• Welcome to all New Sikh Philosophy Network Forums!
    Explore Sikh Sikhi Sikhism...
    Sign up Log in

Stephen Hawking -- By Jaswant Zafar (in Punjabi)

Admin

SPNer
Jun 1, 2004
6,689
5,244
SPN
ਸਟੀਫ਼ਨ ਹਾਕਿੰਗ
--by Jaswant zafar

ਸ.........ਟੀ...........ਫ਼.......... ਨ
ਸਪੇਸ....ਟਾਈਮ......ਫ਼ਹਮ......ਨਛੱਤਰ
ਸੁਰਤਿ...ਟਿਕਾਉ.....ਫ਼ੁਰਨਾ.....ਨਦਰਿ
ਸ਼ਬਦ....ਟੇਕ.........ਫ਼ਰਾਖ਼.....ਨਿਰਖ
ਸਮਝ....ਟਿਕਟਿਕੀ..ਫ਼ਲਸਫ਼ਾ..ਨਜ਼ੂਮ
ਸਹਿਜ...ਟਾਵਾਂ........ਫ਼ਿਰੋਜ਼....ਨਿਮਰ

ਹਾਕਿੰਗ-
ਹਾਕ......ਕਿੰਗ
ਉਡਾਣ....ਬਾਦਸ਼ਾਹਤ

ਤੂੰ ਜਦ ਸੋਚਦਾ
ਤਾਂ ਹਰ ਤਾਰਾ ਅਰਸ਼ ਦਾ
ਹਰ ਫੁੱਲ ਧਰਤ ਦਾ
ਤੇਰੀ ਵੀਲ੍ਹ ਚੇਅਰ ਦੇ ਪਹੀਆਂ ਨੂੰ
ਛੂਹ ਲੈਣਾ ਚੁੰਮ ਲੈਣਾ ਲੋਚਦਾ

ਤੂੰ ਨਾ ਬੋਲਦਾ
ਤੇਰੇ ਅੰਦਰ ਬ੍ਰਹਿਮੰਡ ਗਰਜਦਾ ਗੂੰਜਦਾ
ਕਈ ਕਰੋੜ ਸੂਰਜ
ਤੇਰੀ ਨਜ਼ਰ ਅੱਗਿਉਂ ਹਨੇਰ ਪੂੰਝਦਾ

ਤੂੰ ਨਾ ਤੁਰਦਾ
ਤੇਰੇ ਅੰਦਰ ਲੱਖਾਂ ਪ੍ਰਕਾਸ਼ ਵਰ੍ਹਿਆਂ ਦੀ ਯਾਤਰਾ
ਤੇਰਾ ਹਿੰਮ ਚਿੱਤ ਜਾਣਦਾ
ਸ੍ਰਿਸ਼ਟੀ ਦੇ ਪੂਰੇ ਤਾਪ ਦੀ ਮਾਤਰਾ

ਤੇਰੇ ਸਿਰ ਦਾ ਵੀ
ਧਰਤੀ ਵਾਂਗੂੰ ਇਕ ਪਾਸੇ
ਸਾਢੇ ਤੇਈ ਡਿਗਰੀ ਝੁਕਾਅ ਹੈ
ਸ਼ੁਰੂ ਦੇ ਪਹਿਲਾਂ ਤੋਂ
ਤੇ ਅੰਤ ਦੇ ਪਿੱਛੋਂ ਤਕ
ਤੇਰੀ ਨਜ਼ਰ ਅਥਾਹ ਹੈ

ਤੇਰੇ 'ਤੇ ਵੱਡੇ ਦੀ ਬਰਕਤ
ਮਹਾਂ ਜਗਿਆਸੂ
ਸ਼ਬਦ ਗੁਰੂ ਦਾ ਮਹਾਂ ਸ਼ਿਸ਼ ਹੈਂ
ਅੇਪਰ ਤੂੰ ਨਾ ਦਾਅਵਾ ਕਰਦਾ
ਕਿ ਤੂੰ
ਏਸ ਘੜੀ ਦਾ ਪਰਮ ਸਿੱਖ ਹੈਂ
 

Inderjeet Kaur

Writer
SPNer
Oct 13, 2011
869
1,766
Seattle, Washington, USA
With no one's permission, I am posting Google translator translation of this poem. Imperfect, but it gives a sense of what is being said. If anyone wants to clean up this translation or post a new one, I would be most grateful.

Space ... time ...... honey ... nectar
Surti ... sustainability ..... FURNA ..... NADARI
Word ..... Tech ... .....
Understanding... Ticketiki..flaspha..nzoom
Sahaj ... Taas ........ Firoz... Humble

Hawking -
Hawk...king
Flying... Kingdom

When you think
Then every star in Urah
Every flowering of the earth
Your wheelchair wheels
Touching wants to kiss

You do not speak
The universe thunders around you
Several million suns
Your eyes wipe out later

You do not walk
The journey of millions of light years in you
Your heart knows the heart
The total heat content of the universe

Your head too
Like Earth, one side
Less than three degrees are inclined
From the very beginning
And after the end
Your sight is unfathomable

Great Blessing to You
Maha Jagayasu
Shabad is Guru's great shishya
You do not make any claim
That you
S is the supreme Sikh of the clock
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top