ਗੁਰਸਿੱਖ ਦੀ ਅਰਦਾਸ
-ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726
ਅਰਦਾਸ ਇਕ ਸਿੱਖ ਦੀ ਉਸ ਸੱਚੇ ਵਾਹਿਗੁਰੂ ਅੱਗੇ ਧੁਰ-ਅੰਦਰੋਂ ਕੀਤੀ ਅਰਜ਼-ਦਾਸਤ, ਬੇਨਤੀ, ਪ੍ਰਾਰਥਨਾ, ਜਾਚਨਾ ਜਾਂ ਅਰਜ਼ੋਈ ਹੈ ਜੋ ਉਹ ਉਸ ਸੱਚੇ ਵਾਹਿਗੁਰੂ ਉੱਤੇ ਸਮੁੱਚਾ ਨਿਸਚਾ ਕਰਕੇ ਆਪਣੇ ਸਮਾਜ ਜਾਂ ਸਰਬੱਤ ਦੇ ਭਲੇ ਲਈ, ਦੁੱਖਾਂ, ਕਲੇਸ਼ਾਂ, ਔਗੁਣਾਂ ਜਾਂ...