
26-May-2011, 23:16 PM
|  | | | | Enrolled: Jan 7th, 2005 Location: Metro-Vancouver, B.C., Canada
Posts: 2,841
| |
Liked 2,642 Times in 1,187 Posts
| | | | | Jathedar Nandgarh: Amended Nanakshai Calendar should be discarded by Sangat! May 24, 2011 Brief summary: Jathedar Nandgarh: Amended Nanakshai Calendar should be discarded by Sangat ! ਜਥੇਦਾਰ ਨੰਦਗੜ ਨੇ ਸੋਧਾਂ ਵਾਲੇ ਕੈਲੰਡਰ ’ਤੇ ਸਵਾਲ ਉਠਾਇਆ ਬਰਨਾਲਾ, 24 ਮਈ : ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨ ਵਾਲੇ ਕੀ ਦੱਸ ਸਕਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਤੋਂ ਪੰਜ ਦਿਨ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਕਿਵੇਂ ਦਿੱਤੀ ਗਈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿਘ ਨੰਦਗੜ੍ਹ ਨੇ ਇਹ ਸਵਾਲ ਕਰਦਿਆਂ ਕਿਹਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ 16 ਜੂਨ ਨੂੰ ਆਉਂਦਾ ਹੈ, ਜਦਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਦਿਵਸ ਉਸ ਤੋਂ ਪੰਜ ਦਿਨ ਪਹਿਲਾਂ ਭਾਵ 11 ਜੂਨ ਨੂੰ ਮਨਾਇਆ ਜਾਂਦਾ ਹੈ, ਪਰ ਮੂਲ ਨਾਨਕਸ਼ਾਹੀ ਕੈਲੰਡਰ ‘ਚ ਸਾਧਾਂ ਦੇ ਕਹੇ ਤੋਂ ਸੋਧਾਂ ਕਰਕੇ ਬਣਾਏ ਧੁੰਮਾਂਸ਼ਾਹੀ ਕੈਲੰਡਰ ‘ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਵ 5 ਜੂਨ ਨੂੰ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਵ 11 ਜੂਨ ਨੂੰ ਦਰਸਾਇਆ ਗਿਆ ਹੈ। Reference:: Sikh Philosophy Network http://www.sikhphilosophy.net/hard-talk/35506-jathedar-nandgarh-amended-nanakshai-calendar-should.html Reference:: Sikh Philosophy Network http://www.sikhphilosophy.net/showthread.php?t=35506
ਜਥੇਦਾਰ ਨੰਦਗੜ ਨੇ ਕੈਲੰਡਰ ‘ਚ ਸੋਧਾਂ ਕਰਨ ਵਾਲਿਆਂ ਨੂੰ ਪੁੱਛਿਆ ਹੈ ਕਿ ਕੀ ਉਹ ਦੱਸ ਸਕਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 5 ਦਿਨ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਕਿਸ ਨੇ ਦਿੱਤੀ ਸੀ? ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਜਿਉਂਦੇ ਜੀਅ ਗੁਰਤਾਗੱਦੀ ਅੱਗੇ ਦਿੱਤੀ ਹੈ, ਪਰ ਇਹ ਆਰ.ਐਸ.ਐਸ. ਦੇ ਚਮਚਿਆਂ ਵੱਲੋਂ ਕੀਤੀਆਂ ਸੋਧਾਂ ਵਾਲੇ ਕੈਲੰਡਰ ਵਿਚ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਛੇਵੇਂ ਪਾਤਸ਼ਾਹ ਨੂੰ ਗੁਰਤਾਗੱਦੀ ਦੇਣ ਦੀ ਤਾਰੀਕ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਪੰਜ ਦਿਨ ਬਾਅਦ ਦਰਸਾਈ ਗਈ ਹੈ। ਪੰਜਾਬ ਸਪੈਕਟ੍ਰਮ ਤੋਂ ਕਾਪੀ ਕਰਨ ਸਮੇਂ ਪੰਜਾਬ ਸਪੈਕਟ੍ਰਮ ਦਾ ਨਾਮ ਲਿਖਣਾ ਜ਼ਰੂਰੀ ਹੈ।ਉਹਨਾਂ ਕਿਹਾ ਕਿ ਸਾਧਾਂ ਅਤੇ ਡੇਰੇਦਾਰਾਂ ਵੱਲੋਂ ਤਾਂ ਗੁਰੂ ਸਾਹਿਬਾਨ ਨਾਲ ਸਬੰਧਿਤ ਦਿਹਾੜੇ ਮਨਾਏ ਹੀ ਨਹੀਂ ਜਾਂਦੇ, ਜਿਸ ਦੀ ਤਾਜ਼ਾ ਮਿਸਾਲ ਨਾਨਕਸਰੀਆਂ ਵੱਲੋਂ ਚੰਡੀਗੜ ਵਿਚ ਬਾਬਾ ਸਾਧੂ ਸਿੰਘ ਦੀ ਮਨਾਈ ਦੂਸਰੀ ਬਰਸੀ ਤੋਂ ਲਈ ਜਾ ਸਕਦੀ ਹੈ, ਕਿਉਂਕਿ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਅਵਤਾਰ ਦਿਹਾੜੇ ਵਾਲੇ ਦਿਨ ਨਾਨਕਸਰੀਆਂ ਨੇ ਗੁਰੂ ਸਾਹਿਬਾਨ ਨੂੰ ਭੁੱਲ ਕੇ ਸਿਰਫ ਆਪਣੇ ਇਕ ਡੇਰੇਦਾਰ ਦੀ ਬਰਸੀ ਮਨਾਈ ਅਤੇ ਆਪਣੇ ਡੇਰੇਦਾਰਾਂ ਦਾ ਗੁਣਗਾਨ ਕੀਤਾ।
ਗਿਆਨੀ ਨੰਦਗੜ੍ਹ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਜਦੋਂ ਸਾਡੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਉਹਨਾਂ ਡੇਰੇਦਾਰਾਂ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਜਾਂਦੇ ਹਨ, ਜੋ ਗੁਰੂ ਸਾਹਿਬਾਨਾਂ ਦੇ ਪੁਰਬ ਵੀ ਨਹੀਂ ਮਨਾਉਂਦੇ। ਉਹਨਾਂ ਕਿਹਾ ਕਿ ਅਜਿਹੇ ਡੇਰੇਦਾਰ ਸਾਧਾਂ ਨੇ ਹੀ ਆਰ.ਐਸ.ਐਸ. ਦੀ ਇੱਛਾ ਮੁਤਾਬਿਕ ਮੂਲ ਨਾਨਕਸ਼ਾਹੀ ਕੈਲੰਡਰ ‘ਚ ਸੋਧਾਂ ਕਰਕੇ ਗੁਰ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ, ਜੋ ਸਿੱਖ ਸੰਗਤ ਸਾਹਮਣੇ ਹੁਣ ਨੰਗੀ ਹੋ ਚੁੱਕੀ ਹੈ, ਇਸ ਲਈ ਸਿੱਖ ਕੌਮ ਨੂੰ ਇਹ ਸੋਧਾਂ ਵਾਲਾ ਕੈਲੰਡਰ ਬਿਲਕੁਲ ਨਕਾਰ ਦੇਣਾ ਚਾਹੀਦਾ ਹੈ। SOURCE:http://www.khalsanews.org/newspics/2011/05May2011/26%20May%2011/26%20May%2011%20Nandgarh%20reg%20NkCal.htm
Do share your immediate thoughts or reactions on this issue? We value your views! Login Now! or Sign Up Today! to share your views with us.. Gurfateh!
__________________ Prayer = TALKING to God; Meditation/Simran = LISTENING to God ! With the Divine Love & Blessings of WAHEGURU Ji, I wish you peace, love, light (enlightenment), health & happiness in life! | | The following members appreciate Soul_jyot Ji for the above message. | | 
Support Us! Become a Promoter! | | Gurfateh ji, you can become a SPN Promoter by Donating as little as $10 each month. With limited resources & high operational costs, your donations make it possible for us to deliver a quality website and spread the teachings of the Sri Guru Granth Sahib Ji, to serve & uplift humanity. Every contribution counts. Donate Generously. Gurfateh! | |
Currently Active Users Viewing This Thread: 1 (0 members and 1 guests) | | | | Tools | Search | | | | | Display Modes | Linear Mode |
Posting Rules
| You may not post new threads You may not post replies You may not post attachments You may not edit your posts HTML code is On | | | | » Gurbani Jukebox | Listen to Gurbani while surfing SPN! | » Active Discussions | | | | | | | | | | | | | | | ਨਾਮਾ Yesterday 11:06 AM 0 Replies, 30 Views | | | | | | | | | | | | | | | » Books You Should Read... | | | |