ਅਜੂਨੀ ਸੈਭੰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਜੂਨੀ ਤੇ ਸੈਭੰ ਵਾਹਿਗੁਰੂ ਦੀਆਂ ਦੋ ਅੱਡ ਅੱਡ ਖਾਸੀਅਤਾਂ (ਲੱਛਣ) ਹਨ:
ਅਜੂਨੀ
ਅ+ਜੂਨੀ= ਜੋ ਕਿਸੇ ਜੂਨ ਵਿਚ ਨਹੀਂਂ ਪੈਂਦਾ। ਜੋ ਜੀਵਾਂ ਅਵਤਾਰਾਂ ਵਾਂਗੂੰ ਜਨਮ ਵਿਚ ਆਉਣ ਵਾਲਾ ਨਹੀਂ, ਜੂਨ ਤੋਂ ਰਹਿਤ ਹੈ, ਜੂਨਾਂ (ਜਨਮ-ਮਰਨ) ਦੇ ਚੱਕਰ ਵਿਚ ਨਹੀਂ ; ਮਰਨ ਜਿਉਣ ਵਿਚ ਨਹੀਂ, ਉਸ ਦੀ ਹੋਂਦ ਦਾ ਕੋਈ ਕਾਰਨ ਨਹੀਂ।ਇਸ ਨੂੰ...