• Welcome to all New Sikh Philosophy Network Forums!
    Explore Sikh Sikhi Sikhism...
    Sign up Log in

Shabad -Thirsty For The Blessed Vision Of My Beloved

kiram

SPNer
Jan 26, 2008
278
338
Guru Arjan Dev Ji in Raag Aasaa :

ਆਸਾ ਮਹਲਾ ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥
Āsā mėhlā 5. Apune sevak kī āpe rākẖai āpe nām japāvai. Jah jah kāj kiraṯ sevak kī ṯahā ṯahā uṯẖ ḏẖāvai. ||1||
Aasaa, Fifth Mehl: He Himself preserves His servants; He causes them to chant His Name. Wherever the business and affairs of His servants are, there the Lord hurries to be. ||1||
ਰਾਖੈ = ਰੱਖ ਲੈਂਦਾ ਹੈ, ਇੱਜ਼ਤ ਰੱਖਦਾ ਹੈ। ਆਪੇ = ਆਪ ਹੀ। ਜਹ ਜਹ = ਜਿੱਥੇ ਜਿੱਥੇ। ਕਾਜ ਕਿਰਤਿ = ਕੰਮ-ਕਾਰ। ਉਠਿ ਧਾਵੈ = ਉੱਠ ਕੇ ਦੌੜ ਪੈਂਦਾ ਹੈ, ਛੇਤੀ ਪਹੁੰਚ ਜਾਂਦਾ ਹੈ।੧।

ਹੇ ਭਾਈ! ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ। ਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ (ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ।੧।

ਸੇਵਕ ਕਉ ਨਿਕਟੀ ਹੋਇ ਦਿਖਾਵੈ ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ
Sevak ka▫o niktī ho▫e ḏikẖāvai. Jo jo kahai ṯẖākur pėh sevak ṯaṯkāl ho▫e āvai. ||1|| rahā▫o.
The Lord appears near at hand to His servant. Whatever the servant asks of his Lord and Master, immediately comes to pass. ||1||Pause||
ਕਉ = ਨੂੰ। ਦਿਖਾਵੈ = ਆਪਣਾ ਆਪ ਵਿਖਾਂਦਾ ਹੈ। ਨਿਕਟੀ = ਨਿਕਟ-ਵਰਤੀ, ਅੰਗ-ਸੰਗ ਰਹਿਣ ਵਾਲਾ। ਠਾਕੁਰ ਪਹਿ = ਮਾਲਕ-ਪ੍ਰਭੂ ਪਾਸ। ਕਹੈ = ਆਖਦਾ ਹੈ। ਤਤਕਾਲ = ਤੁਰਤ, ਉਸੇ ਵੇਲੇ।੧।ਰਹਾਉ।

ਹੇ ਭਾਈ! ਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ) ਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ।੧।ਰਹਾਉ।

ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥
Ŧis sevak kai ha▫o balihārī jo apne parabẖ bẖāvai. Ŧis kī so▫e suṇī man hari▫ā ṯis Nānak parsaṇ āvai. ||2||7||129||
I am a sacrifice to that servant, who is pleasing to his God. Hearing of his glory, the mind is rejuvenated; Nanak comes to touch his feet. ||2||7||129||
ਹਉ = ਮੈਂ। ਬਲਿਹਾਰੀ = ਸਦਕੇ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਤਿਸ ਕੀ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਸੁਣੀ = ਸੁਣਿਆਂ। ਪਰਸਣਿ = ਛੁਹਣ ਲਈ।੨।

ਹੇ ਨਾਨਕ! (ਆਖ-) ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ। ਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ।੨।੭।੧੨੯।




listen to the Shabad here ji :


http://www.sikhroots.com/audio/Keertani%20-%20International/Bhai%20Dharam%20Singh%20Zakhmi%20%28pz024%29/Sewak%20Ko%20Nikti%20Hoae%20Dikhaweh.mp3

 
Last edited by a moderator:

kiram

SPNer
Jan 26, 2008
278
338
Guru Nanak Dev Ji in Raag Soohee :

ਸੂਹੀ ਮਹਲਾ
Sūhī mėhlā 1.
Soohee, First Mehl:

ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ
Ka▫uṇ ṯarājī kavaṇ ṯulā ṯerā kavaṇ sarāf bulāvā.
What scale, what weights, and what assayer shall I call for You, Lord?

ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥
Ka▫uṇ gurū kai pėh ḏīkẖi▫ā levā kai pėh mul karāvā. ||1||
From what guru should I receive instruction? By whom should I have Your value appraised? ||1||
ਮੇਰੇ ਲਾਲ ਜੀਉ ਤੇਰਾ ਅੰਤੁ ਜਾਣਾ
Mere lāl jī▫o ṯerā anṯ na jāṇā.
O my Dear Beloved Lord, Your limits are not known.

ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ
Ŧūʼn jal thal mahī▫al bẖaripur līṇā ṯūʼn āpe sarab samāṇā. ||1|| rahā▫o.
You pervade the water, the land, and the sky; You Yourself are All-pervading. ||1||Pause||

ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ
Man ṯārājī cẖiṯ ṯulā ṯerī sev sarāf kamāvā.
Mind is the scale, consciousness the weights, and the performance of Your service is the appraiser.

ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥
Gẖat hī bẖīṯar so saho ṯolī in biḏẖ cẖiṯ rahāvā. ||2||
Deep within my heart, I weigh my Husband Lord; in this way I focus my consciousness. ||2||

ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ
Āpe kandā ṯol ṯarājī āpe ṯolaṇhārā.
You Yourself are the balance, the weights and the scale; You Yourself are the weigher.

ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥
Āpe ḏekẖai āpe būjẖai āpe hai vaṇjārā. ||3||
You Yourself see, and You Yourself understand; You Yourself are the trader. ||3||

ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ
Anḏẖulā nīcẖ jāṯ parḏesī kẖin āvai ṯil jāvai.
The blind, low class wandering soul, comes for a moment, and departs in an instant.

ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥
Ŧā kī sangaṯ Nānak rahḏā ki▫o kar mūṛā pāvai. ||4||2||9||
In its company, Nanak dwells; how can the fool attain the Lord? ||4||2||9||

http://www.sikhroots.com/audio/Keertani%20-%20International/Bhai%20Nirmal%20Singh%20Nagpuri%20%28Hazuri%20Raagi%20-%20Sri%20Darbar%20Sahib%20Amritsar%29/Deen%20Ke%20Daate/Track%20No04_Mere%20Laal%20Jeeo.mp3
 
Last edited by a moderator:

kiram

SPNer
Jan 26, 2008
278
338
Guru Amar Das Ji In Sreeraag :

ਸਿਰੀਰਾਗੁ ਮਹਲਾ

Sirīrāg mėhlā 3.
Siree Raag, Third Mehl:

ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ
Guṇvanṯī sacẖ pā▫i▫ā ṯarisnā ṯaj vikār.
The virtuous obtain Truth; they give up their desires for evil and corruption.

ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ
Gur sabḏī man rangi▫ā rasnā parem pi▫ār.
Their minds are imbued with the Word of the Guru's Shabad; the Love of their Beloved is on their tongues.

ਬਿਨੁ ਸਤਿਗੁਰ ਕਿਨੈ ਪਾਇਓ ਕਰਿ ਵੇਖਹੁ ਮਨਿ ਵੀਚਾਰਿ
Bin saṯgur kinai na pā▫i▫o kar vekẖhu man vīcẖār.
Without the True Guru, no one has found Him; reflect upon this in your mind and see.

ਮਨਮੁਖ ਮੈਲੁ ਉਤਰੈ ਜਿਚਰੁ ਗੁਰ ਸਬਦਿ ਕਰੇ ਪਿਆਰੁ ॥੧॥
Manmukẖ mail na uṯrai jicẖar gur sabaḏ na kare pi▫ār. ||1||
The filth of the self-willed manmukhs is not washed off; they have no love for the Guru's Shabad. ||1||

ਮਨ ਮੇਰੇ ਸਤਿਗੁਰ ਕੈ ਭਾਣੈ ਚਲੁ
Man mere saṯgur kai bẖāṇai cẖal.
O my mind, walk in harmony with the True Guru.

ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ
Nij gẖar vasėh amriṯ pīvėh ṯā sukẖ lahėh mahal. ||1|| rahā▫o.
Dwell within the home of your own inner being, and drink in the Ambrosial Nectar; you shall attain the Peace of the Mansion of His Presence. ||1||Pause||

ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਮਿਲੈ ਹਦੂਰਿ
A▫uguṇvanṯī guṇ ko nahī bahaṇ na milai haḏūr.
The unvirtuous have no merit; they are not allowed to sit in His Presence.

ਮਨਮੁਖਿ ਸਬਦੁ ਜਾਣਈ ਅਵਗਣਿ ਸੋ ਪ੍ਰਭੁ ਦੂਰਿ
Manmukẖ sabaḏ na jāṇ▫ī avgaṇ so parabẖ ḏūr.
The self-willed manmukhs do not know the Shabad; those without virtue are far removed from God.

ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ
Jinī sacẖ pacẖẖāṇi▫ā sacẖ raṯe bẖarpūr.
Those who recognize the True One are permeated and attuned to Truth.

ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥
Gur sabḏī man beḏẖi▫ā parabẖ mili▫ā āp haḏūr. ||2||
Their minds are pierced through by the Word of the Guru's Shabad, and God Himself ushers them into His Presence. ||2||

ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ
Āpe rangaṇ rangi▫on sabḏe la▫i▫on milā▫e.
He Himself dyes us in the Color of His Love; through the Word of His Shabad, He unites us with Himself.

ਸਚਾ ਰੰਗੁ ਉਤਰੈ ਜੋ ਸਚਿ ਰਤੇ ਲਿਵ ਲਾਇ
Sacẖā rang na uṯrai jo sacẖ raṯe liv lā▫e.
This True Color shall not fade away, for those who are attuned to His Love.

ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਪਾਇ
Cẖāre kundā bẖav thake manmukẖ būjẖ na pā▫e.
The self-willed manmukhs grow weary of wandering around in all four directions, but they do not understand.

ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥
Jis saṯgur mele so milai sacẖai sabaḏ samā▫e. ||3||
One who is united with the True Guru, meets and merges in the True Word of the Shabad. ||3||

ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ
Miṯar gẖaṇere kar thakī merā ḏukẖ kātai ko▫e.
I have grown weary of making so many friends, hoping that someone might be able to end my suffering.

ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ
Mil parīṯam ḏukẖ kati▫ā sabaḏ milāvā ho▫e.
Meeting with my Beloved, my suffering has ended; I have attained Union with the Word of the Shabad.

ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ
Sacẖ kẖatṇā sacẖ rās hai sacẖe sacẖī so▫e.
Earning Truth, and accumulating the Wealth of Truth, the truthful person gains a reputation of Truth.

ਸਚਿ ਮਿਲੇ ਸੇ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥
Sacẖ mile se na vicẖẖuṛėh Nānak gurmukẖ ho▫e. ||4||26||59||
Meeting with the True One, O Nanak, the Gurmukh shall not be separated from Him again. ||4||26||59||


http://www.sikhroots.com/audio/Keertani%20-%20International/Bhai%20Nirmal%20Singh%20Nagpuri%20%28Hazuri%20Raagi%20-%20Sri%20Darbar%20Sahib%20Amritsar%29/Gurdwara%20Sahib%20Glen%20Cove%20-%20December%202006%20%28NY%2C%20USA%29/Mera%20Dukh%20Katae%20Koye.mp3

 
Last edited by a moderator:

kiram

SPNer
Jan 26, 2008
278
338
Guru Nanak Dev Ji in Raag Maaru :

ਮਾਰੂ ਮਹਲਾ
Mārū mėhlā 1.
Maaroo, First Mehl:

ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ
Ko▫ī ākẖai bẖūṯnā ko kahai beṯālā.
Some call him a ghost; some say that he is a demon.

ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥
Ko▫ī ākẖai āḏmī Nānak vecẖārā. ||1||
Some call him a mere mortal; O, poor Nanak! ||1||

ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ
Bẖa▫i▫ā ḏivānā sāh kā Nānak ba▫urānā.
Crazy Nanak has gone insane, after his Lord, the King.

ਹਉ ਹਰਿ ਬਿਨੁ ਅਵਰੁ ਜਾਨਾ ॥੧॥ ਰਹਾਉ
Ha▫o har bin avar na jānā. ||1|| rahā▫o.
I know of none other than the Lord. ||1||Pause||

ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ
Ŧa▫o ḏevānā jāṇī▫ai jā bẖai ḏevānā ho▫e.
He alone is known to be insane, when he goes insane with the Fear of God.

ਏਕੀ ਸਾਹਿਬ ਬਾਹਰਾ ਦੂਜਾ ਅਵਰੁ ਜਾਣੈ ਕੋਇ ॥੨॥
Ėkī sāhib bāhrā ḏūjā avar na jāṇai ko▫e. ||2||
He recognizes none other than the One Lord and Master. ||2||

ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ
Ŧa▫o ḏevānā jāṇī▫ai jā ekā kār kamā▫e.
He alone is known to be insane, if he works for the One Lord.

ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥
Hukam pacẖẖāṇai kẖasam kā ḏūjī avar si▫āṇap kā▫e. ||3||
Recognizing the Hukam, the Command of his Lord and Master, what other cleverness is there? ||3||

ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ
Ŧa▫o ḏevānā jāṇī▫ai jā sāhib ḏẖare pi▫ār.
He alone is known to be insane, when he falls in love with his Lord and Master.

ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥
Manḏā jāṇai āp ka▫o avar bẖalā sansār. ||4||7||
He sees himself as bad, and all the rest of the world as good. ||4||7||


 
Last edited by a moderator:

pk70

Writer
SPNer
Feb 25, 2008
1,582
627
USA
Kiram Jio

Would you please post " Hao gholi me ghol ghumaee.." shabad sung by Bhai Surinder Singh Ji( If I am right)here, I shall appreciate.
Thanks to you and namjap Ji for posting Audios of Shabadas. Sorry I couldnt play them ( hope other members would enjoy too if they could play them) .namjapji's one, can be played.
 

kiram

SPNer
Jan 26, 2008
278
338
Guru Arjan Dev Ji in Raag Maajh :

ਮਾਝ ਮਹਲਾ ਚਉਪਦੇ ਘਰੁ
Mājẖ mėhlā 5 cẖa▫upḏe gẖar 1.
Maajh, Fifth Mehl, Chau-Padas, First House:

ਮੇਰਾ ਮਨੁ ਲੋਚੈ ਗੁਰ ਦਰਸਨ ਤਾਈ
Merā man locẖai gur ḏarsan ṯā▫ī.
My mind longs for the Blessed Vision of the Guru's Darshan.

ਬਿਲਪ ਕਰੇ ਚਾਤ੍ਰਿਕ ਕੀ ਨਿਆਈ
Bilap kare cẖāṯrik kī ni▫ā▫ī.
It cries out like the thirsty song-bird.

ਤ੍ਰਿਖਾ ਉਤਰੈ ਸਾਂਤਿ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥
Ŧarikẖā na uṯrai sāʼnṯ na āvai bin ḏarsan sanṯ pi▫āre jī▫o. ||1||
My thirst is not quenched, and I can find no peace, without the Blessed Vision of the Beloved Saint. ||1||

ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ
Ha▫o gẖolī jī▫o gẖol gẖumā▫ī gur ḏarsan sanṯ pi▫āre jī▫o. ||1|| rahā▫o.
I am a sacrifice, my soul is a sacrifice, to the Blessed Vision of the Beloved Saint Guru. ||1||Pause||

ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ
Ŧerā mukẖ suhāvā jī▫o sahj ḏẖun baṇī.
Your Face is so Beautiful, and the Sound of Your Words imparts intuitive wisdom.

ਚਿਰੁ ਹੋਆ ਦੇਖੇ ਸਾਰਿੰਗਪਾਣੀ
Cẖir ho▫ā ḏekẖe sāringpāṇī.
It is so long since this rain-bird has had even a glimpse of water.

ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥
Ḏẖan so ḏes jahā ṯūʼn vasi▫ā mere sajaṇ mīṯ murāre jī▫o. ||2||
Blessed is that land where You dwell, O my Friend and Intimate Divine Guru. ||2||

ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ
Ha▫o gẖolī ha▫o gẖol gẖumā▫ī gur sajaṇ mīṯ murāre jī▫o. ||1|| rahā▫o.
I am a sacrifice, I am forever a sacrifice, to my Friend and Intimate Divine Guru. ||1||Pause||

ਇਕ ਘੜੀ ਮਿਲਤੇ ਤਾ ਕਲਿਜੁਗੁ ਹੋਤਾ
Ik gẖaṛī na milṯe ṯā kalijug hoṯā.
When I could not be with You for just one moment, the Dark Age of Kali Yuga dawned for me.

ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ
Huṇ kaḏ milī▫ai pari▫a ṯuḏẖ bẖagvanṯā.
When will I meet You, O my Beloved Lord?




ਮੋਹਿ ਰੈਣਿ ਵਿਹਾਵੈ ਨੀਦ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥
Mohi raiṇ na vihāvai nīḏ na āvai bin ḏekẖe gur ḏarbāre jī▫o. ||3||
I cannot endure the night, and sleep does not come, without the Sight of the Beloved Guru's Court. ||3||

ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ
Ha▫o gẖolī jī▫o gẖol gẖumā▫ī ṯis sacẖe gur ḏarbāre jī▫o. ||1|| rahā▫o.
I am a sacrifice, my soul is a sacrifice, to that True Court of the Beloved Guru. ||1||Pause||

ਭਾਗੁ ਹੋਆ ਗੁਰਿ ਸੰਤੁ ਮਿਲਾਇਆ
Bẖāg ho▫ā gur sanṯ milā▫i▫ā.
By good fortune, I have met the Saint Guru.

ਪ੍ਰਭੁ ਅਬਿਨਾਸੀ ਘਰ ਮਹਿ ਪਾਇਆ
Parabẖ abẖināsī gẖar mėh pā▫i▫ā.
I have found the Immortal Lord within the home of my own self.

ਸੇਵ ਕਰੀ ਪਲੁ ਚਸਾ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥
Sev karī pal cẖasā na vicẖẖuṛā jan Nānak ḏās ṯumāre jī▫o. ||4||
I will now serve You forever, and I shall never be separated from You, even for an instant. Servant Nanak is Your slave, O Beloved Master. ||4||

ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ॥੧॥੮॥
Ha▫o gẖolī jī▫o gẖol gẖumā▫ī jan Nānak ḏās ṯumāre jī▫o. Rahā▫o. ||1||8||
I am a sacrifice, my soul is a sacrifice; servant Nanak is Your slave, Lord. ||Pause||1||8||




listen to the Shabad here ji being sung by Bhai Harjinder Singh Ji :

SHABAD
 
Last edited by a moderator:

kiram

SPNer
Jan 26, 2008
278
338
Thanks for posting Guru Shabad Kiram ji but still it doesn't play for some reason

Really sorry PK70 Ji... i tried to post the link again being sung by Bhai Harjinder Singh Ji.. but it is not working ji... i guess some problem with audio links..

Thank you for sharing above the Shabad as sung by Professor Surinder Singh Ji... It is indeed sung beautifully.. i thought you were mentioning Bhai Surinder Singh (Rangila) & when i searched up the Shabads sung by him, i could'nt find :(

But thank you, now the sangat can enjoy the same ji... :wah:
 

spnadmin

1947-2014 (Archived)
SPNer
Jun 17, 2004
14,500
19,219
Now none of them are playing, and they were playing 20 minutes ago. I think the problem is on the YouTube end. Because they are not playing in any browser.
 

spnadmin

1947-2014 (Archived)
SPNer
Jun 17, 2004
14,500
19,219
Yes the problem is with You Tube. I tried to link directly from the You Tube site. The message received was "functionality is not available at this time."
 

Astroboy

ਨਾਮ ਤੇਰੇ ਕੀ ਜੋਤਿ ਲਗਾਈ (Previously namjap)
Writer
SPNer
Jul 14, 2007
4,576
1,609
ਪੰਨਾ 50, ਸਤਰ 17
ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥
मनि बैरागु भइआ दरसनु देखणै का चाउ ॥
Man bairāg bẖa▫i▫ā ḏarsan ḏekẖ▫ṇai kā cẖā▫o.
My mind has become detached from the world; it longs to see the Vision of God's Darshan.
ਮਃ 5 - [SIZE=-1]view Shabad/Paurhi/Salok[/SIZE]
 
Last edited by a moderator:

❤️ CLICK HERE TO JOIN SPN MOBILE PLATFORM

Top