਦਾ ਮਨ ਕਦੇ ਖਿੱਝਦਾ ਨਹੀਂ ਕਦੇ ਝੁਰਦਾ ਨਹੀਂ ਕਦੇ ਗਿਲੇ ਗੁਜ਼ਾਰੀਆਂ ਨਹੀਂ ਕਰਦਾ।੧।ਰਹਾਉ। ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥ਜਿਸ ਕੀ ਮੀਰਾ ਰਾਖੈ ਆਣਿ ॥੨॥ Ŧere ḏāsre ka▫o kis kī kāṇ.Jis kī mīrā rākẖai āṇ. ||2|| To whom should thy slave owe subservience?His honour, the king Himself preserves. ਦਾਸਰਾ = ਸੇਵਕ, ਗ਼ਰੀਬ ਜਿਹਾ ਸੇਵਕ। ਕਾਣਿ = ਮੁਥਾਜੀ। ਮੀਰਾ = ਪਾਤਿਸ਼ਾਹ। ਆਣਿ = ਇੱਜ਼ਤ।੨। ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ (ਹੇ ਭਾਈ!) ਜਿਸ ਸੇਵਕ ਦੀ ਇੱਜ਼ਤ ਪ੍ਰਭੂ-ਪਾਤਿਸ਼ਾਹ ਆਪ ਰੱਖੇ (ਉਹ ਕਿਸੇ ਦੀ ਮੁਥਾਜੀ ਕਰੇ ਭੀ ਕਿਉਂ?)।੨। ਜੋ ਲਉਡਾ ਪ੍ਰਭਿ ਕੀਆ ਅਜਾਤਿ ॥ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥ Jo la▫udā parabẖ kī▫ā ajāṯ.Ŧis la▫ude ka▫o kis kī ṯāṯ. ||3|| The slave whom the Lord has liberated, from the caste restrictions,under whose obligation should that slave run? ਲਉਡਾ = ਦਾਸ, ਸੇਵਕ। ਪ੍ਰਭਿ = ਪ੍ਰਭੂ ਨੇ। ਅਜਾਤਿ = ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ। ਤਾਤਿ = ਈਰਖਾ।੩। (ਹੇ ਭਾਈ!) ਜਿਸ ਸੇਵਕ ਨੂੰ ਪਰਮਾਤਮਾ ਨੇ ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ, ਉਸ ਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ।੩। ਵੇਮੁਹਤਾਜਾ ਵੇਪਰਵਾਹੁ ॥ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥ vemuhṯājā veparvāhu.Nānak ḏās kahhu gur vāhu. ||4||21|| He who is dependent on none and is absolutely care-free,O Slave Nanak! utter thou the praise of that great Lord, ਵੇਮੁਹਤਾਜਾ = ਬੇ-ਮੁਥਾਜ। ਗੁਰ = ਸਭ ਤੋਂ ਵੱਡਾ। ਵਾਹੁ = ਧੰਨ ਧੰਨ।੪। ਹੇ ਦਾਸ ਨਾਨਕ! (ਆਖ-ਹੇ ਭਾਈ!) ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ।੪।੨੧।
Ang. 376 | 
10-Apr-2009, 11:33 AM
|  | Sawa lakh se EK larraoan | | | Enrolled: Jul 4th, 2004 Location: KUALA LUMPUR MALAYSIA Age: 63
Posts: 5,587
| |
Liked 8,730 Times in 3,523 Posts
| | | | | Re: Meharvaan Sahib Meharvaan... Forgive me for "jumping"....( from subject to subject...my weakness..)
But here is a linguistic insight on how word meanings change/differ in Sri Guru Granth Sahib Ji and modern Punajbi..
The word Launda - SLAVE used in the panktee above is a perfectly respectable word for the MALE SLAVE...at the time of writing the Sri Guru Granth Sahib Ji...now its meaning has changed drastically...
With the advent of Degradation in Social Values especially among the Rich Lodhis/and then the Mughals and Arabs etc...the Young Male servant..launda became a "dirty word"..as young boys began to be sexually used/abused....so a lunda was an equivalent of the member of Male Harem/male concubine..later also used for pimps/depraved males. This was when Hundreds of thosuands of Young Males and Females from India were LOOTED and sold in the Flesh markets of Kabul Kandhar for a Taka each _ few cents !! The KHALSA under the MISLS would rescue these slave caravans and send the youngsters home...such RESCUE Attacks usually took place at MIDNIGHT - Hence the Phrase Singhhan de BARAN WAJJ GAYEH. Now a days in akirtghan India this phrase is used to TEASE SIKHS and is considered a joke !!  END of "jumping" and Linguistic lesson..   sorry. | 
11-Apr-2009, 11:00 AM
|  | | | | Enrolled: Jan 26th, 2008
Posts: 278
| |
Liked 336 Times in 131 Posts
| | | | | Re: Meharvaan Sahib Meharvaan... Guru Arjan Dev Ji in Raag Dhanaasree : ਧਨਾਸਰੀ ਮਹਲਾ ੫ ॥ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ Ḏẖanāsrī mėhlā 5.Ŧum ḏāṯe ṯẖākur parṯipālak nā▫ik kẖasam hamāre.Nimakẖ nimakẖ ṯum hī parṯipālahu ham bārik ṯumre ḏẖāre. ||1|| Dhanasri 5th Guru.O Master, Thou art my Beneficent Lord, the Cherisher and the Spouse.Every moment, Thou nursest me, I, Thine child, have Thy support alone. ਪ੍ਰਤਿਪਾਲਕ = ਪਾਲਣ ਵਾਲੇ। ਨਾਇਕ = ਆਗੂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੁਮਰੇ ਧਾਰੇ = ਤੇਰੇ ਆਸਰੇ।੧। ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਜਿਹਵਾ ਏਕ ਕਵਨ ਗੁਨ ਕਹੀਐ ॥ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ Jihvā ek kavan gun kahī▫ai.Besumār be▫anṯ su▫āmī ṯero anṯ na kin hī lahī▫ai. ||1|| rahā▫o. With one tongue, Thou nursest me. I, Thine child, Thy support alone.With one tongue of mine, what excellences of Thine can I narrate? ਜਿਹਵਾ = ਜੀਭ। ਕਹੀਐ = ਬਿਆਨ ਕੀਤਾ ਜਾ ਸਕਦਾ ਹੈ। ਤੇਰੋ = ਤੇਰਾ। ਕਿਨ ਹੀ = ਕਿਨਿ ਹੀ, ਕਿਸੇ ਪਾਸੋਂ ਭੀ {ਲਫ਼ਜ਼ 'ਕਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਲਹੀਐ = ਲੱਭਿਆ ਜਾ ਸਕਦਾ।੧।ਰਹਾਉ। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥Reference:: Sikh Philosophy Network http://www.sikhphilosophy.net/showthread.php?t=24542 Kot parāḏẖ hamāre kẖandahu anik biḏẖī samjẖāvhu.Ham agi▫ān alap maṯ thorī ṯum āpan biraḏ rakẖāvahu. ||2|| Infinite and Limitless art Thou, O Lord; Thine end, no one knows. Pause.Thou destroyer millions of my sins and instructest me in many ways. ਕੋਟਿ = ਕ੍ਰੋੜਾਂ। ਪਰਾਧ = ਅਪਰਾਧ। ਖੰਡਹੁ = ਨਾਸ ਕਰਦੇ ਹੋ। ਬਿਧਿ = ਤਰੀਕਾ। ਅਗਿਆਨ = ਗਿਆਨ-ਹੀਣ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਅਲਪ = ਥੋੜੀ, ਹੋਛੀ। ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ।੨। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ।੨। ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥ Ŧumrī saraṇ ṯumārī āsā ṯum hī sajan suhele.Rākẖo rākẖanhār ḏa▫i▫ālā Nānak gẖar ke gole. ||3||12|| I am ignorant, with little and trifling understanding. Save me Thou, by Thy holy innate nature.I seek Thy protection as Thou alone art my hope and sympathetic friend. O merciful Master and Saviour, save, Thou Nanak, the slave of Thy house. ਤੁਮਾਰੀ = ਤੇਰੀ ਹੀ। ਸੁਹੇਲੇ = ਸੁਖ ਦੇਣ ਵਾਲੇ। ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲੇ! ਗੋਲੇ = ਗ਼ੁਲਾਮ।੩। Reference:: Sikh Philosophy Network http://www.sikhphilosophy.net/showthread.php?t=24542 ਹੇ ਨਾਨਕ! (ਆਖ-) ਹੇ ਪ੍ਰਭੂ! ਅਸੀਂ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀਂ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨। Ang. 673-674 http://sikhroots.com/zina/Keertani%2...ye.mp3?l=8&m=1 | | The following members appreciate kiram Ji for the above message. | | 
Support Us! Become a Promoter! | | Gurfateh ji, you can become a SPN Promoter by Donating as little as $10 each month. With limited resources & high operational costs, your donations make it possible for us to deliver a quality website and spread the teachings of the Sri Guru Granth Sahib Ji, to serve & uplift humanity. Every contribution counts. Donate Generously. Gurfateh! | |
Currently Active Users Viewing This Thread: 1 (0 members and 1 guests) | | | | Tools | Search | | | | | Display Modes | Linear Mode |
Posting Rules
| You may not post new threads You may not post replies You may not post attachments You may not edit your posts HTML code is Off | | | | » Gurbani Jukebox | Listen to Gurbani while surfing SPN! | » Active Discussions | | | | | | | | | | | | | ਨਾਮਾ Today 11:06 AM 0 Replies, 26 Views | | | | | | | | | | | | | | | | | » Books You Should Read... | | | |