
06-Mar-2009, 20:11 PM
|  | ਨਾਮ ਤੇਰੇ ਕੀ ਜੋਤਿ ਲਗਾਈ (Previously namjap) | | | Enrolled: Jul 14th, 2007
Posts: 4,384
| | Thanks: 1,224
Thanked 1,307 Times in 771 Posts
| | | | | Re: Shabad Kirtan of Bhagtan di Bani
Do share your immediate thoughts or reactions on this issue? We value your views! Login Now! or Sign Up Today! to share your views with us.. Gurfateh!
__________________ God closes doors no man can open & God opens doors no man can close. | | The following member appreciates Astroboy Ji for the above message. | | 
24-Mar-2009, 11:08 AM
|  | | | | Enrolled: Jan 26th, 2008
Posts: 278
| | Thanks: 571
Thanked 336 Times in 131 Posts
| | | | | Re: Shabad Kirtan of Bhagtan di Bani Bhagat Namdev Ji : ਨਾਮਦੇਵ ਜੀ ॥ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥Reference:: Sikh Philosophy Network http://www.sikhphilosophy.net/gurmat-vichaar-project/24128-shabad-kirtan-of-bhagtan-di-bani.html Nāmḏev jī.Mai anḏẖule kī tek ṯerā nām kẖunḏkārā.Mai garīb mai maskīn ṯerā nām hai aḏẖārā. ||1|| rahā▫o. Naam Dayv Jee:I am blind; Your Name, O Creator Lord, is my only anchor and support.I am poor, and I am meek. Your Name is my only support. ||1||Pause|| ਟੇਕ = ਓਟ, ਸਹਾਰਾ। ਖੁੰਦਕਾਰਾ = ਸਹਾਰਾ। ਖੁੰਦਕਾਰ = ਬਾਦਸ਼ਾਹ, ਹੇ ਮੇਰੇ ਪਾਤਿਸ਼ਾਹ! ਮਸਕੀਨ = ਆਜਿਜ਼। ਅਧਾਰਾ = ਆਸਰਾ।੧।ਰਹਾਉ। Reference:: Sikh Philosophy Network http://www.sikhphilosophy.net/showthread.php?t=24128 ਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦੀ ਡੰਗੋਰੀ ਹੈ, ਸਹਾਰਾ ਹੈ; ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ।੧।ਰਹਾਉ। ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥ Karīmāʼn rahīmāʼn alāh ṯū ganīʼn.Hājrā hajūr ḏar pes ṯūʼn manīʼn. ||1|| O beautiful Lord, benevolent and merciful Lord, You are so wealthy and generous.You are ever-present in every presence, within and before me. ||1|| ਕਰੀਮਾਂ = ਹੇ ਕਰੀਮ! ਹੇ ਬਖ਼ਸ਼ਸ਼ ਕਰਨ ਵਾਲੇ! ਰਹੀਮਾਂ = ਹੇ ਰਹੀਮ! ਹੇ ਰਹਿਮ ਕਰਨ ਵਾਲੇ! ਗਨਂ*ੀ = ਅਮੀਰ, ਰੱਜਿਆ-ਪੁੱਜਿਆ। ਹਾਜਰਾ ਹਜੂਰਿ = ਹਰ ਥਾਂ ਮੌਜੂਦ, ਪ੍ਰਤੱਖ ਮੌਜੂਦ। ਦਰਿ = ਵਿਚ। ਪੇਸਿ = ਪੇਸ਼ਿ, ਸਾਹਮਣੇ। ਦਰਿ ਪੇਸਿ ਮਨਂ*ੀ = ਮੇਰੇ ਸਾਹਮਣੇ।੧। ਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ (ਹੀ) ਅਮੀਰ ਹੈਂ, ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ (ਫਿਰ, ਮੈਨੂੰ ਕਿਸੇ ਹੋਰ ਦੀ ਕੀਹ ਮੁਥਾਜੀ?)।੧। ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥ Ḏarī▫ā▫o ṯū ḏihanḏ ṯū bisī▫ār ṯū ḏẖanī.Ḏėh lehi ek ṯūʼn ḏigar ko nahī. ||2|| You are the river of life, You are the Giver of all; You are so very wealthy.You alone give, and You alone take away; there is no other at all. ||2|| ਦਿਹੰਦ = ਦੇਣ ਵਾਲਾ, ਦਾਤਾ। ਬਿਸੀਆਰ = ਬਹੁਤ। ਧਨੀ = ਧਨ ਵਾਲਾ। ਦੇਹਿ = ਤੂੰ ਦੇਂਦਾ ਹੈਂ। ਲੇਹਿ = ਤੂੰ ਲੈਂਦਾ ਹੈਂ। ਦਿਗਰ = ਕੋਈ ਹੋਰ, ਦੂਸਰਾ।੨। ਤੂੰ (ਰਹਿਮਤ ਦਾ) ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ; ਇੱਕ ਤੂੰ ਹੀ (ਜੀਵਾਂ ਨੂੰ ਪਦਾਰਥ) ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ (ਜੋ ਇਹ ਸਮਰੱਥਾ ਰੱਖਦਾ ਹੋਵੇ)।੨। ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥ Ŧūʼn ḏānāʼn ṯūʼn bīnāʼn mai bīcẖār ki▫ā karī.Nāme cẖe su▫āmī bakẖsanḏ ṯūʼn harī. ||3||1||2|| You are wise, You are the supreme seer; how could I make You an object of thought?O Lord and Master of Naam Dayv, You are the merciful Lord of forgiveness. ||3||1||2|| ਦਾਨਾਂ = ਜਾਣਨ ਵਾਲਾ। ਬੀਨਾਂ = ਵੇਖਣ ਵਾਲਾ। ਚ = ਦਾ। ਚੇ = ਦੇ। ਚੀ = ਦੀ। ਨਾਮੇ ਚੇ = ਨਾਮੇ ਦੇ। ਨਾਮੇ ਚੇ ਸੁਆਮੀ = ਹੇ ਨਾਮਦੇਵ ਦੇ ਸੁਆਮੀ!।੩। ਹੇ ਨਾਮਦੇਵ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ (ਸਭ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ (ਸਭ ਦੇ ਕੰਮ) ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ?।੩।੧।੨। ❁ ਭਾਵ: ਪ੍ਰਭੂ ਦਾ ਗੁਣਾਨੁਵਾਦ-ਤੂੰ ਹੀ ਮੇਰਾ ਸਹਾਰਾ ਹੈਂ। ਸਭ ਦਾ ਰਾਜ਼ਕ ਤੂੰ ਹੀ ਹੈਂ। ❀ ਨੋਟ: ਜੇ ਮੁਸਲਮਾਨੀ ਲਫ਼ਜ਼, ਅੱਲਾਹ, ਕਰੀਮ, ਰਹੀਮ ਦੇ ਵਰਤਣ ਤੋਂ ਅਸੀਂ ਨਾਮਦੇਵ ਜੀ ਨੂੰ ਮੁਸਲਮਾਨ ਨਹੀਂ ਸਮਝ ਸਕਦੇ, ਤਾਂ ਕ੍ਰਿਸ਼ਨ ਤੇ ਬੀਠੁਲ ਆਦਿਕ ਲਫ਼ਜ਼ਾਂ ਤੋਂ ਭੀ ਇਹ ਅੰਦਾਜ਼ਾ ਗ਼ਲਤ ਹੈ ਕਿ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਸਨ। http://sikhroots.com/zina/Keertani%2...ek.mp3?l=8&m=1 | | The following members appreciate kiram Ji for the above message. | | 
24-Mar-2009, 13:48 PM
|  | ਨਾਮ ਤੇਰੇ ਕੀ ਜੋਤਿ ਲਗਾਈ (Previously namjap) | | | Enrolled: Jul 14th, 2007
Posts: 4,384
| | Thanks: 1,224
Thanked 1,307 Times in 771 Posts
| | | | | Re: Shabad Kirtan of Bhagtan di Bani | 
24-Mar-2009, 21:20 PM
|  | ਨਾਮ ਤੇਰੇ ਕੀ ਜੋਤਿ ਲਗਾਈ (Previously namjap) | | | Enrolled: Jul 14th, 2007
Posts: 4,384
| | Thanks: 1,224
Thanked 1,307 Times in 771 Posts
| | | | | Re: Shabad Kirtan of Bhagtan di Bani | | The following members appreciate Astroboy Ji for the above message. | | 
24-Mar-2009, 21:21 PM
|  | ਨਾਮ ਤੇਰੇ ਕੀ ਜੋਤਿ ਲਗਾਈ (Previously namjap) | | | Enrolled: Jul 14th, 2007
Posts: 4,384
| | Thanks: 1,224
Thanked 1,307 Times in 771 Posts
| | | | | Re: Shabad Kirtan of Bhagtan di Bani | | The following members appreciate Astroboy Ji for the above message. | | 
02-Jul-2009, 09:32 AM
|  | ਨਾਮ ਤੇਰੇ ਕੀ ਜੋਤਿ ਲਗਾਈ (Previously namjap) | | | Enrolled: Jul 14th, 2007
Posts: 4,384
| | Thanks: 1,224
Thanked 1,307 Times in 771 Posts
| | | | | Re: Shabad Kirtan of Bhagtan di Bani | | The following member appreciates Astroboy Ji for the above message. | | 
24-Jul-2009, 22:50 PM
|  | ਨਾਮ ਤੇਰੇ ਕੀ ਜੋਤਿ ਲਗਾਈ (Previously namjap) | | | Enrolled: Jul 14th, 2007
Posts: 4,384
| | Thanks: 1,224
Thanked 1,307 Times in 771 Posts
| | | | | Re: Shabad Kirtan of Bhagtan di Bani | | The following member appreciates Astroboy Ji for the above message. | | 
04-Oct-2009, 09:38 AM
|  | SPN Sewadaar | | | Enrolled: Dec 3rd, 2006 Location: Chester PA
Posts: 13,326
| | Thanks: 10,195
Thanked 6,640 Times in 3,471 Posts
| | | | | Re: Bhagat Kabir Har_ka_bilovna_bilovo_mera_bhai
ੴ ਸਤਿਗੁਰ ਪ੍ਰਸਾਦਿ ॥ ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥
ਸਨਕ ਸਨੰਦ ਅੰਤੁ ਨਹੀ ਪਾਇਆ ॥ ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥
ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥ ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥
ਕਹੁ ਕਬੀਰ ਨਦਰਿ ਕਰੇ ਜੇ ਮੀਰਾ ॥ ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥ Du-Tukay One Universal Creator God. By The Grace Of The True Guru: Aasaa Of Kabeer Jee, Chau-Paday, Ik-Tukay: Reference:: Sikh Philosophy Network http://www.sikhphilosophy.net/showthread.php?t=24128
Sanak and Sanand, the sons of Brahma, could not find the Lord's limits. Brahma wasted his life away, continually reading the Vedas. ||1||
Churn the churn of the Lord, O my Siblings of Destiny. Churn it steadily, so that the essence, the butter, may not be lost. ||1||Pause||
Make your body the churning jar, and use the stick of your mind to churn it. Gather the curds of the Word of the Shabad. ||2|| Reference:: Sikh Philosophy Network http://www.sikhphilosophy.net/showthread.php?t=24128
The churning of the Lord is to reflect upon Him within your mind. By Guru's Grace, the Ambrosial Nectar flows into us. ||3||
Says Kabeer, if the Lord, our King casts His Glance of Grace, one is carried across to the other side, holding fast to the Lord's Name. ||4||1||10|| dhuthukae ik oa(n)kaar sathigur prasaadh || aasaa sree kabeer jeeo kae choupadhae eikathukae ||
sanak sana(n)dh a(n)th nehee paaeiaa || baedh parrae parr brehamae janam gavaaeiaa ||1||
har kaa bilovanaa bilovahu maerae bhaaee || sehaj bilovahu jaisae thath n jaaee ||1|| rehaao ||
than kar mattukee man maahi biloee || eis mattukee mehi sabadh sa(n)joee ||2||
har kaa bilovanaa man kaa beechaaraa || gur prasaadh paavai a(n)mrith dhhaaraa ||3||
kahu kabeer nadhar karae jae ma(n)aeeraa || raam naam lag outharae theeraa ||4||1||10|| Audio Bibi Kamaljit Kaur http://www.sikhiwiki.org/images/9/98..._mera_bhai.mp3 Source http://www.sikhiwiki.com/index.php/H...lovo_mera_bhai | | The following member appreciates Narayanjot Kaur Ji for the above message. | | 
Support Us! Become a Promoter! | | Gurfateh ji, you can become a SPN Promoter by Donating as little as $10 each month. With limited resources & high operational costs, your donations make it possible for us to deliver a quality website and spread the teachings of the Sri Guru Granth Sahib Ji, to serve & uplift humanity. Every contribution counts. Donate Generously. Gurfateh! | |
Currently Active Users Viewing This Thread: 1 (0 members and 1 guests) | | | | Tools | Search | | | | | Display Modes | Linear Mode |
Posting Rules
| You may not post new threads You may not post replies You may not post attachments You may not edit your posts HTML code is Off | | | | » Gurbani Jukebox | Listen to Gurbani while surfing SPN! | » Recent Discussions | | | | | | | | | | | | | | | | | | | | | | | | | | | | | | | » Books You Should Read... | | | |