ajj da veechar
Posted 16-Apr-2012 at 10:26 AM by gurmit kaur mit
-He acts according to pre-ordained destiny, written by the Creator Himself. Emotional attachment has drugged him, and he has forgotten the Lord, the treasure of virtue.
(ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਜੋ ਸੰਸਕਾਰ-ਰੂਪ ਲੇਖ ਲਿਖਿਆ ਭਾਵ, ਉੱਕਰਿਆ ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਹੈ;ਉਸ ਲੇਖ ਅਨੁਸਾਰ ਹੀ ਮੋਹ ਦੀ ਠਗਬੂਟੀ ਜਿਸ ਨੂੰ ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ।

Total Comments 0
Comments
Total Trackbacks 0