• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਕੜ੍ਹਾ ਪ੍ਰਸ਼ਾਦ ਦੀ ਦੇਗ ਨੂੰ ਕਦੋਂ ਕਿਰਪਾਨ ਭੇਟ ਕਰਨੀ ਚਾਹੀਦੀ ਹੈ,

Oct 12, 2023
2
0
68
ਸਤਿਕਾਰ ਯੋਗ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ।
ਕਿਰਪਾ ਕਰਕੇ ਇਹ ਜਾਣਕਾਰੀ ਸਾਂਝੀ ਕਰੋ ਕਿ ਕੜ੍ਹਾ ਪ੍ਰਸ਼ਾਦ ਦੀ ਦੇਗ ਨੂੰ ਕਦੋਂ ਕਿਰਪਾਨ ਭੇਟ ਕਰਨੀ ਚਾਹੀਦੀ ਹੈ, ਮੁੱਖਵਾਕ ਤੋਂ ਪਹਿਲਾਂ ਜਾਂ ਬਾਅਦ । ਕੀ ਅਕਾਲ ਤਖ਼ਤ ਵਲੋਂ ਇਸ ਬਾਰੇ ਕੁਝ ਲਿਖਤੀ ਨਿਰਦੇਸ਼ ਹਨ। ਅਗਰ ਹੈਨ ਤਾਂ ਉਹ ਸਾਂਝੀ ਕਰਨ ਦੀ ਖੇਚਲ ਕਰੋ ਜੀ।
 
Top