Gurfateh
As per Vachitar Natak Sahib, when prince attacked Anandpur Sahib, he only people who deserted Guru.
ਭਾਵ भाव
SECTION
ਸਹਜਾਦੇ ਕੋ ਆਗਮਨ ਮਦ੍ਰ ਦੇਸ ॥ सहजादे को आगमन मद्र देस ॥
The arrival of Shahzada (the prince) in Madra Desha (Punjab):
ਚੌਪਈ ॥ चौपई ॥
CHAUPAI
ਇਹ ਬਿਧਿ ਸੋ ਬਧ ਭਯੋ ਜੁਝਾਰਾ ॥ ਆਨ ਬਸੇ ਤਬ ਧਾਮਿ ਲੁਝਾਰਾ ॥ इह बिधि सो बध भयो जुझारा ॥ आन बसे तब धामि लुझारा ॥
In this way, when Jujhar Singh was killed, the soldiers returned their homes.
ਤਬ ਅਉਰੰਗ ਮਨ ਮਾਹਿ ਰਿਸਾਵਾ ॥ ਮਦ੍ਰ ਦੇਸ ਕੋ ਪੂਤ ਪਠਾਵਾ ॥੧॥ तब अउरंग मन माहि रिसावा ॥ मद्र देस को पूत पठावा ॥१॥
Then Aurangzeb became very angry and sent his son to Madr Desha (Punjab).1.
ਤਿਹ ਆਵਤ ਸਭ ਲੋਕ ਡਰਾਨੇ ॥ ਬਡੇ ਬਡੇ ਗਿਰਿ ਹੇਰਿ ਲੁਕਾਨੇ ॥ तिह आवत सभ लोक डराने ॥ बडे बडे गिरि हेरि लुकाने ॥
On his arrival, all were frightened and hid themselves in big hills.
ਹਮ ਹੂੰ ਲੋਗਨ ਅਧਿਕ ਡਰਾਯੋ ॥ ਕਾਲ ਕਰਮ ਕੋ ਮਰਮ ਨ ਪਾਯੋ ॥੨॥ हम हूं लोगन अधिक डरायो ॥ काल करम को मरम न पायो ॥२॥
The people tried to frighten me also, because they did not understand the ways of Almighty.2.
ਕਿਤਕ ਲੋਕ ਤਜਿ ਸੰਗਿ ਸਿਧਾਰੇ ॥ ਜਾਇ ਬਸੇ ਗਿਰਿਵਰ ਜਹ ਭਾਰੇ ॥ कितक लोक तजि संगि सिधारे ॥ जाइ बसे गिरिवर जह भारे ॥
Some people left us and took refuge in the big hills.
ਚਿਤ ਮੂਜੀਯਨ ਕੋ ਅਧਿਕ ਡਰਾਨਾ ॥ ਤਿਨੈ ਉਬਾਰ ਨ ਅਪਨਾ ਜਾਨਾ ॥੩॥ चित मूजीयन को अधिक डराना ॥ तिनै उबार न अपना जाना ॥३॥
The cowards were so much frightened that they did not consider their safety with me.3.
ਤਬ ਅਉਰੰਗ ਜੀਅ ਮਾਝ ਰਿਸਾਏ ॥ ਏਕ ਅਹਦੀਆ ਈਹਾਂ ਪਠਾਏ ॥ तब अउरंग जीअ माझ रिसाए ॥ एक अहदीआ ईहां पठाए ॥
The son of Aurangzeb grew very angry and sent a subordinate in this direction.
ਹਮ ਤੇ ਭਾਜਿ ਬਿਮੁਖ ਜੇ ਗਏ ॥ ਤਿਨ ਕੇ ਧਾਮ ਗਿਰਾਵਤ ਭਏ ॥੪॥ हम ते भाजि बिमुख जे गए ॥ तिन के धाम गिरावत भए ॥४॥
Those who had left me in distrust, their homes were demolished by him.4.
ਜੇ ਅਪਨੇ ਗੁਰ ਤੇ ਮੁਖ ਫਿਰਹੈਂ ॥ ਈਹਾਂ ਊਹਾਂ ਤਿਨ ਕੇ ਗ੍ਰਿਹਿ ਗਿਰਿ ਹੈਂ ॥ जे अपने गुर ते मुख फिरहैं ॥ ईहां ऊहां तिन के ग्रिहि गिरि हैं ॥
Those who turn away their faces from the Guru, their houses are demolished in this and the next world.
ਇਹਾਂ ਉਪਹਾਸ ਨ ਸੁਰਪਰਿ ਬਾਸਾ ॥ ਸਭ ਬਾਤਨ ਤੇ ਰਹੈ ਨਿਰਾਸਾ ॥੫॥ इहां उपहास न सुरपरि बासा ॥ सभ बातन ते रहै निरासा ॥५॥
They are ridiculed here and also do not get and abode in heaven. They also remain disappointed in all things.5.
ਦੂਖ ਭੂਖ ਤਿਨ ਕੋ ਰਹੈ ਲਾਗੀ ॥ ਸੰਤ ਸੇਵ ਤੇ ਜੋ ਹੈ ਤਿਆਗੀ ॥ दूख भूख तिन को रहै लागी ॥ संत सेव ते जो है तिआगी ॥
They are always inflicted by hunger and sorrow, those, who have forsaken the service of the saints.
ਜਗਤ ਬਿਖੈ ਕੋਈ ਕਾਮ ਨ ਸਰਹੀਂ ॥ ਅੰਤਹਿ ਕੁੰਡ ਨਰਕ ਕੀ ਪਰਹੀਂ ॥੬॥ जगत बिखै कोई काम न सरहीं ॥ अंतहि कुंड नरक की परहीं ॥६॥
None of their wish is fulfilled in the world and in the end, they abide in the fire of the abyss of hell.
ਤਿਨ ਕੋ ਸਦਾ ਜਗਤ ਉਪਹਾਸਾ ॥ ਅੰਤਹਿ ਕੁੰਡ ਨਰਕ ਕੀ ਬਾਸਾ ॥ तिन को सदा जगत उपहासा ॥ अंतहि कुंड नरक की बासा ॥
They are always ridiculed in the world and in the end, they abide in the fire of the abyss of hell.
ਗੁਰ ਪਗ ਤੇ ਜੇ ਬੇਮੁਖ ਸਿਧਾਰੇ ॥ ਈਹਾਂ ਊਹਾ ਤਿਨ ਕੇ ਮੁਖ ਕਾਰੇ ॥੭॥ गुर पग ते जे बेमुख सिधारे ॥ ईहां ऊहा तिन के मुख कारे ॥७॥
Those, who turn away their face from the feet of the Guru, their faces are blackened in this and the next world.7.
ਪੁਤ੍ਰ ਪਉਤ੍ਰ ਤਿਨ ਕੇ ਨਹੀਂ ਫਰੈ॥ ਦੁਖ ਦੈ ਮਾਤ ਪਿਤਾ ਕੋ ਮਰੈ ॥ पुत्र पउत्र तिन के नहीं फरै॥ दुख दै मात पिता को मरै ॥
Their sons and grandsons do not prosper and they die, creating great agony for their parents.
ਗੁਰ ਦੋਖੀ ਸਗ ਕੀ ਮ੍ਰਿਤ ਪਾਵੈ ॥ ਨਰਕ ਕੁੰਡ ਡਾਰੇ ਪਛੁਤਾਵੈ ॥੮॥ गुर दोखी सग की म्रित पावै ॥ नरक कुंड डारे पछुतावै ॥८॥
The one, who hath malice of the Guru in his heart, dies the death of ad dog. He repents, when he is thrown in the abyss of hell.8.
ਬਾਬੇ ਕੇ ਬਾਬਰ ਕੇ ਦੋਊ ॥ ਆਪ ਕਰੇ ਪਰਮੇਸਰ ਸੋਊ ॥ बाबे के बाबर के दोऊ ॥ आप करे परमेसर सोऊ ॥
The successors of both, Baba (Nanak) and Badur were created by God Himself.
ਦੀਨ ਸਾਹ ਇਨ ਕੋ ਪਹਿਚਾਨੋ ॥ ਦੁਨੀਪਤਿ ਉਨ ਕੌ ਅਨੁਮਾਨੋ ॥੯॥ दीन साह इन को पहिचानो ॥ दुनीपति उन कौ अनुमानो ॥९॥
Recognise the former as the spiritual king and the later as temporal king.9.
ਜੋ ਬਾਬੇ ਕੇ ਦਾਮ ਨ ਦੈ ਹੈਂ ॥ ਤਿਨ ਤੇ ਗਹਿ ਬਾਬਰ ਕੇ ਲੈ ਹੈਂ ॥ जो बाबे के दाम न दै हैं ॥ तिन ते गहि बाबर के लै हैं ॥
Those who do not deliver the Guru`s money, the successors of Babur shall seize and take away forcibly from them.
ਦੈ ਦੈ ਤਿਨ ਕੌ ਬਡੀ ਸਜਾਇ ॥ ਪੁਨਿ ਲੈਹੈਂ ਗ੍ਰਿਹ ਲੂਟ ਬਨਾਇ ॥੧੦॥ दै दै तिन कौ बडी सजाइ ॥ पुनि लैहैं ग्रिह लूट बनाइ ॥१०॥
They will be greatly punished (and their houses will he plundered.10.
ਜਬ ਹ੍ਵੈਹੈਂ ਬੇਮੁਖ ਬਿਨਾ ਧਨ ॥ ਤਬ ਚੜਿਹੈਂ ਸਿਖਨ ਕਹ ਮਾਂਗਨ ॥ जब ह्वैहैं बेमुख बिना धन ॥ तब चड़िहैं सिखन कह मांगन ॥
Those impertinent persons will he without money, they will beg for it form the Sikhs.
ਜੇ ਜੇ ਸਿਖ ਤਿਨੈ ਧਨ ਦੈਹੈਂ ॥ ਲੂਟਿ ਮਲੇਛ ਤਿਨੂ ਕੌ ਲੈਹੈਂ ॥੧੧॥ जे जे सिख तिनै धन दैहैं ॥ लूटि मलेछ तिनू कौ लैहैं ॥११॥
And those Sikhs, who will give them money, their houses will be plundered by the Malechhas (barbarians).11.
ਜਬ ਹੁਇ ਹੈ ਤਿਨ ਦਰਬ ਬਿਨਾਸਾ ॥ ਤਬ ਧਰਿਹੈ ਨਿਜ ਗੁਰ ਕੀ ਆਸਾ ॥ जब हुइ है तिन दरब बिनासा ॥ तब धरिहै निज गुर की आसा ॥
When their wealth will be destroyed, then they will keep hopes on their Guru.
ਜਬ ਤੇ ਗੁਰ ਦਰਸਨ ਕੌ ਐਹੈਂ ॥ ਤਬ ਤਿਨ ਕੋ ਗੁਰ ਮੁਖ ਨ ਲਗੈਹੈਂ ॥੧੨॥ जब ते गुर दरसन कौ ऐहैं ॥ तब तिन को गुर मुख न लगैहैं ॥१२॥
They will all come then to have a sight of the Guru, but the Guru will not receive them.21.
ਬਿਦਾ ਬਿਨਾ ਜੈਹੈਂ ਤਬ ਧਾਮੰ ॥ ਸਰਿਹੈ ਕੋਈ ਨ ਤਿਨ ਕੋ ਕਾਮੰ ॥ बिदा बिना जैहैं तब धामं ॥ सरिहै कोई न तिन को कामं ॥
Then without seeking the permission of the Guru, they will return to their homes, therefore none of their work will be fruitful.
ਗੁਰ ਦਰਿ ਢੋਈ ਨ ਪ੍ਰਭ ਪੁਰ ਵਾਸਾ ॥ ਦੁਹੂੰ ਠਉਰ ਤੇ ਰਹੇ ਨਿਰਾਸਾ ॥੧੩॥ गुर दरि ढोई न प्रभ पुर वासा ॥ दुहूं ठउर ते रहे निरासा ॥१३॥
He, who doth not get the refuge at the house of the Guru, he doth not get an abode in the Court of the Lord. He remains disappointed at both the places, in this world as well as the next world.13.
ਜੇ ਜੇ ਗੁਰ ਚਰਨਨ ਰਤ ਹ੍ਵੈਹੈਂ ॥ ਤਿਨ ਕੋ ਕਸਟ ਨ ਦੇਖਨ ਪੈ ਹੈਂ ॥ जे जे गुर चरनन रत ह्वैहैं ॥ तिन को कसट न देखन पै हैं ॥
Those, who are the devotees of Guru`s feet, the sufferings cannot touch them.
ਰਿਧਿ ਸਿਧਿ ਤਿਨ ਕੇ ਗ੍ਰਿਹ ਮਾਹੀਂ ॥ ਪਾਪ ਤਾਪ ਛ੍ਵੈ ਸਕੈ ਨ ਛਾਹੀਂ ॥੧੪॥ रिधि सिधि तिन के ग्रिह माहीं ॥ पाप ताप छ्वै सकै न छाहीं ॥१४॥
The wealth and prosperity always abide in their house and the sins and ailments cannot even come near their shadow.14.
ਤਿਹ ਮਲੇਛ ਛ੍ਵੈਹੈ ਨਹੀਂ ਛਾਹਾ ॥ ਅਸਟ ਸਿਧ ਹ੍ਵੈ ਹੈ ਘਰਿ ਮਾਹਾ ॥ तिह मलेछ छ्वैहै नहीं छाहा ॥ असट सिध ह्वै है घरि माहा ॥
The malechha (barbarian) cannot touch their shadwow, the eight miraculous powers in their house.
ਹਾਸ ਕਰਤ ਜੋ ਉਦਮ ਉਠੈਹੈਂ ॥ ਨਵੋ ਨਿਧਿ ਤਿਨ ਕੇ ਘਰਿ ਐਹੈਂ ॥੧੫॥ हास करत जो उदम उठैहैं ॥ नवो निधि तिन के घरि ऐहैं ॥१५॥
Even if they endeavour to reap gain by way of fun, the nine treasures come to their abode by themselves.15.
ਮਿਰਜਾ ਬੇਗ ਹੁਤੋ ਤਿਹ ਨਾਮੰ ॥ ਜਿਨ ਢਾਹੇ ਬੇਮੁਖਨ ਕੇ ਧਾਮੰ ॥Reference:: Sikh Philosophy Network http://www.sikhphilosophy.net/showthread.php?t=25514 मिरजा बेग हुतो तिह नामं ॥ जिन ढाहे बेमुखन के धामं ॥
Mirza Beg was the name of the officer, who demolished the houses of the apostates.
ਸਬ ਸਨਮੁਖ ਗੁਰ ਆਪ ਬਚਾਏ ॥ ਤਿਨ ਕੇ ਬਾਰ ਨ ਬਾਂਕਨ ਪਾਏ ॥੧੬॥ सब सनमुख गुर आप बचाए ॥ तिन के बार न बांकन पाए ॥१६॥
Those who remained faithful, were protected by the Guru, not even a little harm was done to them.16.
ਉਤ ਅਉਰੰਗ ਜੀਅ ਅਧਿਕ ਰਿਸਾਯੋ ॥ ਚਾਰ ਅਹਦੀਯਨ ਅਉਰ ਪਠਾਯੋ ॥ उत अउरंग जीअ अधिक रिसायो ॥ चार अहदीयन अउर पठायो ॥
There the son of Aurangzeb grew most angry, he sent four other officers.
ਜੇ ਬੇਮੁਖ ਤਾਂ ਤੇ ਬਚਿ ਆਏ ॥ ਤਿਨ ਕੇ ਗ੍ਰਿਹ ਪੁਨਿ ਇਨੈ ਗਿਰਾਏ ॥੧੭॥ जे बेमुख तां ते बचि आए ॥ तिन के ग्रिह पुनि इनै गिराए ॥१७॥
Those apostates who had escaped (the punishment) earlier, there hoses were demolished by the officers. 17.
ਜੇ ਤਜਿ ਭਜੇ ਹੁਤੇ ਗੁਰ ਆਨਾ ॥ ਤਿਨ ਪੁਨਿ ਗੁਰੂ ਅਹਦੀਅਹਿ ਜਾਨਾ ॥ जे तजि भजे हुते गुर आना ॥ तिन पुनि गुरू अहदीअहि जाना ॥
Those who had fled form Anandpur forsaking the refuge of the Guru and considered are officers as their Guru.
ਮੂਤ੍ਰ ਡਾਰ ਤਿਨ ਸੀਸ ਮੁੰਡਾਏ ॥ ਪਾਹੁਰਿ ਜਾਨਿ ਗ੍ਰਿਹਹਿ ਲੈ ਆਏ ॥੧੮॥ मूत्र डार तिन सीस मुंडाए ॥ पाहुरि जानि ग्रिहहि लै आए ॥१८॥Reference:: Sikh Philosophy Network http://www.sikhphilosophy.net/showthread.php?t=25514
Who have put the urine on their heads and shaved them, it appears that they Guru, these officers enquired about their address from others.18.
ਜੇ ਜੇ ਭਾਜ ਹੁਤੇ ਬਿਨੁ ਆਇਸੁ ॥ ਕਹੋ ਅਹਦੀਅਹਿ ਕਿਨੈ ਬਤਾਇਸੁ ॥ जे जे भाज हुते बिनु आइसु ॥ कहो अहदीअहि किनै बताइसु ॥
Those who had fled from Anandpur without the permission of their Guru, these officers enquired about their address from others.
ਮੂੰਡ ਮੂੰਡਿ ਕਰਿ ਸਹਿਰ ਫਿਰਾਏ ॥ ਕਾਰ ਭੇਟ ਜਨੁ ਲੈਨ ਸਿਧਾਏ ॥੧੯॥ मूंड मूंडि करि सहिर फिराए ॥ कार भेट जनु लैन सिधाए ॥१९॥
They have got their heads shaved and caused them to move throughout the city. It appears that they have been sent to collect the offerings by the officers.19.
ਪਾਛੇ ਲਾਗਿ ਲਰਿਕਵਾ ਚਲੇ ॥ ਜਾਨੁਕ ਸਿਖ ਸਖਾ ਹੈਂ ਭਲੇ ॥ पाछे लागि लरिकवा चले ॥ जानुक सिख सखा हैं भले ॥
The boys who are following them and jeering them, appear like their disciples and servants.
ਛਿਕੇ ਤੋਬਰਾ ਬਦਨ ਚੜਾਏ ॥ ਜਨੁ ਗ੍ਰਿਹ ਖਾਨ ਮਲੀਦਾ ਆਏ ॥੨੦॥ छिके तोबरा बदन चड़ाए ॥ जनु ग्रिह खान मलीदा आए ॥२०॥
The nose-bags containing turd of the horses, tied on their faces make them appear to have received for eating the sweetmeat from their homes.20.
ਮਸਤਕ ਸੁਭੇ ਪਨਹੀਯਨ ਘਾਇ ॥ ਜਨੁ ਕਰਿ ਟੀਕਾ ਦਏ ਬਨਾਇ ॥ मसतक सुभे पनहीयन घाइ ॥ जनु करि टीका दए बनाइ ॥
The marks of the wounds on their foreheads, cussed by the beating with shoes, look like the frontal marks put by the officers (as Guru).
ਸੀਸ ਈਟ ਕੇ ਘਾਇ ਕਰੇਹੀ ॥ ਜਨੁ ਤਿਨੁ ਭੇਟ ਪੁਰਾਤਨ ਦੇਹੀ ॥੨੧॥ सीस ईट के घाइ करेही ॥ जनु तिनु भेट पुरातन देही ॥२१॥
The wounds on heads caused by the brick-hittings, appear like the previous offering given to them.21.
ਦੋਹਰਾ ॥ दोहरा ॥
DOHRA
ਕਬਹੂੰ ਰਣ ਜੂਝਿਓ ਨਹੀ ਕਛੁ ਦੈ ਜਸੁ ਨਹੀ ਲੀਨ ॥ कबहूं रण जूझिओ नही कछु दै जसु नही लीन ॥
Those who have never participated in the war in the battlefield and also have not earned approbation by offering bride.
ਗਾਂਵ ਬਸਤ ਜਾਨਿਯੋ ਨਹੀ ਜਮ ਸੋ ਕਿਨ ਕਹਿ ਦੀਨ ॥੨੨॥ गांव बसत जानियो नही जम सो किन कहि दीन ॥२२॥
Who are not known by anybody as the residents of the village, it is, indeed, wonderful as to who hath given their address to Yama (the god of death)?22.
ਚੌਪਈ ॥ चौपई ॥
CHAPAI
ਇਹ ਬਿਧਿ ਤਿਨੋ ਭਯੋ ਉਪਹਾਸਾ ॥ ਸਭ ਸੰਤਨ ਮਿਲਿ ਲਖਿਓ ਤਮਾਸਾ ॥ इह बिधि तिनो भयो उपहासा ॥ सभ संतन मिलि लखिओ तमासा ॥
In this way, the apostates received foul treatment. All the saints saw this spectacle.
ਸੰਤਨ ਕਸਟ ਨ ਦੇਖਨ ਪਾਯੋ ॥ ਆਪ ਹਾਥ ਦੈ ਨਾਥਿ ਬਚਾਯੋ ॥੨੩॥ संतन कसट न देखन पायो ॥ आप हाथ दै नाथि बचायो ॥२३॥
No harm was done to them, the Lord saved them Himself.23.
ਚਾਰਣੀ ॥ ਦੋਹਰਾ ॥ चारणी ॥ दोहरा ॥
CHAARNI. DOHRA
ਜਿਸ ਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ ॥ जिस नो साजन राखसी दुसमन कवन बिचार ॥
To whomsoever the Lord protects, the enemy can do nothing to him.
ਛ੍ਵੈ ਨ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ ॥੨੪॥ छ्वै न सकै तिह छाहि कौ निहफल जाइ गवार ॥२४॥
None can touch his shadow, the fool makes useless effort.24.
ਜੋ ਸਾਧੂ ਸਰਣੀ ਪਰੇ ਤਿਨ ਕੇ ਕਵਨ ਬਿਚਾਰ ॥ जो साधू सरणी परे तिन के कवन बिचार ॥
Those who have taken refuge with the saints, what can be said about them?
ਦੰਤ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰ ॥੨੫॥ दंत जीभ जिम राखि है दुसट अरिसट संघार ॥२५॥
God saves from the inimical and wicked persons by destroying them, just as the tongue is protected within the teeth.25.
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ਼ਾਹਜ਼ਾਦੇ ਵ ਅਹਦੀ ਆਗਮਨ ਬਰਨਨੰ ਨਾਮ ਤ੍ਰੌਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੩॥ਅਫਜੂ ॥੪੬੦॥ इति स्री बचित्र नाटक ग्रंथे शाहज़ादे व अहदी आगमन बरननं नाम त्रौदसमो धिआइ समापतम सतु सुभम सतु ॥१३॥अफजू ॥४६०॥
End of the Thirteenth Chapter of BACHITTAR NATAK entitled `Description of the Arrival of Shahzada (the Prince) and the Officers`.13.