
16-Mar-2011, 18:56 PM
|  | Sawa lakh se EK larraoan | | | Enrolled: Jul 4th, 2004 Location: KUALA LUMPUR MALAYSIA Age: 63
Posts: 5,587
| |
Liked 8,726 Times in 3,522 Posts
| | | | | Tell me Mother what to do now ? Letters of a son to his departed mother (Punjabi) Tell me Mother what to do now ? Letters of a son to his departed mother (Punjabi) Register to Remove Advertisements http://punjabspectrum.com/main/index...ews&Itemid=211 ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ?
Tuesday, 15 March 2011 13:12
ਜਿਸ ਬੱਚੇ ਦੀ ਕਹਾਣੀ ਤੁਸੀਂ ਪੜਨ ਜਾ ਰਹੇ ਹੋ ਇਸ ਨੂੰ ਪੜਨ ਤੋਂ ਪਹਿਲਾਂ ਤੁਹਾਨੂੰ ਆਪਣੇ ਕਾਲਜੇ ਨੂੰ ਘੁੱਟ ਕੇ ਫੜਨਾ ਪਵੇਗਾ। ਇਹ ਬੱਚਾ ਪਿੰਡ ਉਗੋਕੇ (ਨੇੜੇ ਤਪਾ ਮੰਡੀ) ਵਿਚ ਸੱਤਵੀਂ ਕਲਾਸ ਵਿਚ ਪੜਦਾ ਹੈ। ਇਸ ਨਿੱਕੀ ਜਿਹੀ ਜਿੰਦ ਨੂੰ ਜਿੰਨੇ ਦੁੱਖ ਹਨ ਸ਼ਾਇਦ ਹੀ ਕਿਸੇ ਹੋਰ ਨੂੰ ਹੋਣ। ਇਸ ਦੀ ਸੰਵੇਦਨਸ਼ੀਲਤਾ ਹੀ ਇਸ ਨੂੰ ਹਰ ਸਮੇਂ ਦੁੱਖਾਂ ਵਿਚ ਪਾਈ ਰੱਖਦੀ ਹੈ। ਛੋਟੇ ਜਿਹੇ ਬੱਚੇ ਨੂੰ ਇੰਨੀਆਂ ਦੁੱਖਾਂ ਦੀਆਂ ਸਾਖਾਵਾਂ ਕਿ ਪਤਾ ਨਹੀਂ ਲੱਗਦਾ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ। ਉਸ ਕੋਲ ਸਕੂਲ ਵਾਲੀ ਇਕ ਕਾਪੀ ਹੈ ਜਦੋਂ ਉਸ ਦਾ ਮਨ ਬਹੁਤ ਉਦਾਸ ਹੁੰਦਾ ਹੈ ਤਾਂ ਆਪਣੀ ਮਰ ਚੁੱਕੀ ਮਾਂ ਵੀਰਪਾਲ ਕੌਰ ਨੂੰ ਇਸ 'ਤੇ ਚਿੱਠੀ ਲਿਖਦਾ ਹੈ ਆਪਣੇ ਮਨ ਦਾ ਭਾਰ ਹੌਲਾ ਕਰਨ ਲਈ, ਪਰ ਹਰ ਚਿੱਠੀ ਸਗੋਂ ਉਸਨੂੰ ਹੋਰ ਦਰਦਾਂ ਵਿਚ ਡਬੋ ਦਿੰਦੀ ਹੈ। ਲਾਡੀ 6 ਸਾਲ ਦਾ ਸੀ ਜਦੋਂ ਉਸ ਦੀ ਮਾਂ ਦਿਲ ਵਿਚ ਛੇਕ ਹੋਣ ਕਾਰਨ ਬਿਮਾਰ ਰਹਿਣ ਤੋਂ ਬਾਅਦ ਮਰ ਗਈ। ਬਾਪ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਕਿਤੇ ਦੂਰ ਜਾ ਕੇ ਰਹਿਣ ਲੱਗ ਪਿਆ ਜਿਸ ਦਾ ਲਾਡੀ ਸਿੰਘ ਨੂੰ ਹੁਣ ਪਤਾ ਵੀ ਨਹੀਂ। ਘਰੇ ਰਹਿ ਗਏ ਬਾਰਾ ਕੁ ਸਾਲ ਦਾ ਲਾਡੀ ਸਿੰਘ ਉਸ ਦੀ ਦੂਜੀ ਕਲਾਸ ਵਿਚ ਪੜਦੀ ਭੈਣ ਕੰਮੋਂ, ਮੰਜੇ 'ਤੇ ਬੈਠੀ ਦਾਦੀ ਅਤੇ ਡਿੱਕਡੋਲੇ ਖਾ ਕੇ ਤੁਰਦਾ ਉਸਦਾ ਬਜ਼ੁਰਗ ਦਾਦਾ।
ਉਸਦਾ ਚਾਚਾ ਬਲਵੀਰ ਸਿੰਘ ਚੁੱਕਾ ਸੀ। ਲਾਡੀ ਸਿੰਘ ਦੀ ਮਾਂ ਵੀ ਬਿਮਾਰ ਰਹਿਣ ਲੱਗ ਪਈ ਲੰਮਾਂ ਸਮਾਂ ਬਿਮਾਰ ਰਹੀ ਜੋ ਥੋੜੀ ਬਹੁਤ ਜ਼ਮੀਨ ਸੀ ਉਹ ਵੀ ਬਿਮਾਰੀ 'ਤੇ ਲੱਗ ਗਈ, ਘਰ ਦਾ ਗਹਿਣਾ-ਗੱਟਾ ਸਭ ਬਿਮਾਰੀ ਦੀ ਭੇਂਟ ਚੜ ਗਿਆ ਅਤੇ ਅੰਤ ਵਿਚ ਘਰ ਦੀ ਕੰਗਾਲੀ ਤੋਂ ਬਾਅਦ ਉਸ ਦੀ ਮੌਤ ਹੋ ਗਈ। ਛੇ ਸਾਲ ਦਾ ਲਾਡੀ ਸਿੰਘ ਤੇ ਦੋ ਸਾਲ ਦੀ ਉਸ ਦੀ ਭੈਣ ਕੰਮੋਂ ਨੂੰ ਉਹਨਾਂ ਦੀ ਭੂਆ ਨੇ ਆਢੇ ਲਾ ਲਿਆ। ਦੋਨੋਂ ਛੋਟੇ ਬੱਚੇ ਇਕ ਵਾਰ ਫਿਰ ਅਨਾਥ ਹੋ ਗਏ ਜਦੋਂ ਇਕ ਦਿਨ ਅਚਾਨਕ ਹੀ ਉਹਨਾਂ ਦੀ ਭੂਆ ਵੀ ਦਿਲ ਦਾ ਦੌਰਾ ਪੈਣ ਨਾਲ ਮਰ ਗਈ। ਹੁਣ ਉਸ ਦਸ ਸਹਾਰਾ ਸਿਰਫ਼ ਨਾਨਕੇ ਹੀ ਬਣ ਸਕਦੇ ਸਨ ਨਾਨੀ ਉਸ ਦੀ ਪਹਿਲਾਂ ਹੀ ਮਰ ਚੁੱਕੀ ਸੀ, ਇਕ ਦਿਨ ਲਾਡੀ ਸਿੰਘ ਦੇ ਮਾਮੇ ਦੀ ਵੀ ਮੌਤ ਹੋ ਗਈ ਆਪਣੇ ਸਾਲੇ ਦੇ ਫੁੱਲ ਪਾਉਣ ਗਏ (ਲਾਡੀ ਸਿੰਘ ਦਾ ਮਾਸੜ) ਨੂੰ ਵੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹਨਾਂ ਦੋਨਾਂ ਨਿੱਕੀਆਂ ਜਿੰਦਾਂ ਦੇ ਸਾਰੇ ਸਹਾਰੇ ਟੁੱਟ ਗਏ। ਬਾਕੀ ਰਹਿ ਗਏ ਬਜ਼ੁਰਗ ਦਾਦਾ ਦਾਦੀ ਨੂੰ ਆਪਣਾ ਅਤੇ ਪਰਿਵਾਰਕ ਜੀਆਂ ਦੇ ਤੁਰ ਜਾਣ ਦਾ ਵੱਡਾ ਦੁੱਖ, ਛੋਟੇ ਪੋਤੇ-ਪੋਤੀ ਦਾ ਹੋਰ ਦੁੱਖ ਘਰ ਵਿਚ ਗਰੀਬੀ ਦਾ ਸੰਘਣਾ ਪਰਛਾਵਾਂ ਅਤੇ ਹਨੇਰਾ ਭਵਿੱਖ। ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਗਿਆ। Reference:: Sikh Philosophy Network http://www.sikhphilosophy.net/get-involved/34883-tell-mother-what-do-now-letters.html
ਹੁਣ ਜਦੋਂ ਲਾਡੀ ਸਿੰਘ ਨੂੰ ਉਦਾਸੀ ਆ ਘੇਰਦੀ ਹੈ ਤਾਂ ਉਹ ਆਪਣੀ ਮਰ ਚੁੱਕੀ ਮਾਂ ਨੂੰ ਆਪਣੀ ਕਾਪੀ 'ਤੇ ਇਕ ਚਿੱਠੀ ਲਿਖਦਾ ਹੈ। ਹੁਣ ਤੱਕ ਇਹਨਾਂ ਚਿੱਠੀਆਂ ਦੀ ਗਿਣਤੀ 15 ਹੋ ਚੁੱਕੀ ਹੈ। ਚਿੱਠੀਆਂ ਪੜ ਕੇ ਕੋਈ ਵੀ ਬੰਦਾ ਰੋਏ ਬਿਨਾਂ ਨਹੀਂ ਰਹਿ ਸਕਦਾ (ਉਂਝ ਵੀ ਇਹ ਚਿੱਠੀਆਂ ਸਾਹਿਤ ਦਾ ਉਤਮ ਨਮੂਨਾ ਹਨ) ਲਾਡੀ ਸਿੰਘ ਦੀ ਹਰ ਚਿੱਠੀ ਮਾਂ ਨੂੰ ਸੰਬੋਧਨ ਹੈ। ਦੂਹਰੀ ਜਿਲਦ ਸ਼ਾਜੀ ਕਰਕੇ ਅਤੇ ਵੱਖ-ਵੱਖ ਰੰਗ ਨਾਲ ਸਜਾਵਟ ਕੀਤੀ ਹੈ। ਸਾਰੀਆਂ ਚਿੱਠੀਆਂ ਵਿਚ ਜਿੱਥੇ 'ਮਾਂ' ਸ਼ਬਦ ਆਇਆ ਹੈ ਉਸ ਨੂੰ ਵੱਖਰਾ ਲਾਲ ਰੰਗ ਦਿੱਤਾ ਹੋਇਆ ਹੈ। ਕਾਪੀ ਦੇ ਪਿਛਲੇ ਪੰਨਿਆਂ ਉਤੇ ਵੱਖਰੇ-ਵੱਖਰੇ ਸਕੈਚ ਪੈਨ ਨਾਲ ਮਾਂ ਦੇ ਅਦਬ ਵਿਚ ਸ਼ਤਰਾਂ ਲਿਖੀਆਂ ਹਨ।
ਆਪਣੀ ਮਾਂ ਨੂੰ ਸੰਬੋਧਨੀ ਚਿੱਠੀਆਂ ਵਿਚ ਲਾਡੀ ਸਿੰਘ ਲਿਖਦਾ ਹੈ ਕਿ ''ਮਾਂ ਮੈਨੂੰ ਤੇਰੇ ਮਰਨ ਤੋਂ ਬਾਅਦ ਪਤਾ ਲੱਗਿਆ ਕਿ ਮਾਂ ਕੀ ਹੁੰਦੀ ਹੈ। ਮਾਂ ਬਿਨਾਂ ਜੱਗ ਤੇ ਜਿਉਣ ਦਾ ਕੋਈ ਹੱਕ ਨਹੀਂ। ਜੇ ਤੂੰ ਆ ਜਾਵੇ ਤਾਂ ਮੈਂ ਤੇਰੀ ਪੂਰੀ ਸੇਵਾ ਕਰੂੰਗਾ ਤੂੰ ਜੋ ਆਖੇਗੀ ਜਿਹੜਾ ਕੁਝ ਵੀ ਆਖੇਗੀ ਉਹ ਹੀ ਕਰੂੰਗਾ। ਮਾਂ ਮੈਨੂੰ ਮਾਫ ਕਰਦੇ ਮੈਂ ਤੇਰੀ ਗੱਲ ਨਹੀਂ ਸੀ ਮੰਨਦਾ ਹੁੰਦਾ। ਮਾਂ ਲੋਕਾਂ ਦੀਆਂ ਮਾਵਾਂ ਪੁੱਤਾਂ ਨੂੰ ਗਾਲਾਂ ਕੱਢਦੀਆਂ ਹਨ ਪਰ ਮੈਨੂੰ ਤਾਂ ਕੋਈ ਗਾਲ ਕੱਢਣ ਵਾਲਾ ਵੀ ਨਹੀਂ ਰਿਹਾ। ਜਦੋਂ ਤੂੰ ਜਿਊਂਦੀ ਸੀ ਤਾਂ ਸਾਰੇ ਰਿਸ਼ਤੇਦਾਰ ਸਾਡੇ ਘਰ ਆਉਂਦੇ ਸੀ। ਹੁਣ ਤੇਰੇ ਬੱਚੇ ਤਾਂ ਜਿਊਂਦੇ ਹਨ ਪਰ ਸਾਨੂੰ ਮਿਲਣ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ। ਮਾਂ ਮੈਨੂੰ ਯਾਦ ਹੈ ਜਦੋਂ ਤੂੰ ਮਰ ਗਈ ਸੀ ਤਾਂ ਮੈਂ ਤੇਰੀ ਮਰੀ ਹੋਈ ਨਾਲ ਮਿੱਠੀ ਕੀਤੀ ਸੀ ਜੋ ਮੈਨੂੰ ਹੁਣ ਵੀ ਯਾਦ ਹੈ। ਹੁਣ ਮੇਰਾ ਘਰ ਵਿਚ ਜੀਅ ਨਹੀਂ ਲੱਗਦਾ, ਰਾਤ ਨੂੰ ਵੀ ਨੀਂਦ ਨਹੀਂ ਆਉਂਦੀ। ਪਰ ਸਕੂਲ ਵਿਚ ਕਦੇ ਕਦੇ ਜੀਅ ਜ਼ਰੂਰ ਲੱਗ ਜਾਂਦਾ ਹੈ। ਇਥੇ ਵੀ ਮੇਰਾ ਮਨ ਉਦੋਂ ਦੁਖੀ ਹੋ ਜਾਂਦਾ ਹੈ ਜਦੋਂ ਮੇਰੇ ਦੋਸਤਾਂ ਦੀਆਂ ਮਾਵਾਂ ਸਕੂਲ ਵਿਚ ਆਉਂਦੀਆਂ ਹਨ। ਮਾਂ ਮੈਂ ਰੇਡੀਓ ਤੇ ਮਾਂ ਵਾਲਾ ਗੀਤ ਸੁਣਿਆ ਸੀ ਮੈਂ ਇਕੱਲਾ ਬੈਠ ਕੇ ਰੋਇਆ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ।
ਮਾਂ ਤੂੰ ਮੈਨੂੰ ਮਾਫ ਕਰਦੇ, ਤੂੰ ਮੈਨੂੰ ਆਖਿਆ ਸੀ ਕਿ ਮੇਰੀ ਪੇਟੀ ਨੂੰ ਹੱਥ ਨਹੀਂ ਲਾਉਣਾ। ਹੁਣ ਮੈਂ ਹਰ ਰੋਜ਼ ਤੇਰੀ ਪੇਟੀ ਖੋਲਦਾ ਹਾਂ। ਮੇਰੇ ਤੋਂ ਬਿਨਾਂ ਤੇਰੀ ਪੇਟੀ ਖੋਲੇਗਾ ਵੀ ਕੌਣ, ਤੇਰੇ ਪਿੱਛੇ ਹੀ ਮੇਰੀ ਭੂਆ ਵੀ ਤੇਰੇ ਕੋਲ ਆ ਗਈ। ਸਾਡਾ ਆਖਰੀ ਸਹਾਰਾ ਵੀ ਰੱਬ ਨੇ ਖੋਹ ਲਿਆ। ਇਕੱਲੀ ਭੂਆ ਹੀ ਨਹੀਂ ਸਗੋਂ ਸਾਰਾ ਟੱਬਰ ਹੀ ਰੱਬ ਨੇ ਖੋਹ ਲਿਆ। ਮਾਂ ਮੈਨੂੰ ਫੈਸਲਾ ਕਰਕੇ ਸੁਪਨੇ ਵਿਚ ਦੱਸ ਕਿ ਮੈਂ ਹੁਣ ਕੀ ਕਰਾਂ। ਮੈਂ ਤੇਰੇ ਕੋਲ ਜ਼ਰੂਰ ਆਉਣਾ ਹੈ। ਦੋ ਚਾਰ ਕੰਮ ਪੂਰੇ ਕਰਨ ਵਾਲੇ ਪਏ ਨੇ ਉਹ ਪੂਰੇ ਕਰਕੇ ਆਵਾਂਗਾ। ਕੰਮੋਂ (ਭੈਣ) ਕਿੰਨੀ ਛੋਟੀ ਹੈ ਉਸ ਨੂੰ ਕਿਸੇ ਨੇ ਨਹੀਂ ਪਛਾਨਣਾ। ਹੁਣ ਤੂੰ ਰੱਬ ਕੋਲ ਹੈਂ ਤੂੰ ਤਾਂ ਰੱਬ ਨੂੰ ਪੁੱਛ ਹੀ ਸਕਦੀ ਹੈ ਕਿ ਸਾਨੂੰ ਇੰਨੀ ਸਜ਼ਾ ਕਿਉਂ ਦਿੱਤੀ? ਜਦੋਂ ਮੈਂ ਤੇਰੇ ਕੋਲ ਆਵਾਂਗਾ ਅਸੀਂ ਖੁਸ਼ੀ-ਖੁਸ਼ੀ ਇਕੱਠੇ ਰਹਾਂਗੇ। ਮੈਂ ਰੱਬ ਨੂੰ ਕਹਾਂਗਾ ਕਿ ਉਹ ਕਿਸੇ ਵੀ ਮਾਂ ਨੂੰ ਨਾ ਖੋਹਵੇ। ਕਹਿੰਦੇ ਨੇ ਕਿ ਮਾਂ ਚੰਦ (ਚੰਨ) ਦਾ ਪਰਛਾਵਾਂ ਹੁੰਦੀ ਹੈ। ਸਾਡੇ ਲਈ ਤਾਂ ਤੂੰ ਪਰਛਾਵਾਂ ਹੀ ਬਣ ਕੇ ਰਹਿ ਗਈ। ਇਸ ਤੋਂ ਇਲਾਵਾ ਲਾਡੀ ਸਿੰਘ ਆਪਣੀ ਮਾਂ ਦੇ ਵਾਰ-ਵਾਰ ਤਰਲੇ ਕਰਦਾ ਹੈ ਕਿ ਉਹ ਉਸ ਨੂੰ ਸੁਪਨੇ ਵਿਚ ਆ ਕੇ ਜ਼ਰੂਰ ਮਿਲਿਆ ਕਰੇ। Reference:: Sikh Philosophy Network http://www.sikhphilosophy.net/showthread.php?t=34883
ਛੋਟਾ ਜਿਹਾ ਇਹ ਬੱਚਾ ਸਵੇਰੇ ਜਲਦੀ ਉਠ ਕੇ ਆਪਣੀ ਬਜ਼ੁਰਗ ਦਾਦੀ ਦੇ ਚੁੱਲੇ ਕੋਲ ਰੋਟੀ ਪਕਾਉਣ ਵਾਲਾ ਸਾਰਾ ਸਮਾਨ ਰੱਖ ਦਿੰਦਾ ਹੈ ਤਾਂ ਕਿ ਸਕੂਲ ਟਾਇਮ ਤੋਂ ਪਹਿਲਾਂ ਉਹਨਾਂ ਦੀ ਰੋਟੀ ਤਿਆਰ ਹੋ ਜਾਵੇ। ਆਪ ਤਿਆਰ ਹੋ ਕੇ ਆਪਣੀ ਛੋਟੀ ਭੈਣ ਦੀ ਤਿਆਰੀ ਕਰਵਾਉਂਦਾ ਹੈ। ਆਪਣੀ ਉਂਗਲੀ ਫੜਾ ਕੇ ਸਕੂਲ ਲਿਜਾਂਦਾ ਹੈ। ਘਰ ਵਿਚ ਇਕ ਮੱਝ ਦੁੱਧ ਦਿੰਦੀ ਹੈ ਜਿਸ ਦਾ ਦੁੱਧ ਵੇਚ ਕੇ ਘਰ ਦੇ ਚੁੱਲੇ-ਚੌਂਕੇ ਦਾ ਖਰਚ ਚੱਲਦਾ ਹੈ। ਇਸ ਲਈ ਪਸ਼ੂਆਂ ਲਈ ਪੱਠੇ ਲਿਆਉਣ ਦਾ ਜ਼ਿੰਮਾ ਵੀ ਲਾਡੀ ਸਿੰਘ ਕੋਲ ਹੀ ਹੈ। ਜਦੋਂ ਲਾਡੀ ਸਿੰਘ ਨੂੰ ਪੁੱਛਿਆ ਕਿ ਤੈਨੂੰ ਸਭ ਤੋਂ ਵੱਧ ਔਖ ਕੀ ਲੱਗਦੀ ਹੈ ਤਾਂ ਉਸ ਨੇ ਕਿਹਾ ''ਮੇਰੇ ਦਾਦਾ-ਦਾਦੀ ਤਾਂ ਛੇਤੀ ਹੀ ਮਰਨ ਵਾਲੇ ਹਨ, ਸਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਉਹਨਾਂ ਬਾਅਦ ਮੇਰੀ ਭੈਣ ਦਾ ਕੀ ਬਣੂਗਾ ਇਹ ਮੈਨੂੰ ਵੱਡਾ ਫਿਕਰ ਹੈ।'' ਛੋਟੇ ਬੱਚੇ ਦੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਮੈਂ ਬਹੁਤ ਯਤਨਾਂ ਦੇ ਬਾਵਜੂਦ ਵੀ ਮੇਰੀਆਂ ਅੱਖਾਂ ਭਰ ਆਈਆਂ। ਹੁਣ ਲਾਡੀ ਸਿੰਘ ਅਤੇ ਉਸ ਦੀ ਭੈਣ ਕੰਮੋਂ ਲਈ ਪੜਾਈ ਵਾਸਤੇ ਅਤੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਵਾਸਤੇ ਸਹਾਇਤਾ ਦੀ ਲੋੜ ਹੈ। ਤੁਹਾਡੇ ਦੁਆਰਾ ਕੀਤੀ ਗਈ ਸਹਾਇਤਾ ਇਸ ਪਰਿਵਾਰ ਨੂੰ ਉਜੜਨ ਤੋਂ ਬਚਾ ਸਕਦੀ ਹੈ। ਮੇਰੀ ਸਾਰੇ ਪਾਠਕਾਂ ਨੂੰ ਬਹੁਤ ਹੀ ਜ਼ੋਰਦਾਰ ਅਪੀਲ ਹੈ ਕਿ ਇਸ ਪਰਿਵਾਰ ਲਈ ਆਰਥਿਕ ਸਹਾਇਤਾ ਜ਼ਰੂਰ ਭੇਜੀ ਜਾਵੇ। ਇਸ ਪਰਿਵਾਰ ਬਾਰੇ ਹੋਰ ਜਾਣਕਾਰੀ ਲਈ +919463216267 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲਾਡੀ ਸਿੰਘ ਦਾ ਖਾਤਾ ਸਟੇਟ ਬੈਂਕ ਆਫ਼ ਇੰਡੀਆ laddi singh -SBI CHEEMA JODHPUR ਖਾਤਾ ਨੰ : 31671544549 ਹੈ। ਜਿਸ ਵਿਚ ਸਿੱਧੇ ਪੈਸੇ ਜਮਾਂ ਕਰਵਾਏ ਜਾ ਸਕਦੇ ਹਨ। ਚੰਗਾ ਹੋਵੇ ਜੇਕਰ ਉਪਰ ਦਿੱਤੇ ਮੋਬਾਇਲ ਨੰਬਰ 'ਤੇ ਭੇਜੇ ਗਏ ਪੈਸਿਆਂ ਦਾ ਵੇਰਵਾ ਦੱਸ ਦਿੱਤਾ ਜਾਵੇ। ਇਹ ਵੇਰਵਾ ਅਸੀਂ ਫੇਸਬੁੱਕ ਦੇ ਖਾਤਾ ਨੰਬਰ Gursewak Singh Dhaula 'ਤੇ ਪ੍ਰਕਾਸ਼ਿਤ ਕਰ ਦਿਆਂਗੇ। ਵਿਸ਼ੇਸ਼ ਰਿਪੋਰਟ- ਗੁਰਸੇਵਕ ਸਿੰਘ ਧੌਲਾ ਲਾਡੀ ਸਿੰਘ ਵਲੋਂ ਆਪਣੀ ਮਾਂ ਨੂੰ ਲਿਖੀਆਂ ਚਿੱਠੀਆਂ-
Do share your immediate thoughts or reactions on this issue? We value your views! Login Now! or Sign Up Today! to share your views with us.. Gurfateh! | | The following members appreciate Gyani Jarnail Singh Ji for the above message. | | 
17-Mar-2011, 03:55 AM
|  | | | | Enrolled: Mar 2nd, 2011 Location: Tacoma WA Age: 46
Posts: 38
| |
Liked 42 Times in 23 Posts
| | | | | Re: Tell me Mother what to do now ? Letters of a son to his departed mother (Punjabi) I wish I knew Punjabi. Would be nice to know what that says, but I know much is lost in translation. Reference:: Sikh Philosophy Network http://www.sikhphilosophy.net/showthread.php?t=34883
Respectfully,
Jesse | | The following members appreciate jhelmick Ji for the above message. | | 
17-Mar-2011, 05:45 AM
|  | ੴ / Ik▫oaʼnkār | | | Enrolled: Dec 21st, 2010
Posts: 2,718
| |
Liked 3,956 Times in 1,897 Posts
| | | | | Re: Tell me Mother what to do now ? Letters of a son to his departed mother (Punjabi) Quote:
Originally Posted by jhelmick I wish I knew Punjabi. Would be nice to know what that says, but I know much is lost in translation.
Respectfully,
Jesse | jhelmick ji I am not necessarily a good translator so stand corrected but I tried below, Quote:
The child whose story you are about to read, you will have to grip yourself. This child is from Village Ugokeh (near Tapa Mandi) and is in seventh grade. The suffering that this little child has gone through, perhaps few other have. The child has so many sad stories; one does not know where to begin. He has a notebook, when feeling down and to lighten his misery, he writes in it about his deceased mother Veerpal Kaur. But writing this letter renews other miseries in him. Laadi (child’s name) was six years old when his mother got sick from a whole in the heart and died following sickness. His father remarried and went far away to live deserting him and Laddi Singh till now does not know where he (his dad) lives. People left in the home right now are, twelve years old Laddi Singh, his sister Kamon in second grade, the grandma sitting on a cot and his grand dad who walks with difficulty.
He had an uncle Balveer Singh was not mobile. Laddi Singh’s mother was sick for a long time and ancestral lands and valuables were used for the treatment till there was nothing left and she passed away. Six year old Laddi Singh and his two year old sister then were picked up by their great aunt. Both kids became orphan again when the great aunt died of a heart attack. They only had a place to go to their mother’s ancestral home where their maternal grand-mother had already died. One day Laddi Singh’s uncle that they were living with also died and their other uncle who was taking the ashes for disposal also died of a heart attack while on the way for this task. All the support for these young souls disappeared. So here they are with older grand dad and grand mother extremely poor with no sustainable sources of income.
So when Laddi Singh is overcome by sadness, he writes a letter addressed to his deceased mom in the notebook. He has written fifteen such letters so far. It is hard not to be teary eyed while reading the letters. In a way these letters are also an example of literature style. Every letter is addressed to Laddi Singh’s mother. He has done double binding and decorated it with various colors. In all his letters when ever he writes “Mom” he colors it differently and in red. At the back end of the notebook he has written stanzas in respect and addressed to his mother.
In letters addressed to his mom Laddi Singh writes, “I only figured what mother is when you passed away. There is little to live for without mother. If you come back, I will do loving care and do what you ask me to do. Mother forgive me as I did not listen to you sometimes. Mom other people’s mothers are around to call them names (when angry); no one is around to even call me names. When you were alive, the relatives used to visit. Now your children are alive but no relatives come to visit. Mother I remember when you died I made a solemn oath to you, which I still remember. Now I am heart broken in the house and cannot sleep at night. But sometimes in the school I feel OK. There again I start hurting when I see others mothers coming to pick them up from school. Mom I heard the “Mother” song on the radio, I wept alone so others may not find out. Mom forgive me as you told me not to go through the trunk (valuables and clothes storage). Now I open the trunk everyday. Who else is going to open it other than me now that my aunt has passed away too? Our last source was the aunt and not only that we lost all of the rest of the family. Mom please make a decision and tell me in a dream what should I do! I must come to you. I have couple of things to look after then I will definitely come. Sister is so young and no one is going to care. Now that you are with God, can you ask why we received such punishment? When I come to you we will happily live together. I will tell God to not take anyone’s mother away. It is said that mom is like cold brightness of the moon, but you just became a shadow as such. Additionally Laddi Singh begs repeatedly of his mom that she meet him in his dreams.
This little child gets all things ready in the kitchen for grand mother to make them a meal so that it could be ready before they go to school. After getting ready himself, he helps his sister get ready. He takes the sister to school offering and letting his fingers (hand) be held by his sister. They have a buffalo at home and they sell its milk to get basic necessities of the house. Laddi Singh is also in-charge and responsible for bringing fodder for the buffalo. Laddi Singh was asked what his greatest worry is and he explained, “My grand parents are old and are going to pass away in not to distant future, we have no relatives, I am worried what would become of my sister”. Hearing such noble talk from such a young child, my eyes filled with tears. Now Laddi Singh and his sister Kamon need help for education and housekeeping. Your help can save this family from ruins. I impress upon all readers to provide needed help and support to this family. To know more about the family phone number (+919463216267) can e used.
Laddi Singh’s account has been setup with State Bank of India (Laddi Sing – SBI CHEEMA JODHPUR, Account Number: 31671544549). Money can be contributed directly to that. It will be good that you let us know on the phone number about your donation. This we will publish on Facebook under “Gursewak Singh Dhaula”. ~~~~~~~~~~~~~~~~~~~~~~~~~~~~~~~~~~~~~~~~~~~~~~~~~~ ~~~~~~~~~~~~~~~~ Mother I want to come to you as there is no body to listen to my misery. Also isn’t it mother who always listens to son’s misery! Mother I am definitely coming over to you but I cannot say if it is today or tomorrow. When ever I feel like leaving this world, I will come to you. Mother when I am with you I will tell you about all my misery and we will live happily. I am here as I think of Kamon (sister) as to how she will live in this world alone. Who will be here for her? Plus now a days no body cares about any body else. May be one in a hundred person could recognize this. Kamon is still so young. Mother I remember you a lot and I am much bothered. Mother we have no one here for us. Mother nobody understands my sadness as only but only mother does. Mother it would have been better if I was not born. Written by Laadi Singh to his mother ~~~~~~~~~~~~~~~~~~~~~~~~~~~~~~~~~~~~~~~~~~~~~~~~~~ ~~~~~~~~~~~~~~~~ Mother you used to be so good. Mother when I come over to you, I am definitely, and for sure going to ask God why did you stole our Mother away from us? Only I know the sadness of your passing, how can anyone whose mother is alive feel this? I will tell God to not steal anyone’s mother. A child is heart broken without a mother. The hurt for mother is felt by those who lost theirs. Mother you don’t come in my dreams. When I come to you, we will be happily born and we will talk about a lot. Mother I heard a song about mother’s at night, I cried a lot after listening to it. Also I kept crying more on the inside so the neighbors may not find out. Everyday my mind thinks of dying, and I will definitely come over one day. All the time I think of dying. Written by Laadi Singh to his Mother | Sat Sri Akal.
PS: Enjoy the following, Sher Miandad Khan - Maa | | The following members appreciate Ambarsaria Ji for the above message. | | 
17-Mar-2011, 06:15 AM
|  | | | | Enrolled: Jun 17th, 2004
Posts: 5,027
| |
Liked 4,738 Times in 2,498 Posts
| | | | | Re: Tell me Mother what to do now ? Letters of a son to his departed mother (Punjabi) Ambarsaria ji
This is heartbreaking. Thanks for the translation as it could not have been easy -- long, arduous and emotional. Did it take many hours?
My question is a practical one. How hard would it be to set up a foundation of some kind where those who have been blessed with more could adopt a family? Adopt the entire family, elders and children-- and be not only a source of economic support -- but also a proxy for family when times are so hard for people like this. I have been wondering about this since the acts of terrorism in Mumbai a few years back when I read of an older man who lost his only son in the carnage. | | The following members appreciate spnadmin Ji for the above message. | | 
17-Mar-2011, 07:45 AM
|  | | | | Enrolled: Jun 17th, 2004
Posts: 5,027
| |
Liked 4,738 Times in 2,498 Posts
| | | | | Re: Tell me Mother what to do now ? Letters of a son to his departed mother (Punjabi) Ambarsaria ji
I did not mean a legal adoption Quote: |
I don't know how various laws, rules and regulations will impact but otherwise as I said, makes perfect sense to me.
| But a long term commitment -- much like Save the Children, and other federations, where you send money every month. This would be for a family in distress. I don't know how something like this works, or how to keep scams out either. | | The following member appreciates spnadmin Ji for the above message. | | 
17-Mar-2011, 07:54 AM
|  | ੴ / Ik▫oaʼnkār | | | Enrolled: Dec 21st, 2010
Posts: 2,718
| |
Liked 3,956 Times in 1,897 Posts
| | | | | Re: Tell me Mother what to do now ? Letters of a son to his departed mother (Punjabi) Quote:
Originally Posted by spnadmin Ambarsaria ji
I did not mean a legal adoption
But a long term commitment -- much like Save the Children, and other federations, where you send money every month. This would be for a family in distress. I don't know how something like this works, or how to keep scams out either. | spnadmin ji perhaps modeled after the following where people pick a micro-coverage area, Much more effective.
Just analogous to micro-financing charitable/support model.
Sat Sri Akal. | | The following members appreciate Ambarsaria Ji for the above message. | | 
17-Mar-2011, 08:30 AM
|  | Sawa lakh se EK larraoan | | | Enrolled: Jul 4th, 2004 Location: KUALA LUMPUR MALAYSIA Age: 63
Posts: 5,587
| |
Liked 8,726 Times in 3,522 Posts
| | | | | Re: Tell me Mother what to do now ? Letters of a son to his departed mother (Punjabi) Ambarsariah Ji,
Gurfateh Jios.
I have no words to express my heartfelt thanks for the really good translation. I had a mind to start but got overcoem with emotion in a short while and dleleted the paragraph and told myslef that i will do it in the morning..so pleasantly surprised you did the honours...and so well too. Bahut bahut Dhanwaad Ji.
2. Spnadmins idea of us living relatively well off in foreign lands adopting such families in entirety and providing financial help as well as the more important "moral support/family type of love and respect/fall back support" is wonderful and will be a source of happiness to the giver as well a s the receiver. I always beleived that being a Giver is so much more satisfying than being a receiver...DEENDAH DEH laindeh thak paiyeh..Since HE Gives so much...it should be the same for US becasue Hes our father . Reference:: Sikh Philosophy Network http://www.sikhphilosophy.net/showthread.php?t=34883
3.I am aware of many adhoc attempts at such "adoptions" of villages and fmailies by Diaspora Sikhs but these are all disorganised and indiviidual based. Rozana Spokesman Correspondents also regularly bring such cases to the attention of the readers and this latest write up in Punjab Spectrum is a step in the right direction. First there has to be widespread AWARENESS that such cases do exist and they are real...and they do need our aid fast. Reference:: Sikh Philosophy Network http://www.sikhphilosophy.net/showthread.php?t=34883
SPN can be a Mover-shaker in this Global Effort as we have a wide readership and Membership spread all over the Globe.
Regards
Jarnail Singh | | The following members appreciate Gyani Jarnail Singh Ji for the above message. | | 
18-Mar-2011, 08:36 AM
|  | | | | Enrolled: Dec 18th, 2007
Posts: 78
| |
Liked 135 Times in 57 Posts
| | | | | Re: Tell me Mother what to do now ? Letters of a son to his departed mother (Punjabi) ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ॥
Giani Ji - Thanks for the post. It did bring tears and i got emotional. Part of the reason is this village is close to my Nanke (ਨਾਨਕੇ ਪਿੰਡ) and i am well aware of the situation there. My Grandmother died 2 years ago and my mother was the only daughter in the family. Infact my mom was born in Malaysia before World War II in 1937 or 39. After my Grandmother's death my Mom is sole owner of the ancestral land. Since we are all in US, we have set up a TRUST in her name. It's for the education / Scholarship for the kids. Reference:: Sikh Philosophy Network http://www.sikhphilosophy.net/showthread.php?t=34883Reference:: Sikh Philosophy Network http://www.sikhphilosophy.net/showthread.php?t=34883
I was reading this news and somehow related to the area. I will definately call the number of the article and try to help them out. I didn't want to write about this to get attention but the discussion is going on and i already have made up my mind. | | The following members appreciate hpannu Ji for the above message. | | 
18-Mar-2011, 15:05 PM
|  | Sawa lakh se EK larraoan | | | Enrolled: Jul 4th, 2004 Location: KUALA LUMPUR MALAYSIA Age: 63
Posts: 5,587
| |
Liked 8,726 Times in 3,522 Posts
| | | | | Re: Tell me Mother what to do now ? Letters of a son to his departed mother (Punjabi) Harpal Singh Pannu Ji,
Gurfateh. Reference:: Sikh Philosophy Network http://www.sikhphilosophy.net/showthread.php?t=34883
Thank you so much Ji. I am glad i took the time to post this. Noen of us cna bring back Ladi Singh's mother or fill that gap in his heart..BUT we can sure take care of a few things that surround him in misery and release that. He is such a bright boy and has a good future ahead of him. Thank YOu on his behalf. Reference:: Sikh Philosophy Network http://www.sikhphilosophy.net/showthread.php?t=34883
The Sikh weekly Canada has also featured this story and they too floated the idea of a Foundation or Institutionalised Charity that will take care of this and others simialrly in bad situations through no fault of their own. Please feel free to write in to Sikh Weekly and give them your valuable comments. Please be sure to mention SPN as we may also walk along that path real soon..if Guru Ji permits..Guru raakha. Punjab is SO SMALL..we can almost always relate to almost any village...either via Nanake..dadkeh..massees married there..or Fuffarr from there and here.....and plus its the Land of our GURUS..the GURUS that gave theirs ALL for this Land....Guru nanak ji endured a few SLAPS for His Sacha Sauda of feeding the hungry..TODAY the Guru Ka Langgars world over feed MILLIONS..and WE get "congatulatory articles/wah wah and praise"....BUT IF Guru Ji had not endured the slaps ?? it wouldnt have even begun. We owe it to Guru Ji to carry on His SEWA of the Needy...THANK YOU JI.
Here is that link and Bank Account of Ladi Singh is also given in this Link. http://www.sikhweekly.com/Page%203.htm | | The following member appreciates Gyani Jarnail Singh Ji for the above message. | | 
Support Us! Become a Promoter! | | Gurfateh ji, you can become a SPN Promoter by Donating as little as $10 each month. With limited resources & high operational costs, your donations make it possible for us to deliver a quality website and spread the teachings of the Sri Guru Granth Sahib Ji, to serve & uplift humanity. Every contribution counts. Donate Generously. Gurfateh! | |
Currently Active Users Viewing This Thread: 1 (0 members and 1 guests) | | | | Tools | Search | | | | | Display Modes | Linear Mode |
Posting Rules
| You may not post new threads You may not post replies You may not post attachments You may not edit your posts HTML code is On | | | | » Gurbani Jukebox | Listen to Gurbani while surfing SPN! | » Active Discussions | | | | | ਨਾਮਾ Today 11:06 AM 0 Replies, 22 Views | | | | | | | | | | | | | | | | | | | | | | | | | » Books You Should Read... | | | |