Patit/ਪਤਿਤ
ABSTRACT
IMHO it is defined as fallen from Righteousness (ਧਰਮ) and action (ਕਰਮ)-ਡਿਗਿਆ ਹੋਇਆ or sinner- in moral or religious sense /ਪਾਪੀ.
Dharam/ਧਰਮ- Righteousness, piety;(1) ਧਾਰਮਿਕ ਜਾਂ ਨੈਤਿਕ ਗੁਣ, ਭਲਾਈ, ਨੇਕੀ ਚੰਗੇ ਕਰਮ, ਪੁੰਨ ਕਰਮ (2) ਧਰਮੀ (3) ਮਜ੍ਹਬ, ਦੀਨ (4) ਨਿਯਮ, ਨਿਆਂ (5) ਕਰਮ...