• Welcome to all New Sikh Philosophy Network Forums!
    Explore Sikh Sikhi Sikhism...
    Sign up Log in

Abroo Magazine: Call For Articles, ਆਬਰੂ ਰਸਾਲਾ: ਲੇਖਾਂ ਦੀ ਮੰਗ

abroo

SPNer
Jan 3, 2011
3
2
40
Abroo (ਆਬਰੂ) Magazine: Call for Articles
Deadline: 31st January, 2011

URL: http://abroo.in/magazine/

Abroo (ਆਬਰੂ) is a soon-to-be-launched bilingual (English and Punjabi) print magazine which will cover the state of social, political, economic and religious affairs in Punjab, while also acting as the voice of weaker and oppressed sections of society. It aims to provide a scholastic, scientific and nonpartisan critique, free from superficiality or rhetoric.

In a novel attempt to synergize new and contemporary media, the Abroo.in portal will act as a digital extension to the magazine, with extended references, videos and podcasts on the covered topics. This initiative has got the backing of some leading Punjabi intellectuals, politicians and academicians.

We are seeking articles for the inaugural edition on varied themes like current affairs, politics, economics, sociology, theology, literature, art and poetry. Being a non-profit venture, remuneration should best not be expected. The submissions, ranging from 1000-6000 words, should be in English or Punjabi (eventually published in both).

The articles can be emailed to pukhraj@abroo.in, along with a brief profile of the author, no later than 31st January, 2011.

Best,
Pukhraj Singh
Abroo - Reclamation of Identity by the Downtrodden & Weaker Sections of Punjab
Subscribe to our Newsletter - http://www.abroo.in/

ਆਬਰੂ (Abroo) ਰਸਾਲਾ: ਲੇਖਾਂ ਦੀ ਮੰਗ
ਅਖੀਰਲੀ ਤਾਰੀਕ: 31 ਜਨਵਰੀ, 2011
URL: http://abroo.in/punjabi/magazine-punjabi/

ਆਬਰੂ (Abroo), ਛੇਤੀ ਹੀ ਆਰੰਭ ਹੋਣ ਵਾਲਾ ਇੱਕ ਦੋਭਾਸ਼ੀ ਰਸਾਲਾ ਹੈ ਜੋ ਕਿ ਪੰਜਾਬ ਦੀ ਸਮਾਜਿਕ, ਆਰਥਿਕ, ਰਾਜਨੀਤਿਕ ਤੇ ਧਾਰਮਿਕ ਸਰਗਰਮੀਆਂ ਦਾ ਲੇਖਾ ਜੋਖਾ ਰਖਦੇ ਹੋਏ, ਸਮਾਜ ਦੇ ਕਮਜੋਰ ਤੇ ਦੱਬੇ-ਕੁਚਲੇ ਵਰਗਾਂ ਦੀ ਆਵਾਜ਼ ਵੀ ਹੋਏ ਗਾ. ਇਹ ਰਸਾਲਾ ਹਾਲਾਤਾਂ ਦਾ ਵਿਦਿਅਕ, ਵਿਗਿਆਨਿਕ ਅਤੇ ਨਿਰਪਖ ਵਿਸ਼ਲੇਸ਼ਣ ਕਰੇ ਗਾ ਜੋ ਕਿ ਦਿਖਾਵੇ ਅਤੇ ਲਫ਼ਜ਼ਬਾਜ਼ੀ ਤੋਂ ਪਰੇ ਹੋਏ ਗਾ.

ਇਸਦਾ
ਇੱਕ ਡਿਜਿਟਲ ਅੰਗ, ਆਬਰੂ-ਡਾਟ-ਇਨ (Abroo.in), ਮੋਜੂਦਾ ਭਾਰਤ ਨੂੰ ਇੱਕ ਨਵੇਂ ਭਾਰਤ ਨਾਲ ਮਿਲਾਉਣ ਲਈ ਇੱਕ ਅਦਭੁੱਤ ਉਪਰਾਲਾ ਹੋਏ ਗਾ, ਜਿਸ ਵਿਚ ਵੀਡੀਓ, ਪੋਡਕਾਸਟ (podcasts) ਅਤੇ ਵਰਣਿਤ ਵਿਸ਼ਿਆਂ ਉੱਤੇ ਹੋਰ ਅੱਗੇ ਸੰਦਰਭ ਹੋਣ ਗੇ. ਇਸ ਰਸਾਲੇ ਨੂੰ ਕੁਝ ਪੰਜਾਬੀ ਬੁਧੀਜੀਵੀਆਂ, ਵਿਦਵਾਨਾਂ ਤੇ ਰਾਜਨੇਤਾਵਾਂ ਦਾ ਹੁੰਗਾਰਾ ਵੀ ਮਿਲਿਆ ਹੈ.

ਇਸਦੇ ਉਦਘਾਟਨੀ ਸੰਸਕਰਣ ਲਈ ਸਾਨੂੰ ਰਾਜਨੀਤੀ, ਮੋਜੂਦਾ ਹਾਲਾਤ,ਅਰਥਵਿਅਸਥਾ, ਸਮਾਜਿਕ ਵਿਗਿਆਨ, ਧਰਮ ਵਿਗਿਆਨ, ਸਾਹਿਤ, ਕਲਾ ਅਤੇ ਕਵਿਤਾ ਵਰਗੇ ਵਿਸ਼ਿਆਂ ਉਤੇ ਲੇਖਾਂ ਦੀ ਉਡੀਕ ਹੈ. 1000-6000 ਸ਼ਬਦਾਂ ਤਕ ਲਿਖੇ ਹੋਏ ਲੇਖ, ਪੰਜਾਬੀ ਜਾਂ ਅੰਗ੍ਰੇਜ਼ੀ ਵਿੱਚ ਹੋ ਸਕਦੇ ਹਨ ਜਿੰਨਾ ਨੂੰ ਅਸੀਂ ਬਾਅਦ ਵਿੱਚ ਦੋਵਾਂ ਭਾਸ਼ਾਵਾਂ ਦਾ ਰੂਪ ਦੇ ਦਵਾਂ ਗੇ. ਸਾਡੀ ਇੱਕ ਬੇਨਤੀ ਹੈਕਿਓਂਕਿ ਇਹ ਇੱਕ ਆਰੰਭਿਕ ਕੋਸ਼ਿਸ਼ ਨਾ-ਲਾਭ-ਨਾ-ਹਾਨੀ ਦੇ ਅਧਾਰ ਤੇ ਹੈ, ਕਿਸੇ ਮੁਆਵਜ਼ੇ ਦੀ ਆਸ ਹਾਲੇ ਨਾ ਕੀਤੀ ਜਾਵੇ.

ਆਪਣੇ ਲੇਖ, ਸੰਖੇਪ ਜਿਹੇ ਜੀਵਨ ਬਿਓਰੇ ਨਾਲ, ਪੁਖਰਾਜ@ਆਬਰੂ-ਡਾਟ-ਇਨ (pukhraj@abroo.in) ਤੇ 31 ਜਨਵਰੀ 2011 ਤੋਂ ਪਹਿਲਾਂ ਭੇਜ ਦਿੱਤੇ ਜਾਣ.

ਸ਼ੁਭਚਿੰਤਕ
,
ਪੁਖਰਾਜ ਸਿੰਘ
ਆਬਰੂ - ਪੰਜਾਬ ਦੇ ਦੱਬੇ-ਕੁਚਲੇ ਅਤੇ ਪੱਛੜੇ ਵਰਗਾਂ ਵੱਲੋਂ ਆਪਣੇ ਹੱਕਾਂ ਦਾ ਦਾਵਾ
ਈ-ਪਤ੍ਰਿਕਾ - http://www.abroo.in/
 

spnadmin

1947-2014 (Archived)
SPNer
Jun 17, 2004
14,500
19,219
abroo ji

Thanks and congratulations for what is going to be a big responsibility. Don't underestimate the amount of work needed to launch and maintain a high quality journal.

Let me move this thread to the Announcements section where it will have more of an impact.

:)
 

❤️ CLICK HERE TO JOIN SPN MOBILE PLATFORM

Top